Darbar Sahib ਅੰਦਰ ਲੁਕਿਆ ਖਜ਼ਾਨਾ | Sikh History | Punjab Siyan

#darbar sahib #punjabsiyan #sikhhistory
ਸਾਡਾ ਅਸਲੀ ਖਜ਼ਾਨਾ ਸਾਡਾ ਇਤਿਹਾਸ ਹੈ
ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਹਰ ਕੋਨੇ ਤੇ ਕੋਈ ਨਾ ਕੋਈ ਮਹਾਨ ਇਤਿਹਾਸਿਕ ਘਟਨਾ ਹੋਈ ਹੈ
ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਸਭ ਨੂੰ ਇਤਿਹਾਸ ਪਤਾ ਹੋਵੇ ਤਾਂ ਕਿੰਨਾ ਚੰਗਾ ਹੋਵੇ
ਕਿੰਨੇ ਗੁਰੂ ਸਾਹਿਬਾਨਾਂ ਦੇ ਚਰਨ ਪਏ ਇਸ ਪਵਿੱਤਰ ਅਸਥਾਨ ਤੇ
ਇਹ ਸਾਡਾ ਪਹਿਲਾ ਕੇਂਦਰੀ ਅਸਥਾਨ ਸੀ
ਕਿੰਨਾ ਇਤਿਹਾਸ ਆਪਣੇ ਅੰਦਰ ਸਮੋਈ ਬੈਠਾ ਹੈ ਇਹ ਅਸਥਾਨ
ਇਹ ਇਤਿਹਾਸ ਹੀ ਸਾਡਾ ਅਸਲੀ ਖਜ਼ਾਨਾ ਹੈ ਜੋ ਗੁਰੂ ਸਾਹਿਬਾਨ ਸਾਨੂੰ ਦੇਕੇ ਗਏ ਨੇ
Darbar Sahib History
Harimandir Sahib History
every corner of darbar sahib amritsar is full of historical events
who build darbar sahib
meaning of harimandir sahib
baba budha beri history
lachi beri history
akal takhat sahib history
khooh in golden temple
hidden places in darbar sahib
Please Click on the Link Below To Support Us
ਸਾਨੂੰ ਸਪੋਰਟ ਕਰਨ ਲਈ ਇਸ ਲਿੰਕ ਤੇ ਕਲਿਕ ਕਰ ਸਕਦੇ ਹੋ
/ @punjabsiyan

Пікірлер: 725

  • @surjitgill6411
    @surjitgill64113 ай бұрын

    ਇਹ ਜਾਣਕਾਰੀ ਦਰਬਾਰ ਸਾਹਿਬ ਵਿੱਚ ਹਰ ਵਕਤ ਦੱਸਦੇ ਰਹਿਣਾ ਚਾਹੀਦੀ ਹੈ ਇਸ ਬਾਰੇ ਇੱਕ ਸੇਵਾਦਾਰ ਦੀ ਡਿਊਟੀ ਲਾਈ ਜਾਵੇ ਤਾਂ ਜੋ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਪਤਾ ਲੱਗ ਸਕੇ

  • @prabhsidhu2496

    @prabhsidhu2496

    3 ай бұрын

    Dhan dhan ramdas ji 🙏🙏🙏🙏💯🌹🌹👌

  • @Bapla.baldevBapla.baldev

    @Bapla.baldevBapla.baldev

    3 ай бұрын

    ❤❤❤❤

  • @NIMRAT786

    @NIMRAT786

    2 ай бұрын

  • @singhchamkaur9134

    @singhchamkaur9134

    2 ай бұрын

    ਨਿਸ਼ਾਨ ਸਾਹਿਬ ਜੀ ਦੇ ਸੱਜੇ ਹੱਥ ਇਤਿਹਾਸ 1984 ਵਿਚ ਸਭ ਕੁਝ ਦੱਸਿਆ ਜਾਂਦਾ ਹੈ ਜੀ

  • @GurjitSingh-ib6vb

    @GurjitSingh-ib6vb

    2 ай бұрын

    Waheguru ji 🙏🙏

  • @user-bv7wv5wl4y
    @user-bv7wv5wl4y3 ай бұрын

    ਬਾਈ ਜੀ ਤੁਸੀਂ ਗੁਰੂ ਜੀ ਦੀ ਗੱਲ ਕਰਦੇ ਕਰਦੇ ਗੁਰੂ ਦੇ ਸਿੰਘ ਬਣਗੇ ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸਣ ❤

  • @deepdassike2769
    @deepdassike27693 ай бұрын

    ਪਾਜੀ ਮੈਨੂੰ ਤੁਹਡੀ ਹਰ ਵੀਡਿਉ ਤੇ ਹਰ ਉਸ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਵੀਡਿਉ ਦਾ ਬਹੁਤ ਇੰਤਜ਼ਾਰ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏🏻

  • @user-dx8rj9gk1d
    @user-dx8rj9gk1d3 ай бұрын

    ਦਸੇ ਪਾਤਸ਼ਾਹੀਆਂ ਅਤੇ ਤਮਾਮ ਸ਼ਹੀਦਾ ਅੱਗੇ ਸਿਰ ਝੁਕਦਾ ਰਹੇਗਾ

  • @m.goodengumman3941

    @m.goodengumman3941

    3 ай бұрын

    Wahaguru ji 🙏🪯🙏🚩

  • @singhcheema4386
    @singhcheema43862 ай бұрын

    ਧੰਨ ਧੰਨ ਸੀ, ਗੁਰੂ ਰਾਮ ਦਾਸ ਜੀ❤❤

  • @gurpreetsamra1
    @gurpreetsamra13 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਕੂਨ ਮਿਲਦਾ ਤੁਹਾਡੇ ਕੋਲੋ ਸਿੱਖ ਇਤਿਹਾਸ ਸੁਣ ਕੇ। ਤਰਨ ਤਾਰਨ ਸਾਹਿਬ ਤੋਂ ਹਾਂ ਜੀ।

  • @satnaamwaheguru5302
    @satnaamwaheguru5302Ай бұрын

    ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਦਰਸ਼ਨ ਕਰਨ ਲਈ ਬਹੁਤ ਬਾਰੀ ਗਏ ਆ ਪਰ ਇਹਨੇ ਵਡੇ ਗਿਆਨ ਬਾਰੇ ਜਾਣਕਾਰੀ ਨਹੀਂ ਸੀ ਪੁੱਤਰ ਇਹ ਬਹੁਤ ਵੱਡਾ ਯੋਗਦਾਨ ਪਾਇਆ ਹੈ ਸਿੱਖਾਂ ਦੇ ਧਾਰਮਿਕ ਇਤਹਾਸ ਦੀ ਜਾਣਕਾਰੀ ਦਿੱਤੀ ਧੰਨਵਾਦ..ਪੰਜਾਬ ਸਿਆ...❤

  • @gopibuttar1984
    @gopibuttar19843 ай бұрын

    ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਜੀ ਬਹੁਤ ਵਧੀਆ ਇਤਿਹਾਸ ਨਾਲ ਜੋੜਦੇ ਹੋ ਧੰਨਵਾਦ ਜੀ

  • @NIMRAT786

    @NIMRAT786

    2 ай бұрын

  • @singhgurkirat8047
    @singhgurkirat80473 ай бұрын

    ਅਸੀਂ ਸ਼੍ਰੀ ਚਮਕੌਰ ਸਾਹਿਬ ਤੋਂ ਤੁਹਾਡੀ ਹਰ ਵਿਡਿਓ ਦੇਖ ਕੇ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਤੇ ਏਸੇ ਤਰਾਂ ਹੀ ਤੁਹਾਡੇ ਕੋਲੋਂ ਸੇਵਾ ਲੈਂਦੇ ਰਹਿਣ ਼਼਼ ਸਵਾਸ ਸਵਾਸ ਗੁਰੂ ਰਾਮਦਾਸ ਜੀ 🙏 🙏

  • @user-sj8nb4np7k

    @user-sj8nb4np7k

    3 ай бұрын

    ਸ੍ਰੀ ਮੁਕਤਸਰ ਸਾਹਿਬ

  • @NIMRAT786

    @NIMRAT786

    2 ай бұрын

  • @satvinderkaur4867

    @satvinderkaur4867

    2 ай бұрын

    Asi jalandhar tow traditional video dakh raha hai ji Waheguru ji bless everyone 🙏

  • @RajveerSingh-yy5xp
    @RajveerSingh-yy5xp2 ай бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @ParamjitSingh-ts1kx
    @ParamjitSingh-ts1kx2 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ।

  • @kulwindersingh-id6xj
    @kulwindersingh-id6xj3 ай бұрын

    ਬਹੁਤ ਵਧੀਆ ਦੱਸਿਆ ਜੀ ਅਮ੍ਰਿਤ ਸਰ ਵਿੱਚ ਹੋਰ ਕਿੰਨੇ ਗੁਰੂ ਘਰ ਨੇ ਜੀ ਉਹ ਵੀ ਦੱਸੋ ਜੀ

  • @jagsirchahal9357

    @jagsirchahal9357

    3 ай бұрын

    Vvvgood

  • @kuldipsinghdhillon1743

    @kuldipsinghdhillon1743

    3 ай бұрын

    Waheguru ji

  • @gurdeepsohi9628

    @gurdeepsohi9628

    3 ай бұрын

    Waheguru ji 🙏🏻

  • @singhkannanvir

    @singhkannanvir

    3 ай бұрын

    ਗੁਰਦੁਆਰਾ ਬਾਬਾ ਅਟੱਲ ਰਾਏ ਅਤੇ ਕੌਲਸਰ ਸਾਹਿਬ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਟੋਭਾ ਭਾਈ ਸਾਲ੍ਹੋ ਜੀ ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਗੁਰਦੁਆਰਾ ਬਿਬੇਕਸਰ ਸਾਹਿਬ ਗੁਰਦੁਆਰਾ ਸੰਤੋਖਸਰ ਸਾਹਿਬ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਗੁਰਦੁਆਰਾ ਦਰਸ਼ਨੀ ਡਿਉਢੀ ਗੁਰਦੁਆਰਾ ਚੁਰਸਤੀ ਅਟਾਰੀ ਗੁਰਦੁਆਰਾ ਪਿੱਪਲੀ ਸਾਹਿਬ ਭੁੱਲ ਚੁੱਕ ਦੀ ਖਿਮਾ 🙏🙏

  • @NIMRAT786

    @NIMRAT786

    2 ай бұрын

  • @kamaldhillon9018
    @kamaldhillon90183 ай бұрын

    ਧੰਨ ਧੰਨ ਗੁਰੂ ਰਾਮਦਾਸ ਜੀ ਜਿਨ ਸਿਰਜਿਆ ਆਪਿ ਸਵਾਰਿਆ ਪੁਰੀ ਹੋਇ ਕਆਨਤ

  • @BalwinderSingh-sv7hp

    @BalwinderSingh-sv7hp

    3 ай бұрын

    ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।। ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ।।

  • @SukhwinderSingh-wq5ip
    @SukhwinderSingh-wq5ip3 ай бұрын

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ

  • @NIMRAT786

    @NIMRAT786

    2 ай бұрын

  • @gurnamkaurdulat3883
    @gurnamkaurdulat38833 ай бұрын

    ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਬੇਟਾ ਜੀ ਸਿੱਖ ਇਤਿਹਾਸ ਦੀ ਖੋਜ ਕਰ ਕੇ ਸੰਗਤਾਂ ਨਾਲ ਸਾਂਝੀ ਕਰਕੇ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ।

  • @user-sj7uz4vs3d

    @user-sj7uz4vs3d

    2 ай бұрын

    ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ. ਨਹੀ ਮੈਨੂ.ਰੇਹੜੀ ਛੋਟੇ ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ.ਤੋ ਅਸਮਰੱਥ ਹਾ

  • @RajinderSingh-pc1ss
    @RajinderSingh-pc1ss2 ай бұрын

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ

  • @truckawala267
    @truckawala2672 ай бұрын

    ਵੀਰ ਜੀ ਤੁਹਾਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੁਸੀਂ ਬਹੁਤ ਗਰੇਟ ਹੋ ਜੋ ਸਾਨੂੰ ਆਪਣਾ ਇਤਿਹਾਸ ਦੱਸਦੇ ਹੋ

  • @GurmeetSingh-vu4fv
    @GurmeetSingh-vu4fv3 ай бұрын

    ਸ਼ਵਾਸ ਸ਼ਵਾਸ ਧੰਨ ਗੂਰੁ ਰਾਮਦਾਸ ਸਾਹਿਬ ਜੀ 🙏🙏🙏🙏 ਬਹੁਤ ਵਧੀਆਂ ਇਤਿਹਾਸਕ ਜਾਣਕਾਰੀ ਸਿੱਘ ਸਾਹਿਬ ਜੀ🙏🙏 ਗੁਰੀ ਕੰਬੋਜ ਪਟਿਆਲਾ🙏🙏

  • @sukhdevkaur9697
    @sukhdevkaur96972 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏💛🌹❤️🌹💛🙏🙏

  • @GurpalSingh-ii5wu
    @GurpalSingh-ii5wu2 ай бұрын

    ਸਵਾਸ ਸਵਾਸ ਧੰਨ ਗੁਰੂ ਰਾਮਦਾਸ ਜੀ 🙏

  • @NavjotSingh-vj7he
    @NavjotSingh-vj7he3 ай бұрын

    ਅਸੀਂ ਡੇਰਾ ਬਾਬਾ ਨਾਨਕ ਤੋਂ ਤੁਹਾਡੀ ਹਰ ਵਿਡਿਓ ਦੇਖ ਕੇ ਮਾਣ ਮਾਹਿਸਸ ਕਰ ਰਹੇ ਹਾਂ ❤

  • @singhgurkirat8047
    @singhgurkirat80473 ай бұрын

    ਧੰਨ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਉਤੇ ਮੇਹਰ ਭਰਿਆ ਹੱਥ ਰੱਖੇ 🙏🙏❤❤

  • @user-dx8rj9gk1d
    @user-dx8rj9gk1d3 ай бұрын

    ਜਦ ਮੈਂ ਤੁਹਾਡੀ ਵੀਡੀਓ ਦੇਖਦਾ ਹਾਂ ਜਾਣਕਾਰੀ ਦੇ ਨਾਲ ਸੰਤੁਸ਼ਟੀ ਵੀ ਹਾਸਲ ਹੁੰਦੀ ਹੈ

  • @Arshgill68555
    @Arshgill685552 ай бұрын

    ਵਾਹਿਗੁਰੂ ਜੀ 🙏 ਕਾ ਖ਼ਾਲਸਾ ਵਹਿਗੁਰੂ ਜੀ ਕੀ ਫਤਹਿ ਜੀ 🙏 ਬੁਹਤ ਧੰਨਵਾਦ ਜੀ ਤੁਹਾਡਾ ਜੀ 🙏 ਜਾਣਕਾਰੀ ਦੇਣ ਲਈ ਸਿੰਘ ਸਾਬ

  • @peetsingh6900
    @peetsingh69003 ай бұрын

    ਭਾਈ ਸਾਹਿਬ ਜੀ ਕੀ ਇਹ ਸੱਚ ਹੈ ਮੱਸੇ ਦਾ ਮਤਲਬ ਹੁੰਦਾ ਮੂੰਹ ਦੇ ਉੱਤੇ ਬਹੁਤ ਵੱਡਾ ਮੌਕਾ ਤੇ ਰੰਗੜ ਇੱਕ ਰਾਜਪੂਤਾਂ ਦੀ ਜਾਤੀ ਹੈ ਮੱਸੇ ਰੰਗੜ ਦਾ ਮਤਲਬ ਹੈ ਕਿ ਜਿਹਦੇ ਮੂੰਹ ਤੇ ਉੱਤੇ ਬਹੁਤ ਵੱਡਾ ਮੌਕਾ ਸੀ ਔਰ ਉਹ ਰਾਜਪੂਤ ਸੀ ਉਹ ਮੁਗਲਾਂ ਦੀਆਂ ਏਜੰਸੀਆਂ ਨੂੰ ਦੇਖ ਕੇ ਉਹ ਆਪਣਾ ਧਾਰਮਿਕ ਕਨਵਰਟ ਕਰਕੇ ਮੁਗਲਾਂ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਸੀ ਸੀ ਉਹ ਹਿੰਦੂ

  • @GurjitSingh-ib6vb
    @GurjitSingh-ib6vb2 ай бұрын

    Waheguru ji ka khalsa Waheguru ji ki fateh ji 🙏🙏 Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @gesshadipur9845
    @gesshadipur9845Ай бұрын

    ਸਭ ਤੋਂ ਵੱਡਾ ਖਜਾਨਾ ਗੁਰਬਾਣੀ ਆਪ ਹੈ, ਜੋ ਹਰ ਵਕਤ ਸ੍ਰੀ ਦਰਬਾਰ ਸਾਹਿਬ ਵਿੱਚ ਗਾਈ ਜਾਂਦੀ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻🙏🏻

  • @HarpreetSingh-ux1ex
    @HarpreetSingh-ux1ex3 ай бұрын

    ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਕਰਦੇ ਉਨ੍ਹਾਂ ਹਜ਼ਾਰਾਂ ਮਹਾਨ ਸ਼ਹੀਦਾਂ ਦੀਆਂ ਸ਼ਹੀਦੀਆਂ ਪਰਿਕਰਮਾ ਵਾਲੇ ਸਥਾਨਾਂ ਤੋ ਅਸੀ ਚੱਲਦੇ ਹਾ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕਰਨਾ ਚਾਹੀਦਾ ਇਹ ਜਾਣਕਾਰੀ ਵੀ ਸਾਂਝੀ ਜ਼ਰੂਰ ਕਰਿਆ ਕਰੋ ਵਧੇਰੇ ਜਾਣਕਾਰੀਆਂ ਸਾਂਝੀਆਂ ਕਰਨ ਲਈ ਤੁਹਾਡਾ ਧੰਨਵਾਦ ਜੀ 🙏

  • @m.goodengumman3941

    @m.goodengumman3941

    3 ай бұрын

    Wahaguru Wahaguru Wahaguru Wahaguru Wahaguru ji 🙏🪯🙏🚩

  • @inderjeetsinghdhaliwal4319
    @inderjeetsinghdhaliwal43193 ай бұрын

    ਬਹੁਤ ਵਧੀਆ ਸਟੀਕ ਜਾਣਕਾਰੀ ਹੁੰਦੀ ਆ ਤੁਹਾਡੀਆਂ ਵੀਡੀਓ ਚ।

  • @manjitgrewal5844
    @manjitgrewal5844Ай бұрын

    ਬੇਟਾ ਬਹੁਤ ਵਾਰ ਦਰਬਾਰ-ਸਾਹਿਬ ਦਰਸ਼ਨ ਕਰਨ ਆਏ ਹਾਂ ਪਰ ਜੋ ਕੁਝ ਤੁਸੀਂ ਦੱਸ ਰਹੇ ਹੋ ਉਸ ਵਾਰੇ ਕੁਝ ਪਤਾ ਹੀ ਨਹੀਂ ।ਆਪ ਜੀ ਦਾ ਬਹੁਤ ਧੰਨਵਾਦ

  • @GurdeepSingh-nd6qf
    @GurdeepSingh-nd6qf3 ай бұрын

    ਬਹੁਤ ਵਧੀਆ ਵੀਰ ਜੀ ਜਾਣਕਾਰੀ ਦੇ ਰਹੇ ਹੋ ਸਿੱਖ ਇਤਿਹਾਸ ਬਾਰੇ ਆ ਬਹੁਤ ਬਹੁਤ ਧੰਨਵਾਦ

  • @navjeetkaur5560
    @navjeetkaur55603 ай бұрын

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵੀਰ ਜੀ ਪਿੰਡ ਪਥਰਾਲਾ ਜ਼ਿਲ੍ਹਾ ਬਠਿੰਡਾ

  • @user-fb8qj4by2v
    @user-fb8qj4by2v3 ай бұрын

    ਬਹੁਤ ਖੁਸ਼ੀ ਹੋਈ ਜੀ ਤੁਸੀਂ ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਜੀ

  • @mewasingh7238
    @mewasingh7238Ай бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajendersinghvirdi3373
    @rajendersinghvirdi3373Ай бұрын

    ਸਿੰਘ ਸਾਹਿਬ ਤੁਹਾਡੇ ਵੀਚਾਰੁ ਦੇਖੇ ਅਤੇ ਸਮਝਣ ਦੀ ਵੀ ਕੋਸ਼ਿਸ਼ ਕਰਦੇ ਹਾਂ, ਤੂਸੀ ਇਤਨਾ ਸਿੱਖ ਇਤਿਹਾਸ ਨੂੰ ਜਾਣਨ ਦਾ ਦਾਅਵਾ ਕਰਦੇ ਹੋ ਅਤੇ ਸਤਿਗੁਰੂ ਦੀ ਵਰਤੋਂ ਨਾਲ ਸਬੰਧਤ

  • @nirmalkaur8581
    @nirmalkaur85812 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🎉🎉🎉🎉🎉

  • @gurcharnjeetsingh2284
    @gurcharnjeetsingh22843 ай бұрын

    ਧੰਨ ਧੰਨ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਮੇਹਰ ਕਰੋ ਤੰਦਰੁਸਤੀ ਬਖਸ਼ੋ ਸਮਾਣਾ

  • @manjeetfatehpuriya6995
    @manjeetfatehpuriya69953 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਜਿਹੜੀ ਸਾਨੂੰ ਪਤਾ ਨਹੀਂ ਸੀ

  • @BalwinderSingh-ug2mf
    @BalwinderSingh-ug2mf3 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਧੂਰੀ ਜ਼ਿਲ੍ਹਾ ਸੰਗਰੂਰ

  • @mundepindaaale6087
    @mundepindaaale60872 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ ਤੁਸੀਂ ਸ਼੍ਰੀ ਦਰਬਾਰ ਸਹਿਬ ਜੀ ਬਾਰੇ। ਸਾਰੇ ਗੁਰੂਦਵਾਰਾ ਸਾਹਿਬ ਜੋ ਦਰਬਾਰ ਸਹਿਬ ਸੁਸ਼ੋਭਿਤ ਹਨ, ਓਹਨਾ ਦਾ ਇਤਿਹਾਸ ਦੱਸਣ ਲਈ ਇਕ ਵੀਡੀਓ ਜਰੂਰ ਬਣਾਓ ਜੀ। ਬਹੁਤ ਵਧੀਆ ਢੰਗ ਨਾਲ ਇਤਿਹਾਸ ਦੱਸਦੇ ਹੋ ਵੀਰ ਜੀ ਤੁਸੀਂ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਹਮੇਸ਼ਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ।🙏❤️💐

  • @user-oq2bw3io5u
    @user-oq2bw3io5u2 ай бұрын

    ਬਹੁਤ ਪਸੰਦ ਆਈ ਵੀਰ ਜੀ ਸਾਨੂੰ ਇਹ ਵੀਡੀਓ ❤

  • @charanjitsingh1604
    @charanjitsingh16043 ай бұрын

    ਬਹੁਤ ਬਹੁਤ ਸ਼ੁਕਰਾਨਾ ਏਨਾ ਸਾਰਾ ਖਜ਼ਾਨਾ ਦੇਣ ਲਈ ਪਰਮਾਤਮਾ ਹਮੇਸ਼ਾਂ ਤੁਹਾਨੂੰ ਚੜ੍ਹਦੀਕਲਾ ਬਖਸ਼ਦੇ ਰਹਿਣ ਜੀਓ 🙏🙏🙏🙏🙏

  • @NIMRAT786

    @NIMRAT786

    2 ай бұрын

  • @sukhwinderkaursidhubrar2374
    @sukhwinderkaursidhubrar23742 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਪਿੰਡ ਸੇਖਪੁਰਾ ਦਾ ਬਾਸੀ ਹਾਂ

  • @sarpanchkhalsa735
    @sarpanchkhalsa735Ай бұрын

    ਗੁਰ ਅਰਜਨ ਦੇਵ ਜੀ ਇਸ ਜਗ੍ਹਾ ਬਹੁਤ ਘੱਟ ਸਮਾਂ ਰਹੇ।

  • @jagseersingh8084
    @jagseersingh80843 ай бұрын

    ਬਹੁਤ ਹੀ ਵਧੀਆ ਢੰਗ ਦੇ ਨਾਲ ਸਿੱਖ ਕੌਮ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਐ। ਸਿੱਖੀ ਦਾ ਪ੍ਰਚਾਰ ਕਰਨ ਦਾ ਇਹ ਵੀ ਇੱਕ ਵਧੀਆ ਸ਼ਲਾਘਾਯੋਗ ਕਦਮ ਐ ਕਿਉਂਕਿ ਨਵੀਂ ਪੀੜ੍ਹੀ ਕਿਤਾਬਾਂ ਘੱਟ ਪੜ੍ਹਦੀ ਐ। ਅਰਦਾਸਿ ਕਰਦਾ ਹਾਂ ਉਸ ਡਾਢੇ ਅੱਗੇ ਤੁਹਾਨੂੰ ਹਰ ਤਰਾਂ ਦੀਆਂ ਦੁਨੀਆਵੀ ਤੇ ਰੂਹਾਨੀ ਖੁਸ਼ੀਆਂ ਬਖਸ਼ੇ ਵਾਹਿਗੁਰੂ ਤੇ ਤੁਹਾਡੇ ਤੋਂ ਹੋਰ ਵੀ ਵਧੇਰੇ ਸੇਵਾ ਲੈਣ ਜੀ। ਸ੍ਵਾਸ ਸ੍ਵਾਸ ਗੁਰੂ ਰਾਮਦਾਸ ਸਾਹਿਬੁ ਜੀ, ਜਪੁ ਮਨ ਸਤਿਨਾਮੁ ਸਦਾ ਸਤਿਨਾਮੁ ਸਤਿਨਾਮੁ ਜੀ

  • @dhanmindersingh5559
    @dhanmindersingh5559Ай бұрын

    Waheguru ji waheguru ji waheguru ji waheguru ji waheguru ji 🌴🌴🌻🌻🌻🌴 Dhan Dhan Guru Nanak Dav ji Dhan dhan Guru Ramdas ji Dhan dhan Guru Hargobind ji Dhan dhan Guru Hargobind ji Dhan dhan Guru harkirshan ji 🌴🌴 Dhan Dhan Guru Gobind Singh ji waheguru ji waheguru ji waheguru ji waheguru ji waheguru ji 🌴🌴🌻🌻🌴🌴🌻🌻🌴

  • @nindisekhon9434
    @nindisekhon9434Ай бұрын

    ਬਹੁਤ ਹੀ ਅਤਿਉਤਮ ਕਾਰਜ ਕਰ ਰਹੇ ਹੋ ਜੀ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਆਕਲਪੁਰਖ ਸਾਹਿਬ ਜੀ ਸਹਾਏ ।🪯🪯

  • @lisoo000
    @lisoo0003 ай бұрын

    Waheguru ji

  • @SandeepKaur-sq6zx
    @SandeepKaur-sq6zx3 ай бұрын

    ਜੀ ਵਾਹਿਗੁਰੂ ਜੀ ਅਗਲੀ ਵੀਡੀਓ ਚ ਅਮ੍ਰਿਤਸਰ ਦੇ ਹੋਰ ਇਤਿਹਾਸਕ ਗੁਰੂਦਵਾਰਾ ਸਾਹਿਬ ਦੇ ਦਰਸ਼ਨ ਕਰਵਾਉਣ ਦੀ ਕਿਰਪਾਲਤਾ ਜ਼ਰੂਰ ਕਰਨੀ ਜੀ ❤❤❤🎉

  • @simranchahal8929
    @simranchahal89292 ай бұрын

    ਬਹੁਤ ਵਧੀਆ ਜਾਣ ਕਾਰੀ ਸਾਨੂੰ ਵੀਡੀਓ ਤੋਂ ਪਹਿਲਾਂ ਪਤਾ ਹੀ ਨਹੀਂ ਸੀ 🙏🏻🙏🏻

  • @JarnailSingh-jo3nt
    @JarnailSingh-jo3ntАй бұрын

    ਚਨਈ ਸ਼ਹਿਰ ਵਿੱਚ ਬੈਠ ਕੇ ਇਹ ਵੀਡੀਓ ਦੇਖ ਰਹੇ ਹਾਂ ਬਹੁਤ ਜਾਣਕਾਰੀ ਮਿਲੀ ਹਰਿਮੰਦਰ ਸਾਹਿਬ ਬਾਰੇ

  • @davindersinghdavinder3969
    @davindersinghdavinder39692 ай бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bittubose8668
    @bittubose86683 ай бұрын

    Waheguru

  • @tarvindersingh1072
    @tarvindersingh1072Ай бұрын

    ਤੁਹਾਨੂੰ ਉਹ ਹਰ ਇੱਕ ਜਾਣਕਾਰੀ ਜੋ ਸਿੱਖ ਧਰਮ ਦੇ ਇਤਿਹਾਸ ਨਾਲ ਸੰਬੰਧਿਤ ਹੈ ਬਣਾ ਦੇਣੀ ਚਾਹੀਦੀ ਹੈ ਕਮੈਂਟ ਦੀ ਉਡੀਕ ਨਹੀਂ ਕਰਨੀ ਚਾਹੀਦੀ👍❤🌹

  • @santokhsingh2519
    @santokhsingh25192 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏

  • @Dope603
    @Dope6033 ай бұрын

    ਜਾਣਕਾਰੀ ਲਈਬਹੁਤ ਬਹੁਤ ਧੰਨਵਾਦ❤️❤️

  • @NirmalSingh-bz3si
    @NirmalSingh-bz3si3 ай бұрын

    ਪੰਜਾਬ ਸਿਹਾਂ ਮੈ ਵੀਡੀਓ ਦੇਖੇ ਬਿਨਾ ਹੀ ਲਿਖ ਰਿਹਾ ਨਿਰਮਲ ਸਿੰਘ ਨਰੂਲਾ ਪਟਿਆਲੇ ਤੋ। ?ਆਪਜੀ ਨੂੰ ਸੁਣਦਾ??ਸਸਅ ਜਿਉਦੇ ਵਸਦੇ ਰਹੋ???🎉🎉🎉🎉🎉🎉

  • @NirmalSingh-bz3si

    @NirmalSingh-bz3si

    3 ай бұрын

    ਇਡੀ ਵੱਡੀ ਜਾਣਕਾਰੀ ਲਈ ਧੰਨਵਾਦ???ਪਹਿਲਾਂ ਪਤਾ ਨਹੀ ਸੀ ??🎉🎉🎉🎉🎉

  • @happywien6305
    @happywien63053 ай бұрын

    Satnam Shri Waheguru Waheguru Waheguru ji 🙏

  • @balwantkaurchahal8382
    @balwantkaurchahal83823 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸਾਹਿਤ।

  • @parnamsinghchahal6673
    @parnamsinghchahal66737 күн бұрын

    ਨਾਮ ਸੁਣਨ ਨਾਲ ਅਠਾਹਠਾਂ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ

  • @nathunathu2103
    @nathunathu21033 ай бұрын

    Waheguru ji ka Khalsa waheguru Ji ki Fateh Har Har Mahadev ji Dhan Dhan Shri Guru Ramdas ji Mehar Rakhna📿📘🌹🌹🍇🥝🍉🍊🥭🍎🍒🍓❤️🌹❤️🌹❤️🌹❤️🌹💓💕💪👊🖕👏🙏👍🇮🇳🚩🗡️✔️

  • @UdhamSingh-vv4ry
    @UdhamSingh-vv4ry3 ай бұрын

    ਬਹੁਤ ਵਧੀਆ ਜਾਨਕਾਰੀ ਦੇ ਰਹੇ ਹੋ ਸਿੱਖ ਧਰਮ ਬਾਰੇ ਬਹੁਤ ਬਹੁਤ ਧੰਨਵਾਦ ਜੀ❤❤🌹🌹❤️❤️

  • @VickySingh-sg2lb
    @VickySingh-sg2lb3 ай бұрын

    Waheguru ji waheguru ji 🙏🙏

  • @rowdy8618
    @rowdy8618Күн бұрын

    Bhut hi badi ya bhai sahab parmatma thono tandrusti bakse

  • @surindersinghgill6719
    @surindersinghgill67192 ай бұрын

    🙏🙏ਵਾਹਿਗੁਰੂ ਜੀ👏👏

  • @subhashmahi1556
    @subhashmahi15562 ай бұрын

    Dhan guru hargobind Sahib

  • @user-vq1wn5tz3h
    @user-vq1wn5tz3h3 ай бұрын

    ਬੁਹਤ ਵਧੀਆ ਜਾਣਕਾਰੀ ਹੈ ਪਰਮਾਤਮਾ ਮੇਹਰ ਕਰੇ ਵੀਰ ਤੇ

  • @DALJEETSINGH-qc6tk
    @DALJEETSINGH-qc6tk2 ай бұрын

    Wahe guru ji ❤️💕🌹❤️ Wahe guru ji

  • @lolllermedfdfdfc9061
    @lolllermedfdfdfc90613 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ 🙏 ਵਾਹਿਗੁਰੂ ਜੀ ਕੀ ਫ਼ਤਹਿ 🙏 ਅਕਾਲ ਪੁਰਖ਼ ਪੰਜਾਬ ਸਿਹਾਂ ਪਰਿਵਾਰ ਦੇ ਸਾਰੇ ਹੀ ਸਰੋਤਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਗੁਰ ਫਤਹਿ ਪਰਵਾਨ ਕਰਨੀ ਜੀ।

  • @thehunterking8711
    @thehunterking87113 ай бұрын

    💥💥💥 ਜਰੂਰ ਪੜ੍ਹੋ ਜੀ 💥💥💥 ਪੰਜਾਬ ਦਾ ਨਾਮ ਸਟੇਟ ਵੱਲੋਂ ਬਹੁਤ ਸਾਲ ਪਹਿਲਾਂ ਇੰਗਲਿਸ਼ ਵਿੱਚ ਗਲਤ ਕੀਤਾ PANJAB ਤੋਂ PUNJAB ਕੀਤਾ ਗਿਆ, PANJ ਮਤਲਬ ਹੈ ਪੰਜ (5), PUNJ ਮਤਲਬ ਪੁੰਜ, ਪੁੰਜ ਦਾ ਤਾਂ ਕੋਈ ਅਰਥ ਨਹੀਂ ਹੁੰਦਾ ਜੀ

  • @NIMRAT786

    @NIMRAT786

    2 ай бұрын

  • @JaspalSingh-ww3tt
    @JaspalSingh-ww3tt3 ай бұрын

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ

  • @KulwantKaur-um2kc
    @KulwantKaur-um2kc2 ай бұрын

    Waheguru Waheguru Waheguru Waheguru Waheguru Waheguru Waheguru Waheguru Waheguru g

  • @manjitsingh6186
    @manjitsingh61863 ай бұрын

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ❤❤❤

  • @user-dg2sr7vw7j
    @user-dg2sr7vw7j2 ай бұрын

    Veer ji bahut vadea thuade katha hun tuci pure sikhe ban gae

  • @gurdevsingh9403
    @gurdevsingh94033 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @jasssingh644
    @jasssingh6443 ай бұрын

    ਬਹੁਤ ਵਧੀਆ ਕਾਰਜ ਜ਼ਰੂਰ ਬਣਾਓ ਹੋਰ ਵੀਡਿਉ ਅਕਾਲ ਪੁਰਖ ਜੀ ਸੇਵਾ ਲੈਅ ਰਹੇ ਕਰਮਾ ਨਾਲ ਹਿੱਸੇ ਆਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Jagdeepsingh-dx2hb
    @Jagdeepsingh-dx2hb3 ай бұрын

    Waheguru ji aap ji de charna vich laao ji mehar karo ji 🙏🙏

  • @Baljeetsingh-qx2uf
    @Baljeetsingh-qx2uf3 ай бұрын

    Waheguru waheguru waheguru ji waheguru ji waheguru ji waheguru ji waheguru

  • @varindersingh-hk1zz
    @varindersingh-hk1zz3 ай бұрын

    Waheguru ji🙏🙏

  • @RajKumar-ds1ex
    @RajKumar-ds1ex3 ай бұрын

    धन धन रामदास जी❤🙏🙏 सुनाम पंजाब

  • @suchasingh2663
    @suchasingh26633 ай бұрын

    Very good knowledge for us

  • @Ambarsaria--Jatt
    @Ambarsaria--Jatt3 ай бұрын

    ਵਾਹਿਗੁਰੂ ਜੀ ❤

  • @jeetdhaliwal8388
    @jeetdhaliwal83883 ай бұрын

    ਬਹੁਤ ਵਧੀਆ ਉਪਰਾਲਾ ਵੀਰ ਜੀ। ਇਸੇ ਤਰਾਂ ਵੀਡਿਓਜ਼ ਬਣਾਉਂਦੇ ਰਹੋ ਵੀਰ ਜੀ

  • @satveendersinghkala
    @satveendersinghkala3 ай бұрын

    Dhan Dhan Shri Guru Pita Gobind Singh Gi

  • @Kkulvir0401
    @Kkulvir0401Ай бұрын

    ਵਾਹਿਗੁਰੂ ਜੀ 🙏🏽🙏🏽❤️

  • @gursikh_vichar
    @gursikh_vichar3 ай бұрын

    🙏 ਵਾਹਿਗੁਰੂ ਜੀ 🙌

  • @komalsidhu7705
    @komalsidhu7705Ай бұрын

    Waheguru ji ka Khalsa WaheGuru Ji ki Fateh

  • @pendumundadesi2172
    @pendumundadesi21722 ай бұрын

    ਵਾਹਿਗੁਰੂ ਜੀ 🎉

  • @atindermalhi969
    @atindermalhi9693 ай бұрын

    ਵਾਹਿਗੁਰੂ ਜੀ।

  • @gurjindersinghsona7854
    @gurjindersinghsona78543 ай бұрын

    Waheguru ji ka khalsa waheguru ji ki fateh 🙏 ❤

  • @SatnamSingh-yz3kn
    @SatnamSingh-yz3kn3 ай бұрын

    ਬਹੁਤ ਹੀ ਵਧੀਆ ਜਾਣਕਾਰੀ I ਧੰਨਵਾਦ ਵੀਰ ਜੀ l

  • @user-oy1fr4oo4y
    @user-oy1fr4oo4y3 ай бұрын

    Waheguru😊😊❤

  • @gurbinderbrar3502
    @gurbinderbrar35023 ай бұрын

    ਵਾਹਿਗੁਰੂ ਜੀ 🙏🙏

  • @puneet_kaur550
    @puneet_kaur5503 ай бұрын

    WAHEGURU💙♥️💙♥️

  • @khalsapunth8570
    @khalsapunth85706 күн бұрын

    ਬਹੁਤ ਸੋਹਣੀ ਵੀਡੀਓ ਆ ਵੀਰ ਜੀ

  • @niranjansinghjhinjer1370
    @niranjansinghjhinjer13703 ай бұрын

    Waheguru ji Ka Khalsa Khalsa ji Ki Fateh 🙏

  • @TimePassVideos995
    @TimePassVideos9953 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KhushdeepSinghHarbansSin-jw2wx
    @KhushdeepSinghHarbansSin-jw2wx2 ай бұрын

    ਵਾਹਿਗੁਰੂ 🙏 ਜੀ 👏

  • @balbirsakhon6729
    @balbirsakhon67292 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਡਿੱਠੇ ਸੱਭੇ ਥਾਵ ਨਹੀਂ ਤੁੱਧ ਜਿਹਿਆ ਵਾਹਿਗੁਰੂ ਜੀ🙏🙏❤️❤️🙏

  • @premmakkar3428
    @premmakkar34283 ай бұрын

    Waheguru ji ka Khalsa waheguru ji ki Fateh

Келесі