ਦਰਦਾਂ ਦਾ ਦਰਿਆ, ਪੰਜਾਬੀ ਗਾਇਕਾ 'ਦੁੱਕੀ ਮਾਛਣ' ਦੀ ਕਹਾਣੀ। .... پنجابی گلوکار 'دکی مچھن' کی کہانی

Музыка

The story of Punjabi singer 'Dukki Machhan' / पंजाबी सिंगर 'दुक्की मच्छन' की कहानी

Пікірлер: 513

  • @majorsingh2763
    @majorsingh2763 Жыл бұрын

    70 ਸਾਲ ਦੀ ਉਮਰ ਹੋ ਚੁੱਕੀ ਹੈ। ਚਿੱਤ ਚੇਤਾ ਵੀ ਨਹੀਂ ਸੀ ਕਿ ਪੰਜਾਬੀ ਬੋਲੀ ਦੀ ਗਾਇਕੀ ਵਿੱਚ ਐਸੇ ਨਯਾਬ ਹੀਰੇ ਵੀ ਹੋ ਚੁੱਕੇ ਹਨ। ਖੋਜੀ ਵੀਰ ਨੂੰ ਦਿਲੋਂ ਸਲਾਮ ਕਰਦਿਆਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।

  • @drrajeshsahni2701

    @drrajeshsahni2701

    Жыл бұрын

    Great dedication , Researcher should be praised 👍

  • @LakhvirSingh-co3lr

    @LakhvirSingh-co3lr

    Жыл бұрын

    Mai v aaj paili vaar ਸੁਣਿਆ

  • @user-nh5nt4zb1o

    @user-nh5nt4zb1o

    4 ай бұрын

    Sehi gal hai veer g Jo aj Sanu Sunan nu milia

  • @SPJ58

    @SPJ58

    22 күн бұрын

    ਸਹੀ ਕਿਹਾ ਜੀ

  • @KuldeepSingh-gp5sr
    @KuldeepSingh-gp5sr2 ай бұрын

    ਐਨੀ ਸਿਰਾ,ਸੁਪਰ ਤੇ ਉੱਚੀ ਵੀ ਸੀ ਕੋਈ ਗਾਉਣ ਵਾਲੀ,ਜਿਸ ਦੇ ਪੈਰਾਂ ਦੇ ਨੇੜੇ ਵੀ ਨਹੀਂ ਪਹੁੰਚ ਸਕਦੇ ਗਾਉਣ ਵਾਲੇ। ਜਿੰਦਾਬਾਦ ਦੁੱਕੀ ਮਾਛਣ।

  • @manjitsinghmanjitsingh660
    @manjitsinghmanjitsingh660 Жыл бұрын

    ਸਦੀਆਂ ਪੁਰਾਣੇ (ਅਲੋਪ ਹੋਏ ) ਵਿਰਸੇ ਨੂੰ ਖੋਜਣ ਵਾਲੀ ਮੇਹਨਤ ਨੂੰ ਕੋਟਿ ਕੋਟਿ ਸਿਜਦਾ .....!!

  • @BaldevSingh-dr6em
    @BaldevSingh-dr6em Жыл бұрын

    ਮਾਂ ਬੋਲੀ ਪੰਜਾਬੀ ਨੂੰ ਉੱਚਾ ਚੁੱਕਣ ਲਈ ਚੰਗਾ ਉਪਰਾਲਾ ਹੈ ਅਤੇ ਧੰਨ ਹੈ ਬੀਬੀ ਦੁਕੀ ਮਾਸ਼ਣ ਜਿਸਨੇ ਆਖਰੀ ਸਾਹ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ 🙏

  • @user-re3nw2nh8t

    @user-re3nw2nh8t

    Жыл бұрын

    KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no

  • @krishanmohan2385

    @krishanmohan2385

    11 ай бұрын

    Mashan nahi machhan

  • @lohiasaab8059
    @lohiasaab8059Ай бұрын

    ਦੁੱਕੀ ਮਾਛਣ ਨੂੰ ਕੁਦਰਤ ਨੇ ਗਾਇਕੀ ਦੀ ਅਨਮੋਲ ਦਾਤ ਦਿੱਤੀ ਹੋਈ ਸੀ।

  • @sukhwinderdhiman3457
    @sukhwinderdhiman3457 Жыл бұрын

    ਲੁਕਿਆ ਅਨਮੋਲ ਖਜਾਨਾ ਪੇਸ਼ ਕੀਤਾ ਧੰਨਵਾਦ ਵੀਰ ਜੀ

  • @gurcharansinghgill8093
    @gurcharansinghgill8093 Жыл бұрын

    ਬਹੁਤ ਬਹੁਤ ਧੰਨਵਾਦ ਜਿਸ ਬੀਬੀ ਦੁਕੀ ਮਾਸ਼ਣ ਨੇ ਸਾਡੀ ਮਾਂ ਬੋਲੀ ਦੀ ਮਰਦੇ ਤਕ ਸੇਵਾ ਕੀਤੀ ।।

  • @davinder1279
    @davinder1279 Жыл бұрын

    ਮਹਾਰਾਜਾ ਪੰਜਾਬ ਦੇ ਰਾਜ ਤੋਂ ਬਾਅਦ ਵੀ ਉਨ੍ਹਾਂ ਦੇ ਨਾਂ ਉੱਤੇ ਇਸ ਦੁਖੀ ਗਾਇਕਾ ਨੂੰ ਇੱਜ਼ਤ ਮਿਲੀ ਇਹ ਵੱਡੀ ਗੱਲ ਹੈ,ਇਹ ਅਵਾਜ਼ ਅੱਜ ਵੀ ਰੁਵਾ ਦਿੰਦੀ ਹੈ,ਧੰਨ ਉਹ ਲੋਕ ਗਾਇਕਾ ਜਿਸਦੇ ਪੈਰਾਂ ਵਿੱਚ ਸੱਚ ਵਿੱਚ ਹੀ ਮੱਥਾ ਟੇਕਣ ਨੂੰ ਜੀਅ ਕਰਦਾ ਹੈ ਤੇ ਉਸਦੇ ਦੁੱਖ ਵੰਡਾਵਣ ਨੂੰ ਜੀਅ ਕਰਦਾ ਹੈ। ਧੰਨ ਧੰਨ ਧੰਨ ਧੰਨ ਧੰਨ ਉਹ ਕੁੱਖ ਜਿਹਨੇ ਇਹ ਸੁਰੀਲੀ ਆਵਾਜ਼ ਨੂੰ ਜਨਮ ਦਿੱਤਾ। ਅੱਜ ਸੱਚੀਓਂ, ਮੈਂ ਵਾਰੇ ਜਾਵਾਂ

  • @sadhusingh7688
    @sadhusingh7688 Жыл бұрын

    ਦੁਖੀ ਬਹੁਤ ਮਹਾਨ ਗਾਇਕ ਸੀ ਜਿਸਨੇ ਸ਼ਿਵ ਕੁਮਾਰ ਵਾਂਗੂੰ ਸਾਰੀ ਉਮਰ ਵਿਰਸੇ ਦੇ ਗੀਤ ਹੀ ਗਾਏ

  • @Streetrai194
    @Streetrai1947 ай бұрын

    ਵਾਹਿਗੁਰੂ ਏਹ ਗਾਇਕਾ ਤੇ ਦੁੱਖ ਝਲਣ ਵਾਲੀ ਦੀ ਮਕਫਰਤ ਕਰਨ। ਇਸ ਉੱਚੀ ਤੇ ਨਿਮਾਣੀ ਨੂੰ ਵਾਹਿਗੁਰੂ ਦੇ ਦਰਬਾਰ ਵਿਚ ਉਹ ਜਗਾ ਮਿਲੇ ਜਿਹੜੀ ਭਗਤਾਂ ਪੀਰ ਪੈਗੰਬਰਾਂ ਨੂੰ ਮਿਲਦੀ ਐ

  • @BalrajSingh-ty1sb
    @BalrajSingh-ty1sb Жыл бұрын

    ਉਸ ਸਮੇਂ ਉਹ ਕਿੰਨੀ ਮਸ਼ਹੂਰ ਤੇ ਹਰਮਨ ਪਿਆਰੀ ਹੋਵੇ ਗੀ, ਦਾਸਤਾਨ ਸੁਣਕੇ ਇੰਝ ਮਹਿਸੂਸ ਹੋਇਆ ਕਿ ਦੂੱਕੀ ਨਾਲ ਜਿਵੇ ਕੋਈ ਦੂਰ ਦੀ ਨੇੜਤਾ ਹੋਵੇ!😪

  • @rawailsingh7389
    @rawailsingh7389 Жыл бұрын

    ਵਾਹ ਪਿਆਰੇ ਮੈ ਤੇਰਾ ਕਿਨ ਸ਼ਬਦਾਂ ਨਾਲ ਧੰਨਵਾਦ ਕਰਾ ਜਿਸ ਨੇ ਪੁਰਾਣੇ ਪੰਜਾਬ ਨੂੰ ਫੇਰ ਸਾਹਮਣੇ ਖੜ੍ਹਾ ਕਰ ਦਿਤਾ ਜਿਹੜਾ ਮੁਹੱਬਤਾਂ ਵਿੱਚ ਗੁੰਨਿਆ ਸੀ ਪੰਜਾਬ, ਮੇਰੀ ਅੱਖੋ ਨੀਰ ਵਹੇ,😢

  • @CHARANJeet-lx2id

    @CHARANJeet-lx2id

    11 ай бұрын

    22 ji slam aa chngi soch nu

  • @milakraj8068

    @milakraj8068

    11 ай бұрын

    ❤🎉🎉❤🇳🇪🍉🍉🇮🇳

  • @khalsa-g124
    @khalsa-g124 Жыл бұрын

    ਛੰਦ , ਟੱਪੇ , ਬੋਲੀਆਂ , ਲੋਕ ਗੀਤ , ਵਾਰਾਂ , ਸਾਡਾ ਪੁਰਾਤਨ ਵਿਰਸਾ। ਧੰਨਵਾਦ ਤੁਹਾਡੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਏਸ ਸੱਭ ਤੋਂ ਜਾਣੂੰ ਕਰਵਾਇਆ 🌹🌹

  • @r.jawandha5343
    @r.jawandha5343 Жыл бұрын

    ਬਹੁਤ ਖੂਬ ਦੁਕੀ ਬਾਰੇ ਪਹਿਲੀ ਵਾਰ ਸੁਣ ਰਹੇ ਹਾਂ ਜੀ, ਇਨ੍ਹਾਂ ਦੇ ਗਉਣ ਦੀ ਸ਼ੈਲੀ ਵੀ ਅਮਰ ਸਿੰਘ ਸ਼ੌਂਕੀ ਵਾਂਗ ਹੈ ❤

  • @jagdeepsidhu1962

    @jagdeepsidhu1962

    Жыл бұрын

    ਦੁੱਕੀ ਮਾਛਣ ਦਾ ਦੌਰ ਅਮਰ ਸਿੰਘ ਸ਼ੌਂਕੀ ਤੋਂ ਪਹਿਲਾਂ ਦਾ ਹੈ

  • @dharmindersingh3597
    @dharmindersingh3597 Жыл бұрын

    ਗੁਰੂਹਰਸਹਾਏ ਫਾਜ਼ਿਲਕਾ ਜਲਾਲਾਬਾਦ ਵਿੱਚ ਅੱਜ ਵੀ ਮੇਲਿਆਂ ਵਿਚ ਤਵੇ ਵਾਲੇ ਰਿਕਾਡ ਚਲਦੇ ਹਨ ਦੁਕੀ ਦੇ ਧੰਨਵਾਦ ਵਿਰਸੇ ਨੂੰ ਸਾਭ ਕੇ ਰੱਖਣ ਦਾ

  • @luckysonia1023

    @luckysonia1023

    11 ай бұрын

  • @luckysonia1023

    @luckysonia1023

    11 ай бұрын

    Hnji bro mera halka Guru har sahai a or Sade pind ch jaddo v Mela lagda aa pehla eho puchde aa dukki de record hai

  • @sarabjitsingh5960
    @sarabjitsingh5960 Жыл бұрын

    ਝੰਡੇ ਗੱਡ ਜਾਣਕਾਰੀ ਬਹੁਤ ਬਹੁਤ ਧਨਵਾਦ 🎉🎉🎉🎉🎉🎉🎉🎉🎉🎉🎉

  • @tejasidhu4739
    @tejasidhu47394 ай бұрын

    ਜਿਊਂਦੇ ਵਸਦੇ ਰਹੋ ਵਿਰਾਸਤ ਨੂੰ ਸੰਭਾਲਣ ਵਾਲਿਓ।

  • @surjitseet797
    @surjitseet797 Жыл бұрын

    ਅਸਲ ਵਿੱਚ ਇਹ ਢਾਡੀ ਕਲਾ ਦਾ ਇੱਕ ਪੁਰਾਤਨ ਨਮੂੰਨਾ (ਵਾਰ) ਕਿਹਾ ਜਾ ਸਕਦਾ ਹੈ । ਢਾਡੀ ਕਲਾ ਸਦੀਆਂ ਪਰਾਣੀ ਪੰਜਾਬੀ ਦੀ ਇੱਕ ਵਿਧਾ ਰਹੀ ਹੈ ।

  • @bhupindersingh-mk4ym
    @bhupindersingh-mk4ym Жыл бұрын

    ਯੁੱਗ ਯੁੱਗ ਜੀਉ ਹੀਰਿਉ। ਏਨੀ ਸੋਹਣੀ ਅਤੇ ਪਿਆਰੀ ਆਵਾਜ , ਬੁਲੰਦ ਆਵਾਜ ਜੀ।ਇਸ ਪਿਆਰੇ ਤੇ ਬਹੁਤ ਸੁੰਦਰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੀਰ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ❤❤❤❤।

  • @jodhasingh6288
    @jodhasingh6288 Жыл бұрын

    ਦੂੱਕੀਮਾਛਣ।ਅਮਰਰਹੇ❤

  • @user-mm9jw6qo1n
    @user-mm9jw6qo1n Жыл бұрын

    ਮੇਰੇ ਬਾਪੂ ਦੱਸਦੇ ਸੀ ਜਦੋ ਦੁੱਕੀ ਗਾਉਂਦੇ ਸੀ ਤਾਂ ਪਿੱਪਲਾਂ ਦੇ ਪੱਤੇ ਖੜ - ਖੜ ਕਰਨ ਲੱਗ ਜਾਂਦੇ ਸੀ ਇਹਨਾ ਦੀ ਆਵਾਜ਼ ਵਿੱਚ ਐਨਾ ਦਮ ਸੀ।

  • @JvokallyMusic

    @JvokallyMusic

    Жыл бұрын

    bilkul sachi gal aa veer ma v ehi suneya apne vaddeya ton ma dukki de guvandi pind ton hi aa

  • @Ghaintsardar567

    @Ghaintsardar567

    3 ай бұрын

    ਅੱਜ ਪਿੰਡ ਬਘੇ ਕੇ ਉਤਾੜ ਵਿਚ ਉਸ ਮੇਲੇ ਵਿਚ ਜਾਣ ਦਾ ਮੌਕਾ ਮਿਲਿਆ ਜਿੱਥੇ ਕਦੇ ਦੁੱਕੀ ਆ ਕੇ ਗਾਉਂਦੀ ਹੁੰਦੀ ਸੀ, ਲੋਕਾਂ ਦੇ ਦੱਸਣ ਮੁਤਾਬਿਕ ਉਸ ਦੀ ਸਟੇਜ ਵਣ ਦੇ ਰੁੱਖ ਦੇ ਥੱਲੇ ਲਗੱਦਾ ਸੀ, ਲੋਕ ਦੁਰੋ ਦੁਰੋ ਇਸ ਨੂੰ ਸੁਣਨ ਵਾਸਤੇ ਆਉਂਦੇ ਸੀ

  • @dalwindersingh6323
    @dalwindersingh6323 Жыл бұрын

    ਅਣਖਿੱਝ ਮੇਹਨਤ ਭਰਿਆ ਸ਼ਾਨਾਮੱਤੀ ਸਤਿਕਾਰਤ ਕੰਮ,,,ਤਹਿਦਿਲੋਂ ਬਹੁਤ ਬਹੁਤ ਸਤਿਕਾਰ ਜੀਓ ।👌❤👍🙏

  • @Narinderkaur-kj1bf

    @Narinderkaur-kj1bf

    Жыл бұрын

    ਅਣਖਿੱਝ ਨੂੰ ਅਣਥੱਕ ਲਿਖ ਲਵੋ ਜੀ

  • @raman52463
    @raman52463 Жыл бұрын

    ਹੁਣ ਟਾਈਮ ਸਵੇਰ ਦੇ 6.30 ਹੋਏ ਹੈ ਮੈ ਇਹ ਵੀਡੀਓ ਸੁਣ ਰਿਹਾ ਸੀ ਮੇਰੀ ਦਾਦੀ 85 ਸਾਲਾ ਦੀ ਹੈ ਚੰਗੀ ਸਿਹਤ ਪਈ ਹੈ ਮਲਾਈ ਤੋਂ ਮਖਣ ਬਣਾ ਰਹਿ ਸੀ ਅਵਾਜ ਸੁਣ ਕੇ ਆਈ ਤੇ ਕੇਂਦੀ ਏਨਾ ਪੁਰਾਣਾ ਗਾਣਾ ਇਹ ਸਾਡੇ ਪਿੰਡ ਆਈ ਸੀ ਏਕ ਵਾਰ ਸਾਨੂ ਕੁੜੀਆਂ ਨੂੰ ਦੇਖਣ ਤਾ ਨਿ ਦਿਤਾ ਪਰ ਇਸ ਦੀ ਅਵਾਜ ਹਿ ਸਾਨੂ ਅੰਦਰ ਸੁਣੀ ਸੀ ਘਰ ਦੇ ਓਦੋ ਮੈ ਨਿਕੀ ਜੀ ਹੁੰਦੀ ਸੀ ❤❤

  • @desiRecord

    @desiRecord

    Жыл бұрын

    ਵਾਹ

  • @azadpunjabproduction824

    @azadpunjabproduction824

    Жыл бұрын

    ਦਾਦੀ ਜੀ ਨੂੰ ਹੱਥ ਜੋੜ ਕੇ ਫਤੇਹ ਜੀ

  • @rajveersingh2652

    @rajveersingh2652

    Жыл бұрын

    ਦਾਦੀ ਜੀ ਨੂੰ ਮੇਰੇ ਵੱਲੋਂ love you ਟਰੱਕ ਭਰ ਕੇ ,,

  • @GurdeepDhillon1984

    @GurdeepDhillon1984

    Жыл бұрын

    Raman sade vde lal chnd ymla neeb koti alam luhar di avaj auondea suchet ho jande ne meri bhuua eik din pardesia tur jana buuhe mar ke ena havelia de sun ke ron lag pendi c 47 yad ajandi

  • @harpalsinghbasraon8767

    @harpalsinghbasraon8767

    Жыл бұрын

    ਦਾਦੀ ਜੀ ਨੂੰ satsiri akal

  • @jashanandgurshaanshow8549
    @jashanandgurshaanshow8549 Жыл бұрын

    ਇੰਨੀ ਬੁਲੰਦ ਗਾਇਕੀ, ਵਾਹਿਗੁਰੂ ਦੁੱਕੀ ਬੇਬੇ ਦੀ ਰੂਹ ਨੂੰ ਸਕੂਨ ਬਖਸ਼ੇ ।

  • @arashdeepkaur5272
    @arashdeepkaur5272 Жыл бұрын

    ਨਾ ਭੁੱਲਣ ਵਾਲਾ,,,ਵਿਰਸਾ,,,, ਜੋ ਨਾ,,,ਭੁੱਲਣ ਵਿਰਸਾ,,,ਓਹ ਕੌਮਾਂ ਕਰਨ ਸਦਾ ਤਰੱਕੀ🙏🏼🙏🏼

  • @fakirsaida786
    @fakirsaida786 Жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਕਲਾਕਾਰ ਦੁੱਕੀ ਮਾਛਣ ਦੀ ਗਾਇਕੀ ਦੇ ਟੱਪੇ ਹੀਰ ਰਾਂਝਾ ਬਹੁਤ ਚੰਗਾ ਲੱਗਾ ਵਧਾਈ ਦੇ ਪਾਤਰ ਹੋ ਬਾਈ ਜੀ ਤੁਸੀਂ ਸਲੂਟ ਹੈ ਆਪਜੀ ਨੂੰ 🙏🏻

  • @user-ui4bi8lp9k
    @user-ui4bi8lp9k Жыл бұрын

    ਬਹੁਤ ਵਧੀਆ ਉਪਰਾਲਾ ਹੈ ਜੀ ਸਾਰੀ ਟੀਮ ਦਾ ... ❤ ਬਹੁਤ ਵਧੀਆ ਪੇਸ਼ਕਾਰੀ ਕਰਕੇ ਰਿਪੋਰਟ ਪੇਸ਼ ਕੀਤੀ ਹੈ ...ਸਾਰੀ ਟੀਮ ਵਧਾਈ ਦੀ ਪਾਤਰ ਹੈ ...

  • @JagdishSingh-be7lc
    @JagdishSingh-be7lc Жыл бұрын

    ਬਹੁਤ ਵਧੀਆ ਲੱਗਾ ਤੁਹਾਡਾ ਦੁੱਕੀ ਬਾਰੇ ਜਾਣਕਾਰੀ ਦੇਣਾ ! We glad to know singing of Dukki Mashan.

  • @lyricsjangchapra8017
    @lyricsjangchapra8017 Жыл бұрын

    ਬਹੁਤ ਹੀ ਵਧੀਆ ਪੇਸ਼ਕਾਰੀ y g ਪਹਿਲੀ ਵਾਰ ਸੁਣੇ ਨੇ ਇਹ ਗੀਤ ਰੂਹ ਖੁਸ਼ ਹੋ ਗਈ ਜੀ

  • @gillshavinder9790
    @gillshavinder9790 Жыл бұрын

    ਤੁਹਾਡੀ ਮਿਹਨਤ ਨੂੰ ਸਲਾਮ ਬੋਲੀ ਜਿਉਦੀਂ ਰਹੀ ਤਾਂ ਪੰਜਾਬੀ ਜਿਊਂਦੇ ਰਹਿਣਗੇ

  • @sukhmandersinghbrar1716
    @sukhmandersinghbrar1716 Жыл бұрын

    ਬਹੁਤ ਵਧੀਆ ਜੀ ਪੁਰਾਣੇ ਸਮੇਂ ਦੇ ਗੀਤ ਭੁੱਲੇ ਵਿਸਰੇ ਯਾਦਾ

  • @KuldeepSingh-gp5sr
    @KuldeepSingh-gp5sr2 ай бұрын

    ਪੰਜਾਬੀ ਗੀਤਾਂ ਦਾ ਲੁਕਿਆ ਖਜਾਨਾ,ਅਣਮੋਲ। ਜਿਸ ਦਾ ਮੁੱਲ ਈ ਕੋਈ ਨੀ।

  • @surindersingh9740
    @surindersingh9740 Жыл бұрын

    ਬਹੁਤ ਬਹੁਤ ਧੰਨਵਾਦ ਸਾਡੇ ਫਾਜ਼ਿਲਕਾ ਦੇ ਵਿਰਸੇ ਨੂੰ ਸਾਬ ਕੇ ਰੱਖਣ ਲਈ

  • @Narinderkaur-kj1bf
    @Narinderkaur-kj1bf Жыл бұрын

    ਦਰਦ ਭਰੀ ਦਾਸਤਾਨ ਸੁਰੀਲੀ ਤੇ ਬੁਲੰਦ ਅਵਾਜ਼ ਦੀ ਮਾਲਕ ਦੁੱਕੀ ਨੂੰ ਸਲਾਮ ❤

  • @surinderpal4444

    @surinderpal4444

    Жыл бұрын

    9:57

  • @surinderpal4444

    @surinderpal4444

    Жыл бұрын

  • @rajwantkaur8405
    @rajwantkaur8405 Жыл бұрын

    ਫਾਜ਼ਿਲਕਾ, ਜਲਾਲਾਬਾਦ ਦੇ ਸੰਗੀਤ ਪ੍ਰੇਮੀਆਂ ਰਾਹੀੰ ਦੁੱਕੀ ਮਾਛਣ ਬਾਰੇ ਸੁਣਿਆ ਸੀ...ਤੁਹਾਡੇ ਉਪਰਾਲੇ ਤੇ ਉੱਦਮ ਸਦਕਾ ਉਸ ਦੀ ਆਵਾਜ਼ ਸੁਣੀ...ਬਹੁਤ ਵਧੀਆ ਵੀਡੀਓ ...ਸਲਾਮ ਟੀਮ ਨੂੰ ।

  • @harmohansingh1385
    @harmohansingh1385 Жыл бұрын

    ❤️❤️❤️❤️💐🙏🙏 ਪੰਜਾਬੀ ਬੋਲੀ ਦੀ ਸੱਚੀ-ਸੁੱਚੀ ਤਸਵੀਰ ਪੇਸ਼ ਕਰਨ ਤੇ ਲੱਖ ਲੱਖ ਵਧਾਈਆਂ

  • @sukhdhaliwal6144
    @sukhdhaliwal6144 Жыл бұрын

    ਦੁੱਕੀ ਮਾਛਣ ਦੀ ਆਵਾਜ਼ ਅਤੇ ਗੀਤਾਂ ਨਾਲ ਸੁਰਾਂ ਬਾਕਮਾਲ ਬਹੁਤ ਵਧੀਆ ਲੱਗਿਆ ਸੁਣ ਕੇ

  • @ranjodhsingh7736
    @ranjodhsingh7736 Жыл бұрын

    ਦੁੱਕੀ ਦੀ ਦੁੱਖਾਂ ਭਰੀ ਅਤੇ ਗ਼ੁਰਬਤ ਵਿੱਚ ਕੱਢੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਉਹ ਤਰੱਕੀ ਦੀਆਂ ਮੰਜ਼ਲਾ ਛੂੰਹਦੀ ਗਈ । ਵਾਹਿਗੁਰੂ ਹਰੇਕ ਦੀਆਂ ਪਰਖਾਂ ਲੈਂਦਾ ਹੈ।।ਸਾਇਦ ਉਸ ਦੇ ਰੋਂਦੀ ਦੇ ਵਹਿਣ ਉਸ ਨੂੰ ਮਸ਼ਹੂਰ ਕਲਾਕਾਰ ਬਣਾ ਗਏ।ਅਐਨੀ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @ravinderhundal-yr6hk
    @ravinderhundal-yr6hk Жыл бұрын

    ਸਾਡੀਆਂ ਪੂਰਵਜ ਗਾਇਕਾਵਾਂ ਨੂੰ ਦਿਲੋਂ ਸਮਾਲ ਹੈ ਅਵਾਜ ਵੀ ਕਮਾਲ ਹੈ ਜਿਸ ਨੇ ਖੋਜ ਕੀਤੀ ਉਸ ਵੀਰ ਨੂੰ ਵੀ ਸਲਾਮ ਹੈ ਹੋਰ ਪੁਰਾਣੇ ਕਲਾਕਾਰਾਂ ਤੋਂ ਸਾਨੂੰ ਜਾਣੁ ਕਰਵਾਓ ਜੀ

  • @BalwinderSingh-qx4lj
    @BalwinderSingh-qx4lj Жыл бұрын

    ਲਾਪਰਵਾਹੀਆਂ, ਤਨਾਅ, ਧੱਕੇਸ਼ਾਹੀਆਂ,ਜ਼ੁਲਮ,ਅੱਤ, ਬੇਇਨਸਾਫ਼ੀਆਂ, ਊਚਨੀਚ, ਆਰਥਿਕ ਬਖਰੇਵੇਂ, ਲਾਕਾਨੂੰਨੀ ਆਦਿ ਅਨੇਕ ਦੁਖ ਦੇਣੇ ਇਸ ਦੌਰ ਵਿਚ ਤੁਹਾਡੀ ਲੱਭਤ ਦੁੱਕੀ ਮਾਛਣ ਦੀ ਹੋਂਦ ਤੇ ਸੰਗੀਤ ਨੇ ਰੂਹ ਅਤੇ ਜਿਸਮ 'ਤੇ ਸਾਉਣ ਦੀ ਠੰਡੀ ਵਾਸ਼ੜ ਵਰਗੀ ਫੁਹਾਰ ਮਾਰੀ। ਵਾਰ ਵਾਰ ਸਕਰੀਨ ਤੇ ਇਹ ਕੰਟੈਂਟ ਆ ਰਿਹਾ ਸੀ ਪਰ ਇਸਨੂੰ ਇਗਨਓਰ ਕਰਦਾ ਰਿਹਾ ਕਿ ਬੜਾ ਕੁਝ ਊਲ ਜਲੂਲ ਜਿਹਾ ਛਪਦਾ ਹੀ ਰਹਿੰਦਾ,ਅਜ ਜਦ ਇਸ ਨੂੰ ਖੋਲਕੇ ਸੁਣਿਆ ਤਾਂ ਪਛਤਾਵਾ ਹੋਇਆ ਕਿ ਇਕ ਸੋਨੇ ਦੀ ਕਣੀ ਹੀ ਖੁੰਝਾਅ ਚੱਲਿਆ ਸੀ। ਇਸ ਫ਼ਨਕਾਰਾ ਦੇ ਨਾਲ ਨਾਲ ਤੁਸੀਂ ਵੀ ਦੁਰਲੱਭ ਮਹਿਸੂਸ ਹੋਏ ਜਿਨ੍ਹਾਂ ਇਕ ਹੀਰਾ ਚਾਨਣ ਵਿਚ ਲਿਆਂਦਾ।

  • @desiRecord

    @desiRecord

    Жыл бұрын

    ਬਲਵਿੰਦਰ ਸਿੰਘ ਜੀ ਤੁਹਾਡੇ ਇਹ ਸ਼ਬਦ ਸਾਨੂੰ ਹੋਰ ਮਿਹਨਤ ਕਰਨ ਲਈ ਹੌਸਲਾ ਦੇਣਗੇ, ਧੰਨਵਾਦ ।

  • @ParminderSingh-si6ny

    @ParminderSingh-si6ny

    Ай бұрын

    Right

  • @punjabson5991
    @punjabson5991 Жыл бұрын

    ਚੰਗਾ ਕੀਤਾ ਵੀਰ ਤੁਸੀਂ ਸਾਡੀ ਬੀਬੀ ਦੁੱਕੀ ਦੇ ਦੋਹਰੇ , ਜੋ ਅਸੀਂ ਕਿਤੇ ਵੀ ਸੁਣ ਸਕਦੇ ਹਾਂ ਹਿੰਮਤ ਕਰ ਸੰਭਾਲ ਲਏ , ਤੁਹਾਡਾ ਧੰਨਵਾਦ ਕਰਦਾ ਹਾਂ

  • @harjinderjaura177
    @harjinderjaura177 Жыл бұрын

    ਬਾਈ ਜੀ ਤੁਹਾਡਾ ਉਪਰਾਲਾ ਬਹੁਤ ਵਧੀਆ ਹੈ ❤❤❤❤❤

  • @SatnamSingh-sq8ni
    @SatnamSingh-sq8ni Жыл бұрын

    ਬਹੁਤ ਵਧੀਆ ਜਾਣਕਾਰੀ,, ਮੈਂ ਪਹਿਲੀ ਵਾਰ ਇਹ ਆਵਾਜ਼ ਸੁਣੀ ਧੰਨਵਾਦ ਤੁਹਾਡਾ

  • @sukhpalsinghsandhu9963
    @sukhpalsinghsandhu9963 Жыл бұрын

    ਵਾਹ ਜੀ ਵਾਹ ਐਨੀ ਪੁਰਾਣੇ ਵਿਰਸੇ ਦੇ ਦਰਸਨ ਕਰਵਾ ਦਿੱਤੇ , ਧੰਨਵਾਦ ਵੀਰ ਜੀ

  • @sarabjeetkaur7318
    @sarabjeetkaur7318 Жыл бұрын

    ਬਹੁਤ ਵਧੀਆ ਜਾਣਕਾਰੀ ਹੈ ਕਿੰਨਾ ਦਰਦ ਹੈ ਗਾਇਕਾ ਦੀ ਅਵਾਜ਼ ਵਿਚ ਔਤਰੇ ਗਏ ਜਹਾਨ ਚੋਂ,ਓ ਰੱਬਾ ਦਫ਼ਤਰੋਂ ਲਹਿ ਗਿਆ ਸਿਰਨਾਮਾ

  • @desiRecord

    @desiRecord

    Жыл бұрын

    @sarabjeetkaur7318 ਬਿਲਕੁਲ ਭੈਣ ਜੀ। ਇਹ ਇਸ ਦਾ ਆਪਣਾ ਦਰਦ ਸੀ। ਜਿਸ ਨਾਲ ਬੀਤਦੀ ਹੈ ਉਹ ਉਸ ਨੂੰ ਚੰਗੀ ਤਰਾਂ ਮਹਿਸੂਸ ਕਰਦਾ ਹੈ। ਦੋ ਪਿੰਡਾਂ ਦੀ ਮਾਲਕ ਹੋ ਕੇ ਉਹ ਔਤਰੀ ਜਾ ਰਹੀ ਸੀ।

  • @sarbjianishavlog6018
    @sarbjianishavlog6018 Жыл бұрын

    ਸਾਡੇ ਏਰੀਏ ਵਿੱਚ ਹੈ ਪਿੰਡ ਸਬਾਜਕੇ ਹੈ❤ ਦੁਕੀ ਦੀ ਜ਼ਮੀਨ ਦਾ ਅੱਜ ਵੀ ਰੌਲਾ ਚਲ ਰਿਹਾ h ਸਰਕਾਰ ਤੇ ਲੋਕਾਂ ਵਿਚ

  • @desiRecord

    @desiRecord

    Жыл бұрын

    ਕੀ ਕੋਈ ਅਦਾਲਤੀ ਕੇਸ ਹੈ ?

  • @sarbjianishavlog6018

    @sarbjianishavlog6018

    Жыл бұрын

    @@desiRecord ਪਤਾ ਨਹੀਂ g , mai ਤਾਂ ਸੁਣਿਆ h ਰੋਲਾ h ਬਸ

  • @JaswantSingh-dr2xm

    @JaswantSingh-dr2xm

    Жыл бұрын

    ​@@desiRecordਇਹ ਜ਼ਮੀਨ ਸਰਕਾਰ ਆਪਣੇ ਕਬਜ਼ੇ ਵਿੱਚ ਲੈਣਾ ਚਾਉਂਦੀ ਹੈ ਪਰ ਕਾਸ਼ਤਕਾਰ ਦੇਣਾ ਨਹੀਂ ਚਾਉਂਦੇ

  • @mehakkamboz09

    @mehakkamboz09

    Жыл бұрын

    Baghe ke uttar pind di jameen sari dukki ji si ajj loka nai kabja kar rakhai

  • @Ghaintsardar567

    @Ghaintsardar567

    3 ай бұрын

    ਅਜਾਦੀ ਦੀ ਵੰਡ ਤੋਂ ਬਾਦ ਜਮੀਨ ਪੰਚਾਇਤ ਦੇ ਨਾਮ ਹੋ ਗਈ ਅਤੇ ਜਮੀਨ ਤੇ ਸਥਾਨਕ ਲੋਕਾਂ ਵਲੋ ਕਬਜਾ ਕੀਤਾ ਹੋਇਆ ਹੈ

  • @lakhmannsingh5382
    @lakhmannsingh5382 Жыл бұрын

    Duki Amar rahe

  • @paramjitkaur944
    @paramjitkaur944 Жыл бұрын

    ਬੋਹਤ ਹੀ ਵਧੀਆ ਪੂਰਾਣੀ ਯਾਦ ❤🙏

  • @Chahalshingara
    @Chahalshingara Жыл бұрын

    ਬਹੁਤ ਵਧੀਆ ਖੋਜ

  • @balrajsingh1894
    @balrajsingh1894 Жыл бұрын

    ❤❤❤❤❤🎉🎉🎉🎉🎉🎉 ਬੇਹੱਦ ਖੂਬਸੂਰਤ ਸਲਾਹੁਣਯੋਗ ਉਪਰਾਲਾ ਕੀਤਾ ਹੈ ਧੰਨਵਾਦ ਪਿਆਰਿਓ,,,❤❤❤❤❤🎉🎉🎉🎉🎉

  • @user-qd6jy7jv6e
    @user-qd6jy7jv6e11 ай бұрын

    40 ਸਾਲ ਪਹਿਲਾਂ ਹੀ ਯਾਦ ਕਰਵਾ ਦਿੱਤੀ ਇਹ ਤਵੇ ਦਾਦਾ ਜੀ ਸੁਣਦੇ ਹੁੰਦੇ ਸਨ। ਨਾਲ ਮੋਟਰ ਤੇ ਬਹਿਕੇ ਸਾਰੰਗੀ ਨਾਲ ਛੰਦ ਗਾਉਂਦੇ ਸਨ ਬਹੁਤ ਧੰਨਵਾਦ 🙏🏻 ਦਾਦਾ ਜੀ ਯਾਦ ਕਰਵਾ ਦਿੱਤੇ

  • @baljitsidhu8912
    @baljitsidhu8912 Жыл бұрын

    ਵਾਹ ਵਾਹ ਵੀਰੋ ਐਸਾ ਨਾਯਾਬ ਤੋਹਫ਼ਾ ਅੱਜ ਸੁਣਨ ਦੇਖਣ ਨੂੰ ਮਿਲਿਆ ਕਿ ਮਨ ਅਤੀ ਪ੍ਰਸੰਨ ਹੋ ਗਿਆ ਹੈ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀਓ ❤❤❤ ਕੈਸੇ ਕੈਸੇ ਸਮੇਂ ਪੰਜਾਬ ਨੂੰ ਸਹਿਣੇ ਪਏ। ਹਸਦੇ ਵਸਦੇ ਪੰਜਾਬੀਆਂ ਦੇ ਟੁਕੜੇ ਟੁਕੜੇ ਕਰ ਦਿੱਤੇ ਜ਼ਾਲਮ ਸਰਕਾਰਾਂ ਨੇ।😭😭😭

  • @drhargobindsingh632
    @drhargobindsingh632Ай бұрын

    ਅਸੀਂ ਆਪਣੇ ਬਜੁਰਗਾਂ ਕੋਲੋ ਸੁਣਿਆ ਹੈ ਦੁਕੀ ਕੰਜ਼ਰੀ ਬਰਾ ਉੱਚਾ ਸੁਰ ਵਿੱਚ ਗਾਉਂਦੀ ਸੀ

  • @ravinderhundal-yr6hk
    @ravinderhundal-yr6hk11 ай бұрын

    ਪੰਜਾਬ ਸਰਕਾਰ ਦਾ ਫਰਜ਼ ਸੀ ਤੇ ਹੁਣ ਵੀ ਹੈ ਪੁਰਾਣੇ ਕਲਾਕਾਰਾਂ ਦੇ ਰਿਕੋਰਡ ਸੰਭਾਲ ਕੇ ਰੱਖਣ ਲਈ ਕੋਈ ਮਹਿਕਮਾ ਬਣਾ ਦੇਵੇ ਤਾਂਕਿ ਆਉਣ ਵਾਲੀਆਂ ਨਸਲਾਂ ਨੂੰ ਪੰਜਾਬੀ ਕਲਾਕਾਰਾਂ ਯਾਦ ਰੱਖ ਸਕਣ

  • @user-so4gq9ey8y
    @user-so4gq9ey8y Жыл бұрын

    Att o yar duky

  • @NirmalSingh-ys7wz
    @NirmalSingh-ys7wz Жыл бұрын

    ਬਹੁਤ ਵਧੀਅਾ ਜਾਣਕਾਰੀ ਵੀਰ ਜੀ। ਦਾਦਾ ਜੀ ਦੁੱਕੀ ਬਾਰੇ ਗੱਲਾਂ ਕਰਦੇ ਹੁੰਦੇ ਸਨ।

  • @preetkhetla1077
    @preetkhetla10778 ай бұрын

    Waheguru waheguru......haye o rabba ......kinni pyari singer c ,,, zindgi di kahani 😢😢

  • @varindersharmavarindershar5045
    @varindersharmavarindershar5045 Жыл бұрын

    ਪੁਰਾਣੇ ਗਾਣੇ ਬਹੁਤ ਵਧੀਆ ਸੀ ਧੰਨ ਸੀ ਉਹ ਲੋਕ ਜਿਹੜੈ ਇੰਨੇ ਪੁਰਾਣੇ ਜਮਾਨੇ ਵਿਚ ਇਸ ਤਰਾ ਤਵੇ ਰਿਕਾਰਡ ਕਰਵਾ ਗਏ ਪਰ ਇਹ ਵੀ ਸੱਚ ਹੈ ਕਿ ਉਸ ਸਮੇ ਗਾਉਣ ਦੀ ਕਲਾ ਤਾ ਵਧੀਆ ਲਗਦੀ ਆ ਪਰ ਤਰਜ ਜਾ ਕੰਪੋਜੀਸਨ ਦਾ ਕੋਈ ਪਤਾ ਨਹੀ ਲਗਦਾ ਨਾ ਹੀ ਕੋਈ ਸਮਝ ਆਉਦੀ ਅਤੇ ਸਾਜ ਵੀ ਇਧਰ ਉਧਰ ਜਾ ਰਹੇ ਨੇ ਇਸ ਤਰਾ ਦੀਆ ਲੋਕ ਗਥਾਵਾ ਵਿਚ ਜਾਨ ਤਾ ਕੁਲਦੀਪ ਮਾਣਕ ਨੇ ਪਾਈ ਸੀ ਬਾਅਦ ਵਿਚ

  • @mahabirsinghsandhu2451
    @mahabirsinghsandhu2451 Жыл бұрын

    ਠੇਠ ਪੰਜਾਬੀ 🙏🙏

  • @mohansinghwarval87
    @mohansinghwarval8728 күн бұрын

    ਛੋਟੇ ਛੋਟੇ ਹੁੰਦੇ ਸੀ ਜਦੋ ਵਿਆਹ ਸ਼ਾਦੀ ਹੁੰਦੀ ਤਾਂ ਸਪੀਕਰ ਵਾਲੇ ਕੋਲ ਬੈਠ ਕੇ ਬਜੁਰਗ ਦੁੱਕੀ ਦੇ ਗੀਤ ਸੁਣਦੇ ਤੇ ਸਿਰ ਹਿਲਾ ਕੇ ਝੂਮਦੇ ਸਨ ਅਸੀ ਆਖਦੇ ਸੀ ਇਹ ਕਿਹੜਾ ਗੀਤ ਹੈ ਪਰ ਅੱਜ ਚੌਂਠ ਪੈਂਟ ਸਾਲ ਉਮਰ ਹੋ ਗਈ ਤੇ ਪਤਾ ਲੱਗਿਆ ਕਿ ਦੁੱਕੀ ਕੌਣ ਹੈ ਬੋਲ ਕਿੰਨੇ ਦਰਦ ਭਰੇ ਹਨ। ਰੱਬ ਦੁੱਕੀ ਨੂੰ ਜੰਨਤ ਨਸੀਬ ਕਰੇ

  • 2 ай бұрын

    What wonderful singer....' Such treasure to listen to her story and her life...' Also her voice is so touching....🙏🙏🙏💞💞💞

  • @jasvirsinghjasvirsingh9538
    @jasvirsinghjasvirsingh9538 Жыл бұрын

    ਬਹੁਤ ਸੋਹਣੀ ਜਾਣਕਾਰੀ।

  • @MajorSingh-ud6gl
    @MajorSingh-ud6gl Жыл бұрын

    Very very nice duki village very close to our village and this village near jalalabad district fazilka

  • @bobkooner996
    @bobkooner996 Жыл бұрын

    Bhut beautiful, pure gold

  • @vishavnirmaan4731
    @vishavnirmaan4731 Жыл бұрын

    ਤੁਹਾਡੀ ਮਿਹਨਤ ਨੂੰ ਸਲਾਮ ਜੀ।

  • @surjitsingh6134
    @surjitsingh6134 Жыл бұрын

    ਬਹੁਤ ਹੀ ਖੂਬਸੂਰਤ ਜਾਣਕਾਰੀ ਜੀ।

  • @kuljindersingh8282
    @kuljindersingh8282 Жыл бұрын

    ਬਹੁਤ ਹੀ ਵਧੀਆ ਜੀ।।।।

  • @jandwalianath7279
    @jandwalianath7279 Жыл бұрын

    ਬਹੁਤ ਵਧੀਆ ਗਾਉਦੀ ਹੈ ਇਹਨਾਂ ਉਂਚਾ ਕੌਣ ਗਾਏ

  • @sonudj2719
    @sonudj2719 Жыл бұрын

    Very good ❤ Lajvab

  • @22user493
    @22user493 Жыл бұрын

    ਤੁਹਾਡੀ ਇਸ ਮਿਹਨਤ ਨੇ ਪੰਜਾਬੀਆਂ ਦੇ ਰਿਸ਼ਤਿਆਂ ਨੂੰ ਹੋਰ ਬੁਲੰਦੀਆਂ ਤੱਕ ਪੁਹੰਚਾਇਆ, ਤੁਹਾਡੀ ਸਮੁਚੀ ਟੀਮ ਨੂੰ ਸਲਾਮ ਹੈ ਇਸ ਖੋਜ ਵਾਸਤੇ। ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ 🙏

  • @karamjeetsingh2352
    @karamjeetsingh2352 Жыл бұрын

    ਕਮਾਲ ਦੀ ਅਵਾਜ ਮਿਹਨਤ ਲਈ ਸਲਾਮ

  • @PritamSingh-qb1zw
    @PritamSingh-qb1zw Жыл бұрын

    ਵਾਹ ਜੀ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ। ਬਚਪਨ ਵਿੱਚ ਪੱਥਰ ਦੇ ਰਿਕਾਰਡਾਂ ਤੇ ਵਿਆਹ ਸ਼ਾਦੀਆਂ ਵਿਚ ਸੁਣੇ ਸਨ ਦੁੱਕੀ ਦੇ ਗੀਤ। ਰਿਕਾਰਡਾਂ ਤੇ ਕੁੱਤੇ ਵਾਲੀ ਕੰਪਨੀ (HMV)( His Master's Voice) ਕਿਹਾ ਜਾਂਦਾ ਸੀ ।

  • @viadrandhawa5329
    @viadrandhawa5329 Жыл бұрын

    Very good. Song

  • @erjatt3382
    @erjatt3382 Жыл бұрын

    Lajbab

  • @chahalsingh4892
    @chahalsingh4892 Жыл бұрын

    ਬਾ-ਕਮਾਲ ਪੇਸਕਾਰੀ। ਬਹੁਤ ਦਰਦ ਹੋਇਆ ਇੰਨੀ ਵਧੀਆ ਗਾਇਕਾਂ ਦੁੱਕੀ ਮਾਛਣ ਦੀ ਜਿੰਦਗੀ ਵਿੱਚ ਆਏ ਝੱਖੜਾਂ ਵਾਰੇ ਸੁਣਕੇ। ਲਾਹਨਤ ਐ ਉਸ ਕਮੀਨੇ ਦੇ ਜਿਸਨੇ ਦੁੱਕੀ ਨੂੰ ਕੈਦ ਕਰ ਦਿੱਤਾ।

  • @SM-cy7xt
    @SM-cy7xt Жыл бұрын

    ਤੁਹਾਡੀ ਅਤੇ ਦੁੱਕੀ ਦੀ ਮਿਹਨਤ ਨੂੰ ਸਦਕਾ 🎉🎉

  • @jagdishraj5357
    @jagdishraj5357 Жыл бұрын

    Voice of Marhoom Singer Dukki Machhan was too good and wonderfull.❤❤❤❤

  • @Navbrar122
    @Navbrar12226 күн бұрын

    ਸੁਣ ਕੇ ਬਹੁਤ ਵਧੀਆ ਲੱਗਿਆ

  • @HariSingh-ot8dn
    @HariSingh-ot8dn16 күн бұрын

    Khiraj E Aquidat to a great singer Umdah Machhan

  • @user-so4gq9ey8y
    @user-so4gq9ey8y Жыл бұрын

    Good jankari

  • @jagseerjagga814
    @jagseerjagga81423 күн бұрын

    Khubsurat singing ji Super say bhi Uppar 🎉🎉🎉🎉🎉🎉

  • @mahabirsinghsandhu2451
    @mahabirsinghsandhu2451 Жыл бұрын

    ਠੇਠ ਪੰਜਾਬੀ ਬੋਲੀ 🙏🙏

  • @tanveersainisaini4348
    @tanveersainisaini4348 Жыл бұрын

    ਬਹੁਤ ਹੀ ਦੁੱਖ ਭਰੀ ਕਹਾਣੀ ਹੈ ਇਸ ਗਾਇਕਾ ਦੀ ਇਹ ਗੀਤ ਸੁਣ ਕੇ ਪੁਰਾਣੇ ਸਮੇਂ ਜ਼ਿਆਦਾ ਗਏ ਹਨ ਤੇ ਅੱਖਾਂ ਵਿੱਚੋਂ ਨੀਰ ਵਗ ਰਿਹਾ ਹੈ

  • @GurvinderSingh-qw6fp
    @GurvinderSingh-qw6fp27 күн бұрын

    ਬਹੁਤ ਵਧੀਆ ਉਪਰਾਲਾ

  • @winingpb31vale31
    @winingpb31vale31 Жыл бұрын

    ਜਿਉਂਦੇ ਵੱਸਦੇ ਰਵੋ ਭਰਾ ਕਿੰਨਾ ਮਿਹਨਤ ਭਰਿਆ ਮਹਾਨ ਕੰਮ ਕੀਤਾ ਹੈ।❤❤❤❤😊😊❤😊❤😊❤😊❤😊😊

  • @sirajdeen9165
    @sirajdeen9165 Жыл бұрын

    Amazing Historical sond like very much old culture of my Sanjha Rangeela PB,Sub the PB Meha PB.

  • @bhupinderkaur7701
    @bhupinderkaur7701 Жыл бұрын

    Dukki was amazing singer after knowing her I feel proud ❤

  • @J_s_Sidhu
    @J_s_Sidhu Жыл бұрын

    Bahut hi drad hai duki di awaj vich,, bahut hi changa laggiya,, thanwadi ha 🙏

  • @balkaransingh6034
    @balkaransingh603423 күн бұрын

    ਆਨੰਦ ਆ ਗਿਆ ਜੀ ਸੁਣ ਕੇ ❤❤❤

  • @gurcharansinghcheema7475
    @gurcharansinghcheema7475 Жыл бұрын

    Good old song, thanks so much

  • @dharampalsingh5036
    @dharampalsingh5036Ай бұрын

    ਬਹੁਤ ਵਧੀਆ ਉਪਰਾਲਾ ਸਲਾਮ

  • @cheemarcfkpt
    @cheemarcfkpt Жыл бұрын

    ਇਹ ਹੈ ਪੰਜਾਬੀ ਬੋਲੀ ਤੇ ਪੰਜਾਬ ਦੀ ਸੇਵਾ,

  • @user-lh6ey3vr4z
    @user-lh6ey3vr4z29 күн бұрын

    ਖੁਰਦੇ ਪੰਜਾਬੀ ਵਿਰਸੇ ਨੁੰ ਨਵਾਂ ਜੀਵਨ ਦੇਣ ਵਾਸਤੇ ਧੰਨਵਾਦ. ਬਿਰਹਾ ਦੀ ਰਾਣੀ ਦੁਕੀ ਮੱਛਣ ਨੁੰ ਸਲਾਮ 👍

  • @gurdeepgogi5951
    @gurdeepgogi5951 Жыл бұрын

    ਵਾਹ ਜੀ ਵਾਹ ਧੰਨ ਹੋ ਗਏ।ਦਿਲ ਖੋਲ੍ਹ ਕੇ ਸ਼ੁਕਰਾਨੇ ਵੀਰ ਜੀ ਬੇਸ਼ਕੀਮਤੀ ਜਾਣਕਾਰੀ ਲਈ।

  • @XEnFarmer1974
    @XEnFarmer1974 Жыл бұрын

    ਬਹੁਤ ਮਿਹਨਤ ਨਾਲ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ

  • @gurbachansingh3411
    @gurbachansingh3411 Жыл бұрын

    ਦਿਲ ਖੁਸ਼ ਹੋ ਗਿਆ ਧਨਵਾਦ ਵੀਰ ਜੀ

  • @dayasingh3989
    @dayasingh3989 Жыл бұрын

    Bahut vadiya very good

  • @mohanbadla
    @mohanbadla3 ай бұрын

    ਬਹੁਤ ਵਧੀਆ ਕੰਮ ਕੀਤਾ ਹੈ ਬੜੀ ਮਿਹਨਤ ਕੀਤੀ ਗਈ ਹੈ ਖਾਸ ਕਰ ਸਬ ਟਾਈਟਲ ਦੇਣ ਦਾ ਕੰਮ ਉਹ ਵੀ ਅਰਥਾਂ ਸਮੇਤ

  • @rajkamboj96
    @rajkamboj96 Жыл бұрын

    ਦੁੱਕੀ ਦੇ ਗੀਤ ਕਈ ਵਾਰ ਸੁਣੇ । ਦੂਰ ਚੱਲਦੇ ਸਪੀਕਰਾਂ ਚੋਂ ਨਿਕਲਦੀ ਦੁੱਕੀ ਦੀ ਆਵਾਜ ਮੰਨ ਮੋਂਹਦੀ ਅਤੇ ਸੀਨੇ ਧੂਹ ਪਾਉਂਦੀ । ਬੋਲ ਚਾਹੇ ਘੱਟ ਹੀ ਸਮਝ ਆਉਂਦੇ ਪਰ ਅਵਾਜ ਵਿਚਲਾ ਦਰਦ ਕੀਲ ਲੈਂਦਾ । ਬਜੂਰਗ ਦੁੱਕੀ ਦੀਆਂ ਬਹੁਤ ਸਿਫਤਾਂ ਕਰਦੇ ਹੁੰਦੇ ਸਨ । ਦਸਦੇ ਸਨ ਕਿ ਜਦੋਂ ਦੁੱਕੀ ਰਾਤ ਨੂੰ ਹੇਕ ਲਾ ਕੇ ਗਾਂਦੀ ਤਾਂ 12-12 ਕੋਹ ਤੱਕ ਆਵਾਜ ਸੁਣਾਈ ਦਿੰਦੀ ।

  • @desiRecord

    @desiRecord

    Жыл бұрын

    ਵਾਹ ਜੀ

  • @armaangorkha8028
    @armaangorkha8028 Жыл бұрын

    Dhan bad. G

Келесі