ਦੂਰੋਂ ਦੂਰੋਂ ਲੋਕੀਂ ਵੇਖਣ ਆਉਂਦੇ ਹਨ ਦੀਦਾਰ ਸੰਧੂ ਦੇ ਯਾਰ ਦਾ ਹੋਟਲ Mullanpur Dakha

Музыка

Пікірлер: 9

  • @sidhurureke
    @sidhurureke5 ай бұрын

    ਦੀਦਾਰ ਸੰਧੂ ਸਾਹਿਬ ਦੇ ਨਾਲ ਇਹਨਾਂ ਵੀਰਾਂ ਦਾ ਵੀ ਧੰਨਵਾਦ ਕਰਨਾ ਬਣਦਾ ਜੋ ਸੰਧੂ ਸਾਹਿਬ ਦੇ ਪਰਿਵਾਰਕ ਸਬੰਧ ਰੱਖਦੇ ਸਨ❤❤❤❤

  • @manjeet7647
    @manjeet76476 ай бұрын

    ਦੀਦਾਰ ਜੀ ਦੇ ਗਾਣਿਆ ਤੋ ਇਲਾਵਾ ਮੈ ਕਿਸੇ ਕਲਾਕਾਰ ਦਾ ਗਾਣਾ ਸੁਣਿਆ ਹੀ ਨਹੀਂ

  • @BharpoorSingh-ds6ef
    @BharpoorSingh-ds6ef5 ай бұрын

    ਬਹੁਤ ਵਧੀਆ ਬਾਈ ਜੀ

  • @user-eg9yc9mc2i
    @user-eg9yc9mc2i5 ай бұрын

    Didar sandhu

  • @gurmeetsinghbrar9993
    @gurmeetsinghbrar99934 ай бұрын

    ਜੰਗ ਢਿੱਲੋਂ ਦਾ ਪਿੰਡ ਪੁੜੈਣ

  • @harpalmann9099
    @harpalmann90996 ай бұрын

    ਬਾਈ ਜੀ ਬਹੁਤ ਹੀ ਵਧੀਆ ਇਨਸਾਨ ਸਨ ਅਤੇ ਬਹੁਤ ਹੀ ਵਧੀਆ ਕਲਾਕਾਰ ਸਨ ਅਤੇ ਬਹੁਤ ਹੀ ਵਧੀਆ ਲੇਖਕ ਸਨ ਵੀਰ ਜੀ ਵੀਡਿਓ ਪਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ❤🙏

  • @jaspalsangha1512
    @jaspalsangha15124 ай бұрын

    Good

  • @nathsingh222
    @nathsingh2224 ай бұрын

    Very good

  • @jagwindersingh8633
    @jagwindersingh86336 ай бұрын

    Didaar sandhu jiha riter te singer koi nhi ban sakda

Келесі