ਦੇਖ ਲੋ ਪੁਰਾਣੇ ਗਾਣੇ /ਜੋ ਚੱਲਦੇ ਸੀ ਤਵੇਆਂ ਨਾਲ /ਤਰਨ ਤਾਰਨ ਦੇ ਪਿੰਡ ਵਿੱਚ

ਦੇਖ ਲੋ ਪੁਰਾਣੇ ਗਾਣੇ /ਜੋ ਚੱਲਦੇ ਹਨ ਤਵੇਆਂ ਨਾਲ /ਤਰਨ ਤਾਰਨ ਦੇ ਪਿੰਡ ਵਿੱਚ
old songsbest old songssinhala old songOld songpunjabi songslatest punjabi songsPurane gaane tave vale Machhine nal chalan vale gane ਤਵੇਆਂ vale ਗਾਣੇ #old song old punjabi songsਪੰਜਾਬੀ ਗੀਤਤਵੇ ਵਾਲੇ song

Пікірлер: 128

  • @JasbirSingh-dx6cw
    @JasbirSingh-dx6cw4 ай бұрын

    ਇਹ ਸਮਾ ਨਹੀਂ ਲੱਭਣਾ ਜੀ ਅਸੀਂ ਇਹ ਸਾਰਾ ਸਮਾ ਵੇਖਿਆ ਧੰਨਵਾਦ ਵੀਰ ਜੀ ਤੁਹਾਡਾ ਪੁਰਾਣਾ ਚੇਤਾ ਕਰਾ ਦਿੱਤਾ ਜੀ ਕਵੀਸ਼ਰ ਜਸਬੀਰ ਸਿੰਘ ਝੰਡੇਰ ਤਰਨ ਤਾਰਨ

  • @BalkarSingh-qo9nb
    @BalkarSingh-qo9nb4 ай бұрын

    ਬਹੁਤ ਵਧੀਆ ਪੁਰਾਣੇ ਗੀਤਾਂ ਦੇ ਰਿਕਾਰਡ ਸਾਂਭ ਕੇ ਰਖੇ ਹੋਏ ਹਨ। ਬੜਾ ਚੰਗਾ ਲਗਾ ।

  • @munnarai6304
    @munnarai63042 ай бұрын

    ਬਹੁਤ ਵਧੀਆ ਸੀ ਪੁਰਾਣੇ ਸਮਿਆਂ

  • @balwinderpadda2311
    @balwinderpadda23115 ай бұрын

    ਬਹੁਤ ਵਧੀਆ ਜੀ ਅਸੀਂ ਨਿੱਕੇ ਹੁੰਦੇ ਸਪੀਕਰ ਵਾਲੇ ਬੰਦੇ ਦੇ ਕੋਲ ਬੈਠ ਕੇ ਆਪਣੀ ਪਸੰਦ ਦੇ ਗੀਤ ਸੁਣਦੇ ਸੀ।

  • @tondonbaljit9881

    @tondonbaljit9881

    3 ай бұрын

    Thank you so much

  • @vanshdeep6452
    @vanshdeep64525 ай бұрын

    ਬਹੁਤ ਵਧੀਆ ਜੀ

  • @KuldeepSingh-ru4pl
    @KuldeepSingh-ru4pl5 ай бұрын

    ਵਾਹ ਜੀ ਵਾਹ

  • @jassi.tv6860
    @jassi.tv68604 ай бұрын

    ਉਹ ਸਮਾਂ ਚੰਗਾ ਸੀ ਹੁਣ ਦੇ ਚੰਗੇ ਚੰਗੇ ਵਿੱਚ ਅਸੀਂ ਬਹੁਤ ਚੰਗਾ ਗਵਾਹ ਬੈਠੇ

  • @KalaSingh-cj7rd
    @KalaSingh-cj7rd4 ай бұрын

    ਬਹੁਤ ਵਧੀਆ ਹੈ ਪੁਰਾਣੇ ਵਿਰਸੇ ਦੀਆਂ ਬਾਤਾਂ

  • @baljitsinghturay
    @baljitsinghturay5 ай бұрын

    ਸਮੇਂ ਸਮੇਂ ਦੀਆਂ ਗੱਲਾਂ ਨੇ, ਬਹੁਤ ਖੂਬਸੂਰਤ ਸਮਾਂ ਸੀ ਉਹ ਜਦੋਂ ਬਨੇਰਿਆਂ ਤੇ ਮੰਜੇ ਜੋੜ ਕੇ ਸਪੀਕਰ ਚੱਲਦੇ ਸਨ। ਹੁਣ ਵੇਲਾ ਬਹੁਤ ਬਦਲ ਗਿਆ ਹੈ।

  • @tondonbaljit9881

    @tondonbaljit9881

    3 ай бұрын

    🙏🙏

  • @kulwinderkaurkulwinder6624
    @kulwinderkaurkulwinder66244 ай бұрын

    ਬਹੁਤ ਵਧੀਆ ਬਾਪੂ ਜੀ ❤❤❤❤

  • @thindmakhu9512
    @thindmakhu95125 ай бұрын

    ਬਹੁਤ ਵਦੀਆ 👍

  • @Rajkumar-ph1cv
    @Rajkumar-ph1cv2 ай бұрын

    ਬਹੁਤ ਵਧਿਆ ਪੂਰਾਣਾ ਵਿਰਸਾ ਸੰਭਾਲ ਕੈ ਰੱਖਿਆ ਵੀਰ ਨੈ

  • @user-ek3le8xr5q
    @user-ek3le8xr5q4 ай бұрын

    ਪਹਿਲਾਂ ਵਾਲ਼ੇ ਕਲਾਕਾਰਾਂ ਨੇ ਵਿਰਸਾ ਸਾਂਭਿਆ ਹੋਇਆ ਸੀ।ਅੱਜ ਕਲ ਤਾਂ ਪਰਿਵਾਰ ਵਿਚ ਨਹੀਂ ਸੁਣ ਸਕਦੇ ਗਾਣੇ

  • @PritamSingh-js6ok
    @PritamSingh-js6ok5 ай бұрын

    ਬਹੁਤ ਬਹੁਤ ਹੀ ਵਧੀਆ ਜੀ 👍👍

  • @bittitalwandisabo5343
    @bittitalwandisabo53434 ай бұрын

    ਬਹੁਤ ਵਧੀਆ

  • @tondonbaljit9881
    @tondonbaljit98815 ай бұрын

    ਮੇਰੇ ਕੋਲ ਤਿੰਨ ਮਸੀਨਾਂ 2 ਟੇਪ ਸੀਡੀਆਂ ਤੇ ਅਨੇਕਾਂ ਟੇਪ ਰੀਲਾਂ ਤੇ 700 ਦੇ ਕਰੀਬ ਛੋਟੇ ਵੱਡੇ ਪਲਾਸਟਿਕ ਤੇ ਪੱਥਰ ਦੇ ਰਿਕਾਰਡ ਹਨ ਜੀ ਅਪਣੇ ਸੌਂਕ ਵਾਸਤੇ ਜੀ 🙏

  • @user-qn7pe2hg6c

    @user-qn7pe2hg6c

    5 ай бұрын

    ਨੰਬਰ ਦਿਓ ਵੀਰ ਜੀ

  • @dalltvnews

    @dalltvnews

    5 ай бұрын

    9855985137

  • @user-sk1jz1xo4n

    @user-sk1jz1xo4n

    5 ай бұрын

    ਵੇਚਣੇ ਬਾਈ ਦੱਸੀ ਇੰਡੀਆ ਆ ਕੇ ਲੇਜੁ ਮੈਂ

  • @tondonbaljit9881

    @tondonbaljit9881

    4 ай бұрын

    @@user-sk1jz1xo4n ਬਹੁਤ ਬਹੁਤ ਧੰਨਵਾਦ ਜੀ ਵੀਰ ਵੇਚਣੇ ਨਹੀ ਜੀ🙏

  • @kuldipsingh7634

    @kuldipsingh7634

    4 ай бұрын

    @@dalltvnews🎉

  • @HarjeetSinghGill1
    @HarjeetSinghGill14 ай бұрын

    ਬਹੁਤ ਚੰਗੀ ਗੱਲ ਹੈ 🙏 🎉

  • @deepsahota1813
    @deepsahota18134 ай бұрын

    ❤ਬਹੁਤ ਵਧੀਆ ਬਾਪੂ ਜੀ ❤

  • @ballumahi4935
    @ballumahi49354 ай бұрын

    ਪੁਰਾਣੇ ਪੱਥਰ, ਲਾਖ ਅਤੇ ਪਲਾਸਟਿਕ ਦੇ ਤਵਿਆਂ ਦਾ ਵੱਡਾ ਸੰਗ੍ਰਿਹ ਮੇਰੇ ਕੋਲ ਸਾਂਭਿਆ ਪਿਆ ਹੈ।

  • @user-wq8vv6kg5f
    @user-wq8vv6kg5f4 ай бұрын

    Bahut vadeya Lagda ji DJ nalo bahut vadeya ❤❤❤❤❤

  • @satnaamsingh7614
    @satnaamsingh761411 күн бұрын

    Waheguruwaheguru ji ❤❤❤❤❤❤🎉🎉🎉🎉🎉🎉🎉🎉

  • @gurlalsekhon3268
    @gurlalsekhon32685 ай бұрын

    Good baba ❤❤❤❤❤

  • @RafiqueAwan-xg2gp
    @RafiqueAwan-xg2gp3 ай бұрын

    Baba g tusein great ho I love you from pakistan

  • @bakhshishsingh4983
    @bakhshishsingh49835 ай бұрын

    Merriage te D J Te Pabandi Lagni Chahidi Ha Te Purane Speekar Te Dharmik Geet Jamle Jatt De Kiya Bat Di Lok Kharh ke Sunde San Oh Sama Dobara Aona Chahida ha Very Nice

  • @bandhanbank5166

    @bandhanbank5166

    4 ай бұрын

    10 lakh layea dj te tu kehda dj band ho jan h

  • @navpreetkaur1980
    @navpreetkaur19804 ай бұрын

    Bht bht vadia

  • @harbanssinghsahota9819
    @harbanssinghsahota98194 ай бұрын

    ਅਜ ਦਾ ਸਮਾ ਨਹੀ ਚੰਗਾ ਲਗਦਾ

  • @AvtarSingh-mc8en
    @AvtarSingh-mc8en5 ай бұрын

    Very good ji mai v old song good song

  • @user-xo8ul7ks3x
    @user-xo8ul7ks3x2 ай бұрын

    ਬਾਬਾ ਜੀ ਬਹੁਤ ਬਹੁਤ ਵਧੀਆ ਲੱਗਿਆ ਸੋਡਾ ਪੁਰਾਣੇ ਸਮੇਂ ਦਾ ਕੰਮ। ❤❤❤❤ ਰੱਬ ਸੋਨੂੰ ਚੜਦੀ ਕਲਾ ਵਿਚ ਰੱਖ

  • @harbanssinghsahota9819
    @harbanssinghsahota98194 ай бұрын

    ਹੁਣ ਦਾ ਸਮਾ ਹੁਣ ਦੇ ਗਾਇਕਾਂ ਨੇ ਖਰਾਬ ਕੀਤਾ ਹੇ ਕਿਸੇ ਵੀ ਗੀਤ ਦਾ ਮਤਲਬ ਨਹੀ ਨਿਕਲਦਾ

  • @user-vq9ft4yw9t
    @user-vq9ft4yw9t4 ай бұрын

    Baba ji bhout badiya

  • @AvtarSingh-gs1si
    @AvtarSingh-gs1si4 ай бұрын

    ਮੇ ਵੀ 45 ਸਾਲ ਤੋ ਪੁਰਾਣੇ ਗੀਤ ਹੀ ਸੁਣਦਾ ਹਾ ਹੁਣ ਦੇ ਗਾਣੇ ਨਾ ਸੁਣੇ ਹਨ ਨਾ ਹੀ ਜ਼ਿੰਦਗੀ ਵਿੱਚ ਸੁਣਾਗੇ

  • @satindersingh5484
    @satindersingh54845 ай бұрын

    Pr bapu g hun time duza aa geia bhul gay sav ena cheza nu gud bapu 😁😁👌🏼👌🏼👌🏼🔥👈🏻

  • @JaswinderSingh-mm6qo
    @JaswinderSingh-mm6qo4 ай бұрын

    ਬਹੁਤ vadia lagga

  • @AmritpalSingh-mn2td
    @AmritpalSingh-mn2td4 ай бұрын

    👌

  • @dalbirsingh5350
    @dalbirsingh53505 ай бұрын

    👍👌

  • @sukhdevsingh-ni7bd
    @sukhdevsingh-ni7bd4 ай бұрын

    Waw G Waw Old is Gold

  • @ashwanikumar2046
    @ashwanikumar20464 ай бұрын

    Wha ji.wha kaya baat ha❤❤❤❤

  • @JaswinderSingh-io7uo
    @JaswinderSingh-io7uo3 ай бұрын

    ❤❤❤ ਬਹੁਤ ਵਧੀਆ ਉਪਰਾਲਾ ਹੈ ਬਾਪੂ ਜੀ ❤❤❤

  • @LovePreet-nm4sw
    @LovePreet-nm4sw5 ай бұрын

    Yaddah purania

  • @KuldeepKumar-uw2ko
    @KuldeepKumar-uw2ko4 ай бұрын

    🙏🙏🏻

  • @SukhmanderSingh-uy3xc
    @SukhmanderSingh-uy3xc5 ай бұрын

    ਅਸੀਂ ਤਾਂ ਛੋਟੇ ਹੁੰਦੇ ਪੱਥਰ ਵਾਲੇ ਰਿਕਾਰਡ ਸੁਣਦੇ ਉਦੋਂ ਇੱਕ ਸੂਈ ਨਾਲ ਚੱਲ ਸੀ ਜਦੋਂ ਸੂਈ ਸਿੱਟ ਦਿੰਦੇ ਸੀ ਜਵਾਕ ਸੂਈ ਪਿੱਛੇ ਲੜ ਪੈਂਦੇ ਸੀ ਬਾਦ ਚ ਪਲਾਸਟਿਕ ਦੇ ਆਗੲਏ ਸ ਸ ਕੋਹਲੀ ਬਾਠਿੰਡਾ 🎉🎉🎉🎉🎉🎉🎉😢😢🎉

  • @karamsingh1897
    @karamsingh18974 ай бұрын

    👍

  • @tejassekhon7958
    @tejassekhon79584 ай бұрын

    WoW bapu ji

  • @harrykhiva7055
    @harrykhiva70554 ай бұрын

    Nice

  • @Paramjitsingh-to2pc
    @Paramjitsingh-to2pc3 ай бұрын

    👌🏻👌🏻👌🏻

  • @awadheshcharit
    @awadheshcharitАй бұрын

    सुंदर सिस्टम

  • @jagjeetrempal8876
    @jagjeetrempal88764 ай бұрын

    Wha ji wha jio

  • @sukhdeepsingh-ku3fc
    @sukhdeepsingh-ku3fc4 ай бұрын

    Bahut vadia ji♥️♥️♥️

  • @SukhwantKaur-sn3zr
    @SukhwantKaur-sn3zr3 ай бұрын

    Good bapu g

  • @NavdeepsinghNavdeepsandhu
    @NavdeepsinghNavdeepsandhu4 ай бұрын

    ❤❤❤❤❤❤

  • @Kuldeepsingh-gt1dj
    @Kuldeepsingh-gt1dj3 ай бұрын

    ❤,Hmv,, ਦਾ,ਫੂਫੜ,❤

  • @partapsinghbathinda4911
    @partapsinghbathinda49114 ай бұрын

    Bahut jiada vadia

  • @MUKESHKUMAR-fc3hc
    @MUKESHKUMAR-fc3hc3 ай бұрын

    Very nice❤uncle ji❤

  • @TahirKhan_official1
    @TahirKhan_official13 ай бұрын

    ❤❤❤❤❤

  • @Sukhveer_brar
    @Sukhveer_brar5 ай бұрын

    ❤❤❤❤❤❤❤

  • @garmalsingh4181
    @garmalsingh41815 ай бұрын

    Hun dowara Kader pawege bapu g ena de fekar na kro look Moho mangeya kereya de ke lae jaeya karnge

  • @milkhasinghsandhuMilkhas-wi1mb
    @milkhasinghsandhuMilkhas-wi1mb5 ай бұрын

  • @user-xq3cn3ev3s
    @user-xq3cn3ev3s5 ай бұрын

    Good ❤

  • @IqbalSandhu-pb5cv
    @IqbalSandhu-pb5cv5 ай бұрын

    ਡੀ ਜੇ ਨਾਲੋਂ ਸਪੀਕਰ ਬਹੁਤ ਚੰਗਾ ਸੀ ਲੋਕੋ ਡੀਜੇ ਬੰਦ ਕਰੋ ਸਪੀਕਰ ਚਲਾਓ ਦੁਵਾਰਾ

  • @JsghdY

    @JsghdY

    4 ай бұрын

    ਸੁੱਖੀ ਬਾਈ ਜੀ 👍 ਡੀ ਜੇ ਸੁੱਖੀ ਪੁਰਾਣੇ ਤਵਿਆਂ ਵਾਲੇ ਸਪੀਕਰ

  • @RoutePB10

    @RoutePB10

    4 ай бұрын

    Apne Munde de viah te chla leyo

  • @IqbalSandhu-pb5cv

    @IqbalSandhu-pb5cv

    4 ай бұрын

    @@RoutePB10 ਚਲਾਵਾਂਗੇ ਜਰੂਰ

  • @amansingh99152

    @amansingh99152

    4 ай бұрын

    ​@@IqbalSandhu-pb5cvsahi h paji 👍

  • @bandhanbank5166

    @bandhanbank5166

    4 ай бұрын

    Bhai saab 10 lakh la k dj payea

  • @ballirai9371
    @ballirai93714 ай бұрын

    Sade pind ajj v speaker viahan vich lgaya janda bhut vadiya lagda 😊

  • @pinturichtheguru37
    @pinturichtheguru3712 күн бұрын

    😮😮😮

  • @aasif1100vlog
    @aasif1100vlog4 ай бұрын

    amazing ❤❤sharing 💗💗

  • @hardeepthind2604
    @hardeepthind26045 ай бұрын

    Very good

  • @armaangorkha8028
    @armaangorkha80284 ай бұрын

    V good g

  • @majorsingh1124
    @majorsingh11244 ай бұрын

    Old is gold🏆🏆🏆❤❤❤❤

  • @jaswinderkaur75
    @jaswinderkaur754 ай бұрын

    Nice song hai

  • @satgursohi1630
    @satgursohi16305 ай бұрын

    Waheguru Ji ❤

  • @sukhwindersingh-tc2wo

    @sukhwindersingh-tc2wo

    4 ай бұрын

    ❤❤❤❤❤❤old Is.gold

  • @gurdevsingh980
    @gurdevsingh9804 ай бұрын

    Nice 👍

  • @GurcharanSingh-ol2re
    @GurcharanSingh-ol2re4 ай бұрын

    ❤👍🙏

  • @user-shama88
    @user-shama884 ай бұрын

    Bahut hi sama tik

  • @BalvirSingh-pl4zt
    @BalvirSingh-pl4zt4 ай бұрын

    VERY NICE

  • @GurmeetKaur-vr7lw
    @GurmeetKaur-vr7lw4 ай бұрын

    Good 👍

  • @KulwinderKaur-dt3mg
    @KulwinderKaur-dt3mg5 ай бұрын

    Right

  • @LovePreet-nm4sw
    @LovePreet-nm4sw5 ай бұрын

    ❤❤❤

  • @SukhvinderSingh-wy1fr
    @SukhvinderSingh-wy1fr26 күн бұрын

    I like you baba ji 🙏

  • @harbanssinghsahota9819
    @harbanssinghsahota98194 ай бұрын

    ਹੁਣ ਦੇ ਸਮੇ ਦਾ ਤਾਂ ਬਕਵਾਸ ਹੈ ਉਲਟੀਆਂ ਆਓਣ ਪੈਦੀਆਂ ਨੇ

  • @IKSOfficial-gm2rz
    @IKSOfficial-gm2rz4 ай бұрын

    محنت جاری رکھیں باقی اللہ کرے سی چنگیاں پاکستان سے

  • @user-zu8ej4rl7g
    @user-zu8ej4rl7g5 күн бұрын

    ਪਰਾਣਾ ਵਿਰਸਾ ਵਦੀਆ ਲੱਗਦਾ ਬਾਬਾ ਜੀ

  • @karnawalform8580
    @karnawalform85803 ай бұрын

    Purane bacchon per Diya Aaj bhi jyada Aandhi aana

  • @user-pl3ss5bj3x
    @user-pl3ss5bj3x4 ай бұрын

    ਨਰਿੰਦਰ ਬੀਬਾ ਦਾ ਹੈਗਾ ਲੱਗੀ ਵਾਲੇ ਤਾਂ ਕਦੇ ਨਹੀਂ ਅੱਖ ਲਾਉਂਦੀ ਤੇਰੀ ਕਿਵੇਂ ਅੱਖ ਲੱਗ ਗਈ

  • @user-pl3ss5bj3x

    @user-pl3ss5bj3x

    4 ай бұрын

    ਵੀਰ ਜੀ ਨਰਿੰਦਰ ਬੀਬਾ ਦੇ ਸਾਰੇ ਗਾਣੇ ਸੁਣਾ ਦਿਉ एल पी ਦੇ ਲੱਗੀ ਵਾਲੇ ਤਾਂ ਕਦੇ ਨਹੀਂ ਅੱਖ ਲਾਉਂਦੇ

  • @harryh6582

    @harryh6582

    4 ай бұрын

    ਯੂਟੂਬ ਤੇ ਸਰਚ ਕਰੋ ਇਹ ਗੀਤ LAGI WALE TAN KADE NAHIN AKH LAUNDE(1969)

  • @user-vq9ft4yw9t
    @user-vq9ft4yw9t4 ай бұрын

    Baba ji manu bi chaiya purana recad

  • @ImranAli-sc4lg
    @ImranAli-sc4lg4 ай бұрын

    Hi❤

  • @nazamsingh2056
    @nazamsingh20563 ай бұрын

    Purane.sapikar.lao.manjajan.mano

  • @AakashKumar-lh2gz
    @AakashKumar-lh2gz3 ай бұрын

    क्या बात है जी। बहुत सुना है जी शादियों में मैं छोटा था बचपन में मेरे ननिहाल में रहता था मैं । वहां शादियों में वो भाई जिसके पास था ये साउंड उसने एक दिन का 25 या 30 रूपये लेता था वो। मेरे पास आज भी एक रिकार्ड पड़ा हुआ है।

  • @baggasingh6306

    @baggasingh6306

    2 ай бұрын

    Sir menu dedo recard

  • @dharatdhkailsingh9757
    @dharatdhkailsingh97574 ай бұрын

    Ih pind satluz to par Firozpur district ch hey T. Taran ch nahi.

  • @user-dt2rm2ex1i
    @user-dt2rm2ex1i3 ай бұрын

    Punjabioo.Sharam.Karo.Bapu. Je.Nu.Suno.😊😊

  • @tarloksingh569
    @tarloksingh5694 ай бұрын

    Mere kol v a 350 pice

  • @santokh1226

    @santokh1226

    4 ай бұрын

    ਬਾਈ ਵੇਚਣੇ ਆ ਤਾਂ ਮੈ ਖ੍ਰੀਦ ਲੂ ਦੱਸੋ ਜੀ

  • @baggasingh6306

    @baggasingh6306

    4 ай бұрын

    No Send

  • @santokh1226

    @santokh1226

    4 ай бұрын

    @@baggasingh6306 tohde kol haige aa

  • @manjitsingh8018
    @manjitsingh80183 ай бұрын

    ਸਪੀਕਰ ਵਾਲਾ ਬਹੁਤ ਸਹਿਣ ਸੀਲਤਾ ਵਾਲਾ ਹੁੰਦਾ ਸੀ ਮਾੜੇ ਧੀੜੇ ਦਾ ਕੰਮ ਨਹੀੰ ਸੀ ਸਪੀਕਰ ਰੱਖਣਾ 🙏ਸਤਿ ਸ੍ਰੀ ਅਕਾਲ ਜੀ🙏

  • @GodisOneAndHealthAndTourism
    @GodisOneAndHealthAndTourism4 ай бұрын

    ਵੀਰ ਜੀ ਦਾ ਨੰਬਰ ਦਿਓ ਜੀ ਲਿਖ ਦਿਉ ਆਪਦਾ ਧਨਵਾਦ ਹੋਵੇਗਾ। ਪਲੀਜ਼

  • @dalltvnews

    @dalltvnews

    4 ай бұрын

    9855985137

  • @neenasingh9491
    @neenasingh94915 ай бұрын

    Can we get his number? I have old Mono Record Player and Sterio player.

  • @gurdipanand4105
    @gurdipanand41054 ай бұрын

    Good baba ji

  • @bodhrajsingh1705
    @bodhrajsingh17054 ай бұрын

    ਇਸ ਬੰਦੇ ਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ

  • @MalkeetSingh-db3fg
    @MalkeetSingh-db3fg4 ай бұрын

    Nice

  • @LakhvirSingh-vf4eg
    @LakhvirSingh-vf4eg2 ай бұрын

    Good❤

  • @ranjitathwal3891
    @ranjitathwal38914 ай бұрын

    Very good

Келесі