ਦੇਖੋ ਡੀਜ਼ਲ ਪੰਪ ਨਾਲ 15HP ਵਧਦੀ ਆ ਜਾਂ ਨਹੀਂ // ਦੇਖੋ 855 ਦੀ ਖਿਚਾਈ // pump modification// 💪💪💪💪💪
#satnam
#dieselengine
pump
#diesel pump fitting
#diesel modification
#gnt Modification
#Tractor modification
#ford modification
#diesel
ਦੇਖੋ ਡੀਜ਼ਲ ਪੰਪ ਨਾਲ 15HP ਵਧਦੀ ਆ ਜਾਂ ਨਹੀਂ // ਦੇਖੋ 855 ਦੀ ਖਿਚਾਈ // pump modification// 💪💪💪💪💪
Mob 7355501564
Your Quares
#satnam
@GNTBARGARI
#disel pump
#diesal pump timing
Пікірлер: 60
ਗੱਲ ਹਮੇਸ਼ਾ ਸਹੀ ਦੱਸਣੀ ਚਾਹਾਦੀ ਆ ਬਾਈ ਹਰ ਇਕ ਬੰਦੇ ਨੂੰ ਪਤਾ ਪੈਸੇ ਬਣਾਉਣਾ ਬਹੁਤ ਔਖਾ ਹੁੰਦਾ ਇਹਨਾਂ ਮਿਸਤਰੀਆਂ ਨੇ ਤਾਂ ਲੁੱਟ ਮਚਾਈ ਆ
ਬਾਈ ਜੀ ਜਿਸ ਤਰ੍ਹਾਂ, ਟਰੈਕਟਰ ਚੱਲਦਾ , ਇਸ ਤਰ੍ਹਾਂ ਤਾਂ ਇਹ ਵੱਧ ਤੋਂ ਵੱਧ ਇੱਕ ਸੀਜ਼ਨ ਹੀ ਚਾਲੂ,8 ਸਾਲ ਤਾਂ ਬਹੁਤ ਦੂਰ ਦੀ ਗੱਲ ਹੈ,,,,
ਪੰਪ ਤੋਂ ਟਰੈਕਟਰ ਦੀ 15ਹਾਰਸਪਾਵਰ ਵਧਾ ਦੇਵੇ ਕੋਈ ਮਿਸਤਰੀ ਤਾਂ ਮੈਂ ਪੰਜਾਹ ਹਜ਼ਾਰ ਦੀ ਸਰਤ ਨੂੰ ਤਿਆਰ ਹਾ
ਇਸ ਤੋਂ ਵੱਧ ਹਰ ਤਾਂ ਆਪਣਾ ਫਾਰਮਟਰੈਕ ਖਿਚਦਾ
@HarpreetSingh-uc2kp
Жыл бұрын
Farm ਨਾਲੋਂ ਢੂੰਗੇ ਹਲ ਕੋਈ ਨੀ ਖਿੱਚਦਾ 👍🏻
@pargatbrar1072
6 ай бұрын
@@HarpreetSingh-uc2kpdono he chlonde a jine rpm te farrm chlda j one swraj chalona hove ta adhe sand tod do
Top performance... Good information about pump
Very nyc brother ghaint bnda bai👍
Bhai apni bhi deal pump ki shop Vaishali bhi thodi madad Karega please
Gd work
❤
Good work brother nice video 🇨🇦🇨🇦🇨🇦🇨🇦🇨🇦🇨🇦🇨🇦🇨🇦
very nice ji
@dilpreetdhillon8319
Жыл бұрын
P
Bharava show te jali chaj di lala...eve lgda jida aage peepa jadya hove
Very very very very very very very very nice video ❤️❤️❤️❤️
Lovpreet da duja naam ਖਿੱਦੋ aa😂😂
Good 👍
@GNTBARGARI
Жыл бұрын
Thanks
Me rajsthan se hu veer Thoda no ni milda m tarctor teyar krwana
Koi fark nhi penda came nall ,compani ne roller nu safe rakhna lai do phellu cam bnai a a dso j ptta he tan veer
👌🙏🙏
Ehde nalo vadh ta sada 4511 khech da
Tractor nai kurkha jada lagda show te lai hoi tractor show nal fab da nai tha thai land engien wala kurkaa lea awo
Bai 855 da pump kraya c tractor cho tappet di awaaj aundi aa silencer cho ght aundi a
@user-vb9jb1lp5l
4 ай бұрын
Bai apane vii aundi a awaj tiptta di
855 oda he vda a
Y jehda mistri da kmm shi krda oh kite v maar ni kha skta rabb ho kaamjaab krda y sccha kmm krda rhi rbb hor tarkki baksho
Koi khas frk ni lgga ena ta oda v tractor jor marda a nale cultivator v purane ne eh tractor da jor lwounde e nai ne
@jaskarandhaliwal9011
Жыл бұрын
ਸੰਦ ਓਹੀ ਸੁੱਧ ਹੁੰਦਾ ਜਿਹੜਾ ਮਸ਼ੀਨਰੀ ਦਾ ਜ਼ੋਰ ਘੱਟ ਲਵਾਵੇ। ਜੇ ਹਲਕੇ ਹਲਾਂ ਨਾਲ ਕੰਮ ਚੱਲੀ ਜਾਂਦਾ ਫ਼ੇਰ ਭਾਰੇ ਹਲਾਂ ਦੀ ਕੀ ਲੋੜ ਆ। ਜਮੀਨ ਦੀ ਹਾਲਤ ਦੇ ਹਿਸਾਬੁ ਨਾਲ ਮਸ਼ੀਨਰੀ ਲਈ ਜਾਂਦੀ ਐ।
@khehrafarmingchannel855
Жыл бұрын
@@jaskarandhaliwal9011 mAin vir cultivator nu mada nai kya tere smjn ch thora frk pya main eh gl keti k hl shud ne te purane hl ght jor lwounde ne, main gl tractor di keti k performance ch koi frk nai pya ena ku tractor normal chlde ne new cultivator te v
Tudi vali te 23 trolley vala jhooth aa yr sade kol v a 855 sada ta 4 to ght khanda ni
@karamjitbains4047
Жыл бұрын
Driver da frk hunda chlun da machine da frk hunda aw
@gopydeol55
Жыл бұрын
@@karamjitbains4047 acha g tuci kive chlune o g sanu v dso sda v faida hoju koi
@gurwindersinghkharoud8728
9 ай бұрын
Sade tn 32,35 ho jndia 12,6.5 j mousam thik howe patiala area ghto ght 20
nhi wadd di
Baikar
Jagge boss tractor wale di nakal kar rehya mistri
@desertdevils
Жыл бұрын
Yaar aap mehnat krda e tenu ki aa Ehde hath te kapde wekh Ewe hi jabliya thoda mar rya e
@GNTBARGARI
Жыл бұрын
Thanks bai ji
@Seerusidhu
Жыл бұрын
Jagge tractor nu khrb kar dinda
@jaskarandhaliwal9011
Жыл бұрын
ਜੱਗਾ ਬੌਸ ਕੀ ਮੰਗਲ ਗ੍ਰਹਿ ਤੋਂ ਆਇਆ। ਉਹ ਤੇਰੇ ਵਰਗੇ ਨੂੰ ਲੱਖ ਰੁਪਏ ਵਿੱਚ ਮੁੰਨ ਕੇ ਘਰੇ ਤੋਰ ਦਿੰਦਾ। ਤੇਰੇ ਵਰਗੇ ਨੂੰ ਇੱਕ ਵਾਰ ਟ੍ਰੈਕਟਰ ਦਾ ਜ਼ੋਰ ਲਵਾ ਕੇ ਦਿਖਾ ਦਿੰਦਾ ਤੁਸੀ ਕਹਿੰਦੇ ਓ ਬਹੁਤ ਜੋਰ ਲਾਉਂਦਾ। ਤੇਰੇ ਵਰਗੇ ਨੂੰ ਲੱਖ ਰੁਪਏ ਵਿੱਚ ਮੜ ਦਿੰਦਾ ਜਿਹੜਾ ਖਰਚਾ ਹਜਾਰਾਂ ਦਾ ਹੁੰਦਾ। ਓਹਦੇ ਕੱਪੜੇ ਦੇਖੀ ਨਾਲੇ ਇਹ ਬਾਈ ਦੇ ਕੱਪੜੇ ਦੇਖ। ਜੇ ਕੋਈ ਚੱਜ ਦੀ ਗੱਲ ਦੱਸਦਾ ਤਾਂ ਉਹਨੂੰ ਪੱਲੇ ਬੰਨ੍ਹ ਲਿਆ ਕਰੋ ਐਵੇਂ ਨਾ ਨੀਵਾਂ ਦਿਖਾਇਆ ਕਰੋ।
@GNTBARGARI
Жыл бұрын
@@jaskarandhaliwal9011 thanks 🙏🏻 bai ji
855 siraa bye
ਫੋਨ ਨੰਬਰ ਭੇਜੋ ਬਾਈ ਜੀ
Bai ji number dedo avda
@GNTBARGARI
Жыл бұрын
7973531132
Phone number dado ji
Lovpreet da duja naam ਖਿੱਦੋ aa😂😂
@janisandhu1907
Жыл бұрын
😅😅