Croatia ਬਾਰੇ ਲੋਕ ਬਹੁਤ ਸ਼ਸ਼ੋਪੰਜ ਚ ਨੇ | Ground Reality

There is Lot of confusion about Croatia and even I wanted to check out this country and verify some knowledge. I met some Punjabi and most of them arrived Croatia just months ago and couple of them arrived years ago. I hope my conversation with them will clear some fog
#UAIC #CROATIA #OHISAABI
+91 8278-271555
docs.google.com/forms/d/1TTka...

Пікірлер: 524

  • @sukhchainjohal6173
    @sukhchainjohal6173 Жыл бұрын

    ਲ਼ੋਕ ਫਿਰ ਵੀ ਨਹੀ ਮੰਨਦੇ..ਬਹੁਤੇ ਕਨੇਡਾ ਨੂੰ ਪੂਛ ਚੱਕੀ ਫਿਰਦੇ.ਬਨਦਾ ਹੈ ਨਹੀ...

  • @ShantiDevi-bp8tu
    @ShantiDevi-bp8tu Жыл бұрын

    ਵੀਰ ਸਾਡੇ ਬੱਚੇ ਦਾ ਵਰਕ ਪਰਮਿਟ ਲਗਵਾਉਣਾ ਹੈ ਜੀ ।ਪਲੀਜ ਅਗਵਾਈ ਕਰੋ ਜੀ

  • @singhgurmail6186
    @singhgurmail6186 Жыл бұрын

    ਇਥੇ ਇਕ ਹੋਮਿਓਪੈਥੀ ਦੇ ਡਾਕਟਰ ਲਾਭ ਸਿੰਘ ਵੀ ਡਾਕਟਰੀ ਦੀ ਪ੍ਰੈਕਟਿਸ ਕਰਦੇ ਨੇ, ਉਹ ਚੰਡੀਗੜ੍ਹ ਤੋਂ ਹਨ।

  • @balbirsinghusajapmansadasa1168
    @balbirsinghusajapmansadasa1168 Жыл бұрын

    ਰਲ ਮਿਲਕੇ ਖੋਹਲੋ ਦੁਕਾਨ।

  • @GaganDhaliwal-en7qm
    @GaganDhaliwal-en7qm

    ਵੀਰ ਜੀ ਟੋਟਲ ਖਰਚਾ ਕਿੰਨਾ ਆਉਂਦਾ ਹੈ ਜੀ

  • @GurdeepSingh-pp1ek
    @GurdeepSingh-pp1ek

    ਕਿਨਾ ਖਰਚ ਆਉਂਦਾ ਹੈ ਵੀਜਾ ਕਿਵੇਂ ਮਿਲੇਗਾ

  • @charanjitbains6408
    @charanjitbains6408 Жыл бұрын

    ਸਾਰਾ ਹੁਸ਼ਿਆਰਪੁਰ ਤੋਂ ਏ

  • @ashvanikumar7179
    @ashvanikumar7179 Жыл бұрын

    ਭਾਜੀ ਇਹ ਕਿਹੜੀ ਸਿਟੀ ਹੈ ਮੈਨੂੰ ਦੱਸਿਓ ਮੈਂ malte ਹਾਂ ਮੈਂ ਆਪਣਾ ਲਾਈਸੰਸ ਚੇਂਜ ਕਰਵਾਉਣਾ

  • @preetferozpurferozpur9752
    @preetferozpurferozpur9752 Жыл бұрын

    ਪੀ ਕੇ 😂😂😂 ਕੈਂਟ

  • @kalameet585
    @kalameet585

    ਸਾਬੀ ਵੀਰ ਮੇਰਾ ਜਿਲ੍ਹਾ ਮੁਕਤਸਰ ਹੈ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਤੁਸੀਂ ਇੰਡੀਆ ਕਦੋਂ ਆਉਣਾ ਹੈ? ਮੈਂ ਤੁਹਾਡੇ ਕੋਲੋਂ ਕਿਸੇ ਵੀ ਦੇਸ਼ ਦੀ ਜਾਣਕਾਰੀ ਨਹੀਂ ਲੈਣੀ ਸਿਰਫ ਤੁਹਾਨੂੰ face to face ਮਿਲਣਾ ਚਾਹੁੰਦਾ ਹਾਂ। ਧੰਨਵਾਦ।

  • @rakeshsharma1435
    @rakeshsharma1435 Жыл бұрын

    bahut vdiya knowledge diti veer g tusi🎉

  • @manjindersingh1608
    @manjindersingh1608 Жыл бұрын

    Sabi paji SSA PAJI buhat vadia information God bless you 🙏

  • @shabnambrar323
    @shabnambrar323 Жыл бұрын

    Vary good advice. You are doing wonderful service for our youth. I vary truly hope they will heed your advice.

  • @tusharluhani
    @tusharluhani

    Assi kite ni jana Parr Saabi Bai dia videos dekh ke Gallan battan sunn ke Khush ho laine aa… 😊 💯

  • @JitenderSingh-hg8wl
    @JitenderSingh-hg8wl Жыл бұрын

    Very nice video Veer ji. Thanks.

  • @sukhpreet8512
    @sukhpreet8512 Жыл бұрын

    SSA ji bhaji good job sabhi phaji great person

  • @user-ix4tm5dx9s
    @user-ix4tm5dx9s Жыл бұрын

    Sir good information thanks for making this video 👍👍👍🙏

  • @deepakjalota2913
    @deepakjalota2913 Жыл бұрын

    Nice knowledge ji dil say salute ji jai 🙏🙏🙏🙏🙏🙏🙏🙏🙏🙏hind ji

  • @KumarVarinder-zb5yx
    @KumarVarinder-zb5yx Жыл бұрын

    Paji bahut badhiya nolge share kiti tu

  • @rehyan6398
    @rehyan6398 Жыл бұрын

    Bht wdia guide krde oo veere tusi 1 proper video bnao jis vich dasi visa lgwana kitho a Europe da bnda bhi trusted Hove Baki love you veere

Келесі