ਓਏ ਚਿਤੜਾ ਚ’ ਨਾ ਦੇਦੀ ਦਾਤੀ ,ਔਲੋ ਨਾ ਕਰ ਯਰ ਪਾਲਿਆ …//new video bandra ala chand //2024

Комедия

ਓਏ ਚਿਤੜਾ ਚ’ ਨਾ ਦੇਦੀ ਦਾਤੀ ,ਔਲੋ ਨਾ ਕਰ ਯਰ ਪਾਲਿਆ …//new video bandra ala chand //2024
#bandra ala chand
#bandra to
#bandra ale
#new
#bandra
#punjabi
#viral
#chand
#trending
#comedy
#video
#youtuber
#youtube
#shortvideo
#subscribe
#comedyvideo
#funny
#funnyvideo
#tranding
#viralvideo
#new punjabi trending short movie
#new punjabi viral short film
#punjabi short video
#2024

Пікірлер: 138

  • @AshokKumar-sz4hc
    @AshokKumar-sz4hc5 күн бұрын

    Aat video

  • @gaggidhillon
    @gaggidhillon4 ай бұрын

    ਆ ਰਾ ਰਾ ਰਾ ਸਿਰਾ ਹੀ ਕਰਾਉਂਦਾ ਬਾਬੇ ਜਰ 😂❤

  • @HarjinderBhullar6076
    @HarjinderBhullar60764 ай бұрын

    ਚੰਦ ਬਾਈ ਡਿਸਟੀਬੂਟਰ ਗਮਦੂਰ ਨੇ ਦੇਖ ਲਿਆ ਅੱਖਾਂ ਮਿਚ ਗਈਆਂ ਗਮਦੂਰ ਦੀਆਂ

  • @GurpreetSingh-jb5oy
    @GurpreetSingh-jb5oy4 ай бұрын

    ਚੰਦ ਨੇ ਗੱਲਾਂ ਦੀ ਡਾਈਕ ਕੱਢ ਤੀ 😂😂😂😂😂👌👌👋👋💯💯💯✔✔

  • @pankajrana6660
    @pankajrana66604 ай бұрын

    Good job ji

  • @user-dl7ls4km2g
    @user-dl7ls4km2g4 ай бұрын

    ਐਰੇਰੇ😅😅 ਬਹੂਤ ਵਧੀਆ ਰਰਦਾ ਚੰਦ😅😅😅😅ਪਾਲੇ ਨੂੰ ਪਰਧਾਨ ਦੇ ਨਾ ਮਸਹੂਰ ਕਰਤਾ 😅😅😅😅

  • @vakhipaad2455
    @vakhipaad24554 ай бұрын

    ❤❤😂🎉🎉😢😂😢😂😢😂😮😂😮😮😂😮😮😂😮😂😢😂😢😂😢😢😂😢❤😮😮😮❤❤😮❤😮❤😮😮😮❤❤ਅੱਤ ਜੱਟ ❤🎉❤🎉❤🎉🎉❤🎉❤😢❤

  • @sukhirehal2471
    @sukhirehal24714 ай бұрын

    Sirra vedeo babbeo🎉🎉🎉

  • @user-wg8xx2jo8f
    @user-wg8xx2jo8f4 ай бұрын

    Good video

  • @harmeshbrar1564
    @harmeshbrar15644 ай бұрын

    Sirrra video

  • @user-gw8zd5eq4p
    @user-gw8zd5eq4p4 ай бұрын

    Aa gy g.chand bant

  • @RajpalGill-is7xc
    @RajpalGill-is7xc2 ай бұрын

    ਆ ਗਏ ਬਾਗ਼ੀ ਸੂਰਮਾ

  • @gurlalsingh-bh9fn
    @gurlalsingh-bh9fn4 ай бұрын

    ਬਹੁਤ ਵਧੀਆ ਚੰਦ ਬੰਤ ਵਾੲ ੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jagseersingh4506
    @jagseersingh45064 ай бұрын

    SIRRRRA ACTING BAI BANT CHAND AND PALA AND ALL'TEAM LOVE YOU TRUCK 🚛🚛🚛🚛 BHAR K

  • @jagseersingh4506
    @jagseersingh45064 ай бұрын

    GOOD VIDEO GOOD ACTING ALL'TEAM THANKS SO MUCH ❤❤❤❤❤❤

  • @HarjinderBhullar6076
    @HarjinderBhullar60764 ай бұрын

    ਸਹੀ ਗੱਲ ਆ ਚੁੱਕੇ ਚੰਦ ਬਾਈ ਦੀ ਪਹਿਲਾਂ ਵਾਲੇ ਬੰਦੇ ਵਰਤੇਗਾ ਰੱਖਦੇ ਸੀ

  • @user-fh3op2oh8e
    @user-fh3op2oh8e4 ай бұрын

    ਆ ਗਏ ਨੰਬਰਦਾਰ ਜੀ 🎉🎉

  • @SWARAJ-tf3xg
    @SWARAJ-tf3xg4 ай бұрын

    Good 22 g

  • @lallimalik7781
    @lallimalik77814 ай бұрын

    ਵਿਡੀਉ ਤੇ ਵਿਡੀਉ ਧੱਕੀ ਤੁਰੇ ਆਉਣੇ ਓ ਪਤੰਦਰ😂😂❤❤❤❤ ਸਿਰਾ ਕਰਿਆ ਪਿਆ ਚੰਦ ਬਾਈ ❤❤

  • @SandeepDhaliwal-ko9zf
    @SandeepDhaliwal-ko9zf4 ай бұрын

    Ik din vich do video sirra galbaat aa

  • @GurtejJatana-sx3vh
    @GurtejJatana-sx3vh4 ай бұрын

    Nice a bhi

  • @palsinghpal4878
    @palsinghpal48784 ай бұрын

    ❤❤Nice video ji 🎉🎉

  • @SukhwinderSingh-wq5ip
    @SukhwinderSingh-wq5ip4 ай бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂

  • @gurmeet9017
    @gurmeet90174 ай бұрын

    😂ਕਿਵੇ ਐ ਪ੍ਧਾਨ ਵਾਹ ੳ ਚੰਦ ਸਿਆਂ ਲਗਦੈ ਲਵੇਗਾ ਖਿਚੜੀ ਪਾਲੇ ਤੋਂ

  • @numberdargogi
    @numberdargogi4 ай бұрын

    Bahut hi kaint video hundi aa Y tuhadi

  • @HarrySehaj-qz8fu
    @HarrySehaj-qz8fu4 ай бұрын

    ਨਾਈਸ ਬਾਈ ਜੀ

  • @user-ww9lz3qd4m
    @user-ww9lz3qd4m4 ай бұрын

    ਜਿਉਂਦੇ ਵਸਦੇ ਰਹੋ ਪੰਜਾਬੀਉ ❤

  • @harkrishansingh2130
    @harkrishansingh21304 ай бұрын

    ALL TEAM THANKS GOOD VIDEO 🎉❤❤❤❤❤❤

  • @jagsirTungwali041
    @jagsirTungwali0414 ай бұрын

    ਪ੍ਰਧਾਨ ਸ਼ਬਦ ਦੀ ਗ਼ਲਤ ਵਰਤੋਂ ਕਰਨੀ ਬਿਲਕੁਲ ਗ਼ਲਤ ਹੈ ਚੰਦ ਸਿੰਘ

  • @JatinderJatt-wn4jx

    @JatinderJatt-wn4jx

    4 ай бұрын

    EHNA NE KE GALT BOLYA Y.

  • @LovePreet-cz8mi
    @LovePreet-cz8mi4 ай бұрын

    Sira babeo chki rhko km

  • @ikbaaldhillon8577
    @ikbaaldhillon85774 ай бұрын

    Good 🎉🎉🎉🎉🎉🎉😂

  • @tejigill349
    @tejigill3494 ай бұрын

    End ❤❤👌👌👌🇮🇹🇮🇹

  • @makhanbrar3660
    @makhanbrar36604 ай бұрын

    good bai ji 🎉🎉🎉🎉❤❤❤❤

  • @boharsingh7725
    @boharsingh77254 ай бұрын

    ਬਹੁਤ ਵਧੀਆ ਬਾਈ 👌👌👌👌👌

  • @avtarmaan6736

    @avtarmaan6736

    4 ай бұрын

    Nice

  • @user-cp6ff8xd9g
    @user-cp6ff8xd9g4 ай бұрын

    Changa fr pardhaan hai😅😅😅😅😅balle oye Chand tere😂😂

  • @lallimalik7781
    @lallimalik77814 ай бұрын

    ਚੰਦ ਬਾਈ ਬਿਜਲੀ ਬੋਰਡ ਮੁਲਾਜ਼ਮਾਂ ਦੀ ਵੀਡੀਓ ਬਣਾਓ ਜ਼ਰੂਰ ❤❤❤❤ ਮੈਂ ਬਿਜਲੀ ਬੋਰਡ ਮੁਲਾਜ਼ਮ ਆ ਮਾਲੇਰਕੋਟਲੇ ਤੋਂ ❤❤❤❤❤❤❤

  • @karamjeetsingh3332
    @karamjeetsingh33324 ай бұрын

    🚚🚚😂😂

  • @user-hb8pj1hf7m
    @user-hb8pj1hf7m4 ай бұрын

    Siraaaaa❤

  • @user-dl7ls4km2g
    @user-dl7ls4km2g3 ай бұрын

    ਪ੍ਰਧਾਨ ਗ਼ਲਤ ਕਰਤਾ ਪੱਡ ਨੀ ਲੇਕੇ ਜਾਣ ਦੇਣਾ ਸੀ😅😅😅😅

  • @user-cv5hp3me9u
    @user-cv5hp3me9u4 ай бұрын

    😂😂😂😂

  • @monasingh5339
    @monasingh53394 ай бұрын

    Knt video 😅😅😊

  • @beantsingh9220
    @beantsingh92204 ай бұрын

    ❤❤❤❤

  • @sukhdeepsinghbilassingh
    @sukhdeepsinghbilassingh4 ай бұрын

    Sirra videos bro

  • @Dhillonamerica
    @Dhillonamerica4 ай бұрын

    Super 😂😂😂😂

  • @ranjeetbham3227
    @ranjeetbham32274 ай бұрын

    Nice video

  • @deepakkumar8967
    @deepakkumar89674 ай бұрын

    👌👌👍👍💕💕

  • @harbavsinghsingh6235
    @harbavsinghsingh62354 ай бұрын

    😂😂

  • @gsgill7265
    @gsgill72654 ай бұрын

    Siraa la te jatto video 😅

  • @Gurleen-ho5pj
    @Gurleen-ho5pj4 ай бұрын

    ਹੋਰ ਵਾਈ ਚੰਦ ਆਪਾ ਤਾ ਵਿਡਿਉ ਦੇ ਇੱੰਤਜ਼ਾਰ ਚ ਹੀ ਬੈਠੇ ਹੁੰਦੇ ਆ ❤😂❤❤❤

  • @gurnoorsingh7471

    @gurnoorsingh7471

    4 ай бұрын

    😂😂😂😂😂

  • @shubgill7017
    @shubgill70174 ай бұрын

    😂😂😂😂😂😂very good

  • @gaganbrar2670
    @gaganbrar26704 ай бұрын

    Good

  • @armaanlyrics825
    @armaanlyrics8254 ай бұрын

    ਮਤਲ ਮਤਲ 😅😅 ਘੈਂਟ

  • @user-tz8jk1wt9q
    @user-tz8jk1wt9q4 ай бұрын

    ਆਰਾ ਰਾਰਾ ਬਹੁਤ ਵਧੀਆ ਕਰਦਾ ਚੰਦ

  • @jagsirTungwali041
    @jagsirTungwali0414 ай бұрын

    ਚੰਦ ਸਿੰਘ ਪ੍ਰਧਾਨ ਦੀ ਬੇਅਬਦੀ ਕਰਨੀ ਗ਼ਲਤ ਹੈ

  • @kushidandiwal1654
    @kushidandiwal16544 ай бұрын

    😂😂😂😂😂😂😂😂

  • @jatindergrewal6037
    @jatindergrewal60374 ай бұрын

    Sirrra

  • @gurjantsandhu8992
    @gurjantsandhu89924 ай бұрын

    ❤❤❤❤❤

  • @user-ig3vd5dj3d
    @user-ig3vd5dj3d4 ай бұрын

  • @user-kv6ex3bz7s
    @user-kv6ex3bz7s4 ай бұрын

    Knt❤

  • @simandeepsingh2197
    @simandeepsingh21974 ай бұрын

    ਚੰਦ ਗਮਦੂਰ ਪਾਲਾ ਬੰਤ ਬਾਈ ਕੀ ਹਾਲ ਚਾਲ ਆ ਬਹੁਤ ਵਧੀਆ ਵੀਡੀਓ ਹੁੰਦੀਆਂ 😅

  • @manderfarmvlogs3598
    @manderfarmvlogs35984 ай бұрын

    ਅ ਰ ਰ ਰ ਰ ਰ

  • @gurdassingh8318
    @gurdassingh83184 ай бұрын

    😂😂👌👌

  • @ggs0022
    @ggs00224 ай бұрын

    ਚੰਦ ਨਿੱਕਰ ਬਦਲ ਲਾ ਵੀਰ ਬਣਕੇ

  • @user-kx7kq7rs6u
    @user-kx7kq7rs6u4 ай бұрын

    ❤❤❤❤❤❤👍👍👍👍👍👍

  • @user-ww9lz3qd4m
    @user-ww9lz3qd4m4 ай бұрын

    ਰਿਸਟੀ ਬੂਟਰ ਵੱਡਾ

  • @gurjeetgill1882
    @gurjeetgill18824 ай бұрын

    ਗੁਰਦਿਆਲ ਕਿੱਧਰ ਕੱਢਦਾ ਬਾਈ

  • @agamdhindsa6640
    @agamdhindsa66404 ай бұрын

    ਘਰਾਚੋਵਾਲੇ

  • @gurmelram5171
    @gurmelram51714 ай бұрын

    ਚੰਦ ਬਾਈ ਬੰਤ ਪਾਈ ਬਾਈ ਚੰਦ ਬਾਈ ਜੀ ਬੰਤ ਬਾਈ ਜੀ ਕੀ ਹਾਲ ਨੇ ਤੁਹਾਡੇ

  • @Pardeep13137
    @Pardeep131374 ай бұрын

    ਬਾਈ ਘਾਹ ਬੁਹਤ ਵਧੀਆ ਆਪਾ ਸਰੋ ਪਾ ਦਿੰਨੇ ਆ ਬਰਸੀਨ ਵਿਚ ਉਹਦਾ ਵਾਲਾ ਮਤਲਬ ਨਹੀ ਉਹਦੇ ਨਾਲ ਤਾ ਮੂਤ ਹੀ ਕਰਦੇ ਆ ਪਸੂ ਜੇ ਸਰੋ ਪਾਉਣੀ ਆ ਦਲਾ ਕੇ ਪਾਉ

  • @tejindermann2780

    @tejindermann2780

    4 ай бұрын

    ਲੱਖ ਰੁਪਏ ਦੀ ਗੱਲ ਆ ਬਈ ਸੁਝਾਹ ਵੀ ਹੋਣੇ ਚਾਹੀਦੇ ਕਮੈਂਟਾਂ ਵਿੱਚ ਕਈ ਲੋਕ ਤਾਂ ਬਸ ਉਹੀ ਬੱਲੇ ਬੱਲੇ ਸਾਵਾ ਸਾਵਾ

  • @gursharanbhathal3642
    @gursharanbhathal36424 ай бұрын

    ❤❤❤❤❤❤❤❤❤❤

  • @Rai-Saab8560
    @Rai-Saab85604 ай бұрын

    ਆ ਗਏ ਚੰਦ ਹੋਰੀਂ ਖਿੱਚੀ ਰੱਖੋ ਕੰਮ ਨੂੰ 😂😂😂

  • @sandeepsidhu1020
    @sandeepsidhu10204 ай бұрын

    ❤❤sidhu🎉🎉🎉🎉nathasingh🎉🎉🎉🎉mansa

  • @preetSingh-pd5ej
    @preetSingh-pd5ej4 ай бұрын

    😅😅😅😅😅

  • @HarpreetSingh-be1sq
    @HarpreetSingh-be1sq4 ай бұрын

    😅

  • @user-lp7hm8qn4s
    @user-lp7hm8qn4s4 ай бұрын

    Atta

  • @HarjinderBhullar6076
    @HarjinderBhullar60764 ай бұрын

    ਚੰਦ ਬਾਈ ਕਹਿੰਦਾ ਉਏ ਪ੍ਰਧਾਨ ਠੀਕ ਆ ਮੇਰੀ ਜਾਨ,ਚੰਦ ਬਾਈ ਪਾਲੇ ਪ੍ਰਧਾਨ ਨੂੰ ਟਿਕਾਉ

  • @KulveerSingh-wj6mt
    @KulveerSingh-wj6mt4 ай бұрын

    ਆਪਣਿਆ ਪ੍ਰਧਾਨ 😂 ਚੱਲ ਪਾਲਿਆ ਕਹਿ ਦਿਨਾਂ ਸੇਰਾ 😂😂

  • @jagseersidhu5035
    @jagseersidhu50354 ай бұрын

    ❤❤❤😂😂😂😂

  • @jagsirdhaliwal4932
    @jagsirdhaliwal49324 ай бұрын

    ਵਾਈ ਜੀ ਜਮੀਨ ਦਾ ਰੌਲਾ ਵਿਚਾਲੇ ਛੱਡਤੀ

  • @simandeepsingh2197
    @simandeepsingh21974 ай бұрын

    Good morning bai

  • @Nachattarsingh181
    @Nachattarsingh1814 ай бұрын

    😂😂😂😂😂😂😂

  • @Pardeep13137
    @Pardeep131374 ай бұрын

    ਬਾਈ ਰਾਤ ਨੂੰ ਐਨਕਾ ਲਾ ਕੇ ਪੈਨੇ ਉ😂

  • @JaspalSingh-wi4vq
    @JaspalSingh-wi4vq4 ай бұрын

    Kya baat y ji pr mic cut ਕਰਦੇ ਆ voice

  • @rajveergharuoffical
    @rajveergharuoffical4 ай бұрын

    Y mic set kro yr awaz hildi aa vich d kde kde swaad jaa khraab ho jada 😂😂

  • @balvirsingh-il3eb
    @balvirsingh-il3eb4 ай бұрын

    ਚੰਦ ਬਾਈ ਸਤਸਿਰੀਅਕਾਲ ਬਾਕੀ ਤਾਂ ਚੰਦ ਬਜ਼ੁਰਗ ਲਗਦਾ ਹੈ ਪਰ ਦਾਹੜੀ ਤੋਂ ਜਵਾਨ ਜਿਉਂਦਾ ਰਹਿ ਚੰਦ ਬਾਈ ਇਕ ਗਮਦੂਰ ਤੇਰੇ ਮਗਰ ਤੇਰੀ ਗੱਲ ਜ਼ਿਆਦਾ ਬੋਲਦਾ ਹੈ ਹਰ ਗੱਲ ਚ ਗਲਤ ਜਵਾਬ ਦੇਣਾ ਗਾਲ਼ ਕੱਢਣੀ ਜ਼ਰੂਰੀ ਨਹੀਂ ਸੱਭਿਆਚਾਰ ਸਾਡਾ ਅਮੀਰ ਬਹੁਤ ਗੱਲਾਂ ਨੇ ਕਰਨ ਨੂੰ ਬਾਕੀ ਤੁਸੀਂ ਦੇਖਣਾ ਹੈ

  • @ManbirMaan1980
    @ManbirMaan19804 ай бұрын

    ਓਏ ਗੁਰਦਿਆਲ ਕਿੱਧਰ ਚਲਾ ਗਿਆ ਉਹ ਆਉਂਦਾ ਹੀ ਨਹੀਂ ਵੀਡੀਓ ਚ

  • @Laddi_Wraich_UK
    @Laddi_Wraich_UK4 ай бұрын

    ਚੰਦ 😂 ਬਾਂਦਰਾਂ ਆਲਾ

  • @user-yr4lb5mi9o
    @user-yr4lb5mi9o4 ай бұрын

    गुरमीत।सिह20चक।वाला

  • @Nikkachahar
    @Nikkachahar4 ай бұрын

    ਭਾਈ ਵੀਡੀਓ ਦੇਖਣ ਤੂੰ ਪਹਿਲਾਂ ਹੀ ਲਾਈਕ ਕਰ ਦਿੱਤੀ ਹੈ ਪਤਾ ਜੀ ਕੇ ਸਿਰਾ ਕਰਨਾ ਤੁਸੀਂ

  • @tejindermann2780
    @tejindermann27804 ай бұрын

    ਪੁਰਾਣਾ ਪੇਂਡੂ ਵਿਰਸਾ ਬਹੁਤ ਵਧੀਆ ਗਮਦੂਰ ਡਿਗਦਾ ਗਿਆ ਕਿਉਂ ਰਹਿੰਦਾ ਯਾਰ ਕਿਤੇ ਪ੍ਰਧਾਨਗੀ ਵਾਲਾ ਕੰਮ ਤਾਂ ਨਹੀਂ

  • @arshbhanguu
    @arshbhanguu4 ай бұрын

    Mike set kr k laya kro y awaj kttdi aa

  • @RajpalGill-is7xc
    @RajpalGill-is7xc2 ай бұрын

    ਆਗਏ ਬਾਗੀ ਸੂਰਮੇ

  • @pritpalsinghsidhuadv7488
    @pritpalsinghsidhuadv74884 ай бұрын

    ਸਬਸਕਰਾਈਬ ਕਰਤਾ ਪ੍ਰਧਾਨ (ਪਾਲੇ)

  • @gurigujjar-or6dw
    @gurigujjar-or6dw4 ай бұрын

    Jmin da roula de part bnao

  • @sonudanewala3831
    @sonudanewala38314 ай бұрын

    1ਦਿਨ ਵਿੱਚ 3-4 ਵੀਡੀਓ ਪਾਇਆ ਕਰੋ

  • @baltejsingh6324
    @baltejsingh63244 ай бұрын

    ਬਾਈ ਜੀ ਅਜ ਪਹਿਲਾ ਲਾਈਕ ਤੇ ਕਮੈਂਟ ਮੇਰਾ ਹੇ ਬਾਈ ਜੀ

  • @asingh582
    @asingh5824 ай бұрын

    ਦਬਕੇ ਰੱਖੋ ਕੰਮ ਨੂੰ ❤😂😂

  • @sonukahlon6883
    @sonukahlon68834 ай бұрын

    Veer gurdeyal natha kithe gye

  • @rajindersharma5008
    @rajindersharma50084 ай бұрын

    ਅਮਲੀ ਗੁਰਦਿਆਲ ਕਿਥੇ ਆ

  • @user-pn2cc3xn7z
    @user-pn2cc3xn7z4 ай бұрын

    ਚੰਦ ਪਹਿਲਾ ਨੀਕਰ ਨੂੰ ਮੀਕਰ ਕਹਿੰਦੇ ਸੀ

Келесі