ਚਿਕਨ ਕਢਾਈ ਵਾਲੇ ਟੇਬੀ ਦੇ ਸੂਟ 💕(ਹੁਣੇ☎️ਕਰੋ)

#onlineshopping #punjabiclothing #fashionstyles #fashion #punjabiclothes #fashiontrends #wholesale #trendingdress #trending

Пікірлер: 30

  • @BaljitKaur-ok2ct
    @BaljitKaur-ok2ct6 күн бұрын

    ਜੇ ਵੀਰ ਜੀ ਤੁਸੀਂ ਆਨਲਾਈਨ ਇੱਕ ਦੋ ਸੂਟ ਵੀ ਭੇਜੋ ਫਿਰ ਦੁਕਾਨ ਬਹੁਤ ਚਲੇਗੀ ਗੋਰ ਕਰੋ ਜੀ ❤❤❤❤❤❤❤❤❤❤❤❤❤

  • @Theal-qb8pz
    @Theal-qb8pzКүн бұрын

    ਵੀਰੇ ਤੁਹਾਡਾ ਕੱਪੜਾ ਬੁਹਤ ਹੀ ਸੋਹਣ ਹੈ❤❤ਵਾਹਿਗੂਰ ਜੀ ਚੜਦੀ ਕਲਾ ਵਿੱਚ ਰੱਖਣ ਵੀਰ ਨੂੰ

  • @narainsinghbajwa7320
    @narainsinghbajwa73204 күн бұрын

    ਤੁਸੀਂ ਅੰਕਲ ਜੀ ਆਪਣਾ ਡਰੈਸ ਦੱਸੋ ਤੁਸੀਂ ਕਿੱਥੇ ਜੇ ਤੁਹਾਡਾ ਪਿੰਡ ਕਿਹੜਾ ਵਾ ਆਨਲਾਈਨ ਸੂਟ ਭੇਜ ਸਕਦੇ ਜੇ ਤੁਸੀਂ ਦੱਸ ਦੋ ਅਸੀਂ ਸੂਟ ਮੰਗਵਾਣੇ ਆ

  • @BaljitKaur-ok2ct
    @BaljitKaur-ok2ct6 күн бұрын

    ਖੁਬਸੂਰਤ ਸੂਟ ਹੈ ਵੀਰ ਜੀ ਕਲਰ ਪ੍ਰਿੰਟ ਬਹੁਤ ਹੀ ਸੋਹਣੇ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🎉🎉🎉🎉🎉🎉🎉🎉

  • @rehmatkaurkarwasra1860
    @rehmatkaurkarwasra18605 күн бұрын

    Tusi ik di shiping ta krde ni tusi 🥴🙄2 suit de shiping karde oo

  • @Manjinder_cloth_house

    @Manjinder_cloth_house

    5 күн бұрын

    Minimum 3000order

  • @JashanSingh-cb8vh
    @JashanSingh-cb8vh4 күн бұрын

    Cotton de duptta wale suit dekhyo

  • @kanug2786
    @kanug27864 күн бұрын

    Veere kapda vadiya h par bod laya h 110 rs da

  • @user-hx4zy3mv7i
    @user-hx4zy3mv7i6 күн бұрын

    ਬਹੁਤ ਵਧੀਆ ਕੱਪੜਾ ਹੁੰਦਾ ਐ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਵੀਰ ਪਿਆਰਾ ਸਿੰਘ ਦੇ ਪਰਿਵਾਰ ਨੂੰ 🙏👌👍❤️

  • @jagtarmaan1763
    @jagtarmaan17636 күн бұрын

    ਬਹੁਤ ਸੋਹਣੇ ਸੂਟ ਹਨ ਵੀਰ ਜੀ ਦਿਨ ਦੁਗਣੀ ਰਾਤ ਚੋਗਣੀ ਤੁਰੱਕੀ ਕਰੋ ਜੀ ਅਮਰਜੀਤ ਕੌਰ ਮਾਨ

  • @SimarjeetkaurBrar-zb3gi
    @SimarjeetkaurBrar-zb3gi6 күн бұрын

    ਸਤਿ ਸ੍ਰੀ ਅਕਾਲ ਵੀਰ ਜੀ ਤੇ ਲੀਡਾ ਤੁਹਾਡਾ ਬਹੁਤ ਸੋਹਣਾ ਹੁੰਦਾ ਤੇ ਖੈਰ ਅਗਲੀਆਂ ਵੀਡੀਓਆਂ ਇਥੇ ਤੁਸੀਂ ਕਾਟਨ ਦੇ ਬਹੁਤ ਸਸਤੇ ਲੀੜੇ ਦਿਖਾਏ ਇਹ ਕਿਹੋ ਜਿਹਾ ਕੱਪੜਾ ਜਿਹੜਾ ਇਡਾ ਐਡਾ ਮਹਿੰਗਾ ਸੂਟ 1500 ਵਾਲੇ ਬੀ ਇਹਨਾਂ ਨਜਾਇਜ਼ ਜੀ ਨੀ ਦੀ

  • @tejinderkaur5820
    @tejinderkaur58204 күн бұрын

    Price please

  • @PreetKuarsharma
    @PreetKuarsharma4 күн бұрын

    ❤❤❤❤😊

  • @hartejsingh1539
    @hartejsingh15396 күн бұрын

    Online v dvo uncle g

  • @JasveerSinghDhillon-nx7cb
    @JasveerSinghDhillon-nx7cb6 күн бұрын

    Home delivery karda

  • @BaljitKaur-ok2ct
    @BaljitKaur-ok2ct6 күн бұрын

    Very beautiful suits collection ji God bless you all 💓💓💓💓💓💓💓💓

  • @jasvirkaur4499
    @jasvirkaur44996 күн бұрын

    Kive order kr sakde

  • @baljitsidhu6606
    @baljitsidhu66066 күн бұрын

    ❤❤ਵੀਰ ਜੀ ਸਤਿ ਸ੍ਰੀ ਅਕਾਲ ਕਪੜੇ ਵੀਰ ਤੁਹਾਡੇ ਬਹੁਤ ਸੋਹਣੇ ਆ ਤੁਸੀਂ ਇੰਡੀਆ ਵਿਚ ਡਲਿਵਰੀ ਕਰ ਸਕਦੇ ਉ।

  • @pindadalifestyle682
    @pindadalifestyle6826 күн бұрын

    ਬਹੁਤ ਵਧੀਆ

  • @BaljitKaur-ok2ct
    @BaljitKaur-ok2ct6 күн бұрын

    ਘੈਂਟ ਸੂਟ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਜੀ ❤❤❤❤❤❤❤❤❤

  • @sikkisikki-dq7ge
    @sikkisikki-dq7ge6 күн бұрын

    1 suit v deliver karwao Je tusi single suit ni deliver karna ta vedio dekhn da faida

  • @user-qv3wj7ux5m
    @user-qv3wj7ux5m6 күн бұрын

    R kndi da suit hga aa veer ji

  • @charanjitnatt8636
    @charanjitnatt86365 күн бұрын

    ਵੀਰ ਜੀ ਫੋਨ ਚੱਕ ਦੇ ਨੀ ਤੁਸੀ

  • @BaljitKaur-ok2ct
    @BaljitKaur-ok2ct6 күн бұрын

    Awesome suits collection ji ❤❤❤❤❤❤❤

  • @maghsingh301
    @maghsingh3016 күн бұрын

    Nice🎉🎉🎉 suit

  • @Fashion_boutique.123
    @Fashion_boutique.1236 күн бұрын

    Very nice g

  • @satkar204
    @satkar2046 күн бұрын

    🎉🎉bohot sohne suit gi

  • @rajveersivian7839
    @rajveersivian78396 күн бұрын

    👌👌🙏👍

  • @diya2496
    @diya24966 күн бұрын

    Home delivery available??

  • @diya2496
    @diya24966 күн бұрын

    Nice suit🥰

Келесі