ਚਿੱਟੇ ਦਾ ਟੀਕਾ ਲਾਕੇ ਪਿਓ ਦੀ ਲਾਸ਼ ਨੂੰ ਫੂਕਿਆ | Emotional Story | Pavittar Singh | Josh Talks Punjabi
ਸਾਡੇ ਅੱਜ ਦੇ Speaker ਪਵਿੱਤਰ ਸਿੰਘ ਦੀ ਕਹਾਣੀ ਕੁਝ ਇਸ ਹੈ ਕੀ ਜਦੋਂ ਇੱਕ ਨੌਜਵਾਨ ਜਿਨੂੰ ਕਸਰਤ ਕਰਨ ਦਾ ਸ਼ੌਂਕ ਸੀ ਪਰ ਕਦੋਂ ਨਸ਼ਿਆਂ ਵੱਲ ਤੁਰਿਆ ਤੇ ਫੈਂਸੀਆਂ ਤੋਂ ਚਿੱਟੇ ਵੱਲ ਹੋ ਜਾਂਦਾ। ਘਰ ਝੂਠ ਬੋਲਕੇ ਪੈਸੇ ਲੈਣੇ, ਵਿਆਹ ਕੇ ਆਈ ਜਨਾਨੀ ਨਾਲ ਵੀ ਝੂਠ ਬੋਲਣਾ। ਜਦੋਂ ਪਵਿੱਤਰ ਦੇ ਪਿਤਾ ਦੀ ਮੌਤ ਹੋਈ ਓਦੋਂ ਵੀ ਇਹ ਨਸ਼ੇ ਦੀ ਭਾਲ ਵਿੱਚ ਸੀ ਤੇ ਉਸੇ ਹਾਲਤ ਵਿੱਚ ਹੀ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ।
ਕੁਝ ਸਮੇਂ ਬਾਅਦ ਨਾਲ ਦੇ ਪਿੰਡ ਚ ਬੇਹੋਸ਼ੀ ਦੀ ਹਾਲਤ ਚ ਡਿੱਗੇ ਪਾਏ ਪਵਿੱਤਰ ਨੂੰ ਹੋਸ਼ ਆਈ ਤੇ ਉਹਨੂੰ ਇਹਸਾਸ ਹੋਇਆ ਕੀ ਜੇ ਅੱਜ ਮੈਨੂੰ ਕੁਝ ਹੋ ਜਾਂਦਾ ਤਾਂ ਉਹਦੀ ਛੋਟੀ ਬੱਚੀ ਤੇ ਉਸਦੀ ਘਰ ਵਾਲੀ ਦਾ ਕੀ ਹਾਲ ਹੋਣਾ ਸੀ, ਜਿਸ ਤੋਂ ਬਾਅਦ ਪਵਿੱਤਰ ਨੇ ਸੁਧਰਨ ਦਾ ਮੰਨ ਬਣਾ ਲਿਆ ਤੇ ਅੱਜ ਆਪਣੇ ਪਿੰਡ ਦੇ ਬੱਚਿਆਂ ਨੂੰ ਕਬੱਡੀ ਤੇ ਕਸਰਤ ਸਿਖਾਉਂਦੇ ਹਨ।
ਆਓ ਸੁਣਿਐ ਦੀ ਪੂਰੀ ਕਹਾਣੀ।
story of today's Speaker Pavittar Singh is like this- at a younger age he started exercising but when he turned to drugs and start consuming fancy and other Drugs. Lying at home and taking money, even with the wife too. At the time his father died, he was still looking for drugs, and in the same condition he over his father's body. After some time Pavittar realized what happen to her little girl and her housewife if something wrong happened to him.
and today he teaches #kabaddi and exercise to the children of his village.
Let's hear the full story.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keywords :
Josh Talks,Josh talks punjabi,josh talks,josh talks punjabi,josh talk punjabi,drug recovery,drug story punjab,josh talk drug story,Josh talk pavittar singh,pavittar singh josh talks,pavittar singh interview,pavittar speech,punjabi vlogs,punjabi vlogger,pavitar singh dhaliwal interview,pavittar singh dhaliwal,pavittar dhaliwal interview,dhaliwal josh talk,pavittar singh speech,punjabi,punjabi drugs stories,maan sarkar punjab drugs,
#JoshTalksPunjabi #PavittarSingh #selfmotivation
Пікірлер: 94
ਤੁਹਾਨੂੰ ਇਹ Video ਕਿਸ ਤਰ੍ਹਾਂ ਦੀ ਲੱਗੀ Comment ਕਰਕੇ ਦੱਸੋ ਅਤੇ ਇਸ ਤਰਾਂ ਦੀਆਂ ਹੋਰ Video's ਦੇਖਣ ਲਈ ਚੈਨਲ ਨੂੰ Subscribe ਜਰੂਰ ਕਰੋ !
@ranjeetkabaddi4975
2 жыл бұрын
ਬਹੁਤ ਵਧੀਆ ਆ ਬਾਈ ਦੀ ਇੰਟਰਵਿਊ ਬਾਈ ਨੇ ਆਵਦਾ past ਦਸ ਦਿਤਾ ਤੇ ਹੁਣ ਬਾਈ present ਚ ਬਹੁਤ ਵਧੀਆ ਕੰਮ ਕਰੀ ਜਾਂਦਾ ਖਿਡਾਰੀਆਂ ਨੂੰ ਕਬੱਡੀ ਦੀ ਸਿਖਲਾਈ ਦੇ ਕੇ god bless you Bai ji ❤️☺️
@ramanverma4722
Жыл бұрын
Hun eh interview den da koi fayda ni. Rabb di dargaah ch eh likheya geya ki eh apne baap mare te nashe karda firda c. Boht vadda paap kitta ehne
@kuldeepsinghlahoria5268
Жыл бұрын
Mai vi 23 sal chitta la ke shaddiya 1999 ch lagga c
Salute aw veer Waheguru ji eda e kirpa bnayi rakhan 🙏🙏🙏🙏🙏
ਬਹੁਤ ਵਧੀਆ ਇੰਟਰਵਿਊ ਹੈ ਪਵਿੱਤਰ ਵੀਰ ਪਰਮਾਤਮਾ ਚੜਦੀ ਕਲਾ ਚ ਰੱਖੇ
@harjitbrarkothe
2 жыл бұрын
Good brother
@pavittarsinghdhaliwal2487
2 жыл бұрын
🙏
@romanagamer2640
2 жыл бұрын
Nice
ਪਵਿੱਤਰ ਵੀਰ ਨੂੰ ਪ੍ਰਮਾਤਮਾ ਚੜ੍ਹਦੀ ਕਲਾਂ ਵਿੱਚ ਰੱਖੇ
@MadanLal-qn1tc
2 жыл бұрын
Good motivation
ਪ੍ਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ ਭਾਜੀ🙏🏻😇🥰
ਸ਼ਾਬਾਸ਼ ਵੀਰ ਜੀ 👍👍👍👍 ਤੁਸੀ ਅਸਲ ਜਿੰਦਗੀ ਦੇ ਹੀਰੋ ਬਣਗੇ 👏👏👏
Very good veer ji Rab thanu tarakian bakhase
ਬਹੁਤ ਵਧੀਆ ਵੀਰੇ
ਪਵਿੱਤਰ ਭਰਾ ਤੇਰੇ ਤੇ ਮਾਣ ਆ ਸਾਨੂੰ 👍
@pavittarsinghdhaliwal2487
2 жыл бұрын
🙏
Mai thanks krda josh talks channel da Jinna ne menu apne channel te bolan da mauka dita
@JoshTalksPunjabi
2 жыл бұрын
ਮਿਹਰਬਾਨੀ ਜੀ ਅਸੀਂ ਵੀ ਤੁਹਾਡੇ ਬਹੁਤ ਧੰਨਵਾਦੀ ਹਾਂ, ਅੱਗੇ ਲਈ ਚੰਗੇ ਜੀਵਨ ਦੀ ਆਸ ਕਰਦੇ ਹਾਂ💯
@sarabjitsingh1018
2 жыл бұрын
Veer main v thik hoke vapis ao
@pavittarsinghdhaliwal2487
2 жыл бұрын
@@sarabjitsingh1018 good luck veer
@pavittarsinghdhaliwal2487
2 жыл бұрын
@@JoshTalksPunjabi ਧੰਨਵਾਦ ਜੀ
@DavinderKaur-kl1nq
2 жыл бұрын
Good luck bro
Drug Recovery ਦੀਆਂ ਕੁਝ ਹੋਰ ਵੀਡੀਓ ਦੇਖਣ ਲਈ ਇਸਤੇ Click ਕਰੋ:- kzread.info/head/PLXU2JqvodL4B8YtpGTX0coHcY9-uVZkQ4
waheguru ji tarakian bakhsan vr nu bahbi ji bht vdia se jina satth nai shadiyea ❤️❤️
Pela wali v interview dekhi c mai… these are really motivational 👌👌👌👍👍
Thanks for openings up
Bai ne hun bhut vadia recovery kiti a good bai ji
God bless You Beta🙏🙏Waheguru chardi kla Bakshe❤❤❤🙏🙏
God bless you veere
Waheguru ji mehr krn veer ji thode te
god bless you beta
Beetta g jionda bada raho rb tenu trukee bxe
tuc apne life sahi kite congratulations bro ❤️
God bless veer ji
America salute you beta get married have family🇺🇸🇺🇸🇺🇸🙏🏼🙏🏼👍👍
God bless you
Pawiter Singh tusin bauhat achha kita nashe di daldal chon niklke.Us nu bhulia nahin kehnde jo kise samaye sidhe raste pai jawe.Hamsha apne pariwar wich hasde khed de raho.
lamiye umra kra waheguru ji veer di
Very nice beta God bless you
@JoshTalksPunjabi
2 жыл бұрын
Thanks a lot
Good bro......
Good job bro God bless you
@JoshTalksPunjabi
2 жыл бұрын
Thank you so much
raab mehar kra mra vr ta❤️❤️
V good👍
Very nice 👌
Good motivation 😰
Lucky boy
Good 👍😊 veer
Great job veer 👍👍
@JoshTalksPunjabi
2 жыл бұрын
Thanks ✌️
Good bro
Very good brother,
@JoshTalksPunjabi
2 жыл бұрын
Many many thanks
Madi society vch ralke he banda puthe kam karda aa ... bach ke raho mere veero .. KCB .. god bless u
Baki bachia nu vi pavittar singh tu jaroor. Sikhna chahida hai.chave ta banda sab kag kar sakda hai.nice story brother
Nice bro
👍👍
Waheguru
Very good video 👍
@JoshTalksPunjabi
2 жыл бұрын
Thank you 👍
You are very good looking
@JoshTalksPunjabi
2 жыл бұрын
Thank you
❤️❤️
gbu bro
Hangi carizoma compound jubaan thal thaloun lag jandi. Rabb mehar kare sab te bacha ke rakhe sab nu
Sat Shri Akal veer ji, j ise tarah sare munde hi nasha chaddan lag jaan ta pta nhi kinniya kudiya de ghar bach jaan, Waheguru mehar karan... 🙏🙏
♥️♥️♥️
ਮੈਂ ਵੀ ਛੱਡਣਾ ਚਾਹੁੰਦਦਾ ਹਾ ਬਹੁਤ ਅੌਖੇ ਜਿੰਦਗੀ ਦੇ ਹਾਲਾਤ ਨੈ ਬਾਈ
@raviwander8181
2 жыл бұрын
Bai ehna de kahen te dwae na lvo
@user-ff1sh5wc3h
2 жыл бұрын
@@raviwander8181 kheri dwai bro
God bless u veer ji
ਬਾਈ ਜੀ ਆਪਣੀ ਇੰਟਰਵਿਊ ਵੀ ਭੇਜੋ
@sukhvirrampura6151
2 жыл бұрын
ਅੱਜ ਸ਼ਾਮ ਤੱਕ ਆ ਜਾਵੇਗੀ ਵੀਰ ਇੰਟਰਵਿਊ
Bai dev khroad lagda jva
💔😭
vr hun sb nu smjao 🙏sidha raha pao
Main v video bnouni hai
mera comment delete kio kr rahe ho...
Meri 2 betiya he or mera pati b drugs leta hai muje smz ni atti me kya kru
ਨਸ਼ਾ ਛੱਡਣ ਦੀ ਸਭ ਤੋਂ ਵਧੀਆ ਦਵਾਈ ,, ਮੈਂ 2013 ਦਾ ਨਸ਼ੇ ਵਿਚ ਫਸਿਆ ਹੋਇਆ ਸੀ,, ਬਹੁਤ ਸਾਰੀਆਂ ਦਵਾਈਆਂ ਖਵਾਈਆ ਘਰਦਿਆਂ ਨੇ ਪਰ ਮਸਾਂ 10 ਦਿਨ ਛੱਡਦਾ ਸੀ ਫੇਰ ਦੁਬਾਰਾ ਨਸ਼ੇ ਵਿਚ ਲਗ ਜਾਂਦਾ, ਕਿਉਂਕਿ ਸਰੀਰ ਸਹੀ ਨਹੀਂ ਸੀ ਹੁੰਦਾ ਐਨੇ ਦਿਨ ਛੱਡ ਕੇ ਵੀ,ਸਰੀਰ ਵਿੱਚ ਜਾਨ ਜਿਹੀ ਨਹੀਂ ਸੀ ਰਹਿੰਦੀ,, ਬਹੁਤ ਮਹਿੰਗੀਆ ਦਵਾਈਆਂ ਖਾਧੀਆਂ ਪਰ ਨਸ਼ਾ ਨਹੀਂ ਛੁਟਿਆ,,ਸਾਲੀ ਕੋਈ ਇੱਜ਼ਤ ਨਹੀਂ ਰਹੀ ਨਾ ਘਰ ਵਿੱਚ ਨਾਂ ਰਿਸ਼ਤੇਦਾਰਾਂ ਵਿੱਚ , ਮੇਰੀ ਮਾਤਾ ਬਹੁਤ ਰੌਂਦੀ,,ਬਸ ਬਾਬੇ ਨਾਨਕ ਨੇ ਐਸੀ ਦਵਾਈ ਦੁਆਈ ਸਭ ਕੁਝ ਛੁਟ ਗਿਆ,,ਨਾਲੇ ਸਿਰਫ 11000 ਵਿੱਚ,,,3500 ਦੀ ਦਵਾਈ ਆ15 ਦਿਨਾਂ ਦੀ,, ਮੈਂ ਤਾਂ ਦਸ ਰਿਹਾ ਕਿ ਕਿਸੇ ਭਰਾ ਦਾ ਭਲਾ ਹੋਜੇ,,,ਸੌਹ ਲਗੇ ਜਿਹੜੀ ਦਵਾਈ ਮੈਂ ਦਸ ਰਿਹਾ ਇਸ ਤੋਂ ਉਤੇ ਕੋਈ ਦਵਾਈ ਨਹੀਂ ਹੋਣੀ,, ਇਹਨਾਂ ਪਿਛੇ ਨਾ ਲੱਗ ਜਾਏਓ ਮੈਂ ਵੀ ਖਾਦੀ ਸੀ ਇਹਨਾਂ ਦੀ ਦਵਾਈ ਤੋੜ ਵੀ ਨਹੀਂ ਸੀ ਚਕਦੀ ਇਹ ਦਵਾਈ,,, ਕਾਸ਼ੀਪੁਰ ਉਤਰਾਂਖੰਡ ਤੋਂ ਲਈ ਸੀ ਦਵਾਈ ਮੈਂ,,,nine five zero one nine one nine nine six seven ਮੇਰਾ ਨੰਬਰ ਆ ,9501919967
Jehda mera veer eh bimaari ch chale gaya hai mere nal contact kr skda main v eh dunia to bahr aaeya shyd main v kise di help kr sakda only whatsapp use krda main.. jis nu meri help chahidi hoye tan rply kr skda
@kandolaguri374
Жыл бұрын
Number dayi bai
God bless you veere
Good bro
👍👍
Nicebro
@JoshTalksPunjabi
2 жыл бұрын
Thanks
♥️♥️♥️
@sukwindersingh2510
2 жыл бұрын
Very good veer