Charn Likhari ਦੀ ਗੀਤਕਾਰੀ ਤੱਕ ਮੈਂ ਵੀ ਨਹੀਂ ਪਹੁੰਚ ਸਕਿਆ : NIMMA LAHORKE | RPD24 (PART 1)

Charn Likhari ਦੀ ਗੀਤਕਾਰੀ ਤੱਕ ਮੈਂ ਵੀ ਨਹੀਂ ਪਹੁੰਚ ਸਕਿਆ : Nimma Loharka RPD24 Nachhatar gill ,Amrindergill,Kulwinder Dhillon,Charan Likhari
#kulwinderdhillon #charanikhari #NimmaLoharka #Charnlikhari #RPD24 #Rpdtvcanada #Raonukpunjabdee #Rpdtv #LiveNews #LivepunjabNews #KISANEKTA #FARMERSPROTEST #NACHATTARGIRLL
Contact us 416-930-1111
Join me on Social media:-
👍 FB Page • / rpdchannel
🌐 Website - www.raounkpunjabdee.ca
📷 Instagram • / rpd24canada
🕊️ Twitter • / rpdtvcanada
Email Us at:- Rpdmediagroup@gmail.com

Пікірлер: 283

  • @harpreetsinghmoga
    @harpreetsinghmoga4 жыл бұрын

    ਅੱਜ ਦੇ ਜ਼ਮਾਨੇ ਚ ਕੋਈ ਕਿਸੇ ਨੂੰ ਜਰਦਾ ਨਹੀਂ । ਕਿਸੇ ਦੀ ਏਨੀ ਨਿਮਰਤਾ ਨਾਲ ਵਡਿਆਈ ਕਰਨੀ ਬਹੁਤ ਵੱਡੀ ਗੱਲ ਹੈ ।

  • @SandeepSingh-dq2du
    @SandeepSingh-dq2du4 жыл бұрын

    ਵੀਰ ਬਹੁਤ ਮਹਾਨ ਆ ਜਿਸਨੇ ਵੀਰ ਚਰਨ ਲਿਖਾਰੀ ਨੂੰ ਸਤਿਕਾਰ ਦਿੱਤਾ ਬਹੁਤ ਧੰਨਵਾਦ ਜੀ

  • @azadwindersinghsingh7687

    @azadwindersinghsingh7687

    4 жыл бұрын

    Sirra banda yaar charn likhari

  • @user-ee8fm7qn5s
    @user-ee8fm7qn5s4 жыл бұрын

    ਬਹੁਤ ਵਧੀਆ ਵੀਰ ਜੀ ਚਰਨ ਲਿਖਾਰੀ ਨੂੰ । ਯਾਂਦ ਕੀਤਾ ਇਹਤੋਂ ਪਤਾ ਲੱਗ ਦਾ ਬਹੁਤ ਵਧੀਆ ਇਨਸਾਨ ਜੀ

  • @statusvideos7920
    @statusvideos79204 жыл бұрын

    ਚਰਨ ਲਿਖਾਰੀ ਨੂੰ ਸੁਪੋਰਟ ਕਰੋ। ਹੀਰਾ ਗਵਾ ਨਾ ਲਿਓ, ਉਹ ਪੰਜਾਬ ਨੂੰ ਇੱਕ ਤੋਂ ਇੱਕ ਵਧੀਆ ਗੀਤ ਦੇ ਸਕਦਾ।

  • @raghvirsingh3311
    @raghvirsingh33114 жыл бұрын

    ਬਾਈ ਜੀ ਲੇਖਕ ਤਾਂ ਹੈ ਈ ਵਧੀਆ ਪਰ ਉਹਨਾਂ ਨੇ *ਚਰਨ ਲਿਖਾਰੀ* ਬਾਰੇ ਗੱਲ ਦੱਸਕੇ ਇੱਕ ਚੰਗੇ ਆਚਰਣ ਵਾਲ਼ਾ ਵਿਅਕਤੀ ਹੋਣ ਦਾ ਪ੍ਰਮਾਣ ਦਿੱਤਾ ਹੈ।

  • @135telecom7
    @135telecom74 жыл бұрын

    ਬਾਈ ਨਿੰਮਾ ਲੁਹਾਰ ਕੇ ਜਿਨ੍ਹਾਂ ਵਧੀਆ ਗੀਤਕਾਰ ਉਨ੍ਹੀ ਵਧੀਆ ਇਨਸਾਨ ਨੇ ਧੰਨਵਾਦ ।

  • @MalkitSingh-cn1qx
    @MalkitSingh-cn1qx5 жыл бұрын

    ਨਿੱਮਾ ਲੋਹਾਰਕੇ ਵੀਰ ਇਨਸਾਨ ਵੀ ਬਹੁਤ ਚੰਗਾ

  • @anmolsirsa2193

    @anmolsirsa2193

    4 жыл бұрын

    Bindi da naam ta dil te a g

  • @nihangsingh2195
    @nihangsingh21955 жыл бұрын

    ਬਹੁਤ ਸੋਹਣਾ ਤੁਸੀਂ ਨੀਲ ਵੇਚਣ ਵਾਲੇ ਚਰਨ ਲਿਖਾਰੀ ਦੇ ਗੁਣ ਨੂੰ ਪਹਿਚਾਣੇਆਂ ਤੁਸੀਂ ਵੀ ਕਿਸੇ ਜੌਹਰੀ ਤੋਂ ਘੱਟ ਨੀ ਹਲੇ ਵੀ ਓਹ ਪੂਰਾ ਲਿਸ਼ਕ ਕੇ ਸਾਹਮਣੇ ਨੀ ਆ ਸਕੇਆ ਤੁਹਾਡੇ ਦੱਸਣ ਮੁਤਾਬਿਕ ਹੀ

  • @muditjain9030

    @muditjain9030

    4 жыл бұрын

    Charn verr bot nic a

  • @mandeepkumar6028

    @mandeepkumar6028

    3 жыл бұрын

    Hun a geya a wahe guru hor mehr kre g

  • @makhanbachhoana9763
    @makhanbachhoana97634 жыл бұрын

    ਬਹੁਤ ਹੀ ਚੰਗਾ ਲੱਗਾ ਬਾਈ ਜੀ, ਕਿਸੇ ਦੀ ਪ੍ਰਸੰਸਾ ਕਰਨੀ ਬਹੁਤ ਅੌਖਾ ਕੰਮ ਐ, ਤੁਸੀਂ ਚਰਨ ਦਰਵੇਸ਼ ਨੂੰ ਬਹੁਤ ਮਾਣ ਬਖਸ਼ਿਆ

  • @farmer4456
    @farmer44564 жыл бұрын

    ਗੀਤ ਚੋਰ ਦਾ ਨਾਉਂ ਨਹੀਂ ਲੈਣਾ ਲੋਹਰਕੇ ਦੀ ਮਹਾਨਤਾ ਹੈ ਵਾਹਿਗੁਰੂ ਚੜਦੀਕਲਾ ਬਖਸ਼ੇ

  • @jajbirsingh3271
    @jajbirsingh32714 жыл бұрын

    ਨਿੰਮੇ ਵੀਰ ਦੀ ਬਹੁਤ ਵਧੀਆ ਕਲਮ ਅਾ

  • @gurmukhsingh1511
    @gurmukhsingh1511 Жыл бұрын

    ਨਿੰਮਾ ਵੀਰ ਬਹੁਤ ਵਧੀਆ ਲਿਖਾਰੀ ਤੇ ਇਨਸਾਨ ਨੇ ਆਪਣੇ ਤੋਂ ਵੱਧ ਚਰਨ ਲਿਖਾਰੀ ਨੂੰ ਮਾਣ ਦਿੱਤਾ ਨਿੰਮੇ ਵੀਰ ਵਰਗੇ ਦੁਨੀਆ ਤੇ ਬਹੁਤ ਘੱਟ ਬੰਦੇ ਹੁੰਦੇ ਨੇ

  • @badaladamke893
    @badaladamke8935 жыл бұрын

    ਬਹੁਤ ਵਧੀਆ ਬਾਈ ਤੇਰੀ ਕਲਮ ਨੂੰ ਸਲੂਟ ਆ

  • @OneHope303
    @OneHope3033 жыл бұрын

    ਵਾਰਿਸ ਸ਼ਾਹ ਦੀ ਹੀਰ ਤੇ ਸਰਤਾਜ ਦੀ ਰਸੀਦ ਰਿਹੰਦੀ ਦੁਨੀਆ ਤਕ ਯਾਦ ਰੱਖੀ ਜਾਵੇਗੀ _ ਸੁਰਜੀਤ ਪਾਤਰ 🍂

  • @jagmohansinghchauhan9821

    @jagmohansinghchauhan9821

    11 ай бұрын

    Sat shri akal vir ji sahi kiha tusi

  • @Parveendugg
    @Parveendugg5 жыл бұрын

    ਯੋਗੀ ਜੰਡੂ ਸਿੰਘਾਂ ਤੇ ਬਿੰਦੀ ਸੇਨਾਬਾਦੀ ਲੇਖਕ ਨਾਲ ੲਿੰਟਰਵਿੳੁ ਕਰੋ ਜੀ ਮੇਹਰਬਾਨੀ ਜੀ

  • @100nujiSonuji

    @100nujiSonuji

    4 жыл бұрын

    Ryt

  • @manojhardu

    @manojhardu

    4 жыл бұрын

    Sahi gall

  • @mandeepkumar6028

    @mandeepkumar6028

    3 жыл бұрын

    Bindi sainabadi nal b interveiw kro plz

  • @BHUPINDER55484
    @BHUPINDER554844 жыл бұрын

    ਸ਼ੁਕਰ ਕੋਈ ਕਿਸੇ ਦੀ ਉਸਤੱਤ ਕਰ ਰਿਹਾ

  • @swarnjitsingh7032
    @swarnjitsingh70325 жыл бұрын

    ਬੜੇ ਵਧੀਆ ਗਾਣੇ ਲਿਖੇ ਆ ਵੀਰ ਨੇ,,,, ਸਿਰਾ,,,,।।।

  • @deepthakur7187
    @deepthakur7187 Жыл бұрын

    ਸਿਰਾ ਬੰਦੇ ਦੋਨੋਂ 💕💕❤️

  • @bbrtraders
    @bbrtraders4 жыл бұрын

    22 ਨੂੰ ਵੇਖ ਕੇ netu ਸ਼ਟਰਾਂ ਵਾਲਾ ਯਾਦ ਆ ਗਯਾ 22 ਜਮ ਓਹਦੇ ਵਰਗਾ ਲਗਦਾ

  • @roopsinghbrar22

    @roopsinghbrar22

    3 жыл бұрын

    Gal shakkal de ne..gal akal de aa and Veer tere akal jama nettu shattran wale warge aa..

  • @singhresham1514
    @singhresham15144 жыл бұрын

    ਜਿੰਦਗੀ ਵਿੱਚ ਪਹਿਲੀ ਵਾਰ ਕਿਸੇ ਨੇ ਮੂੰਹ ਵਿੱਚੋ ਤਰੀਫ ਸੁਣੀ ਬਹੁਤ ਵਧੀਅਾ ਲੱਗਾ ਨਹੀ ਤੇ ਕੋੲੀ ਵੀ ਨਹੀ ਚਾਹੁੰਦਾ ਮੇਰੇ ਤੋ ੳੁਪਰ ਹੋਵੇ

  • @GurPreet-ep2zm
    @GurPreet-ep2zm3 ай бұрын

    Bai nime pahli bar dekha tuhanu❤par veer kise di tarif karke tuci ek sache te mahan hon da sabut dita dilo thanks ❤❤❤❤veere

  • @nihangsingh2195
    @nihangsingh21955 жыл бұрын

    ਕੁਲਵਿੰਦਰ ਢਿੱਲੋਂ ਨੂੰ ਬਲਵੀਰ ਬੋਪਾਰਾਏ ਨੇ ਨਿਖਾਰੇਆ ਤੇ ਫੇਰ ਓਹਨੇ ਖਿੱਚ ਕੇ ਹਿੱਕ ਦੇ ਜੋਰ ਨਾਲ ਗੀਤ ਗਾਏ ਤੇ ਬਹਿ ਬਹਿ ਜਾ ਕਰਾਤੀ ਤੈਨੂੰ ਹਿੱਕ ਦੇ ਜੋਰ ਨਾਲ ਲੈ ਜਾਣਾ ਕੱਲ ਸਾਡੇ ਨਾਲ ਬਿਤਾਇਆ ਅੱਜ ਚੇਤਾ ਵੀ ਨਾ ਆਇਆ ਬਲਵੀਰ ਬੋਪਾਰਾਏ ਵੀ ਸਿਰੇ ਦਾ ਗੀਤਕਾਰ ਹੈ ਤੇ 1990-2005 ਤੱਕ ਪੂਰਾ ਸਰਗਰਮ ਰਿਹਾ ਨਰਿੰਦਰ ਮਾਵੀ ਨੇ ਵੀ ਬਲਵੀਰ ਦੇ ਗੀਤਾਂ ਨੂੰ ਗਾਇਆ ਤੇ ਬਹਿ ਜਾ ਬਹਿ ਜਾ ਕਰਾਈ ਸੀ 90 ਵੇਂ ਆਂ ਚ

  • @BaljinderSingh-cz2pg

    @BaljinderSingh-cz2pg

    4 жыл бұрын

    Badla Sajan Boparai Da Nahi Nimma Loharka Da Likhya Song Hai

  • @BaljinderSingh-cz2pg

    @BaljinderSingh-cz2pg

    4 жыл бұрын

    Jo phali Cassatt Tital Song V Nimma Loharka Da Song C Graba Na ke Pyar karna

  • @waheguru_1719
    @waheguru_17193 ай бұрын

    ਵਾਹ ਜੀ ਵਾਹ! ਚਰਨ ਲਿਖਾਰੀ ਅਤੇ ਨਿੰਮਾ ਲੁਹਾਰਕੇ

  • @ramanbasra7237
    @ramanbasra72375 жыл бұрын

    Eh interview bar bar dakhan nu dil krda.bot badiya interview kiti veer ji ne

  • @vipanbalvipanbal2761

    @vipanbalvipanbal2761

    4 жыл бұрын

    charn likhri best wrighter

  • @pargatbal589
    @pargatbal5895 жыл бұрын

    ਬਹੁਤ ਵਧੀਆ ਵਿਚਾਰ ,ਮੇਰਾ ਮੁਝ ਮੇ ਕੁੰਜ ਨਹੀਂ ਜੋ ਕੁਝ ਸੋ ਤੇਰਾ , ਆਪ ਜੀ ਨੂੰ ਮਾਪਿਆ ਤੋਂ ਮਿਲੇ ਵਿਰਸੇ ਨੂੰ ਚਾਰ ਚੰਨ ਲਾ ਕੇ ਉਸ ਰੋਸ਼ਨੀ ਨਾਲ ਸਮਾਜ ਨੂੰ ਮਾਰਗ ਦਰਸ਼ਨ ਦਿਖਾ ਰਹੇ ਉ। ਸੋ ਜਿਹੋ ਅਜਿਹੀ ਕੋਕੋ ਉਹੋ ਅਜਿਹੇ ਬੱਚੇ ,ਸਲੂਟ ਹੈ ਤੁਹਾਡੇ ਮਾਪਿਆ ਨੂੰ । ਤੁਹਾਡੀ ਸਚਾਈ, ਸੀਰਤ, ਸਹੱਪਣ, ਸਲੀਕਾ , ਤਰੀਕਾ ਅਤੇ ਸੋਹਰਤ ਤੁਹਾਡੇ ਕੰਮ ਤੋਂ ਦੇਖੀ ਜਾ ਸਕਦੀ । my village Bal kalan near u.

  • @SatnamSingh-tv1og
    @SatnamSingh-tv1og11 ай бұрын

    Very nice wrighter charn likhari ji👌🏻👌🏻👌🏻👌🏻

  • @HardeepSingh-zo6qq
    @HardeepSingh-zo6qq4 жыл бұрын

    ਬਹੁਤ ਵਧੀਆ

  • @kanwaljitsinghgill6467
    @kanwaljitsinghgill64674 жыл бұрын

    Charn lakari baut vdia lekhdda, love you both Nimma, charn bai,

  • @HardeepSingh-px1qh
    @HardeepSingh-px1qh3 жыл бұрын

    Bhut vdhiya lgeya K tuc Charan likhari g di eni tareef kri jug jug jio nimma g

  • @arshsandhu
    @arshsandhu5 жыл бұрын

    ਬਹੁਤੇ ਚਤੁਰ ਚਲਾਕ ਨਹੀਂ ਵੀਰ ਲੁਹਾਕਾ ਅਤੇ ਚਰਨ िਲਖਾਰੀ ਹੁਣੀਂ,,ਬਹੁਤ िਸਧੇ ਸਾਦੇ ਅਤੇ ਸਾਫ िਦਲ ਇਨਸਾਨ ਨੇ ਇਹ ਦੋਵੇਂ,,ਇਨਾ ਬੰिਦਅਾਂ ਕੋਲ ਝੂਠ ਹੈ ਈ ਨਹੀਂ,,ਤਰਕੀਅਾਂ ਕਰਦੇ ਰਹੋ ਅਜ ਦੇ ਮਾੜੇ ਦੌਰ ਤੋਂ ਬਚਕੇ,,

  • @mandeepkumar6028

    @mandeepkumar6028

    3 жыл бұрын

    Is tran de lokan nu koi agge ni aan dinde so sad

  • @devjitsingh3021
    @devjitsingh30213 жыл бұрын

    Very nice intervirw👌👌👌

  • @sarwanbajwa8074
    @sarwanbajwa80744 жыл бұрын

    ਕਿਸੇ ਦੀ ਕਲਮ ਤੇ ਰੱਬ ਦੀ ਮਿਹਰ ਹੁੰਦੀ ਏ ਤੇ ਕਿਸੇ ਦੇ ਗਲੇ ਤੇ ਰੱਬ ਦੀ ਮਿਹਰ ਹੁੰਦੀ ਏ ਪਰ ਦੋਨਾਂ ਵਿੱਚੋਂ ਗਲੇ ਵਾਲੇ ਦੀ ਕੀਮਤ ਜਿਆਦਾ ਪਾਈ ਏ ਲੋਕਾਂ ਨੇ ਕਿਉਂਕੇ ਸਕਰੀਨ ਅਤੇ ਸਟੇਜ ਤੇ ਗਾਉਂਣ ਵਾਲੇ ਸਾਹਮਣੇ ਆਉਂਦੇ ਨੇ ਪਰ ਗਾਉਂਣ ਵਾਲੇ ਜਿਆਦਾ ਚਵਲ ਨਿੱਕਲ ਗਏ ਨੇ ਤੇ ਉਹਨਾਂ ਨੇ ਗੀਤਕਾਰਾਂ ਦੀ ਕਦਰ ਪਾਉਂਣ ਦੀ ਬਜਾਏ ਉਹਨਾਂ ਨੂੰ ਬੜੇ ਮਾੜੇ ਹਲਾਤਾਂ ਵਿੱਚ ਹੀ ਰੱਖਿਆ ਏ ।

  • @kailashchaggar9963
    @kailashchaggar99634 жыл бұрын

    ਤੁਸੀਂ ਬਹੁਤ ਹੀ ਵਧੀਆ ਲਿਖਾਰੀ ਹੋ ਗਾਉਣ ਵਾਲਿਆਂ ਨੂੰ ਵੀ ਲਿਖਾਰੀ ਦੀ ਕਦਰ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੀ ਮੇਹਨਤ ਦਾ ਖਿਆਲ ਰੱਖਣਾ ਚਾਹੀਦਾ ਹੈ ਨਿੰਮਾ ਜੀ ਮੇਰੀ ਦਿਲੀ ਇੱਛਾ ਹੈ ਕਿ ਇਕ ਵਾਰੀ ਤੁਹਾਨੂੰ ਜਰੂਰ ਮਿਲਾ ਵਾਹਿਗੁਰੂ ਜੀ ਮੇਰੀ ਦਿਲੀ ਇੱਛਾ ਪੂਰੀ ਕਰਨ ਤੁਸੀਂ ਮੇਰੇ ਬਚਿਆਂ ਵਰਗਾ ਹੋ 🙏

  • @mandeepkumar6028

    @mandeepkumar6028

    3 жыл бұрын

    Sach a g

  • @kailashchaggar9963
    @kailashchaggar99634 жыл бұрын

    Nima ji love your dil dita nai ci song very much but i pray to Wahe guru ji you live healthy long life 💕

  • @kamaljitkumar1903
    @kamaljitkumar190311 ай бұрын

    Sach keyhna wahdi gal aa charan barey boht hi changi gal kiti bai ney

  • @jarnailshettra
    @jarnailshettra5 жыл бұрын

    Bhut sara payar te izzat nimme bai nu te charan likhari bai nu

  • @BaljinderSingh-cz2pg
    @BaljinderSingh-cz2pg4 жыл бұрын

    Very very nice Lyrics Nimma Loharka ji Singer V Nice Song Sunya Bhagat Singh Veer da

  • @mandeepkumar6028
    @mandeepkumar60283 жыл бұрын

    Interveiw boht vdia a thanks ruanak punjab di all team

  • @jagpreetsingh7689
    @jagpreetsingh7689 Жыл бұрын

    Charn likhari kya baat bai

  • @singhguru9132
    @singhguru91323 жыл бұрын

    ਮਹਾਨ ਲਿਖਾਰੀ,,,ਚਰਨ ਲਿਖਾਰੀ ਜੀ,,,,।

  • @sultaansandhu3650
    @sultaansandhu3650 Жыл бұрын

    Koi shak ni hira bnda charn likhari bai ❤tc v bhut wadia likhari te insaan ho bai ❤

  • @gurisandhu8516
    @gurisandhu85165 жыл бұрын

    nimma Loharke di likhni da mn jabardast fan haa bht acha nature aa bai daa likhni kmaal vere di

  • @harjeetsingh4376
    @harjeetsingh437611 ай бұрын

    ਬਹੁਤ ਵਧੀਆ ਜਾਣਕਾਰੀ ਜੀ ਇੰਟਰਵਿਊ ਚ

  • @mr.satpalkambojtechnical
    @mr.satpalkambojtechnical5 жыл бұрын

    Nice interview god bless you

  • @lhlohat8120
    @lhlohat81202 жыл бұрын

    Sirrrrrraa Bhai

  • @user-cs2dn4iu6x
    @user-cs2dn4iu6x2 жыл бұрын

    ਕਵੀ ਪ੍ਰੇਮ ਅੰਮ੍ਰਿਤਸਰੀ ਚਰਨ ਲਿਖਾਰੀ ਇੱਕ ਬਹੁਤ ਹੀ ਵੱਧੀਆ ਗੀਤਕਾਰ ਹੈ ਉਸਨੂੰ ਸਪੋਰਟ ਮਿਲਣੀ ਚਾਹੀਦੀ ਹੈ. ਜਿਆਦਾਤਰ ਗਾਇਕਾਂ Singers ਨੂੰ ਉਸਦੇ ਗੀਤ ਗਾਉਣੇ ਚਾਹੀਦੇ ਹਨ ਗੀਤਕਾਰੀ ਦਾ ਹੀਰਾ ਹੈ ਚਰਨ ਲਿਖਾਰੀ

  • @deepakkumaar9730
    @deepakkumaar97303 жыл бұрын

    ਨਿੰਮਾ ਲਾਹੌਰਕੇ ਜੀ ਦੇ ਗਾਣੇ ਬੋਹਤ ਸੁਣੇ ਮੈਂ

  • @charanjeetsingh7817
    @charanjeetsingh78173 жыл бұрын

    चरन लिखारी दा संमान करन ते भाई निंमा लुहारके दा बहुत- बहुत धन्यवाद

  • @kuldeepmaur5546
    @kuldeepmaur55463 жыл бұрын

    Bhut he vadia Charan Likahri lai keha ha

  • @surinderpal5218
    @surinderpal5218 Жыл бұрын

    Very nice ji god bless you

  • @deeprataindia1170
    @deeprataindia11704 жыл бұрын

    Nima vhaji imandar insan han.dil khush hoia aapji di sachai sunke.

  • @withoutfear
    @withoutfear5 жыл бұрын

    Koi shabad ni rahe kehan nu akhan ch pani aa gya gallan sun ke nimme bai dia 👍👍👍

  • @sukhbirsingh3661
    @sukhbirsingh36614 жыл бұрын

    Good bandaa bai yar nimma 22 lab u 22 😘😘😘😘😘🙏🙏🙏🙏 jeonda raeh 22 waheguru ji sab thik karnge 🙏🙏🙏🙏😇😇

  • @gurudevsingh4396
    @gurudevsingh43964 ай бұрын

    Good Veere❤

  • @lhlohat8120
    @lhlohat81202 жыл бұрын

    End ji

  • @gurpreetgurpreet7953
    @gurpreetgurpreet79534 жыл бұрын

    Love y nimma paji kulwinder dhillon de time da fan han main app ji love y

  • @135telecom7
    @135telecom74 жыл бұрын

    ਨਿਮਰਤਾ ਅਤੇ ਸਾਂਤੀ ਦੇ ਪੁੰਜ ਨੇ ਬਾਈ ਨਿੰਮਾ ਲੁਹਾਰ ਕੇ

  • @uniquegamer4153
    @uniquegamer41533 жыл бұрын

    Really charn likhari ik badhiya writer hai Nimma ji bhi bahut acha geetkar ne

  • @pappupandit01
    @pappupandit015 жыл бұрын

    ਕੁਦਰਤ ਦੇ ਕਰਿਸਮੇ ਜੀ ਚਰਨ ਲਿਖਰੀ ਜੀ

  • @hdomeli
    @hdomeli5 жыл бұрын

    Hello ji very good interview with Nimma Lahorka. My song have also been copied by established singers and I would like to high light that.

  • @tatigamer7921
    @tatigamer79215 жыл бұрын

    Madam " jasweer gunachorai di interview kro plz

  • @kulwinderdhiman9388
    @kulwinderdhiman93884 жыл бұрын

    ਮੈ ਬਹੁਤ ਗੀਤ ਸੁਣੇ ਨਿੰਮੇ ਵੀਰ ਦੇ ਬਹੁਤ ਸੋਹਣਾ ਲਿੱਖਦਾ ਵੀਰ

  • @BaljinderSingh-gm2wu
    @BaljinderSingh-gm2wu2 жыл бұрын

    Very Nice

  • @jeenaadliwala2529
    @jeenaadliwala25293 жыл бұрын

    Kya bat ji waheguru parimatma chardiya kalla vich rakhan tuhanu ji

  • @VikramSingh-gi1wv
    @VikramSingh-gi1wv4 жыл бұрын

    Bohat vdia ji.. jida jo bnda milna jruri a je koi song likhn wala jyda paise v mng lave ta akdna ni chahida bcz je 1 song 1-2 lakh da v hoya ta tuc singer ne lakhan to crore kmaane a te jo kise nl glt krda ohde baare sb nu dso taki sb da vehm door hove jine cheema bai ne gippy te mngi mehl baare dseya

  • @shindagorayawala6920
    @shindagorayawala6920 Жыл бұрын

    Very Nice ❤️👍❤️👍❤️👍❤️👌❤️

  • @DaljitsinghMahlaalgon
    @DaljitsinghMahlaalgon5 жыл бұрын

    Bhut. Vdia. Bro. Ji

  • @lovepreetsingh5584
    @lovepreetsingh55844 ай бұрын

    Sad songs very next level , keep doing that now

  • @happyrajpuria4356
    @happyrajpuria43564 жыл бұрын

    ਚਰਨ Love u jaan

  • @gurpreetmatharu7770
    @gurpreetmatharu77704 жыл бұрын

    Great lyrics

  • @lakhwindersingh-gu6of
    @lakhwindersingh-gu6of2 жыл бұрын

    very good 👍

  • @baljidersingh-ep1ef
    @baljidersingh-ep1ef11 ай бұрын

    Very good

  • @harshsahota7479
    @harshsahota74792 жыл бұрын

    ਵਾਹਿਗੁਰੂ ਮੇਹਰ ਕਰੇ 🙏🙌

  • @virsaproduction5485
    @virsaproduction54854 жыл бұрын

    ਬਹੁਤ ਹੀ ਵਧੀਆ ਜੀ

  • @jassgill8420
    @jassgill84204 жыл бұрын

    22 G tusi V bhut kaim dil insaan hi Ji 🙏 🙏 🙏 🙏

  • @JugrajSingh-bj8gv
    @JugrajSingh-bj8gv5 жыл бұрын

    Charn .nimma love u 22

  • @sukhrajsingh1686
    @sukhrajsingh16865 жыл бұрын

    Best of luck Nimma LUHARKA 💐💐

  • @makhansingh6549
    @makhansingh65494 жыл бұрын

    Waheguru ji meher kro sab te

  • @Mnisharma7193
    @Mnisharma71935 жыл бұрын

    Very nice 👍

  • @happysingh6302
    @happysingh63024 жыл бұрын

    Lovely nirman da interview lwo..ohna da koi v interview ajj tak nhi hoya gg

  • @inderjeetbawa5719
    @inderjeetbawa57194 жыл бұрын

    End va bai nimma

  • @HarwinderSingh-wb5zn
    @HarwinderSingh-wb5zn4 жыл бұрын

    Eh ta shi gal bai d charan likhari kitho likhda..kya bat a

  • @HarpreetSingh-ok1ij
    @HarpreetSingh-ok1ij4 жыл бұрын

    Barhi vaddi gall veer tu kise de talent bare aina nidhark ho k keh reha aa nima veer good banda

  • @DeepakKumar-hq5nb
    @DeepakKumar-hq5nb3 жыл бұрын

    Tik tok toh video dekh kon kon aya you tube te thoko like

  • @gillgill5271
    @gillgill52714 жыл бұрын

    Bhut vdia kalam

  • @deepakkumar-hr3bv
    @deepakkumar-hr3bv5 жыл бұрын

    ਵੀਤ ਬਲਜੀਤ ਦੀ ਮੁਲਾਕਾਤ ਕਰੋ

  • @raavistudio6828
    @raavistudio68284 жыл бұрын

    Bahut khoob ji

  • @gurcharansingh3010
    @gurcharansingh30105 жыл бұрын

    Nima veer rab tenu trakia bakshay

  • @bhupindersinghbhupinder8674
    @bhupindersinghbhupinder86743 жыл бұрын

    Dono veer & bhian ji very 2.gopd & grate

  • @manavjakhu8121
    @manavjakhu8121 Жыл бұрын

    Very nice 👍👍 i

  • @gurdevsgabbar6263
    @gurdevsgabbar62635 жыл бұрын

    Waheguru ji mehar karan nime veer te

  • @lovepreetsinghsidhu2564
    @lovepreetsinghsidhu256411 ай бұрын

    Waheguru

  • @lovepreetsinghsidhu2564
    @lovepreetsinghsidhu256411 ай бұрын

    Respect

  • @bhupinderpalrishi2841
    @bhupinderpalrishi28413 жыл бұрын

    Nimma veer g Tusi bahut vadhiya insan ho kisey de gungaan karna bahut vaddi gall aa

  • @desiboyz4827
    @desiboyz48274 жыл бұрын

    Nimma bro love you

  • @SandeepSingh-0009
    @SandeepSingh-00094 жыл бұрын

    Nimma loharke good lyrics

  • @NarinderSingh-bt9if
    @NarinderSingh-bt9if5 жыл бұрын

    Bahut vadiya interview.. gurminder kaindowal Bai di kareyo interview g. Thanks

  • @gurpreetgurpreet7953
    @gurpreetgurpreet79534 жыл бұрын

    Greet personality nimma 22ji

  • @Kartoon260
    @Kartoon260 Жыл бұрын

    ਮਹਾਨ ਸ਼ਖ਼ਸੀਅਤ, ਬਾਈ ਨਿੰਮਾ ਲੋਹਾਰਕੇ

  • @sabisandhu9403
    @sabisandhu9403 Жыл бұрын

    🙏🏻🙏🏻🙏🏻🙏🏻

Келесі