Charanjit Ahuja | PTC Legend | Interview | First Time in Television History | PTC Punjabi

Ойын-сауық

PTC Punjabi - WORLD’S NO.1 PUNJABI TELEVISION CHANNEL
You can also visit us on www.ptcpunjabi.co.in/
Follow us on:
Facebook: / ptcpunjabi
Twitter: / ptc_network
Pinterest: / ptcpunjabi

Пікірлер: 578

  • @RavinderSingh-to2sx
    @RavinderSingh-to2sx11 ай бұрын

    ਬਹੁਤ ਹੀ ਵਧੀਆ ਇੰਟਰਵਿਊ, ਪੰਜਾਬੀ ਸੰਗੀਤ ਦਾ ਭਰ ਵਗਦਾ ਦਰਿਆ ਆਹੂਜਾ ਸਾਬ, ਪੀ ਟੀ ਸੀ ਦਾ ਬਹੁਤ ਧੰਨਵਾਦ ਜਿੰਨਾ ਨੇ ਆਹੂਜਾ ਸਾਬ ਦੇ ਦਰਸ਼ਨ ਕਰਾਏ

  • @sukhwindersinghsingh6252
    @sukhwindersinghsingh62525 жыл бұрын

    ਪੰਜਾਬੀ ਸੰਗੀਤ ਦਾ ਬਾਬਾ ਬੋਹੜ ਚਰਨਜੀਤ ਅਹੂਜਾ ਵਰਗਾ ਸੰਗੀਤਕਾਰ ਨਾਂ ਕੋਈ ਹੋਇਆ ਤੇ ਨਾਂ ਹੋਵੇਗਾ। 💐💐💐💐💐

  • @yaadwinderdandiwal9480
    @yaadwinderdandiwal94803 жыл бұрын

    ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਜੀ ਨੂੰ ਸਿਜਦਾ ਜੀ

  • @sukhveersingh5053
    @sukhveersingh50532 жыл бұрын

    ਪੰਜਾਬੀ ਲੋਕ ਗਾਇਕ ਅਮਰ ਸਿੰਘ ਚਮਕੀਲਾ ਪੰਜਾਬੀ ਲੋਕ ਗਾਇਕੀ ਦਾ ਉਹ ਥੰਮ ਸੀ ਜਿਹੜਾ ਕਿ ਤੁਹਾਡਾ ਸੰਗੀਤ ਤੇ ਉਹਨਾ ਦੀ ਆਵਾਜ ਅੱਜ ਵੀ ਲੋਕਾ ਨੂੰ ਕੀਲ ਲੈਂਦੀ ਸੀ। ਉਹਨਾ ਦਾ ਇੰਟਰਵਿਉ ਵਿੱਚ ਇੱਕ ਵਾਰੀ ਵੀ ਜਿਕਰ ਨਹੀ ਕੀਤਾ।

  • @BaljinderSingh-zk7qb
    @BaljinderSingh-zk7qb10 ай бұрын

    ਸੰਗੀਤ ਸਮਰਾਟ ਉਸਤਾਦ ਚਰਨਜੀਤ ਅਹੂਜਾ ਵਰਗੇ ਮਹਾਨ ਲੋਕ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੋਵੇ ਤਾਂ ਪੈਦਾ ਹੁੰਦੇ, ਉਹਨਾਂ ਦੀ ਮਿਹਨਤ ਉਹਨਾਂ ਦੇ ਸੰਗੀਤ ਵਿਚੋਂ ਆਪ ਮੁਹਾਰੇ ਝਲਕਦੀ ਹੈ,ਅਜ ਉਹਨਾਂ ਦੀ ਗੱਲ ਬਾਤ ਸੁਣਕੇ ਸੱਚੀਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ, ਕੇ ਵਕਿਆ ਹੀ ਐਵੇਂ ਨਹੀਂ ਸੰਗੀਤ ਜਗਤ ਵਿੱਚ ਗੁਰੂ ਕਹਾਇਆ ਜਾਂਦਾ ਪੂਰੀ ਸ਼ਿੱਦਤ ਲਗਾਉਣੀ ਪੈਂਦੀ ਹੈ,,,, ਪਰਮਾਤਮਾ ਤੁਹਾਨੂੰ ਚੰਗੀ ਸਹਿਤ ਅਤੇ ਲੰਬੀ ਜ਼ਿੰਦਗੀ ਬਖਸ਼ੇ

  • @KingHunter3597
    @KingHunter35973 жыл бұрын

    ਚੜਦੇ ਪੰਜਾਬ ਦੇ No.1 ਸੰਗੀਤ ਸਮ੍ਰਾਟ ਚਰਨਜੀਤ ਆਹੂਜਾ ਸਾਹਿਬ ਜੀ 🙏🏻 🙏🏻 🙏🏻 🙏🏻 🙏🏻 ਇਹ ਖੁਦ ਇੱਕ ਇਤਿਹਾਸ ਹਨ 🙏🏻 🙏🏻 🙏🏻 🙏🏻 🙏🏻

  • @DevRaj-pm7od
    @DevRaj-pm7od4 жыл бұрын

    ਚਰਨਜੀਤ ਅਹੂਜਾ ਸਾਹਬ ਉਸਤਾਦਾਂ ਦੇ ਉਸਤਾਦ 👍

  • @pardeeprana4465
    @pardeeprana44656 жыл бұрын

    ਪੰਜਾਬੀ ਸੰਗੀਤ ਦੇ ਪਿਤਾ ਮਹਾਂ ਨੂੰ ਸੰਗੀਤ ਦੀ ਦੁਨੀਅਾ ਤੇ ਰਾਜ ਕਰਨ ਤੇ ਬਹੁਤ ਬਹੁਤ ਵਧਾੲੀ ਜੀ

  • @ranjodhsingj9588
    @ranjodhsingj95883 жыл бұрын

    ਅੱਖਾਂ ਚ ਪਾਣੀ ਆ ਗਿਆ ਜੀ ਪੰਜਾਬੀਆਂ ਦੇ ਪਿਆਰ ਦੀ ਗੱਲ ਸੁਣ ਕੇ।

  • @singarnathjandjandwala9837
    @singarnathjandjandwala98373 жыл бұрын

    ਉਸਤਾਦ ਕਲਾਕਾਰ ਜੀ ਚਰਨਜੀਤ ਅਹੂਜਾ

  • @sangholrecordsm
    @sangholrecordsm3 жыл бұрын

    ਸੁਰ ਸਮਰਾਟ, ਚਰਨਜੀਤ ਆਹੂਜਾ ਸਾਹਿਬ ਜੀ, ਬਹੁਤ ਬਹੁਤ ਮੁਬਾਰਕਾਂ ਆਪ ਜੀ ਦੇ ਜਨਮ ਦਿਨ ਤੇ ਆਪ ਜੀ ਨੂੰ ਵਲੋਂ, ਗੀਤਕਾਰ ਦਵਿੰਦਰ ਸੰਘੋਲ

  • @LalSingh-mr2oc
    @LalSingh-mr2oc5 ай бұрын

    Charanjit Ji May You Live Long I Am Very Happy To See You At Your Interview

  • @sehajgaming3161
    @sehajgaming31614 жыл бұрын

    ਆਹੂਜਾ ਸਾਬ ਵਰਗੇ ਮਿਊਜ਼ਿਕ ਡਾਇਰੈਕਟਰ ਭਾਗਾਂ ਵਾਲਿਆਂ ਨੂੰ ਮਿਲਦੇ

  • @amazinglife7131
    @amazinglife71313 жыл бұрын

    प्लीज आहुजा जी.. चमकीला जी बारे ऐपीसोड करो..प्लीज प्लीज प्लीज।

  • @ran-jodh5344
    @ran-jodh53443 жыл бұрын

    Wajda Chamkila De Geet Da Music Starting Ch✌✌✌...Bina Chamkila Adhuri Aw Punjabi Industri...🙏🙏🙏

  • @harmandhillon3919
    @harmandhillon39195 жыл бұрын

    ਸਲੂਟ ਇਹ ਉਸਤਾਦ ਜੀ ਜੁਗ ਜੁਗ ਜੀਉ

  • @sidhuanoop
    @sidhuanoop4 жыл бұрын

    ਕੋਟਨਿ ਕੋਟਿ ਪ੍ਰਣਾਮ ਉਸਤਾਦ ਜੀ ਨੂੰ । ਵਾਹਿਗੁਰੂ ਲੰਮੀ ਉਮਰ ਬਖ਼ਸ਼ੇ ।

  • @DevinderSingh-ky3bv
    @DevinderSingh-ky3bv3 жыл бұрын

    ਪੰਜਾਬੀ ਸੰਗੀਤ ਜਗਤ ਦਾ ਧਰੂ ਤਾਰਾ ਹਨ ਆਹੂਜਾ ਸਾਬੑ। ਸ਼ਾਲਾ ਇਨ੍ਹਾਂ ਦੀ ਉਮਰ 150 ਸਾਲ ਦੀ ਹੋਵੇ।🌹🌹🌹🌹🌹❤❤❤❤❤

  • @kavgrewal8799
    @kavgrewal87993 жыл бұрын

    ਤੁਹਾਡੇ ਵਰਗਾ ਨਾ ਕੋਈ ਹੈ ਨਾ ਕੋਈ ਹੋਣਾ .... ਡਾਢਾ ਸਤਿਕਾਰ ਤੁਹਾਡੇ ਲਈ❤️

  • @kewalkrishan3042
    @kewalkrishan3042 Жыл бұрын

    Happy birthday ji 🙏 ❤ 💓

  • @mann062
    @mann0623 жыл бұрын

    ਚਮਕੀਲਾ ਜੀ ਦਾ ਨਾਮ ਨੀ ਲਿਆ ਉਹ ਤਾ ਬਹੁਤ ਇਜਤ ਦਿੰਦਾਂ ਸੀ ਆਹੂਜਾ ਜੀ ਨੂੰ

  • @harjitmavi4148

    @harjitmavi4148

    2 жыл бұрын

    Ji bilkul yaad karna banda c . Ik vari Ahuja sahib nu financial problem aagi c. Chamkila ji helped him.

  • @sonunijjar2713

    @sonunijjar2713

    4 ай бұрын

    Oh vichara ki Kare akhauti Sikh pichhe Pai jande aa jehda vi chamkile di sift karda

  • @gurwindersidhu6542

    @gurwindersidhu6542

    3 ай бұрын

    ​@@sonunijjar2713Sikh nhi veer, sarkara de naal ander khate dosti rakhan vaale jhoote khadku Ajmer Singh varge,

  • @opsharin2820
    @opsharin28204 жыл бұрын

    Dunia de number one singer Amar Singh chamkila ji bare na gal karke mun bohat udas hoeya ahooja Saab ji I miss chamkila ji

  • @jyotiprakashsinger555
    @jyotiprakashsinger5553 жыл бұрын

    Respected Charnjit Ahuja Sahib Ji nu Dil ton Pranam 🙏

  • @prabjit7425
    @prabjit74254 жыл бұрын

    ਬੇਸ਼ੱਕ ਚਮਕੀਲੇ ਦਾ ਨਾਮ ਨਹੀਂ ਲਿਆ ਪਰ , ਫਿਰ ਵੀ ਲੋਕਾਂ ਨੇ ਚਰਨਜੀਤ ਆਹੂਜਾ ਤੇ ਘਟ ਪਰ ਚਮਕੀਲੇ ਤੇ ਕੁਮੈਂਟ ਜਿਆਦਾ ਕੀਤੇ ਹਨ । ਆਹੂਜਾ ਨਾਲੋਂ ਵਧੇਰੇ ਚਮਕੀਲੇ ਨੂੰ ਯਾਦ ਕੀਤਾ ਗਿਆ ਹੈ । ਚਮਕੀਲਾ , ਕੁਲਦੀਪ ਮਾਣਕ ਤੇ ਮੁਹੰਮਦ ਸਦੀਕ ਇਹਨਾਂ ਦੀ ਤੂੰਬੀ ਦੀ ਕੋਈ ਰੀਸ ਨਹੀਂ ਹੈ ।

  • @shehbaj902

    @shehbaj902

    4 жыл бұрын

    ਬਾਈ ਜੀ ਚਮਕੀਲੇ ਦਾ ਨਾਂ ਲਿਆ ਜਾਂ ਨਹੀਂ ਉਹ ਵੱਖਰੀ ਗੱਲ ਆ ਪਰ ਮਿਊਜ਼ਿਕ ਤੋਂ ਬਿਨਾਂ ਕੋਈ ਵੀ ਕਲਾਕਾਰ ਕਿਸੇ ਕੰਮ ਦਾ ਨਹੀਂ ਬਾਕੀ ਰਹੀ ਗੱਲ ਤੂੰਬੀ ਦੀ ਤੂੰਬੀ ਪਲੇ ਕਰਨ ਲਈ ਇੱਕ ਸਪੈਸ਼ਲ ਬੰਦਾ ਸੀ ਨਿਰਮਲ ਸਿੰਘ ਤੁਰੀਆ ਉਹ ਦੋਗਾਣਿਆਂ ਵਿਚ ਤੂੰਬੀ ਵਜਾਉਂਦਾ ਸੀ.

  • @Ritiheer73730

    @Ritiheer73730

    3 жыл бұрын

    @@shehbaj902 CHAMKILA g di eh qadar ni bhaji

  • @sonunijjar2713

    @sonunijjar2713

    4 ай бұрын

    ਚਮਕੀਲਾ ਵੀ ਇਸ ਬੰਦੇ ਦੇ ਪੈਰਾਂ ਚ ਬਹਿੰਦਾ ਸੀ ਸਰਦੂਲ ਸਿਕੰਦਰ ਗੁਰਦਾਸ ਮਾਨ ਹੰਸਰਾਜ ਹੰਸ ਵਰਗੇ ਗੁਰੂ ਜੀ ਗੁਰੂ ਜੀ ਕਹਿੰਦੇ ਨੀ ਥੱਕਦੇ ਚਮਕੀਲਾ ਤਾਂ ਏਸ ਬੰਦੇ ਨੂੰ ਰੱਬ ਮੰਨਦਾ ਸੀ ਆਹੂਜਾ ਸਾਹਿਬ ਓਹਦਾ ਨਾਮ ਵੀ ਨੀ ਲੇ ਸਕਦੇ ਓਹਨਾ ਨੂੰ ਪਤਾ ਅਖ਼ੌਤੀ ਲੋਕ ਲੱਤਾਂ ਖਿੱਚਣ ਲੱਗ ਜਾਣਗੇ ਖ਼ਾਸ ਕਰਕੇ ਸਾਡੇ ਕੱਟੜ ਸਿੱਖ

  • @singhsingh5889
    @singhsingh58893 жыл бұрын

    Absolutely mind blowing personality . In one line if I i say He is THE LEGEND 🙏🙏🙏 God bless you sir

  • @manipalsingh8274
    @manipalsingh82743 жыл бұрын

    I m not a singer or musician but Ahuja sir U r my Guru ji, my Ustaad ji.. God bless you

  • @deeparyan513
    @deeparyan5133 жыл бұрын

    Charanjit Ahuja love you music

  • @naseebsingh5639
    @naseebsingh56394 жыл бұрын

    Always god bless you guru ja. The Living Legend ustad janab charanjit Ahujha sahab.

  • @xyzgaming5414
    @xyzgaming54143 ай бұрын

    ਮੈਂ ਕਦੀ ਵੀ ਕੈਸੇਟ ਸਿੰਗਰ ਵੇਖ ਕੇ ਨਹੀ ਲਈ, ਸਿਰਫ਼ ਆਹੂਜਾ ਸਾਹਿਬ ਦਾ ਸੰਗੀਤ ਵੇਖ ਕੇ ਖਰੀਦੀ, ਮੈਨੂੰ ਏਨਾਂ ਪਤਾ ਸੀ, ਕੇ ਆਹੂਜਾ ਸਾਹਿਬ ਨੇ ਜਿਸ ਤੋਂ ਵੀ ਗਵਾਇਆ, ਸ਼ਿੱਦਤ ਨਾਲ਼ ਗਵਾਇਆ ❤❤

  • @tejindersharma1456
    @tejindersharma14564 жыл бұрын

    @ 20:01 Salute Tuhadi Mehnat nu Sir . 🙏🙏🙋‍♂️🙋‍♂️🙋‍♂️

  • @manisadiq9226
    @manisadiq92262 ай бұрын

    ਉਸਤਾਦ ਜਨਾਬ ਸੰਗੀਤ ਸਮਰਾਟ ਚਰਨਜੀਤ ਅਹੂਜਾ ਸਾਬ ਜੀ ਲੇਜੇਂਡ ਅਤੇ ਉਸਤਾਦ ਜਨਾਬ ਅਮਰ ਸਿੰਘ ਚਮਕੀਲਾ ਜੀ ਲੇਜੇਂਡ ਅਤੇ ਉਸਤਾਦ ਜਨਾਬ ਸਾਬਰ ਕੋਟੀ ਸਾਬ ਜੀ ਲੇਜੇਂਡ ❤❤❤❤❤❤💎💎💎💎💎💎💐💐💐💐💐💐🌹🌹🌹🌹🌹🌹🌷🌷🌷🌷🌷🌷🌻🌻🌻🌻🌻🌻🏵️🏵️🏵️🏵️🏵️🏵️🤲🤲🤲🤲🤲🤲👑👑👑👑👑👑💯💯💯💯💯💯👌👌👌👌👌👌🙏🙏🙏🙏🙏🙏

  • @sukhdevsinghkhattra1266
    @sukhdevsinghkhattra12664 жыл бұрын

    HAPPY BIRTHDAY TO YOU AND WE FAN CHAMKILE DE

  • @bhansidhu
    @bhansidhu5 жыл бұрын

    Unbelievable music director

  • @balraj6288

    @balraj6288

    3 жыл бұрын

    Happy Birthday sir g

  • @kamaljeet2161
    @kamaljeet21614 жыл бұрын

    Chmkila uhna de fans de jaan a ..me v fan ha uhna da

  • @ssasurmukhshamma4276
    @ssasurmukhshamma4276Ай бұрын

    ਗੁਰੂ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @G_singh1
    @G_singh16 жыл бұрын

    True Master of Punjabi Music, so many great compositions he made but I always admire his “ Patta Patta Singhan Da Veri “. He is Genius !!

  • @talwarknockkout
    @talwarknockkout4 жыл бұрын

    Bohat wadiya interview... It was privellage to hear from him.

  • @charanjeetchanni8439
    @charanjeetchanni84398 ай бұрын

    Legendary Music director Sir Charanjeet Ahuja Sahab Ji, Waheguru ji Mehran Bakhshe

  • @pradeepparwana8556
    @pradeepparwana8556 Жыл бұрын

    चरणजीत आहूजा जी का मैं बचपन से दीवाना हूं...जब उनकी कंपोजिशन ग्रामोफोन रिकॉर्ड्स में आया करते थे...😊❤❤❤

  • @RetroFamilyVids
    @RetroFamilyVids6 жыл бұрын

    ਬੜਾ ਦੁੱਖ ਹੋਇਆ ਅੱਜ ਆਹੁਜਾ ਜੀ ਦੀ ਇੰਟਰਵਿਉ ਵੇਖ ਕੇ, ਹਰ ਇੱਕ ਕਲਾਕਾਰ ਦੀ ਗੱਲ ਕੀਤੀ ਪਰ ਅਮਰ ਸਿੰਘ ਚਮਕੀਲੇ ਦੀ ਸਿਫਤ ਚ ਇੱਕ ਸ਼ਬਦ ਨਹੀ ਕਿਹਾ

  • @vinodkopar7797

    @vinodkopar7797

    5 жыл бұрын

    Right brother

  • @gurnamsingh5820

    @gurnamsingh5820

    5 жыл бұрын

    Sahi gal aaa ji

  • @siam4176

    @siam4176

    5 жыл бұрын

    Wade log chote loka di gal Kithe krde va

  • @rajveersingh-zk9ui

    @rajveersingh-zk9ui

    5 жыл бұрын

    Rangreta jai Bhim bai g chamkila kithe chotta c j ajj kite hunda ta rol denda sab

  • @jashanentertainment4320

    @jashanentertainment4320

    5 жыл бұрын

    ਸਹੀ ਗਲ ਵੀਰ ਜੀ

  • @pamkang2568
    @pamkang25686 жыл бұрын

    I respect you sir. You are my role model in punjabi music.you are lendendry person.No body can beat you In Folk and Dharmik song

  • @deshpalchopra8877
    @deshpalchopra88774 жыл бұрын

    The complete man of punjabi music industry lvu sir

  • @nipipuri
    @nipipuri3 жыл бұрын

    Happy & Healthy Birthday to you Ahuja Ji ..... Thanks for giving us so many melodious Punjabi songs and singers ..... True very True ..... Nachan Tu Pehla Hoka Diyan .... was not only made for Hans Raj ji but this rhythmic composition forced the Punjab to dance at that time ... I still remember about 30 years back this was the song on which my elder son gave his first bhangra performance in his school when he was just in the Nursery class .... God bless you Forever .........

  • @geetkarkamalsipa2025
    @geetkarkamalsipa202511 ай бұрын

    ਗੁਰੂ ਜੀ ਪੈਰੀ ਪੈਨੇ ਜੀ ਸੰਗੀਤ ਸਮਰਾਟ ਜਨਾਬ ਜੀ ਸੰਗੀਤ ਦੇ ਜੁੱਗ ਪ੍ਰਮਾਤਮਾ ਤਹਾਨੂੰ ਤਹਾਨੂੰ ਤੰਦਰੁਸਤੀ ਲੰਬੀ ਉਮਰ ਬਖਸ਼ਣ ਜੀ ਇੱਕ ਵਰੀ ਫੇਰ ਸਤਿਕਾਰ ਭਿੱਜਾ ਚਰਨਾਂ ਵਿੱਚ ਪ੍ਰਣਾਮ ਜੀ 🙏🙏🙏🙏🙏🙏

  • @raghubirsingh3372
    @raghubirsingh33723 жыл бұрын

    Punjabi songs and music samrat charanjit Ahuja g app noo koti koti parnam

  • @SurinderSingh-zu3ub
    @SurinderSingh-zu3ub5 жыл бұрын

    Usage of Mendolian ..Harmoniom... Violin... Rytham sence..kya baat hai...Hit Machine Really A music Maestro..

  • @babbumaanliveperformance6117
    @babbumaanliveperformance61176 жыл бұрын

    Dhan bhag ustad ji....PTC Punjabi Da hun tak sab toh vadiya kamm Aa k jihne punjabi music industry de baba bohr ustad ahuja ji di interview nu lokan de rubaroo kita...God bless u ustad ji

  • @piararam7662
    @piararam76622 жыл бұрын

    ਸੰਗੀਤ ਸਮਰਾਟ ਸ੍ਰੀ ਚਰਨਜੀਤ ਸਿੰਘ ਅਹੂਜਾ ਜੀ ਜ਼ਿੰਦਾਬਾਦ। ਸਾਹਿਬ ਜੀ ਆਪ ਜੀ ਦਾ ਸੰਗੀਤ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ।

  • @tejwantkaur4158
    @tejwantkaur41582 жыл бұрын

    He is down to earth man..🙏👍

  • @parshinderlehal1291
    @parshinderlehal12914 жыл бұрын

    ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਚ ਰਖੇ ਆਹੂਜਾ ਜ।ਜੀ

  • @blacksinghpb.31
    @blacksinghpb.314 жыл бұрын

    ਮਿਊਜਿਕ ਦੇ ਸਮੁੰਦਰ ਉੱਸਤਾਦ ਚਰਨੱਜੀਤ ਅੱਹੂਜਾ ਜੀ ਨੂੰ ਜਨੱਮ ਦਿਨ ਦੀ ਲੱਖ ਲੱਖ ਵਧਾੱੲੀਅਾ ਹੌਣ ਜੀ

  • @sagarjoshi6581
    @sagarjoshi65813 жыл бұрын

    V.nyc,, baht khoob,,,,, Ahooja g nu sun k baut kush samz pia ajj

  • @dyalchanddyalchand5693
    @dyalchanddyalchand56933 жыл бұрын

    Ahuja saab ik hor interview karo Apne chamkila sabb nal experience dasso please thanks g

  • @LalSingh-mr2oc
    @LalSingh-mr2oc5 ай бұрын

    Music Ka Prince CS Ahuja Punjabiat Proud Of You

  • @sukhdevsinghkhattra1266
    @sukhdevsinghkhattra12664 жыл бұрын

    AHUJA JI HAPPY BIRTHDAY TO YOU AND CHAMKILA JORI AMAR RAHE

  • @venusfurniturebarnala1905
    @venusfurniturebarnala19056 жыл бұрын

    Interview te bhot dakhe ne Awe di interview zindki wich pahle dake a janab charnjeet Ahuja shaib nu sallam

  • @sach0288
    @sach02883 жыл бұрын

    Sangeet samrat Sri charanjit Aouja sahib ji nu, janam din diyan bahut bahut mubarkan,malk aouja sahib ji nu lambi umar bskhse, Happy Birthday, to you,sir

  • @user-ev5lw8ip2m
    @user-ev5lw8ip2m3 жыл бұрын

    ਸਰ ਜੀ ਸਵ'-ਅਮਰ ਸਿੰਘ ਚਮਕੀਲੇ ਦੀਆਂ ਸਭ ਸਰਗਮਾਂ ਨੂੰ ਪੂਰੇ ਪੰਜਾਬੀ ਲੋਕਾਂ ਨੂੰ ਸਿੱਖਾਓ ਜੀ । ਇੱਕ ਚਮਕੀਲੇ ਦੀਆਂ ਸਰਗਮਾਂ ਦੀ ਕਿਤਾਬ ਛਪਾ ਦਿਓ ਜੀ । ਆਪ ਜੀ ਸ੍ਰ ਜੀ ਬਹੁਤ ਬਹੁਤ ਧੰਨਵਾਦ ਜੀ ।

  • @RajKumar-ge1gl
    @RajKumar-ge1gl3 жыл бұрын

    I miss you chamkila ji. Very nice singer

  • @vinodshayer588
    @vinodshayer5886 жыл бұрын

    Guru g janam din dian bahut 2 mubarkan.interview da bahut anand aiya hai.charn vandhan!!!!

  • @palimoga1774
    @palimoga17743 жыл бұрын

    God punjabi music sir charn jit ahuja g b u sir

  • @garryfatehgarhia8017
    @garryfatehgarhia80173 жыл бұрын

    Wah wah koi shbd ni Guru ji layi

  • @gurbhejsinghprof.7284
    @gurbhejsinghprof.72844 жыл бұрын

    Bht time to kuj sun na chahunda c...thx ...ustad ji diaaa gllaa mere kmm diyaa

  • @sarwarsarsinivillage1130
    @sarwarsarsinivillage11306 жыл бұрын

    The rhythm sense of any song is unique .no other music director has that style. 1. laal prande wali. 2.sorry wrong number. 3.disco bukhaar ho gya. many more.

  • @gurvindersidhugermany1509
    @gurvindersidhugermany15094 жыл бұрын

    Ahuja sir ji bhuat vadhia lga interview dekh ke

  • @harmindersingh5148
    @harmindersingh51485 жыл бұрын

    Charnjit ahuja je best music director India Punjab all over the world. Slot his all songs and music 🙏🙏🙏🙏🙏👍👍👍👍👍👍👌👌👌👌👏👏👏👏👏👏👏👏💝💝💝💝💝💖💖💖💖💖💞💞💞💞💕💕💕💕💕💕💕💕💕💕💕💕💕💕💕💕💕💕💕💕💕💕💕💕💘💘💘💘💘💘💘💘💘💘💘💘💘💘best music director guru charnjit ahuja je I loved all songs ahuja je all music.

  • @fa7janjua32
    @fa7janjua325 жыл бұрын

    Chamkila tarza app bnaunda c ta krk koi mention nai kita chamkile da...Chamkila ta 16 kala sampurn bnda c..

  • @shehbaj902

    @shehbaj902

    4 жыл бұрын

    Veer ji taraj tan ahuja sahab aap tiaar karde si chamkila siraf singer te geetkar si

  • @sarbjeetartstudio1657
    @sarbjeetartstudio16574 жыл бұрын

    Reporter b bahoot vedhia cool language .. n respected question ... ajkal te drai jande uui

  • @navrajmusicworld1119
    @navrajmusicworld11195 жыл бұрын

    29 Nov. yani k Ahuja sahib da birthday fir aa riha.addvanc vich Guru g nu janamdin di bahut bahut mubarkbad,dher sarian duawan. Happy birthday dear Ahuja sahib. Zindgi Zindabad. From: KARAMJIT BHATTI Navraaj Music World.

  • @SohanSingh-mf2lk
    @SohanSingh-mf2lk6 жыл бұрын

    Jai gurudev.....aap ji nu satgur sehatyabi bakshe ji.....happy birthday to u gurudev ji...sohan faryaad koti.

  • @rkbashal
    @rkbashal6 жыл бұрын

    Guru ji nu ta sara din sari rat sun skde aa...jiii...love u love u Janab Sangeet samrat

  • @gurwantsingh4058
    @gurwantsingh40584 жыл бұрын

    ਕਲਾਕਾਰਾਂ ਦੇ ਸਰਤਾਜ ਜਨਾਬ ਅਹੂਜਾ ਸਾਹਿਬ ਨੂੰ ਕੋਟਿ ਕੋਟਿ ਪਰਨਾਮ🙏🙏

  • @ashokghera8810
    @ashokghera88103 жыл бұрын

    End music.. No other words.. Fro. Childhood we listing.. Now we are relishing..

  • @bhangrafan4480
    @bhangrafan44804 жыл бұрын

    I don't think people realise how much of the music they have danced to has all come from this one great music director!

  • @ramantrivedi2405
    @ramantrivedi24053 жыл бұрын

    Very nice Guru Dev tusi Great Ho saliut saliut saliut 👍❤️🙏

  • @sonusharma-dv7np
    @sonusharma-dv7np4 жыл бұрын

    Sangeet samrat charnjit ahuja nu ianam din diyan boht boht mubarka(parmatma ohna di umar lambi kre)

  • @rajeshkumaryankeejatt2889
    @rajeshkumaryankeejatt28893 жыл бұрын

    Ahuja Saab guru ji God of Punjabi music industry

  • @sursangeet9471
    @sursangeet94714 жыл бұрын

    Bouth bouth mubarkan guru g, ustad g nu malik chardikala ch rakhe

  • @singhkhalsa581
    @singhkhalsa5813 жыл бұрын

    Love u sir jii... Bht kuch sukhan nu milayea

  • @zimidarabus5414
    @zimidarabus54146 жыл бұрын

    Waah waah Ahuja saahb waheguru tuhanu lambi umar bakshe

  • @harjinder7435
    @harjinder74356 жыл бұрын

    wah ji wah sir ji tusi great ho god tuhanu lambi umar bakhse

  • @harmindersingh8910
    @harmindersingh89106 жыл бұрын

    Happy birthday charnjit ahuja Je best wishes for you always

  • @baljitsingh-schumann2266
    @baljitsingh-schumann22664 жыл бұрын

    Wah jii wah, wake hi master ho shriman👍

  • @spatenboys5042
    @spatenboys50424 жыл бұрын

    asi bhaut fan ha chqranjit ahuja saab de

  • @goldenretriever5951
    @goldenretriever59512 жыл бұрын

    Music directer de nl nl Bht vdia insaan v ne eh.waheguru hmesha khush rkhe ehna nu.

  • @ragbirsingh6732
    @ragbirsingh67323 жыл бұрын

    Ahuja saab ji de darshan karnda mouka bassipathana Rammi gohwala yaadgari mele ch milea thanks

  • @chimanludiyan1820
    @chimanludiyan18204 жыл бұрын

    Salam h ahuja sabh 🌹🌹🌹🌹🌹🌹🌷🌷🌷🌷🌷🌷🌷🌷🌷🙏🙏🙏🙏🙏💖💖💖💖💖💖👍👍👍👍👍👍👍👍

  • @gurdas_sandhu
    @gurdas_sandhu6 жыл бұрын

    Salute Ustad ji...inspiration da khajana ne Ahuja sahb...Bahut Bahut Piar Satkar... #GurdasSandhu #Toombi

  • @Arjungopal4
    @Arjungopal44 жыл бұрын

    Ptani Rabb kde menu Tuhade darshan kravega.. Sirf ek baar aapke charan chumne hai 🙏😭😭😭😭😭😭😭😭😭😭😭😭😭🙏 Mere papa ji ne v tuhadde naal kam kita hai ... my father name is ..Late sh. Jeet pattaka dholak player..

  • @vijaypuriabrothers
    @vijaypuriabrothers6 жыл бұрын

    Koti koti parnam grur ji ke charno main love u

  • @NarinderSingh-jk8wp
    @NarinderSingh-jk8wp3 жыл бұрын

    Happy birthday ahuja sahib ji

  • @AkhilAwasthiMusic
    @AkhilAwasthiMusic5 ай бұрын

    आप जिए हजारों साल।। ❤

  • @husainhusain8699
    @husainhusain86994 жыл бұрын

    ਬਹੁਤ ਹੀ ਮੇਹਨਤੀ ਸੰਗੀਤਕਾਰ (ਚਰਨਜੀਤ ਆਹੂਜਾ)

  • @VipanKumar-sk5lx
    @VipanKumar-sk5lx4 жыл бұрын

    bhut wdia g salute aa g

  • @BaljinderSingh-hh4ht
    @BaljinderSingh-hh4ht4 жыл бұрын

    Happy birthday 🎂 congratulation

  • @gaffurkhan1339
    @gaffurkhan13396 жыл бұрын

    Salute sir g. Jeet liya duniya de dilla nu.....Jai hind....

  • @amitkaplish7430
    @amitkaplish74306 жыл бұрын

    wahh Ji wahh very nice video Badi anmol parnaam sir

  • @ranaazizurrehmankhan6867
    @ranaazizurrehmankhan68674 жыл бұрын

    Boht boht shukrya k tusi aey anmol ahuja sahib da interview upload kitta

  • @karanbraich6667
    @karanbraich66673 жыл бұрын

    Good bai ji

  • @shehbaj902
    @shehbaj9024 жыл бұрын

    ਮੇਰੇ ਵਲੋਂ ਅਹੂਜਾ ਸਾਹਬ ਨੂੰ ਸਤਿ ਸ਼੍ਰੀ ਅਕਾਲ ਮੈਂ ਸਨ 1978 ਤੋਂ ਤੁਹਾਡੇ ਮਿਊਜ਼ਿਕ ਵਿਚ ਪੰਜਾਬੀ ਦੁਗਣੇ ਸੁਣ ਰਿਹਾ ਹਾਂ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ