Chandumajra ਦਾ Sukbir Badal ‘ਤੇ ਤਿੱਖਾ ਹਮਲਾ, ਪਹਿਲੀ ਵਾਰ ਮੂੰਹੋਂ ਨਿਕਲੇ ਕੱਬੇ ਸ਼ਬਦ ! | D5 Channel Punjabi

Chandumajra ਦਾ Sukbir Badal ‘ਤੇ ਤਿੱਖਾ ਹਮਲਾ, ਪਹਿਲੀ ਵਾਰ ਮੂੰਹੋਂ ਨਿਕਲੇ ਕੱਬੇ ਸ਼ਬਦ ! | D5 Channel Punjabi
#PremSinghChandumajra #SukhbirBadal #JalandharByElection #BSP #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZread which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZread पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZread -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.com/show/42Oi1tz...

Пікірлер: 25

  • @JagdishSingh-jl7hu
    @JagdishSingh-jl7hu13 күн бұрын

    ਸੁਖਬੀਰ ਦਾ ਪੰਜਾਬੀਆਂ ਪ੍ਰਤੀ ਅਸਲੀ ਚਿਹਰਾ ਸਾਹਮਣੇ ਆ ਗਿਆ

  • @sonygill7
    @sonygill713 күн бұрын

    ਸਾਬ ਨਹੀਂ ਚੋਰ ਡਰਾਮੇਬਾਜ਼ ਨੇ ਕੰਜ਼ਰ

  • @kulwantsinghmann4976
    @kulwantsinghmann497613 күн бұрын

    Dhilon sahib good speech

  • @ravindersinghgill314
    @ravindersinghgill31413 күн бұрын

    ਹੁਣ ਸਮਾਂ ਆ ਗਿਆ ਪਰਕਾਸ਼ ਬਾਦਲ ਦੇ ਬੋਲਾਂ ਤੇ ਪਹਿਰਾ ਦੇਣ ਦਾ । ਛੱਡੋ ਕਾਕਾ ਹੁਣ ਅਕਾਲੀ ਦਲ ਦੀ ਪਰਧਾਨਗੀ ਕਰਕੇ ਕੀ ਕਰਾਂਗੇ ?

  • @birsinghsingh7780
    @birsinghsingh778013 күн бұрын

    ਏਸੇ ਲਈ ਸੁਖਬੀਰ ਬਾਦਲ ਪ੍ਰਧਾਨਗੀ ਦੇ ਕਾਬਲ ਨਹੀਂ ਹੈ,ਇਹ ਅੱਜ ਪਹਿਲਾ ਪਾਰਟੀ ਪ੍ਰਧਾਨ ਦੇਖਿਆ ਹੈ ਕਿ ਜਿਹੜਾ ਪਾਰਟੀ ਦੇ ਚੋਣ ਨਿਸ਼ਾਨ ਦਾ ਨਿਰਾਦਰ ਕਰ ਰਿਹਾ ਹੈ,

  • @AmritpalSingh-cp1ce
    @AmritpalSingh-cp1ce13 күн бұрын

    Sukhey da demag fir gaya hai nagni da asre hoy geya hai😂😢😮😅😊

  • @MohinderSingh-hr6pk
    @MohinderSingh-hr6pk13 күн бұрын

    Sukhbir ne galat kitta hai

  • @gurjeetsingh-ep7yp
    @gurjeetsingh-ep7yp13 күн бұрын

    Sad nu haraun vala sukhbir badal hi hai

  • @jagwindersingh8633
    @jagwindersingh863313 күн бұрын

    Right design sukhvir badal da

  • @SurjitSingh-ye2bt
    @SurjitSingh-ye2bt13 күн бұрын

    Sukhbir badal nu request hai jimni seata tn chaddo tuci 2027 asembli election he jit k govt bna lo tn v akalian lyi baut vddi gal hoygi

  • @lakhvindersingh9844
    @lakhvindersingh984413 күн бұрын

    Sukhbeer badal ne thunk k chattia

  • @user-mt1nw1nn4b
    @user-mt1nw1nn4b13 күн бұрын

    ਸਰਕਾਰਾਂ ਚ ਰਹਿ ਕੇ nazare ਲਏ ਹੁਣ ਬਾਗੀ

  • @lakindersinghsidhu8786

    @lakindersinghsidhu8786

    13 күн бұрын

    ਜਿਹੜੇ ਬੇਤੁਕੇ ਲੀਡਰ ਬਣੇ ਫਿਰਦੇ ਜਿੰਨਾ ਨੂੰ ਨਾ ਅਕਲ ਹੈ ਨਾ ਓਹਨਾ ਦੀ ਸਕਲ ਚੀਮਾ,ਗਰੇਵਾਲ,ਝਿੰਜਰ,ਸ਼ਰਮਾ ਵਰਗੇ ਜਿਹੜੇ ਕਹਿੰਦੇ ਸਰਕਾਰ ਵਿਚ ਨਜ਼ਾਰੇ ਲਏ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜਦੋ ਚੰਦੂਮਾਜਰਾ ਸਾਬ ਨੇ ਮੰਤਰੀ ਬਣਨਾ ਹੁੰਦਾ ਸੀ ਫੇਰ ਕਦੇ 1996,98 sukhveer ਤੇ 2014 ਵਿਚ ਹਰਸਿਮਰਤ ਨੂੰ ਪੰਜਾਬ ਵਿਚ ਉਹ 1997,2007,2012 ਐਮਐਲ ਵੀ ਨਹੀ ਸੀ ਨਾ ਮੰਤਰੀ ਸੀ ਫੇਰ ਨਜ਼ਾਰੇ ਕਿਵੇਂ ਲਏ ਚੰਦੂਮਾਜਰਾ ਸਾਬ ਤਾਂ ਫੇਰ ਵੀ ਹੁਣ ਤਕ ਪਾਰਟੀ ਦੇ ਹਿੱਤ ਵਿਚ ਚੁੱਪ ਰਹੇ,, ਬਦਨਾਮ ਚੰਦੂਮਾਜਰਾ ਜੀ ਨੂੰ ਕਰਦੇ ਰਹੇ, ਕੋਈ ਵੀ ਚੰਦੂਮਾਜਰਾ ਜੀ ਦੇ ਖਿਲਾਫ ਬੋਲਣ ਵਾਲਾ ਇਹ ਦਸ ਸਕਦਾ ਅੱਜ ਤਕ 1997ਤੋਂ 2017 ਤਕ ਕਿਹੜਾ ਸਰਕਾਰੀ ਅਹੁਦਾ ਲਿਆ ਉਹਨਾਂ ਨੇ ਤਾਂ ਬਿਨਾ ਕਿਸੇ ਅਹੁਦੇ ਤੋਂ ਲੋਕਾ ਦੀ ਤੇ ਪਾਰਟੀ ਦੀ ਸੇਵਾ ਕੀਤੀ ਹ ਹਮੇਸਾ ਮੁਸਕਿਲ ਟਾਈਮ ਵਿਚ ਸੰਕਟਮੋਚਕ ਬਣ ਕ ਖੜੇ ਹੈ

  • @GoldyCheema-y8i
    @GoldyCheema-y8i12 күн бұрын

    😂😂😂

  • @sewaksidhu5620
    @sewaksidhu562013 күн бұрын

    ਸਰਮ ਨੀ ਆਉਦੀ ਪ੍ਰਕਾਸ਼ ਸਿੰਘ ਬਾਦਲ ਵੇਲੇ ਬੰਤੀ ਵਾਲੀ ਗੱਡੀਆਂ ਚ ਘੁਮਦੇ ਸੀ

  • @azaad2989

    @azaad2989

    13 күн бұрын

    Chandu SBB ton madda e.sade halke anandpur sahib vich v beda garak krr gya sabaar ke

  • @ManjitSingh-ju4xc
    @ManjitSingh-ju4xc13 күн бұрын

    Mera mera Toli Tagdi Badal Di

  • @SukhpreetKaur-pn1be
    @SukhpreetKaur-pn1be13 күн бұрын

    ਪਾਣੀਆਂ ਪਿੱਛੇ ਬਹੁਤ ਹੀ ਮਹਾਨ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਅਤੇ ਹੋਣਹਾਰ ਬਹੁਤ ਹੀ ਹਰਮਨ ਪਿਆਰੇ ਆਪਣੇ ਗੁਰੂ ਦੇ ਸਿੰਘ ਸ਼ਹੀਦ ਕਰਵਾ ਕੇ ਹੁਣ ਕਹੀਏ ਮੁਰਦੇ ਮੁੱਦੇ ਉਖਾੜ ਕੇ ਕੀ ਲੈਣਾ ਛੱਡੋ ਪਰੇ ਇਹ ਤਾਂ ਆਪਣੀ ਹੀ ਪਾਰਟੀ ਦੇ ਵਿੱਚ ਗਦਾਰੀ ਵਾਲੀ ਗੱਲ ਹੋ ਗਈ ਜੇ ਇਹ ਗੱਲ ਸੁਖਬੀਰ ਬਾਦਲ ਕਰਦਾ ਜਾਂ ਇਹਨਾਂ ਦੀ ਪਾਰਟੀ ਕਰਦੀ ਆ ਤਾਂ ਇਹਨਾਂ ਦਾ ਬਾਈਕਾਟ ਕਰ ਦੋ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਪਹਿਲ ਦੇ ਅਧਾਰ ਤੇ ਆਪਾਂ ਲਈਏ ਹੋਰ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰ ਦਈਏ ਜੇ ਪੰਜਾਬ ਦਾ ਫਾਇਦਾ ਚਾਹੁੰਦੇ ਆਂ

  • @user-lg1pg8ue9d
    @user-lg1pg8ue9d12 күн бұрын

    Chandoomajra is no better he was part of the same bunch for the last 10 years.

  • @bhinderdhaliwal
    @bhinderdhaliwal12 күн бұрын

    Hun,,,ta,,denga,,,jdo,,,0ta,aaka

  • @powarpola8126
    @powarpola812613 күн бұрын

    chandumajra nu v veham na mar leya

  • @mittiputtmajhail2960
    @mittiputtmajhail296012 күн бұрын

    Takri nishan nu Akali Parshan hi shadd jave, isto wadh besharmi wali gall ki hy? Ki jawab hy ohna kol. Ihto wadh gadari party, Akali soch te Sikhi naal nahi ho sakdi, jo Pardan ne kiti.

  • @beantkaur9125
    @beantkaur912513 күн бұрын

    Sad nu haron wale sad to baage leadar he

  • @mittiputtmajhail2960
    @mittiputtmajhail296012 күн бұрын

    Sukhbirnu Panjab,ja Sikhi naal koi dard nahi. Sirf apni politics sochda. Ik bibi nu tusi as president party symbol allot karde ho te fir usse party symbol de ult jande ho? Kinna ku Sikhi te character e tuhada? J tusi pishe hatna si ta chup karke hatt jande te parchar na karde. Par usda injh virodh na karde. Is to tuhadi kamakali te kamingi sabit ho gai. Ik din BJP thalle lamme pende si BSP nu vich hi shadd k. Koi stand rakhiya karo. 40 saal to iko tabar hi kiu Pardhan rahe? tusi vi socho te Sikh vi sochan. Kharhe pani vi mushak marn lag janda, fir Party da Pardhan pio putt hi kiu 4o saal rehn? Change is law of nature. Old law must yield to new.

Келесі