Chandigarh News | ਕਲੇਸ਼ ਤੋਂ ਬਾਅਦ Akali Dal ਦੀ Press Conference, Sukhbir Badal 'ਤੇ ਦਿੱਤਾ ਵੱਡਾ ਬਿਆਨ !

Chandigarh News | ਕਲੇਸ਼ ਤੋਂ ਬਾਅਦ Akali Dal ਦੀ Press Conference, Sukhbir Badal 'ਤੇ ਦਿੱਤਾ ਵੱਡਾ ਬਿਆਨ !
#akalidal #pressconference #news18punjab #sukhbirbadal #harjinderdhami #daljitcheema
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 153

  • @nachattarsingh6217
    @nachattarsingh6217Ай бұрын

    ਓਏ ਭਾਈ ਇਸ ਬੇੜੀ ਚ ਸੁਖਬੀਰ ਨੇ ਬਹੁਤ ਵੱਡੇ ਸੇਕ ਕਰ ਦਿਤੇ ਹਨ। ਚਾਪਲੂਸੋ ਇਹ ਨੂੰ ਡੁੱਬਣ ਤੋਂ ਕੋਈ ਨਹੀਂ ਰੋਕ ਸਕਦਾ, ਤੁਸੀਂ ਸਾਰੇ ਸਤਾ ਮਾਨਣ ਵਾਲੇ ਲੋਕ ਜ਼ਮੀਰਾਂ ਵੇਚ ਚੁੱਕੇ ਹੋ ਪਰ ਪੰਥ ਅਤੇ ਪੰਜਾਬੀ ਥੋਡੇ ਆਪ ਹੁਦਰੇ ਫੈਸਲਿਆਂ ਨੂੰ ਉੱਕਾ ਹੀ ਪ੍ਹਵਾਨ ਨਹੀਂ ਕਰਨਗੇ । ਅਕਾਲੀ ਦਲ ਥੋਡੇ ਪੰਦਰਾਂ ਵੀਹ ਖੁਦਗਰਜਾਂ ਦੀ ਜਾਇਦਾਦ ਨਹੀਂ ਹੈ , ਅਸੀਂ ਸਮੁੱਚੇ ਪੰਜਾਬੀ ਅਕਾਲੀ ਦਲ ਨੂੰ ਸਿਧਾਂਤਾਂ ਤੇ ਮੁੜ ਸਿਰਜਾਂਗੇ, ਆਹ ਫੋਸਲੇ ਸਾਨੂੰ ਮਨਜ਼ੂਰ ਨਹੀਂ, ਸੁਖਬੀਰ ਨੂੰ ਬਾਹਰ ਕਰੇ ਬਿਨਾਂ ਕੋਈ ਅਕਾਲੀ ਦਲ ਕਲਪਿਆ ਨਹੀਂ ਜਾ ਸਕਦਾ।

  • @jagsirTungwali041
    @jagsirTungwali041Ай бұрын

    ਵਿਰਸੇ ਵਲਟੋਹਾ ਵਰਗੇ ਗਦਾਰਾਂ ਨੇ ਬੇੜਾ ਗ਼ਰਕ ਕਰ ਤਾਂ ਇਨ੍ਹਾਂ ਨੂੰ ਅਕਾਲੀ ਦਲ ਤੋਂ ਦਫਾ ਕਰੋ ਪਰੇ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ

  • @JaspalSingh-zn5vv

    @JaspalSingh-zn5vv

    Ай бұрын

    ਅਕਾਲੀ ਦਲ ਨੇ ਬਿਹਾਰੀਆ ਤੇ ਗੁਜਰਾ ਦੀਆ ਵੋਟਾ ਬਣਾਈ ਤੇ ਨੌਕਰੀਆਂ ਦਿੱਤੀਆ

  • @baldevsingh8619
    @baldevsingh8619Ай бұрын

    ਚਮਚਿਆਂ ਦੀ ਮੀਟਿੰਗ ਹੋਈ ਹੈ ਸਾਰੇ ਚੱਲੇ ਕਾਰਤੂਸ ਹਨ

  • @balvirsingh5810
    @balvirsingh5810Ай бұрын

    ਸੁਖਬੀਰ ਅਮਲੀ ਹੀ ਲਾਊ ਤਹਾਨੂੰ ਖੂੰਜੇ

  • @SarbjitSingh-to1vy
    @SarbjitSingh-to1vyАй бұрын

    ਜਦੋਂ ਬੇਅਦਬੀ ਹੋਈ ਸੀ ਉਦੋ ਕਿਥੇ ਸੀ ਤੁਸੀਂ ਸਾਰੇ 10 ਸ਼ਾਲ ਤੋਹਾਡਾ ਰਾਜ ਸੀ

  • @GurpreetSingh-ub9ju
    @GurpreetSingh-ub9juАй бұрын

    ਧਾਮੀ ਸਾਬ ਪਹਿਲਾਂ ਇਹਨਾਂ ਦੇ ਦਾੜੇ ਖੁਲਵਾਓ

  • @JaspalSingh-zn5vv

    @JaspalSingh-zn5vv

    Ай бұрын

    ਦਾਣੇ ਖੋਲਕੇ ਫਿਰ ਕਿਹੜਾ ਇਹਨਾ ਨੇ ਬੰਦੇ ਬਣ ਜਾਣਾ ਹੈ ਰਹਿਣਾ ਇਹਨਾ ਨੇ ਗਧੇ ਹੀ ਹੈ ਸਿੱਖ ਕੌਮ ਲਈ ਕਿੰਨੇ ਕਾਰਜ ਕੀਤੇ ਹਨ ਬਿਹਾਰੀਆ ਤੇ ਗੁਜਰਾ ਦੀਆ ਵੋਟਾ ਬਣਾਈ ਆ ਨੌਕਰੀ ਆਦਿਤੀਹੈ ਪੰਜਾਬ ਚੋ ਕਿੰਨੇ ਅਫਸਰ ਲੱਗੇ ਹਨ ਪੰਜਾਬ ਵਿੱਚ

  • @GurdeepSingh-dn2dv

    @GurdeepSingh-dn2dv

    14 күн бұрын

    Pppppppppppĺĺpp😅😅😅😅😅😅​@@JaspalSingh-zn5vvb 23:50

  • @jagdeepnatt9425
    @jagdeepnatt9425Ай бұрын

    ਇਹ ਦਾੜ੍ਹੀਬੰਨ ਵੀ ਵੱਡਾ ਚਾਪਲੂਸ ਆ

  • @KarnailSingh-iy9cd
    @KarnailSingh-iy9cdАй бұрын

    ਤੂੰ ਤਾ ਨਾਮ ਬੋਲਣ ਵਾਲਾ ਹੀ ਹੈ ਲੋਕ ਸਾਰੇ ਨਾਮ ਜਾਣ ਦੇ ਨੇ

  • @deepsharma6515
    @deepsharma6515Ай бұрын

    ਨਾਲ ਪਰਮਜੀਤ ਸਿੰਘ ਸਰਨਾ ਨੂੰ ਬਿਠਾਇਆ ਆ ਜਿਹੜਾ ਕਦੇ ਤੁਹਾਡਾ ਕੱਟੜ ਵਿਰੋਧੀ ਸੀ ਹੁਣ ਨਾ ਇਹਦੇ ਪੱਲੇ ਕੁਝ ਆ ਨਾ ਤੁਹਾਡੇ

  • @amandeepkaur7064
    @amandeepkaur7064Ай бұрын

    ਸਰਸੇ ਵਾਲੇ ਨੂੰ ਬਣਾਓ ਆਪਣਾ ਪ੍ਰਧਾਨ ਤੁਹਾਡਾ ਪਿਤਾ ਜੀ ਆ

  • @LakhvirSingh-jm2tt

    @LakhvirSingh-jm2tt

    Ай бұрын

    😂😂😂😂😂🎉🎉🎉

  • @BalbirSingh-hy5qp
    @BalbirSingh-hy5qpАй бұрын

    ਇਹ ਸਾਰੇ ਸੁਖਬੀਰ ਸਿੰਘ ਬਾਦਲ ਦੇ ਝੋਲੀ ਨੇ ਸਾਰੇ ਝੋਲੀ ਚੁੱਕ ਨੇ ਇਹਨਾਂ ਪੰਜਾਬ ਦਾ ਕੀ ਸੁਧਾਰਨਾ ।

  • @avtarsingh2531
    @avtarsingh2531Ай бұрын

    ਕਿੰਨੇ ਬੇਸ਼ਰਮ ਲੋਕ ਨੇ ਇਹ ਲੋਕ

  • @gurjotbhinder6680
    @gurjotbhinder6680Ай бұрын

    ਇਹ ਸਾਰੇ ਬਾਦਲ ਦੇ ਡਰਪੋਕ ਚਮਚੇ ਹਨ ਜਿਨ੍ਹਾਂ ਵਿਚ ਬੋਲਣ ਦੀ ਜੁਰਤ ਨਹੀਂ, ਕੌਮ ਤੁਹਾਡੇ ਪਰ ਯਕੀਨ ਨਹੀਂ ਕਰੇਗੀ ਤੁਸੀਂ ਸਰਸੇ ਵਾਲੇ ਦੀ ਸਪੋਰਟ ਕੀਤੀ, ਭਾਈ ਅਮਿੰਰਤਪਾਲ ਸਿੰਘ ਦਾ ਵਿਰੋਧ ਕੀਤਾ,ਸਭ ਝੂਠੇ ਹਨ

  • @user-ul1jp6yd4z
    @user-ul1jp6yd4zАй бұрын

    ਵਾਹਿਗੁਰੂ ਜੀ ਕੱਲੀ ਵਰਕਿੰਗ ਕਮੇਟੀ ਮੈਂਬਰ ਨੂੰ ਛੱਡ ਕੇ ਬਾਕੀ ਰਹਿੰਦੇ ਖਾਲਸਾ ਪੰਥ ਦੀ ਰੈ ਲੈ ਲਵੋ ਖਾਲਸਾ ਪੰਥ ਕੀ ਚੋਹਦਾ ਹੈ ਵਾਹਿਗੁਰੂ ਜੀ

  • @Sardars001
    @Sardars001Ай бұрын

    ਹਜੇ ਵੀ ਕਈ ਘੂਸੇ ਅਤੇ ਚਮਚਾ ਬਿਰਤੀ ਦੇ ਲੋਕ ਕਮੈਂਟਾਂ ਵਿੱਚ ਸੁੱਖੇ ਅਮਲੀ ਦੇ ਛਿੱਟੇ ਮਾਰ ਰਹੇ ਆ ।

  • @user-vq5fl5ql2n

    @user-vq5fl5ql2n

    12 күн бұрын

    Tu kon pb da dusman

  • @amansukh4963

    @amansukh4963

    11 күн бұрын

    qwwàwwqqq q1​@@user-vq5fl5ql2n

  • @GurdeepSingh-wx1en
    @GurdeepSingh-wx1enАй бұрын

    ਇਸਦੇ ਬੋਲਣ ਨਾਲ ਤਾਂ ਵੋਟਾ ਟੁੱਟਦੀਆਂ ਨੇ ਜਨਾਨੜਾ ਲੱਗਦਾ ਪੱਕੀ ਗੱਲਆ

  • @rajdeepsingh362
    @rajdeepsingh362Ай бұрын

    ਬੇਹੜਾ ਗਰਕ ਤਾਂ ਤੁਸੀਂ ਕਰਤਾ ਹੁਣ ਕਸਰ ਕੋਈ ਬਾਕੀ ਆ

  • @reshamsidhu7397
    @reshamsidhu7397Ай бұрын

    ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ ਸਰਸੇ ਵਾਲੇ ਸਾਧ ਨੂੰ ਬਣਾਓ ਪ੍ਰਧਾਨ ਤੁਸੀਂ

  • @kuldipsinghMC
    @kuldipsinghMCАй бұрын

    ਪੰਜਾਬ ਦੇ ਲੋਕਾਂ ਦੀ ਰਾਏ ਲਓ ਜੀ ਜਿਨ੍ਹਾਂ ਨੇ ਅਕਾਲੀ ਦਲ ਨੂੰ ਵੋਟਾਂ ਪਾਉਣੀਆਂ ਨੇ

  • @isharsaharan5921
    @isharsaharan5921Ай бұрын

    ਸੁਖਬੀਰ ਬਾਦਲ ਨੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਤੋਂ ਇਲਾਵਾ ਬਲਿਓ ਸਟਾਰ ਵਰਗੇ ਘਿਨਾਉਣੇ ਕਦਮ ਚੁੱਕੇ ਹਨ ਕਹਿਣਾ ਕੁੱਝ ਹੋਰ ਕਰਨਾਂ ਕੁੱਝ ਹੋਰ ਪੰਜਾਬੀਆਂ ਨੂੰ ਮੂਰਖ ਨਾਂ ਬਢਾਓ।

  • @sukhmandersingh5447
    @sukhmandersingh5447Ай бұрын

    ਵਰਕਿੰਗ ਕਮੇਟੀ ਤੋਂ ਹੀ ਸਰਕਾਰ ਬਣਾ ਲਓ ਦੇਖ ਲਓ ਹੋਰ ਸ਼ਾਇਦ ਵੀ 25 ਸਾਲ ਦੇਖਦੇ ਹੋ ਹੋਰ ਸ਼ਾਇਦ ਬਣ ਜੇ ਸਰਕਾਰ

  • @darshansingh5265
    @darshansingh5265Ай бұрын

    ਸੁਖਬੀਰ ਸਿੰਆ ਅਗਰ ਪੰਥ ਨੂੰ ਪਿਆਰ ਕਰਦੇ ਹੋ ਅਸਤੀਫ਼ਾ ਦੇਕੈ ਘਰ ਕਿਉ ਨਹੀ ਬੈਠ ਜਾਦੇ ਇਹ ਸਾਰੇ ਜਰ ਖਰੀਦ ਗੁਲਾਮ ਨੇ ਇਸੇ ਕਰਕੇ ਬਾਹਾ ਖੜੀਆ ਕਰਦੇ ਨੇ ਸਾਨੂੰ ਬਾਦਲ ਪਰਿਵਾਰ ਹੀ ਪ੍ਰਧਾਨ ਕਬੂਲ ਹੈ

  • @sukhwantsukh567
    @sukhwantsukh567Ай бұрын

    ਅਕਾਲੀ ਦਲ ਨਹੀਂ ਬਾਦਲ ਦਲ ਕਹਿਣਾ ਚਾਹੀਦਾ ਹੈ

  • @parmveersandhu8860
    @parmveersandhu8860Ай бұрын

    ਇਹ ਤੁਹਾਡੈ ਸਾਹਬ ਤਾ ਪੰਜਾਬ ਦੀ ਜੰਤਾ ਨੁ ਕਰਦੀ ਤੁਹਾਡੈ ਸਿਰ ਵਿਚ ਪਿਸਾਬ ਜਮਾਨਤਾ ਜਭਤ ਕਾਲੀ ਦਲ ਦੀਆ ਸਰਮ ਕਰੋ ਤੂਸੀ ਕੰਜਰੋ

  • @butasingh7145
    @butasingh7145Ай бұрын

    Cor

  • @kalasidhu-wo3pv
    @kalasidhu-wo3pvАй бұрын

    ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ

  • @JaspalSingh-rf7sl
    @JaspalSingh-rf7slАй бұрын

    Sare---Kam----Shado----Sukha----Bahar----Kado😂😂😂😂

  • @kirpalsingh3991
    @kirpalsingh3991Ай бұрын

    ਛੱਡੋ ਖਹਿ,ਰਾ ਹੋਣ😂😂

  • @JaspalSingh-rf7sl
    @JaspalSingh-rf7slАй бұрын

    Tusi----Sukhe---Nu---Bahar----Kio---Nahi-----Kadhde

  • @simransandhu1633
    @simransandhu1633Ай бұрын

    ਕੰਜਰਾਂ ਦੀ ਮ 24:36

  • @hakamsingh6861
    @hakamsingh6861Ай бұрын

    ਕਜਰੋ ਤੁਸ਼ੀ ਮਸਾਲ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਦਿੰਦੇ ਹੋ ਉਸ ਨੇ ਤਾਂ ਐਡਾ ਵਂਡਾ ਇਲਾਕਾ ਜਿਤਿਆ ਪਰ ਤੁਸ਼ੀ ਪੰਜਾਬ ਦੇ ਚਾਰ ਟੁਕੜੇ ਕਰਵਾਤੇ ਜਿਦ ਨਾਲ ਹੁਣ ਭੀ ਲੋਕ ਹਿੰਦੀ ਪੜਦੇ ਐ ਤੁਸ਼ੀ ਪੰਜਾਬ ਪੜੀ ਜਾਦੇ ਕੀ ਫਰਕ ਪੈਂਦੈ ਅੰਗਰੇਜੀ ਭੀ ਪੜਦੇ ਐ।

  • @sukhdevthind221
    @sukhdevthind221Ай бұрын

    Not SAD SAY BAD

  • @ShamsherSingh-ch3ut
    @ShamsherSingh-ch3utАй бұрын

    ਕਖ ਨੀ ਬਣਨਾ ਤੁਹਾਡਾ 😅😅

  • @rajdeepsingh362
    @rajdeepsingh362Ай бұрын

    ਆ ਦਿੱਲੀ ਵਾਲੇ ਭਾਪੇ ਭੈਣ ਚੌਧਉਣ ਆਏ ਹਨ

  • @channasingh1060
    @channasingh1060Ай бұрын

    ਚਮਚਿਆਂ ਦੀ ਮੀਟਿੰਗ ਹੋਈ

  • @user-nw1cf9rd5t
    @user-nw1cf9rd5tАй бұрын

    Charnjeet Singh Brar nal ki gal hogi Ji Ensaan wadiya c waki dekho ji 🙏

  • @bobysekhonbobysekhon9162
    @bobysekhonbobysekhon9162Ай бұрын

    ਤੁਸੀਂ ਪੰਜ਼ਾਬ ਦੀ ਅਮਨ ਸ਼ਾਂਤੀ ਦੇ ਠੇਕੇਦਾਰ ਨਹੀਂ ਹੋ । ਫੁਦੂ ਗੱਲਾਂ ਨਾਂ ਕਰੋ ।

  • @hakamsingh6861
    @hakamsingh6861Ай бұрын

    ਪਹਿਲਾਂ ਰੇਤਾ ਮੁਫਤ ਲੋਕ ਨਹਿਰਾਂ ਸੂੲਏ ਚੋਂ ਕਢ ਲਿੳਦੇ ਸੀ ।ਬਾਦਲਾਂ ਨੇ ਬਰੇਤੀ ਮੁਂਲ ਵਿਂਕਣ ਲਾਤੀ?

  • @user-nt4qo5tv9z
    @user-nt4qo5tv9zАй бұрын

    ਆਹ ਇੱਕ ਦਿੱਲੀ ਦਾ ਦੱਲਾ ਕਾਂਗਰਸ ਦਾ ਏਜੰਟ ਪੰਜਾਬ ਵਿੱਚ ਵਿਚ ਦਖ਼ਲ ਅੰਦਾਜ਼ੀ ਨਹੀਂ ਕਰ ਸਕਦਾ।

  • @hakamsingh6861
    @hakamsingh6861Ай бұрын

    ਤੁਹਾਡੇ ਤੋਂ ਪਾਰਟੀ ਨਹੀਚਲਦੀ ਤਾਂ ਸਰਸੇ ਵਾਲੇ ਨੂੰ ਸੰਭਾਲ ਦਿੳ ਪੰਥ ਚੜਦੀ ਕਲਾ ਚ ਹੋ ਜਾਵੇਗਾ?

  • @hakamsingh6861
    @hakamsingh6861Ай бұрын

    ਉ ਨਾਂ ਵੋਟਾਂ ਪਵਾੳ ਤੁਹਾਡੀ ਇਜਾਰੇ ਦਾਰੀ ਖਤਮ ਹੋ ਜਾਵੇਗੀ?ਚਲੀ ਜਾਣ ਦਿੳ ਅਗੇ ਕਿਹੜਾ ਵੋਟਾਂ ਅਧੀਨ ਚਲਦੇ ਹੋ ਅਧੀਨ

  • @DilbagSinghDilbagjamarai-qw6fl
    @DilbagSinghDilbagjamarai-qw6flАй бұрын

    Eh hann sad daa berha garak karkn waale.. Eh tan oh gall hai. Aape maen raji puji. Aape mere bache jiunn. Aap hi meeting keetti aap hi mataa pass kar liaa

  • @baljitsingh374
    @baljitsingh374Ай бұрын

    Akalidal jindabaad🙏

  • @kamleshkaur2919
    @kamleshkaur2919Ай бұрын

    Respcted AkaliDal ji Sari Senior Ledar Ship ji Good Morning ji Ek Sikh Guru ji Agiya Anusaar Dujay Sikh Da Apman kare o Sade Guruiya Da V Apman ai ji Apas Vich pyar Satcar Nahi Duje Dharma Da ki Sanman kare gaha ji Joo Apni Party too Dur Duji party Vicho Jande Han O V Thek Nahi ji Panjab Vich Shreaam Dheeiya Putara Nu Chakup Talvara Nall Kar Vadd Dinde Han Ek Bachay Nu Tarfa ke Tote kar ke Sadka Te Choriya Dake Nashe Mukat karvana Sarkara Da farj Hai ji Coolsantara Vich V Dhanda Dheeiya Nall Ek Sikh Hon De Nate Ladies Nu Suit Salvaar Ser Te Dpta Hona Cheda Hai ji Thx ji Sardar Sukhbir Singh Badal Saab ji jindabadh ji

  • @AmarjitMajitha
    @AmarjitMajithaАй бұрын

    Cheema sahib you are honest and farmworker for party and pb but all other are chaval jahande .

  • @gurindersidhu1625
    @gurindersidhu1625Ай бұрын

    Sardar sukhbir singh badal hi pardhan rehn gy

  • @ParamjitKaur-iu1zk
    @ParamjitKaur-iu1zk13 күн бұрын

    Sat Sher Akil ji god job sir ji

  • @PrinceKumar-cf7ek
    @PrinceKumar-cf7ekАй бұрын

    🙏🏻💐💐💐💐💐💐🙏🏻

  • @LalSingh-df2kq
    @LalSingh-df2kq13 күн бұрын

    ਤੁਹਾਨੂੰ ਸਾਰੇ ਪੰਜਾਬ ਨੇ ਨਕਾਰ ਦਿਤੋ ਹੁਣ ਤੁਹਾਨੂੰ ਕੀ ਅਧਿਕਾਰ ਰਹਿ ਗਿਆ ਪ੍ਰਧਾਨ ਨੂੰ ਸਾਰੇ ਅਧਿਕਾਰ ਦੇਣ ਦਾ। । ਥਾਂ ਥਾਂ ਕਕਾਰਾਂ ਦੀ ਬੇਅਬਦੀ ਕੀਤੀ ਜਾ ਰਹੀ ਐ ਤੁਸੀਂ ਹੁਣ ਵਿਚਾਰਾਂ ਕ,ਦੇ ਹੋਂਂ

  • @user-bx4nd7de3o
    @user-bx4nd7de3o8 күн бұрын

    ਸਾਰੇ ਸਾਹਿਬਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਪੰਥ ਬਚਾਓ ਦਾਲ ਹੀ ਕਾਲੀ ਹੈ

  • @sukhwantsukh567
    @sukhwantsukh567Ай бұрын

    ਮਨਪਰੀਤ ਸਿੰਘ ਇਯਾਲੀ ਸਿਰਫ ਪ੍ਰਧਾਨ

  • @user-rp2bb1qz4m
    @user-rp2bb1qz4mАй бұрын

    Es nu akali dal na kaho es da namm karan karo 3sss sukha simro sirsa

  • @labhsingh2031
    @labhsingh2031Ай бұрын

    Vvv good sisa

  • @ajaypalsingh1979
    @ajaypalsingh1979Ай бұрын

    Baba sarsa nu president Bna Deo cheem ji

  • @user-rp2bb1qz4m
    @user-rp2bb1qz4mАй бұрын

    Badi sharam wali gall kehnde sanu kursiyaan di lod, nahin par lar kursiyaan lai rahe A

  • @hakamsingh6861
    @hakamsingh6861Ай бұрын

    ਸੁਖਬੀਰ ਬਾਦਲ ਚ ਸਿਂਖੀ ਦਾ ਕਿਹੜਾ ਅੰਸ਼ ਹੈ ਕਛਿਹਰਾ ੲਏਦੇ ਨਹੀਂ ਸ਼ਾਮ ਨੂੰ ਅੰਗਰੇਜੀ ਦਾ ਪੈਗ ਲਾੳਦਾ ਐਵੇ ਨਹੀ ਢਿਡ ਘੜੇ ਜਿਂਡਾ ਹੁੰਦਾ?

  • @bobysekhonbobysekhon9162
    @bobysekhonbobysekhon9162Ай бұрын

    ਓਏ ਚਮਚਿਓ , ਜੇਕਰ ਲੋਕਾਂ ਵਿੱਚ ਜਾਣਾਂ ਚਾਹੁੰਦੇ ਹੋ ਤਾਂ ਸੁਖਬੀਰ ਬਾਦਲ ਨੂੰ ਜੁੱਤੀਆਂ ਮਾਰ ਕੇ ਬਾਹਰ ਕੱਢੋ , ਕਿਊਂ ਕਿ ਖਾਲਸਾ ਪੰਥ ਕੌਂਮ ਦੀ ਹਿੱਕ ਚ ਗੋਲੀਆਂ ਚਲਵਾਉਣ ਵਾਲੇ ਨੂੰ ਕਦੇ ਵੀ ਮਾਫ ਨਹੀਂ ਕਰਦਾ । ਤੁਸੀਂ ਕੌਮ ਘਾਤੀ ਪਰਿਵਾਰ ਨਾਲ ਖੜ੍ਹ ਕੇ ਕੌਮ ਦੋਖੀ ਨਾਂ ਬਣੋਂ । ਅਸੀਂ ਅਕਾਲੀ ਹਾਂ ਤੇ ਅਕਾਲੀ ਰਹਾਂਗੇ । ਪਰ ਜਿੰਨੀ ਦੇਰ ਅਕਾਲੀ ਦਲ ਦੀ ਕਮਾਨ ਸੁਖਬੀਰ ਬਾਦਲ ਕੋਲ ਰਹੂਗੀ ਖਾਲਸਾ ਪੰਥ ਬਿਲਕੁੱਲ ਵੀ ਵੋਟ ਨਹੀਂ ਦੇਵੇਗਾ । ਇਹ ਲਿੱਖ ਲਓ ।

  • @bhupinderchatter5480
    @bhupinderchatter5480Ай бұрын

    What we all can say akali dal party look after own self they left peoples and Punjab out side they fighting own self against central and state government they don’t believe any party’s today time telling own self

  • @BaljeetSingh-mh7sl
    @BaljeetSingh-mh7slАй бұрын

    Sari party de ledra nu Amrit Sako fir eh sikha de jamat mani jawegi

  • @jagdevbrar6100
    @jagdevbrar6100Ай бұрын

    इन से आकाली कोई भी व्यक्ति नहीं है वह सभी ढाढी बांद इकठ्ठे हुए हैं इन्होंने ही पार्टी का बहुत बड़ा नुक्सान किया है

  • @user-rp2bb1qz4m
    @user-rp2bb1qz4mАй бұрын

    Register aa tan takkri wale nishan tuhada aa tan votan bsp nu kyon de rahe dharam hai koi tuhada sukhe amli ne party khatam kar ditta😂😂😂😂😂

  • @user-rp2bb1qz4m
    @user-rp2bb1qz4mАй бұрын

    Sgpc president nu es meeting ch nahi koi haq banda eh siayasu meeting aa

  • @user-rp2bb1qz4m
    @user-rp2bb1qz4mАй бұрын

    Sidha bolo na jihna ne jalandhar meeting keeti party karvi karein jaa rhi hai baki sab faltu gallan na kar tu 😂😂😂

  • @charanjitsingh7231
    @charanjitsingh7231Ай бұрын

    Sukhbir badal nu badlo es to bina koe hal nahi

  • @BaljeetSingh-mh7sl
    @BaljeetSingh-mh7slАй бұрын

    Tusi pehla sukhvir nu Amrit Sako gatra v uper de pawo

  • @user-bo1bz8ne6s
    @user-bo1bz8ne6sАй бұрын

    Amrit pal jindabad

  • @LalSingh-df2kq
    @LalSingh-df2kq13 күн бұрын

    ਗੋਲੀ ਕੀਹਦੀ ਤੇ ਗਹਿਣੇ ਕੀਹਦ।

  • @harbanssinghharbans9042
    @harbanssinghharbans904211 күн бұрын

    ਸਹੀ ਕੀਤਾ ਬਾਦਲ ਹੀ ਰਹੇਗਾ ਤਾਂ ਦੂਜੀਆ ਪਾਰਟੀਆਂ ਖੁੱਸ ਰਹਿਣਗੀਆਂ ਕਿਉਂਕੀ ਜਦੋਂ ਤੱਕ ਬਾਦਲ ਪਰਵਾਰ ਆਕਾਲੀ ਦਲ ਚ ਤਾਂ ਤੁਸੀ‌0ਤੋ‌ਅੱਗੇ ਨਹੀ ਜਾ ਸਕਦੇ ਇਹ ਸਾਰੇ ਚੋਰ‌ਇੱਕਠੇ ਬੈਠੇ‌ਨੇ

  • @sukhdevthind221
    @sukhdevthind221Ай бұрын

    Sad 14 au December 1920 BAD = BADAL KALI DAL MOGA CONVENTION 1ST MAY 1995

  • @parkaspriar2148
    @parkaspriar2148Ай бұрын

    Sarse wala sad president elect it

  • @user-xc6gs8tg2z
    @user-xc6gs8tg2z12 күн бұрын

    Waheguru ji mehar Karo ji Ikathe hounh sare leader

  • @hakamsingh6861
    @hakamsingh6861Ай бұрын

    ਆਹ ਭੁਂਖਾ ਸਰਨਾ ਕੋਲ ਬਠਾੲਇਆ ਇਹ ਲਿਜਾੳ ਤੁੰਹਾਨੂੰ ਚੜਦੀ ਕਲਾ ਚ?

  • @user-rp2bb1qz4m
    @user-rp2bb1qz4mАй бұрын

    Je saare sukhe de naal aa fer everyday p c kyon karde aa ghar baitho ja ke

  • @devinderkaur4794
    @devinderkaur4794Ай бұрын

    Tuc biggest spoons ho bs kro hun ki rah gya bera gark krn nu

  • @paulsingh2424
    @paulsingh2424Ай бұрын

    Punjabi are brave and wise people do not befool them. Only and only change Sukhvir there shall be no problem. Punjabi voice should be heard. Please consider punjabiyat.

  • @gsmalra381
    @gsmalra381Ай бұрын

    ਧਾਮੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋ ਅਸਤੀਫਾ ਦੇਣਾ ਚਾਹੀਦਾ ਹੈ ਸਿੱਖ ਕੌਮ ਪੰਥ ਦੇ ਮੁਦਿਆ ਦੇ ਤਾਂ ਤੁਸੀਂ ਦੁਸ਼ਮਣ ਹੋ , ਹੁਨ ਲੋਕਾਂ ਨੇ ਜਮਾਨਤਾਂ ਜਪਤ ਕਰਾਤੀਆ ਤਾਂ ਤੁਹਾਨੂੰ ਸਿੱਖ ਕੌਮ ਪੰਥ ਦੇ ਮੁੱਦੇ ਜ਼ਾਦ ਆਏ ਹੁਣ ਜੇਕਰ ਅਕਾਲੀ ਦਲ ਬਚਾਉਣਾ ਹੈ ਤਾਂ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਬਣਾਇਆ ਜਾਵੇ ਤਾਂ ਅਕਾਲੀ ਦਲ ਬਚ ਸਕਦਾ ਹੈ

  • @pritamsinghgill8911
    @pritamsinghgill8911Ай бұрын

    ਇਹ ਵਰਕਿੰਗ ਕਮੇਟੀ ਨਹੀਂ ਬਾਦਲ ਚਾਪਲੂਸਾਂ ਦੀ ਕਮੇਟੀ ਹੈ, ਇਹਨਾਂ ਦੀ ਵਜ੍ਹਾ ਨਾਲ ਹੀ ਕੌਮ ਦਾ ਇਹ ਹਾਲ ਹੈ l ਇਹ ਪਾਰਟੀ ਨੂੰ ਨਹੀਂ ਬਚਾਉਣਾ ਚਾਹੁੰਦੇ ਸਗੋਂ ਸੁਖਬੀਰ ਦੀ ਪ੍ਰਧਾਨਗੀ ਨੂੰ ਬਚਾਉਣਾ ਹੀ ਮਕਸਦ ਹੈ

  • @mannekku8598
    @mannekku8598Ай бұрын

    Bai eh Ronda he rehnda Banda Nai thk eh navjot

  • @jashansidhu6381
    @jashansidhu6381Ай бұрын

    Chamcheo Sarea dia DhiyanGala Suno Saria pavrav Pardhan nu Ta Hunde Hun Sab Da pkh Suno

  • @avtarmaan2098
    @avtarmaan209812 күн бұрын

    Dhare bane wala karsa dhami tae bake sarebade jkarsa nae hor kina sgpc dae bara gark karna

  • @karansingh-sk6qn
    @karansingh-sk6qnАй бұрын

    Godi media

  • @user-rp2bb1qz4m
    @user-rp2bb1qz4mАй бұрын

    Pardhan kitha aa daso lokana nu kyon budhu na samgho sab pata lokana nu

  • @davindersidhu2767
    @davindersidhu2767Ай бұрын

    Tusin sìkh masle hull nahin kaŕ sakde

  • @gurjantSingh-ff2jy
    @gurjantSingh-ff2jy12 күн бұрын

    ਚਮਚਾ ਮੀਟਿੰਗ ਹੋਈ ਹੈ

  • @khosatv7350
    @khosatv7350Ай бұрын

    😂😂😂

  • @AmarjitSingh-bv6fl
    @AmarjitSingh-bv6flАй бұрын

    Eh Sare Papi resign karo nme mundean nu mouka deo ta parti kamyab ho sakdi a nhi ta rab rakha

  • @jashansidhu6381
    @jashansidhu6381Ай бұрын

    Bhundad Nu Aaj Pta LGA he Sikha Kom de Dukh Da Der Ae Drusat aae Khatam Na kro ral mil ke party nu Bachao panth nu

  • @gurvinderusingthe2097
    @gurvinderusingthe2097Ай бұрын

    Jitna Chir Power Ton Baher Ho, Utne Chir Hi Punjab te Sikhan Diyan Manggan Yad Aaundiyan Han. Power Wich Aa K Taan Sikhan Nu Hi Luttna Te Kuttna Hunda Hai.

  • @palgill6734
    @palgill6734Ай бұрын

    Shame on you and your party

  • @LakhvirSingh-jp8op
    @LakhvirSingh-jp8op13 күн бұрын

    ਦਲੇ

  • @nirmalsinghsinghsingh4604
    @nirmalsinghsinghsingh4604Ай бұрын

    ਦੇਖੋ ਜੀ, ਧਾਮੀ ਕਹਿ ਰਿਹਾ ਹੈ ਕਿ ਸਾਡੇ ਸੀਨੀਅਰ ਆਗੂ, ਫਿਟੇ ਮੂੰਹ ਐਹੋ ਪ੍ਰਧਾਨ ਦੇ ਜਿਹੜਾ ਕਿ ਆਪਣੇ ਆਪ ਨੂੰ ਅਕਾਲੀ ਦਲ ਤੋਂ ਛੋਟਾ ਸਮਝਦੇ ਹੋਏ ਅਕਾਲੀ ਦਲ ਦੇ ਹਾਰੇ ਹੋਏ ਬੰਦੇ ਨੂੰ ਆਪਣੇ ਆਪ ਤੋਂ ਉੱਪਰ ਸਮਝਿਆ। ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਕਿਹਨਾਂ ਲੋਕਾਂ ਨੂੰ ਗਿਰਵੀ ਰੱਖ ਰਹੇ ਹਾਂ। ਇਹ ਵੀ ਸੁਖਬੀਰ ਬਾਦਲ ਦਾ ਦੱਲਾ ਨਿਕਲਿਆ, ਲੋਕਾਂ ਨੂੰ ਯਕੀਨ ਨਹੀਂ ਸੀ, ਹੁਣ ਸੁਣਲੋ ਕਿ ਇਹ ਬੰਦਾ ਕੀ ਚਾਹੁੰਦਾ ਹੈ। ਬਿਲਕੁਲ ਸਾਫ਼ ਹੈ।

  • @RashpalSingh-ze3ri
    @RashpalSingh-ze3riАй бұрын

    Tusidamijokutelokaamlukatessukhbirkrnookayusijrlkayiazsiksyiforoumrhogomryrjelkatnvalaqoeinivekheaa

  • @AmanKapson0001
    @AmanKapson0001Ай бұрын

    Veer G thode v sab chor hi neh 😅😅😅😅

  • @BalbirSingh-uz5ng
    @BalbirSingh-uz5ngАй бұрын

    Isnu Badal ne Chauhan te rakhia

  • @balkarn.yessingh3917
    @balkarn.yessingh3917Ай бұрын

    ਚੀਮਾ ਖੱਸੀ ਬੰਦਾ ਇਸ ਨੂੰ ਪਤਾ ਪ੍ਧਾਨ ਦਾ ਰੋਲ ਹੁੰਦਾ

  • @jashansidhu6381
    @jashansidhu6381Ай бұрын

    Jid Nu Shad ke DH anml Nal klesh Vocho Niklo Kahli vich koi kdm nhi chukna chahiye

  • @partapvirk7371
    @partapvirk73719 күн бұрын

    My

  • @jagsirsingh551
    @jagsirsingh5519 күн бұрын

    ਤੂੰ ਤਾ ਬਾਦਲ ਦਾ ਤੇ ਸਰਸੇ ਵਾਲੇ ਬਲਾਤਕਾਰੀ ਦਾ ਚਮਚਾ ਤੂੰ ਤਾ ਨਾ ਹੀ ਬੋਲ

  • @charanjitsingh4388
    @charanjitsingh4388Ай бұрын

    ਬਹੁਤ ਅਫਸੋਸ ਹੈ ਸ੍ਰੋਮਣੀ ਅਕਾਲੀ ਦਲ ਫੁਟ ਦਾ ਕਾਰਨ ਹੈ ਸਮਝੋਨ ਦੀ ਬਜਾਏ ਇੱਕ ਦੂਜੇ ਦੀ ਪਿੱਠ ਥਾਪੜ ਨੇ। ਵੱਡੇ ਬਾਦਲ ਸਾਹਿਬ ਕਦੇ ਵੀ ਆਪਣੇ ਲੀਡਰ ਅਤੇ ਵਰਕਰਾਂ ਨੂੰ ਰੁਸ਼ਨ ਨਹੀ ਦਿੰਦੇ ਸੀ । ਆਪ ਸਿੱਧੇ ਉਸ ਦੇ ਘਰ ਚੱਲ ਜਾਂਦੇ ਸੀ । ਉਨਾਂ ਦੇ ਅਖੀਰ ਵਿੱਚ ਗਲਤੀਆਂ ਹੋਈਆਂ ਉਹ ਕੁਲ ਮਿਲਾ ਕੇ ਹਰੇਕ ਵਰਗ ਨਾਲ ਬਹੁਤ ਵਧੀਆ ਰਹੇ ਹਨ ।

  • @AmarjitSingh-bv6fl
    @AmarjitSingh-bv6flАй бұрын

    Ehna te Guru da Saraf a Ehna oh Paap kite ne na Guru na Kaoum maar kregi

Келесі