8 ਮਾਰਚ 1988 Chamkila Amarjot Debu Harjit Gill Death News Live Last Minute ,

Chamkila Amarjot debu harjit gill mehsam pur death News live 8 March 1988,

Пікірлер: 1 200

  • @rabbisandhu7317
    @rabbisandhu73175 ай бұрын

    ਅਮਰ ਸਿੰਘ ਚਮਕੀਲਾ ਜੇ ਜਿਓੁਦਾ ਰਹਿ ਜਾਂਦਾ ਤੇ ਅੱਜ ਤੇ ਗੀਤਕਾਰਾਂ ਨੂੰ ਦੱਸ ਦਿੰਦਾ ਗਾਇਕੀ ਹੁੰਦੀ ਕੀ 35 ਸਾਲ ਬਾਅਦ ਵੀ ਚਮਕੀਲਾ ਦਿਲਾਂ ਚ੍ਹ ਵੱਸਿਆ ❤️

  • @KuldeepSingh-sp8ke
    @KuldeepSingh-sp8ke3 жыл бұрын

    ਸੋਢੀ ਸਾਬ ਤੁਸੀ ਬਹੁਤ ਹੀ ਚੰਗਾ ਕੀਤਾ ਜੋ ਤੁਸੀ ਅੱਖੀ ਦੇਖਿਆ ਉਹ ਵਧੀਆ ਤਰੀਕੇ ਨਾਲ ਦੱਸਿਆ ਦਰਸ਼ਕਾ ਨੂੰ ਸੱਚੀ ਜਾਣਕਾਰੀ ਦੇਣ ਲਈ ਧੰਨਵਾਦ ਕਿਉਂਕਿ ਇਸ ਸਾਰੀ ਘਟਨਾ ਨੂੰ ਅੱਖੀ ਦੇਖਣ ਵਾਲੇ ਗਵਾਹ ਬਹੁਤ ਥੋੜੇ ਨੇ

  • @SodhiMuthada

    @SodhiMuthada

    3 жыл бұрын

    Paji dil vich eh glla os den to he taja c apne aap bahar aa gaen thora jiha jajbati ho gea bahut tej tej bol gea next time aram nl gall kranga 🙏🏻

  • @singhamli2479

    @singhamli2479

    3 жыл бұрын

    22 ji tuhade kol 22 chamkila ji da jina geet sangeet video live show paye a ppz update krdo

  • @SodhiMuthada

    @SodhiMuthada

    3 жыл бұрын

    @@singhamli2479 jroor ji thori wait kro video bahut puranea ho gaean jida jida chalangea jroor pounde rhange dhanvad ji

  • @singhamli2479

    @singhamli2479

    3 жыл бұрын

    22 ji number de skdeo tuhada

  • @SodhiMuthada

    @SodhiMuthada

    3 жыл бұрын

    @@singhamli2479 9803473487

  • @RajinderSingh-pk6fm
    @RajinderSingh-pk6fm2 ай бұрын

    2024 ਵਿੱਚ ਇਹ ਵੀਡੀਓ ਕੌਣ ਦੇਖ ਰਿਹਾ

  • @rajinderhans7168

    @rajinderhans7168

    2 ай бұрын

    Bahut log ne uss Mahan Kalakar dee Devane, Kiuki bahut log usnu live Dekhde se , ❤

  • @raghvirsingh3311

    @raghvirsingh3311

    2 ай бұрын

    14 ਅਪਰੈਲ 24 ਜੀ

  • @soniarani288

    @soniarani288

    2 ай бұрын

    14 April 24

  • @inderpalsingh1550

    @inderpalsingh1550

    2 ай бұрын

    Tera bapu

  • @KamaljitKaur-yf9wn

    @KamaljitKaur-yf9wn

    2 ай бұрын

    Just coz daljeet paji kr k

  • @satbirsingh7842
    @satbirsingh7842 Жыл бұрын

    चमकीले जैसा कलाकार अब इस दुनिया में दुवारा नहीं आएगा भगवान ने उसे इतना टैलेंट दिया था कि खड़ा खड़ा गाना बना देता था वास्तव में थोड़े टाइम में सारी दुनिया में नाम अमर कर गया

  • @BMStrings
    @BMStrings2 ай бұрын

    Diljit di movie ਚਮਕੀਲਾ ਦੇਖ ਕੇ ਕੌਣ ਕੌਣ ਆਇਆ ਏਸ ਵੀਡੀਓ ਨੂੰ ਦੇਖਣ

  • @SodhiMuthada

    @SodhiMuthada

    2 ай бұрын

    2•5 ਮਿਲੀਅਨ ਲੋਕ ਹੋਰ ਵੀ ਆਉਣਗੇਂ

  • @BMStrings

    @BMStrings

    2 ай бұрын

    @@SodhiMuthada hnji

  • @BaljeetSingh-xu6so

    @BaljeetSingh-xu6so

    2 ай бұрын

    Haaaa 😂😂😂 movie only netflix te hi chali not cinema

  • @teranee2437

    @teranee2437

    2 ай бұрын

    ਬੋਤ ਓਣ ਗੇ ਮੇ ਤਾਂ ਅਮਰਜੋਤ ਦੀ pic ਦੇਖਣੀ c

  • @HarpreetSingh-my5sk

    @HarpreetSingh-my5sk

    2 ай бұрын

    Mai v bro

  • @pr6060
    @pr6060 Жыл бұрын

    ਚਮਕੀਲਾ ਸਾਬ ਜਿਹਾ legend person ਨਾ ਤਾਂ ਅੱਜ ਤੱਕ ਆਇਆਂ ਨਾ ਆਵੇ ਉਸ ਟਾਇਮ ਸੋਸ਼ਲ ਮੀਡੀਆ ਨਹੀਂ ਸੀ ਜੇ ਹੁੰਦਾ ਤਾਂ ਅੱਜ World no 1 ਹੁੰਦਾ salute ਇੱਦਾਂ ਦੇ ਇਨਸਾਨ ਨੂੰ

  • @SodhiMuthada
    @SodhiMuthada3 жыл бұрын

    ਸਾਰੀਆ INTERVIEW ਤੇ ਅਖਾੜੇ ਦੇਖਣ ਲਈ SODHI MUTHADA CHANNEL SUBSCRIBE ਕਰ ਲਉ ਨਵੇਂ ਅਖਾੜੇ HD QUALITY

  • @tsgkarn4284
    @tsgkarn428411 ай бұрын

    ਸੱਭ ਤੋਂ ਜਾਈਦਾ ਯੂਟੂਬ ਸਰਚ ਹੋਣ ਵਾਲਾ ਬਾਈ ਚਮਕੀਲਾ ਮਰ ਕੇ ਵੀ ਚਮਕੀਲਾ ਬਾਈ ਅਮਰ ਹੋ ਗਿਆ ❤❤❤❤

  • @shamshersinghsandhu3018

    @shamshersinghsandhu3018

    3 ай бұрын

    Eda te arangjeb v Yaad a loka nu

  • @pardeepmahi7045

    @pardeepmahi7045

    3 ай бұрын

    @@shamshersinghsandhu3018ਅੋਰੰਗਜੇਬ ਯਾਦ ਹੇਵੇਗਾ ਕਰਨਾ ਅਲੱਗ ਵਿਸ਼ਾ ਹੈ ਚਮਕੀਲਾ ਅੱਜ ਵੀ ਕਈ ਦਿਲਾ ਤੇ ਰਾਜ ਕਰਦਾ ਹੈ ਆਪਣੀ ਗਾਇਕੀ ਨਾਲ ❤ਮੈਂ ਵੀ ਤਕਰੀਬਨ ਹਰ ਦਿਨ ਸੁਣਦਾ ਹਾਂ ਚਾਹੇ ਇੱਕ ਪਹਿਰਾ ਹੀ ਕਿਉਂ ਨਾ ਸੁਣਨਾ ਹੋਵੇ ਪਰ ਜ਼ਰੂਰ ਸੁਣੀਂ ਦਾ ਹੈ

  • @harikrishan9939

    @harikrishan9939

    2 ай бұрын

    ​@@shamshersinghsandhu3018 ਚਮਕੀਲਾ ਔਰੰਗਜੇਬ ਨਈ ਸੀ , ਤੇ ਨਾ ਹੀ ਓਸਨੇ ਕੋਈ ਬੰਦਾ ਮਾਰਿਆ ਸੀ ਤੇ ਨਾ ਹੀ ਕਿਸੇ ਤੇ ਜੁਲਮ ਕੀਤਾ ਸੀ , ਠੀਕ ਆ , ਅੱਜ ਤੱਕ ਸਭ ਤੋਂ ਜਿਆਦਾ ਬਦਨਾਮ ਵੀ ਓਹੀ ਲੋਕ ਆ ਜਿਨਾ ਨੇ ਚਮਕੀਲੇ ਨੂੰ ਮਾਰਿਆ ਸੀ ,

  • @shamshersinghsandhu3018

    @shamshersinghsandhu3018

    2 ай бұрын

    @@harikrishan9939 kon kehnda oh bdnam a Sikh dharm ch Ohna da Naam sirmaur a ok ji naale gande gane gake v jdo shrm mrgi to banda mrgeya

  • @harikrishan9939

    @harikrishan9939

    2 ай бұрын

    @@shamshersinghsandhu3018 ਅੱਜ ਕਲ ਖਾਲਿਸਤਾਨ ਤੇ ਖਾਲਿਸਤਾਨੀ ਇੰਨੇ ਜਿਆਦਾ ਬਦਨਾਮ ਹੋ ਚੁੱਕੇ ਹਨ , ਕੇ ਜੇ ਕਿਤੇ ਕੋਈ ਹਰਿਆਣਾ ਤੇ ਦਿੱਲੀ ਵਿੱਚ ਖਾਲਿਸਤਾਨ ਦਾ ਨਾਮ ਵੀ ਲੈ ਲਵੇ ਤਾਂ ਲੋਕ ਓਧਾ ਕੁਟਾਪਾ ਕਰਦੇ ਹਨ , ਬਹੁਤ ਸਾਰੇ ਨਿਰਦੋਸ਼ ਸਿੱਖਾਂ ਦਾ ਹਰਿਆਣਾ , ਹਿਮਾਚਲ ਤੇ ਦਿੱਲੀ ਵਿੱਚ ਕੁਟਾਪਾ ਹੋਇਆ , ਇਸ ਹੱਦ ਤੱਕ ਖਾਲਿਸਤਾਨ ਨੇ ਆਮ ਸਿੱਖਾਂ ਨੂੰ ਬਦਨਾਮ ਕਰ ਦਿੱਤਾ , ਤੇ ਤੁਸੀ ਕਹਿੰਦੇ ਕੇ ਓਹ ਬਦਨਾਮ ਨਈ ਹਨ ,

  • @33kaul
    @33kaul2 жыл бұрын

    ਜਿਨਾਂ ਖੱਚਰਾਂ ਨੇ ਚਮਕੀਲਾ ਮਾਰਿਆ ਓਨਾ ਦੇ ਤਾਂ ਪੁੱਤ ਪੋਤੇ ਵੀ live ਹੋ ਕੇ ਨੀ ਦੱਸ ਸਕਦੇ ਪਰ ਜਿਹਨੂੰ ਮਾਰਿਆ ਉਹ ਅਜੇ ਵੀ ਲੋਕਾਂ ਵਿਚ ਜਿਓੰਦਾ ਆ.. ਅਮਰ ਹੈ

  • @deepasingh919

    @deepasingh919

    Жыл бұрын

    Tu fukra , chamkila was hand First listen with u r moghter

  • @33kaul

    @33kaul

    Жыл бұрын

    @@deepasingh919 ਵਾਹ ....ਇਕ ਖੱਚਰ ਦੀ ਔਲਾਦ ਤਾ ਆਈ ਸਾਹਮਣੇ

  • @deepasingh919

    @deepasingh919

    Жыл бұрын

    @@33kaul Tu salea paka chamkeela di aulaad ai. People like u destroyed Punjab. Pehla apni maa di talasi lai ta chamkila da bapu gum ho gia. Let u r daughter and sister listen song. U r super uneducated like chamkeela I was 15 years when he died But I listen many songs in faimily. U r uneducated

  • @punjabpunjab1973

    @punjabpunjab1973

    Жыл бұрын

    kzread.info/dash/bejne/iIujo5d6d8TPpM4.html chamkila sire da kutta banda si, lacchar gaaneya de nal ene khadu singha nu v badnaam krn di kosish kiti si, video vekho, jede singha ne chamkila mareya ona de saathi di

  • @inderjit1285

    @inderjit1285

    Жыл бұрын

    ਬਿਲਕੁਲ ਸਹੀ ਗੱਲ ਭਰਾ ਜੀ

  • @mandeepsandhu3436
    @mandeepsandhu3436 Жыл бұрын

    ਅੱਖਾਂ ਮੂਹਰੇ ਪੂਰੀ ਫਿਲਮ ਆ ਗੀ‌ । ਬਹੁਤ ਦੂਖਦ ਚਮਕੀਲੇ ਦਾ ਜਾਣਾ।

  • @gurpreetsinghgopi2155
    @gurpreetsinghgopi21552 жыл бұрын

    ਵਾਹਿਗੁਰੂ ਮਿਹਰ ਕਰੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

  • @ishikabindra931

    @ishikabindra931

    2 ай бұрын

    😢

  • @harkiratsingh368
    @harkiratsingh3682 жыл бұрын

    ਬਹੁਤ ਬੁਰਾ ਹੋਇਆ। ਚਮਕੀਲੇ ਨੂੰ ਮਾਰਕੇ ਕੀ ਮਿਲਿਆ। ਮੈਂ ਭਵਾਨੀਗੜ੍ਹ ਸਹਿਰ ਵਿਚ ਖਬਰ ਸੁਣੀ ਚਮਕੀਲੇ ਨੂੰ ਮਾਰਨ ਦੀ। ਬਹੁਤ ਦੁੱਖ ਲੱਗਿਆ। ਧਾਰਮਿਕ ਗਾਣੇ ਵੀ ਗਾਏ ਸੀ।

  • @babbusaini5781

    @babbusaini5781

    2 ай бұрын

    ਕਦੋਂ ਦਿੱਲੀ ਤੇ ਪੰਜਾਬ ਵਿੱਚ ਕਤਲੇਆਮ ਹੋ ਰਿਹਾ ਸੀ, ਉਹ ਨਜ਼ਰ ਨਹੀਂ ਆਇਆ, ਉਸ ਸਮੇ ਸਟੇਜ ਤੇ ਗੀਤ ਗਾਉਣੇ ਸਹੀਂ ਸੀ ਕੀਆ।

  • @kuldipbadyal1013
    @kuldipbadyal1013 Жыл бұрын

    गुरु का सिंघ कभी भी निहथे आदमी और औरत पर वार नही करता जिसने भी यह घटिया करतुत की वो दुनिया का सब से गया गुजरा बुझ्दिल इंसान होगा जिसने एक पंजाब का हीरा खतम कर दिया

  • @Jack.papa-01

    @Jack.papa-01

    8 ай бұрын

    Aur chamkila konsa nihatha aur sidha tha gand admi tha 😂

  • @pandit_302h7
    @pandit_302h72 жыл бұрын

    🖤ਅਮਰਜੋਤ ਜੀ ਸਾਡੇ ਗੁਵਾਡੀ ਸੀ ਤੇ ਸਾਨੂੰ ਪਤਾ ਕੀਨੇ ਮਾਰਿਆ ਸਾਡੇ ਸਾਰੇ ਪਿੰਡ ਨੂੰ ਪਤਾ ਵੀਰ ਪਰ ਕੋਈ ਬੋਲਦਾ ਨੀ 🙏ਰੱਬ ਦਿਨ ਦਿਖੋਦਾ ਹੁਣ ਓਹਦੇ ਘਰਦਿਆਂ ਨੂੰ ਰੱਬ ਨੇ ਸਾਰੇ ਰੰਗ ਦਿਖਾਤੇ ਰੱਬ ਤੋ ਲੋਕ ਇਸ ਕਰਕੇ ਡਰਦੇ ਕਿਉਕਿ ਰੱਬ ਸਭ ਕੁੱਝ ਜਿਊਦੇ ਜੀ ਦਿਖਾ ਦਿੰਦਾ 🖤 ਮਾਰਨ ਦਾ ਕਾਰਨ ਵੀ ਪਤਾ ਪਰ ਉਹ ਸੱਭ ਸੱਚ ਬੋਲ ਗਏ ਹਰ ਇੱਕ ਲਫਜ 😞ਬੱਸ ਇਹ ਦੱਸ ਦਿੰਨਾ ਮਾਰਨ ਵਾਲੇ ਆਪਣੇ ਸੀ 💔 ਚਮਕੀਲੇ ਜਹੀ ਕਲਮ ਲੱਖ ਜੱਮ ਲੈਣ ਕਦੇ ਪੈਦਾ ਨਾ ਹੋਈ ਅੱਜ ਤੱਕ ਨਾ ਕਦੇ ਹੋਣੀ ਆ 💔

  • @Jasmine_the_flower

    @Jasmine_the_flower

    2 жыл бұрын

    ਤੁਹਾਡੇ ਕਹਿਣ ਦਾ ਮਤਲਬ ਕਿ ਅਮਰਜੋਤ ਦੇ ਪਰਿਵਾਰ ਨੇ ਹੀ ਸਾਰਾ ਕੰਮ ਕਰਵਾਇਆ? Is it honour killing?

  • @jordanmandial7038

    @jordanmandial7038

    Жыл бұрын

    ਆਪਣੇ ਹੀ ਹੁੰਦੇ ਵੀਰ ਜੀ

  • @punjabpunjab1973

    @punjabpunjab1973

    Жыл бұрын

    kzread.info/dash/bejne/iIujo5d6d8TPpM4.html chamkila sire da kutta banda si, lacchar gaaneya de nal ene khadu singha nu v badnaam krn di kosish kiti si, video vekho, jede singha ne chamkila mareya ona de saathi di

  • @kaptansingh681

    @kaptansingh681

    Жыл бұрын

    Bro ak gal dasu eh Sikh momint da Kam c ja vesse koi apnya d ranjas c sch dasyo

  • @pandit_302h7

    @pandit_302h7

    Жыл бұрын

    @@kaptansingh681 kuj k hor klakar nal c te ghrda de v involvement c

  • @jagmailsingh548
    @jagmailsingh548 Жыл бұрын

    ਚੜਾਈ ਨੀ ਜਰੀ ਗਈ ਚਮਕੀਲੇ ਦੀ ਬਹੁਤ ਚੜਾਈ ਸੀ ਲੋਕ ਦੇਖਣ ਨੂੰ ਤਰਸ ਦੇਹੁੰਦੇ ਸੀ

  • @satishambala
    @satishambala2 жыл бұрын

    Loka nu chadi Changi ne lagdi....Sidhu Moosewala. God will send you again in another form.

  • @kritikasharma8926

    @kritikasharma8926

    2 жыл бұрын

    Haan yaar me bhi yaahi chati hu ❤️❤️

  • @PB_23_wala..

    @PB_23_wala..

    2 жыл бұрын

    @@kritikasharma8926 bilkul ji

  • @amandeepsingh-nl2ru

    @amandeepsingh-nl2ru

    2 жыл бұрын

    @@kritikasharma8926 h

  • @guddan3567

    @guddan3567

    2 жыл бұрын

    Yess but I want him in same face...

  • @amanpardhan2078

    @amanpardhan2078

    2 жыл бұрын

    Bhai sidhu bai ka bhi yahi haal hua chadai dekhi nahi jaati 😔🙇

  • @shubhjotsidhu4101
    @shubhjotsidhu4101 Жыл бұрын

    Two legends was born, sidhu moose wala & chamkila ⛳ LEGEND NEVER DIE...

  • @Jack.papa-01

    @Jack.papa-01

    Жыл бұрын

    Koi thokan wala wi aju chamkile nu

  • @Amrik2552

    @Amrik2552

    Жыл бұрын

    @@Jack.papa-01 Tuhada v bhenchodo lunstan nei ban’na, PANJAB nu narak banon wale dalleo.. Aa lohe de teer bund ch lello.. Tuhada bhindran wale di v bund ch lun ditta c, vadiya kita saaleo.. PANJAB nu narak bana k rakhta tuhade jahe dalle singha ne

  • @singhjoe3785

    @singhjoe3785

    9 ай бұрын

    ਚਮਕੀਲਾ

  • @NEETA...GREWAL

    @NEETA...GREWAL

    6 ай бұрын

    @@Jack.papa-01 Veer Chamkila Tan Theek A But Brother Auraat Te Julam Karan Wala Banda Banda Nahi Hunda ….Singh Soorme Kade Auraat Nu Nahi Maar De Oh Janane Bande C Jo Khadku a Naam Badnam Karge

  • @hbs6359
    @hbs63592 жыл бұрын

    ਚਮਕੀਲਾ ਤਾ ਮਰਕੇ ਵੀ ਅਮਰ ਹੋ ਗਿਆ ਪਰ ਮਾਰਨ ਵਾਲੇ ਬੁਝਦਿਲ ਪਤਾ ਨਹੀਂ ਕਿਥੇ ਉੱਜੜ ਗਏ. ਸਾਰੀ ਜਿੰਦਗੀ ਕਾਇਰਾਂ ਨੂੰ ਲਾਹਣਤਾਂ ਪੈਂਦੀਆਂ ਰਹਿਣਗੀਆਂ.

  • @ParamjitSingh-jp8fz

    @ParamjitSingh-jp8fz

    2 жыл бұрын

    ਲੱਖ ਦਾ ਕੁਮੈਂਟ

  • @heerabarring7513

    @heerabarring7513

    2 жыл бұрын

    Bilkul ji

  • @Rohitverma-ek6ys

    @Rohitverma-ek6ys

    2 жыл бұрын

    Kya pta mar gye hon oh

  • @davindersidhu2736

    @davindersidhu2736

    Жыл бұрын

    ਮੈਂ ਸੁਣਿਆ ਜਿਉਂਦੇ ਆ ਇਕ ਤਾਂ ਕੈਨੇਡਾ ਚ ਆ

  • @punjabpunjab1973

    @punjabpunjab1973

    Жыл бұрын

    kzread.info/dash/bejne/iIujo5d6d8TPpM4.html chamkila sire da kutta banda si, lacchar gaaneya de nal ene khadu singha nu v badnaam krn di kosish kiti si, video vekho, jede singha ne chamkila mareya ona de saathi di

  • @jassichahal8147
    @jassichahal8147 Жыл бұрын

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ। 🙏

  • @MandeepSingh-he4xp
    @MandeepSingh-he4xp2 жыл бұрын

    ਸੋਢੀ ਸਾਹਿਬ ਜੀ,ਥੋਡਾ ਧੰਨਵਾਦ, ਜਿਨ੍ਹਾਂ ਨੇ ਸਚਾਈ ਸਾਹਮਣੇ ਲਿਆਂਦੀ ਹੈ। ਬਹੁਤ ਸਾਰੇ ਲੋਕ ਤਾਂ ਝੂਠ ਹੀ ਦੱਸੀ ਜਾਂਦੇ ਹਨ ।ਮੇਰਾ ਜ਼ਿਲਾ ਗੁਰਦਾਸਪੁਰ ਹੈ। ਮੈਂ ਆਪਣੀਆਂ ਅੱਖਾਂ ਨਾਲ ਚਮਕੀਲਾ ਜੀ ਨੂੰ,ਇਕ ਵਾਰ ਗਾਉਂਦਿਆਂ ਦੇਖਿਆ ਹੈ । ਪੰਜਾਬ ਨੂੰ ਦੋਬਾਰਾ ਐਸਾ ਕਲਾਕਾਰ ਨਾ ਮਿਲਿਆ ਨਾ ਹੀ ਮਿਲੇਗਾ, ਮੇਰੀ ਬੇਨਤੀ ਹੈ, ਚਮਕੀਲਾ ਜੀ ਨੂੰ ਜਿੰਨਾ ਨੇ ਮਾਰਿਆ, ਜਾਂ ਮਰਵਾਇਆ, ਯਾਰ ਮੇਰੀ ਬੇਨਤੀ ਹੈ ਕਿ, ਰੱਬ ਥੋਡੀ ਉਮਰ ਲੰਮੀ ਕਰੇ, ਯਾਰ ਸਚ ਦੱਸਦੋ,ਕਿਸ ਨੇ ਮਾਰਿਆ, ਤੇ ਕਿਉਂ ਮਾਰਿਆ, ਚਮਕੀਲਾ ਜੀ ਨੂੰ ਚਾਹੁਣ ਵਾਲੇ,ਰਾਤ ਦਿਨ ਬਸ ਏਹੀ ਸੋਚਦੇ ਹਨ। ਯਾਰ ਜਿੰਨੇਂ ਵੀ ਦੱਸਣਾ ਸੱਚ ਦੱਸਿਓ। ਝੂਠ ਨਾ ਬੋਲਿਓ

  • @desideshokeen1509

    @desideshokeen1509

    2 жыл бұрын

    ਹਾਂਜੀ ਬਾਈ ਜੀ ਚੈਨਲ ਵਾਲਿਓ ਤੁਸੀੰ ਕਮੇਂਟ ਵੀ ਪਿਨ ਕੀਤਾ ਹੋਇਆ ਹੈ ਪਰ ਏਸ ਮੁੱਦੇ ਤੇ ਵੀਡੀਉ ਨੀ ਬਣਾਈ। ਨਾਂ ਕੋਈ ਜਵਾਬ ਦਿੱਤਾ ਯਾ ਤੁਸੀਂ ਵੀ ਫੇਰ ਬਾਕੀ ਚੈਨਲਾਂ ਵਾਲਿਆ ਵਾਂਗੂੰ ਡਰਦੇ ਉ? ਦੱਸੋ ਯਾਰ ਥੋਨੂੰ ਜਰੂਰ ਪਤਾ ਹੈ ਕਿਸਨੇ ਕੀ ਕਰਵਾਇਆ ਕਿਉਂਕਿ ਥੋਡੇ ਕੋਲ ਚਮਕੀਲੇ ਬਾਰੇ ਜਾਣਕਾਰੀ ਹੈ ਸਾਰੀ ਤੁਸੀੰ ਦੱਸਦੇ ਨੀ ਤੁਸੀੰ ਵੀ ਸੱਚ ਬੋਲਣ ਤੋਂ ਝਿਜਕਦੇ ਉ ਯ ਤਾਂ ਫੇਰ। ਤੁਸੀਂ ਜੈ ਸੱਚੀਓਂ ਵਿਊ ਦੇ ਪਿੱਛੇ ਨਹੀਂ ਪੈਂਦੇ ਜੈ ਹਿੰਮਤ ਰੱਖਦੇ ਉ ਸੱਚ ਬੋਲਣ ਦੀ ਤਾਂ ਏਸ ਮੁੱਦੇ ਤੇ ਸਾਰੀ ਜਾਣਕਾਰੀ ਦਿਓ। ਕਿਉਂਕਿ ਤੁਸੀਂ ਚਮਕੀਲੇ ਦੇ ਨਾਂ ਤੇ 2-3 ਚੈਨਲ ਵਾਲੇ ਜਿਨ੍ਹਾਂ ਕੋਲ ਸਾਰੀ ਜਾਣਕਾਰੀ ਹੈ ਤੁਸੀਂ ਚਮਕੀਲੇ ਤੇ ਸਰਚ ਕੀਤਾ ਹੋਇਆ ਹੈ ਥੋਡੀਆ ਵੀਡੀਉ ਤੋਂ ਪਤਾ ਲੱਗਦੈ ਫੇਰ ਇਹ ਸੱਚ ਕਿਉਂ ਨੀ? ਯਾ ਥੋਨੂੰ ਵੀ ਕੋਈ ਦਬਾਅ ਹੈ? ਹੈਗਾ ਤਾਂ ਦੱਸੋ? ਜੈ ਨਹੀਂ ਹੈਗਾ ਤਾਂ ਜਾਣਕਾਰੀ ਦਿਓ ਜੀ ਕਿਉਕੇ ਇਹ ਤੁਸੀੰ ਹੀ ਕਰ ਸਕਦੇ ਹੋ ਸੋਢੀ ਜੀ। ਧੰਨਵਾਦ। ਮੇਰੀ ਗੱਲ ਦਾ ਜਵਾਬ ਜਰੂਰ ਦਿਉ ਮੈਂ ਥੋਡੇ ਜਵਾਬ ਦੀ wait karuga ji🙏

  • @BalwinderSingh-ih8js

    @BalwinderSingh-ih8js

    2 жыл бұрын

    Atwal

  • @punjabpunjab1973

    @punjabpunjab1973

    Жыл бұрын

    kzread.info/dash/bejne/iIujo5d6d8TPpM4.html chamkila sire da kutta banda si, lacchar gaaneya de nal ene khadu singha nu v badnaam krn di kosish kiti si, video vekho, jede singha ne chamkila mareya ona de saathi di

  • @palsurinder12451

    @palsurinder12451

    Жыл бұрын

    Hun waqat dubara aa gia es katleaam da,shaitan mud jaag gaye aa,darr lagda gurudware de agge ton bhee langhan da.

  • @SodhiMuthada

    @SodhiMuthada

    Жыл бұрын

    ਨੇਕਾ ਮਹਿਸਮ ਪੁਰ ਨੇਂ ਗੋਲੀਆ ਮਾਰੀਆ ਸੀ ਉਸ ਨੂੰ ਅਗਲੇ ਸਾਲ ਮਾਰਚ ਵਿੱਚ ਪੁਲਿਸ ਨੇਂ ਫੜ ਕੇ ਗੋਲੀ ਨਾਲ ਮਾਰ ਦਿੱਤਾ ਸੀ

  • @dave27500
    @dave275002 жыл бұрын

    ਚਮਕੀਲਾ ਜਿਹੋ ਜਿਹਾ ਵੀ ਸੇ ਪਰ ਅਮਰਜੋਤ ਇਕ ਔਰਤ ਸੀ ਤੇ ਨਾਲੇ ਗਰਭਵਤੀ ਸੀ ਬਹੁਤ ਮਾੜਾ ਕੀਤਾ ਜਿਨਾ ਨੇ ਵੀ ਕੀਤਾ

  • @parwejhashmi3974

    @parwejhashmi3974

    2 ай бұрын

    Or kuch log unko maarne waale ko Sher bol rahe Hain ek nihathe aadmi or ek pregnant women ko maarna bahaduri nahi kaayarta hota hai

  • @sanjeevrajat4598
    @sanjeevrajat4598 Жыл бұрын

    Voice of punjab never die.

  • @balvirsingh9650
    @balvirsingh96502 жыл бұрын

    ਜੋ ਵੀ ਹੋਇਆ ਬਹੁਤ ਮਾੜਾ ਹੋਇਆ ਪਰ ਸੋਚਣ ਵਾਲੀ ਗੱਲ ਇਹ ਕਿ ਕੋਈ ਧਰਮ ਇਹ ਸਿਖਾਉਂਦਾ ਕਿ ਇਕ ਤਿੰਨ ਸਾਲ ਦੂਜਾ ਸਵਾ ਮਹੀਨੇ ਦੇ ਬੱਚਿਆਂ ਸਿਰੋਂ ਮਾਂ ਬਾਪ ਦਾ ਸਾਇਆ ਖੋਹ ਲਿਆ ਜਾਵੇ ਅਮਰ ਸਿੰਘ ਮਰਕੇ ਵੀ ਅਮਰ ਹੋ ਗਿਆ

  • @dildeep4879

    @dildeep4879

    2 жыл бұрын

    O bass krr

  • @balvirsingh9650

    @balvirsingh9650

    2 жыл бұрын

    @@dildeep4879 ਕਿਉਂ

  • @dildeep4879

    @dildeep4879

    2 жыл бұрын

    @@balvirsingh9650 Verr gg Incomplete knowledge danger hunde aw Pehla ess bare search 🔍 kro te ferr comment Karo Tuhade koll social media internet de sare implement available ne tussi khud search 🔍 KRR sakde aw Pehla research karo ferr comment karo

  • @punjabpunjab1973

    @punjabpunjab1973

    Жыл бұрын

    kzread.info/dash/bejne/iIujo5d6d8TPpM4.html chamkila sire da kutta banda si, lacchar gaaneya de nal ene khadu singha nu v badnaam krn di kosish kiti si, video vekho, jede singha ne chamkila mareya ona de saathi di

  • @singhshergill2672

    @singhshergill2672

    Жыл бұрын

    Khadku singh jindabad 🤟 😂🤏

  • @sukhmaansaab1963
    @sukhmaansaab19632 жыл бұрын

    ਵਾਹਿਗੁਰੂ ਜੀ ਮੇਹਰ ਕਰੇ ਵਿੱਛੜੀਆਂ ਰੂਹਾਂ ਨੂੰ ਸਾਂਤੀ ਦੇਵੇ , ਬਹੁਤ ਮਾੜਾ ਕੀਤਾ ਜਿੰਨੇ ਨੇ ਵੀ ਮਾਰਿਆ

  • @HimmatSingh-go1jb
    @HimmatSingh-go1jb2 жыл бұрын

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਮੇਰੀ ਉਮਰ ੳਦੁ 9 ਸਾਲ ਦੀ ਸੀ ਪਰ ਪਤਾ ਨਹੀਂ ਕਿਉਂ ਅੱਜ ਤੱਕ ਵੀ ਮੇਰੇ ਦਿਲ ਵਿੱਚ ਵੱਸ ਦੇ ਹਨ

  • @arshsandhu9936
    @arshsandhu9936 Жыл бұрын

    ਵੀਰ ਜੀ ਤੁਹਾਡੀ ਕਮੈਂਟਰੀ ਬਹੁਤ ਵਧੀਆ ਲੱਗੀ। ਤੁਸੀਂ ਸਾਨੂੰ ਅੱਜ ਤੋਂ 34,35,ਸਾਲ ਪਿਛੇ ਲੈਣ ਗਏ।ਮੈ ਵੀ ਚਮਕੀਲਾ ਸਾਬ ਦਾ ਬਹੁਤ ਫੈਨ ਸੀ। ਅਤੇ ਇਹਨਾਂ ਦੀ ਸ਼ੂਟਿੰਗ ਪਟੋਲਾ ਫ਼ਿਲਮ ਮੈਂ ਅੱਖੀਂ ਅਖਾੜਾ ਵੇਖਿਆ ਸੀ।ਮੈ ਵੀ ਉਦੋਂ 17,18,ਸਾਲ ਦਾ ਸੀ। ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ।

  • @arshsandhu9936

    @arshsandhu9936

    Жыл бұрын

    Thanks bro.

  • @ranjitkaurveghel675
    @ranjitkaurveghel675Ай бұрын

    Bilkul sodhi Saab bhut bhut ਧੰਨਵਾਦ ਤੁਹਾਡਾ ਜੀ ਸ਼ੀ ਤੇ ਸੱਚੀ ਜਾਣਕਾਰੀ ਦੇਣ ਲਈ ਦਰਸ਼ਕਾਂ ਨੂੰ ਕੁਝ ਤੇ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਬੁਜਦਿਲ ਨੇ ਕਿਥੀ sahmny a ke sach ਕਬੂਲ ਕਰਨਾ ਡਰਪੋਕ c oh jihna ne maryia nek sakhshyita nu 😢

  • @gurpreetsingh-dc4ec
    @gurpreetsingh-dc4ec2 жыл бұрын

    ਉਹਨਾ ਦੀ ਕੁੱਲ ਉਜੜ ਗੀ ਸਾਲੇ ਨਕਲੀ ਸਰਦਾਰ ਪੈਸੈ ਲੈ ਮਾਰਿਆ ਉਹ ਕੋਈ ਖੜਕੁ ਨੀ ਸੀ

  • @Deolgraphy

    @Deolgraphy

    2 жыл бұрын

    Bahut jane singers ਜੁੜੇ c ess qatal vich. Naam khadkua da lata c. Kyu ki oss vele khadku vaad bahut c . Kuj k singers ta margye kuj k baaki aw

  • @jasvinderkaur9103

    @jasvinderkaur9103

    Жыл бұрын

    Sodhi sahib I was on that time in Nawansher and I was 26 years old news was their death spread in one hour and everyone shocked but you mentioned in this vedeo that who was murdered them killers were professional but who make conspiracy you said his name in this vedeo. Jodi film of Daljit Dusagh is very clear and nice film

  • @kamallondon8145
    @kamallondon81452 ай бұрын

    ਚਮਕੀਲਾ ਰਹਿੰਦੀ ਦੁਨੀਆ ਤੱਕ ਚੱਲੂ ਚਮਕੀਲਾ ਨਹੀ ਕੋਈ ਬਣ ਸਕਦਾ

  • @bapudaofficerput1638
    @bapudaofficerput16382 жыл бұрын

    ਅਮਰ ਚਮਕੀਲਾ ਹਮੇਸ਼ਾਂ ਲਈ ਅਮਰ ਰਹਿਣਗੇ

  • @radheshamramkishan2387
    @radheshamramkishan23872 жыл бұрын

    Amar Singh Chamkila & Amarjyot Ji Very very nice waheguru kirpa Karan ena rooha te 🙏🌹🌹🙏

  • @amarjeetdhillon6350
    @amarjeetdhillon63502 жыл бұрын

    ਮਾ ਬਾਪ ਨੇ ਇਕ ਹੀਰਾ ਜੰਮੀਆਂ ਸੀ👌👌 ਮੇਰੇ ਪਿੰਡ ਕਲਾਲਵਾਲਾ ਵਿੱਚ ਅਖਾੜਾ ਲਾਇਆ ਸੀ ਅਤੇ🙏 ਉਹ ਮਰਨ ਤੋਂ ਬਾਦ ਅਮਰ ਹੋ ਗਿਆ ਹੈ💓💓👌

  • @sukhvirsingh453
    @sukhvirsingh4532 жыл бұрын

    ਬਹੁਤ ਬਹੁਤ ਧੰਨਵਾਦ ਸ਼ੋਡੀ ਸ਼ਾਹਬ ਜੀ 🙏🙏🙏

  • @happysinghhappysingh9625
    @happysinghhappysingh96252 жыл бұрын

    ਚਮਕੀਲਾ ਸਾਬ ਨੂੰ ਐਨੇ ਸੁੰਨਮ ਸਾਨ ਥਾਂ ਤੇ ਨਹੀਂ ਆਉਣਾ ਚਾਹੀਦਾ ਸੀ ।ਬਾਕੀ ਸਭ ਪਰਮਾਤਮਾ ਜਾਣਦਾ ਹੈ 💔💔🌹🌹🙏🙏💥

  • @homedesigner3226

    @homedesigner3226

    2 жыл бұрын

    Sidhu moose wala vere nu ki pta c veer g je kise nu pta hunda ta na janda

  • @Rohitverma-ek6ys

    @Rohitverma-ek6ys

    2 жыл бұрын

    Veere eh sab bahana banna hunda

  • @snehasanotra7372
    @snehasanotra737229 күн бұрын

    5 minute takk bnda hilta rha kisi ne help nhi ki 😢....legend never dies❤ chamkila ji saade dil vich aaj bhi jeende h ❤

  • @vijayjhall3939
    @vijayjhall39392 жыл бұрын

    Thanks for the information very useful at least we know what happened to our Chamkila bhai and party.

  • @vkmatharu3697
    @vkmatharu36972 жыл бұрын

    Legends never die. Chamkila nd moose wala they are legends, always in heart❤

  • @founderofself

    @founderofself

    2 жыл бұрын

    When we say legends never die. We don't just mean they live in our hearts.

  • @dildeep4879

    @dildeep4879

    2 жыл бұрын

    Ki gal koi fark nai see chamkila te moosewalla di likht te gaiki vich ??? Chamkila pann da yrr lachar likhari te gaik see Eh uche kirdar walla te panjab de hakka da dardi see Vere Comment likhan too pehla Thora agle de jiwan wall chatt marr lea karo

  • @founderofself

    @founderofself

    2 жыл бұрын

    @@dildeep4879 mainu lagda tahnu likhn toh phela apna perception badln na chahida. Na ke bas ek soch na aake comment bina gal toh paayi joh. Je kuj samjh he nai lagda fer chup kar ke be jao. Lachar likhari wargi soch c teri joh tenu eh he sunya. And don't forget sidhu also used to listen to chamkila . Stop being so pathetic

  • @dildeep4879

    @dildeep4879

    2 жыл бұрын

    @@founderofself Ferr ki ho gea Chamkila de song tussi sarra parivar bath ke sunea karo uche avaj vich Gande to gande song Chamkila de la ke apde ghar suno. Tuhanu apde ghar vich kanjar-khana karn di azadi aw Koi mind nai krda Lakin jekr Sadi sabeata nu koi Ganda karn auga ta Panjab de jamme eho hal karn gae jo hoa see uhde nal Me jea-da kush nai kehda Jo sahi lega kehh ditta ....

  • @founderofself

    @founderofself

    2 жыл бұрын

    @@dildeep4879 ehi ta gal a. "Joh tahanu sahi laga" saareya nu haq aa apna opinion dehn da. Fer ethe he gal finish karo

  • @harwindersingh8634
    @harwindersingh86342 жыл бұрын

    Chamkila b apne time da super duper hit c.. Uhda b apna hi style c.. Uhde geet chakkme c pr gande nhi c.. Pinda di asl gll dss de c.. Loka ne uhnu badnaam jiyda kita...baki kise Artist' nu maarna kise gll da koi hall nhi...

  • @saurabhksharma791
    @saurabhksharma7912 жыл бұрын

    Nice video ..... Waheguru, Om Shanti 🙏🇮🇳

  • @harkiratsingh368
    @harkiratsingh3682 жыл бұрын

    ਧੰਨਵਾਦ ਜੀ ਤੁਹਾਡੀ ਜਾਣਕਾਰੀ ਹਕੀਕਤ ਆ

  • @sukhvirsingh453
    @sukhvirsingh4532 жыл бұрын

    ਵਾਹਿਗੁਰੂ ਮੇਹਰ ਕਰੇ ਵਿਛੜਿਆਂ ਰੁਹਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਖਸ਼ੇ 🙏🙏🙏🙏

  • @sarbjeetsingh1192
    @sarbjeetsingh1192 Жыл бұрын

    ਭਾਜੀ, ਤੁਸੀ ਕਹਿੰਦੇ, ਓ ਥਾਂ ਪੱਧਰਾ ਸੀ, ਓਹਨਾ ਨੂ ਸ਼ੱਕ ਕਿਓਂ ਨੀ ਹੋਇਆ k ਕੋਈ ਘਟਨਾ ਵੀ ਹੋ ਸਕਦੀ। ਇਕ ਚੰਗਾ ਸਿੰਗਰ ਲੋਕਾ ਨੇ ਬਣਾਇਆ ਹੁੰਦਾ, ਗਾਇਕ ਕਦੇ ਵੀ ਖਲਕਤ , ਲੋਕਾਂ ਚ ਆ ਕੇ ਡਰਦਾ, ਘਬਰਾਉਂਦਾ ਨਈ, ਸਗੋਂ ਓਹਨੂੰ ਆਪਣਾਪਨ ਮਹਿਸੂਸ ਹੁੰਦਾ। ਜਿਵੇ ਸਿੱਧੂ ਬਹਿ ਬਿਣਾ ਝਿਜਕ ਤੋਂ ਆਪਣੇ ਪਿੰਡ ਚ ਘੁੰਮਦਾ ਰਹਿੰਦਾ ਸੀ, ਪਰ ਜੋਂ ਦੱਲੇ ਰੂਪ ਬਦਲ ਕੇ ਆ ਜਾਣ ਤਾਂ ਕੀ ਕੀਤਾ ਜਾਂ ਸਕਦਾ

  • @nishadevi8932

    @nishadevi8932

    Ай бұрын

    Dushmna d sochi smji chal c pta ni kina kina d mili bhagat c eh ta rv e jan da pr sch eho a k dushmna ne bdi planing nl marea

  • @sukhmindersingh7880
    @sukhmindersingh7880Ай бұрын

    ਬਹੁਤ ਬਹੁਤ ਧੰਨਵਾਦ sir ਬਹੁਤ ਵਧੀਆ ਜਾਣਕਾਰੀ 👌👌

  • @pappupallah8262
    @pappupallah8262 Жыл бұрын

    ਸਰ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਧੰਨਵਾਦ

  • @ManmohanSingh-kr8bx
    @ManmohanSingh-kr8bx2 жыл бұрын

    ਪੀਰਾ,,ਦਾ,,ਪੀਰ,,ਦੂਗਰੀ,,ਦਾ,ਪੀਰ,,22,,ਚਨ,,ਚਮਕੀਲਾ,,,HMV

  • @rajuarora3163
    @rajuarora3163 Жыл бұрын

    ❤ ਚਮਕੀਲਾ ਸਾਹਿਬ ਹਮੇਸ਼ਾ ਦਿਲਾ ਵਿੱਚ ਜਿਓੰਦਾ ਰਹੇਗਾ

  • @maniharpreetmanig3445
    @maniharpreetmanig34452 жыл бұрын

    Zindabad ustad chamkila ji love you ustad ji

  • @gurjitsidhul4982
    @gurjitsidhul49822 жыл бұрын

    ਇਕ ਵਾਰ ਅਖਾੜਾ ਸੁਣਿਆ ਸੀ ਚਮਕੀਲੇ ਦਾ ਆਪਣੇ ਪਿੰਡ । ਚੱਕ ਬਖਤੂ

  • @rajasinghrajasingh6025
    @rajasinghrajasingh60252 жыл бұрын

    ਬਾਈ ਜੀ ਆਪ ਜੀ ਦੀ ਬਹੁਤ ਮੇਹਰਬਾਨੀ ਇਹ ਜਾਣਕਾਰੀ ਦੇਣ ਲਈ

  • @harbanssingh2258
    @harbanssingh22583 жыл бұрын

    Very nice job sir g Thanks

  • @rakeshbali7209
    @rakeshbali720911 күн бұрын

    This gentleman making good video..... Beautiful natural scenery..... Salute

  • @yashpal4717
    @yashpal47173 жыл бұрын

    ਧੰਨਵਾਦ ਜੀ

  • @arshharsh8315
    @arshharsh8315 Жыл бұрын

    ਵੀਰ ਜੀ ਧੰਨਵਾਦ ਤੁਹਾਡਾ ਜਾਣਕਾਰੀ ਵਾਸਤੇ ਦੂਸਰਾ ਚਮਕੀਲਾ ਸਾਹਿਬ ਅਮਰ ਹੈ ਰਹਿੰਦੀ ਦੁਨੀਆ ਤੱਕ ਦੁਨੀਆਂ ਦੇ ਦਿਲ ਵਿੱਚ ਧੜਕਦਾ ਰਹੇਗਾ ਅੱਜ ਵੀ ਉਸਦੇ ਗੀਤ ਵਿਆਹਾ ਵਿੱਚ ਡੀਜੇਆ ਤੇ ਵਜਦੇ ਨੇ ਚਮਕੀਲਾ ਜੀ ਇੱਕ ਵਾਰ ਮੇਰੇ ਪਿੰਡ ਵਿੱਚ ਵੀ ਸਟੇਜ ਲਾ ਕੇ ਗਏ ਹਨ ਪਿੰਡ ਬਡਿਆਲ ਹੋਸ਼ਿਆਰਪੁਰ ਵੀਰ ਜੀ ਧੰਨਵਾਦ ਤੁਹਾਡਾ

  • @Rohit-uo1gt
    @Rohit-uo1gt2 жыл бұрын

    Sidhu 😭😭chamkila sandeep sidhu

  • @jaswindersandhu941
    @jaswindersandhu9412 жыл бұрын

    ਚਮਕੀਲੇ ਦੀ ਚੜਾਈ ਉਸ ਸਮੇਂ ਦੇ ਕੁਝ ਕਲਾਕਾਰਾਂ ਤੋਂ ਬਰਦਾਸ਼ਤ ਨਹੀਂ ਹੋਈ,ਮਰਵਾ ਦਿੱਤਾ ਵਿਚਾਰਾ ਗਰੀਬ ਬੰਦਾ,ਬਹੁਤ ਸੁਣਦੇ ਸੀ ਪੜ੍ਹਦੇ ਸਮੇਂ 1986,87 ਸਮੇਂ।

  • @harmanjitkaur8186
    @harmanjitkaur81862 жыл бұрын

    Ajj kal de austaad v chamkila ustaadnu sun de ne love you chamkilaa❤

  • @papoosayth3342
    @papoosayth33422 жыл бұрын

    thanks very much for the information good job

  • @harpalSingh-rh3rc
    @harpalSingh-rh3rc2 жыл бұрын

    ਅਮਰਜੋਤ ਚਮਕੀਲਾ ਜ਼ਿੰਦਾਬਾਦ

  • @JagseerSingh-ii6ew
    @JagseerSingh-ii6ew2 ай бұрын

    ਵੀਰ ਜੀ ਮੈ ਚਮਕੀਲੇ ਬਹੁਤ ਫੈਨ ਹਾ ਜੀ ਪਿੰਡ ਗਲਵੱਟੀ 6:11

  • @nirmalchoudhary2500
    @nirmalchoudhary25002 жыл бұрын

    ਮਾਰਨ ਵਾਲਿਆਂ ਨੂੰ ਕੀ ਮਿਲਿਆ ਉਸ ਗਰੀਬ ਕਲਾਕਾਰਾਂ ਨੂੰ ਮਾਰ ਕੇ ਜੀ ਇਹ ਸਚਾਈ ਐ ਜੀ ਪੰਜਾਬ ਨੂੰ ਦੁਬਾਰਾ ਇਹੋ ਜਿਹਾ ਕਲਾਕਾਰ ਨਹੀਂ ਮਿਲ ਸਕਦਾ ਜੀ ਮਾਰਨ ਵਾਲਿਆਂ ਨੂੰ ਕੀ ਮਿਲਿਆ ਜੀ ਉਹ ਵੀ ਇਕ ਦਿਨ ਇਸ ਦੁਨੀਆਂ ਤੋਂ ਚਲੇ ਜਾਣਗੇ ਜੀ ਜਾਂ ਚਲੇ ਗਏ ਇਹ ਤਾਂ ਵਾਹਿਗੁਰੂ ਜਾਣਦਾ ਜੀ ਪਰ ਚੰਗਾ ਨਹੀਂ ਕੀਤਾ ਜੀ

  • @jagdeepsidhu9106
    @jagdeepsidhu9106 Жыл бұрын

    Miss u Sidhu veer te Chamkila ji

  • @gurdevsingh1469
    @gurdevsingh14692 жыл бұрын

    Bahut wdia explain kita 22ji ne

  • @rakeshbali7209
    @rakeshbali720911 күн бұрын

    This method of video real scene of death of Chamkilla and Amarjot ji... Salute Sardar ji

  • @GurjitSingh-bc1tv
    @GurjitSingh-bc1tv Жыл бұрын

    Thanks for sharing bhai sahib 🙏🏼

  • @kulwindersinghraju710
    @kulwindersinghraju710 Жыл бұрын

    ਮਠੱਡਾ ਸਾਬ ਚਮਕੀਲਾ ਜਿਹਨੇ ਵੀ ਮਾਰਿਆ ਬੈਸੇ ਤਾ ਉਹ ਮਰ ਮੁਰ ਗਏ ਹੋਣੇ ਆ ਜੇ ਜਿਉਂਦੇ ਵੀ ਹੋਏ ਤਾ ਬਹੁਤ ਬੁਰੀ ਮੌਤ ਮਰਨ ਗੇ

  • @user-gw6ub1bm7d
    @user-gw6ub1bm7d2 жыл бұрын

    ਲੋਕ ਚਮਕੀਲੇ ਨੂੰ ਰੱਬ ਮੰਨੀ ਜਾਂਦੇ ਆ । ਕਦੇ ਆਪਣੇ ਘਰ ਵਿੱਚ ਜਵਾਨ ਕੁੜੀਆਂ ਸਾਹਮਣੇ ਸੁਣੇਆ ਚਮਕੀਲਾ ਕਿਸੇ ਨੇ ਗੰਦ ਗਾਉਦਾ ਸੀ ਓਹ ਓਕੇ 👍

  • @deesabai2541
    @deesabai2541Ай бұрын

    Veer ji thudea krode bar thank you,sch dea ptea chldea.chmklee dea 1 akhara vll dudwadi,teh spl rod, kapurthala stadam vkhee legea.❤❤❤❤

  • @withoutfear2092
    @withoutfear2092 Жыл бұрын

    Brilliant video powerful witness statement 🙏🏽

  • @NareshKumar-dk6in
    @NareshKumar-dk6in Жыл бұрын

    Chamkila ji & Amarjot ji were great singers 🙏🙏.

  • @amnolrekha3815

    @amnolrekha3815

    Жыл бұрын

    Ma di fuddi tere singer di

  • @bikramjeetsingh5286
    @bikramjeetsingh52862 жыл бұрын

    ਰਁਬ ਨੂਁ ਲੈਖਾ ਦੈਣਾ ਪੈਣਾ

  • @Papasingh1234
    @Papasingh12342 ай бұрын

    ਏਨਾ ਕਲਨਾ ਨੇ ਪੰਜਾਬ ਦਾ ਕਦੀ ਭਲਾ ਨਈ ਹੋਣ ਦਿੱਤਾ ਸੰਗੀਤ ਫਿਲਮਾਂ ਵਿੱਚ ਹਰ ਕਮ ਵਿਚ ਪੰਜਾਬ ਦੀ ਚੜਾਈ ਸੀ ਪੂਰੇ ਭਾਰਤ ਵਿਚ ਸਿੱਖ ਦਾ ਅਕਸ ਬਹੁਤ ਵਧੀਆ ਸੀ ਕੁਛ ਮਦਰਚੋਦਾ ਕਰ ਕੇ ਕੀਨੇ ਪੁੱਤ ਮੇਰੇ ਘਰ ਉੱਜੜ ਗੇ ਪੰਜਾਬ ਕਿੰਨਾ ਪਿੱਛੇ ਚਲਾ ਗਿਆ

  • @Satnamsingh-il5dv
    @Satnamsingh-il5dv Жыл бұрын

    ਵਾਹਿਗੁਰੂ ਜੀ ਹੀ ਜਾਣਦੇ ਨੇ ਸੱਚ ਝੂਠ ਕੀ ਏ ਤੇ ਕਿਉ ਚਮਕੀਲੇ ਨੂੰ ਮਾਰਿਆ ਸੀ ਇਹ ਲੋਕ ਕਿਸੇ ਦੀ ਚੜਾਈ ਨੀ ਯਰ ਸਕਦੇ ਖਾਸ ਕਰਕੇ ਪੰਜਾਬੀ ਪੰਜਾਬੀਆਂ ਦੀ 😭😭

  • @ekamsingh3096

    @ekamsingh3096

    Жыл бұрын

    Hanji bilkul Sai gll aa

  • @sajanbali8796

    @sajanbali8796

    Жыл бұрын

    Sahi keha ji

  • @randhawarandhawa7067
    @randhawarandhawa70672 жыл бұрын

    Camkila ਨੂੰ ਗਨ ਮੈਣ 2 ਕੂ ਰਖਣੇ chide ਸੀ

  • @sabysuniar2371
    @sabysuniar23712 жыл бұрын

    ਜਿਹੜੇ ਵੀ ਬੰਦੇ ਨੇ ਚਮਕੀਲੇ ਨੂੰ ਮਾਰਨ ਦੀ ਐਡੀ ਹਿੰਮਤ ਕੀਤੀ ਸੀ ਓਸ ਵੇਲੇ ਮੈ ਉਸ ਬੰਦੇ ਨੂੰ ਕਾਇਰ ਮੰਨਦਾ ਹਾਂ ਜਿਸ ਨੇ ਨਿਹੱਥੇ ਗਾਇਕ ਤੇ ਗੋਲੀਆਂ ਚਲਾਈਆਂ ਜੇ ਇੱਕ ਪਿਓ ਦਾ ਹੁੰਦਾ ਤਾਂ ਸ਼ਰੇਆਮ ਕਬੂਲ ਕਰਦਾ ਹਰ ਬੰਦੇ ਨੂੰ ਜਿੰਦਗੀ ਜਿਊਣ ਦਾ ਹੱਕ ਹੈ ਚਾਹੇ ਉਸਦਾ ਰਹਿਣ ਸਹਿਣ ਕਿਸੇ ਵੀ ਤਰਾ ਦਾ ਹੋਵੇ ਤੁਸੀ ਹੋ ਕੌਣ ਓਹਨੂੰ ਸਜਾ ਦੇਣ ਵਾਲੇ।

  • @baljindersandhu1627

    @baljindersandhu1627

    2 жыл бұрын

    Those who killed chmkilla gone where they came from

  • @foodofpunjabandhealthtips4307

    @foodofpunjabandhealthtips4307

    Жыл бұрын

    Sahi gal vere app hi ਜੱਜ ਬਣੇ ਫਿਰਦੇ ਆ

  • @yaduricky8380
    @yaduricky83802 жыл бұрын

    Chamkila and Sidhu two legend singer.

  • @pawankumaryadav6717
    @pawankumaryadav67176 ай бұрын

    ਐਵੇ ਮਾਰਤਾ ਚਮਕੀਲਾ ਜਿਹਨਾਂ ਨੇ ਵੀ ਮਾਰਿਆਂ ਹੁਣ ਤਾਂ ਉਸ ਤੋ ਕਿਤੇ ਜ਼ਿਆਦਾ ਗੰਦ ਪਾਇਆ ਪਿਆ ਏ ਗਾਇਕਾਂ ਦਾ ਨਾਲ ਵਿਡੀਉ ਵੀ ਬਣਦੀ ਏ

  • @harbanssinghrupana7506
    @harbanssinghrupana7506 Жыл бұрын

    ਮੈ ਵੀ ਕਾਫ਼ੀ ਅਖਾੜੇ ਦੇਖੇ ਆ ਮੇਰੀ ਭੈਣ ਦੁਗਰੀ ਵਿਆਹੀ ਹੋਈ ਸੀ, ਚਮਕੀਲਾ ਮੇਰੇ ਲਾਗਲੇ ਪਿੰਡ ਵਿਆਹਿਆ ਹੋਇਆ ਸੀ ਪਹਿਲਾਂ

  • @jsrana9600
    @jsrana96002 жыл бұрын

    Chamkila 22 ajj v no one aa. Legend only one Chamkila amarjot

  • @user-mh5fmBatth
    @user-mh5fmBatth6 ай бұрын

    ਸ਼ਹੀਦ ਅਮਰ ਸਿੰਘ ਚਮਕੀਲਾ ਜਿੰਦਾਬਾਦ ਧੰਨਵਾਦ ਸੋਢੀ ਸਾਹਬ

  • @mohitsirshwal5685
    @mohitsirshwal56852 жыл бұрын

    Namskar ji. Ik kalakaar chahe ohde vich koi v kala hove oh Rab da roop hunda. Kala Parmatma de valon God gift hunda. Te Chamkila ji nu v bht vadda God gift c. Baki rahi gal Chamkila te amar ho gya.

  • @pinderthepimp7087
    @pinderthepimp7087 Жыл бұрын

    Whoever killed Chamkila Party went out of the country to USA, Canada etc. they're not going to come forward when they clearly got away with massacre of the beautiful singers. Don't worry you will pay, no one ever goes unpunished because no one has the right to take a life including your own life! God his given us life and he the right take it!!

  • @lyrics.satpal.khanpuri.2612
    @lyrics.satpal.khanpuri.2612 Жыл бұрын

    ਬਹੁਤ ਵਧੀਆ ਜਾਨਕਾਰੀ ਦਿੱਤੀ ਸੋਢੀ ਸਾਹਿਬ ਜੀ

  • @SodhiMuthada

    @SodhiMuthada

    Жыл бұрын

    ਧੰਨਵਾਦ ਜੀ

  • @BaljeetSingh-ty4kj
    @BaljeetSingh-ty4kj2 жыл бұрын

    Sody.ji.bhut.dhanvad.good.news..chmkila.amrjot.bhut.vdyeia.siging.waheguru..ji.🙏🙏🙏🙏🙏🙏🙏

  • @Balbirsingh-hj2kv
    @Balbirsingh-hj2kv2 жыл бұрын

    Amar Singh chamkila Punjabi film industry ka King Amar Singh chamkila Badshah Na aana Na aana Na aaya Na koi aaunga Amar Singh chamkile Amar Singh chamkila amarjot workers kalakar koi bhi nahin

  • @mohitsangar9687
    @mohitsangar96873 ай бұрын

    Jina ne goliya mariya una da kakh na rahe oye rabha

  • @AshokKumar-ii6db
    @AshokKumar-ii6db10 ай бұрын

    Bai ji bhut vadiya tarike nal samjhaya ji❤❤❤

  • @harjit_singh.12345
    @harjit_singh.123458 ай бұрын

    ਮਾਰਨ ਵਾਲੇ ਫੇਰ ਕਿਹੜਾ ਰੇ ਗੇ ਉਨਾਂ ਨੂੰ ਕੌਣ ਜਾਦ ਕਰਦਾ ਚਮਕੀਲਾ ਤਾਂ ਅੱਜ ਵੀ ਉਨ੍ਹਾਂ ਸੁਣੀਂਦਾ

  • @manpreetmanna9435
    @manpreetmanna9435 Жыл бұрын

    ਕਲਾਕਾਰੋ ਨਾਲੋ ਮੰਤਰੀਆਂ ਨੂੰ ਗੋਲੀ ਮਾਰੋ ਜਿੰਨੇ ਨੇ ਪੰਜਾਬੀ ਜੁਬਾਨ ਨੂੰ ਚੁੱਪ ਕਰਾਇਆ ।।

  • @sajanbali8796

    @sajanbali8796

    Жыл бұрын

    Sahi keha ji 👍😮😢

  • @samip3124
    @samip3124 Жыл бұрын

    Ona nu hun tak insaf ni mileya waheguru ji ona di atma nu shanti do 🙏🙏🥺

  • @honeydbb6123
    @honeydbb61232 жыл бұрын

    Buht vadia ji

  • @kabusingh-se1bp
    @kabusingh-se1bp2 ай бұрын

    chamkila bhai amar rahay gha

  • @ParveenKumar-rx1sd
    @ParveenKumar-rx1sd2 жыл бұрын

    Waheguru ji🙏

  • @bhawani6051
    @bhawani60512 жыл бұрын

    Legends have short life 😞😞 , like Chamkella and Sidhu

  • @malikqasim4947
    @malikqasim49472 жыл бұрын

    You are good very informative video

  • @palsingh2890
    @palsingh28903 жыл бұрын

    ਮਾਰਨੇ ਆਲੈ ਮਰਗੈ

  • @Great...........
    @Great...........2 жыл бұрын

    Pajji ki hou ga duniya da🙏... waheguru mehr krn ji 🙏... halat dekh ke drrr lgda hun ta...🙏

  • @sarbjitkaur7156
    @sarbjitkaur71562 жыл бұрын

    ਮੈ ਵੀਰ ਜੀ ਦੇਖ ਆਈ ਸੀ ਪਰ ਓਦੋ ਡੈਥ ਹੋ ਚੌਕੀ ਸੀ ਮੈ ਗੋਂਦੇ ਨੂੰ ਵੀ ਦੇਖਿਆ ਸੀ ਮੇਰੇ ਨਾਨਕੇ ਰਹਿਪੇ ਹੈ ਮੇਰਾ ਪਿੰਡ ਵੀ ਮੇਸੋਮਪੁਰ ha

  • @SodhiMuthada

    @SodhiMuthada

    2 жыл бұрын

    ਠੀਕ ਆ ਜੀ ਰਹਿਪੇ ਵੀ ਮੈਂ ਦੇਖਿਆ ਸੀ

  • @PritamSingh-gw1iq
    @PritamSingh-gw1iq2 ай бұрын

    ਇਕ ਚੋਟੀ ਦਾ ਕਲਾਂ ਕਾਰ ਸਾਡੇ ਤੋਂ ਖੋਹ ਲਿਆ ਜਲਾਮਾ ਨੇ

  • @JUST.ICE24
    @JUST.ICE242 ай бұрын

    Badhiya baat chit sardar ji

  • @gurtejsingh813
    @gurtejsingh813 Жыл бұрын

    Good work veer god bless you ❤️

Келесі