ਛੋਟੇ ਸਾਹਿਬਜ਼ਾਦਿਆਂ ਦੇ ਨਾਮ ਤੇ ਵੱਸੇ ਗੰਗਾ ਨਦੀ 'ਚ ਪਿੰਡ | ਖ਼ਾਲਸਾ ਘਾਟ । Jorawarpur Fatehpur | North East 34

Google Location : goo.gl/maps/ynZNvaK4zx9mApBN8
goo.gl/maps/tQykD2BmvuocfjuR8
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 362

  • @singhranjitsinghsingh4718
    @singhranjitsinghsingh4718 Жыл бұрын

    ਖਾਲਸਾ ਜੀ ਦੀ ਅਵਾਜ਼ ਅਗਰ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਰਿਕੋਡ ਹੋ ਗਿਆ ਅਨੰਦ ਆਜੂ ਬਾਣੀ ਬਹੁਤ ਪਿਆਰ ਨਾਲ ਪੜਦੇ ਆ

  • @Rajwinderkaur_1984
    @Rajwinderkaur_1984 Жыл бұрын

    ਸਾਡੇ ਨਾਲੋਂ ਬਿਹਾਰੀ ਚੰਗੇ ਜਿਹਨਾਂ ਸਾਹਿਬਜ਼ਾਦਿਆਂ ਦੇ ਨਾਂ ਤੇ ਪਿੰਡ ਵਸਾ ਕੇ ਰੱਖੇ ਹੋਏ ਹਨ🙏🙏🙏🙏🙏

  • @sukhjeetsingh7425

    @sukhjeetsingh7425

    Жыл бұрын

    Hindu hain bahen j muslim hunde ta ina koi history v honi c kio k 80 ta kade kise history vich gaal suni nhi c

  • @inderjeetsingh00
    @inderjeetsingh00 Жыл бұрын

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਨੂੰ ਘਰ ਬੈਠੇਅਾ ਨੂੰ ਸਾਹਿਬਜਾ਼ਦਿਅਾ ਦੀ ਯਾਦ ਵਸੇ ਪਿੰਡ ਦਿਖਾਏ

  • @jagtarsingh8126
    @jagtarsingh8126 Жыл бұрын

    ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਦੀ ਵਿਲੱਖਣ ਪਿੰਡਾਂ ਦੇ ਦਰਸ਼ਨ ਕਰਵਾਏ ਕਾਸ਼ ਸਾਡੀ ਸਿੱਖ ਕੌਮ ਅਤੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਅਤੇ ਪਟਨਾ ਸਾਹਿਬ ਦੇ ਜਥੇਦਾਰ ਜਾਗ ਜਾਣ ਇਨ੍ਹਾਂ ਪਿੰਡਾਂ ਵਿੱਚ ਇਹ ਖੂਬਸੂਰਤ ਗੁਰਦੁਆਰੇ ਬਣਾਏ ਜਾਣਾ ਅਤੇ ਸਰਾਵਾਂ ਬਣਾਈਆਂ ਜਾਣ ਤਾਂ ਕਿ ਸੰਗਤਾਂ ਉੱਥੇ ਪਹੁੰਚਣ ਅਤੇ ਇੱਥੇ ਸਿੱਖੀ ਦਾ ਪ੍ਰਚਾਰ ਹੋ ਸਕੇ

  • @balwinderkaur2508
    @balwinderkaur2508 Жыл бұрын

    ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹਾਦਤ ਨੂੰ ਲੱਖਾਂ ਵਾਰ ਪ੍ਰਣਾਮ

  • @balwinderkaur2508
    @balwinderkaur2508 Жыл бұрын

    ਧੰਨ ਬਾਬਾ ਅਜੀਤ ਸਿੰਘ ਜੀ ਅਤੇ ਧੰਨ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਲੱਖਾਂ ਵਾਰ ਪ੍ਰਣਾਮ

  • @diljeetsingh4387
    @diljeetsingh4387 Жыл бұрын

    ਵੀਰ ਜੀ ਆਪ ਸਦਾ ਚੜ੍ਹਦੀ ਕਲਾ ਵਿੱਚ ਰਹੋ ਇਹ ਨਜ਼ਾਰਾ ਜਿੰਦਗੀ ਵਿੱਚ ਪਹਿਲੀ ਵਾਰ ਦਿਖਾਉਣ ਲਈ ਧੰਨਵਾਦ 🌹🌹🌹🌹🌹🌹🙏🙏🙏🙏🙏🌸🌼🌸🌼🌸🌼👌👌🙏🙏

  • @sukhmaansaab1963
    @sukhmaansaab1963 Жыл бұрын

    ਬਹੁਤ ਹੀ ਵਧੀਆ ਥਾ ਅਾ ਬਾਬਾ ਜੀ ਤੁਸੀ ਸਾਨੂੰ ਹਰ ਥਾਂ ਦੀ ਘਰੇ ਬੈਠੇ ਦਰਸ਼ਨ ਕਰਵਾਉਂਦੇ ਹੋ ਵਾਹਿਗੁਰੂ ਜੀ ਮਿਹਰ ਕਰੇ ਤੁਹਾਡੇ ਤੇ ਤੁਹਾਡੀ ਯਾਤਰਾ ਸਫਲ ਹੋਵੇ , ਵਾਹਿਗੁਰੂ ਜੀ

  • @GurwinderSingh-zi4fd
    @GurwinderSingh-zi4fd Жыл бұрын

    ਬਹੁਤ ਵਧੀਆ ਉਪਰਾਲਾ ਕੀਤਾ ਹੈ ਬਾਬਾ ਜੀ, ਤੁਸੀਂ ਗੱਡੀ ਵਿਚ ਲਾਈਫ ਜੈਕਟ ਜਰੂਰ ਰਖੋ ਜੀ,

  • @bhupinderkaur8236
    @bhupinderkaur8236 Жыл бұрын

    ਭਾਈ ਸਾਹਿਬ ਜੀ ਤੁਹਾਡਾ ਬਾਕੀ ਸਾਰਿਆ ਦਾ ਵੀ ਬਹੁਤ ਬਹੁਤ ਧੰਨਵਾਦ ਇਨਾ ਥਾਵਾ ਦੇ ਦਰਸਨ ਕਰਵਾਉਣ ਲਿਆ ਏਦਾ ਹੀ ਖੁਸ ਰਹੋ ਗੁਰੂ ਸਾਹਿਬ ਜੀ ਦੇ ਗੀਤ ਗਾਉਦੇ ਰਹੋ🙏🙏🌺🌹🙏

  • @jasvirmaan2074
    @jasvirmaan2074 Жыл бұрын

    💐💐🙏ਵਾਹਿਗੁਰੂ ਜੀ🙏💐💐

  • @bhaijaianoopsinghbahadurkh3150
    @bhaijaianoopsinghbahadurkh3150 Жыл бұрын

    Video ਬਹੁਤ ਵਧੀਆ ਤੇ ਸੋਹਣੀ ਹੈ

  • @ranjeetsinghsingh9248
    @ranjeetsinghsingh9248 Жыл бұрын

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ

  • @pb65-mohali86
    @pb65-mohali86 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏

  • @Junior22G
    @Junior22G Жыл бұрын

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏🙏

  • @pavitersandhu225
    @pavitersandhu225 Жыл бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @tanbirsingh777
    @tanbirsingh777 Жыл бұрын

    ਵਾਹਿਗੁਰੂ ਜੀ ਕੀ ਫਤਿਹ ਜੀ

  • @narinderkour317
    @narinderkour317 Жыл бұрын

    Waheguru ji ka khalsa waheguru ji ki fateh g

  • @bahalsingh7068
    @bahalsingh7068 Жыл бұрын

    ਵਹਿਗੁਰੂ ਵਹਿਗੁਰੂ ਵਹਿਗੁਰੂ ਬਹੁਤ ਵਧੀਆ ਭਾਈ ਸਾਹਬ ਜੀ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰਨ

  • @gurmeetkaur85
    @gurmeetkaur85 Жыл бұрын

    Waheguru ji Ka khalsa waheguru ji ki fteh.🙏🙏🙏🙏🙏

  • @niranjansinghjhinjer1370
    @niranjansinghjhinjer1370 Жыл бұрын

    Waheguru Chardikla Bakhshey Khalsa ji 🙏 Panth Ki Jeet

  • @ammybajwa7296
    @ammybajwa7296 Жыл бұрын

    🙏🏻ਵਾਹਿਗੁਰੂ ਜੀ ਕਾ ਖਾਲਸਾ !!🌷 🌷 ਵਾਹਿਗੁਰੂ ਜੀ ਕੀ ਫਤਹਿ !!🙏🏻

  • @paeminderkaur4412
    @paeminderkaur4412 Жыл бұрын

    ਵਾਹਿਗੁਰੂ ਵਾਹਿਗੁਰੂ ਸਤਿ ਸ੍ਰੀ ਅਕਾਲ ਜੀ

  • @narinderkaur3868
    @narinderkaur3868 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @Simranuk4845
    @Simranuk4845 Жыл бұрын

    Waheguru ji🙏

  • @punjabisuitcloset2379
    @punjabisuitcloset2379 Жыл бұрын

    ਵਾਹਿਗੁਰੂ ਜੀ ਬਹੁਤ ਸੋਹਣਾ vlog ਹੈ

  • @captainteramax6135
    @captainteramax6135 Жыл бұрын

    ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਵੀਰ ਤੁਹਾਡਾ ਧੰਨਵਾਦ ਜਿਹਨਾਂ ਨੇ ਇਹ ਯਾਦਾਂ ਤਾਜ਼ੀਆਂ ਕਿਤੀਆ ਸਲੋਟ ਵੀਰ ਜੀ

  • @SatnamSingh-pn7ob
    @SatnamSingh-pn7ob Жыл бұрын

    Bihar is virgin place Sikhs should adopt and help develop. Guru Gobind Singh ji is Bihari being born in Patna. All Biharis are our brothers and sisters

  • @princepalsingh7304
    @princepalsingh7304 Жыл бұрын

    Dekh ke bht khushi Mill Di waheguru ji

  • @HarpreetSingh-hh1hr
    @HarpreetSingh-hh1hr Жыл бұрын

    Waheguru waheguru waheguru waheguru waheguru waheguru waheguru ji 💐💐💐💐💐💐

  • @sukhbirsingh54682
    @sukhbirsingh54682 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ Very nice vediio

  • @malvinderjitsingh1
    @malvinderjitsingh1 Жыл бұрын

    Awesome video. Waheguru ji chardi kala rakhan.

  • @yourdad-eg9zb
    @yourdad-eg9zb Жыл бұрын

    Waheguru ji bahut vadiya kumm kurr rahe ho ji

  • @sukhavirdi2040
    @sukhavirdi2040 Жыл бұрын

    Waheguru ji ka Khalsa waheguru ji ki Fateh ji

  • @pardeepsinghrathi169
    @pardeepsinghrathi169 Жыл бұрын

    Jida jangal ch ghumda koi 🐯 sherr dakhya..oda ghumda Nishan ji nu Bihar dakhya ..waheguru ji ka khalsa waheguru guru ji k fathe 🙏

  • @jaspalsingh6794
    @jaspalsingh6794 Жыл бұрын

    S Nishan singh ji I wish you a very very long happy and healthy Life so that you continue to give such valuable information to our sikh society

  • @Harsimrat_palette07
    @Harsimrat_palette07 Жыл бұрын

    Waheguru Ji Ka Khalsa Waheguru Ji Ki Fateh... Bhai Sahib Ji🙏

  • @jasbirsinghsahota9563
    @jasbirsinghsahota9563 Жыл бұрын

    🙏🙏🌹🌹🙏🙏🙏”ਵਾਹਿਗੁਰੂ ਜੀ”

  • @navidhillon5968
    @navidhillon5968 Жыл бұрын

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਝੂਜਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਵੰਸ ਦਾਨੀ ਪਿਤਾ ਜੀ ਆਪ ਜੀ ਦੀ ਸ਼ਹੀਦੀ ਨੂੰ ਕੋਟਿ ਕੋਟ ਪ੍ਰਣਾਮ ਜੀ🙏🙏🙏🚩🚩🌹🌹

  • @rajindersaini1563
    @rajindersaini1563 Жыл бұрын

    Waheguru ji ka khalsa waheguru ji ki Fateh 🙏🙏

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਵਾਹਿਗੁਰੂ ਜੀ

  • @ramandeepkaur8161
    @ramandeepkaur8161 Жыл бұрын

    Waheguru g ka khalsa waheguru g ki Fateh 🙏🏻🙏🏻

  • @JagjeetSingh-bo1vx
    @JagjeetSingh-bo1vx Жыл бұрын

    Good u r exploring with hard work history

  • @KulwantSingh-tx3fd
    @KulwantSingh-tx3fd Жыл бұрын

    Very sweet voice

  • @satveendersinghkala
    @satveendersinghkala Жыл бұрын

    Dhan Dhan Shri Guru pita Gobind Singh gi

  • @gurwantsandhu2699
    @gurwantsandhu2699 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @navidhillon5968
    @navidhillon5968 Жыл бұрын

    ਬਾਬੇ ਸਾਹਬਜਾਦਿਆ ਨੂੰ ਯਾਦ ਕਰ ਮਨ ਵੈਰਾਗਮਈ ਹੋ ਜਾਂਦਾ ਜੀ ਬਹੁਤ ਵਧੀਆ ਲੱਗ ਰਿਹਾ ਬਾਬਾ ਜੀ ਵੀਡੀਓ ਦੇਖ ਕੇ ਵਾਹਿਗੁਰੂ ਜੀ ਭਲੀ ਕਰੇ ਤੁਹਾਨੂੰ ਤੰਦਰੁਸਤੀ ਬਖਸ਼ਣ ਲੰਮੀਆਂ ਉਮਰਾ ਬਖਸ਼ਣ ਚੜਦੀ ਕਲ੍ਹਾ ਬਖਸ਼ਣ ਦਿਲੋ ਸਲਾਮ ਕਰਦੇ ਆ🙏🙏 ਜੀ ਸਤਿਨਾਮ ਵਾਹਿਗੁਰੂ ਜੀ🙏🙏

  • @ManinderSingh-kj5et
    @ManinderSingh-kj5et Жыл бұрын

    Waheguru ji ka khalsa waheguru ji ki Fateh

  • @RanjitSingh-hi9pf
    @RanjitSingh-hi9pf Жыл бұрын

    ਵੀਰ ਜੀ ਸਤ ਸ਼੍ਰੀ ਅਕਾਲ ਜੀ

  • @JatinderSingh-gz5kj
    @JatinderSingh-gz5kj Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ss.27
    @ss.27 Жыл бұрын

    Beautiful vlog....love watching all your videos.....Dhan Guru Pita Sahib Sri Guru Tegh Bahadur g Maharaj

  • @aman4219
    @aman4219 Жыл бұрын

    Waheguru ji waheguru ji

  • @nirml26
    @nirml26 Жыл бұрын

    Very nice to know many village names on sahibjaday. God bless you nissan singh ji and all

  • @dsbatth9105
    @dsbatth9105 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਉਪਰਾਲਾ ਕੀਤਾ ਖਾਲਸਾ ਜੀ

  • @jspawaar675
    @jspawaar675 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਬਾ ਜੀ ਮੈਂ ਵੀ 1988 ਤੋਂ 1999 ਤੱਕ ਬਿਹਾਰ ਵਿੱਚ ਦੀ ਹੋ ਕੇ ਗੁਹਾਟੀ ਜਾਂਦਾ ਰਿਹਾ ਹਾਂ ਅਤੇ ਸਾਰੀ ਬਿਹਾਰ ਦੀਆਂ ਮੁੱਖ ਸੜਕਾਂ 'ਤੇ ਵੀ ਘੁੰਮੇ ਹਾਂ, ਪਰ ਜਿਸ ਇਤਿਹਾਸ ਦੀ ਜਾਣਕਾਰੀ ਤੁਸੀਂ ਦਿੱਤੀ ਹੈ ਉਸ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ

  • @BaldevSingh-uh5et
    @BaldevSingh-uh5et Жыл бұрын

    Waheguru ji

  • @BaljinderSingh-ri9gw
    @BaljinderSingh-ri9gw Жыл бұрын

    ਵਾਹਿਗੁਰੂ ਜੀ

  • @roxykaur9034
    @roxykaur9034 Жыл бұрын

    Veer ji, your love for Sikhi is in your smile ji - thank you for sharing such treasure 🙏 Guru Maharaj twade utte mehar karan ji 🙏🌸

  • @balrajmaan8847
    @balrajmaan8847 Жыл бұрын

    Waheguru waheguru waheguru

  • @JarnailSingh-hj6yh
    @JarnailSingh-hj6yh Жыл бұрын

    Nice voice veer🙏🙏

  • @karanmattutractorsinformat3639
    @karanmattutractorsinformat3639 Жыл бұрын

    Boht vadia ji

  • @singhrajbir4797
    @singhrajbir4797 Жыл бұрын

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਖਾਲਸਾ ਜੀ। ਗੁਰੂ ਗੋਬਿੰਦ ਸਿੰਘ ਜੀ ਮਿਹਰ ਭਰਿਆ ਹੱਥ ਰੱਖਣ ਆਪ ਜੀ ਤੇ ਅਤੇ ਆਪ ਦੇ ਸਾਥੀਆ ਉਪਰ।

  • @taranveersingh6746
    @taranveersingh6746 Жыл бұрын

    ਬੜੀ ਸੋਹਣੀ ਯਾਤਰਾ ਰਹੀ ਜੀ । ਹੋਰ ਵੀ ਯਾਤਰਾਵਾਂ ਕਰੋਂ ਆਪਣੇ ਨਾਲ-ਨਾਲ ਨਾਨਕ ਨਾਮ ਲੇਵਾ ਸੰਗਤਾਂ ਨੂੰ ਵੀ ਕ੍ਰਿਤਾਰਥ ਕਰੋਂ । ਗੁਰੂ ਜੀ ਸਦਾ ਅੰਗ ਸੰਗ 🙏

  • @JaswantSingh-gw7vq
    @JaswantSingh-gw7vq Жыл бұрын

    Waheguru ji 🙏 ka Khalsa Waheguru ji 🙏 ki Fateh Bhai Nishan Singh ji Bhuat 2 Dhanvad 🙏🌹😇

  • @gogisingh4047
    @gogisingh4047 Жыл бұрын

    Weheghr ji

  • @lakhwindersinghghuman7207
    @lakhwindersinghghuman7207 Жыл бұрын

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹਨਾਂ ਨੇ ਘਰ ਬੈਠਿਆਂ ਅਨੇਕ ਗੁਰੂ ਘਰ ਤੇ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਵਾਏ

  • @anuragbawa7500
    @anuragbawa7500 Жыл бұрын

    ਵਾਹਿਗੁਰੂ ਜੀ ਕਾ ਖਾਲਸਾ। ਸੀ੍ ਵਾਹਿਗੁਰੂ ਜੀ ਕੀ ਫਤਿਹ।

  • @rhinosingh3235
    @rhinosingh3235 Жыл бұрын

    WAHEGURU JI

  • @sharanjhutty3180
    @sharanjhutty3180 Жыл бұрын

    waheguru ji waheguru ji sab tere rang hai.waheguru ji ka khalsa waheguru ji ki fateh. sahido singho mehar karana ji apne vaciyan te 🙏🙏🙏🙏🙏

  • @Newholland5429
    @Newholland5429 Жыл бұрын

    ਬਹੁਤ ਸੋਹਣੀ ਆਵਾਜ਼

  • @RajwinderKaur-he5vj
    @RajwinderKaur-he5vj Жыл бұрын

    Waheguru Ji

  • @Rajwinderkaur_1984
    @Rajwinderkaur_1984 Жыл бұрын

    ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @SahibSingh-kw5lf
    @SahibSingh-kw5lf Жыл бұрын

    ਕਿਆ ਬਾਤ ਭਾਈ ਸਾਹਿਬ ਜੀ ਅਕਾਲ ਪੁਰਖ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਸਫ਼ਰ ਸੁਹਾਵਣੇ ਦੇਹ ਅਰੋਗਤਾ ਚੜਦੀ ਕਲਾ ਦੀ ਦਾਤ ਬਖਸ਼ਣ 🙏🙏

  • @tejasinghsinhg6873
    @tejasinghsinhg6873 Жыл бұрын

    ਵਾਹਿਗੁਰੂ ਜੀ 🙏🙏

  • @satyakijeet1815
    @satyakijeet1815 Жыл бұрын

    ਧੱਨ ਧੱਨ ਸਰਬੰਸਦਾਨੀ ਚਾਰ ਸਾਹਿਬਜਾਦੈ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @DilpreetSinghCHEEMA
    @DilpreetSinghCHEEMA Жыл бұрын

    Waheguru 🙏🙏👌

  • @shawindersingh6931
    @shawindersingh6931 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ l ਖਾਲਸਾ ਜੀ ਆਪਦਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠਿਆ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾਏl ਵਾਹਿਗੁਰੂ ਜੀ ਦੇ ਸਦਾ ਅੰਗ ਸੰਗ ਰਹੇ l ਆਪ ਸਾਨੂੰ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਕਰਵਾਂਦੇ ਰਹੋ l ਵਾਹਿਗੁਰੂ ਜੀ l

  • @harjeevansinghturka7893
    @harjeevansinghturka7893 Жыл бұрын

    Satnam Shiri Waheguru Sahib jio 🙏🏼🙏🏼

  • @KuldeepKaur-gl2kt
    @KuldeepKaur-gl2kt Жыл бұрын

    👌👌🌺🌼🥀🎍waheguru ji 🙏🙏🙏

  • @rajnishsharma9243
    @rajnishsharma9243 Жыл бұрын

    Bhut vdia te Saaf Suthre vlogs ne thuade , sab nu naal jodan wale ne .... Waheguru ji kirpa rakhn thuade te sda he

  • @sukhvirkaur801
    @sukhvirkaur801 Жыл бұрын

    ਬਹੁਤ ਬਹੁਤ ਬਹੁਤ ਵਧੀਆ🙏🙏 ਗੁਰੂ ਗੋਬਿੰਦ ਸਿੰਘ ਜੀ ਬੇੜੀ ਵਿੱਚ ਸੈਰਾਂ ਕਰਿਆ ਕਰਦੇ ਸਨ ਯਾਦ ਕਰਵਾ ਜਿਵੇਂ ਸਾਹਮਣੇ ਆ ਗਏ ਪਾਤਸ਼ਾਹ ਬਚਪਨ ਸਰੂਪ ਵੀਡੀਓ ਦੇਖ ਕੇ ਮਜਾ ਆ ਗਿਆ 🙏🙏

  • @Harpreet_Singh885
    @Harpreet_Singh885 Жыл бұрын

    ਬਾਬਾ ਨਿਸ਼ਾਨ ਸਿੰਘ ਜੀ ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ ਤੁਸੀ ਸਿੱਖ ਇਤਿਹਾਸ ਨੂੰ ਲੱਭਣ ਦੇ ਲਈ 🙏🙏

  • @jasbeersinghsidhujasbeersi1970
    @jasbeersinghsidhujasbeersi1970 Жыл бұрын

    ਧੰਨ ਧੰਨ ਗੂਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏💐💐💐

  • @kuldeepsingh-cy8jt
    @kuldeepsingh-cy8jt Жыл бұрын

    WAHEGURU....KA..KHALSA..SHRE..WAHEGURU..G..KE..FATEH..G

  • @balkourdhillon5402
    @balkourdhillon5402 Жыл бұрын

    ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਤੁਸੀਂ ਧੰਨ ਹੋ ਜੋ ਗੁਰੂ ਜੀ ਦੇ ਪੈਰ ਚਿਨਾਤੇਚਲ ਰਹੇ ਹੋ ਗੁਰੂ ਜੀ ਆਪ ਜੀਦੀ ਖੋਜ ਨੂੰ ਚਾਰ ਚੰਨ ਲਾਉਣਵਾਹਿਗਰੂ ਜੀ।

  • @mehaksandhu9108
    @mehaksandhu9108 Жыл бұрын

    Wahe guru Ji wahe guru ji wahe guru ji wahe guru ji

  • @sonufarmer255
    @sonufarmer255 Жыл бұрын

    Waheguru g

  • @legendsidhu3351
    @legendsidhu3351 Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ🙏🏼

  • @JarnailSingh-bx9oo
    @JarnailSingh-bx9oo Жыл бұрын

    Thanks a lot for your efforts to show us this area 🙏🙏

  • @dgnd3181
    @dgnd3181 Жыл бұрын

    Veer bhut kuj dekhia par aisi vidio dekh ke akhan cho pani a gia khusi naal.thax

  • @balrajmaan8847
    @balrajmaan8847 Жыл бұрын

    Sat Sri akal veer ji love u

  • @kuljitkaurkuljit7620
    @kuljitkaurkuljit7620 Жыл бұрын

    So sweet all of you lgda jive asi v yatra kr rhe hoye mza a janda video dekhn da

  • @dilbagsingh9145
    @dilbagsingh9145 Жыл бұрын

    ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਤੇ ਮਿਹਰ ਭਰਿਆ ਹੱਥ ਰੱਖਣ ਜੀ।

  • @jasvirsinghjasvirsingh9092
    @jasvirsinghjasvirsingh9092 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਸਤਿਗੁਰੁ ਸਾਹਿਬ ਜੀ ਵੇਲੇ ਬਿਨਾ ਸਾਧਨਾ ਤੋ ਕਿੰਨਾ ਪ੍ਰਚਾਰ ਕੀਤਾ ਜਾਂਦਾ ਸੀ ਹੁਣ ਸਭ ਸਾਧਨ ਹਨ ਤਾਂ ਬਸ ਅਸੀਂ ਆਪਣੇ ਤਕ ਹੀ ਸੀਮਿਤ ਰਹਿ ਗਏ ਹਾਂ ਧੰਨ ਹਨ ਉਹ ਗੁਰਸਿੱਖ ਜੋਂ ਸੱਭ ਕੁੱਝ ਤਿਆਗ ਕੇ ਸਤਿਗੁਰ ਦੇ ਸੰਗ ਰਹਿੰਦੇ ਸਨ

  • @lakhwinderkaur8466
    @lakhwinderkaur8466 Жыл бұрын

    Wahe guru ji 🙏🏻🙏🏻 bahut 2 dhanvad Darshan karvaun de .

  • @sukhasinghmann5469
    @sukhasinghmann5469 Жыл бұрын

    ਵੱਡੇ ਭਾਗ ਖਾਲਸਾ ਜੀ ਵਾਹਿਗੁਰੂ ਚੜਦੀਕਲਾ ਵਿਚ ਰੱਖੇ

  • @gurvinderkaur3678
    @gurvinderkaur3678 Жыл бұрын

    Bhut vadhiya video Mai Patna saheb ja ke do wari gyi c per video dekh ke bhut vadhiya lgaya

  • @harwindersingh4170
    @harwindersingh4170 Жыл бұрын

    Bai ji aap boht sohni gurbani gayan krde aa

  • @sgarmy-vz1pb
    @sgarmy-vz1pb Жыл бұрын

    ਧੰਨਵਾਦ ਖਾਲਸਾ ਜੀ 🙏🏻🙏🏻🙏🏻🙏🏻🙏🏻

  • @gurindersingh4360
    @gurindersingh4360 Жыл бұрын

    waiting for next video🙏Satnam shri Waheguru ji🙏🇮🇳🙏

Келесі