Canal Irrigation in Punjab: ਖੇਤਾਂ 'ਚ ਨਹਿਰੀ ਪਾਣੀ ਪਹੁੰਚਾਉਣ ਦੇ ਦਾਅਵਿਆਂ ਦੀ ਕੀ ਹੈ ਹਕੀਕਤ | 𝐁𝐁𝐂 𝐏𝐔𝐍𝐉𝐀𝐁𝐈

ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਝੋਨੇ ਦੀ ਫ਼ਸਲ ਲਾਉਣ ਦਾ ਕੰਮ ਵੱਡੀ ਪੱਧਰ ਉੱਪਰ ਜਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤਾਂ ਦੀਆਂ ਆਖ਼ਰੀ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਐਲਾਨ ਕੀਤਾ ਸੀ ਪਰ ਜਗਤਾਰ ਸਿੰਘ ਵਰਗੇ ਕਿੰਨੇ ਹੀ ਕਿਸਾਨ ਹਾਲੇ ਵੀ ਨਹਿਰੀ ਪਾਣੀ ਦੀ ਉਡੀਕ ਕਰ ਰਹੇ ਹਨ। ਹਾਲਾਂਕਿ ਕਈਆਂ ਲਈ ਇਹ ਪਾਣੀ ਵਰਦਾਨ ਵੀ ਸਾਬਤ ਹੋ ਰਿਹਾ ਹੈ।
ਰਿਪੋਰਟ- ਕੁਲਵੀਰ ਸਿੰਘ ਅਤੇ ਨਵਕਿਰਨ ਸਿੰਘ, ਐਡਿਟ- ਰਾਜਨ ਪਪਨੇਜਾ
#canal #punjab #agriculture #bhagwantmann
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 92

  • @AvtarSingh-pw7fv
    @AvtarSingh-pw7fv12 күн бұрын

    ਸਰਕਾਰਾਂ ਦੀ ਕਹਿਣੀ ਤੇ ਕਰਨੀ ਬਹੁਤ ਫਰਕ ਹੁੰਦਾ ਹੈ ਤੇ ਸਰਕਾਰ ਦੇ ਫਲੇਕਸਾਂ ਅਤੇ ਐਡਾਂ ਵਿੱਚ ਕੀਤੇ ਦਾਅਵਿਆਂ ਦਾ ਧਰਤੀ ਤੇ ਕੋਈ ਮੇਲ ਹੀ ਨਹੀਂ ਹੁੰਦਾ

  • @hanishjaspal7807

    @hanishjaspal7807

    3 күн бұрын

    Bbc valle godi media ni haige. Nall kissan v sarkara nu appel kre ki Sanu nehri panni dve.

  • @kabaddi.de.dewane
    @kabaddi.de.dewane10 күн бұрын

    ਕੋਈ ਨਹਿਰੀ ਪਾਣੀ ਨੀ ਆਇਆ ਸਭ ਗੱਲਾਂ ਹੀ ਨੇ ਸਰਕਾਰ ਦੀਆਂ। ਨਹਿਰੀ ਪਾਣੀ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹੈ ।

  • @ajmerdhillon3013
    @ajmerdhillon301312 күн бұрын

    ਦਿਨ ਦੂਰ ਨਹੀਂ ਪੰਜਾਬੀ ਪੀਣ ਵਾਲੇ ਪਾਣੀ ਨੂੰ ਤਰਸਣਗੇ

  • @hanishjaspal7807

    @hanishjaspal7807

    3 күн бұрын

    AAP di sarkar ch Pani mukk challiya ,, congress, Akalli Dall de time ch Pani wadh riha di. Dharti ch.

  • @rajuambo
    @rajuambo12 күн бұрын

    canal water has become necessary otherwise underground water will be gone soon. paddy should be stopped immediately, central government should intervene and help farmers shift from paddy to other crops. Also state government should build rain water harvesting facilities all over the state

  • @bebaak_rai
    @bebaak_rai12 күн бұрын

    punjab banega registan but aahi matlabkhor kisan nahi launa shadange jhona 😊

  • @gggggg-uu4wy

    @gggggg-uu4wy

    12 күн бұрын

    Jhona Punjab wich government he lekaaaa i seee Matlabkhor indian government aaa

  • @kirpalsingh7687
    @kirpalsingh768712 күн бұрын

    ਨਹਿਰੀ ਖਾਲਾ ਦਾ ਖ਼ਤਮ ਹੋਣ ਦਾ ਕਾਰਨ ਇਹੋ ਹੈ ਕਿ ਨਹਿਰੀ ਪਾਣੀ ਦੀ ਭਰੋਸੇਯੋਗਤਾ ਨਹੀਂ ਹੈ

  • @Farming_knowledge.89
    @Farming_knowledge.899 күн бұрын

    Haryana ch vi ehi haal a

  • @Sukhtrader
    @Sukhtrader12 күн бұрын

    ਸਰਕਾਰ ਨੂੰ ਚਾਹੀਦਾ ਨਹਿਰੀ ਪਾਣੀ ਦੇ

  • @MRSINGH.OFFICIAL

    @MRSINGH.OFFICIAL

    12 күн бұрын

    50% Paani Rajasthan nu jaan deya wa. Hor d Hor Punjab de vich Bijli waaste pani dam vich store kr leya jaanda. Kheta lyi nehri paani bohat ghatt aa.

  • @kulveersingh5163

    @kulveersingh5163

    11 күн бұрын

    Rajasthan ch veer punjabi.. othe koi pakistani nhi.. smaj nhi ajkal kive diya gla kri jane o

  • @gurvinderGurri2029
    @gurvinderGurri202911 күн бұрын

    ਬਾਰਡਰ ਏਰੀਆ ਵਿਚ ਨਹਿਰ ਦਾ ਕੌਈ ਅਤਾ ਪਤਾ ਨਹੀਂ ਫਾਜ਼ਿਲਕਾ ਨਾਲ਼ ਲਗਦੇ ਪਿੰਡਾਂ ਵਿਚ ਅਤੇ ਫਿਰੋਜ਼ਪੁਰ ਤੋਂ ਆਉਂਦੀ ਨਹਿਰ ਚ 10, 15ਸਾਲ ਹੌ ਗਏ ਖ਼ਾਲੀ ਪਏ ਨੂੰ ।

  • @gurmeetgarry2063
    @gurmeetgarry206310 күн бұрын

    ਸਰਕਾਰ ਓਦਾ ਹਿ ਗੱਪ ਮਾਰਦੀ ਰਹਿੰਦੀ ਆ ਸਾਡੇ ਖੇਤ 30 ਸਾਲ ਹੋ ਗਏ ਬੁਰਾ ਹਾਲ ਆ ਅਸੀਂ ਮਜਬੂਰੀ ਕਾਰਨ ਮੋਟਰ ਦਾ ਪਾਣੀ ਲਾਉਣਏ ਆ

  • @harsingh4100
    @harsingh410012 күн бұрын

    Khal pakke hon nal khal katam hoge a mare material nal ju bne c

  • @tinusiag3888
    @tinusiag388811 күн бұрын

    Cm Maan good

  • @BRAR56200
    @BRAR5620011 күн бұрын

    ਜਦੋਂ ਖਾਲਾ ਨੀ ਪਟਨਾ ਕਿ ਖਾਲੇ ਦੀ ਸਫਾਈ ਵੀ ਸਰਕਾਰ ਕਰੇ?

  • @HarpalSingh-gp9vp
    @HarpalSingh-gp9vp8 күн бұрын

    ਹਜੇ ਨਹੀਂ ਆਈਆਂ ਜੀ ਜ਼ਿਲ੍ਹਾ ਸੰਗਰੂਰ ਪਿੰਡ ਜਲਾਲ ਉਡੀਕ ਕਰ ਰਹੇ ਹਾਂ

  • @MRSINGH.OFFICIAL
    @MRSINGH.OFFICIAL12 күн бұрын

    Eddar Majhe waale passe Jinna de khet nehar lagge aa dusreya de kheta vich paani nhi aun dinde. Onha khaal ee vaah shadde aa. Naale paani v Dam vich store kr ditta jaanda, paani sirf jhone wele shadd de kde kde.

  • @harsingh4100
    @harsingh410012 күн бұрын

    Phila khal nhira kache c sem pe jandi c hon n rhi sem npani

  • @Adeshveersingh-et2tv
    @Adeshveersingh-et2tv11 күн бұрын

    Amritsar , manawal jrur onha chahida nehri pani 😢

  • @BatMan-ks5uj
    @BatMan-ks5uj12 күн бұрын

    Amritsar nu kuj wi nahi mil reha

  • @agriculturalproductionfarm4369
    @agriculturalproductionfarm43699 күн бұрын

    ਨਹਿਰਾਂ ਜੋ ਬ੍ਰਿਟਿਸ਼ ਬਣਾ ਗੇ 80 ਸਾਲ ਚ ਕਿਸੇ ਸਰਕਾਰ ਨੇ ਕੋਈ ਨਵੀ ਨਹਿਰਾਂ ਨਹੀ ਬਣਾਈਆਂ। ਸਰਕਾਰਾ ਝੂਠ ਬੋਲਦੀਆਂ

  • @vijendergodara3157
    @vijendergodara315711 күн бұрын

    भाई नाली तो किसान को साफ करना होगा लेकिन जिनके पास टुबेल है वो इस नले की कोई इज्जत नहीं करता इस कारण सरकार को दोस देना गलत है।

  • @SatlujBeas
    @SatlujBeas11 күн бұрын

    Nehri paani layi kamm chal riya hai.. ehi bht waddi gall hai.. pehlan te koi gall vi ni krda si… good. Things will progress every year from now on.

  • @rahulbhardwaj9490
    @rahulbhardwaj949011 күн бұрын

    Jhona shado lgauna popular lagao

  • @shivanisharma5562
    @shivanisharma55627 күн бұрын

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @Kuljeetsabharwal
    @Kuljeetsabharwal11 күн бұрын

    Bhagwant Mann ne 59% keha te jhone de season de end tak 70% , Apni report nu correct karo.. Season end hona october/november ch.. 59% kol aaya ta obvious jeho gall aa ke saareyan kol haje nahi aaya.. But kafi pinda tak aa gya aa..

  • @NoCopyRightMusic-hd4ev
    @NoCopyRightMusic-hd4ev11 күн бұрын

    Pind Rupaheri distt Sangrur Nehar nal khet lagda pr pani ni lagda

  • @rahulbhardwaj9490
    @rahulbhardwaj949011 күн бұрын

    Hun govt ne kehda theak lia k klle klle nu pani pujana aap b lao jra k jor Jo apna local MLA a mp a sarpanch a uhna nu kaho OH GL THEAK A K VOTE PAI B PR AAAP B KOSHISH KRO

  • @ly9fq
    @ly9fq12 күн бұрын

    Shukar es sarkar ch koyi kam karan di gall ta ho rahi hai.

  • @palwindersinghkhalsa1737

    @palwindersinghkhalsa1737

    12 күн бұрын

    Gallan hi hundia n

  • @ly9fq

    @ly9fq

    11 күн бұрын

    @@palwindersinghkhalsa1737 majhithia modi di party nal milke chitta nahi vech reha. Na captain arusa di salwar ch wadiya hoyeya. Loka nu aas ta h hai kyunki kam ho rahe ne

  • @palwindersinghkhalsa1737

    @palwindersinghkhalsa1737

    11 күн бұрын

    @@ly9fq kiyo ji hun ni vik riha chita

  • @ly9fq

    @ly9fq

    11 күн бұрын

    @@palwindersinghkhalsa1737 hanji vik reha hai. Par kehda MLA ya mantri accused hoya hai? Hun log chitta wikan te swal ta kar rahe ne kyunki loka nu lagda kuch ho reha ya hona chahida hai. Pehla ta haar mann ke baith he gay si hun kyo loka nu aas hai.

  • @ly9fq

    @ly9fq

    11 күн бұрын

    @@palwindersinghkhalsa1737 main vi ehi keh reha wik reha hai par hun loka nu aas hai sarkar kuch karegi ta h tusi swal chkk rahe ho. Akali sarkar ch ta loka ne himmat he Hari hoyi si kuch ni ho sakda. Khaal ch Pani nahi a reha kyunki hun kayi thawa te pani aya ta he bakiya nu aas hoyi hai. Chitta vikda rahega jado tak d mandir hai. Jado tak society nu jagruk karan wale apni duty perform nahi karde.

  • @gurvirdhaliwal9412
    @gurvirdhaliwal941212 күн бұрын

    Mode nu lga do

  • @vinsood3456
    @vinsood345611 күн бұрын

    Bhai tusi protest te ni Jana hega? Pani di tension na lavo, parali jalao, rice ugao te protest te jao

  • @parvindersingh4953
    @parvindersingh495312 күн бұрын

    Punjab de sareanh neahranh Badal saab nanh baneyanh sea Khaleah veah 90,% sabsedi teah baneah se Badal saab jina kam kise nanh nanh kita

  • @gurvindersidhu9291
    @gurvindersidhu929112 күн бұрын

    Mantri nu baghrol pull ware v puch lao Nale othe nehri pani v vekh lo Nale road v vekh lo

  • @parminderkaur5341
    @parminderkaur534112 күн бұрын

    Nehara nu ta khaal bnata kitho aau ga

  • @surinderbrar4249
    @surinderbrar424911 күн бұрын

    Govt 3 lakh crore de karje hethan ha. Esda viaj adi income khaa janda. Govt paisa thoda hon de bavjud vi try kar rahi vad taun vad kum karan di.

  • @jagmeetsandhu5307
    @jagmeetsandhu530712 күн бұрын

    ਪਿੰਡ ਪੋਜੋਕੇ ਹਿਥਾੜ ਵਿੱਚ ਨਹਿਰੀ ਪਾਣੀ ਨਹੀਂ ਆਉਂਦਾ ਫਿਰੋਜ਼ਪੁਰ ਮਮਦੋਟ

  • @harpreetharpreetsingh6483
    @harpreetharpreetsingh648310 күн бұрын

    ਮਜਦੂਰ ਦੇ ਵਾਰੇ ਕੋਈ ਸਰਕਾਰ ਨੀ ਸੋਚਦੀ,ਸਬ ਨੂ ਪਤਾ ਕੇ ਕਿੰਨੀ ਦਿਹਾੜੀ ਮਿਲਦੀ ,ਕਿਵੇ ਗੁਜਾਰਾ ਕਰਦੇ ਨੇ,ਅਫਸੋਸ ਸਰਕਾਰਾ ਇਹਨਾ ਤੋ ਵੇਹਲ ਵੀ ਨਹੀ ਮਿਲ ਰਹੀ

  • @jaswinderkaur9970
    @jaswinderkaur997012 күн бұрын

    Ji haan nehar da panni nahi milda

  • @harcharansingh-ot2nj
    @harcharansingh-ot2nj12 күн бұрын

    Kissan chona band hona chahida hai

  • @ranjodhbala2678
    @ranjodhbala267812 күн бұрын

    ਮੈ ਰੋਪੜ ਤੋ 6oo ਫੁਟ ਤੇ ਪਾਣੀ ਪਕੀ ਨਹਿਰ ਸਤਲੁਜ ਦਰਿਆ ਪਰ ਇਕ ਪਰਸੈਟ ਪਾਣੀ ਰੋਪੜ ਜਿਲੇ ਦੇ ਕਿਸੇ ਪਿੰਡ ਨੰ ਮਿਲ ,ਰਿਹਾ

  • @Menproblam

    @Menproblam

    12 күн бұрын

    ਸਤਲੁਜ ਦਾ ਪਾਣੀ ਪੰਜਾਬ ਨਹੀਂ ਵਰਤ ਸਕਦਾ ਪਾਕਿਸਤਾਨ ਨਾਲ ਸਮਝੌਤਾ ਹੋਇਆ ਹੈ

  • @DeepMehra-lt8pc

    @DeepMehra-lt8pc

    10 күн бұрын

    Sidha kaho samjhota hoyea pr punjab nu khatam krne da

  • @sukhvindersingh3089
    @sukhvindersingh308911 күн бұрын

    ਬਹੁਤ ਸਾਰੀਆਂ ਥਾਵਾਂ ਤੇ ਨਹਿਰੀ ਪਾਣੀ ਨਹੀਂ ਪਹੁੰਚਿਆ

  • @agricultureimpliment9525
    @agricultureimpliment952510 күн бұрын

    Nhi aya

  • @davindersinghsohal2505
    @davindersinghsohal250511 күн бұрын

    Sade v khal vahe pae ne

  • @GurdeepSingh-ub4id
    @GurdeepSingh-ub4id12 күн бұрын

    bbc ਵੀ ਝੂਠੀਆਂ ਰਿਪੋਰਟਾਂ ਦੇਣ ਲਗ ਗਿਆ।

  • @MRSINGH.OFFICIAL

    @MRSINGH.OFFICIAL

    12 күн бұрын

    BBC Angreza di company aa, eh Punjab pakhi channel nhi aa

  • @AvtarSingh-pw7fv

    @AvtarSingh-pw7fv

    12 күн бұрын

    ਇਸ ਵਿੱਚ ਝੂਠ ਕੀ ਤੁਹਾਡੇ ਸਾਹਮਣੇ ਖਾਲ ਵਿੱਚ ਗੋਡੇ ਗੋਡੇ ਕੱਖ ਖੜਿਆ ਹੈ ਤੇ ਪਾਣੀ ਦੀ ਤਿੱਪ ਵੀ ਨਹੀਂ ਆ ਰਹੀ ਵੈਸੇ ਵੀ ਫਲੇਕਸਾਂ ਤੇ ਐਡ ਵਿੱਚ ਕੀਤੇ ਦਾਅਵਿਆਂ ਵਿੱਚ ਧਰਤੀ ਤੇ ਕੋਈ ਮੇਲ ਨਹੀਂ ਹੈ ਵੈਸੇ ਵੀ ਇਸੇ ਕਾਰਨ ਲੋਕਸਭਾ ਚੋਣਾਂ ਵਿਚ ਸੱਠ ਵਿਧਾਇਕ ਆਪਣੇ ਹਲਕੇ ਵਿੱਚੋ ਪਛੜ ਗਏ ਹਨ ਤੇ ਸਤਾਈ ਦੀਆਂ ਚੋਣਾਂ ਵਿੱਚ ਇਨਾਂ ਵਿਧਾਇਕਾਂ ਵਿੱਚੋ ਕੋਈ ਕਰਮਾਂ ਵਾਲਾ ਹੀ ਆਪਣੀ ਜਮਾਨਤ ਬਚਾ ਸਕੇਗਾ

  • @AvtarSingh-pw7fv

    @AvtarSingh-pw7fv

    12 күн бұрын

    ​@@MRSINGH.OFFICIALਸੱਚ ਹਜਮ ਕਰਨਾ ਸੁਖਾਲ਼ਾ ਨਹੀਂ ਹੁੰਦਾ

  • @jasvirsingh514
    @jasvirsingh51412 күн бұрын

    ਜੱਟ ਜੱਟਾਂ ਦਾ ਵੈਰੀ 😢😢😢😢

  • @ask7602
    @ask760212 күн бұрын

    Mera pind Talwandi Dist barnala ik killa tan dur di gall hai ik marle nu nehri paani ni lagda. Meet Hayer irritation minister c koi v kamm ni kita.

  • @beantkaur9125
    @beantkaur912511 күн бұрын

    Sarea sarkara pun de loka de deshman ha hun nahri pany band mhene tuk barisha shuru honte bhakhde de gait khol ke pun nu barbad karn ly

  • @Hhalis944
    @Hhalis94411 күн бұрын

    Pani hani fir v ਜ਼ੋਨਾਂ ni lshadna

  • @rittikmehla5600
    @rittikmehla56008 күн бұрын

    Aag laga rakhi hai keth me eb ke bar ful aag lagai khet ma elaksan ka fayda thage😂😂😂😂😂😂

  • @RanjeetSingh-ks4lh
    @RanjeetSingh-ks4lh12 күн бұрын

    Khaal nhi bnye sarkar ne

  • @harsingh4100
    @harsingh410012 күн бұрын

    Jad khal hi nhi rhe pani kithe auna

  • @KuldeepSingh-oe1cm
    @KuldeepSingh-oe1cm12 күн бұрын

    Roper Wala te bnao nhi vote nhi paunda ilaka

  • @chahalch-mj6kb
    @chahalch-mj6kb8 күн бұрын

    ਗੱਲਾ ਯੋਗੇ ਨੇ ਕਰਨਾ ਕੁਝ ਵੀ ਨਹੀ ਵੋਟਾਂ ਵਿੱਚ ਹਾਰਨ ਕਰਕੇ ਹੁਣ ਤਾਂ ਘਰਾਂ ਤੇ ਮੋਟਰਾਂ ਦੀ ਲਾੲੀਟ ਵੀ ਸਹੀ ਸਮੇਂ ਨਹੀ ਅਾਓੁਦੀਂ ਮਾਨ ਸਾਬ ਜੇ ਤੁਸੀ ਹਾਲੇ ਵੀ ਦਿੱਲੀ ਦੇ ਦੱਲੇ ਬਣਨ ਦੀ ਥਾਂ ਪੰਜਾਬ ਦੇ ਹੱਕ ਵਿੱਚ ਖੜਜੋ ਤਾਂ ਪੰਜਾਬੀ ਦੁਅਾਰਾਂ ਵੋਟਾ ਪਾ ਦੇਣਗੇਂ ਪਰ ਜੇ ਤੁਸੀ ੲੇੇਸੇ ਤਰਾਂ ਗੁਲਾਮੀ ਕਰਦੇ ਰਹੇ ਤਾਂ 0ਸੀਟ ਅਾਓ ਪੰਜਾਬ ਵਿੱਚੋ ਮਜਾਕ ਨਾ ਸਮਝਣਾ ੲੇਹ ਤੁਹਾਡਾਂ ਭਵਿੱਖ ਹੈ ਮਾਨ ਸਾਬ

  • @KulvirSingh-oy1ez

    @KulvirSingh-oy1ez

    4 күн бұрын

    Eh te bhand ne

  • @KulvirSingh-oy1ez

    @KulvirSingh-oy1ez

    4 күн бұрын

    Eh galan yoga a

  • @parmjeetsingh5788
    @parmjeetsingh57889 күн бұрын

    ਪਿੰਡ ਬਰਾਸ ਮੇਰਾ ਮੇਰੇ ਨਾਲ ਲੱਗਦੇ ਪਿੰਡ ਧਰਮਗੜ੍ਹ ਛੰਨਾ ਦੇ ਕੱਚੇ ਪਹਾ ਜੋਂ ਕੇ ਧੁਹਰ ਨੂੰ ਜਾਂਦਾ ਨਾਲ ਨਾਲ ਸੁਆ ਜਾਂਦਾ ਹੈ ਉਸਦਾ ਜੋਂ ਨਹਿਰੀ ਪਾਣੀ ਹਜੇ ਤੱਕ ਸਾਨੂੰ ਨੀ ਦਿੱਤਾ ਗੱਲਾਂ ਜੋਗਾ ਭਗਵੰਤ ਕੋਈ ਬੰਦਾ ਨੀ ਆਇਆ ਇੰਨਾ ਦਾ ਕਿੰਨੂ ਕਿੰਨੂ ਨਹੀਂ ਨਹਿਰੀ ਪਾਣੀ ਮਿਲ ਰਿਆ ਬਸ ਸਵਾਦ ਲੈ ਰੇ ਨੇ ਵੋਟਾਂ ਵੇਲੇ ਹੱਥ ਜੋੜ ਕੇ ਆਉਂਦੇ ਨੇ ਸਾਲ਼ੇ

  • @SatnamDhindsa7
    @SatnamDhindsa712 күн бұрын

    koi ni londa nehri pani asi fard deke aye mehkme nu phla kehnde lgju pani eh season jd pipeline di wri ayi fr kehnde next SAal lgu kyuki sanu pass krwona painda phla

  • @ranjodhbala2678
    @ranjodhbala267812 күн бұрын

    ਸਾਰਿਆ ਨਾਲ ਗੱਲਬਾਤ ਕਰਕੇ ਨਹਿਰ ਵਡਾਂਗੇ

  • @jaskaransinghbrar6858
    @jaskaransinghbrar685811 күн бұрын

    ਖਾਲ ਤਾਂ ਸਵਾਰੋ

  • @Poha961
    @Poha96111 күн бұрын

    tusi hor jhonna layi challo

  • @prxxt7368
    @prxxt736812 күн бұрын

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏ohigxixgitd7ts7rs7rs6rs7rs7rs7rzu

  • @ruplalsehgal1117
    @ruplalsehgal1117Күн бұрын

    AAP CM MANN GAPI AAP BJP NOT GOOD

  • @harmailsingh8031
    @harmailsingh80316 күн бұрын

    All bakwas Punjab sab ton bada pind Pani udeek riha hai

  • @ranjodhbala2678
    @ranjodhbala267812 күн бұрын

    7ਪਰਸੈਟਵੀ ਨਹੀ ਹੋਇਆ

  • @GurdeepSingh-qv3yt
    @GurdeepSingh-qv3yt10 күн бұрын

    Mansab ji kio gap mar rahe ho

  • @AmriksinghMall
    @AmriksinghMall9 күн бұрын

    👎👎

  • @user-xd8zy9dp4w
    @user-xd8zy9dp4w12 күн бұрын

    Kio juth boli jana bagwant jar koi kam tan kar

  • @sandhu75354
    @sandhu753549 күн бұрын

    Khal b ta saaf kro aap

Келесі