Canada ਉਜੜਿਆ ਪੂਰਾ ਪਿੰਡ, ਬੱਸ ਬਚਿਆ Gurdwara, V9 Punjabi, Paldi

‪@V9Punjabi‬ Paldi, The Canadian Sikh Heritage (Sikh Virasat) Paldi has more than 100 year old history. Mayo Singh purchased around 1300 acres which became known as the community of Paldi on the Island. Paldi is named after a village in Punjab of the same name and was founded after Mayo Singh began searching for timber on Vancouver Island.Paldi's Gurdwara was built in 1919 and soon became one of the most important fixtures of the community, even surviving several town fires.
#paldi #canada #mandeeptut #canadapunjabinews #sikh #gurdwara #punjabi #punjabiinterview #sikhhistory #mayosingh #punjabinews #v9punjabi

Пікірлер: 74

  • @avtarsinghsandhu9338
    @avtarsinghsandhu933810 ай бұрын

    ਧਰਮ ਨਿਰਪੱਖ ਹੈ ਜੀ , ਸਾਨੂੰ ਮਾਣ ਸਤਿਕਾਰ ਹੈ ਜੀ ਪਾਲਦੀ ਗੁਰੂਘਰ ਕਾਇਮ ਰੱਖਣ ਦੀ ਲੋੜ ਏ, ਕੁੱਝ ਨਹੀ ਆਪਣੇ ਗੁਰੂਘਰ ਚੱਲਦਾ ਰੱਖਣ ਵਿਚ ਆਮ ਹਰੇਕ ਇਨਸਾਨ ਸਿੰਘ ਦੀ ਲੋੜ ਹੈ ਜੀ , ਧਰਮ ਧਰਮ ਹੀ ਹੈ ,ਏਕਤਾ ਕਰੋ ਸਾਥ ਦਿਉ ਸਾਥੀਓ, ਇੱਥੋਂ ਭਾਗ ਲੱਗ ਦੇ ਹਨ, ਸਦਾ ਏਕਤਾ ਦਾ ਸਬੂਤ ਦਿਉ ਜੀ ।। ❤❤❤❤❤

  • @SatnamWaheguru-el7cm
    @SatnamWaheguru-el7cm10 ай бұрын

    ਬੜੇ ਮਾਣ ਦੀ ਗੱਲ ਹੈ ਕਿ ਆਪਣੇ ਪਿੰਡ ਦੇ ਨਾਂ ਤੇ ਕਨੇਡਾ ਵਿੱਚ ਪਿੰਡ ਵਸਾਇਆ ਜੋ ਦੱਸਣ ਤੋਂ ਪਤਾ ਲੱਗਦਾ ਹੈ ਕਿ ਇਸ ਪਿੰਡ ਵਿੱਚ ਹੁਣ ਕੋਈ ਨਹੀਂ ਰਹਿੰਦਾ ਇਹ ਪਿੰਡ ਕਿਹੜੇ ਸ਼ਹਿਰ ਦੇ ਲਾਗੇ ਹੈ ਵਹਿਗੁਰੂ ਜੀ ਕਿਰਪਾ ਕਰਨ ਇਹ ਫਿਰ ਤੋਂ ਅਬਾਦ ਹੋਵੇ ਤੇ ਗੁਰੂ ਘਰ ਦੀ ਚੰਗੀ ਤਰ੍ਹਾਂ ਨਾਲ ਸੰਭਾਲਣ ਤੇ ਬਹੁਤ ਤਰੱਕੀ ਕਰੇ ਧੰਨਵਾਦ ਜੀ ਵਹਿਗੁਰੂ ਜੀ

  • @V9Punjabi
    @V9Punjabi Жыл бұрын

    ਬਹੁਤ ਧੰਨਵਾਦ ਜੀ ਸਾਰਿਆਂ ਦਾ ❤

  • @GurdevSingh-vd5ie

    @GurdevSingh-vd5ie

    10 ай бұрын

    ਵੀਰ ਜੀ ਹੁਣੇਂ ਤੁਸੀਂ ਵੀਡੀਓ ਜ ਪਾਈ ਹੈ।। ਅਲਬਰਟਾ ਪਿੰਡ ਹੈ ਸ਼ਾਇਦ।। ਬੁਜ਼ੁਰਗ ਸਰਦਾਰ ਜੀ ਹਨ।। ਔਨਾਂ ਨੇ ਕੇਹਾ ਕਿ।ਜੇ ਐਥੇ ਜਗ੍ਹਾ ਲੈਣੀ ਹੈ।।ਚਾਲੀ ਹਜ਼ਾਰ ਡਾਲਰ ਦੇ।।ਮੈ ਪੰਦਰਾਂ ਏਕੜ ਖ਼ਤਾ ਦੇ ਦੇਉ।।ਆਉ ਤੁਸੀਂ।। ਔਨਾਂ ਨੇ ਖੂਹ ਵੀ ਦਿਖਾਇਆ ਕਿ ਇਸ ਤੋਂ ਪਾਣੀ ਲਈ ਦਾ।।ਅਤੇ ਐਥੇ ਸਤ ਫੁੱਟ ਤੱਕ ਬਰਫ਼ ਜੰਮਦੀ ਹੈ।।🎉ਔ ਬੁਜ਼ੁਰਗ ਖੇਤੀ ਕਰਦੇ ਨੇ।।ਕੀ ਇਹ ਵੀਡੀਓ ਚ ਜੋ ਕੇਹ ਰਹੇ ਨੇ ਸੱਚ ਹੈ ਕਿ। ਵੈਸੇ ਹੀ। ਔਨਾਂ ਨੇ ਕੇਹ ਦਿੱਤਾ।।ਮੇਰਾ ਲੜਕਾ ਵਰਕ ਪਰਮਿਟ ਤੇ ਹੈ।। ਸਟੱਡੀ ਬੇਸ ਤੇ ਗਯਾ ਹੈ 🎉 ਮੈਂ ਉਸਨੂੰ ਕਿਹਾ ਕਿ ਦੇਖ ਅਗਰ ਜਗ੍ਹਾ ਦਾ ਸੱਚ ਹੈ। ਫਿਰ ਸੋਚਦੇ ਹਾਂ।। ਅਤੇ ਮੈ ਆ ਜਾਉ।। ਮੈਨੂੰ ਕੁਦਰਤੀਂ ਖੇਤੀ ਦੀ ਬੜੀ ਨੋਲੇਜ ਹੈ।। ਪਿੰਡ ਚ ਸ਼ੁਰੂ ਕੀਤੀ ਸੀ ਪਿਛਲੇ ਸਾਲ ਬਾਈ ਸਨ ਚ। ਸ਼ਹਿਰ ਚਾਰ ਸੋ ਕਿਲੋਮੀਟਰ ਚਲਕੇ ਦਿੱਲੀ ਤੋਂ ਪਿੰਡ ਵਿਜ਼ਿਟ ਕੀਤਾ।।ਕਿਲਾ ਜਮੀਨ ਨੂੰ ਪਹਿਲਾਂ ਜੇਹਰਮੁਕਤ ਕਰਨ ਲਈ।।ਛੈ ਮਹੀਨੇ ਵੇਲਾ ਛੱਡ ਦਿੱਤਾ। ਅਤੇ ਦੇਸ਼ੀ ਚੀਜ਼ਾਂ ਪਾਈਆਂ।। ਨਵੰਬਰ ਨੂੰ ਕੰਣਕਂ ਬੀਜੀ।।ਬੀਜਣੰ ਤੋਂ ਵਡਣੰ ਤੱਕ।।ਔਥੇ ਰਿਸ਼ਤੇਦਾਰ ਨੇ ਅਤੇ ਔਨਾਂ ਦੇ ਹਿਮਾਇਤੀ ਪਿੰਡਾਂ ਵਾਲੇਆਂ ਨੇ।। ਬੜੀਆਂ ਲਤਾਂ ਖਿੱਚਣਾ ਸ਼ੁਰੂ ਕਰ ਦਿੱਤਾ।।ਕਦੇ ਵਿਘਨਾਂ। ਮਜ਼ਾਕ ਉਡਾਇਆ ਗਯਾ।।।😢ਕੰਣਕ ਮਸਾਂ ਸਿਰੇ ਲਾਈ।।ਝਾੜ ਵੇਖਕੇ। ਔਰ ਕੈਮਿਕਲ ਖੇਤੀ ਬਰਾਬਰ ਇੰਕਮ ਦੇਖ।ਸੋਚਿਆ। ਐਨਾਂ ਦਾ ਮੰਨ ਬਦਲੂ।। ਔਰ ਇਹ ਆਪ ਵੀ ਕੁਦਰਤੀ ਖੇਤੀ ਕਰ ਕੇ।।ਪੋਣ ਪਾਣੀ ਧਰਤੀ ਵਨਸਪਤੀ ਜੀਵ ਜੰਤੂ ਅਤੇ ਆਵਦੇ ਸ਼ਰੀਰਾਂ ਨੂੰ ਬੀਮਾਰੀਆਂ ਤੋਂ ਬਚਣ ਲਈ ਉਪਰਾਲਾ ਕਰਨ ਗੇ।।😢ਪਰ ਨਹੀਂ।।ਉਲਟਾ। ਮੂੰਗੀ ਜੋ ਦੋ ਮਹੀਨੇ ਦੀ ਫਸਲ ਸੀ।। ਉਸਨੂੰ ਬੀਜਣੰ ਲਈ ਤਕਰੀਬਨ ਮੈਂ ਹਰ ਕੋਸ਼ਿਸ਼ ਕੀਤੀ।।ਪਰ ਹਾਰ ਕੇ ਰੋਣੀ ਕਰ ਛਿੱਟਾ ਦੇ ਕੇ ਦਿੱਲੀ ਪਰਤ ਆਇਆ।। ਕਯੌਕਿ ਵਾਹੀ ਲੀ ਪਿੰਡ ਦੇ ਟ੍ਰੈਕਟਰਾਂ ਨੂੰ ਪਤਾ ਨੀ ਕੀ ਹੋ ਗਿਆ।।😢😢ਸਾਰੇ ਪਾਸੇ ਨਾ ਸੁਣਨ ਨੂੰ ਮਿਲੀ।।ਜਦ ਕਿ ਪੈਸੇ ਐਡਵਾਸਂ ਦੇਣ ਤੇ ਵੀ ਨਹੀਂ ਲਏ।।😢 ਬੇਰੋਜ਼ਗਾਰੀ ਦਾ ਰੋਲਾ ਪਾਇਆ ਜਾਂਦਾ।।ਜਦਕਿ ਕੰਮ ਦਿਉ।।ਕੇਹਣੰਗੇ।।ਟਾਇਮਂ ਨਹੀ ਹੈ ਅਜੇ।।।ਐਨੇ ਦਿਨ ਰੁਕਣਾ ਪਉ।।🎉🎉 ਅਕਟੂਬਰ ਚ ਕੰਣਕ ਬੀਜਣੀ ਹੈ।। ਪਹਿਲਾਂ ਹੀ ਮੰਨ ਪੱਕਾ ਕਰ ਰੇਹਾ ਹਾਂ ਕਿ।।ਇਸ ਵਾਰ ਵੀ ਮੁਸ਼ਕਲ ਆਉਗੀ।।ਬੀਜਾਈ ਲਈ ਤਾਂ।ਮਾਮੇ ਦੇ ਮੁੰਡੇ ਨੂੰ ਕੇਹ ਤਾ।।ਪਰ ਉਸਤੋਂ ਬਾਅਦ ਵੀ ਕਈ ਹੋਰ ਸਮਸਯਾਵਾਂ ਜਿਵੇਂ ਪਿਛਲੇ ਸਾਲ ਅਜ ਕੰਣਕ ਬੀਜੀਂ ਅਗਲੇ ਦਿਨ।ਖੇਤ ਵਟਾ ਤੋੜਕੇ ਪਾਣੀ ਭਰ ਤਾ 😢😢😢😢😢😢

  • @sakinderboparai3046
    @sakinderboparai3046 Жыл бұрын

    ਬੱਚਿਆਂ ਦੇ ਕੇਸ ਨਾਂ ਕੱਟੋ। ਵਾਹਿਗੁਰੂ ਜੀ ਕਿਰਪਾ ਕਰਨਗੇ। ਘਰ ਵਿਚ ਸ਼ਰਾਬ ਮੀਟ ਨਾਂ ਵਰਤੋ। ਸਭ ਕੁਝ ਵਾਹਿਗੁਰੂ ਨੇ ਕਰਨਾਂ ਹੈ।

  • @dhillonboys630

    @dhillonboys630

    10 ай бұрын

    ਏਥੇ ਤਾ ਜਿਹੜੇ ਕਮੇਟੀ ਮੈਂਬਰ ਬਣੇ ਹੋਏ ਹਨ ਉਹਨਾ ਸਾਰਿਆਂ ਵੀ ਮੂੰਹ ਸਿਰ ਮੁੰਨੇ ਹੋਏ ਹਨ

  • @gurjantmaan1727

    @gurjantmaan1727

    10 ай бұрын

    G ghgh

  • @gurdialsingh4050
    @gurdialsingh4050 Жыл бұрын

    ਪੰਜਾਬੀਓ ਸੰਭਾਲ ਲਵੋ ਇਸ ਵਿਰਾਸਤ ਨੂੰ ਇਥੇ ਪ੍ਰੋਗਰਾਮ ਕਰਵਾਇਆ ਕਰੋ,ਅਪਣੇ ਬਚਿਆ ਨੂੰ ਵੀ ਲੈ ਕੈ ਇਥੇ ਆਇਆ ਕਰੌ।ਗੁਰਦਿਆਲ ਸਿੰਘ ਖਰੜ (ਪੰਜਾਬ)

  • @m.goodengumman3941
    @m.goodengumman3941 Жыл бұрын

    Wahaguru ji Chardikala Rekha 🙏 Proud to see the Heritage Gurdwara and it's rich history. Keep up the good work. 🙏👍🇬🇧

  • @ishaancollectionnurmahal
    @ishaancollectionnurmahal Жыл бұрын

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!

  • @inderpreetpannu
    @inderpreetpannu Жыл бұрын

    Bhut vdia … all the best 🎉

  • @balbirsahni9267
    @balbirsahni9267 Жыл бұрын

    I am neighbour of paldi village India.

  • @gurmailsingh-kl7ht
    @gurmailsingh-kl7ht Жыл бұрын

    ਗੂਰੂ ਕਿਰਪਾ ਆਪ ਜੀ ਦਾ ਬਹੁਤ ਬਹੁਤ ਧੰਨ ਵਾਦ ਆਪ ਜੀ ਪਤਾ ਭੇਜੇ ਅਸੀ ਜਰੂਰੀ ਆਵੇਗੇ ਕੈਲ ਗਿਰੀ ਅਤ ਪੰਜਾਬ ਲੁਧਿਅਣਾ

  • @ratnakarmishra7868
    @ratnakarmishra7868 Жыл бұрын

    Bhut vdia ji🎉

  • @jaswinderjaswinder9101
    @jaswinderjaswinder910110 ай бұрын

    Waheguru ji mehar bnai rakhna Sikh Kom te Gurudubara Sahiba te kem rahn sda lyi 🙏🏼❤

  • @shahbazsingh7369
    @shahbazsingh7369 Жыл бұрын

    very good

  • @kiratkaur1875
    @kiratkaur1875 Жыл бұрын

    Very good job

  • @sskathavachak
    @sskathavachak Жыл бұрын

    Great ❤

  • @user-mt2lo8ck9j
    @user-mt2lo8ck9j Жыл бұрын

    Good job

  • @tvpunjabindia5616
    @tvpunjabindia5616 Жыл бұрын

    Wah tut ji

  • @Mandeepsingh-qi9jq
    @Mandeepsingh-qi9jq Жыл бұрын

    Very good 👍

  • @Gsingh-iy4hh
    @Gsingh-iy4hh Жыл бұрын

    Keep it

  • @katanivala9503
    @katanivala9503 Жыл бұрын

    Coach saab att

  • @HarmeetKaur-yr3zt
    @HarmeetKaur-yr3zt Жыл бұрын

    Satnam waheguru ji Maher Karen sab t 🙏🙏🙏🙏🙏❤️

  • @MandeepKaur-ro4ck
    @MandeepKaur-ro4ck10 ай бұрын

    Bhuat badia ha ji

  • @ranjitsinghbhullar4730
    @ranjitsinghbhullar4730 Жыл бұрын

    Waheguru ji

  • @shindarsingh3820
    @shindarsingh38206 ай бұрын

  • @canadadreams7150
    @canadadreams7150 Жыл бұрын

    Waiting for next video like this

  • @jujharsinhh8119
    @jujharsinhh811910 ай бұрын

    12:14

  • @user-cb5bp9so8t
    @user-cb5bp9so8t Жыл бұрын

    Very good place

  • @davindersinghminhas8213
    @davindersinghminhas82137 ай бұрын

    ਮੇਰਾ ਪਿੰਡ ਪਾਲਦੀ ਜਿਲ੍ਹਾ ਹੁਸ਼ਿਆਰਪੁਰ ਮਾਹਿਲਪੁਰ ਸਾਡੇ ਪਿੰਡ ਵੱਡੇ ਪਿੰਡ ਏਸਤਬਲੀ ਕੀਤਾ ਸੀ

  • @jattisjatt2064
    @jattisjatt2064 Жыл бұрын

    Gud job bro 🎉

  • @user-bl1gn3dj2l
    @user-bl1gn3dj2l10 ай бұрын

    waheguru ji

  • @rashveer5092
    @rashveer5092 Жыл бұрын

    Sachepatshah g sarwat sikh jagat nu chardiklan ch rakhiyo g mharaj sukh shanti rakhiyo from Rakshvir singh una sahib Hp

  • @Karmjitalika
    @Karmjitalika10 ай бұрын

    Waheguru ji .my from fatehabad Haryana India

  • @luckysekhonrecords9491
    @luckysekhonrecords9491 Жыл бұрын

    Mandeep singh tuhadi voice te style bahut sohna

  • @V9Punjabi

    @V9Punjabi

    Жыл бұрын

    Thank you ji

  • @baljeetsinghrai9949
    @baljeetsinghrai99493 ай бұрын

    🙏🙏

  • @gurmailsinghgill8487
    @gurmailsinghgill848710 ай бұрын

    ਵਾਹਿਗਰੂ ਜੀ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ ਵਧਾਈ ਆ ਗ ਸ ਸੰਗੋਵਾਲ ਇਕ।ਸੌ।ਪੰਜ।ਸਾਲ। ਪਰਾਣੇ।ਗੁਰੂ ਘਰ।ਦੇ।ਦਰਸ਼ਨ। ਕਰਾਏ।ਹਨ

  • @ranjitsandhu3486
    @ranjitsandhu348611 ай бұрын

    ਵਾਹਿਗੁਰੂ ਜੀ ਕਿਰਪਾ ਕਰੋ 🙏

  • @gursewaksingh5131
    @gursewaksingh5131 Жыл бұрын

    Bohat vadia, mai Toronto rehna, j tusi promise karde ho work granty di fir assi move ho sakhde aaa

  • @surinderbrar4249

    @surinderbrar4249

    Жыл бұрын

    problem taan ehi aa ohthe kum nahi taan hi lok ehthone move ho gai

  • @satbirsingh1791
    @satbirsingh179110 ай бұрын

    Good luck

  • @gurdialdhillon5785
    @gurdialdhillon57859 ай бұрын

    Maybe I will see this town

  • @bschahal9453
    @bschahal945310 ай бұрын

    ❤❤DHAN TERE SIKH 🙏🙏 DHAN TERI SIKHI 👏👏 MEHNTI LOK ZINDABAD❤❤

  • @harmandeol5716
    @harmandeol571610 ай бұрын

    I strongly appeal to all B.C people please make all programs in Paldi gurughar

  • @sahebsingh97
    @sahebsingh97 Жыл бұрын

    Apaa v darshan kiteee ji🙏🏻

  • @user-cb5bp9so8t
    @user-cb5bp9so8t Жыл бұрын

    Is jga nu Trrakee mely ji

  • @gurdialdhillon5785
    @gurdialdhillon57859 ай бұрын

    About forty five years ago I was there and moved ❤🎉

  • @chahat02032
    @chahat02032 Жыл бұрын

    sir ethe ohna bjurga nu leke aya ja sakda hai jina de bache ohna nu nhi sabh de

  • @Harpreetkaur-ho8lo
    @Harpreetkaur-ho8lo11 ай бұрын

    paldi gharshankar da pind aa ji

  • @SatnamSingh-fb9qt
    @SatnamSingh-fb9qt Жыл бұрын

    Paldi kithe he ji

  • @preetkaur2188
    @preetkaur2188 Жыл бұрын

    Bdia lgia sunke

  • @harpreetkaur5022
    @harpreetkaur5022 Жыл бұрын

    In India paldi close to my village

  • @Rupana
    @Rupana11 ай бұрын

    Jaldi Milde Aa Veer Ji

  • @sonysingh2678
    @sonysingh2678 Жыл бұрын

    Paldi and miyo also pind in mahalpur area.

  • @khalistan7716

    @khalistan7716

    10 ай бұрын

    Waheguru ji

  • @jogindersinghsaini3624
    @jogindersinghsaini362411 ай бұрын

    Mohinder Singh uncle ji neh theek dasiya history bare, pahile uncle da kuch samajh nahi aaya tha 😂😢😮 , reporter saab ji elaka matlab ghar bhi dekhiya karo ji 🤔 🙏👍 khuu vadia hai ji 🤔

  • @Harpreetkaur-ho8lo
    @Harpreetkaur-ho8lo11 ай бұрын

    veer ji grandhi di seva keha kro ji

  • @Talwindersingh-sh7go
    @Talwindersingh-sh7go7 ай бұрын

    Jaswant deed Di kitab ch read Kita c paldi ware fer video dekhe kitab v h es pind ware moye de nooh ne likhe c

  • @user-zf7to3st9r
    @user-zf7to3st9r10 ай бұрын

    Facebook channel v bnao

  • @1313.paramjeetsingh
    @1313.paramjeetsingh10 ай бұрын

    ਜਿਨਾ ਦੇ ਪੇਕੇ ਕਮਜੋਰ ਹੋ ਜਾਣ ਓਹ ਸਹੁਰੇ ਘਰ ਨਹੀਂ ਵਸਦੀਆਂ ,ਪਹਿਲਾ ਅਪਨੇ ਪੇਕੇ ਮਜ਼ਬੂਤ ਕਰਲੋ ਕਿਉ ਕੇ ਤੁਹਾਡੇ ਪੇਕੇ ਹੀ ਉੱਜੜ ਗਏ ਤਾਂ ਸਹੁਉਰੇ ਘਰ ਸੁਖ ਨਹੀ ਪਾਓਗੇ ।ਪਹਿਲੇ ਉਜਾੜਦੇ ਪੰਜਾਬ ਨੂੰ ਬਚਾ ਲਓ ।😂😂।ਅੱਜ ਤੁਹਾਡਾ ਪੰਜਾਬ ਪਹਿਲਾ ਵਲਾ ਪੰਜਾਬ ਨਹੀਂ ਰਿਹਾ । ਮੈ ਨਹੀ ਕਹਿੰਦਾ ਕੇ ਬਾਹਰ ਨਾ ਜਾਓ ਪਰ ਮੇਹਨਤ ਕਰਕੇ ਆਪਣੇ ਜੱਦੀ ਘਰ ਵਿੱਚ ਆ ਜਾਓ ।ਆਪਣਾ ਖਿਤਾ ਕਰੋ ।ਧੰਨਵਾਦ ।

  • @surindashinde3780
    @surindashinde37808 ай бұрын

    Canadian or others well of sikh got money to pay Pannu for Khalistan in Millions but hasn't got to look after Gurughar, asking same question sikh youth.

  • @Harpreetkaur-ho8lo
    @Harpreetkaur-ho8lo11 ай бұрын

    punjabia nu ebhar nu khicho koi camr kar shuru kro ji

  • @user-vy7gf9gh9n
    @user-vy7gf9gh9n11 ай бұрын

    Mainu bulla lo Canada de is pond nu

  • @Harpreetkaur-ho8lo
    @Harpreetkaur-ho8lo11 ай бұрын

    samb lao es verasat nu punjabio

  • @hellomark57
    @hellomark57 Жыл бұрын

    Bhai apni bhee soorat thheek kar lawo ji...

  • @GurpreetSingh-ep5jx
    @GurpreetSingh-ep5jx Жыл бұрын

    Ik din poori dharti upper Khalsa hi Khalsa nazar awega 🙏

  • @chamkaurdhaliwal588

    @chamkaurdhaliwal588

    10 ай бұрын

    ਕਿਮੇਂ ਛਾਂਓਗੇ ਦੁਨੀਆਂ ਵਿਚ , ਦੂਆ ਬਚਾ ਤਾਂ ਅਉਣ ਣੀ ਦੇਂਦੇ ਤੁਸੀਂ ?🙏

  • @rajumadahar2004
    @rajumadahar200410 ай бұрын

    Waheguru ji

  • @sukhjeetkaur1793
    @sukhjeetkaur1793 Жыл бұрын

Келесі