Canada ਦੇ ਹਲਾਤਾਂ 'ਤੇ ਸੀਨੀਅਰ ਪੱਤਰਕਾਰ ਦਾ ਅਹਿਮ Interview, Canada ਜਾਣ ਬਾਰੇ ਸੋਚਣ ਵਾਲੇ ਜ਼ਰੂਰ ਸੁਣਨ ਇਹ ਗੱਲਾਂ

Canada ਦੇ ਹਲਾਤਾਂ 'ਤੇ ਸੀਨੀਅਰ ਪੱਤਰਕਾਰ ਦਾ ਅਹਿਮ Interview
ਕੈਨੇਡਾ ਜਾਣ ਬਾਰੇ ਸੋਚਣ ਵਾਲੇ ਜ਼ਰੂਰ ਸੁਣਨ ਇਹ ਗੱਲਾਂ
ਕੈਨੇਡਾ 'ਚ ਕਿਉਂ ਹੋ ਰਹੀਆਂ ਨੇ ਨੌਜਵਾਨਾਂ ਦੀਆਂ ਮੌ.ਤਾਂ
#Canada #SeniorJournalist #AmanjotSinghPannu #Interview #RedFM #SituationinCanada #CanadaLife #StudentLife #StudentInCanada #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 96

  • @amarjitsingh-gs4it
    @amarjitsingh-gs4it Жыл бұрын

    ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਪੰਜਾਬ ਤੇ ਸਾਡੇ ਬੱਚਿਆਂ ਤੇ ਆਉਣ ਵਾਲਾ ਸਮਾਂ ਪੰਜਾਬ ਲਈ ਚੰਗਾ ਹੋਵੇ।ਪਰ ਇਸ ਬਾਰੇ ਕੋਈ ਉਸਾਰੂ ਸੋਚ ਵਾਲਾ ਬੰਦਾ ਅੱਗੇ ਆਉਣ ਨੂੰ ਤਿਆਰ ਨਹੀਂ ਹੈ।ਹਰ ਕੋਈ ਆਪਣੇ ਨਿੱਜ ਤੱਕ ਸੀਮਤ ਹੋ ਗਿਆ ਹੈ ਕਿ ਸਾਨੂੰ ਕੀ ਪਰ ਇਹ ਧਰਤੀ ਸਾਡੀ ਹੈ। ਬਹੁਤ ਹੀ ਚੰਗੇ ਲੋਕ ਨੇ ਜੋ ਅੱਜ ਚੁੱਪ ਨੇ ਉਨ੍ਹਾਂ ਨੂੰ ਬਾਹਰ ਆਕੇ ਬੋਲਣਾ ਚਾਹੀਦਾ ਹੈ। ਨਹੀਂ ਤਾਂ ਬਹੁਤ ਨੁਕਸਾਨ ਹੋ ਰਿਹਾ।

  • @jashpalsingh1875

    @jashpalsingh1875

    Жыл бұрын

    ਪੰਜਾਬ ਦੇਸ਼ ਵਰਗੀ ਕੋਈ ਧਰਤੀ ਸਾਨੂੰ ਇਹ ਭੁਲੇਖਾ ਆ।ਪਰ west ਜਾਣਦਾ ਸਾਡੀ ਧਰਤੀ ਦੀ ਤਾਸੀਰ ਕੀ ਹੈ।

  • @hunterchahalable
    @hunterchahalable Жыл бұрын

    ਯਾਦਵਿੰਦਰ ਬਾਈ ਜੀ ਤੁਹਾਡੇ ਦੋਸਤ ਪੰਨੂ ਸਾਹਿਬ ਦੀਆਂ ਬਹੁਤੀਆਂ ਗੱਲਾਂ ਸੱਚੀਆਂ ਨਹੀਂ ਹਨ , ਮੈਂ ਕੈਨੇਡਾ ਚ ਬੈਠਾ ਹਾਂ , ਅਤੇ ਇਹ ਸੋਚਦਾ ਹਾਂ ਕਿ ਪਹਿਲਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਿਹੜੇ ਹੁਣ ਦੇ ਸਮੇਂ ਚ ਸਾਡੇ ਮਾਸੂਮ ਬੱਚੇ ਬੱਚੀਆਂ ਕੈਨੇਡਾ ਆ ਰਹੇ ਨੇ ਓਹਨਾਂ ਦੀ ਬੇਹੱਦ ਮਾੜੀ ਕਿਸਮਤ ਹੈ , ਓਹਨਾ ਨੂੰ ਧਾਹਾਂ ਮਾਰ ਮਾਰ ਰੋਂਦੇ ਵੇਖ ਰਹੇ ਹਾਂ , ਕਿਸੇ ਬੱਚੇ ਨੂੰ ਓਹਦੀ ਪੜਾਈ ਮੁਤਾਬਕ ਨੌਕਰੀ ਨਹੀਂ ਮਿਲਦੀ ਬਲਕਿ ਓਹ ਕਲੀਨਅੱਪ ਦੇ ਕੰਮਾਂ ਚ ਫਲੱਸ਼ਾਂ ਤੱਕ ਸਾਫ ਕਰਦੇ ਨੇ , ਰੈਸਟੋਰੈਟਾਂ ਚ ਭਾਂਡੇ ਮਾਂਜ ਰਹੇ ਨੇ , ਸਟੋਰਾਂ ਚ ਟਰੱਕਾਂ ਚੋਂ ਸਮਾਨ ਉਤਾਰਦੇ ਨੇ , ਨਵੇਂ ਬਣ ਰਹੇ ਘਰਾਂ ਚ ਲੇਵਰ ਕਰਦੇ ਨੇ , ਅਨੇਕਾਂ ਲੇਵਰ ਵਾਲੇ ਕੰਮ ਕਰ ਰਹੇ ਨੇ , ਓਹਨਾਂ ਨੇ ਪੱਕੇ ਹੋਣ ਤੋਂ ਬਾਅਦ ਵੀ ਕਦੇ ਅਪਣਾਂ ਘਰ ਨਹੀਂ ਲੈ ਸਕਣਾ , ਅੰਤਾਂ ਦੇ ਦੁੱਖਾਂ ਕਾਰਨ ਡਪਰੈਸ਼ਨ ਚ ਚਲੇ ਜਾਂਦੇ ਨੇ ਅੰਤ ਨੂੰ ਨਸ਼ਿਆਂ ਦੇ ਰਾਹ ਪੈ ਕੇ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ ,, ਪਰ 15-20 % ਬੱਚੇ ਸੈੱਟ ਵੀ ਹੁੰਦੇ ਨੇ , ਮੇਰੇ ਵਰਗੇ ਅਣਪੜ ਮਾਪੇ ਵੇਖੋ ਵੇਖ ( ਰੀਸਾਂ ਦੇ ਮਾਰੇ ) ਬੱਚਿਆਂ ਨੂੰ ਘਰੋਂ ਕੱਢਣ ਤੋਂ ਬਾਅਦ ਕਹਿੰਦੇ ਨੇ ਕਿ ਸਾਡੇ ਬੱਚੇ ਤਾਂ ਕੈਨੇਡਾ ਜਾ ਕੇ ਸੈੱਟ ਹੋ ਗਏ ਨੇ , ਪਰ ਓਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿੱਡੀ ਵੱਡੀ ਗਲਤੀ ਕਰ ਬੈਠੇ ਹਾਂ , ਜੇ ਕਿਸੇ ਪੰਜਾਬੀ ਜੱਟ ਪਰਿਵਾਰ ਨੇ ਇਸ ਬਾਰੇ ਗੱਲ ਕਰਨੀ ਹੋਈ ਤਾਂ ਮੇਰੇ ਨੰਬਰ 777-548 -6746 ਤੇ ਕਰ ਵੀ ਸਕਦਾ ਹੈ ,

  • @BaljeetKaur-dw4fl

    @BaljeetKaur-dw4fl

    Жыл бұрын

    Punjabi Punjabi the very hai Phila leadera the beche Vedas gya Koi khtra nahi Jdo griba the etaliges bche Vedas gya sare Ron leg pya Lahnat hai eho jehi soch the

  • @ajmerdhillon3013

    @ajmerdhillon3013

    Жыл бұрын

    ਕਨੈਡਾ ਨੂੰ ਲੇਬਰ ਦੀ ਲੋੜ ਹੈ ਪੜੇ ਲਿਖੇ ਲੋਕਾ ਦੀ ਨਹੀਂ ।

  • @jasmeetsidhu5710

    @jasmeetsidhu5710

    Жыл бұрын

    ​@@ajmerdhillon3013 labour di lod jroor hou pr ovvi skill bhaalde koi 2 saal da experience student ki kre

  • @kamalbrar7718

    @kamalbrar7718

    Жыл бұрын

    L

  • @Grewal746

    @Grewal746

    Жыл бұрын

    Te mama fer ki ho Gaya kam koi mara nhi hunda pins kheha majja da ghoa nhi chkde ja rudi da khad nhi chukde

  • @maniSingh-jx4mz
    @maniSingh-jx4mz Жыл бұрын

    ਕੰਮ ਤਾਂ ਪੰਜਾਬ ਚ ਵੀ ਬਹੁਤ ਹੈ। ਬਾਹਰਲੇ ਸੂਬੇ ਦੇ ਲੋਕ ਚੰਗਾ ਪੈਸਾ ਕਮਾ ਰਹੇ ਹਨ।

  • @jagdevchahal897

    @jagdevchahal897

    9 ай бұрын

    Jattan layee Punjab wich koi kam nahin hai. Jatt is king. Jatt chote mote kam nahin karde.

  • @deepkahlon8427
    @deepkahlon8427 Жыл бұрын

    He’s just showing his love for canada because it was good in his times

  • @mjsg8476
    @mjsg8476 Жыл бұрын

    This is a serious issue as Punjab's youth is going abroad in droves and it will impact the state's economy also in the coming years.

  • @harmandhillon3007
    @harmandhillon3007 Жыл бұрын

    Bhut hi soojhwaani naal vichar ditte…sir ne…!! On point

  • @amandeepkaur1997
    @amandeepkaur1997 Жыл бұрын

    Pannu ji ne bilkul sahi gallan dasiyan han pro punjab tv da jankari Dena layi dhanvad ji

  • @kamalvirk......8071

    @kamalvirk......8071

    Жыл бұрын

    Mam bache ta nhi samjde....oh ta sochde bs visa aa gea..bs hun ta pta ki bumb fat jaana Nota vaala

  • @jdhudfududu5687
    @jdhudfududu5687 Жыл бұрын

    Bahut wadia info ditti pannu saab.

  • @rupindersinghsehgal983
    @rupindersinghsehgal983 Жыл бұрын

    Bahut hi sohna interview.🙏.Bahut vdiya tarike naal tuci cheeza nu smjhaya.

  • @avtarsingh5383
    @avtarsingh5383 Жыл бұрын

    Good interview with many ifs and buts. ..,..

  • @officialparamjeetsalaria1599
    @officialparamjeetsalaria1599 Жыл бұрын

    ਵਾਹਿਗੁਰੂ ਸਾਡੇ ਬੱਚਿਆਂ ਤੇ ਮੇਹਰ ਕਰੋ। ਵਿਚਾਰੇ ਵੇਚ ਵੱਟ ਕੇ ਜਾ ਰਹੇ ਨੇ, ਗੁਰੂ ਨਾਨਕ ਜੀ ਮੇਹਰ ਕਰੋ।

  • @jagpreetsingh5426
    @jagpreetsingh5426 Жыл бұрын

    Canada 16 ghante Kam karde ithe daka nai bhande

  • @mastansingh2909
    @mastansingh2909 Жыл бұрын

    Mai 8-12th class maths tuition padona. Sare students foreign jana chounde boz ghrr dia ne aim hai ehi set krwaya

  • @sukhrajsingh6090
    @sukhrajsingh6090 Жыл бұрын

    Sahi kaha bhaji

  • @ajmerdhillon3013
    @ajmerdhillon3013 Жыл бұрын

    ਗੱਲਾ ਸੱਚੀਆਂ ਪਰ ਸੁਣਦਾ ਕੋਈ ਨਹੀਂ ।ਪਿਛਲੇ ਤਿੰਨ ਸਾਲ ਕਰੋਨਾ ਕਰਕੇ ਕੰਮ ਮਿਲਦਾ ਸੀ ਨਵੇਂ ਆਇਆ ਨੂੰ ਪਰ ਹੁਣ ਕੰਮਾਂ ਦੇ ਹਾਲਾਤ ਚੰਗੇ ਨਹੀਂ ਲੱਗ ਰਿਹਾ

  • @TheRoman2726
    @TheRoman2726 Жыл бұрын

    ias , pcs de board sab to jyada patiala vich ne , dujja number chd da ate jalandhar vich eka duke ne centre.

  • @bsjattana5526
    @bsjattana5526 Жыл бұрын

    Very good information g

  • @user-xv8vf4in2s
    @user-xv8vf4in2s7 ай бұрын

    Mr Pannu is not disclosing the actual facts about that country. To hear him is just wastage of time. Mr Yadwinder is raising right questions.

  • @kamalchaudhary9654
    @kamalchaudhary9654 Жыл бұрын

    Good job bro salute 💖💖💖💖💖

  • @harvindersidhu530
    @harvindersidhu530 Жыл бұрын

    I FULLY AGREE WITH THIS SARDAR JI.

  • @mannsabb9611
    @mannsabb9611 Жыл бұрын

    Ryt keha y n

  • @Gooffytastik
    @Gooffytastik Жыл бұрын

    Panjab vich tha tha te convent school khule ne English medium fer vi English sikan layie Eilets Center khule ne.govermet school fail kite puraniya sarkara ne. ehna da kam sanu Panjab nalo toodna.asi vi sarkari de pade hoye ha.

  • @Punjab_forever_2024
    @Punjab_forever_2024 Жыл бұрын

    That person is misguiding. Canada will be in worst situation soon. One thing more , why he leave India even he had class 1 job

  • @maheep_singhTV

    @maheep_singhTV

    7 ай бұрын

    Bilkul sahi

  • @kamalvirk......8071
    @kamalvirk......8071 Жыл бұрын

    Pichle saal 2 lakh 96 hjar student gea asia continental da....

  • @sdacriminalrapper
    @sdacriminalrapper Жыл бұрын

    Silicon valley bank has been collapsed already and keep in mind 2008 recession was pushed by a 1 single bank.. i have been living in canada for 12 years can see big difference. Before 10 years and now.

  • @ibelieveinhumanity8312
    @ibelieveinhumanity8312 Жыл бұрын

    Jindhgi bahut aukhi wa but paise ban jandha wa but extra shifta la ke te kiras karke.Example main aj sware 7am uthaya te breakfast kitta te pher car nu saf karan te he 20 mins lag gaya bcz of snow ❄ te 9.30am te kam shuru kitta 10.30pm te khatam kitta te 11.15 pm te ghar aya te shower laya te dinner khan laga te kal wastte ve banyona wa te pher 7am uthna paine. Ah je life bahar dhe but hun wapis nai ja hona kyonki 3 killa he ayondha wa punjab ch te aadtiya toh karjave clear karna paina.Ja manu 15 ku kile we ayondhe hondhe ja business set hondha te main sware he ticket le ke wapis chala jandha par unfortunately jaya ni jana.March te snowfall ,very depressive weather.

  • @stevenson68478

    @stevenson68478

    Жыл бұрын

    bai main vi Canada auna, ithe punjab vich taan koi maza ni life da, na vadhi gaddi, na mobile phone. uthe life aukhi ghato ghat, aish taan puri aa tuhadi.

  • @jasmeetsidhu5710

    @jasmeetsidhu5710

    Жыл бұрын

    ​@@stevenson68478 eh photoa aali aish hor hundi bhra reality bot alag hai

  • @grewal2202

    @grewal2202

    Жыл бұрын

    @@stevenson68478 Karza laike cheez laina kitho di aish hundi?

  • @jagdevchahal897

    @jagdevchahal897

    9 ай бұрын

    Tu te narak bhogan diya hain. Mere kol 1 killa vi nahin hai. Par main subah 10 a. m. te uthda haan. King haan India wich. Aaja Paa, roti mere kol kha layeen. Dihaadiyaan karda mar jaayenga canada wich. Zindagi dobaara nahin milni.

  • @kamalkaur2011
    @kamalkaur2011 Жыл бұрын

    Please punjab cha organic kheti kar lo sahi rahega

  • @jasmindersingh8917
    @jasmindersingh8917 Жыл бұрын

    ਅੇਵੈ ਮਗਜ ਮਾਰੀ ਜਾਦੇ ۔۔ਸੁਰਜੀਤ ਦੋਧਰ ਦੀ ਮੁਲਾਕਾਤ ਦੇਖਿੳ 1-1 ਗੱਲ ਸੁਨਣ ਵਾਲੀ۔۔۔

  • @kulvindersihgh6258

    @kulvindersihgh6258

    Жыл бұрын

    Kehri city ch rehna aa bro

  • @ASMRwithkml

    @ASMRwithkml

    Жыл бұрын

    Link devo ge

  • @kamalkaur2011
    @kamalkaur2011 Жыл бұрын

    Please media loka nu rok lawo.bahut bura hall.

  • @mrsinghsaab4460

    @mrsinghsaab4460

    Жыл бұрын

    Tusi usa ch ho

  • @JaySinghIsImmature
    @JaySinghIsImmature Жыл бұрын

    Great guest but why do "senior" journalists from/in India NEVER cite actual data, statistics, hard facts ... Only general chit chat... @Yadvinder - You can -- and should -- do better.

  • @harwindersarkaria1455
    @harwindersarkaria1455 Жыл бұрын

    Right sir 1st 4 saal soi wale nakke vicchu nikalna painda canada vich

  • @SachKaSaath772
    @SachKaSaath772 Жыл бұрын

    16:45 graduation naal bacha koi job vi kare taaki ode shareer nu naale mind nu ik aadat pey jaave kam karan di. Othe jaake saukha rahuga. 12th paas bacheya nu lagda othe kedi mehnat karni aa. Bas gaddiyan vich gediya maarniya ne botal hath vich fad ke

  • @bobbysingh4946
    @bobbysingh4946 Жыл бұрын

    Who else skips the intro , all punjabi videos have such long intros its so annoying!

  • @subhcharanjitsinghnehal9495
    @subhcharanjitsinghnehal9495 Жыл бұрын

    ਇਹ ਬੰਦਾ pro Canada ਆ। ਜਿਹੜੇ ਮੇਰੇ ਵਰਗੇ ਵਿਰੋਧੀ ਆ ਉਹਨਾਂ ਦੇ ਵਿਚਾਰ ਇਸ ਬੰਦੇ ਨਾਲ ਨਹੀਂ ਮਿਲ਼ਦੇ

  • @officialid2767
    @officialid2767 Жыл бұрын

    Bura haal hogeya canada da

  • @JaspreetSingh-ou1fh

    @JaspreetSingh-ou1fh

    Жыл бұрын

    😂😂😂 canada shii aa loki ethe aa ke bhng aali choclate khande aa nashe krke westwood gere lande aa oh maare aa

  • @singhrasal8483
    @singhrasal8483 Жыл бұрын

    Good program enjoy gndu asr

  • @baldevsidhu7719
    @baldevsidhu7719 Жыл бұрын

    Recession ਤਾ ਕਿੳਕਿ ਮਹਿਗਾਈ ਨੂ ਟਠ ਪਾੳਨ ਵਾਸਤੇ Bank of Canada ਨੇ interest rates ਵਧਾਏ ਹਨ ਜੇ interest rates increase ਹੋਏ ਤਾ ਲੋਕਕਰਜਾ ਘਟ ਲੈਣਗੇ money supply ਘਟੇਗੀ ਤਾ demand ਘਟੇਗੀ ਮਹਿਗਾਈ ਘਟੇਗੀ! ਹਾਲੇ ਤਾ ਲ਼ੇਬਰ market hot ਹੈ both 🇨🇦 and 🇺🇸. Rates will rise further . Health care sector ਵਿਚ ਤਾ ਮਿਨਤਾ ਕਰਕੇ Philippines ਤੇ Morocco verge countries ਤੋ ਨਰਸਾ ਲਿਆ ਰਹੇ ਹਨ Private seniors homes ਇਕ ਘੰਟੇਦਾ $107/hr ਦੇ ਰਹੇ ਹਨ. ਮੇਰੇ ਰਿਸਤੇਦਾਰਾ ਨੇ baby ਸਾਭਨ ਦਾ ਰਾਤ ਨੂ 10-6 $300/ night ਦਿਦੇ ਹਨ western population is declining. Labor will be needed for Long time !

  • @BDSPaintingLtd204

    @BDSPaintingLtd204

    Жыл бұрын

    Bharawa 300 $ kehre sehar ch dende sanu v Das de ?

  • @jasbirsingh-kj9ql
    @jasbirsingh-kj9ql Жыл бұрын

    Baki ta theek aa , ki koi Nasha muh ch ni Ponda but eh eh environment next generations lee nahi sahi kio ki ohna ne nahi samjna .

  • @JaspreetSingh-ou1fh

    @JaspreetSingh-ou1fh

    Жыл бұрын

    Nasha ethe aa ke vi nhii chd rhe

  • @officialid2767
    @officialid2767 Жыл бұрын

    Punjabi da apna koi ghar ni Tan hi dhar dhar firde

  • @awesomelife7355
    @awesomelife7355 Жыл бұрын

    ਕਨੇਡਾ ਚ ਭੁਬਾਂ ਮਾਰ ਮਾਰ ਕੇ ਬੱਚੇ ਰੋਂਦੇ ਹਨ

  • @ramparshadsaini5039
    @ramparshadsaini5039 Жыл бұрын

    In India doing class one job but in Canada ?.

  • @TheKhalsa008
    @TheKhalsa008 Жыл бұрын

    Ias Walia Bihar te up da kee swar ditta aa

  • @jyotijot3303

    @jyotijot3303

    Жыл бұрын

    ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @rourou95822
    @rourou95822 Жыл бұрын

    Interview non-scholar de rahe ne. Jehda v miliya le lai interview. Oh din door nahi jiddan Canada othe bethyaan.da gall.ghutuga Te piche punjab ch bhaiya kudiya viahuga te IAS. DGP posts ajj bhaiyaan under hai. Te sade jwaka nu punjabi nih ondi.... te goreya nal viah ho jawe ttan balla balla karde agge jwaka nu Christian bnonde

  • @PardeepSingh-ic2lt
    @PardeepSingh-ic2lt Жыл бұрын

    First of all Indian media should not discuss the topic of drug in canada , as india itself has achieved top rank worldwide for being marijuana consumer, also drug like weed dhatura are proudly showed as part of Indian culture and liquor -no Punjabi song is complete without it

  • @igarrybasra
    @igarrybasra Жыл бұрын

    ❤️🇨🇦🔥

  • @mannsabb9611
    @mannsabb9611 Жыл бұрын

    Australia 🌏 USA Jann UK Chanda na jan hun. Thand n km millia krna band barf ch ratee ghat doller jine yada jange km ght t agle nu bande vado paise ghat t Australia 🌏 USA Jann othe km v piasa v ahna nlo dugna nasa v ght pake nu sal do sal had vad bas Paisa baki saw kam sal bhr sara milda

  • @xgursandhu

    @xgursandhu

    Жыл бұрын

    Phela likhna sakh lio 1month ielts dia class la lio please 😂

  • @mannsabb9611

    @mannsabb9611

    Жыл бұрын

    @@xgursandhu teri ma nu karwa de tere bap nu lod nhi karn di tere bapp d sare hi bhar gye hoye aw saria ch tere dadi nu lod nhi sare doller onde a athe lot tera dadi j oh chala gia teri ma da shola bharkda oh tera bapp thanda karda teri b fudi lagi a hijadia ali Tera b kardo thanda aji das di aja bap kol

  • @TheKhalsa008

    @TheKhalsa008

    Жыл бұрын

    Brother, Australia Melbourne there are separate room for drug injection. Ask from taxi driver who drive taxi there. One thing is different there is punjabi population is less compare to Canada. Secondly. Australia immigration policies are worst for immigration. Which policies goverment shows on paper. But behind the curtain implement in a different way.

  • @mannsabb9611

    @mannsabb9611

    Жыл бұрын

    @@TheKhalsa008 ok. Ohta sari jaga n bro

  • @andyflintof143
    @andyflintof143 Жыл бұрын

    Eh wi Agencian te nahi karwai jandia kite, Lakhe Sidhane nu pucho yaar, o vaddi soch wala banda😂

  • @officialid2767
    @officialid2767 Жыл бұрын

    Canada ch sabh munde kuriya feem te lag ge

  • @baldevsidhu7719

    @baldevsidhu7719

    Жыл бұрын

    Really? I haven’t seen any. Drug issues are everywhere !

  • @baljindersingh8978

    @baljindersingh8978

    Жыл бұрын

    @@baldevsidhu7719 kudiya khud LCBO te jandia sham de time vekho LCBO muhre khde ho k. Apnea boyfriends nal jandia alchohol len te ghar jaa k drink karde ikathe. Bahut Nita haal aa fer saari raat tappa tap chalda.

  • @pp-jz4er
    @pp-jz4er Жыл бұрын

    Sir +12 be ta krda ha IELTS exam hunda grauhasion Krka ki Krna government job ta milda nhi Punjab which +12 Canada thik ha

  • @officialid2767
    @officialid2767 Жыл бұрын

    But girls kde vapis ni aungiya Munde tan aa vi skddr

  • @merajija6781

    @merajija6781

    Жыл бұрын

    Girls ne othya fudi marwayi jani

  • @jatt8867
    @jatt8867 Жыл бұрын

    ਗੱਲਾ ਦਾ ਕੜਾਹ ਜਿੰਨਾ ਮਰਜ਼ੀ ਬਣਾਈ ਜਾ ਅਸੀ 7 ਸਾਲ ਤੋ ਰਹਿ ਰਹੇ ਹਾ canada ਜਿੰਦਗੀ ਬਣਾਤੀ canada ਨੇ india ਹੁੰਦੇ ਤਾ ਕਿੰਤੇ ਧੱਕੇ ਖਾਦੇ ਹੁੰਦੇ।ਆਪ ਤੁਸੀ ਲੈਲੀ PR ਹੁਣ ਵਿਦਿਆਰਥੀ ਵਰਗ ਨੂੰ demotivate ਕਰ ਰਹੇ ਹੋ।

  • @jyotijot3303

    @jyotijot3303

    Жыл бұрын

    ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @romeoandjuliet6522
    @romeoandjuliet652211 ай бұрын

    Eh banda lal pagri kithon labha thwanu e ho je loki na bulaya kru

  • @pawanbajaj2639
    @pawanbajaj2639 Жыл бұрын

    ਜਾਵੇਗਾ ਅਸੀਂ ਤਾਂ

  • @awesomelife7355

    @awesomelife7355

    Жыл бұрын

    ਲੈਟਰੀਨਾ ਸਾਫ ਕਰਨ ਲਈ ਇੰਨੀ ਕਾਹਲ

  • @kamalkaur2011
    @kamalkaur2011 Жыл бұрын

    Ithe transgender law banan ja reha

  • @singhbaiji1277
    @singhbaiji1277 Жыл бұрын

    gool mool galla kitia canada wale patarkar ne

  • @sukhrajsingh3501
    @sukhrajsingh3501 Жыл бұрын

    V bad 👎 Canada 🇨🇦 now

  • @Mr.Gagswatch

    @Mr.Gagswatch

    Жыл бұрын

    Kye student ne Jena nu me milya, 5sal Hoge hje tak PR ne mile jnab je oo 3sala wad Mudge India koi wde Gul ne

  • @user-jb6ut2sl4z
    @user-jb6ut2sl4z Жыл бұрын

    Eh sala trudeu bhagat lgda koi gal ni pehn dinda canada te loka di galti dsda sal

  • @talwindersingh7014
    @talwindersingh7014 Жыл бұрын

    bai yr intro choti rakhea kro , bahot gussa charda 5-5 mint di intro . 🤯🤯🤯

Келесі