ਚਲਦੀ Debate'ਚ ਇਕ-ਦੂਜੇ ਨਾਲ ਭਿੜ ਗਏ Lakha Sidhana ਤੇ Valtoha ! | Pro Punjab Tv

ਚਲਦੀ ਡਿਬੇਟ 'ਚ ਇਕ-ਦੂਜੇ ਨਾਲ ਭਿੜ ਗਏ ਲੱਖਾ ਸਿਧਾਣਾ ਤੇ ਵਲਟੋਹਾ !
ਇਕ ਦੂਜੇ ਨੂੰ ਕਿਉਂ ਆਖ ਦਿੱਤੀ ਸਹੁੰ ਖਾਣ ਵਾਲੀ ਗੱਲ
#LakhaSidhana #VirsaSinghValtoha #Debate #AkaliDalLeader #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 1 200

  • @navrajmallhibilkulshi8676
    @navrajmallhibilkulshi86762 жыл бұрын

    ਓਏ ਵਲਟੋਹੇ ਸਿੱਖੀ ਭੇਸ ਵਿੱਚ ਗੁੰਡੇ ਹੋ ਤੁਸੀਂ ਕੌਮ ਦੇ ਗੱਦਾਰ ਹੋ

  • @sarbjitsingh2033

    @sarbjitsingh2033

    2 жыл бұрын

    chal oye vikau ja bund mara gandhi ton

  • @vinylRECORDS0522

    @vinylRECORDS0522

    2 жыл бұрын

    ਕੋਈ ਸ਼ੱਕ ਨਹੀਂ।

  • @JaskJas-eh1nt

    @JaskJas-eh1nt

    4 ай бұрын

    ਪੱਕੀ ਗੱਲ ਆ 💯

  • @ameetpalsinghsingh5068

    @ameetpalsinghsingh5068

    Ай бұрын

    💯

  • @amritdhaliwal9107
    @amritdhaliwal91072 жыл бұрын

    ਵਲਟੋਹਾ ਖੱਚ ਦੰਦ ਕੱਡ ਰਿਹਾ ਬੇਸਰਮ!

  • @Virksaab92

    @Virksaab92

    2 ай бұрын

    Khach ju a

  • @BalkarSingh-dc1oq
    @BalkarSingh-dc1oq2 жыл бұрын

    ਆਕਾਲੀ ਦਲ ਸਿਰਫ ਖਾਲੀ ਦਲ ਚੋਰਾਂ ਦੀ ਪਾਰਟੀ ਲੱਖਾ ਸਧਾਣਾ ਜਿੰਦਾ ਬਾਦ

  • @malkpreetsingh6183

    @malkpreetsingh6183

    Ай бұрын

    Lakha hai ke aa pta ne loka nu ke ho gya jany khny nu hero bna dendy ih

  • @Gorirana2350
    @Gorirana23502 жыл бұрын

    ਲੱਖਾਂ ਵੀਰ ਬਿਲਕੁਲ ਸਹੀ ਕਹਿ ਰਿਹਾ ਆ ਉਨਾ ਦੀ ਇੱਕ ਇੱਕ ਗੱਲ ਚ ਦਮ ਆ

  • @SatnamSingh-qh5nm
    @SatnamSingh-qh5nm2 жыл бұрын

    ਹੱਥ ਖੜ੍ਹੇ ਕਰ ਕੇ ਜਾਨ ਬਚਾਉਣ ਵਾਲਾਂ ਵਲਟੋਹਾ 😮

  • @santokhsingh1227

    @santokhsingh1227

    Жыл бұрын

    Gagr

  • @loverofgames2129
    @loverofgames21292 жыл бұрын

    ਵਲਟੋਹਾ ਜੀ ਜਿਹੜੇ ਲੱਖੇ ਨੂੰ ਸਵਾਲ ਕਰਦੇ ਉਹ ਸਵਾਲ ਆਪਣੀ ਪਾਰਟੀ ਨੂੰ ਕਰਨ ਜਿਨ੍ਹਾਂ ਨੇ 328 ਸਰੂਪ ਗਾਇਬ ਕੀਤੇ। ਪਹਿਲਾਂ ਵਲਟੋਹਾ ਜੀ ਕੌਮ ਨੂੰ ਜਵਾਬ ਦੇਣ। ਲੱਖੇ ਨੇ ਤਾਂ ਅਮਿ੍ਤ ਨਹੀਂ ਛਕਿਆ ਫਿਰ ਵੀ ਸੱਚ ਬੋਲਦਾ। ਵਲਟੋਹਾ ਜੀ ਦਾ ਹਾਸਾ ਦੱਸਦਾ ਕਿ ਉਹ ਬਹੁਤ ਮੀਣੇ ਨੇ। ਵਲਟੋਹਾ ਜੀ ਆਪਣੀ ਅਨਰਜੀ ਅਤੇ ਟਾਈਮ ਕੌਮ ਤੇ ਖਰਚਣ। ਸਾਰੇ ਸਵਾਲ ਬਾਦਲਾਂ ਨੂੰ ਪੁੱਛਣ। ਯਾਦਵਿੰਦਰ ਨੇ ਕੌਮ ਦੇ ਗਦਾਰ ਵਲਟੋਹਾ ਵਰਗੇ ਡੀਵੇਟ ਚ ਬਿਠਾਏ ਹੋਏ ਆ

  • @nathasingh1254
    @nathasingh12542 жыл бұрын

    ਸ਼ਕਲ ਹੀ ਲੁਚੀ ਹੈ ਵਲਟੋਹੇ ਦੀ। ਪੰਥ ਦਾ ਬੇੜਾ ਗਰਕ ਕਰ ਦਿਤਾ । ਲਖੇ ਵੀਰ ਗੰਦ ਨਾਲ ਗੱਲਬਾਤ ਨਾ ਕਰਿਆ ਕਰੋ।

  • @HarjinderKaur-cg4es

    @HarjinderKaur-cg4es

    10 ай бұрын

    ਵੱਲਟੋਏ,ਦੇ,ਮੁੱਹ,ਤੇ,ਰੱਜਕੇ,ਛਿਤੱਰਮਾਰੋ,ਸਦੀ,ਸ਼ੱਕਰ,ਵੇਖਨ,ਨੁੰ,ਜੀਨੱਹੀ,ਕਰਦਾ,ਮੇਂ,ਖੱਦਰ,ਬੱਦਕੱਰਰੱਹੀਹਾ

  • @jagdevbrar6100
    @jagdevbrar61004 ай бұрын

    ਵਲਟੋਹਿਆ ਤੇਰੇ ਨਾਲੋਂ ਸਾਰੇ ਹੀ ਚੰਗੇ ਹਨ ਅੱਤਵਾਦੀ ਅੱਤਵਾਦੀ ਹੀ ਰਹਿੰਦਾ ਹੈ

  • @nirmalghuman6077
    @nirmalghuman60772 жыл бұрын

    ਇਹ ਵਲਟੋਹਾ ਓਹੀ ਬੰਦਾ ਆ ਨਾ ਜਿਹੜਾ ਜੂਨ ਚੁਰਾਸੀ ਚ ਦਰਬਾਰ ਸਾਹਿਬ ਫੌਜੀ ਹਮਲੇ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪਿੱਠ ਦਿਖਾ ਕੇ ਹੱਥ ਖੜ੍ਹੇ ਕਰਕੇ ਬਾਹਰ ਨਿਕਲ ਆਇਆ ਸੀ 👎🏻👎🏻👎🏻👎🏻👎🏻

  • @gurjotsidhu1104

    @gurjotsidhu1104

    2 жыл бұрын

    Dogle ne eh

  • @sarbjitsingh2033

    @sarbjitsingh2033

    2 жыл бұрын

    tu bakwas kar lai

  • @foodofpunjabandhealthtips4307

    @foodofpunjabandhealthtips4307

    2 жыл бұрын

    Sire da lander banda eh

  • @Gorirana2350

    @Gorirana2350

    2 жыл бұрын

    Hanji veer

  • @nirmalghuman6077

    @nirmalghuman6077

    2 жыл бұрын

    @@sarbjitsingh2033 ਬਕਵਾਸ ਕੀ ਹੁੰਦਾ ਆ ਉਏ ਕੜਛਿਆ ??? ਤੇਰੇ ਬੜੀਆਂ ਮਿਰਚਾਂ ਲੱਗੀਆਂ ਸੁਣ ਕੇ ????? ਇਸ ਦੀ ਹੱਥ ਖੜ੍ਹੇ ਕਰਕੇ ਬਾਹਰ ਆਉਂਦੇ ਦੀਆਂ ਇੰਟਰਨੈੱਟ ਤੇ ਫੋਟੋਆਂ ਵੀ ਮੌਜੂਦ ਨੇ ਇੱਕ ਇਹ ਅਖੌਤੀ ਖਾੜਕੂ ਵਲਟੋਹਾ ਤੇ ਇੱਕ ਕਾਂਗਰਸੀ ਹਰਮਿੰਦਰ ਗਿੱਲ ਇਹ ਦੋਵੇਂ ਇਕੱਠੇ ਬਾਹਰ ਨਿਕਲੇ ਸੀ

  • @bajwa4032
    @bajwa40322 жыл бұрын

    ਵਲਟੋਹੇ ਨੂੰ ਪੁੱਛੋ ਏਦੇ ਕੋਲ ਐਨੀ ਜਾਇਦਾਦ ਆਈ ਕਿਥੋਂ

  • @mahjewale2290

    @mahjewale2290

    2 жыл бұрын

    Bai tu dasde💋😄

  • @baghatakhar4236

    @baghatakhar4236

    2 жыл бұрын

    @@mahjewale2290 jehra leader bann janda ohnu pushan di v lorr hundi aa bhla..

  • @sarbjitsingh2033

    @sarbjitsingh2033

    2 жыл бұрын

    fati kyon pae teri

  • @vinylRECORDS0522

    @vinylRECORDS0522

    2 жыл бұрын

    ਸਿਆਸੀ ਲੁਟੇਰਾ ਹੈ।

  • @SinghBarnala

    @SinghBarnala

    2 ай бұрын

    😊 RR​@@mahjewale2290

  • @ranjeetmaanmaan2352
    @ranjeetmaanmaan23522 жыл бұрын

    ਲੱਖੇ ਬਾਈ ਇਹਨਾਂ ਲੋਕਾਂ ਨਾਲ ਸਮਾ ਬਰਬਾਦ ਨਾ ਕਰੋ ਇਹਨਾਂ ਨੇ ਤਾ ਪੰਜਾਬ ਬਰਬਾਦ ਕਰਤਾ ਅੱਜ ਤੁਹਾਡੇ ਤੇ ਮਾਣ ਹੈ

  • @kanwerjitsingh7181
    @kanwerjitsingh7181 Жыл бұрын

    ਵਲਟੋਹਾ ਖੱਚਾਂ ਆਲਾ ਹਾਸਾ ਹੱਸਦਾ,

  • @baljinderaujla6285
    @baljinderaujla62852 жыл бұрын

    ਲੱਖਾ ਭਾਜੀ ਬਹੁਤ ਵਧੀਆ ਇਨਸਾਨ ਹੈ

  • @daljindersumra3473

    @daljindersumra3473

    2 жыл бұрын

    Waheguru g ❤️ 💖 ♥️

  • @simranjoshi9326

    @simranjoshi9326

    7 ай бұрын

    Bhagat to uper nahi

  • @Sandeep295...-
    @Sandeep295...-2 жыл бұрын

    लखा सिधाना जिंदाबाद हैं और रहेगा 👍👌🙏 वाहेगुरु जी मेहर करी

  • @amritpalsingj7098
    @amritpalsingj70982 ай бұрын

    ਲੱਖਾ ਜਿੰਦਾਬਾਦ ਵਿਸਰਾ ਸਾਬ ਸਰਮ ਤੂੰ ਕਰ

  • @BalwantSingh-li7lk
    @BalwantSingh-li7lk Жыл бұрын

    ਵਲਟੋਹਾ ਗਦਾਰ

  • @apnapunjab8789
    @apnapunjab8789 Жыл бұрын

    ਵਲਟੋਹਾ ਹਲਕਾ ਅਕਾਲੀਆ ਦੇ ਰਾਜ ਵਿੱਚ ਸਭ ਤੋ ਪਹਿਲਾ ਚਿੱਟਾ ਵਿਕਣਾ ਸੁਰੂ ਹੋਇਆ ਗਰਕ ਕਰਕੇ ਰੱਖ ਦਿੱਤਾ ਇਨਾਂ ਨੇ ਸਭ।

  • @hirasinghhirasingh6029
    @hirasinghhirasingh60292 жыл бұрын

    ਲੱਖੇ ਵੀਰ ਸਲਾਮ ਏ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਥ ਦਿੱਤਾ

  • @surjansingh3809
    @surjansingh380911 ай бұрын

    ਲਖੇ ਬਾਈ ਠੋਕ ਇਹਨਾਂ ਸਾਰਿਆਂ ਨੂੰ ਜਿੰਦਾ ਬਾਦ

  • @user-mv4ve3su7y
    @user-mv4ve3su7yАй бұрын

    ਸਂਚ ਸੁਨਣ ਦੀ ਹਿੰਮਤ ਰਖੋ ਵਲਟੋਹਾ ਸਾਹਿਬ

  • @sodhisingh4892
    @sodhisingh48925 ай бұрын

    GOOD। ਲਖਾ ਵੀਰ ਜਿੰਦਾਬਾਦ 👍👍👍👍👍

  • @Parry_bawa
    @Parry_bawa2 жыл бұрын

    Lakha ਸਹੀ a eh ਅਹਿਜੇ ਏ ਨੇ ਇਹਨਾਂ ਪੰਜਾਬ ਦੀ ਜਵਾਨੀ ਰੋਲ ਤੀ ।

  • @sarbjitsingh2033

    @sarbjitsingh2033

    2 жыл бұрын

    bhokan wale supporter gangster de

  • @baljindersinghbains9784

    @baljindersinghbains9784

    8 ай бұрын

    ਲੱਖਾਂ ਸਹੀ ਬੰਦਾ ਅਕਾਲੀ ਹਮੇਸ਼ਾ ਧੋਖਾਂ ਕਰਦੇ ਪੰਜਾਬ ਨਾਲ।। ਲੱਖੇ ਇਸ ਟਾਈਮ ਬਿੱਲਕੁਲ ਸਹੀ ਹੈ

  • @SukhdevSingh-cp8nn
    @SukhdevSingh-cp8nn2 жыл бұрын

    ਵਿਰਸਾ ਸਿੰਘ ਵਲਟੋਹਾ ਕੌਮ ਗਦਾਰ ਐ

  • @RgbTv345
    @RgbTv3452 жыл бұрын

    ਵਲਟੋਹਾ ਜੀ ਕਾਂਗਰਸ ਨੂੰ ਵੀ ਕਦੇ ਸਵਾਲ ਪੁੱਛਿਆ ਕਿ ਸਿੱਖਾਂ ਦੀ ਗੱਲ ਕਰਨ ਵਾਲੇ ਨੂੰ ਹੀ ਪੁੱਛਣ ਤੇ ਲੱਗੇ ਰਹਾਂਗੇ

  • @anmolbrar3391
    @anmolbrar3391 Жыл бұрын

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀਉ ਅਤੇ ਕੌਮ ਨੂੰ ਅੰਤਿਮ ਸਮੇਂ ਧੋਖਾ ਦੇਣ ਵਾਲਾ ਵਿਰਸਾ ਸਿੰਘ ਵਲਟੋਹਾ ਹੈ। ਧੰਨਵਾਦ ਜੀਉ ।

  • @AvtarSingh-ox4lg
    @AvtarSingh-ox4lg2 ай бұрын

    ਸਰਕਾਰ ਵੀ ਅੱਤਵਾਦੀ ਮੰਨਦੀ ਹੈ

  • @HarkurbaanSingh
    @HarkurbaanSingh2 ай бұрын

    ਅਜ ਤਕ ਸਰਕਾਰ ਨੇ ਭਗਤ ਨੂੰ ਸ਼ਹੀਦ ਨਹੀਂ ਮੰਨਿਆ ਕਾਗਜਾਂ ਵਿੱਚ, ਸਰਕਾਰ ਕਿਉਂ ਨਹੀਂ ਪੁੱਛਦਾ ਵਿਰਸਾ

  • @jwalagaget8057
    @jwalagaget8057 Жыл бұрын

    Debate ਵਿੱਚ ਗੱਲ ਕਰਕੇ ਹਸਦੇ ਨੂੰ ਸ਼ਰਮ ਨਹੀਂ ਆਓਂਦੀ ਵੱਡੇ ਲੀਡਰ ਨੂੰ

  • @bikramjitsingh5415
    @bikramjitsingh54152 ай бұрын

    ਲੱਖੇ ਵੀਰ ਪ੍ਰਮਾਤਮਾ ਤੁਹਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ 🙏

  • @manjitsinghmanjit5016
    @manjitsinghmanjit50162 жыл бұрын

    ਅਾਹ ਵਲਟੋੲੇ ਨੇ ਜਵਾਬ ਦੇਤਾ ਖਚਰੀਹਾਸੀ ਹੱਸ ਕੇ

  • @kawaljeetmahlakawaljeetmah1016
    @kawaljeetmahlakawaljeetmah10162 жыл бұрын

    ਵਲਟੋਹਾ ਸਾਹਬ ਤੁਹਾਨੂੰ ਅਕਾਲ ਤਖ਼ਤ ਸਾਹਿਬ ਦੀਆਂ ਝੂਠੀਆਂ ਸੋਹਾਂ ਲੈ ਕੇ ਬੈਠ ਗਿਆ

  • @sudarshansingh4402
    @sudarshansingh4402Ай бұрын

    ਵਲਟੋਹਾ ਜੀ ਇਸ ਗੱਲ ਤੋਂ ਨਹੀਂ ਮੁੱਕਰ ਸਕਦੇ ਕਿ ਅੱਜ ਪੰਜਾਬ ਦੀ ਜੋ ਹਾਲਤ ਹੈ ਅਕਾਲੀ ਦਲ ਦੀ ਬਦੌਲਤ ਹੀ ਹੋਇਆ ਹੈ। ਇਹ ਕੋਈ ਉਸਾਰੂ ਬਹਿਸ ਨਹੀਂ ਹੈ ਇਹ ਤਾਂ ਨਿੱਜੀ ਦੂਸ਼ਨ ਬਾਜੀ ਹੈ। ਵੇਸਟੇਜ ਆਫ ਟਾਈਮ।

  • @mohansingh509
    @mohansingh5092 жыл бұрын

    ਵਲਟੋਹਾ ਅੱਜ ਸਾਹਿਬ ਕਹਿਣ ਨੂੰ ਦਿਲ ਨਹੀਂ ਕਰਦਾ ਤੁਹਾਡਾ ਬਹੁਤ ਵੱਡਾ ਨਾਂ ਸੀ ਅਕਾਲੀਆਂ ਵਿਚ ਜਾ ਕੇ ਬਹੁਤ ਵੱਡੀ ਗਲਤੀ ਕੀਤੀ

  • @davindersinghminhas8213
    @davindersinghminhas82132 жыл бұрын

    Great lakha bhai

  • @kikarsinghbrar6414
    @kikarsinghbrar64142 жыл бұрын

    ਵਿਰਸਾ ਸਿੰਘ ਵਲਟੋਹਾ ਨੇ ਵਿਧਾਨ ਸਭਾ ਵਿਚ ਸਟੇਟਮੈਂਟ ਦਿਤੀ ਕਿ ਮੈਂ ਅੱਤਵਾਦੀ ਸੀ ,ਅੱਤਵਾਦੀ ਹਾਂ ਅਤੇ ਅੱਤਵਾਦੀ ਰਹੂੰਗਾ. ਜੋ ਖੁਦ ਮੰਨਦਾ ਹੈ ਕਿ ਉਹ ਅੱਤਵਾਦੀ ਹੈ ,ਉਸਨੂੰ ਦੂਜਿਆਂ ਬਾਰੇ ਕਹਿਣ ਦਾ ਕੋਈ ਹੱਕ ਨਹੀਂ.

  • @user-shama88
    @user-shama88Ай бұрын

    ਪੰਥ ਦੇ ਨਾਂ ਵੋਟਾਂ ਮੰਗਦੇ ਪੰਥ ਲਈ ਕੀ ਕੀਤਾ ਭਗਤ ਸਿੰਘ ਅੱਤਬਾਦੀ ਦੱਸਦੇ ਸ਼ਰਮ ਬਾਲੀ ਗੱਲ

  • @desijatt7075
    @desijatt70752 жыл бұрын

    ਵਿਰਸਾ ਤਾ ਬੇਸ਼ਰਮਾ ਵਾਂਗ ਦੰਦ ਕਡੀ ਜਾਂਦਾ

  • @SurinderSingh-rn2jy
    @SurinderSingh-rn2jy2 жыл бұрын

    Lakha bhai bhota vadia

  • @AP-de1ru

    @AP-de1ru

    2 жыл бұрын

    Lakha bhokkda babut aa chaldi gadi aa da lagu aa

  • @user-wi8qv7ue5v

    @user-wi8qv7ue5v

    Ай бұрын

    ਵਲਟੋਹੇ ਦੇ ਹੱਕ। ਚ। ਇਕ। ਵੀ। ਕਮੈਟ। ਨਹੀਂ ਹੈ। ਸ਼ਰਮ। ਦੀ। ਗੱਲ

  • @jigardeep3590
    @jigardeep35902 ай бұрын

    ਲੱਖਾਂ ਪੰਜਾਬ ਦੀ ਗੱਲ ਕਰਦਾ ਹੈ ਤੁਸੀ ਸਿੱਖ ਹੋ ਕੇ ਵੀ ਕੁਝ ਨਹੀਂ ਕਰ ਰਹੇ ਹਨਵਲ਼ਟੋਆ ਸਾਬ ਲੱਖੇ ਦੀ ਗੱਲ ਕਿਉਂ ਨਹੀਂ ਸੁਣ ਹਰੇਂੂਝੂਠਾ ਹਾਸਾ ਨਾਹਸੋ

  • @Jssidhufarm
    @JssidhufarmАй бұрын

    ਵਲਟੋਹਾ ਦੀ ਬੂੰਡ ਮੱਚੀ ਹੈ ਕਿਉਕੀ ਇਹ ਹਾਰ ਰਿਹਾ

  • @navroopkaurrrrrrrrr
    @navroopkaurrrrrrrrr2 жыл бұрын

    great lakhe veere...carry on tere nal aa ..valtohe behjaa

  • @godisone7569
    @godisone75692 жыл бұрын

    Yadbinder Great ( Y G ਬਾਈ ਜੀ ) ਇੱਥੇ ਤਾਂ ਵੱਡੇ ਸਿਕੰਦਰ ਬਾਦਲ ਲੱਧ ਗਏ , ਇਹ ਤਾਂ ਬਾਦਲਾਂ ਦੇ ਪਟੇ ਆਲਾ ਐ ਰੱਖਿਆ ਐ ਭੌਂ...kn ਨੂੰ ,ਨਿਰਲੱਜ ਲੋਕ ਐਂ

  • @user-ek3mu9ce7q
    @user-ek3mu9ce7q2 жыл бұрын

    ਵਲਟੋਹਾ ਬਹੁਤ ਲਾਹਣਤੀਆ

  • @gursewakaulakh9318
    @gursewakaulakh93182 жыл бұрын

    ਲੱਖਾਂ ਵੀਰ ਜਿੰਦਾ ਬਾਦ ਜੀ

  • @anonymousboy610
    @anonymousboy6102 жыл бұрын

    Assi lakhe naal haan

  • @PunjabMotorsSA
    @PunjabMotorsSA2 жыл бұрын

    Lakha 22 nice man

  • @GurwinderSingh-mi4rf
    @GurwinderSingh-mi4rf2 ай бұрын

    ਲੱਖਾ ਸਿਧਾਣਾ ਜਿਦਾਵਾਦ ਵਾੲਈ ਗੈਂਗਸਟਰ ਕਿਸਨੇ ਤਿਆਰ ਕੀਤੇ

  • @harshdeepsingh5087
    @harshdeepsingh50872 жыл бұрын

    ਲਖਾ ਜਿਦਾਬਾਦ

  • @respecttoall3875
    @respecttoall38752 жыл бұрын

    Lakha sahi va

  • @kambojnitu
    @kambojnitu2 жыл бұрын

    Lakha bai jindabaad

  • @RanjitSingh-om4xh
    @RanjitSingh-om4xhАй бұрын

    ਵਲਟੋਹਾ ਤਾ ਨਿਰਾ ਖੱਚ ਆ ।ਇਹ ਦੇ ਪਿੰਡ ਵਾਲੇ ਕਹਿੰਦ ਆ ਚਿੱਟਾ ਵੇਚਦਾ

  • @gurisandhu363
    @gurisandhu363Ай бұрын

    ਭਗਤ ਸਿੰਘ ਭਾਰਤ ਦੀ ਅਜਾਦੀ ਲਈ ਲੜੇ ਤਾ ਉਹ ਸ਼ਹੀਦ ਨੇ ਸਹੀ ਕਿਹਾ ,, ਪਰ ਜੋ ਪੰਜਾਬ ਦੇਸ਼ ਦੀ ਅਜਾਦੀ ਲਈ ਲੜੇ ਨੇ ਤਾ ਉਹ ਵੀ ਸ਼ਹੀਦ ਹੋਏ , ਤਾ ਸਾਡੇ ਸੰਤ ਭਿੰਡਰਾਵਾਲਾ ਵੀ ਤਾ ਸ਼ਹੀਦ ਤੇ ਫਿਰ ਉਹਨਾਂ ਨੂੰ ਭਾਰਤੀ ਸਰਕਾਰ ਤੇ ਮੀਡੀਆ ਕਿਉ ਅੱਤਵਾਦੀ ਕਹਿਦਾ ਜੀ

  • @anonymousboy610
    @anonymousboy6102 жыл бұрын

    Lakha is great

  • @lavikahlon2809
    @lavikahlon28092 жыл бұрын

    Lakhaa bai sahi aa bilkul

  • @ranjeetvirk2467
    @ranjeetvirk2467 Жыл бұрын

    ਵਲਟੋਹਾ ਪਿਉਰ ਦੱਲਾ ਏ ਬਿਨਾਂ ਮਿਲਾਵਟ ਵਾਲਾ!!

  • @kharkuarts934
    @kharkuarts9342 жыл бұрын

    ਲੱਖਾ ਸੰਧਾਣਾ ਬਾਈ ਦੱਬ ਕੇ ਰੱਖੋ ਇਹਨਾਂ ਦੱਲਿਆ ਨੂੰ 😡😡😡😡

  • @manpreetmaan5356
    @manpreetmaan53562 жыл бұрын

    lakha sidana zindavad

  • @DilbagSingh-gv6rw
    @DilbagSingh-gv6rw2 жыл бұрын

    Lakha22🙏🙏

  • @sukhbirsingh7082
    @sukhbirsingh70822 ай бұрын

    Waheguru ji❤

  • @waheguruji55
    @waheguruji55 Жыл бұрын

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽

  • @diljitboss156
    @diljitboss1562 жыл бұрын

    Lakha bai zindabaad 💪❤️❤️❤️

  • @jassimaan6526
    @jassimaan65262 жыл бұрын

    good bro lakhveer

  • @thevillager93
    @thevillager932 жыл бұрын

    ਦੁਰ ਫਿੱਟੇ ਮੂੰਹ ਹੀ ਆ ਵਲਟੋਹੇ ਦੇ ਤਾਂ...ਹੱਥ ਖੜ੍ਹੇ ਕਰ ਕੇ ਭੱਜ ਆਇਆ ਸੀ ਏਹ ... ਵੱਡਾ ਪੰਥਕ ਮਰਿਆਦਾ ਆਲਾ

  • @RajwinderKaur-qp1fy
    @RajwinderKaur-qp1fy2 жыл бұрын

    Lukha brother Zinda baad👍

  • @JaspalSingh-qe6yx
    @JaspalSingh-qe6yx2 жыл бұрын

    Lakkha sudhana I love you laughing lakhadana jindabad Dhaba area jindabad Lakha Sach Bolda Jay inhone bedmiyan Kalaiyan chakiyan bahut badhiya Koi seat Nahin Mili Hai Nanu Lakkha jindabad Rahega jindabad

  • @nirmalsidhu2620
    @nirmalsidhu26202 жыл бұрын

    lakha sidhna Sahi gal karde a

  • @gurmitsinghmeetk906
    @gurmitsinghmeetk9062 жыл бұрын

    ਵਲਟੋਹਾ ਸਿਆ ਇਹ 84 ਵਿੱਚ ਹੱਥ ਉਪਰ ਬਹਾਰ ਆਈ ਸੀ। ਇਹ ਲੋਕਾਂ ਤੇ ਸਿੱਖਾਂ ਕੌਮ ਦਾ ਬੇੜਾ ਗਰਕ ਕੀਤਾ ਇੰਨ੍ਹਾਂ ਮਹੰਤਾਂ ਨੂੰ ਤੁਸੀਂ ਇਨ੍ਹਾਂ ਨੂੰ ਗੁਰੂ ਜੀ ਦੇ ਸਿੱਖ ਮੰਨਦੇ ਹੋ।

  • @gurliveleen_deol
    @gurliveleen_deolАй бұрын

    ਬੜਾ ਹਾਸਾ ਆਇਆ ਦੇਖ ਕੇ ਵਲਟੋਹਾ ਹੁਣ ਪੰਥ ਦੀ ਮਰਿਯਾਦਾ ਸਮਝਾ ਰਿਹਾ 😂😂

  • @pammabasanti3035
    @pammabasanti30352 жыл бұрын

    ਸਾਰੀਆਂ ਤੋਂ ਤਬਾਰ ਉਠ ਗਿਆ ਭਗਵੰਤ ਮਾਨਾ ਤੇਰੇ ਤੇ ਆਸਾਂ ਨੇ🙏❤️ ਸਿਮਰਨਜੀਤ ਸਿੰਘ ਮਾਨ ਤੇ ਆਸਾਂ ਨੇ 🙏❤️

  • @charanjitmahey8115

    @charanjitmahey8115

    2 жыл бұрын

    ,lakha sidana di ak video guru ghar which alaosmet karda chitta wechan walea te boot pa ke guru garanth kol khara he dhian nal dekho

  • @dawindersingg747

    @dawindersingg747

    2 жыл бұрын

    ਵਿਰਸਾ ਸਿੰਘ ਵਲਟੋਹਾ ਗਲਤ ਬੋਲ ਰਹੇ ਹਨ ਪੰਜਾਬ ਦਾ ਬੇੜਾ ਡੋਬਣ ਵਾਲੇ ਬੰਦੇ ਵਿਰਸਾ ਸਿੰਘ ਵਲਟੋਹਾ ਅਤੇ ਨਾਲ ਦੇ ਸਾਥੀ

  • @vinylRECORDS0522

    @vinylRECORDS0522

    2 жыл бұрын

    ਵਿਰਸਾ ਵਾਹਿਯਾਤ ਬੰਦਾ ਹੈ,ਉਸ ਪਾਰਟੀ ਦੀ ਤਰਜਮਾਨੀ ਕਰਦਾ ਹੈ ਜਿਹੜੀ ਸਰਸੇ ਵਾਲੇ ਨੂੰ ਮਾਫੀ ਦੇਣ ਤੇ ਬੇਅਦਬੀ ਦੇ ਦੋਸ਼ਾਂ ਨਾਲ ਲਿੱਬੜੀ ਹੋਈ ਹੈ।ਇਹ ਵੱਡਾ ਪੰਥ ਦਰਦੀ ਬਣ ਰਿਹਾ ਹੈ।

  • @singhsaab1841

    @singhsaab1841

    Жыл бұрын

    Tu 1 gadar bekvas kar tha vaetoa

  • @drdev7121
    @drdev71212 жыл бұрын

    ਇੰਨਕਲਾਬ ਜਿੰਦਾਬਾਦ ਓ ਵੱਡੇ ਪੰਥੀਓ ਵੱਡੇ ਧਰਮੀਓ ਸਰਦਾਰ ਭਗਤ ਸਿੰਘ ਜੀ ਕਿਸੇ ਵੀ ਧਰਮ ਨੂੰ ਨਹੀ ਮੰਨਦੇ ਸੀ ਭਗਤ ਸਿੰਘ ਜੀ ਦਾ ਨਾਮ ਲੈਕੇ ਆਪਣੀਆਂ ਸਿਆਸੀ ਰੋਟੀਆਂ ਨਾਂ ਸੇਕੋ ਸਰਦਾਰ ਭਗਤ ਸਿੰਘ ਜੀ ਨੇ ਦੇਸ਼ ਲਈ ਅਪਣਾ ਜੀਵਨ ਕੁਰਬਾਨ ਕਰ ਦਿੱਤਾ ਤੁਸੀਂ ਦੱਸੋ ਮਨੁੱਖਤਾ ਦੀ ਸੇਵਾ ਲਈ ਕੀ ਕੁਰਬਾਨੀ ਦਿੱਤੀ ਦੇਸ਼ ਲਈ ਕੀ ਕੀਤਾ ਸਿਵਾਏ ਅਪਣੇ ਮਤਲਬ ਦੇ ਹੁਣ ਸਾਰੇ ਧਰਮਾਂ ਵਾਲੇ ਕਹਿੰਦੇ ਨੇ ਕਿ ਭਗਤ ਸਿੰਘ ਜੀ ਸਾਡਾ ਸੀ ਲਾਹਨਤਾਂ ਨੇ ਇਹੋ ਜਿਹੇ ਬੰਦਿਆਂ ਦੇ

  • @kangvlogs2150

    @kangvlogs2150

    2 жыл бұрын

    Sahi gl paji

  • @kangvlogs2150

    @kangvlogs2150

    2 жыл бұрын

    Bhagat singh warge ta eh sale sat janam ni bn sakde

  • @m.s6705

    @m.s6705

    Ай бұрын

    @@kangvlogs2150awe da ki kitta bhagat singh ne ?

  • @summerbouk9691
    @summerbouk9691Ай бұрын

    ਜਦ ਵਲਟੋਹਾ ਸਾਬ ਤੁਸੀਂ ਸੰਤਾਂ ਨੂੰ ਪਿੱਠ ਵਿਖਾ ਕੇ ਆ ਗਏ ਸੀ

  • @Gorirana2350
    @Gorirana23502 жыл бұрын

    ਬਿਲਕੁਲ ਸਹੀ ਵੀਰ

  • @manijassi9679
    @manijassi96792 жыл бұрын

    kamred murdabad lakha sidhana zindabad aa aa

  • @PartapSingh-qz5xh
    @PartapSingh-qz5xh2 жыл бұрын

    Lakha very good

  • @kulwindersinghninda375
    @kulwindersinghninda375Ай бұрын

    ਵਲਟੋਹੇ ਨੇ ਭੇਜੇ ਸੀ ਸੋਨੀ ਮਾਨ ਦੇ ਘਰੇ ਨਾਮ ਲੱਖੇ ਦਾ ਲਾਤਾ ਐਵੇਔ ਹੀ ਸੁਣਿਆ ਸੀ ਅਸੀ ਤਾਂ ਭਾਈ

  • @LovepreetSingh-vn4ui
    @LovepreetSingh-vn4ui11 ай бұрын

    ਲੱਖਾਂ ਸਿੱਧਾਣਾ ਵੀਰ ਜ਼ਿੰਦਾਬਾਦ 🦁🦁🦁🦁💯💯💯💯💪💪💪💪🌹🌹🌹🌹🙏🙏🙏🙏

  • @Vsp_gaming_op
    @Vsp_gaming_op2 жыл бұрын

    Sardaar valtoha ji chiti dadi ho gai hun hun ta kirpa karke hatjao punjab bare sochan to. Bht traki krati tusi punjab di bas karo baba g. Hath jord k benti a.

  • @pb37wale29
    @pb37wale292 жыл бұрын

    Lakha bai jindabad

  • @user-dh6xp7tw6o
    @user-dh6xp7tw6oАй бұрын

    ਲੱਖਾ ਸਿਧਾਣਾ ਅੰਮ੍ਰਿਤਧਾਰੀ ਹੋ ਵੋਟਾਂ ਫਿਰ ਆ ਜਾਣਗੀਆਂ

  • @BalwinderSingh-bw6tt
    @BalwinderSingh-bw6tt2 жыл бұрын

    ਕਾਲੀ ਦਾਲ ਹੋ ਗਈ ਅਕਾਲੀ ਦਲ ਪਾਰਟੀ

  • @amberhoneyvlogs2621
    @amberhoneyvlogs26212 жыл бұрын

    Lakhe ne punjab lyi bohat kuj kita ok nle tuci kita ki aa punjab lyi akali o

  • @jashanpreetsingh2031

    @jashanpreetsingh2031

    2 жыл бұрын

    😂😂 shi kea jehde akali dal congress te ajj lakha blame laa rea jdo ehna lyi booth capture kr k jaahli vota ehna nu jtaun lyi pwaunda rea ehna khilaf boln ale mundea nu maarda rea kinnia mawa de putt maarte odo ni c punjab yaad k bus hun dikh gya v odar ta main marea jaau hun apa political line fad liye kyu k gundea di akhri jgaa rajniti hundi aa ohna mawa dia kukha khaali krtia jehde ehna leadera khilaaf bolde c thode mhaan lakhe ne

  • @TeamAxeBrar

    @TeamAxeBrar

    Ай бұрын

    Gll sahi a pr bnaye te akali te congress ne hi a te sbto vadi glti politics party di a eh te mohre a bai

  • @user-gu5lc6qc8q
    @user-gu5lc6qc8q2 жыл бұрын

    Bai lakha 💪🏼👌🏻

  • @hiddenknowledge6508
    @hiddenknowledge6508Ай бұрын

    ਲੱਖੇ ਬਾਈ ਪਹਿਲਾਂ ਜੋ ਮਰਜ਼ੀ ਕੀਤਾ ਹੋਵੇ ਪਰ ਹੁਣ ਤੂੰ ਵਧੀਆ ਇਨਸਾਨ ਹੈ ਪਤਾ ਲੱਗਦਾ ਹੈ

  • @AnimationHub52
    @AnimationHub527 ай бұрын

    Man he man punjab da hero

  • @BalwinderKaur-qu9ls
    @BalwinderKaur-qu9ls2 жыл бұрын

    Don’t bring Valtoha in the debates never on the channels

  • @parbajsingh9716
    @parbajsingh97162 жыл бұрын

    Lakha y na sahi keha ji I sport u Ahna kol koi jabab nahi ha y

  • @LakhwinderSingh-fl1km
    @LakhwinderSingh-fl1kmАй бұрын

    Very very good sadness❤️💙💙💙🌾🙏🙏🙏❤️❤️💙💙💙🌍🌍❤️❤️💙💙

  • @indarjitsingh1228
    @indarjitsingh12282 ай бұрын

    We support Lakha Serdana Bhai g in vote 1time must give chance in vote

  • @gurnekkhaira3479
    @gurnekkhaira34792 жыл бұрын

    ਵਲਟੋਹਾ ਸਹਿਬ ਜੀ,ਲੱਖਾ ਬਾੲੀ ਸਹੀ ਕਹਿ ਰਿਹਾ ਹੈ। ਪੰਥ ਦਾ ਮਸਲਾ ਵੱਖਰਾ ਹੈ। ਵਲਟੋਹਾ ਜੀ ਬਹੁਤ ਸੁਲਜੇ ੲਿਨਸਾਨ ਨੇ ਪਰ ਪਸਨਲ ਹੋਣਾ ਕਿਸੇ ਨੂੰ ਸੋਭਾ ਨਹੀ ਦਿੰਦਾ।👍🙏🙏

  • @jassimaan6526

    @jassimaan6526

    2 жыл бұрын

    good bro lakha veer ji

  • @Harvey465

    @Harvey465

    2 жыл бұрын

    Gurnek ji valtoha total nonsense bol riha. Tuhanu kis gall te suljha lagda

  • @AP-de1ru

    @AP-de1ru

    2 жыл бұрын

    Lakh sidhana Dal badlu banda bekar hai kine case ne es te 👎👎👎

  • @Deepcanada22

    @Deepcanada22

    2 жыл бұрын

    @Gurnam Singh Oye lodu jede Ah Pagg bni bethe ne eh kede passe to sikh ne ?? Pagg bnah k sikhi ni aondi dalle hunde tere wrge v Pagg banh k nkli sikh bn jnde ne kede Mooh nl Gurudwara jne oo ?

  • @gurpinderwarar4625

    @gurpinderwarar4625

    2 жыл бұрын

    @@AP-de1ru tey phir sahi kon aa eh v dass dey

  • @hsingh9180
    @hsingh91802 жыл бұрын

    Valtohe de parivaar nu, oh saleo lahnat a tuhade budde te, sangli pa k rakho ehnu badal de paltu nu

  • @tarntaranpunjabvlogs6146
    @tarntaranpunjabvlogs61462 жыл бұрын

    ਲੱਖਾ ਵੀਰ ਜਿੰਦਾਬਾਦ💪💪💪💪💪💪💪💪💪

  • @Bambiha_47
    @Bambiha_47Ай бұрын

    ਓਏ ਲੱਖ ਦੀ ਲਾਨਤੀ ਤੇਰੇ ਤੇ ਵਿਰਸਿਆ ਕੁੜੀ ਚੋਦਾ ਦੱਲਿਆ😂

  • @hsingh9180
    @hsingh91802 жыл бұрын

    Valtohe d party ne sumedh saini nu dgp layea, eh sala kehre muho bolda, sala khach

  • @jagdishsandhu158
    @jagdishsandhu1582 жыл бұрын

    Lakha good valtoha jhoota

  • @Akal_purakh_da_moda
    @Akal_purakh_da_modaАй бұрын

    ਲਖੇ ਬਾਈ ਠੋਕ ਇਹਨਾ ਸਾਰਿਆ ਨੂੰ

  • @balroopgill-iv9qj
    @balroopgill-iv9qj2 ай бұрын

    ਇਸ ਸਭ ਵਿੱਚ ਦੰਦ ਕੱਢਣ ਵਾਲੀ ਕੋਈ ਗੱਲ ਨਹੀਂ ਸੀ ਜੋ ਇਹ ਵਲਟੋਹਾ ਕਰ ਰਿਹਾ ,ਬੇਸਰਮ।

  • @BalwinderKaur-qu9ls
    @BalwinderKaur-qu9ls2 жыл бұрын

    Panth daa thekka kee sirf Badal tei Valtohei nei liya hoiya ?

  • @ManpreetKaur-cr5ko
    @ManpreetKaur-cr5ko2 жыл бұрын

    ਇਹ ਵਲਟੋਹਾ ਓਹੀ ਆ ਗੱਦਾਰ ਜੋ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਟਾਈਮ ਬਹਾ ਖੜਿਆ ਕਰਕੇ ਆ ਆਏ ਕੀ ਸਿੱਖ ਕੌਮ ਦੇ ਗੱਦਾਰ 😭 ਅਕਿਰਤਘਣ

  • @nimana139
    @nimana1392 жыл бұрын

    ਅਕਾਲ ਤਖ਼ਤ ਸਾਹਿਬ ਤੇ ਸਹੁੰ ਖਾਣ ਜੋਗਾ ਕੋਈ ਨੀ,

  • @babbarsandhu8520
    @babbarsandhu85202 жыл бұрын

    ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਭਾਰਤੀ ਹਮਲੇ ਸਮੇਂ ਹੱਥ ਖੜ੍ਹੇ ਕਰ ਕੇ ਬਾਹਰ ਆਇਆ ਸੀ ਵਲਟੋਹਾ, ਰਾਮੂਵਾਲੀਆ, ਲੌਂਗੋਵਾਲ ,ਤਲਵੰਡੀ ਇਹ ਸਾਰੇ ਹੀ । ਪੰਥ ਨਾਲ ਇਹਨਾਂ ਲੋਕਾਂ ਨੇ ਗੱਦਾਰੀ ਕੀਤੀ ਤਾਂਹੀ ਅੱਜ ਪੰਜਾਬ ਦੇ ਇਹ ਹਲਾਤ ਨੇ। ਜੇ ਬਾਦਲ ਦਾ ਹੁਕਮ ਨਾ ਮੰਨਦੇ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਚੱਲਦੇ ਤਾਂ ਅੱਜ ਪੰਜਾਬ ਇਕ ਖੁਸ਼ਹਾਲ ਦੇਸ਼ ਹੋਣਾ ਸੀ। ਬਾਦਲ, ਕੈਪਟਨ ,ਰਾਮੂਵਾਲੀਆ, ਲੌਂਗੋਵਾਲ, ਤਲਵੰਡੀ,ਤੇ ਹੋਰ ਲੋਕ ਇਹਨਾਂ ਨਾਲ ਦੇ ਜੇਕਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਸਾਥ ਦਿੰਦੇ ਤਾਂ ਸਾਨੂੰ ਰੁਲਣਾ ਨੀ ਪੈਣਾ ਸੀ ਇਸ ਤਰ੍ਹਾਂ ਜਿਸ ਤਰ੍ਹਾਂ ਅੱਜ ਅਸੀਂ ਇੰਨਸਾਫ ਲੈਣ ਲਈ ਦਰ ਦਰ ਧੱਕੇ ਖਾਂਦੇ ਫਿਰਦੇ ਆ। ਜਿਹੜਾ ਅਣਖੀ ਯੋਧਾ ਅਵਾਜ਼ ਬੁਲੰਦ ਕਰਦਾ ਉਸੇ ਨੂੰ ਮਰਵਾ ਦਿੰਦੇ ਨੇ ਕੀ ਪੰਜਾਬ ਦੁਬਾਰਾ ਤੋਂ ਅਜਾਦੀ ਦੀ ਲਹਿਰ ਨਾ ਖੜੀ ਕਰ ਸਕੇ ਜੇਕਰ ਹੁਣ ਅਜਾਦੀ ਦੀ ਲਹਿਰ ਖੜੀ ਹੋ ਜਾਂਦੀ ਹੈ ਤਾਂ ਪੰਜਾਬ ਇਕ ਅਲੱਗ ਦੇਸ਼ ਬਣ ਕੇ ਹੀ ਰਹੇਗਾ ਜੋ ਪਹਿਲਾਂ ਵੀ ਸੀ। ਮੈਂ ਆਪਣੇ ਨੌਜਵਾਨ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਕਰਦਾ ਆਪਣੇ ਇਤਹਾਸ ਨਾਲੋਂ ਨਾ ਟੁੱਟ ਜਾਇਓ ਗੁਰੂ ਸਾਹਿਬਾਨਾਂ ਦੀਆਂ ਸ਼ਹਾਦਤਾਂ ਨੂੰ ਨਾ ਭੁੱਲੋ, ਗੁਰੂ ਸਾਹਿਬਾਨ ਸਾਨੂੰ ਬਾਣੀ ਦੇ ਲੜ ਲਾ ਕੇ ਗਏ ਨੇ ਉਸ ਬਾਣੀ ਤੋਂ ਦੂਰ ਨਾ ਹੋਵੋ । ਜਿਹੜੀਆਂ ਕੌਮਾਂ ਆਪਣੀ ਬੋਲੀ ਆਪਣਾ ਇਤਹਾਸ ਭੁੱਲ ਜਾਂਦੀਆਂ ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਜਾਂਦਾ ਇਸ ਦੁਨੀਆਂ ਤੋਂ ਇਸ ਗੱਲ ਦਾ ਇਤਿਹਾਸ ਗਵਾਹ ਹੈ। ਮੇਰੀ ਸਿਰਫ ਇੱਕੋ ਇੱਕ ਬੇਨਤੀ ਹੈ ਸਾਰੇ ਭੈਣਾਂ ਭਰਾਵਾਂ ਨੂੰ ਕੀ ਜਿੰਨ੍ਹਾਂ ਹੋ ਸਕੇ ਵਧ ਤੋਂ ਵੱਧ ਇਤਹਾਸ ਨੂੰ ਪੜੋ ਗੁਰੂ ਸਾਹਿਬਾਨਾਂ ਦੀਆਂ ਜਿਵਣੀਆ ਨੂੰ ਪੜੋ ਬਾਣੀ ਦੇ ਲੜ ਲੱਗੋ ਵਧ ਤੋਂ ਵੱਧ ਕਿਤਾਬਾਂ ਪੜੋ ਨਾਲੇ ਆਪਣੇ ਭੈਣਾਂ ਭਰਾਵਾਂ ਤੇ ਖਾਸ ਕਰਕੇ ਬੱਚਿਆ ਨੂੰ ਜਰੂਰ ਪੜਾਉ। ਪੜਾਈ ਦੇ ਨਾਲ ਨਾਲ ਆਪਣੇ ਗੁਰੂ ਸਾਹਿਬਾਨਾਂ ਬਾਰੇ ਦੱਸੋ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਦੱਸੋ ਆਪਣੇ ਘਰਾਂ ਵਿੱਚ ਸ਼ਹੀਦ ਸਿੰਘ ਸਿੰਘਣੀਆਂ ਦੀਆਂ ਫੋਟੋਆਂ ਲਗਾਓ ਤਾਂ ਜੋ ਤੁਹਾਡੇ ਬੱਚੇ ਉਹਨਾਂ ਫੋਟੋਆਂ ਨੂੰ ਦੇਖ ਕੇ ਤੁਹਾਨੂੰ ਉਹਨਾਂ ਦੇ ਇਤਿਹਾਸ ਬਾਰੇ ਪੁੱਛਣ ।ਭੈਣੋਂ ਤੇ ਭਰਾਵੋ ਆਪਣੇ ਬੱਚਿਆਂ ਨੂੰ ਪੜਾਉ ਜਰੂਰ ਉਹਨਾਂ ਨੂੰ ਇਤਹਾਸਿਕ ਕਿਤਾਬਾਂ ਵੀ ਲਿਆ ਕੇ ਦਿਉ । ਇਹ ਸਭ ਕਰਨ ਨਾਲ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿੰਣਗੇ ਤੇ ਗੁਰੂ ਦੇ ਲੜ ਲੱਗਣਗੇ ।

Келесі