ਚਲਾਕ ਕੁੜੀ ਰਾਜੇ ਨੂੰ ਕਹਿੰਦੀ"ਤੇਰੀਆਂ ਅੱਖਾਂ ਸਾਹਮਣੇ ਪਰਾਏ ਮਰਦ ਨਾਲ ਜਾਊਂ,ਕਰਤੀ 7ਵੇ ਮਹਿਲ ਚ 7 ਜਿੰਦੇ ਲਾ ਕੇ ਬੰਦ

Ойын-сауық

Team Son of Punjab Instagram
/ teamsonofpunjab
Gurpreet Instagram / gurpreetyt
TeamSonofPunjab / teamsonofpunjab
#SonofPunjab #BapuMagharSingh

Пікірлер: 150

  • @phootphath4851
    @phootphath4851 Жыл бұрын

    ਔਰਤ ਨੂੰ ਸੁਰੂ ਤੋਂ ਹੀ ਬਦਨਾਮ ਕੀਤਾ ਗਿਆ।। ਔਰਤਾਂ ਤਾਂ ਅੱਜ ਵੀ ਬਹੁਤ ਸਹੀ ਨੇਂ ਸਾਰੀਆਂ ਗਲ਼ਤ ਨੀਂ ਹੁੰਦੀਆਂ।। ਪਰ ਮਰਦ ਕੋਈ ਹੀ ਸਹੀ ਹੈ ਸਭ ਨੂੰ ਪਤਾ ਬਹੁਤਾ ਕੁੱਝ ਲਿਖਣ ਦੀ ਲੋੜ ਨੀਂ।।

  • @jass2748

    @jass2748

    Жыл бұрын

    Je tera bapu sahi nhi ta eda eh matlab nhi ke sare mard hi shi nhi hunde 😆

  • @phootphath4851

    @phootphath4851

    Жыл бұрын

    Kise di biti jindgi da sirf ose insan nu hi pta hunda ghardean nu kus ni pta hunda tu apne aale dwale nigha maar ke dekh tainu khud hi pta lagju vi kinne ku mard pak saaf ne।

  • @phootphath4851

    @phootphath4851

    Жыл бұрын

    @@jass2748 baki aapne baap nu pusslin ye himmt hai usdi jwani da time kiho jiha langa

  • @punjabisongs8290

    @punjabisongs8290

    Жыл бұрын

    Ajj da time jo chalda pya kho milde a punjab ch mtlbi jya kudiya a 90parcent te ese krke hor koi v viah lai sahi a pr special punjabi kudi lai punjab viah kron li pehla vang ajj nai ona chahida forner vdiya a hje eh gand a hun pla munde ja kudiya 2000 ton baad wale gand a sare

  • @ramandeepdhiman2285

    @ramandeepdhiman2285

    Жыл бұрын

    Eh gal shi galat di nhi… will power di a aurat jo chahe oh kr skdi a…

  • @harveersingh8367
    @harveersingh8367 Жыл бұрын

    ਬਹੁਤ ਵਧੀਆ ਕਹਾਣੀ ਆ ਬਾਪੂ ਜੀ ਧੰਨਵਾਦ ਜੀ🙏🙏🙏🙏🙏

  • @parmjeetromana1576
    @parmjeetromana1576 Жыл бұрын

    ਬਾਬਾ ਜੀ ਦਾ ਕਹਾਣੀ ਸੁਨਾਉਣ ਦਾ ਤਰੀਕਾ ਬਹੁਤ ਵਧੀਆ ਹੈ💕 ਕੰਨਾਂ ਵਿੱਚ ਰਸ ਘੋਲ ਦਿੰਦੇ ਹਨ

  • @kaur-singhbutique6178
    @kaur-singhbutique6178 Жыл бұрын

    ਗੁਰੂ ਘਰ ਦਰਬਾਰ ਸਾਹਿਬ ਬੇਰੀਆਂ ਲੱਗੀਆਂ ਨੇ

  • @noori4209
    @noori4209 Жыл бұрын

    ਮਰਦ ਵੀ ਅੱਜ ਕੱਲ ਇੱਦਾਂ ਦੇ ਹੀ ਔਰਤ ਇੱਕਲੀ ਬਦਨਾਮ ਨਾ ਕਰਿਆ ਕਰੋ 😏😡

  • @pindawalepunjabigabru948

    @pindawalepunjabigabru948

    Жыл бұрын

    ਗਲ ਸਹੀ ਆ ਔਰਤ ਵੀ ਮਰਦ ਨਾਲ ਹੀ ਗਲਤ ਹੋਉ ਕਲੀ ਔਰਤ ਕਦੇ ਗਲਤ ਨੀ ਹੋ ਸਕਦੀ

  • @agamsidhu7279

    @agamsidhu7279

    Жыл бұрын

    J banda sachi te aurat galat hove fr

  • @Mandeep_Maur

    @Mandeep_Maur

    Жыл бұрын

    😂😂

  • @luckysingh7694

    @luckysingh7694

    Жыл бұрын

    😄

  • @hardevsingh4443
    @hardevsingh4443 Жыл бұрын

    ਬਾਬੇ ਨੇ ਗੱਪਾਂ ਦੀ ਪੂਰੀ ਟਰੇਨਿੰਗ ਕੀਤੀ ਹੈ

  • @RanjitSingh-pc2hy
    @RanjitSingh-pc2hy Жыл бұрын

    ਬਹੁਤ ਵਧੀਆ ਕਹਾਣੀ ਬਾਬਾ ਜੀ ਸੱਚੀ ਗੱਲ ਕਹਿਦੇ ਸਿਆਣੇ ਜਨਾਨੀ ਦੀ ਰਾਖੀ ਕੋਈ ਨੀ ਕਰ ਸਕਦਾ ਜਿਨਾ ਮਰਜ਼ੀ ਬੰਦਾ ਚਲਾਕ ਹੋਵੇ

  • @karamjit4604
    @karamjit4604 Жыл бұрын

    Boht vadia bapu ji Jeonde vasde rho 🙏🙏🙏🙏🙏🙏

  • @jagjitsandhu1676
    @jagjitsandhu1676 Жыл бұрын

    ਬਾਪੂ ਗੱਲਾਂ ਦਾ ਵਣਜਾਰਾ ਪੂਰਾ .

  • @r.jawandha5343
    @r.jawandha5343 Жыл бұрын

    ਜਿਵੇਂ ਮਾਲਵੇ ਚ ਪਹਿਲਾਂ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ ਬਜ਼ੁਰਗ ਚਤਰ ਜ਼ਨਾਨੀ ਪਿੱਠ ਨਾਲ ਪਿੱਠ ਜੋੜ ਕੇ ਦੂਜੇ ਬੰਦੇ ਨਾਲ ਸੈਕਸ ਕਰ ਸਕਦੀ ਹੈ ਕਹਾਣੀ ਬਹੁਤ ਲੰਬੀ ਹੈ ਸ਼ਾਇਦ ਬਹੁਤਿਆਂ ਨੇ ਸੁਣੀ ਵੀ ਹੋਵੇ

  • @user-my9zy8bb5x
    @user-my9zy8bb5x Жыл бұрын

    ਗੁਰੂਆ ਪੀਰਾ ਦੀ ਧਰਤੀ ਯੋਧੇ ਆ ਦੀ ਧਰਤੀ ਕੋਈ ਕਹਾਣੀ ਸੁਣਾਓ ਬਾਬਾ ਜੀ ⚘

  • @gurjeetsinghpanag9921
    @gurjeetsinghpanag9921 Жыл бұрын

    Good BaBa ji

  • @amarjitsingh1946
    @amarjitsingh1946 Жыл бұрын

    ਬਹੁਤ ਵਧੀਆ ਕਹਾਣੀ ਆ ਜੀ 🙏🙏

  • @surindersehgal9791
    @surindersehgal9791 Жыл бұрын

    We enjoyed baba ji your story

  • @paramjeetkaur9316
    @paramjeetkaur9316 Жыл бұрын

    Bahut badhiya Kahani Hai

  • @tilecontractor6207

    @tilecontractor6207

    Жыл бұрын

    Hi

  • @forever-vz6bs
    @forever-vz6bs Жыл бұрын

    ਬੰਦੇ ਨੇ ਪੀਣੀ ਹੋਵੇ ਜਨਾਨੀ ਨੇ ਦੇਣੀ ਹੋਵੇ ਕੋਈ ਨੀ ਰੋਕ ਸਕਦਾ।

  • @jagtarsinghkalsi2796

    @jagtarsinghkalsi2796

    Жыл бұрын

    ਵੈਰੀ ਗੁੱਡ

  • @amandeepsandha3040

    @amandeepsandha3040

    Жыл бұрын

    hahaha

  • @Silentpunjab
    @Silentpunjab Жыл бұрын

    Yr jo v c jida c ki c pr gal tkane di mja agya sun k ❤️❤️👍👍👍

  • @gagandeepsran9974
    @gagandeepsran9974 Жыл бұрын

    Bhut wdhia baba ji

  • @navjeetkaur5836
    @navjeetkaur5836 Жыл бұрын

    Wah bapu ki Kamal krti

  • @alliswell611
    @alliswell611 Жыл бұрын

    Wha kha baat a baba ji

  • @harpreetsandhu.mehtabsandh2593
    @harpreetsandhu.mehtabsandh2593 Жыл бұрын

    Bahut vadiaa ji baba ji

  • @baljitkaur5774
    @baljitkaur5774 Жыл бұрын

    Nice story bapuji 🙏🙏

  • @dilbaggajjanwala2569
    @dilbaggajjanwala2569 Жыл бұрын

    ਬਹੁਤ ਵਧੀਆ ਜੀ 👌🏻👌🏻👌🏻🙏🏻🙏🏻👍🏻👍🏻👍🏻

  • @premsingh-dt5of
    @premsingh-dt5of Жыл бұрын

    Very nice story Veer ji 🙏🏾🙏🏾

  • @manjeetkaur949
    @manjeetkaur949 Жыл бұрын

    Bahut vadia storey ha bapu ji

  • @tilecontractor6207

    @tilecontractor6207

    Жыл бұрын

    Hello g

  • @preetdhillon3887
    @preetdhillon3887 Жыл бұрын

    Bhut wadya khany c g thanks baba g

  • @AvtarSingh-bb1di
    @AvtarSingh-bb1di Жыл бұрын

    ਬਿਲਕੁਲ ਸਹੀ ਹੈ

  • @RajinderSingh-ll2zc
    @RajinderSingh-ll2zc Жыл бұрын

    ਸਤਿਕਾਰ ਯੋਗ ਬਾਬਾ ਜੀ ਕੋਈ ਗੁਰੂ ਸਾਹਿਬ ਜੀ ਦੀ ਬਾਣੀ ਦੀ ਗੱਲ ਸੁਣਾਉ ਜਿਸ ਨੂੰ ਸੁਣ ਕੇ ਸੀਨੇ ਠੰਡ ਪਵੇ ਸਾਨੂੰ ਨਾਂਮ ਜਪਣ ਸਚੀ ਹੱਕ ਦੀ ਕਮਾਈ ਕਰਨ ਦੀ ਸਿੱਖਿਆ ਮਿਲੇ

  • @sandeepsharma1060

    @sandeepsharma1060

    Жыл бұрын

    Bai gal suno satsang vichle vichara nu apnona chida

  • @vickypanthit4796

    @vickypanthit4796

    Жыл бұрын

    ਅੱਛਾ

  • @gurmailsingh6598

    @gurmailsingh6598

    Жыл бұрын

    Bro baba ji ne èk sikhiya deeti apni family te saak nhi karna chahi da

  • @humanloverolny...5520

    @humanloverolny...5520

    Жыл бұрын

    Na suno hor video dekh lo

  • @mannawalia7154

    @mannawalia7154

    Жыл бұрын

    Veer ji baba ji ne koi galt gal ta kiti ni an tuci agar bani he sun ni ta ehnu ignore kro na dekho tuci dekho he bani 😊👍

  • @mandhillon267
    @mandhillon267 Жыл бұрын

    Nice story bapu ji 👍👍👍

  • @ranvirsingh3962
    @ranvirsingh3962 Жыл бұрын

    Vadiya bapu सुन k mere bapu g yaad aa gye

  • @gurmukhsinghsandhu784
    @gurmukhsinghsandhu784 Жыл бұрын

    ਬਹੁਤ ਵਧੀਆ ਜੀ

  • @manpreetkaur8588
    @manpreetkaur8588 Жыл бұрын

    very very very nice story bapu g ada dya hor pauo stories

  • @aneetarani6562
    @aneetarani6562 Жыл бұрын

    Dada ji Yad aa gye

  • @guraboparai3126
    @guraboparai3126 Жыл бұрын

    ਬਹੁਤ ਵਧੀਆ ਕਹਾਣੀ ਹੈ ਬਾਬਾ ਜੀ🙏🙏

  • @VarinderSingh-hd2le
    @VarinderSingh-hd2le Жыл бұрын

    Good work bapu g 👌

  • @kaursingh127
    @kaursingh127 Жыл бұрын

    Wah wah wah wah wah wah wah wah ji wah

  • @VarinderSingh-hd2le
    @VarinderSingh-hd2le Жыл бұрын

    Nice story bapu g 👌

  • @gurdeepsharma5888
    @gurdeepsharma5888 Жыл бұрын

    Very nice babaa g

  • @varindersohivarindersohi4342
    @varindersohivarindersohi4342 Жыл бұрын

    ਬਹੁਤ ਵਧੀਆ ਕਹਾਣੀ ਬਾਬਾ ਜੀ

  • @CHD-GediRoute
    @CHD-GediRoute Жыл бұрын

    bot vdia story baba ji ❤❤❤❤❤

  • @arshsharma9252
    @arshsharma9252 Жыл бұрын

    Very nice baba g

  • @kaursidhu9316
    @kaursidhu9316 Жыл бұрын

    Very very nice 🙂🙂👍🏼👍🏼👍🏼 Babu 😊😁 ji

  • @AkashSingh-mf9bz
    @AkashSingh-mf9bz Жыл бұрын

    Very good 👍

  • @ghostridergamerzzz5051
    @ghostridergamerzzz5051 Жыл бұрын

    Nice story

  • @Kourdeep3
    @Kourdeep3 Жыл бұрын

    😂😂nic story

  • @gurbajsingh9270
    @gurbajsingh9270 Жыл бұрын

    Bhot whida 👍

  • @VarinderSingh-hd2le
    @VarinderSingh-hd2le Жыл бұрын

    Swad aa gaa baba g 👌

  • @Darshansingh-fs4hn
    @Darshansingh-fs4hn Жыл бұрын

    Good story

  • @ravinderbraich7628
    @ravinderbraich7628 Жыл бұрын

    ਬਹੁਤ ਵਧੀਆ

  • @Manjaap._.singh09
    @Manjaap._.singh09 Жыл бұрын

    Bapu bandia di rakhi bare v daso jihde her jagah mooh marde firde. Rabb da, naam lap uper ja ke mooh v vikhona rabb nu

  • @parmindersingh4236
    @parmindersingh4236 Жыл бұрын

    Nice baba ji

  • @sabewahid6530
    @sabewahid6530 Жыл бұрын

    Very nice

  • @chanchalmasih8925
    @chanchalmasih8925 Жыл бұрын

    right ji

  • @baljittoor1822
    @baljittoor1822 Жыл бұрын

    Nice story babu ji

  • @RajinderSingh-ll2zc
    @RajinderSingh-ll2zc Жыл бұрын

    ਗੁਰੂ ਸਾਹਿਬ ਜੀ ਦੀ ਸਿੱਖੀ ਕਮਾਉਣੀ ਬਹੁਤ ਅੌਖੀ ਹੈ

  • @Harbanskalsi
    @Harbanskalsi Жыл бұрын

    ਸਾਰ ਪੈਸੇ ਦਾ ਮਤਲਬ ਦੱਸਣਾ ਜੀ।

  • @RR-oc5iq
    @RR-oc5iq Жыл бұрын

    ਓ ਬਾਬਾ ਕੋਈ ਗੁਰੂ ਦੀ ਸਾਖੀ ਸੁਣਾ ਐਵੀ ਔਰਤਾਂ ਨੂੰ ਬਦਨਾਮ ਕਰਿ jana ਬੰਦੇ ਕਿਹੜੇ ਚੱਜ ਦੇ ਨੇ ਜਿੰਨੇ ਹਰਾਮੀ ਬੰਦੇ ਨੇ ਉਣੀਆਂ ਜਨਾਨੀਆਂ ਨੀ ਹੈ ਤੂੰ ਕੋਈ ਗੁਰੂ ਦੀ ਗੱਲ ਕਰ ਤੂੰ ਸਵਾਦ ਵਾਲਿਆਂ ਗਲਾ ਕਰਨ ਲਗਾ hoya

  • @manpreetranu3084
    @manpreetranu3084 Жыл бұрын

    Bhut g la k sunni

  • @tilecontractor6207

    @tilecontractor6207

    Жыл бұрын

    Sachi sune mja aya g aap nu

  • @sukhjitkaur3019
    @sukhjitkaur3019 Жыл бұрын

    ਬਹੁਤ ਵਧੀਆ ਸਟੋਰੀ

  • @tilecontractor6207

    @tilecontractor6207

    Жыл бұрын

    Dane nu dil karda c ke

  • @sonujattlahoria22

    @sonujattlahoria22

    Жыл бұрын

    ਇਜੱਤ ਸਭ ਦੀ ਸਾਝੀ ਹੁੰਦੀ ਆ । ਕਿਸੇ ਨੂੰ ਗਲਤ ਬੋਲਣ ਤੋ ਪਹਿਲਾ ਸੋਚ ਲੈਣਾ ਚਾਹੀਦਾ ਆ

  • @sidhukotshamirwala2488
    @sidhukotshamirwala2488 Жыл бұрын

    Chanj di gall kr amrit shak ke ki gall karda....

  • @kamaldeepsinghsohi104
    @kamaldeepsinghsohi104 Жыл бұрын

    ❤️❤️❤️

  • @GurpreetSingh-zu4el
    @GurpreetSingh-zu4el Жыл бұрын

    ਬਹੁਤ ਸੋਹਣੀ ਕਹਾਣੀ ਪਰ ਗਲ ਸ਼ਹੀ ਇਹਨਾ ਦੀ ਕੋਈ ਰਾਖੀ ਨੀ ਕਰ ਸ਼ਕਦਾ

  • @singhinder5751
    @singhinder5751 Жыл бұрын

    Guru sahib di sochh de hisab nal gal karo baba ji...

  • @premSingh-ob7ni
    @premSingh-ob7ni Жыл бұрын

    🙏🏼🙏🏼🙏🏼🙏🏼🙏🏼

  • @parmjeetromana1576
    @parmjeetromana1576 Жыл бұрын

    ਬਾਈ ਜੀ ਕਹਾਣੀ ਵਾਲੇ ਬਾਬਾ ਜੀ ਨਾਮ ਦੱਸਿਓ

  • @SSingh-wz2hk

    @SSingh-wz2hk

    Жыл бұрын

    ਮੀਤੂ

  • @rubalbrar4838
    @rubalbrar4838 Жыл бұрын

    🙏🙏🙏👌👌👌👍👍👍

  • @gurjantsingh4482
    @gurjantsingh4482 Жыл бұрын

    Buht vdiya g 🙏

  • @deharpawan2014
    @deharpawan2014 Жыл бұрын

    ਨਾ ਸਤ ਸੂਟ ਬਦਲੀ ਕੀਤੇ ਭੂੰਦੀ ਦਾ ਛਿਟਾ ਉਥੇ ਹੀ ਰਿਹਾ ਪੈਰ ਤੋ ਲਿਹਾ ਈ

  • @starxbgmi475.
    @starxbgmi475. Жыл бұрын

    🙏🏾🙏🏾🙏🏾🙏🏾🙏🏾🙏🏾🙏🏾

  • @ranjitkaur9161
    @ranjitkaur9161 Жыл бұрын

    🙏🙏🙏🙏👍👍👍

  • @tilecontractor6207

    @tilecontractor6207

    Жыл бұрын

    Hi

  • @user-by4sp1bz6p

    @user-by4sp1bz6p

    Жыл бұрын

    ਬੰਦੇ ਨੇ ਪੀਣੀ ਹੋਵੇ ਤੇ ਜਨਾਨੀ ਨੇ ਦੇਣੀ ਹੋਵੇ ਕੋਈ ਨੀ ਰੋਕ ਸਕਦਾ 😂😂😂

  • @deadboy8697
    @deadboy8697 Жыл бұрын

    ਲਾਣੇਦਾਰ ਅਾਹ ਤਾਂ ਰੰਗ ਬੰਨਤਾ ਸਾਰ ਪਾਸੇ ਵਾਲਾ

  • @hiradepartmentstore5771
    @hiradepartmentstore5771 Жыл бұрын

    ਗੁਰੂਆ ਪੀਰਾ ਦੀ ਧਰਤੀ ਯੋਧੇ ਆ ਦੀ ਸਿੱਖੀ ਕਮਾਉਣੀ ਬਹੁਤ ਅੌਖੀ ਹੈ ਕੋਈ ਗੁਰੂ ਸਾਹਿਬ ਜੀ ਦੀ ਬਾਣੀ ਦੀ ਗੱਲ ਸੁਣਾਉ

  • @villagelifewoollencollecti9293
    @villagelifewoollencollecti9293 Жыл бұрын

    Voice problem

  • @sonidhaliwal8698
    @sonidhaliwal8698 Жыл бұрын

    Baba ji sar peisa ki hunda hai

  • @guranshsingh3371
    @guranshsingh3371 Жыл бұрын

    ਕਿਸੇ ਨੂੰ ਸਮਝ ਆਇਆ ਤੇ ਦੱਸੋ

  • @hirasandhu177
    @hirasandhu177 Жыл бұрын

    thrki baba

  • @_.dhallvlogs
    @_.dhallvlogs Жыл бұрын

    Saar pesa ki aaaa baba ji

  • @ravikumar-jp5wu
    @ravikumar-jp5wu Жыл бұрын

    Purane bajurag aisiaan gallan sunaude hunde c

  • @gurajaibsighgurajaibsingh3974
    @gurajaibsighgurajaibsingh3974 Жыл бұрын

    Baba vadiya gal kro koe buhat puraniya Galla ne betukya Galla ne

  • @iknownotwhoiam1716
    @iknownotwhoiam1716 Жыл бұрын

    06:36 sar paisa kya hunda ....nazaz relation

  • @Pindaale1313

    @Pindaale1313

    Жыл бұрын

    Thokda c Rani nu oh

  • @darshansingh6143
    @darshansingh6143 Жыл бұрын

    ਬਾਬਾ ਜੀ ਰਾਜੇ ਦੇ ਪੁਲਿਸ ਸਹੀ ਕਮ ਨਹੀਂ ਸੀ ਕਰਦੀ, ਜਾ ਰਾਜਾ ਵੀ ਨਮੂਨਾ ਸੀ ,ਇਕ ਬੰਦੇ ਨੂੰ ਨਹੀ ਫੜ ਸਕਿਆ , ਸਾਹੂਕਾਰ ਦਾ ਮੁੰਡਾ ਨਾ ਹੋਇਆ ਸਾਲਾਂ ਸ਼ਕਤੀਮਾਨ ਹੋਇਆ ਜੋਂ ਰਾਜੇ ਤੋਂ ਫੜਿਆ ਨਹੀ ਗਿਆ

  • @nirmalsinghrandhawa7080

    @nirmalsinghrandhawa7080

    Жыл бұрын

    ਕਾਹਣੀ ਆ

  • @Sattekaking
    @Sattekaking Жыл бұрын

    CHANGI KAHANI HE.

  • @KulwinderSingh-hq6xn
    @KulwinderSingh-hq6xn Жыл бұрын

    Tivi ta raje mharaje ni rakhi rakh sake tee tu kehda vichara

  • @surjitdhaliwal3250
    @surjitdhaliwal3250 Жыл бұрын

    Gappy. Gap

  • @natklakendrajagraon7076
    @natklakendrajagraon7076 Жыл бұрын

    Gap hi gap.

  • @vmkvmk3239
    @vmkvmk3239 Жыл бұрын

    Galt na suno na kho na dekho na brdast kro

  • @vannysingh1722
    @vannysingh1722 Жыл бұрын

    A's khed da matlab ki ae Baba g

  • @kulwantsingh6779
    @kulwantsingh6779 Жыл бұрын

    Manghart gap boli janda sharm kar

  • @laddijhinger3935
    @laddijhinger3935 Жыл бұрын

    lona ki hunda ji

  • @gurpreetsinghsidhu9861

    @gurpreetsinghsidhu9861

    Жыл бұрын

    ਰਿਸਤੇਦਾਰੀ ਵਿਚ ਜਾਣਾ ਜਾ ਸਹਿਰ ਜਾਨਾ ਜਿਵੇ ਕਹਿੰਦੇ ਲਵੇ ਲੋਨੇ ਜਾਨਾ ਜਾ ਗਿਆ

  • @laddijhinger3935

    @laddijhinger3935

    Жыл бұрын

    @@gurpreetsinghsidhu9861 ok thanks Bai ji

  • @AvtarSingh-bb1di

    @AvtarSingh-bb1di

    Жыл бұрын

    ਪਾਸੇ ਪਿੰਡ ਜਾਣਾ

  • @kulvirrandhawa6728
    @kulvirrandhawa6728 Жыл бұрын

    P😊p

  • @sukhjeetsingh7430
    @sukhjeetsingh7430 Жыл бұрын

    Raaje nu hor koi kam ni si? Vehla raja

  • @cheemasaab6977
    @cheemasaab6977 Жыл бұрын

    ਬੇ ਕਾਰ

  • @daljeetfunnyvideo4888
    @daljeetfunnyvideo4888 Жыл бұрын

    shram karo first me adds first me disike

  • @daljeetfunnyvideo4888

    @daljeetfunnyvideo4888

    Жыл бұрын

    oh bhi do do adds

  • @deepsandhu5489
    @deepsandhu5489 Жыл бұрын

    Prava puraniya gall das reha...A kam nhi krne chaidey.....

  • @inderpreetsinghbuttar7294
    @inderpreetsinghbuttar7294 Жыл бұрын

    Ja banda galat hunda a tahi aurta galat hundia gandi soch

  • @jagdevsingh6546
    @jagdevsingh6546 Жыл бұрын

    O tu si jat bad ni chhade

  • @amangillamangill7943
    @amangillamangill7943 Жыл бұрын

    E sar pessa khedna ki hunda

  • @pindadejaye4013

    @pindadejaye4013

    Жыл бұрын

    Ea ta dso yr

  • @navdeepsingh3344

    @navdeepsingh3344

    Жыл бұрын

    @@pindadejaye4013 S....X

  • @bsingh9752
    @bsingh9752 Жыл бұрын

    Gappi channel 😀gappi baba 😀 shame-shame 👎

  • @KAKADOGLOVER
    @KAKADOGLOVER Жыл бұрын

    Ek Teri da Munda

  • @MehakjeetkaurDeol
    @MehakjeetkaurDeol Жыл бұрын

    Duniya dekhi jis kr k onu badnaam kr reha hai eh baba Its realy disgusting

Келесі