ਚੰਦਰੀ ਨੂੰਹ | Chandri Nuh | Dharnat Jhinjer | A Short Movie | Haryau Wale |
Ойын-сауық
Featuring:- Dharnat Jhinjer, Babaldeep Singh , Satta Maan , Tari, kuldeep kaur, preet ghuman, Jasmail kaur
• All rights reserved.
℗Licensed to HARYAU WALE
NOTICE- This is a Copyright protected work. re-uploading on any social media platform will be resulted in legal action.
editing - Babaldeep singh jhinjer
• Story - PRABHDEEP KAUR prabhdhaliw...
/ prabh.dhaliwal.923724
• Social Accounts
Follow us on Instagram
/ maan_satta
/ haryauwale
/ sukh_iam
• Facebook Page
👉🏻 / haryauwale
Пікірлер: 622
ਬਹੁਤ ਵਧੀਆ ਮੈਸਜ ਦਿੱਤਾ ਇਸ ਸਮਾਜ ਨੂੰ ਰੱਬ ਕਰਕੇ ਸੱਚੀ ਅਕਲ ਆ ਜਾਵੇ ਇਹੋ ਜਹੀਆ ਨੂਹਾ ਨੂੰ
@mehtabrajpoot3195
2 жыл бұрын
Koi change nahi kr skta kisi ko
@bheemduttsharma6197
3 ай бұрын
@@mehtabrajpoot3195😊😊1a😊😊
ਇਸ ਵੀਡੀਉ ਨੂੰ ਦੇਖ ਕੇ ਇਸ ਚੰਦਰੀ ਨੂੰਹ ਨੂੰ ਗਾਲਾਂ ਕੱਢਣ ਨੂੰ ਜੀ ਕਰਦਾ ਐ
ਅੈਵੇ ਹੀ ਹੁੰਦਾ ਅੱਜ ਕੱਲ ਤਾਂ ਵੀਰੇ ਜਵਾਂ ਸੱਚੀਂ ਕਹਾਣੀ ਆ
@palak5133
2 жыл бұрын
Sade ghr de nuhh ta apni kudi na sass te na hi gharwale nu bilkul v dendi akal jma v nhi ohnu..ghr da Kam v Sara sass hi kre
ਧਰਨਾਟ ਬਾਈ ਜੇਕਰ ਸਾਰੇ ਪੁੱਤ ਤੇਰੇ ਵਰਗੇ ਹੋਣ, ਫਿਰ ਕੋਈ ਮਾਂ ਪਿਓ ਦੁਖੀ ਨਹੀਂ ਹੋਣਗੇ
@Farminglifestyle500
2 жыл бұрын
👍
@koml5234
2 жыл бұрын
Ryt bro 👍👍👍
@Farminglifestyle500
2 жыл бұрын
@@koml5234 👍👍👍
ਉਲਟ ਹੋਇਆ ਪਿਆ ਜਿਧੈ ਸੱਸ ਚੰਗੀ ਆ ੳੱਧੈ ਨੂੰਹ ਮਾੜੀ ਆ ਜਿੱਧੈ ਨੂੰਹ ਚੰਗੀ ਆ ਊੱਧੈ ਸੱਸ ਮਾੜੀ ਆ
@prabhsharanvlogs6760
Жыл бұрын
Mari ve bhouth Taj ai sas
💝💖 ਨੂੰਹ ਧੀ ਤੇ ਸੱਸ ਮਾਂ ਵਸੇ ਘਰ ਤਾਂ 💖💝
ਇਹ ਸਟੋਰੀ ਅੱਜ ਕੱਲ ਦੀ ਸੱਚਾਈ ਹੈ ਬਿਲਕੁਲ, ਜਿੱਥੇ ਸੱਸਾ ਚੰਗੀਆਂ ਨੇ ਉੱਥੇ ਨੂੰਹਾਂ ਬਦਮਾਸ ਨੇ, ਜਿੱਥੇ ਨੂੰਹਾਂ ਚੰਗੀਆਂ ਨੇ ਉੱਥੇ ਸੱਸਾਂ, ਓਹ ਲੋਕੋ ਸੁੱਧਰ ਜਾਵੋ, ਜਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਮੁੱਕ ਜਾਵੇ, ਹੱਸ ਖੇਡ ਕੇ ਜਿੰਦਗੀ ਕੱਢ ਲਵੋ, ਜਿੰਦਗੀ ਬਹੁਤ ਛੋਟੀ ਹੈ, ਉਮਰਾਂ ਬਹੁਤ ਘੱਟ ਗਈਆਂ ਨੇ, ਹਸੋ ਖੇਡੋ ਜਿੰਦਗੀ ਦੇ ਨਜਾਰੇ ਲਵੋ, ਰਲ੍ਹ ਮਿਲ ਕੇ ਰਹੋ ਸਾਰੇ
@bhupindersingh9620
2 жыл бұрын
Sahi gl hai tuhadi Veer Ji
@gursewakdhillon2621
2 жыл бұрын
Right
@preamlalraju5285
2 жыл бұрын
@@bhupindersingh9620 d
@manjeetminhas2955
2 жыл бұрын
Right ji
@reet1463
2 жыл бұрын
Sahi gal aa
ਜਿਸ ਤਰ੍ਹਾਂ ਇਸ ਵਿਡਿਓ ਵਿਚ ਨੂੰਹ ਨੂੰ ਗ਼ਲਤੀ ਦਾ ਅਹਿਸਾਸ ਹੋਇਆ ਕਾਸ਼ ਆਮ ਜਿਦੰਗੀ ਵਿਚ ਵੀ ਇਸੇ ਤਰ੍ਹਾਂ ਹੋਵੇ ਪਰ ਨਹੀ
ਧਰਨਾਟ ਵੀਰ ਇਹ ਵੀਡੀਓ ਦੇਖਕੇ ਮੇਰਾ ਮੰਨ ਬਹੁਤ ਖਰਾਬ ਹੋਈਆਂ ਵੀਡੀਓ ਬਹੁਤ ਵਧੀਆ ਲੱਗੀ ਮਾਂ ਬਾਪ ਦੀ ਕਦਰ ਕਰਨੀ ਚਾਹੀਦੀ ਹੈ
Sab kuj yaad a giya dekh k sada ta pra vi bhabi di sun k maa nu bulana chad giya but tusi maa da sath de k bhut wdia massage dita veer ji
ਵੇਖ ਕੇ ਅਮਲ v ਕ੍ਰਿਆ ਕਰੋ ਇਹ ਰਿਆਲਿਟੀ ਅੱਜ ਕਲ ਦੀਆ ਨੂੰਹਾਂ ਦੀ 👍
@mehaksaini8565
2 жыл бұрын
Yes 😭😭
ਬਹੁਤ ਵਧੀਆ ਵਡਿਓ ਧਰਨਾਟ ਵੀਰੇ ਧੰਨਵਾਦ ਸਾਰੀ ਟੀਮ ਜੀ
@meetsidhu7451
Жыл бұрын
I love you
Nicee ji chakdo ftte jii 🤘🤘🤘🤘🤘🤘😇😇😇😇😇😇😇✌✌✌✌✌✌✌✌✌
Maa maa hi hondi. Maa jesa koi nhi aa
Very nice video God bless you Dharnat veer 👍🏿👍🏿👍🏿👍🏿👍🏿🙏🙏🙏🙏🙏
Dharnat g bahut vadia video waheguru g chardi kla rakkeh 🙏🥀 💖🥀👌
ਧੰਰਨਾਟ ਬੇਟਾ ਬਹੁਤ ਵਧੀਆ ਮਿਸਿਜ ਦਿੰਦੇ ਹੈ ਲੋਕਾ ਨੂੰ ਬਹੁਤ ਬਹੁਤ ਧੰਨਵਾਦ
ਧਰਨਾਟ ਵੀਰ ਜੀ ਵੀਡੀਓ ਬਹੁਤ ਜਿਆਦਾ ਸੋਹਣੀ ਹੈ ਜੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਨਾਈਸ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Bhutt vadia darnatt veer ji gd 🙏👌👌👌❤❤❤❤👍👍🤘
Dharnat bai, first of all, Happy mother's day, bohot badiya video,bade dinya bad bohot bdiya video kadi, good message for everyone
Sirra gall baat g bhot vdia samjaea loka nu
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
Bhut vdia aa great video aa bro
Bhoot vadiyaa haa video veer jer
ਧਰਨਾਟ ਵੀਰ ਬਹੁਤ ਵਧੀਆ ਵੀਡੀਓ ਬਣਾਈ ਆ ਇੱਕ ਸਿੱਖੇਆ ਵੀ ਦਿੱਤੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਸਾਰੀ ਟੀਮ ਨੂੰ
@sukhdeep7796
2 жыл бұрын
8
ਬਹੁਤ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬਹੁਤ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।
Bahut vadiya video darnaat y ji.all team very vice role,god bless u.
Very nice video bro parmatma tanu traky basky ji 🙏🏻🙏🏻🙏🏻🙏🏻🙏🏻
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Very nice bai bahut keut he ji 🥀🙏🥀tarnat veer
bahut bahut vadiya vedio bnayi h prmatma tuhanu tarakian deve
Bhot bhot vadia ne vire teria sari all videos videos
ਬਹੁਤ ਵਧੀਆ ਬਾਈ ਜੀ 👌👌👌👌
ਬਹੁਤ ਵਧੀਆ ਵੀਡੀਓ ਆ ਧਰਨਾਟ ਬਾਈ
Bahut hi badhiya waiting for next part
Vadiya video aa
ਬਹੂਤ ਵਧੀਆ ਧਰਨਾਟ ਵੀਰੇ
Very nice Bai ji JaTana
Bahut vadia 🥰🥰💞🥰💞
Bahut vdia video aa ji ❤️
Bht vdia msg ditta ver. G.. Baba g bless u all team....trakian kro
Bahut Acche brother ji aap ne Kamal Kar diya
Nice video ji good msg for every daughter in law
Story writer ne story sachi likhi a good acting sari team de
Kaint bni aa video
Sät shri akal bhaji eh video buhat sundar lagi very beautiful video
ਬਹੁਤ ਵਧੀਆ ਵੀਡੀਓ ਲੱਗੀ ਝਰਨਾਟ ਵੀਰ❤️❤️❤️
Great dharnat bai and team! You are doing great 👌 rabb thonu sab nu tandrusti bakshey. 🙏🙏🙏
@sanghasaab7028
2 жыл бұрын
H à TV
@parmjeetkaur691
2 жыл бұрын
Very nice story
@GurnamSingh-gm3nr
Жыл бұрын
@@sanghasaab7028 the no😢y boo boo hiss go to do😅😊😮😂😅😅
Love you 22ji sera nice
ਇਹੋ ਜਿਹੀਆਂ ਪ੍ਰੇਰਨਾਦਾਇਕ ਸ਼ਾਰਟ ਮੂਵੀਜ ਦੀ ਬਹੁਤ ਲੋੜ ਹੈ ਇਸ ਵਕਤ।
Sira lata so very very nice video 👌👌👌👌👌😍
ਧਰਨਾਟ ਬਾਈ ਅੱਧੀ ਵੀਡੀਉ ਹੀ ਦੇਖੀ ਆ, ਸਿਰਾ ਕਰ ਦਿੱਤਾ ਬਾਈ ਬਹੁਤ ਵਧੀਆ ਵੀਡੀਉ ਬਣਾਈ ਵੀਰ। ਰੱਬ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਪੂਰੀ ਟੀਮ ਨੂੰ।🙏🙏👍🏾👍🏾❤️❤️
@sarbjeetsandhu7451
2 жыл бұрын
Inhone Galti Nahin Ki Galti
❤️❤️❤️❤️❤️❤️❤️❤️❤️❤️❤️❤️ love you all team
Boht wadia message many families facing this problem
Nice video veer ji 😊😊👌🏻👌🏻👌🏻👌🏻
Very Nice Video and heart touching Story
Excellent message. Love it !
Bhot vdia msg c
ਬਹੁਤ ਵਧੀਆ ਵੀਡੀਉ ਹੈ ਜੀ । ਸਤਨਾਮ ਲਿਖਾਰੀ _ ✍️ ਸਤਨਾਮ ਸ਼ਾਇਰ _ ✍️
Very very very nice video bhai ji jay ko samaja a
Very very very nice movie God bless you
Bahut hi sohni video aa veero, jeonde vasde rho.
ਬਹੁਤ ਵਧੀਆ ਬਾਈ
Bhuuut vdia video ae g veer g
Very very nice story bro God bless you
Very nice vedio dharnat bi g
Bahut vduA ji bahut e vdia
Beautiful video nice acting and anchoring all team
Bahut badiya Ji video
Good nice bai ji 👌🏻👌🏻👍👌🏻👍👌🏻
Vry nyc
Well done💯💯👍 bai ji bohot vdia vedio bnayi aa rabb kre tuc awe hi trkiya kro sari time nu God bless you 😊😊☺☺
Bahut hi vadiaa mesj
Good messages 👌👌
Lovprret phelan sohni hundi si hun horhi hogayi budi jehi, dharnat pura kaim aa
Very nice👍👍👍
Bhut vadia video aa nest video jaldi aawaye
Bhut wadia video aa gud job
Bhut vadia video c aj veer g❤❤❤❤
Bahut hi vadia video dharnat veere
NYC massage g too much 🙏🙏🙏
Good work veer ji
SaluteBai tare soch nu
ਬਹੁਤ ਵਧੀਆ ਵੀਡਿਉ ਹੈ ਬਾਈ ਜੀ
ਨਾਇਸ ਵੀਡੀਓ ਬਾਈ ਜੀ
Excellent mesag veerji krishanlal Foji Hoshiarpuri 🌹❤️👍
Very nice ji 🙏🏻🙏🏻👌🏻👌🏻👌🏻👌🏻👌🏻👌🏻❤️🧿
Very nice all video good luck 👍👍👍
Very very very very very nice video ji👌👌
Very nice acting very good msg veer ji
BHOHTT VADIA VIDEO BAI 👌👌👌
बहुत बहुत सुन्दर मैसेज तरनाट वीर जी
So nice story ji
Good msg maa putt da
Buhat vadhia video paji💯💯
ਬਹੁਤ ਵਧੀਆ ਵੀਡਿਓ ਬਾਈ ਜੀ
Love u jatta nicevideos
Very very nice ❤️❤️❤️❤️ veer g
Vry vry nice vedio 👍 preet
Good job 👌👍👌