ਚਾਲ਼ੀ ਸਾਲ ਪੁਰਾਣਾ ਟਰੈਕਟਰ ਹੀਰੇ ਵਾਂਗ ਸਾਂਭ ਕੇ ਰੱਖਿਆ| Harbhej Sidhu| Gurnaam Singh| Sukhjinder Lopon|

Ойын-сауық

#harbhejsidhu #kerloskartractor#sukhjinderlopon #oldtractor #indiantractor #dieaseltractor

Пікірлер: 205

  • @gurvindersinghbawasran3336
    @gurvindersinghbawasran33362 жыл бұрын

    ਪੁਰਾਣੀਆਂ ਯਾਦਾ ਪੁਰਾਣੀਆਂ ਚੀਜਾਂ ਨਾ ਭੁੱਲੋ ਵੀਰੋ ਇਹਨਾ ਨੇ ਹੀ ਸਾਨੂੰ ਇਥੋਂ ਤੱਕ ਪਹੁੰਚਿਆ

  • @jogidersingh9915
    @jogidersingh99154 жыл бұрын

    ਮੈਂ ਜੋਗਿੰਦਰ ਸਿੰਘ ਸੈਣੀ ਬਾਪੂ ਜੀ ਟਰੈਕਟਰ ਦੇਖ ਕੇ ਦਿਲ ਖੁਸ਼ ਹੋ ਗਿਆ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਸੰਭਾਲ ਕੇ ਰੱਖਿਆ ਕਰੋ

  • @tharmindersingh897
    @tharmindersingh8974 жыл бұрын

    ਬਾਪੁ ਜੀ ਦਾ ਬਹੁਤ ਪਿਆਰ ਏ ਟ੍ਰੈਕਟਰ ਨਾਲ

  • @pritpalsinghsekhon3377
    @pritpalsinghsekhon33774 жыл бұрын

    ਇਸ ਟਰੈਕਟਰ ਦਾ ਸੜਕ ਤੇ ਤੋਰਾ ਘੱਟ ਸੀ ਪਰ ਖੇਤ ਵਿੱਚ ਤੋਰਾ ਬਹੁਤ ਜਿਆਦਾ ਸੀ

  • @goldysaab9333

    @goldysaab9333

    3 жыл бұрын

    ਸਾਡੇ ਕੋਲ ਵੀ ਹੈ ਸੀ

  • @vofganzenpoort7156

    @vofganzenpoort7156

    3 жыл бұрын

    AL

  • @rbrar3859
    @rbrar38593 жыл бұрын

    ਬਹੁਤ ਵਧੀਆ ਲੱਗਿਆ ਜੀ

  • @sukhdevsingh-kr4ln
    @sukhdevsingh-kr4ln3 жыл бұрын

    God bless you.Waheguru chardi kala Rakhe

  • @sarvjitdeol9622
    @sarvjitdeol96223 жыл бұрын

    ਸਰਦਾਰ ਗੁਰਨਾਮ ਸਿੰਘ ਸਤਿ ਸ਼੍ਰੀ ਅਕਾਲ। ਤੁਸੀਂ ਸ਼ੌਕੀਨ ਘੱਟ ਸਮਝਦਾਰ ਜਿਆਦਾ ਹੋ ।ਖੇਤੀ ਬਾੜੀ ਕਰਨ ਵਾਲਿਆਂ ਨੂੰ ਤੁਹਾਤੋ ਸੇਧ ਲੈਣੀ ਚਾਹੀਦੀ ਹੈ। ਐਵੇਂ ਫੋਕੀ ਟੌਰ੍ਹ ਪਿਛੇ ਲੱਖਾਂ ਰੁਪਏ ਬਰਬਾਦ ਕਰਣ ਦੀ ਕੀ ਲੋੜ ਹੈ। ਮੈਂ ਆਪਣੀ ਹੱਡ ਬੀਤੀ ਦੱਸਦਾ ਹਾਂ। ਸ਼ਾਇਦ ਆਪਣੇ ਮੂੰਹ ਮੀਆਂ ਮਿੱਠੂ ਹੀ ਲਗਾ। ਮੈ ਵਲੈਤ ਛੱਡ ਕੇ ਆਪਣੇ ਮੁਲਖ ਵਿੱਚ ਬਾਪਸ ਆ ਕੇ ਖੇਤੀ ਬਾੜੀ ਸ਼ੁਰੂ ਕਰ ਦਿੱਤੀ ਸੀ। ਮੇਰੇ ਕੋਲ ਵੀ ਇਕ ਪੁਰਾਣਾਂ ਟਰੈਕਟਰ ਸੀ। ਮੈਂ ਉਸ ਦਾ ਇੰਜਣ ਠੀਕ ਕਰਵਾ ਲਿਆ ਨਵੇ ਟੈਰ ਪੁਆ ਲਏ। ਲੋਕਾਂ ਨੇ ਮਖੌਲ ਕਰਨੇ ਸ਼ੁਰੂ ਕਰ ਦਿੱਤੇ ਕਿ ਸਾਲਾ ਚੀਪੜ ਹੈ ਵਲੈਤੋ ਆ ਕੇ ਪੁਰਾਣੇ ਟਰੈਕਟਰ ਨਾਲ ਖੇਤੀ ਕਰਦਾ। ਦੋ ਨਵੇਂ ਟਰੈਕਟਰ ਵੀ ਲਏ ਸਨ ਲੋੜ ਅਨੁਸਾਰ ਐਵੇਂ ਫੋਕੀ ਟੌਰ੍ਹ ਲਈ ਨਹੀਂ। ਟਰੈਕਟਰ ਜੋ ਤੁਹਾਡੇ ਕੋਲ ਹੈ ਉਸ ਦਾ ਅਸਲੀ ਨਾਮ DEUTZ ਹੈ। ਆਪਣੀ ਭਾਸ਼ਾ ਵਿੱਚ ਲੋਕੀ ਇਸ ਨੂੰ ਡੀਉਟਸ ਜਾ ਬਹੁਤ ਥੋੜ੍ਹੇ ਲੋਕ ਡੁਸ਼ ਵੀ ਕਹਿੰਦੇ ਸੁਣੇ ਗਏ। ਪਰ ਇਹ ਜਰਮਨ ਟਰੈਕਟਰ ਹੈ। ਉਥੇ ਦੀ ਭਾਸ਼ਾ ਡੋਏਚ ਵਿੱਚ ਇਸ ਦਾ ਉਚਾਰਣ ਡੋਏਸ ਹੈ। ਇੱਕ ਵਾਰ ਫਿਰ ਸਰਦਾਰ ਗੁਰਨਾਮ ਸਿੰਘ ਜੀ ਤੁਹਾਡੀ ਦਾਨਿਸ਼ਮੰਦੀ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਨਵੀਂ ਪਨੀਰੀ ਦੀ ਪ੍ਰੇਰਨਾ ਹੋ।

  • @rafeeqahmad7945
    @rafeeqahmad79454 жыл бұрын

    Sirrra bhii jii love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan

  • @shivrandwa948

    @shivrandwa948

    Жыл бұрын

    ਸੇਮ ਟੂ ਯੂ ਬਾਈ

  • @gursartajsinghsandhu4706
    @gursartajsinghsandhu47064 жыл бұрын

    ਬਾਈ ਸਾਡੇ ਕੋਲ ਵੀ ਸੀ 1982 ਮਾਡਲ ਪਿਛੇ ਵਾਲਾ ਹਿੱਸਾ ਬਹੁਤ ‌ਖਰਾਬ ਕਰਦਾ ‌ਸੀ

  • @harmandhaliwal4701

    @harmandhaliwal4701

    3 жыл бұрын

    ਇੰਟਰਨੇਸ਼ਨਲ ਦਾ ਹਿੱਸਾ ਕਰਵਾ ਦੇਣਾ ਸੀ ਬਹੁਤ ਫਿੱਟ ਬਹਿੰਦਾ 444 ਵਾਲਾ

  • @charanjitsingh7011
    @charanjitsingh70113 жыл бұрын

    Bohut Vadiya Tractor aa

  • @JasbirSingh-nm4fm
    @JasbirSingh-nm4fm4 жыл бұрын

    ਹਰਭੇਜ਼ ਜੀ ਜੈ ਕਿਸੇ ਕੋਲ t16 ਟਰੈਕਟਰ ਹੋਵੇ ਤਾਂ ਉਸਦੀ ਵੀਡੀਉ ਜ਼ਰੂਰ ਬਣਾਓ

  • @Gurvinderkang1581

    @Gurvinderkang1581

    3 жыл бұрын

    By

  • @sarvjitdeol9622
    @sarvjitdeol96223 жыл бұрын

    ਮੈਂ ਹੈਰਾਨ ਹਾਂ ਬਿਦੇਸ਼ੀ ਲੋਹੇ ਖਾਤਰ ਆਪਾਂ ਆਪਣੀ ਮਾਤ ਭਾਸ਼ਾ ਦਾ ਅਪਮਾਨ ਕਰ ਰਹੇ ਹਾਂ। ਬਿਦੇਸ਼ੀ ਟਰੈਕਟਰ ਜਾਂ ਤਕਨੀਕ ਤੇਜ਼ ਰਫਤਾਰੀ ਵਿੱਚ ਮਜਬੂਰੀ ਹੋ ਸਕਦੀ ਹੈ। ਪਰ ਆਪਣੀ ਮਾਤ ਭਾਸ਼ਾ ਨੂੰ ਵੀ ਅੰਗਰੇਜ਼ੀ ਦੇ ਅੱਖਰਾਂ ਵਿੱਚ ਲਿਖਣਾ ਸ਼ਾਇਦ ਪੜੇ ਲਿਖੇ ਦਾ ਸਬੂਤ ਹੈ। ਜੋ ਪੰਜਾਬੀ ਵਿੱਚ ਲਿਖਦੇ ਹਨ ਉਹ ਜਰੂਰ ਅਣਪੜ੍ਹ ਹੋਣ ਗੇ।

  • @chyasirslife1225
    @chyasirslife12253 жыл бұрын

    Sidhu veer ji buht he vadiya 💖👍 very good ssa Salam Veera silanwali Sargodha Punjab Pakistan

  • @sidhubrar9909
    @sidhubrar99094 жыл бұрын

    Bai ji kill tractor aa assi 8 saal toodi wale reepar te chalaya h bahut vadiya performance h

  • @rajwindersidhu8158
    @rajwindersidhu81584 жыл бұрын

    Harbhej sidhu nice vedeo good information keep it up

  • @sukhbeersingh7938
    @sukhbeersingh79384 жыл бұрын

    ਬਾੲੀ ੲਿਜਦਾ ਤਾਂ ਪਿਛਲਾ ਹਿੱਸਾ ਬਦਲਿਅਾ ਹੈ, ਸਾਡੇ ਕੋਲ ਵੀਰ ਦੋ ਨੇ ੲਿਕ 1976 ਮਾਡਲ ਤੇ 1980 ਹੈ. ੲਿਹ ਜਰਮਨ ਦੀ ਡਿੳੂਜ਼ ਕੰਪਨੀ ਦੇ ਲਸੰਸ ਤੇ ਕਿਰਲੌਸਕਰ ਬਣਾੳੁਂਦੀ ਸੀ ਅਸਲ ਵਿੱਚ ੲਿਹ ਡਿੳੂਜ਼ ਹੁੰਦਾ ਹੈ ਜੋ ਟ੍ਰੈਕਟਰ ਬਣਾੳੁਣ ਵਾਲ਼ੀ ਪੁਰਾਣੀ ਕੰਪਨੀ ਹੈ |

  • @vishavjeetsandhusotha

    @vishavjeetsandhusotha

    4 жыл бұрын

    Mere kol v ajj deutz Kirloskar aa te 2009 deutz fahr v aa

  • @karandeepbhangu1943
    @karandeepbhangu19434 жыл бұрын

    Aaj kal eh deutz fahr de naam te aaunda india ch v Odon eh company ne kirloskar naal tie up karke india ch launch kita c

  • @davindertejay73
    @davindertejay734 жыл бұрын

    ਇਹੋ ਜਿਹੇ ਕਿਸਾਨ ਏ ਬਚੇ ਹੋਏ ਨੇ।

  • @shammikahlon2576
    @shammikahlon25764 жыл бұрын

    Sade kol v international 275 ,1972 model c .asi 77 vich purana 19000 da liya c.

  • @Dhillonkuldeep-00068
    @Dhillonkuldeep-000684 жыл бұрын

    ਬਾਈ ਆਪਾ escort ursus model 1970 original ਪੋਲੈਂਡ ਦਾ ਬਣਿਆ ਵੇਚਣਾ ਕੋਈ ਗਾਹਕ ਹੋਵੇ ਤਾਂ ਦੱਸਿਓ।।

  • @gurjindarbhullar22bhullar26
    @gurjindarbhullar22bhullar264 жыл бұрын

    Bai ji sade kol vi aa eh tractor bahut vadia h ji

  • @deepdeol1809
    @deepdeol18094 жыл бұрын

    God job BAPPU ji

  • @goldysaab9333
    @goldysaab93333 жыл бұрын

    Haryana vich bhut hn eh tractor hun v

  • @balbirze
    @balbirze4 жыл бұрын

    This tractor good on fuel consumption

  • @sajjansingh1963
    @sajjansingh19634 жыл бұрын

    Very nice bai ji

  • @manrajjakhar7738
    @manrajjakhar77384 жыл бұрын

    Very good baba jii

  • @amansandha5356
    @amansandha53564 жыл бұрын

    ਬਹੁਤ ਵਧੀਅਾ

  • @anandpaulsamra8961
    @anandpaulsamra89614 жыл бұрын

    22 ji pehala tractor 1976 vich sade farm ludhiana vich PAU valon test hon lai aye see te sade father sahib ne 3 maheney rakhia se. Radiator na hon karan dupehar nu Garam hon lag zanda see. Es karan log es nu ghat pasannd:karde san te es de market International vale la gai jo k ziada famous ho gaia .

  • @ArshChahal47
    @ArshChahal474 жыл бұрын

    Skip>> all the video to the end, bcz I haven't found the information related to tractor.

  • @manrajjakhar7738
    @manrajjakhar77384 жыл бұрын

    Very good bhaii Jii 💕🌟

  • @gurwindersinghkahllon4153
    @gurwindersinghkahllon41534 жыл бұрын

    Bhut soni video veer ji

  • @RahulSharma-wb4ff
    @RahulSharma-wb4ff4 жыл бұрын

    Rab khus rakhe

  • @shawndeol4497
    @shawndeol44974 жыл бұрын

    I remember we use to own 1 kirloskar and escort from Holland up to year 1988

  • @lovepb0280
    @lovepb02804 жыл бұрын

    Att veer ji 👌👌👌

  • @aulakhhappy8066
    @aulakhhappy80664 жыл бұрын

    SAAN JATT 💪🏻

  • @shubchandi4872
    @shubchandi48724 жыл бұрын

    Mere kol v c kirloskar tractor full njaare denda c sara original c 37 saal chlya asi

  • @Baljindersingh-sy6uj
    @Baljindersingh-sy6uj4 жыл бұрын

    Good job G 👍👍💪🙏🙏🙏🙏

  • @mallhidaudhar8677
    @mallhidaudhar86774 жыл бұрын

    Very nice Beta

  • @LovePreet-cd1mu
    @LovePreet-cd1mu4 жыл бұрын

    Haiga Bai 42 sal ho ge bhut vadiya tractor hai is di koi Rees ni Pura bamb tractor hai apne time da, aa khachra ne ki mukabla krna athre horse 🐴 da

  • @jaggupurba1729
    @jaggupurba17294 жыл бұрын

    Bapu ji sirrrra tusi ji

  • @HarshYadav-vv3rx
    @HarshYadav-vv3rx3 жыл бұрын

    Yo tractors hamari pass bi he deutz Germany original deutz Germany original deutz gurgaon me model number 1973 d 4006 gurgaon me

  • @jagdeepjagdeep4247
    @jagdeepjagdeep42474 жыл бұрын

    ਇੰਟਰਨੈਸ਼ਨਲ b 275 ਮਾਡਲ 1984 ਸਾਡੇ ਕੋਲ ਹੈ

  • @dhanasingh4699
    @dhanasingh46994 жыл бұрын

    ਪੰਜ ਰੁਪਏ ਦੇ ਨੋਟ ਤੇ ਫੋਟੋ ਹੈ ਇਸ ਟਰੈਕਟਰ ਦੀ

  • @gurdeepmann4843

    @gurdeepmann4843

    4 жыл бұрын

    ryt

  • @darwindersaggu3415
    @darwindersaggu34154 жыл бұрын

    Bro bauht vdiya trecter aa ae sade 2 hunde c craaa chej aa ae and aa

  • @punjabhomecooking9885
    @punjabhomecooking98854 жыл бұрын

    Good sharing

  • @gupreetsinghvark8756
    @gupreetsinghvark87564 жыл бұрын

    👌👌👌👍

  • @amandeepsinghdhaliwal5056
    @amandeepsinghdhaliwal50564 жыл бұрын

    Nyc bro

  • @harbhajandhaliwal392
    @harbhajandhaliwal3924 жыл бұрын

    Baki deshan ch ah tractor deutz name toh c

  • @BalwinderSingh-jl5sr
    @BalwinderSingh-jl5sr4 жыл бұрын

    ਲਿਫਟ ਗੇਅਰ ਸਟੇਰਿਂਗ ਫਰੰਟ ਅਐਕਸਲ ਇਨਟਰ। ਦੇ ਲਗੇਆ

  • @razvirsingh640
    @razvirsingh6404 жыл бұрын

    Good 👌👌👌👌

  • @bakshessingh9292
    @bakshessingh92923 жыл бұрын

    Sokeen jatt ta sare ne veer

  • @dhanasingh4699
    @dhanasingh46994 жыл бұрын

    ਸਾਡੇ ਕੋਲ ਸੀ।

  • @simranjitsinghkaler9210
    @simranjitsinghkaler92104 жыл бұрын

    👌👌👌

  • @sardar5310
    @sardar53104 жыл бұрын

    A tractor att se pura

  • @kiranmann2412
    @kiranmann24124 жыл бұрын

    👍👍👍

  • @vellamunda2131
    @vellamunda21312 жыл бұрын

    Kde bai ji Kde baba ji pra ya ta bai bna leo ya baba ji bna leo 😂😂😂😂

  • @singhjass8319
    @singhjass83194 жыл бұрын

    👌👍

  • @GSSahuwalaSahuwala
    @GSSahuwalaSahuwala3 жыл бұрын

    बाबे दी रूह ट्रेक्टर नाल जुडी़ है

  • @kulveerjatana3201
    @kulveerjatana32014 жыл бұрын

    Nice

  • @gurparwindersingh2394
    @gurparwindersingh23943 жыл бұрын

    Very good

  • @harjitsaini9185
    @harjitsaini91854 жыл бұрын

    Paji sado kol 80 79 modal2 Escort tractor aa

  • @sukhmanthind6098
    @sukhmanthind60984 жыл бұрын

    Sade kol v c e tractor kisse time. Siraa tractor aa 22

  • @bindersingh1285

    @bindersingh1285

    3 жыл бұрын

    Sade kole vi a

  • @Johal4320
    @Johal43204 жыл бұрын

    👌👌👌👌👌

  • @sandhusaab5714
    @sandhusaab57144 жыл бұрын

    ਰੀਜਨਲ ਕੀ ਰਹਿ ਗਿਆ ਜਦੋਂ ਦੁਆਰਾ ਈ ਰੰਗ ਕਰਾਤਾ

  • @naveedakhtar4784
    @naveedakhtar4784 Жыл бұрын

  • @harjindersekhon519
    @harjindersekhon5194 жыл бұрын

    Gear inter da hai jis nu original dasday aa

  • @pargetsingh967
    @pargetsingh9674 жыл бұрын

    Very good g

  • @navnoorsingh6612
    @navnoorsingh66124 жыл бұрын

    It's Old detuz fahar made by Mercedes Benz

  • @Farmerboyz66
    @Farmerboyz663 жыл бұрын

    Veer j ehda d video banoni aw ta Rajoana kalan pind zetor tractor aw sare punjab cho sohna tractor aw Raikot koll pind aw

  • @jagjeetsuhag3100
    @jagjeetsuhag31004 жыл бұрын

    JAY VAAHE GURU

  • @jagjeetsuhag3100

    @jagjeetsuhag3100

    4 жыл бұрын

    SAT SHREE AKAAL

  • @gurshansingh4878
    @gurshansingh48784 жыл бұрын

    Wee have TV's city victor 2006modal in very good condition

  • @avtarsamra2823

    @avtarsamra2823

    4 жыл бұрын

    ਵੀਰ ਜੀ ਅਗਲੀ ਵੀ ਡੀ ਓ ਚ ਇੰਟਰ ਨੈਸ਼ਨਲ ਤੋ ਡੀ ਆਈ ਕੀਤਾ ਹੋਇਆ ਟਰੈਕਟਰ ਤੇ ਵੀ ਬਣਾਓ ਕੇ ਕਿਥੋਂ ਡੀ ਆਈ ਕਰਵਾਇਆ ਅਤੇ ਕਿੰਨੀ ਲਾਗਤ ਹੋਈ ਬਾਕੀ ਹੋਰ ਛੋਟੀ ਵਡੀ ਜਾਣਕਾਰੀ ਦਿਓ ਜੀ

  • @Fitneesdance123
    @Fitneesdance1234 жыл бұрын

    Jarnetar da nass bajiyyaa pyiaa anu vi saball lavo veer good

  • @bhindabrar5856
    @bhindabrar58564 жыл бұрын

    ਬਾਈ ਵੀਡੀਓ ਵਿੱਚ ਟਰੈਕਟਰ ਬਾਰੇ ਵੀ ਜਾਣਕਾਰੀ ਦਿਆ ਕਰੋ

  • @gagandeepbrar6176
    @gagandeepbrar61764 жыл бұрын

    ਇਸ ਦਾ ਪਿਛਲਾ ਹਿੱਸਾ original ਨਹੀਂ ਹੈ ਪਿਛਲਾ ਹਿਸਾ International 444 ਪੀਲੇ ਦਾ ਲੱਗਾ ਹੋਇਆ

  • @HODOPHIL_me

    @HODOPHIL_me

    4 жыл бұрын

    Repaint v lagda

  • @punjabilive8461

    @punjabilive8461

    4 жыл бұрын

    ਸਹੀ ਗੱਲ ਅਾ ਵੀਰ ਜੀ ੲਿਸਦਾ ਪਿਛਲਾ ਹਿਸਾ 444 ਦਾ ਤਾ11 ਹੱਲਾ ਖਿਚਦਾ ੲਿਹਦਾ ਅਸਲੀ ਹਿੱਸਾ 9 ਹੱਲਾ ਖਿੱਚਦਾ ਸੀ ।

  • @GurbhejSingh-mo3wc

    @GurbhejSingh-mo3wc

    3 жыл бұрын

    ਇਸ ਹਿਸੇ ਚ ਵੀ ਆਏ ਆ

  • @gagandeepbrar6176

    @gagandeepbrar6176

    3 жыл бұрын

    Gurbhej Singh ji in which year this tractor came with international heesa of 444 Please answer bro

  • @sukhbeersingh7938

    @sukhbeersingh7938

    3 жыл бұрын

    @@punjabilive8461 ਬਾੲੀ ਗਿਅਾਰਾਂ ਹਲ਼ਾਂ ਦੀ ਭੰਬੀਰੀ ਬਣਾ ਦਿੰਦਾ ਹੈ ਦੂਜੇ ਹਾੲੀ ਚ, ੳੁਰੀਜ਼ਲ ਹਿੱਸਾ ਹੈ |

  • @jindersingh1923
    @jindersingh19234 жыл бұрын

    Badsah Trector

  • @mohsinmulla5336
    @mohsinmulla53364 жыл бұрын

    HA 394 Kirloskar (Deutz)

  • @rahulkalia8403
    @rahulkalia84034 жыл бұрын

    Sade kol v hunda c jina sanu es tractor ne thalle laya hor kise ne v nhi laya.. Na ehdi repAir nu koi milda c te Na accessories nu

  • @dhanasingh4699
    @dhanasingh46994 жыл бұрын

    ਬਾਬਾ ਜੀ ਨੇ ਗੇਅਰ ਇੰਟਰ ਦਾ ਲਾਇਆ ਤੇ ਅਗਲਾ ਹਿੱਸਾ ਵੀ ਇੰਟਰ ਦਾ ਹੈ

  • @driving5581
    @driving55814 жыл бұрын

    Att

  • @baljindersamra5229
    @baljindersamra52294 жыл бұрын

    Bhi hisa gear inter da lagia

  • @harbhajandhaliwal392
    @harbhajandhaliwal3924 жыл бұрын

    Deutz fhar di technology c

  • @satnamkahlon8441
    @satnamkahlon84414 жыл бұрын

    pb26 khanna 😇😇😇😇😇

  • @royalnature_0006
    @royalnature_00064 жыл бұрын

    Kuz push te laina c lift gear baki features baare

  • @ameerkhan9201
    @ameerkhan92014 жыл бұрын

    Super

  • @baljinderbrar5202
    @baljinderbrar52024 жыл бұрын

    I like this tractar

  • @baljinderbrar5202

    @baljinderbrar5202

    4 жыл бұрын

    I like engine without water

  • @GoldstarPb30
    @GoldstarPb304 жыл бұрын

    Karloskar da ta engine hi aw

  • @ishmalik1985
    @ishmalik19854 жыл бұрын

    Bahut vadiya kam kar rahey ho bhaji tusi

  • @amritpal4886
    @amritpal48864 жыл бұрын

    Kirlos.good

  • @manivirkvirk3265
    @manivirkvirk32653 жыл бұрын

    Colour keta hoaa

  • @pb03wale61
    @pb03wale613 жыл бұрын

    Y mere pind v aa ek kloskar

  • @ellahithegoldenretriever848
    @ellahithegoldenretriever8484 жыл бұрын

    ਇੰਟਰ ਦਾ ਗੇਅਰ ਬਾਕਸ ਲੱਗਿਆ ਬਾਬੇ ਦੇ

  • @bharatpatidar2463
    @bharatpatidar24633 жыл бұрын

    मेरे पास भी है 1974माडल का किर्लोस्कर ट्रेक्टर मन्दसोर मध्य प्रदेश

  • @agricropseedssolutions2695

    @agricropseedssolutions2695

    3 жыл бұрын

    Bhai ji Namaskar Mandsor me kirloskar tractor sale k liye ho to batana. Whattsapp: 8937099169

  • @inderpalsingh1006
    @inderpalsingh10063 жыл бұрын

    Tractor ka pichhla hisa v gear box original Kirloskar ka nhi h

  • @manjeetsingh-wy5oi
    @manjeetsingh-wy5oi4 жыл бұрын

    Sde kol v hunda c pr sparpart ni c milda es li vachna pya

  • @agricropseedssolutions2695

    @agricropseedssolutions2695

    3 жыл бұрын

    Namaskar manjit ji Aapke yaha kirloskar tractor sale k liye ho to batana Spare mere paas available hai for sale. Whattsapp: 8937099169

  • @u.p.19walamaan19
    @u.p.19walamaan194 жыл бұрын

    Eh tractor Agra district wal U P vich kadi ne

  • @agricropseedssolutions2695

    @agricropseedssolutions2695

    3 жыл бұрын

    Bhai ji Namaskar I am from Sirsaganj District-Firozabad U.P. Koi kirloskar tractor sale k liye ho to batana Whattsapp: 8937099169

  • @simranpalsinghkalkat6742
    @simranpalsinghkalkat67424 жыл бұрын

    Ik samajh ni lagdi lok Eda dia vdos nu v dislike keo kr dinde aa ,kehri gal ehde ch dislike krn wali ,channel wale y jaroor Dasna ki chakr hunda

  • @danveerbenipal4350
    @danveerbenipal43504 жыл бұрын

    Bapu ta mera goty a benipal

  • @drrandhawa5512
    @drrandhawa55124 жыл бұрын

    Picla hisa mahindra vala aa

  • @randhirbal9502
    @randhirbal95024 жыл бұрын

    Rang dobara hoya lagda

  • @amritpal4886
    @amritpal48864 жыл бұрын

    A tractor. Air. Cooled a

Келесі