ਚਾਹ ਵਾਲੀ ਕੁੜੀ ਦਾ Interview ਪਿਤਾ ਬਾਰੇ ਪੱਤਰਕਾਰ ਦੇ ਵੱਡੇ ਸਵਾਲ ਗੁਰਸਿੱਖ ਪਿਤਾ ਨੂੰ ਕਿਉਂ ਬਦਨਾਮ ਕੀਤਾ ?

ਚਾਹ ਵਾਲੀ ਕੁੜੀ ਦਾ Interview ਪਿਤਾ ਬਾਰੇ ਪੱਤਰਕਾਰ ਦੇ ਵੱਡੇ ਸਵਾਲ ਗੁਰਸਿੱਖ ਪਿਤਾ ਨੂੰ ਕਿਉਂ ਬਦਨਾਮ ਕੀਤਾ ?
📌ਕਿਹਾ ਜੇ ਸਾਨੂੰ ਕੁੱਝ ਵੀ ਹੁੰਦਾ ਜ਼ਿਮੇਵਾਰ ਸਾਡੇ ਦਾਦੀ ਤੇ ਪਿਤਾ ਹੋਣਗੇ
🔺 ਕੁੜੀ ਕਹਿੰਦੇ ਸਾਨੂੰ ਆ ਰਹੇ ਧਮਕੀ ਭਰੇ ਫੋਨ
🎥 ( Surkhab Tv ਅਤੇ Rehmat Tv ਦੀ ਸਾਂਝੀ ਪੇਸ਼ਕਾਰੀ )
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZread Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZread Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews

Пікірлер: 1 900

  • @HarwinderSingh-yy3co
    @HarwinderSingh-yy3co23 күн бұрын

    ਕੁੜੀ ਨੂੰ ਪਿਉ ਦਾ ਕਛਹਿਰਾ ਤੇ ਗਾਤਰਾ ਨਜਰ ਆਇਆ ਮਾ ਗਂਸਤੀ ਦੇ ਯਾਰ ਨਜਰ ਨਹੀ ਆਏ ਮੈਨੂੰ ਲੱਗਦਾ ਕੁੜੀ ਮਾ ਨਾਲੋ ਵੀ ਅੱਗੇ ਨਿਕਲੀ ਆ

  • @sukhdipsukh1119

    @sukhdipsukh1119

    23 күн бұрын

    Good 👍

  • @IqbalSingh-lr5rq

    @IqbalSingh-lr5rq

    23 күн бұрын

    1 sal di c jdo pio sdta c 1 sal de jwak nu ni pta lgda kachera paya k nhi

  • @mohansinghsingh8462

    @mohansinghsingh8462

    23 күн бұрын

    Not like this

  • @sarbjeetkaur8470

    @sarbjeetkaur8470

    23 күн бұрын

    Ryt 👍

  • @Tangovlog_CHD

    @Tangovlog_CHD

    23 күн бұрын

    ​@@sukhdipsukh1119Jay eehe age tuhade Ghar Lage Tey fair Das Dena ajey Umar change hai jad bhurapah aye gha fair Das Dena aapney Ghar Da haal yad rakhna meri galh nu Hun khush hoi lagde Ho kalh Da Patha nahi key Hove 🙋🏻‍♀️😮😢

  • @desasingh7038
    @desasingh703823 күн бұрын

    ਇਹ ਕੁੜੀ ਅਤੇ ਮਾਂ 101 %ਗਲਤ ਹਨ ਲੋਕਾ ਦੀਆ ਅਖਾਂ ਵਿੱਚ ਮਿਟੀ ਪਾ ਰਹੇ ਹਨ ਖਾਲਸਾ ਅਤੇ ਮਾਤਾ ਬੇਬੇ ਸਚੇ ਸੁਚੇ ਹਨ

  • @balbirsingh625

    @balbirsingh625

    23 күн бұрын

    💯👌🏼

  • @knightstar7264

    @knightstar7264

    22 күн бұрын

    ​@@balbirsingh625ਕਯੋਂ ਤੂੰ ਓਹਨਾ ਦਾ ਝੂਠਾ ਖਾਧਾ? 😂😂😂👎🏻

  • @Sadha63

    @Sadha63

    22 күн бұрын

    It’s the girl that is bullshit, not the public and not the viewers.

  • @kamaldeepsingh3988
    @kamaldeepsingh398823 күн бұрын

    ਬਹੁਤ ਪਖੰਡ ਕਰ ਰਹੀ ਆ ਇਹ ਕੁੜੀ...ਮੋਬਾਈਲ ਦੇਖ ਦੇਖ ਇਹ ਕੁੜੀ ਬਹੁਤ ਸ਼ਾਤਿਰ ਹੋਈ ਪਾਈ ਆ.. ਕੁੜੀ ਦੀ ਮਾਂ ਚਰਿੱਤ੍ਰਹੀਨ ਸੀ.. ਜਦੋਂ ਘਰੇ ਸੱਦ ਸੱਦ ਲੋਕਾਂ ਨੂੰ ਦਊਂਗੀ ਫਿਰ ਅਗਲਾ ਛਿੱਤਰ ਫੇਰੂਗਾ ਹੀ... ਆਪਣੀਆਂ ਕਰਤੂਤਾਂ ਕਰਕੇ ਘਰੋਂ ਭਜੀਆ ਨੇ ਇਹ... ਲੋਕਾਂ ਨੂੰ ਮੂਰਖ ਬਣਾ ਬਣਾ ਲੁੱਟ ਰਹੀਆਂ ਨੇ.. ਮੂਰਖ ਪੜਤਾਲ ਕਰੇ ਬਿਨਾਂ ਊਈਂ ਬੋਰੀਆਂ ਸੁਟੀ ਜਾਂਦੇ ਆ.. ਹਰ ਪਿੰਡ ਚ ਵਾਧੂ ਲੋੜਵੰਦ ਪਰਿਵਾਰ ਹੁੰਦੇ ਨੇ ਆਵਦੇ ਆਵਦੇ ਪਿੰਡ ਹੀ ਹੈਲਪ ਕਰਨ ਲੱਗ ਜਾਣ ਤਾਂ ਸਭ ਦੀ ਲੋਡ਼ ਪੂਰੀ ਹੋਜੂ.. ਸੈਂਕੜੇ ਕਿਲੋਮੀਟਰ ਦੂਰ ਜਾਕੇ ਠੱਗਾ ਨੂੰ ਲੁਟਾਉਣਾ ਮੂਰਖਤਾ ਹੀ ਹੁੰਦੀ ਆ..

  • @GurdeepBhupal
    @GurdeepBhupal22 күн бұрын

    ਪੱਤਰਕਾਰ ਜੀ ਦੋਵੇਂ ਪੱਖ ਜਾਣ ਕੇ ਸੱਚ ਲੋਕਾਂ ਸਾਹਮਣੇ ਪੇਸ਼ ਕੀਤਾ ਬਹੁਤ ਬਹੁਤ ਧੰਨਵਾਦ ਸਲੂਟ ਆ ਤੂਹਾਡੇ ਬੋਲਣ ਦੇ ਤਰੀਕੇ ਨੂੰ Good Job 👍

  • @SarvansinghSingh-hw5wt
    @SarvansinghSingh-hw5wt23 күн бұрын

    ਸੰਗਤ ਨੂੰ ਬੇਨਤੀ ਆ ਇਹ ਲਫੈਂਡ ਪਾਰਟੀ ਨੂੰ ਇੱਕ ਵੀ ਰੁਪਈਆ ਨਾ ਦਿੱਤਾ ਜਾਵੇ ਇਸ ਕੁੜੀ ਦੇ ਚਾਲ ਚੱਲਣ ਤੋਂ ਪਤਾ ਲੱਗਦਾ ਇਹ ਵੀ ਆਪਣੀ ਮਾਂ ਨਾਲੋਂ ਘੱਟ ਨਹੀਂ ਗੁਜ਼ਾਰ ਦੀ

  • @rajwinder1968
    @rajwinder196823 күн бұрын

    ਅੱਜ ਤਾਂ ਕੁੜੀ ਦੀ ਜ਼ੁਬਾਨ ਹੀ ਬੜੀ ਚਲਦੀ ਤੇ ਐਕਟਿੰਗ ਵੱਖਰੀ ਹੀ ਹੈ

  • @GagandeepSinghGill-sc8gk

    @GagandeepSinghGill-sc8gk

    23 күн бұрын

    ਬਾਈ ਜੀ ਕੁੜੀ ਨੇ ਕਿਹਾ ਤਾਂ ਹੈ ਕਿ ਮੈਨੂੰ ਐਕਟਿੰਗ ਦੀ ਰਾਈਟਿੰਗ ਦਾ ਸ਼ੌਕ ਹੈ ਇਹਨੂੰ ਸਕ੍ਰਿਪਟ ਲਿਖਣੀ ਆਉਂਦੀ ਤਾਂ ਐਕਟਿੰਗ ਕਰ ਰਹੀ ਪੈਸੇ ਇਕੱਠੇ ਕਰਨ ਲਈ 2008 ਤੋਂ ਇਨ੍ਹਾਂ ਨੇ ਘਰ ਛੱਡਿਆ ਅੱਜ 16 ਸਾਲ ਹੋ ਗਏ ਤੇ ਇਹ ਕਹਿੰਦੀ ਕਿ ਇਸ ਦੀ ਉਮਰ 17 ਸਾਲ ਐ ਤੇ ਇਹ ਕਹਿੰਦੀ 2007 ਵਿੱਚ ਮੈਂ 2 ਸਾਲ ਦੀ ਸੀ ਇਸ ਹਿਸਾਬ ਨਾਲ ਤਾਂ 19 ਸਾਲ ਦੀ ਐ ਇਹਦੇ ਵੀ ਆਪਣੀ ਮਾਂ ਵਾਂਗ ਲੱਛਣ ਠੀਕ ਨਹੀਂ ਲਗਦੀ

  • @ashamkaur3346

    @ashamkaur3346

    23 күн бұрын

    Kudi bhut chalak hai

  • @MustakKhan-up8bm
    @MustakKhan-up8bm23 күн бұрын

    ਪੱਤਰਕਾਰ ਸਾਹਿਬ ਤੁਹਾਡੀ ਬਹੁਤ ਵੱਡੀ ਗੱਲਤੀ ਹੈ ਜੋ ਤੁਸੀਂ ਦੂਸਰਾ ਪੱਖ ਜਾਨਣ ਤੋਂ ਬਿਨਾਂ ਵੀਡੀਓ ਵਾਇਰਲ ਕੀਤੀ

  • @GurkiratSingh-fs1dx
    @GurkiratSingh-fs1dx22 күн бұрын

    ਬਹੁਤ ਵਧੀਆ ਸਾਡਾ ਪਿਆਰਾ ਵੀਰ ਪਤਰਕਾਰ ਨੇ ਬਾਖੂਬੀ ਨਿਭਾਈ ਪਤਰਕਾਰੀ ਵਾਹਿਗੁਰੂ ਜੀ

  • @gnsingh411
    @gnsingh41123 күн бұрын

    ਬੀਬਾ ਐਕਟਿੰਗ ਤਾਂ ਤੁਸੀਂ ਖੂਬ ਕਰ ਲੈਂਦੇ ਹੋ।

  • @rubaldhillon6336

    @rubaldhillon6336

    23 күн бұрын

    😅

  • @SukhwinderSingh-jg1je
    @SukhwinderSingh-jg1je23 күн бұрын

    ਕੁੜੀ ਦੀ ਜ਼ੁਬਾਨ ਬਹੁਤ ਜ਼ਿਆਦਾ ਚਲਦੀ ਹੈ। ਵੀਰੋ ਵੀਡੀਓਜ਼ ਤੇ ਕਿਸੇ ਦੀ ਮਦਦ ਨਾ ਕਰਿਆ ਕਰੋ ਜਿਨ੍ਹਾਂ ਚਿਰ ਪਿਛੋਕੜ ਦਾ ਪਤਾ ਨਾ ਹੋਵੇ।

  • @majorsingh1285
    @majorsingh128523 күн бұрын

    ਸਵਾਦ ਲਿਆਤਾ ਪੱਤਰਕਾਰ ਸਾਹਿਬ ਇਹੋ ਜਿਹੀਆਂ ਨੂੰ ਸਬਕ ਸਿਖਾਵੋ , ਪੰਜ ਪਹਿਨੇ ਦਾ ਬੱਚਾ ਕਿਵੈ ਬਚ ਜਾਵੇ , ਇਹ ਵੀ ਗਲਤ ਆ ਕੁੜੀ , ਬੱਚੋਂ ਇਹਨਾਂ ਮਾਵਾਂ ਧੀਆਂ ਤੋਂ ,

  • @farmerboyvlog
    @farmerboyvlog23 күн бұрын

    ਤੁਹਾਨੇ ਬਹੁਤ ਗਲਤ ਕੀਤਾ ਤੁਹਾਂਨੂੰ ਪਹਿਲਾਂ ਇਸ ਦੇ ਪਿਤਾ ਦਾ ਪਤਾ ਕਰਨਾ ਸੀ ਤੁਹਾਨੇ ਇਕ ਗੁਰੂ ਸਿੱਖ ਬਦਨਾਮ ਕਰਤਾ।।

  • @gurmukhsingh9717
    @gurmukhsingh971723 күн бұрын

    ਪੱਤਰਕਾਰ ਵੀਰ ਜੀ ਕੁੜੀ ਬਹੁਤ ਗ਼ਲਤ ਬੋਲਦੀ ਪਹਿਲਾਂ ਵੀ ਕੁੜੀ ਨੇ ਆਪਣੀ ਮਾਂ ਦੇ ਮਗਰ ਲੱਗ ਕੇ ਆਪਣੇ ਪਿਉਂ ਸ਼ਰਾਬੀ ਦੱਸ ਰਹੀ ਕੁੜੀ ਏ ਤੇਰੀ ਮਾਂ ਨੇ ਬਹਾਰ ਬੰਦੇ ਰੱਖੇ ਸੀ ਕੋਈ ਬੰਦਾ ਜਦੋਂ ਆਪਣੀ ਘਰਵਾਲੀ ਨੂੰ ਕਿਸੇ ਹੋਰ ਬੰਦੇ ਨਾਲ ਵੇਖ ਲਵੇ ਫਿਰ ਤਾਂ ਲੜਾਈ ਹੋਣੀ ਕੁੜੀ ਤੂੰ ਬਹੁਤ ਗ਼ਲਤ ਬੋਲਦੀ ਤੇਰੇ ਪਿਉਂ ਦਾਂ ਸਾਥ ਸਾਰਾਂ ਪਿੰਡ ਦਿੰਦਾ ਪਰ ਤੇਰੀ ਮਾਂ ਤੇ ਤੁਹਾਡੀ ਗੱਲ ਕੋਈ ਵੀ ਪਿੰਡ ਦਾਂ ਬੰਦਾ ਨਹੀਂ ਕਰਦਾ ਜੇ ਕੁੜੀਏ ਤੂੰ ਤੇ ਤੇਰਾ ਭਰਾਂ ਚੰਗੇ ਹੁੰਦੇ ਤਾਂ ਆਪਣੇ ਪਿਉਂ ਕੋਲ ਜਾਂਦੇ ਜੇ ਤੇਰਾਂ ਪਿਉਂ ਤੁਹਾਡੇ ਨਾਲ ਮਾਰ ਕੁੱਟ ਕਰਦਾ ਪਿੰਡ ਦੇ ਸਰਪੰਚ ਕੋਲ ਜਾਂਦੇ ਪਰ ਕੁੜੀ ਨੇ ਤਾਂ ਸੋਚਿਆ ਮੈ ਵਿਡੀਉ ਵਿੱਚ ਆਪਣੇ ਪਿਉਂ ਨੂੰ ਸ਼ਰਾਬੀ ਬਣਾ ਕੇ ਮੈਨੂੰ ਪੈਸੇ ਮੰਗੇ ਜਦੋਂ ਤੇਰੇ ਪਿਉਂ ਕੋਲ ਪੱਤਰਕਾਰ ਗਿਆ ਫਿਰ ਤਾਂ ਸੱਚ ਸਾਹਮਣੇ ਆ ਗਿਆ ਪਰ ਹੁਣ ਕੁੜੀ ਕਹਿਣ ਲੱਗ ਪਈ ਸਾਡਾ ਪਿਉ ਧਕਮੀਆ ਦਿੰਦਾਂ ਫਿਰ ਕੁੜੀ ਝੂਠ ਬੋਲ ਰਹੀ ਕਦੀ ਵੀ ਪਿਉਂ ਆਪਣੇ ਬੱਚਿਆਂ ਨੂੰ ਫੋਨ ਤੇ ਧਕਮੀਆ ਨਹੀਂ ਦਿੰਦਾ

  • @Ravi-vj6fm
    @Ravi-vj6fm23 күн бұрын

    ਸਿੱਧਾ ਬੰਦਾ ਮੂਹਰੇ ਲਾ ਲਿਆ ਮਾਂ ਧੀ ਨੇ ਕੁੜੀ ਬਹੁਤ ਤੇਜ਼ ਤਰਾਰ ਹੈ

  • @AjitSingh-el4gf

    @AjitSingh-el4gf

    23 күн бұрын

    Correct 💯 you are

  • @Pardesikaur

    @Pardesikaur

    23 күн бұрын

    ਕੁੜੀ ਕਿੰਨੀ ਤੇਜ਼ ਹੈ ਜੇ ਤੇਰਾ ਬਾਪ ਨਹੀ

  • @Pardesikaur

    @Pardesikaur

    22 күн бұрын

    ਕਿੱਦਾਂ ਬੋਲਦੀ ਹੈ ਕੋਈ ਸੰਸਕਾਰ ਨਹੀ ਦਿੱਤਾ ਇਸ ਮਾਂ ਨੇ

  • @gurveer.singh.grewal.3361
    @gurveer.singh.grewal.336123 күн бұрын

    ਕੁੜੀ ਮਾਂ ਤੋਂ ਵੀ ਬਹੁਤ ਅੱਗੇ ਨਿਕਲ ਗੲੀ ਦੋ ਸਾਲਾਂ ਦੀ ਉਮਰ ਵਿੱਚ ਪਿਉਂ ਦਾ ਕਛਹਿਰਾ ਦਿਖ ਗਿਆਂ ਮਾਂ ਤੇ ਚੜ੍ਹਦੇ ਵੰਨ ਸੁਵੰਨੇ ਖ਼ਸਮ ਨਹੀਂ ਦਿਖੇ

  • @gurchransingh5674
    @gurchransingh567423 күн бұрын

    ਬਹੁਤ ਵਧੀਆ ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੱਤਰਕਾਰ ਧੰਨਵਾਦ ਦਿਲੋ ਸਲੂਟ

  • @SukhwinderSingh-dq2xt
    @SukhwinderSingh-dq2xt23 күн бұрын

    1000% ਮਾੱ ਤੇ ਧੀ ਗਲਤ ਹਨ। ਕੋਈ ਏਹਨਾਂ ਦੀ ਮੱਦਦ ਨਾ ਕਰੇ ।

  • @GurdipSinghBathinda
    @GurdipSinghBathinda23 күн бұрын

    ਇਹ ਕਾਹਦੀ ਧੀ ਏਹਦੀ ਐਨੀ ਜਵਾਨ ਚਲਦੀ ਹੈ। ਵੱਡੇ ਛੋਟੇ ਦੀ ਕੋਈ ਲਿਹਾਜ਼ ਨਹੀਂ।

  • @ਚੜਦੀਕਲਾ
    @ਚੜਦੀਕਲਾ23 күн бұрын

    ਇਹ ਚਵਲ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰ ਰਹੀ ਹੈ ਲੇਕਿਨ ਆਪਣੇ ਪਿਓ ਨੂੰ ਕਿੰਨਾ ਮਾੜਾ ਚੰਗਾ ਬੋਲ ਰਹੀ ਹੈ ਸਾਡੇ ਪੰਜਾਬੀ ਲੋਕ ਵੀ ਅੰਨੇ ਭਗਤ ਹੋ ਜਾਂਦੇ ਨੇ ਜੋ ਅੱਗੇ ਇਹਨਾਂ ਦੀ ਮਦਦ ਕਰੂਗਾ ਲਾਹਣਤਾਂ ਉਹਨਾਂ ਲੋਕਾਂ ਨੂੰ

  • @jessiahuja1487
    @jessiahuja148723 күн бұрын

    ਸਾਰਾ ਦਾਨ ਕੀਤਾ ਪੈਸਾ ਵਾਪਸ ਲਿਆ ਜਾਵੇ 🙏

  • @Jatinpurba2
    @Jatinpurba223 күн бұрын

    ਜਦੋਂ ਪੈਸੇ ਨੀ ਸੀ ਓਦੋਂ ਰੋਂਦੀ ਸੀ ਹੁਣ ਪੈਸੇ ਆ ਗਏ ਹੁਣ ਕਿਵੇਂ ਬੋਲਦੀ ਆ

  • @Baljinder_Sehgal

    @Baljinder_Sehgal

    23 күн бұрын

    ਬਿਲਕੁਲ ਸਹੀ ਗੱਲ ਬਾਈ ਜੀ 💯👍

  • @balbirsingh625

    @balbirsingh625

    23 күн бұрын

    💯👌🏼

  • @gurpreetgurpreet33866

    @gurpreetgurpreet33866

    23 күн бұрын

    ਬਿਲਕੁਲ ਸਹੀ ਕਿਹਾ

  • @aashmsidhu7217

    @aashmsidhu7217

    23 күн бұрын

    ਸਹੀ ਕਿਹਾ

  • @ranjdeol9170

    @ranjdeol9170

    23 күн бұрын

    Yeah true

  • @tajinderpalsinghvicky637
    @tajinderpalsinghvicky63723 күн бұрын

    ਕਿਵੇਂ ਕੈਚੀਂ ਵਾਂਗ ਬੋਲਦੀ, ਕੁਰਕੁਰੇ ਬਾਰੇ ਵੀ ਦੱਸ 5 ਸਾਲ ਦੀ ਲੜਕੀ ਬਹੁਤ ਸਮਝਦਾਰ ਹੁੰਦੀ, ਅੱਜ ਕਲ, ਬਹੁਤ ਮੇਹਨਤ ਕੀਤੀ ਮਾਂ ਨੇ 10 ਹਜ਼ਾਰ ਦਰਵਾਜ਼ੇ ਹੇਠਾਂ ਦੀ ਦੇ ਜਾਂਦੇ ਸੀ

  • @Kaur.brar23

    @Kaur.brar23

    23 күн бұрын

    Sahi Sara pind peo de nal aa old babe ji nu ni sabna ji 3 killea wale bhukhe ni marde je kamm karna Hove ta

  • @bhaigurwindersinghamritsar2240

    @bhaigurwindersinghamritsar2240

    23 күн бұрын

    ਭਾਜੀ ਮੈਂ ਵੀ ਇਹ ਗੱਲ ਨੋਟ ਕੀਤੀ ਪਹਿਲਾਂ ਭੋਲੀ ਤੇ ਹੁਣ ਬੰਬ ਦੀ ਗੋਲੀ ਹੁਣ ਕੋਈ ਕਿਸੇ ਦਾ ਮਦਦ ਕਰਨ ਤੋਂ ਪਹਿਲਾਂ ਸੋ ਵਾਰ ਸੋਚੇਗਾ

  • @prab438

    @prab438

    23 күн бұрын

    ਗਲਤੀ ਸਾਡੇ ਲੋਕਾਂ ਦੀ ਹੈਜੋ ਫਾਲਤੂ ਚੋ ਹਮਦਰਦੀ ਰੇ ਉਤਾਰਨ ਲੱਗੇ ਵੀ ਨਹੀ ਸੋਚ ਦੇ ਹੋਰ ਬਹੁਤ ਨੇ ਜੋ ਇਹ ਕੱੰਮ ਕਰਦੇ ਕਰੋ ਸਬ ਦੀ ਮਦਦ ਫੇਰ

  • @KaranGill-fb4gy

    @KaranGill-fb4gy

    23 күн бұрын

    Koi vir bhra kise nu Bina soche apni mehnat di kmai na paya. Kro

  • @jasvirsheera3331

    @jasvirsheera3331

    23 күн бұрын

    ਜੀਦੀ ਜਨਾਨੀ ਕਿਸੇ ਹੋਰ ਕੋਲ਼ ਹੋਵੇ ਤੇ ਜਵਾਕ ਸਾਲੇ ਤੁਰਤਰੇ ਖਾਣ, ਉਦੀਆਂ ਅੱਖਾਂ ਲਾਲ ਕਿਵੇਂ ਨਾਂ ਰਹਿਣ 😂

  • @user-lp8ci3cn9u
    @user-lp8ci3cn9u22 күн бұрын

    ਰਾਹ ਜਾਦੀਏ ਨੂੰ ਕਦੇ ਦਿਲ ਨਾ ਦਹਿਈਏ ਪਾਵੇ ਲੱਖ ਚਿਹਰੇ ਤੇ ਨੌਰ ਹੋਵੇ ਮਾ ਬਾਪ ਨੂੰ ਕਦੇ ਮਾੜਾਆ ਨਾ ਕਹੀਏ ਪਾਵੇ ਲੱਖ ਉਹਨਾ ਦਾ ਕੰਸੂਰ ਹੋਵੇ ਸੰਬ ਇਹਤੇ ਕਰੀਨੀਆ ਪਰਨੀਆ ਹੈ 🙏🙌🏻🙇

  • @SurinderSingh-we9rt

    @SurinderSingh-we9rt

    20 күн бұрын

    ਵੀਰ ਗੱਲ ਤਾਂ ਤੁਸੀਂ ਠੀਕ ਕੀਤੀ ਹੈ ਪਰ ਪੰਜਾਬੀ ਸਹੀ ਲਿਖਿਆ ਕਰੋ।

  • @BhupinderSingh-yg8cg
    @BhupinderSingh-yg8cg23 күн бұрын

    ਇਸ ਕੁੜੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੀ।ਇਹ ਕੁੜੀ ਹੱਦ ਤੋਂ ਵੱਧ ਬੋਲ ਰਹੀ ਹੈ ਜੀ। ਮੇਰੀ ਸੋਚ ਮੁਤਾਬਕ ਇਸ ਦੀ ਮੱਦਦ ਨਾ ਕੀਤੀ ਜਾਵੇ ਜੀ ਨਾ ਕੋਈ ਇਹਨਾਂ ਨੂੰ ਪੈਸੇ ਦੇਵੇ।

  • @jashandeep30

    @jashandeep30

    21 күн бұрын

    Bilkull sahi keha

  • @jashandeep30

    @jashandeep30

    21 күн бұрын

    Mera dill karda galla kada

  • @BaldevSingh-pn8wb

    @BaldevSingh-pn8wb

    21 күн бұрын

    Shi gal Veer Ji

  • @palwindersingh3731

    @palwindersingh3731

    20 күн бұрын

    IS KURRI NU HELP NAHI JAIL CHAHIDI HAI. BAPU NU GALAT BOLDI HAI.

  • @PDeep
    @PDeep23 күн бұрын

    ਕੁੜੀ ਬਹੁਤ ਹੀ ਜਾਦਾ ਚਲਾਕ ਆ ਇਹ ਕੁੜੀ ਅਗਲੇ ਘਰ ਜਾ ਕੇ ਵੀ ਨਹੀ ਵੱਸਣੀ ਮਾ ਦੀ ਸਿੱਖਿਆ ਬਹੁਤ ਗਲਤ

  • @rajinderkaurrajinderkaur3220

    @rajinderkaurrajinderkaur3220

    23 күн бұрын

    Bs ke hun jehra le gya tar jauga😂

  • @jarmailsidhu9486
    @jarmailsidhu948623 күн бұрын

    ਇਹ ਕੁੜੀ ਬਹੁਤ ਚਲਾਕ ਇਸਦੀ ਕੋਈ ਮਦਦ ਨਾ ਕਰੇ

  • @Nimrat222
    @Nimrat22223 күн бұрын

    ਅੱਜ ਇਹਨੂੰ ਅੰਗ੍ਰੇਜ਼ੀ ਕੁਛ ਜ਼ਿਆਦਾ ਨੀ ਕਾਹਲੀ ਆ ਰਹੀ 🤔 2 ਸਾਲ ਦੀ ਇਹ ਇਹਦੀ ਮਾਂ ਨਾਲ ਘਰੋ ਆ ਗਈ ਸੀ ਇਹਨੂੰ ਅੱਖ ਲਾਲ ਦਾ ਬੜਾ ਪਤਾ ਇੰਨੇ ਛੋਟੇ ਬੱਚੇ ਨੂੰ ਇੰਨੀ ਪੜ੍ਹਾਈ ਕੀਹਨੇ ਪੜ੍ਹਾ ਦਿੱਤੀ

  • @Prauna
    @Prauna22 күн бұрын

    ਮੈਂ ਜਵਾਨ ਹੋ ਗੀ ਮੈਂ ਜਵਾਨ ਹੋ ਗੀ😮 ਦੁਨੀਆ ਦੀ ਪਹਿਲੀ ਕੁੜੀ ਹੈ ਜੋ ਜਵਾਨ ਹੋਈ ਹੈ ਸੋ ਇਹ ਜਵਾਨ ਹੋ ਗੀ ਇਹ ਤਾਂ ਇੰਝ ਹੀ ਬੋਲੂ। ਖੁਦ ਹੀ ਕਹਿ ਰਹੀ ਏ।

  • @SandeepKaur-ov5dd
    @SandeepKaur-ov5dd23 күн бұрын

    ਜੇਹ ਕੁੜੀ ਕਹਿ ਰਹੀ ਆ ਕੇ ਮੇਰਾ ਪਿਤਾ ਨਹੀਂ ਆ ਫਿਰ ਜ਼ਮੀਨ ਕਿਉਂ ਮੰਗਦੀ ਆ ਕੁੜੀ ਬਹੁਤ ਚਲਾਕ ਆ ਮਾਂ ਤੋਂ ਵੀ ਜ਼ਿਆਦਾ ਚਲਾਕ ਵਾ

  • @Sadha63

    @Sadha63

    22 күн бұрын

    Her mother told her not to teach her about the land. N all the lies

  • @NIRMALSINGH-yb8hn
    @NIRMALSINGH-yb8hn23 күн бұрын

    ਖੋਤੀਏ ਜ਼ਮੀਨ ਮਾਂ ਪਿਓ ਦੀ ਤੇ ਦਾਦੀ ਦਾਦੇ ਦੀ ਹੁੰਦੀ ਹੈ ਤਾਂ ਫਿਰ ਹੀ ਬੱਚਿਆਂ ਨੂੰ ਮਿਲਦੀ ਹੈ ਜਦੋਂ ਤੂੰ ਉਸ ਨੂੰ ਪਿਉਂ ਨਹੀਂ ਮੰਨਦੀ ਤੇ ਫਿਰ ਜ਼ਮੀਨ ਕਿਸ ਅਧਿਕਾਰ ਨਾਲ ਮੰਗਦੀ ਹੈ

  • @SatnamSingh-sq8ni

    @SatnamSingh-sq8ni

    23 күн бұрын

    ਬਿਲਕੁਲ ਸਹੀ

  • @rubaldhillon6336

    @rubaldhillon6336

    23 күн бұрын

  • @bajwaguneet6088

    @bajwaguneet6088

    23 күн бұрын

    Ehdia reels to pta lagda kini ku shareef grib kol I phone hunda bhla ?

  • @payalsharma1722

    @payalsharma1722

    23 күн бұрын

    You are totally right

  • @Manpreet4645

    @Manpreet4645

    22 күн бұрын

    Id ki a ehdi​@@bajwaguneet6088

  • @lovespreet2976
    @lovespreet297622 күн бұрын

    ਕੁੜੀ ਇੱਕ ਨੰਬਰ ਦੀ ਗਲਤ ਹੈ ਇਹ ਗੱਲ ਗੱਲ ਤੇ ਸਫਾਈਆਂ ਦੇ ਕੇ ਮੁੱਕਰ ਰਹੀ ਹੈ ।। ਯਾਰ ਗਰੀਬ ਬੰਦਾ ਕੀ ਕੀ ਦਵੇ ਇਹ ਕੁੜੀ ਹੱਦ ਤੋਂ ਵੀ ਜਿਆਦਾ ਬਕਵਾਸ ਕਰ ਰਹੀ ਹੈ ।। ਪੱਤਰਕਾਰ ਨੂੰ ਚਾਹੀਦਾ ਹੈ ਦੋ ਥੱਪੜ ਵੀ ਜੜ ਦੇਵੇ ਕੁੜੀ ਦੇ ਨਾਲ ਹੀ

  • @gurbaxhiramahal5096
    @gurbaxhiramahal509622 күн бұрын

    ਬਹੁਤ ਚਲਾਕ ਬਣਦੀਐ ਇਹ ਕੁੜੀ

  • @majorsingh4297
    @majorsingh429723 күн бұрын

    ਲੋਕਾਂ ਨੂੰ ਅਪੀਲ ਹੈ ਇਸ ਕੁੱੜੀ ਦੀ ਕਿਸੇ ਤਰ੍ਹਾਂ ਦੀ ਮੱਦਦ ਨ ਕੀਤੀ ਜਾਵੇ ਜਿਨ੍ਹਾਂ ਵੀਰਾਂ ਨੇ ਇਸ ਕੁੱੜੀ ਦੀ ਤੇ ਇਸ ਬਦਮਾਸ਼ ਜ਼ਨਾਨੀ ਕੋਈ ਸਹਾਇਤਾ ਕੀਤੀ ਹੈ ਓ ਵਾਪਸ ਲਵੋ

  • @ranapattu2707
    @ranapattu270723 күн бұрын

    ਇਹ ਕੁੜੀ ਗਲਤ ਹੈ

  • @parmindersidhu6464
    @parmindersidhu646422 күн бұрын

    ਅੱਜ ਇਹਦੀ ਜ਼ਬਾਨ ਦੇਖ ਕਿਵੇਂ ਚੱਲਦੀ ਅ ਇਹ ਮਾਂ ਧੀ ਦੋਵੇ ਗਲਤ ਅ

  • @Jaipalbhullargroup
    @Jaipalbhullargroup23 күн бұрын

    ਕੁੜੀ ਝੂਠ ਬੋਲ ਰਹੀ ਆ ਕੁੜੀ ਮਾਂ ਦੀਆਂ ਦੱਸੀਆਂ ਗੱਲਾਂ ਤੇ ਬੋਲ ਰਹੀ ਆ ਕੁੜੀ ਦੀ ਮਾਂ ਗਲਤ ਆ ਇਸ ਜਨਾਨੀ ਨੇ ਬਹੁਤ ਬੰਦੇ ਰੱਖੇ ਬਹੁਤ ਨਾਲ ਹੀ ਫਿਰਦੀ ਰਹੀ ਆ ਇਹ ਜਨਾਨੀ

  • @prab438

    @prab438

    23 күн бұрын

    ਕੁੜੀ ਨੇ ਵੀਰੇ ਬੋਲ ਤਾ ਦਿੱਤਾ ਕੇ ਮਾਂ ਨੇ ਮੈਨੂੰ ਸਬ ਦੱਸਿਆ ਹੋਇਆ ਹੈ

  • @modernagricu3006
    @modernagricu300623 күн бұрын

    ਜਦੋ ਸੱਚ ਮੂਹਰੇ ਆ ਗਿਆ ਫੇਰ ਕਿਵੇਂ ਪਤਰਕਾਰ ਦੇ ਗੱਲ paindi ਕੁੜੀ ਅੱਖਾਂ ਕਢ ਕੇ ਦੇਖ ਦੀ ਆ

  • @MalkiKaur-un5ng

    @MalkiKaur-un5ng

    23 күн бұрын

    Q😊qa2

  • @damansingh8710
    @damansingh871021 күн бұрын

    ਕੁੜੀ ਦੇ ਬੋਲ ਗਲਤ ਹਨ, ਇਸ ਤਰਾ ਨਹੀ ਬੋਲਣਾ ਚਾਹੀਦਾ 🙏

  • @lakhwindergill6584
    @lakhwindergill658422 күн бұрын

    ਵੀਰ ਜੀ ਕੁੜੀ ਗਲਤ ਆ

  • @rana7018josan
    @rana7018josan23 күн бұрын

    365 ਚਰਿੱਤਰ ਨਾਰ ਦੇ ਸੱਚੀ ਗੱਲ ਸਿਆਣਿਆ ਦੀ

  • @HardeepSingh-y5y

    @HardeepSingh-y5y

    23 күн бұрын

    Sachi gall bro

  • @khushsinghvlog
    @khushsinghvlog23 күн бұрын

    ਹੁਣ ਬੀਬਾ ਜੀ ਚੋਰੀ ਫੜੀ ਗਈ ਆ ਜੀ ਹੁਣ ਨਵੇਂ ਇਲਜ਼ਾਮ ਲੱਭ ਲਏ ਜੀ,,ਵਾਹ ਭੈਣ ਮੇਰੀਏ,,ਆਪਣੀ ਮਾ ਦੇ ਸੱਜਣ ਮਿੱਤਰ ਨਹੀਂ ਦੇਖੇ,,ਮਾਂ ਨੇ ਆਪਣੀ ਇੱਜਤ ਬਚੁਨੇ ਲਈ ਬੱਚਿਆਂ ਦਾ ਦਿਮਾਗ ਜਵਾਂ ਸਾਫ ਕਰਤਾ,,ਇਹ ਕੁੜੀ ਦੀ ਅੱਜ ਅਸਲੀਅਤ ਬਾਹਰ ਆ ਗਈ ਕਿੰਨਾ ਬੋਲ ਰਹੀ ਆ,,,ਸਰਦਾਰ ਪਤਰਕਾਰ ਦੀ ਵੀ ਨਹੀਂ ਸੁਣ ਰਹੀ ਅੱਗੋਂ ਪਾਗਲਾਂ ਵਾਂਗ ਬੋਲੀ ਜਾਂਦਾ ਜੀ,,ਏਹਦੀ ਅੱਜ ਜੁਬਾਨ ਹੋਰ ਆ ਜੀ,,ਗਰੀਬੀ ਦਾ ਫਾਇਦਾ ਏਹਦੀ ਮਾਂ ਅਤੇ ਬੱਚੇ ਚੁੱਕ ਰਹੇ ਨੇ ਓਹ ਪੈਸੇ ਕਿਉ ਲਾਵੇ ਤੁਸੀ ਆਪਣੀ ਮਾਂ ਨੂੰ ਚੁਣਿਆ ਤੇ ਹੁਣ ਮਾਂ ਵੀ ਦੇਖੇ ਜੀ,,,ਓਹ ਸਿੰਘ ਸਾਹਬ ਕਿੰਨਾ ਤੰਗ ਨੇ ਨਾਲੇ ਟੈਂਪੂ ਚਲਾਉਂਦਾ ਨਾਲੇ ਮਾ ਨੂੰ ਸਹੰਭ ਦਾ,,,ਇਹ ਮਾੜਾ ਨਹੀਂ ਹੋ ਸਕਦਾ ਜੇਕਰ ਉਹ ਮਾੜਾ ਹੁੰਦਾ ਹੁਣ ਨੂੰ ਦੂਜੀ ਬੀਬੀ ਲੈਕੇ ਘਰ ਵਸਾ ਲੈਂਦਾ,,ਬਾਕੀ ਤੁਸੀ ਬੀਬਾ ਜੀ 1 saal ਦੇ ਸੀ ਤੈਨੂੰ ਕਿਵੇਂ ਪਤਾ ਲਗ ਗਿਆ ,, ਗਾਤਰਾ ਸਾਹਿਬ ਦਾ, ਕਛਹਿਰਾ ਸਾਹਿਬ ਦਾ,ਨਸ਼ੇ ਦਾ,ਕੁੱਟਮਾਰ ਦਾ,,ਸਭ ਤੇਰੀ ਬੇਬੇ ਦੀ ਮੇਹਰਬਾਨੀ ਆ,,,

  • @user-dr5qq3hj2h
    @user-dr5qq3hj2h22 күн бұрын

    ਵਾਹਿਗੁਰੂ ਜੀ

  • @VickyLandheKe
    @VickyLandheKe23 күн бұрын

    ਬਾਈ ਬਹੁਤ ਵਦੀਆ ਕੀਤਾ ਤੁਸੀ ਸੱਚ ਦਖਾਈਆ ਧੰਨਵਾਦ

  • @user-ti4vc7dl6r
    @user-ti4vc7dl6r23 күн бұрын

    ਵਾਰ ਵਾਰ ਬਰਾਂਡ ਬਨੌਣ ਦੀ ਗੱਲ ਕਰਦੀ ਏ ਪੈਸਾ ਇਕੱਠਾ ਕਰਨ ਲਈ ਜਾਲ ਬੁਣਿਆ ਹੋਇਆ ਮਾਵਾ ਧੀਆਂ ਨੇ

  • @luciferr420

    @luciferr420

    23 күн бұрын

    pehle din hi m shakal dekh smj gya c bro😂

  • @IqbalSingh-lr5rq

    @IqbalSingh-lr5rq

    23 күн бұрын

    ena piche koi hor v hona

  • @satnamsinghghuman6776

    @satnamsinghghuman6776

    23 күн бұрын

    @@luciferr420Right same mai vi first day dekh lya c kudi te ihdi maa bhut galt ne is kudi di maa ne ghar barbad kita te bacheya da brain wash kita piyo de kilaaf kite nache piyo kol na chale jan

  • @SatnamSingh-sq8ni

    @SatnamSingh-sq8ni

    23 күн бұрын

    ​@@satnamsinghghuman6776ਇਹਦੀ ਮਾਂ ਨੂੰ ਜਾਣਦਾ ਮੈਂ 😂😂ਪੰਜ ਛੇ ਸਾਲ ਤੋਂ ਸੁਧਰੀ ਆ

  • @GagandeepSinghGill-sc8gk

    @GagandeepSinghGill-sc8gk

    23 күн бұрын

    ​@@SatnamSingh-sq8niਬਾਈ ਤੁਹਾਡੇ ਕਿਤੇ ਗੁਆਂਢ ਵਿੱਚ ਤਾਂ ਨਹੀਂ ਰਹਿੰਦੀ ਸੀ ਇਹ ਫੇਰ ਤਾਂ ਤੁਹਾਨੂੰ ਇਸ ਕੁੜੀ ਦੇ ਬਾਰੇ ਵੀ ਪਤਾ ਹੋਵੇਗਾ

  • @tajinderpalsinghvicky637
    @tajinderpalsinghvicky63723 күн бұрын

    ਪਿਤਾ ਨਹੀਂ ਫ਼ੇਰ ਜਮੀਨ ਕਿਉਂ ਮੰਗਦੇ

  • @LoveWariach

    @LoveWariach

    23 күн бұрын

    right eni 2sall di nu pta si akha nashe nal lal hundia si

  • @Kaur.brar23

    @Kaur.brar23

    23 күн бұрын

    Kehde 10 kille den la dso 😢

  • @manjitsinghkhalsa558

    @manjitsinghkhalsa558

    23 күн бұрын

    2 ਸਾਲ ਦਾ ਬੱਚਾ ਅਪਣੀ ਸੀਂਡ ਤੇ ਟੱਟੀ ਖੁਦ ਸਾਫ ਨਹੀਂ ਕਰ ਸਕਦਾ ਇਸਨੂੰ ਇਹ ਪਤਾ ਲੱਗ ਗਿਆ ਕਿ ਇਸਨੂੰ ਜੰਮਣ ਵਾਲਾ ਅੱਖਾਂ ਲਾਲ ਕਰੀ ਫਿਰਦਾ।ਜਿਸ ਬੰਦੇ ਨੇ ਅਪਣੀ ਜਵਾਨੀ ਰੰਡ ਪੁਣੇ ਵਿਚ ਹੰਡਾ ਦਿੱਤੀ ਉਹ ਬੰਦਾ ਗਲਤ ਕਦੇ ਵੀ ਨਹੀਂ ਹੋ ਸਕਦਾ ਹੈ

  • @AmarjitkuraSandhu
    @AmarjitkuraSandhu18 күн бұрын

    Rabb Roop hira banda waheguru mehar kre bappu g te khite bhla hoyu asi dhe te

  • @HarwinderSingh-yy3co
    @HarwinderSingh-yy3co23 күн бұрын

    ਸਾਰਾ ਕਸੂਰ ਇਹਨਾ ਦੀ ਮਾ ਹੈ

  • @sukhasinghplumber8093

    @sukhasinghplumber8093

    23 күн бұрын

    ਬਾਈ ਮਾ ਤਾਂ ਚੱਵਲ ਹੈ ਹੀ ਹੈ😡😡 ਆਹ ਕੁੜੀ ਤਾਂ ਸੋਲੵਾ ਰੱਤੀਆਂ ਹੈ।।

  • @user-he3jo1mw9y
    @user-he3jo1mw9y23 күн бұрын

    ਇਹ ਮਾਵਾਂ ਧੀਆਂ ਬੁਹਤ ਚਲਾਕ ਆ

  • @HardeepSingh-rm6yu
    @HardeepSingh-rm6yu22 күн бұрын

    ਮਾ ਧੀ ਦੋਨੋ ਗਲਤ

  • @malwinderwalia2119
    @malwinderwalia211923 күн бұрын

    ਬਹੁਤ ਹੀ ਚਲਾਕ ਕੁੜੀ ਹਾ ਬਹੁਤ ਐਕਟਿੰਗ ਕਰਨੀ ਆਉਂਦੀ ਹੈ ਮਾ ਵੀ ਰਲੀ ਹੋਈਏ

  • @HarwinderSingh-su4fs
    @HarwinderSingh-su4fs23 күн бұрын

    ਮੇਰੇ ਪਿਓ ਨੇ ਤਾਂ ਆਪ ਮੈਨੂੰ ਬਹੁਤ ਬਾਰ ਕੁੱਟਿਆ, ਪਰ ਚਵਲੇ ਤੇਰੇ ਤਰਾ ਗੰਦ ਨੀ ਬੋਲਿਆ 😂😂

  • @user-ti4vc7dl6r
    @user-ti4vc7dl6r23 күн бұрын

    ਕੁੜੀ ਪੂਰੀ ਖਿਜੀ ਪਈ ਐ ਸਾਡੇ ਪੈਸੇ ਆਉਣੇ ਨਾ ਬੰਦ ਹੋ ਜਾਣ

  • @sakinderkaur846

    @sakinderkaur846

    23 күн бұрын

    Jehe ditte o v vaps leine chahde hn.

  • @mooseking1408

    @mooseking1408

    23 күн бұрын

    ਤੂੰ ਅਪਣੇ ਪੈਰਾ ਤੇ ਕੀ ਖੜੀ ਹੋ ਗਈ ਕੀ ਤੁੰ ਪੰਜ ਤਾਰਾ ਹੋਟਲ ਬਣਾ ਲਿਆ ਪੈਸਾ ਤੂੰ ਲੋਕਾ ਕੋਲੋ ਠਗ ਰਹੀ ਆ ਇਹ ਕੁੜੀ ਬਹੁਤ ਤੇਜ ਆ ਜੇ ਤੇਰਾ ਪਿਓ ਨਹੀ ਤੇ ਜਮੀਨ ਕਿਉ ਮੰਗਦੀ ਆ

  • @sakinderkaur846

    @sakinderkaur846

    23 күн бұрын

    @@mooseking1408 loka nu agge ho ke apne ditte pese vaps leine chahde hn .ek no d thagg hei .eda de loka d spot kde na kro.

  • @KaranGill-fb4gy

    @KaranGill-fb4gy

    23 күн бұрын

    Chawal nu chuni. Kiha nihang singh ne te topy pali

  • @KaranGill-fb4gy

    @KaranGill-fb4gy

    23 күн бұрын

    Platform nu Jung jitli

  • @thewarrior679
    @thewarrior67922 күн бұрын

    ਗਰਕਦੇ ਅਤੇ ਸਵਾਰਥ ਭਰਪੂਰ ਸਮਾਜ ਦੀ ਜਿਉਂਦੀ ਜਾਗਦੀ ਮਿਸਾਲ ਆ ਇਹ ਕੁੜੀ।

  • @gurbaxhiramahal5096
    @gurbaxhiramahal509622 күн бұрын

    ਇਸ ਬੇਗੈਰਤ ਔਰਤ ਨੇ ਆਪਣੇ ਹੀ ਪ੍ਰੀਵਾਰ ਅਤੇ ਘਰ ਦਾ ਬਹੁਤੀ ਚਲਾਕ ਬਣਦਿਆਂ ਸਤਿਆਨਾਸ ਕਰ ਦਿੱਤਾ ਹੈ

  • @anglowatch9067
    @anglowatch906723 күн бұрын

    ਧੀਆਂ ਹਮੇਸ਼ਾ ਮਾਂਵਾਂ ਦੀਆਂ ਹੀ ਹੁੰਦੀਆਂ ਹਨ ਮੇਰੀ ਮਾਂ ਅਤੇ 2 ਵਡੀਆਂ ਭੈਣਾ ਨੇ ਮੇਰੀ ਜਾਨ ਲੈ ਰਖੀ ਹੈ ਮੇਰੀ 46 ਸਾਲ ਦੀ ਉਮਰ ਹੋ ਗਈ ਜਦੋਂ ਮਾਵਾਂ ਧੀਆਂ ਇਕਠੀਆਂ ਹੋ ਜਾਣ ਤਾਂ ਸਮਝੋ ਸਚੇ ਆਦਮੀ ਦੀ ਸੁਣਵਾਈ ਹੋਣਾ ਮੁਸ਼ਕਲ ਹੈ

  • @Lovepreetlavi855
    @Lovepreetlavi85523 күн бұрын

    ਇਕ ਗੁਰ ਸਿੱਖ ਪਿਓ ਸਹੀ ਐ 🙏

  • @user-gf7mn8iy3q
    @user-gf7mn8iy3q22 күн бұрын

    Waheguru ji bhosa rhko putt

  • @simmuathwal098
    @simmuathwal09822 күн бұрын

    ਜਲੂਸ ਕਿਉਂ ਕਢਿਆ ਫੇਰ ਨਾਨਕੇ ਰੱਖਣ ਕੁੜੀ ਨੂੰ

  • @Singhsbhagurudwara
    @Singhsbhagurudwara23 күн бұрын

    ਜੇ ਜਨਾਨੀ ਗਲਤ ਐ।ਫੇਰ ਤਾ ਜਨਾਨੀ ਦੇਛਿੱਤਰ ਫਿਰਨਾ ਚਾਹਿਦਾ।ਜਹਿਜੀ ਕੌਕੋ ਉਹੀ ਜੇ ਬੱਚੇ

  • @malwaijattpb0347
    @malwaijattpb034723 күн бұрын

    ਕੁੜੀ ਬੋਲਦੀ ਦੇਖੋ ਚਵਲ ਚਵਲ, ਕੁੜੀ ਤੇਜ ਹੀ ਬਹੁਤ ਆ, ਇਹ ਚਾਹੁੰਦੀ ਹੋਊ ਵੀ ਸਾਰੇ ਪਰਿਵਾਰ ਵਾਲੇ ਮੇਰੇ ਥੱਲੇ ਲੱਗ ਕੇ ਰਹਿਣ

  • @GurpreetSingh-dy5my
    @GurpreetSingh-dy5my23 күн бұрын

    Mandeep manna 1lakh vapis lave apne kise hor jrort wale bande nu dave

  • @ksvlogs1788
    @ksvlogs178823 күн бұрын

    Surkhab tv nu m bhut time ton follow kita ena nu slaam dilo mere valle khass krke harwinder khanna veer ji bhut Sahi jankari dende ne channel te

  • @BalwinderSingh-uw9qq
    @BalwinderSingh-uw9qq23 күн бұрын

    ਦੇਖੋ ਕੁੜੀ ਕਿਦਾਂ ਬੋਲ ਰਹੀ ਹੈ ਇਸ ਤੋਂ ਹੀ ਸਮਝ ਹੀ ਲੈਣਾ ਚਾਹੀਦਾ ਹੈ ਕਿ ਕੋਣ ਸੱਚਾ ਕੌਣ ਝੂਠਾ ਜੋ ਮਾਂ ਨੇ ਕਿਹਾ ਨਹੀਂ ਬੋਲ ਰਹੀ ਹੈ

  • @user-ti4vc7dl6r
    @user-ti4vc7dl6r23 күн бұрын

    ਇਹ ਕੁੜੀ ਝੂਠੀ ਏ ਪੈਸੇ ਕੱਠੇ ਕਰਨ ਦੀ ਸਕੀਮ ਲਾਈ ਮਾਵਾ ਧੀਆਂ ਨੇ

  • @prab438
    @prab43823 күн бұрын

    ਸਬ ਤੋ ਵੱਡੀ ਗਲਤੀ ਤਾ ਸਾਡੀ ਲੋਕਾਂ ਦੀ ਤੇ ਮੀਡੀਆ ਦੀ ਹੈ ਜੋ ਇਸ ਤਰਾ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਦੇ ਮਦਦ ਕਰੋ ਉਹਨਾਂ ਦੀ ਜਿਹੜੇ ਕਿਸੇ ਕਾਰਨ ਹੱਥਾਂ ਪੈਰਾ ਤੋ ਕੱੰਮ ਨਹੀ ਕਰ ਸਕਦੇ ਜਾ ਜਿਹੜੇ ਅਰਥਿਕ ਤੋਰ ਬਹੁਤ ਜਿਆਦਾ ਕਮਜੋਰ ਨੇ ਕਿਸੇ ਬੀਮਾਰੀ ਨਾਲ ਲੜ ਰਿਹੇ ਨੇ ਇਲਾਜ ਲਈ ਪੈਸਾ ਨਹੀ ਇਹ ਸਹੀ ਸਲਾਮਤ ਨੇ ਚਾਹੇ ਚਾਹ ਦਾ ਕੱੰਮ ਕਰਦੇ ਚਾਹੇ ਕੋਈ ਹੋਰ ਕੱੰਮ ਕਰਦੇ ਅਸੀ ਇਸ ਤਰਾ ਤਾ ਇਹ ਕੱੰਮ ਕਰਨ ਵਾਲਿਆਂ ਨੂੰ ਹੀ ਮਾਨਸਿਕ ਤੋਰ ਤੇ ਕਮਜੋਰ ਬਨਾ ਰਿਹੇ ਹਾ ਤੇ ਆਸਲੀ ਵੀ ਫੇਰ ਹੋਰ ਲੌ ਬਹੁਤ ਨੇ ਜੋ ਸਿਰਫ ਬੂਟ ਪਾਲਸ ਕਰਦੇ ਸੜਕਾਂ ਦੇ ਕਿਨਾਰੇ ਤੇ ਜਿਹਨਾਂ ਦਾ ਪੂਰੇ ਦਿਨ ਚੋ ਦੀ ਕਦੇ ਕਦੇ 200 ਰੁਪਏ ਵੀ ਨਹੀ ਬਨਦੇ ਪਲੀਜ ਸਬ ਨੂੰ ਬੇਨਤੀ ਹੈ ਮੀਡੀਆ ਨੂੰ ਵੀ ਤੇ ਦੁਨੀਆਂ ਨੂੰ ਵੀ ਤੇ ਸਮਾਜ ਸੇਵਾਵਾਂ ਵਾਲਿਆਂ ਨੂੰ ਵੀ ਜਦ ਕੋਈ ਕੱੰਮ ਕਰਦਾ ਤਾ ਕਰ ਲੈਨ ਦਿੱਤਾ ਜਾਵੇ ਫਾਲਤੂ ਚੋ ਮਦਦ ਕਰਕੇ ਦੂਜਿਆਂ ਦੇ ਪੇਟ ਚੋ ਲੱਤਾਂ ਨਾ ਮਾਰੋ ਦੇਖ ਲਿਆ ਹੁਨ ਮਦਦ ਦਾ ਕਰਨ ਦਾ ਕੀ ਇਨਾਮ ਦੇ ਰਹੀ ਕੁੜੀ ਸਰਮ ਨਹੀ ਕਰਦੀ ਕੇ ਜਿਹਨਾਂ ਨੇ ਪੈਰਾ ਸਿਰ ਕੀਤਾ ੁਉਸ ਮੀਡੀਆ ਨੂੰ ਹੀ ਬੋਲਦੀ ਕੇ ਤੁਸੀਂ ਤਾ ਪੈਸੇ ਲਈ ਸਬ ਕਰਦੇ ਹਨ ਤੇ ਸਮਝਣ ਜੋ ਵੀਰੋ ਮਦਦ ਕਰੋ ਪਰ ਜਰੂਰਤ ਮੱੰਦਾ ਦੀ ਜੋ ਸਰੀਰ ਤੋ ਸਹੀ ਨੇ ਜਵਾਨ ਨੇ ਕੱੰਮ ਕਰਦੇ ਨੇ ਕਰਨ ਦੋ ਫੇਰ ਕਿਉ ਮਦਦ ਦੀ ਜਰੂਰਤ ਫੇਰ ਤਾ ਸਬ ਰੇਹੜੀਆ ਵਾਲੇ ਜੁੱਤੀਆਂ ਪਾਲਸ ਕਰਨ ਵਾਲੇ ਹੋਰ ਬਹੁਤ ਨੇ ਜੋ ਚਾਹ ਦਾ ਵੀ ਕੱੰਮ ਕਰਦੇ ਨੇ ਕਰਵਾ ਦੋ ਸਬ ਦਾ ਕੱੰਮ ਬੱੰਦ ਮਦਦ ਕਰਕੇ ਅਸੀ ਹੀ ਗਲਤ ਕਰਦੇ ਜੋ ਕੱੰਮ ਕਰਦਾ ਕਰਨ ਹੀ ਨਹੀ ਦੇਦੇ ਬੱਸ ਚੱਕ ਕੇ ਪੈਸੇ ਦੇ ਦੋ ਫੇਰ ਕੀ ਜਰੂਰਤ ਕਸੇ ਨੇ ਕੋਈ ਕੱੰਮ ਕਰਨ ਦੀ ਪਲੀਜ ਬੱੰਦ ਕਰੋ ਸਬ ਮਦਦ ਕਰੋ ਜੋ ਬੀਮਾਰੀ ਈਲਾਜ ਨਹੀ ਕਰਵਾ ਸਕਦੇ ਜਾ ਕੋ ਕੱੰਮ ਨਹੀ ਕਰ ਸਕਦਾ ਜਾ ਕੋਈ ਸੱਚ ਮੇ ਅਰਥਿਕ ਤੋਰ ਤੇ ਬਹੁਤ ਜਿਆਦਾ ਕਮਜੋਰ ਨੇ ਧੀ ਦੇ ਵਿਆਹਾਂ ਲਈ ਪੜਾਈ ਲਈ ਇਸ ਤਰਾ ਚੱੰਗੇ ਭਲੇ ਕੱੰਮ ਕਰਦੇ ਲੋਕਾਂ ਨੂੰ ਕੱੰਮ ਕਰਨ ਦੋ ਫਾਲਤੂ ਚੋ ਆਲਸੀ ਨਾ ਬਨਾਉਣ ਲੱਗੇ ਰਿਹੋ ਹੁਨ ਲੋ ਲੋ ਇਨ ਮਦਦ ਕਰਨ ਦਾ

  • @jassdeol7111

    @jassdeol7111

    23 күн бұрын

    ਸਹੀ ਹੈ

  • @ITrust_nobody
    @ITrust_nobody16 күн бұрын

    This girl's so clever man

  • @THEGAGUTV
    @THEGAGUTV23 күн бұрын

    ਕੁੜੀ ਕਿੰਨਾ ਗਲਤ ਬੋਲ ਰਹੀ ਏ ਫਿਰ ਵੀ ਪਿਓ ਆ

  • @sukhasinghplumber8093
    @sukhasinghplumber809323 күн бұрын

    ਮੈਂ ਇੱਕ ਦਿਨ ਇਹਨਾਂ ਦੇ ਭੋਲੇ-ਭਾਲੇ ਚਿਹਰੇ ਵੇਖ ਕੇ ਬਹੁਤ ਤਰਸ ਕਰਕੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਸੀ ਕਿ ਇਹਨਾਂ ਦਾ ਭਲਾ ਕਰੀ ਪਰ ਅੱਜ ਆਹ ਹਕਿਕਤ ਵੇਖ ਕੇ👀 ਅਰਦਾਸ ਕਰਦਾ ਹਾ ਇਹੋ ਜਿਹੇ ਲੋਕਾਂ ਦੇ ਕੀੜੇ ਪੈਣ 😡😡ਇਹੋ ਜਿਹੇ ਹਰਮਦੀਆ ਉਲਾਦਾਂ ਆਪਣੇ ਗੁਰਸਿੱਖ ਪਿਤਾ ਤੇ ਕਿੱਢੇ ਕਿੱਢੇ ਇਲਜਾਮ ਲਗਾਏ।।

  • @basantsingh8941

    @basantsingh8941

    23 күн бұрын

    V v nc

  • @khushsinghvlog

    @khushsinghvlog

    23 күн бұрын

    Ryte veer ji

  • @gursewakgill3395

    @gursewakgill3395

    23 күн бұрын

    Me veer g kudi nal viah kra len laga c ehnu bhahar le jana c uk

  • @manjotgill8047
    @manjotgill804719 күн бұрын

    Peo peo e hunda mera peo sarab peenda c mai fr v apne peo nl bhot pyr krdi aaj v chahe oh duniya ch ni i miss u papa😭😭😭

  • @ajaysarhali8156
    @ajaysarhali815620 күн бұрын

    ਇੱਦਾ ਤੇ ਅੱਗੇ ਤੋ ਕੋਈ ਇਮੋਸਨਲ ਬਲੈਕਮੇਲ ਕਰਕੇ ਪੰਜਾਬੀਆਂ ਦੀਆ ਭਾਵਨਾਵਾਂ ਨਾਲ ਨਾ ਖੇਡੇ ਉਹਨਾ ਵੱਲੋ ਇਸ ਤੇ ਪਰਚ ਦਰਜ ਕਰਾਉਣਾ ਚਾਹੀਦਾ ਆ ਜਿੰਨਾ ਦਾਨੀ ਵੀਰਾ ਵੱਲੋਂ ਪੈਸੇ ਭੇਜੇ ਗਏ ਆ,, ਜਿਹੜੇ ਲੋੜਵੰਦ ਨੇ ਹੁਣ ਪੱਕਾ ਰਹਿ ਜਾਇਆ ਕਰਨੇ ਬਾਕੀਆ ਦਾ ਵੀ ਵਿਸ਼ਵਾਸ ਮਾਰਤਾ,

  • @manjitsinghkhalsa558
    @manjitsinghkhalsa55823 күн бұрын

    ਮਾਂ ਧੀ ਦੋਵੇਂ ਗਲਤ ਹਨ ਇੱਕ ਗੁਰਸਿੱਖ ਫੈਮਿਲੀ ਤੇ ਉਹ ਗੁਰਸਿੱਖ ਵਿਆਹ ਕਰਵਾ ਕੇ ਫਸ ਗਿਆ ਜਿਸਨੇ ਇਸ ਤਰਾਂ ਦੀ ਅਵਾਰਾ ਜਨਾਨੀ ਦਾ ਰਿਸ਼ਤਾ ਇਹਨਾਂ ਸ਼ਰੀਫ਼ ਪਰਿਵਾਰ ਤੇ ਗੁਰੂ ਸਾਹਿਬ ਜੀ ਦੇ ਲੜ ਲੱਗੇ ਬੰਦੇ ਨਾਲ ਕਰਵਾਇਆ ਉਸਨੂੰ ਲੱਭ ਕੇ ਵੀ ਲਾਹਨਤਾਂ ਪਾਈਆਂ ਜਾਣੀਆਂ ਚਾਹੀਦੀਆਂ ਹਨ।ਜਿਹੜੀ ਜਨਾਨੀ ਅਪਣੀ ਮਾਂ ਵਰਗੀ ਸੱਸ ਨੂੰ ਚਿੱਚੜ ਮਾਰਨ ਵਾਲੀ ਦਵਾਈ ਖਾਣ ਵਾਲੀ ਚੀਜ਼ ਮਿਲਾਕੇ ਦੇ ਸਕਦੀ ਹੈ ਤੇ ਉਹ ਮਾਂ ਬੇਚਾਰੀ ਹੁਣ ਮੰਜੇ ਨਾਲ ਲੱਗੀ ਪ‌ਈ ਹੈ ਇਸਦਾ ਦਿੱਤਾ ਜ਼ਹਿਰ ਖਾ ਕੇ ਇਸ ਜਨਾਨੀ ਤੇ ਕੇਸ ਹੋਣਾ ਚਾਹੀਦਾ ਹੈ ਅਟੈਂਪਟ ਟੂ ਮਰਡਰ ਦਾ

  • @tharmindersingh897
    @tharmindersingh89723 күн бұрын

    ਕੁੜੀ ਤੇ ਜਨਾਨੀ ਗਲਤ ਆ ਬਹੁਤ ਗਲਤ ਆ

  • @deepsidhu3954
    @deepsidhu395423 күн бұрын

    ਇਹ ਉਹੀ ਕੁੜੀ ਜਿਹੜੀ ਰੋਂਦੀ ਸੀ ਅੱਜ ਵੇਖੋ ਰੰਗ ਇਸਦੇ 😮

  • @Rupinderkau265

    @Rupinderkau265

    23 күн бұрын

    Lakh rupya taaza taaza jeb ch gya aa ta krke ehna vrgiya krke lok hora d help krn to v drn gy kini galt aa kudi apny h baap ty ilzaam laa rhi aa ty kina rude bol rhi aa bewkuff 😡😡😡

  • @tajwrsingh5990

    @tajwrsingh5990

    23 күн бұрын

    ਕੁੜੀ ਸਕਲੋਂ ਹੀ ਬੜੀ ਤੇਜ ਲਗਦੀ ਏ

  • @NavjotJosan-rm9uz

    @NavjotJosan-rm9uz

    23 күн бұрын

    ​@@Rupinderkau265hji bulkul ryt g Sachi gal tudi g a gal sada pind da nal wala pind di ha g

  • @JasbirKaur-lk5co

    @JasbirKaur-lk5co

    23 күн бұрын

    @@Rupinderkau265ਇਹ ਕੁੜੀ ਵੀ ਨਸਾ ਕਰਦੀ ਲਗਦੀ ।

  • @gurveer.singh.grewal.3361

    @gurveer.singh.grewal.3361

    23 күн бұрын

    ​@@NavjotJosan-rm9uzਕਿਹੜਾ ਪਿੰਡ ਆ ਇਹਨਾਂ ਦਾ ਦੱਸੀਂ ਤਾਂ

  • @Prauna
    @Prauna22 күн бұрын

    ਇਹੋ ਅਰਦਾਸ ਕਰੋ ਕਿ ਜੈਹੋ ਜੀ ਕੋਕੋ ਓਹੋ ਜੇ ਬੱਚੇ ਨਾਂ ਨਿਕਲਣ।

  • @preetibala7439
    @preetibala743919 күн бұрын

    Patarkar veer buhat siyana sahi te sach dikhata👍🙏 wahiguru ji es ladki nu matt bakhsho

  • @harchahal3460
    @harchahal346023 күн бұрын

    ਕੁੜੀ ਦੀ ਇਹ ਗੱਲ ਸਹੀ ਨਹੀਂ ਹੈ ਕਿ ਆਪਣੇ ਜਿਉਂਦੇ ਜੀਅ ਪਿਓ ਨੂੰ ਮਾਰ ਦਿੱਤਾ 😢

  • @TractorSauda
    @TractorSauda23 күн бұрын

    2008 ਦਾ ਘਰ ਛੱਡਿਆ….ਕਹਿੰਦੀ ਮੈਂ 17 ਸਾਲ ਦੀ ਤੇ ਗੱਲਾਂ ਓਸ ਵੇਲੇ ਦੀਆਂ ਐਵੇਂ ਦਸ ਰਹੀ ਜਿਵੇ ਓਦੋਂ 20,25 ਦੀ ਹੁੰਦੀ…

  • @buntykharak1141

    @buntykharak1141

    22 күн бұрын

    O bai eh aap v bc aa kudi.. bol kida rhi aa body language ton pta chlda k jhooth aa sabh

  • @buntykharak1141

    @buntykharak1141

    22 күн бұрын

    2008 da ghr chdya 1 sal di nu pta c k baap nsha krda.

  • @jassijk7591

    @jassijk7591

    21 күн бұрын

    Sahi gal

  • @user-lz5qe2hz1n
    @user-lz5qe2hz1n22 күн бұрын

    ਜੋ ਮਾ ਬੱਚਿਆਂ ਨੂੰ ਸਿਖਾਏ ਗੀ ਬੱਚੇ ਉਹ ਹੀ ਬੋਲਣ ਗੇ ਗਲਤੀ ਸਾਰੀ ਮਾਂ ਦੀ ਹੈ ਉਹ ਕਿਓ ਬੱਚਿਆਂ ਨੂੰ ਗਲਤ ਸਿਖਾ ਰਹੀ ਹੈ ਇਸ ਵਿੱਚ ਬੱਚਿਆਂ ਦਾ ਹੀ ਨੁਕਸਾਨ ਹੋਵੇਗਾ ਬਾਕੀ ਪਿਓ ਨੂੰ ਵੀ ਚਾਰੀਦਾ ਹੈ ਬੱਚਿਆਂ ਬਾਰੇ ਗਲਤ ਨਾ ਬੋਲੇ ਕੁੜੀ ਦੀ ਜ਼ਿੰਦਗੀ ਦਾ ਸਵਾਲ ਹੈ

  • @dsmultanilivetv1786
    @dsmultanilivetv178623 күн бұрын

    ਬਹੁਤ ਤੇਜ ਨੇ ਮਾਂਵਾਂ ਧਿਆਂ। ਸਿਆਣਾ ਬਿਆਣਾ ਬੰਦਾ ਮਿਹਨਤ ਕਰਕੇ ਆਪਣੀ ਮਾਂ ਨੂੰ ਰੋਟੀ ਖਵਾ ਰਿਹਾ ਐ।

  • @user-ti4vc7dl6r
    @user-ti4vc7dl6r23 күн бұрын

    ਸੰਗਤ ਨੂੰ ਅਪੀਲ ਐ ਏਹਨਾਂ ਨੂੰ ਕੋਈ ਪੈਸਾ ਨਾ ਪਾਵੋ ਕੁੜੀ ਨੇ ਪੈਸਾ ਇਕੱਠਾ ਕਰਨ ਦਾ ਜਾਲ ਬੁਣਿਆ ਏ

  • @reetphotograferstudio5405

    @reetphotograferstudio5405

    23 күн бұрын

    Ryt ji

  • @varinderpalkaur9082

    @varinderpalkaur9082

    23 күн бұрын

    Bilkul shi aw. Koi paise na den kuri nu

  • @IqbalSingh-lr5rq

    @IqbalSingh-lr5rq

    23 күн бұрын

    avi sidhu v help kr rha c fb te dsya c usne

  • @NavjotJosan-rm9uz

    @NavjotJosan-rm9uz

    23 күн бұрын

    Hji bulkul ryt g a sada pind da nal di story ha g​@@varinderpalkaur9082

  • @KuldeepSingh-p6e4v

    @KuldeepSingh-p6e4v

    23 күн бұрын

    ​@@IqbalSingh-lr5rqHega te Veer punjabi OH ikala thodi bhut lok Help krde but OH dasde nai

  • @5911fullpower
    @5911fullpower23 күн бұрын

    ਇਹਨਾਂ ਦੀ ਕੋਈ ਪੈਸਾ ਨਾ ਦੇਵੇ

  • @navrajsingh9566
    @navrajsingh956620 күн бұрын

    ਜਦੋ ਮਾ ਧੀਆ ਸਹੇਲੀਆ ਬਣ ਜਾਣ। ਫੀਰ ਤਾ ਰੱਬ ਹੀ ਬਚਾ ਸਕਦਾ

  • @SurinderSingh-wy1lf
    @SurinderSingh-wy1lf21 күн бұрын

    Waheguru ji

  • @Dhilloncouples
    @Dhilloncouples23 күн бұрын

    Bahut vadiya ਪਤਰਕਾਰ ਸਾਬ ਰਿਅਲਟੀ ਸਾਮਨੇ ਲਿਆਉਣ layi

  • @KaurJ-oh6mk
    @KaurJ-oh6mk23 күн бұрын

    ਬਤਮੀਜ ਕੁੜੀ ਕਿੰਨੀ ਤੇਜ ਆ ਇਥੋਂ ਪਤਾ ਲਗਦਾ ਚੈਨਲ ਵਾਲੇ ਵੀਰ ਨੂੰ ਵੀ ਨੀ ਬਖਸ਼ੇਆ ਇਹਨੇ ਤਾਂ

  • @IqbalSingh-lr5rq

    @IqbalSingh-lr5rq

    23 күн бұрын

    😂

  • @sanjogtarani3997

    @sanjogtarani3997

    23 күн бұрын

    ਇਸ ਕੁੜੀ ਨੂੰ ਕੋਈ ਪੈਸਾ ਨਾ ਦੇਵੇ ਮਾੜੀ ਕੁੜੀ ਹੈ

  • @sanjogtarani3997

    @sanjogtarani3997

    23 күн бұрын

    ਪੈਸੇ ਦੀ ਅੰਨ੍ਹੀ ਨੇ ਪਿਉਂ ਦੀ ਸ਼ਰਮ ਨਹੀਂ ਆਉਂਦੀ ਕੈਂਚੀ ਵਾਂਗ ਜ਼ੁਬਾਨ ਚੱਲਦੀ ਹੈ

  • @Gaganbumb24
    @Gaganbumb2422 күн бұрын

    ਮੇਰੇ ਵੱਲੋਂ ਇਕ ਗੁਜਾਰੀਸ਼ ਆ ਇਹਨਾਂ ਨੂੰ ਕੋਈ ਪੈਸਾ ਨਾ ਦਿਤਾ ਜਾਵੇ

  • @user-iv9dh5oy4h
    @user-iv9dh5oy4h23 күн бұрын

    ਬਹੁਤ ਜਿਆਦਾ ਗਲਤ ਬੋਲ ਰਹੀ ਹੈ ਹੁਣ ਪਹਿਲਾਂ ਚਾਰ ਪੰਜ ਦਿਨਾਂ ਦੀ ਵੀਡੀਓ ਕਿਸ ਤਰ੍ਹਾਂ ਦੀ ਸਥਿਤੀ ਹੁਣ ਕਿਸ ਤਰ੍ਹਾਂ ਬੋਲ ਰਹੀ ਹੈ

  • @kaursukh6634
    @kaursukh663423 күн бұрын

    ਝੂਠ ਨੂੰ ਤਲਖ਼ੀ ਆਉਣੀ ਸੁਭਾਵਿਕ ਆ ਫੜੇ ਜਾਣ ਤੇ

  • @rana7018josan
    @rana7018josan23 күн бұрын

    ਜਿਸਮ ਦਾ ਵਪਾਰ ਬੋਹਤਾ ਚਿਰ ਨਹੀਂ ਚਲਦਾ ,,ਮਾ ਗਲਤ c aghe dhee ਉਸਤੋ v ute

  • @deeppigeonfarm3835
    @deeppigeonfarm383522 күн бұрын

    ਵੇਸੇ ਕਿਹਨਾ ਨੀ ਚਾਹੀਦਾ 100 ਹੱਥ ਰਸਾ ਸਿਰੇ ਤੇ ਗੰਡ ਜਿਸ ਹਿਸਾਬ ਨਾਲ ਇਹਦੀ ਜੁਬਾਨ ਚੱਲ ਰਿਹੀ ਆ | ਮਾਂ ਵਾਂਗੁ ਇਹ ਵੀ ਨੀ ਵਾਸਦੀ ਕਿਸੇ ਦੇ kuੜੀ ਬਹੁਤ ਤੇਜ ਆ| ਦਾਨੀ ਵੀਰਾਂ ਨੂੰ ਬੇਨਤੀ ਆ ਆਪਣੀ ਮਾਇਆ ਖੁਹ ਖਾਤੇ ਨਾ ਪਾਓ ਚਾਹ ਜਰੁਰ ਪੀਓ ਪਰ ਪੈਸੇ ਨਾ ਦਵੋ ਜੀ

  • @HARMANSingh-ie6vh
    @HARMANSingh-ie6vh23 күн бұрын

    Kehre kehnde a ki dasam granth vich charitropkhiyan mada ohi sab ho reha ethe❤

  • @desasingh7038
    @desasingh703823 күн бұрын

    ਦਾਦੀ ਮਾਂ ਸਚ ਬੋਲ ਰਹੀ ਹੈ ਪਿਤਾ ਵੀ ਸਚਾਈ ਬੋਲ ਰਿਹਾ ਹੈ

  • @AvtarSingh-gt6tt
    @AvtarSingh-gt6tt23 күн бұрын

    ਤੁਹਾਨੂੰ ਖਰਚੇ ਚਾਹੀਦੇ ਉਹ ਰੋਟੀ ਆਪ ਬਣਾ ਕੇ ਖਾਵੇ ੳਸ ਨੂੰ ਰੋਟੀ ਨੀ ਚਾਹੀਦੀ,ਗੁਹ ਖਾਲੋ ਹੁਣ

  • @JaswindersinghDhillon-y8u
    @JaswindersinghDhillon-y8u23 күн бұрын

    ਇਹ ਕੁੜੀ ਤੇ ਮਾਂ 101% ਗਲਤ ਹਨ ਜਦੋਂ ਕੁੜੀ ਪਿਉ ਨੂੰ ਮਨਦੀ ਨੀ ਹੈਗੀ ਤਾਂ ਜ਼ਮੀਨ ਕਿਉ ਮੰਗਦੇ ਹਨ ਇਹ ਤਾਂ ਧੱਕਾ ਬਾਈ ਜੀ

  • @vikramjit9891
    @vikramjit989120 күн бұрын

    ਯਾਰ ਪੱਤਰਕਾਰ ਅੱਗੇ ਅਪੀਲ ਹੈ ਹੁਣ ਚੁੱਪ ਕਰੋ ਇਸ ਧੀ ਦੀ ਮਦਦ ਹੋ ਜੈ ਤੇ ਠੀਕ ਹੈ ਬਸ ਚੁੱਪ ਕਰੋ ਯਾਰ ਏਹ ਪਰਿਵਾਰ ਵੀ ਰੋਟੀ ਜੋਗਾ ਹੋ ਜੈ 😢

  • @KaurJ-oh6mk
    @KaurJ-oh6mk23 күн бұрын

    ਇਸ ਕੁੜੀ ਨੇ ਦਿੱਲੀ ਦੇ ਜਸਪ੍ਰੀਤ ਨੂੰ ਦੇਖ ਲੀਆ k oh ਵਾਇਰਲ ਹੋਇਆ ਫਿਰ ਓਹਦੀ ਬਹੁਤ help ਹੋਈ ਇਹਨੀ ਵੀ ਇਹੀ ਸਕੀਮ ਲਈ k ਏਦਾਂ ਪੈਸਾ ਇਕੱਠਾ ਕਿਵੇਂ ਕਰਨਾ ਬਸ ਕਰਲਿਆ ਕੰਮ ਇਹਨੀ ਪੈਸੇ ਇਕੱਠੇ ਕਰ ਲਏ ਜਦੋ ਪਤਾ ਲੱਗ ਗਿਆ k ਹੁਣ ਸਚਾਈ ਸਾਹਮਣੇ ਆ ਗਈ ਤਾਂ ਹੁਣ ਉਲਟਾ ਦੂਜੀ ਸਕੀਮ ਲਾਈ k ਧਮਕੀ ਦਿੰਦਾ ਪਿਓ 😡

  • @kaursukh6634
    @kaursukh663423 күн бұрын

    ਮਦਦ ਤਾਂ ਲੈ ਲੀ ਝੂਠ ਬੋਲ ਕੇ। ਹੁਣ ਲਾਹਨਤਾਂ ਤੇ ਛਿੱਤਰਾਂ ਲਈ ਵੀ ਤਿਆਰ ਰਹਿ।

  • @NavjotJosan-rm9uz

    @NavjotJosan-rm9uz

    23 күн бұрын

    Hji bulkul ryt g Sachi gal tudi g a gal sada nal wala pind di he ha g

  • @gurveer.singh.grewal.3361

    @gurveer.singh.grewal.3361

    23 күн бұрын

    ​@@NavjotJosan-rm9uzਕਿਹੜਾ ਪਿੰਡ ਆ

  • @NavjotJosan-rm9uz

    @NavjotJosan-rm9uz

    23 күн бұрын

    @@gurveer.singh.grewal.3361 Dinawal

  • @ਚੜਦੀਕਲਾ

    @ਚੜਦੀਕਲਾ

    23 күн бұрын

    ਇਸੇ ਤਰ੍ਹਾਂ ਦੀਆਂ ਚਵਲਾ ਪਹਿਲਾਂ ਵੀ ਬਹੁਤ ਆਈਆਂ ਨੇ ਅੱਗੇ ਆਉਣਗੀਆਂ ਕਿਉਂਕਿ ਸਾਡੇ ਪੰਜਾਬੀ ਅੰਨੇ ਭਗਤ ਨੇ ਆਪਣੇ ਪਿੰਡ ਦੇ ਵਿੱਚ ਤਾਂ ਕਿਸੇ ਗਰੀਬ ਪਰਿਵਾਰ ਦੀ ਮਦਦ ਕਰਦੇ ਨਹੀਂ ਵੀਡੀਓ ਦੇਖ ਕੇ ਬੜੇ ਸਾਲੇ ਦਾਨੀ ਬਣਦੇ ਨੇ ਅੱਗੇ ਜਾ ਕੇ ਦੇਖ ਲਓ ਉਹ ਲੜਕੀ ਆਉਣ ਵਾਲੇ ਸਮੇਂ ਵਿੱਚ ਹੁੱਲੜ ਪੀਜਾ ਟੂ ਬਣੇਗੀ

  • @ਚੜਦੀਕਲਾ

    @ਚੜਦੀਕਲਾ

    23 күн бұрын

    ਇਹ ਹਰਾਮ ਦੀਆਂ ਨਸਲਾਂ ਨੇ

  • @ParminderSingh94642
    @ParminderSingh9464222 күн бұрын

    ਮਾਂ ਤੇ ਕੁੜੀ ਦੋਵੇਂ ਬਹੁਤ ਗਲਤ ਆ ਕੁੜੀ ਵੀ ਮਾਂ ਵਾਲੇ ਲੱਸ਼ਣਾ ਤੇ ਆ ਗਈ ਆ😢

  • @shindisran8524
    @shindisran852423 күн бұрын

    ਵੇਖੋ ਕਿਵੇਂ 4 ਰੁਪਏ ਮਿਲੇ ਤੇ ਹੰਕਾਰ ਹੀ ਗਈ ਕਲਯੁੱਗੀ ਕੁੜੀ । ਜਦੋ ਮਾ ਹੀ ਐਵੇ ਦੀ ਸੀ ਤੇਰਾ ਕੀ ਕਸੂਰ ਕੁੜੀਏ ,,,

  • @user-pw6db1vj4r
    @user-pw6db1vj4r23 күн бұрын

    ਮਾਵਾਂ ਧੀਆਂ ਗ਼ਲਤ ਹੈ ਇਨ੍ਹਾਂ ਦੀ ਮਦਦ ਨਹੀਂ ਕਰਨੀ ਚਾਹੀਦੀ

Келесі