Breaking : Highcourt ਨੇ Shambhu Border ਖੋਲ੍ਹਣ ਦੇ ਦਿੱਤੇ ਹੁਕਮ | THE KHALAS TV

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 20

  • @PardeepSingh-vo8hz
    @PardeepSingh-vo8hz17 күн бұрын

    ਹਰਿਆਣਾ ਸਰਕਾਰ ਇਸ ਲਈ ਪੁਰੀ ਤਰ੍ਹਾਂ ਜ਼ਿੰਮੇਵਾਰ ਹੈ। ਹਰਿਆਣਾ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

  • @dalbirminhas7078

    @dalbirminhas7078

    16 күн бұрын

    Yess 👍🏼,je pehlan hi khol dinde taan kisana di jaan taan nhi jandi.Nale muaawja milna chahida sadde bache nu jidi jaan lea layi si ena lokkan ne.Kutti kaum.

  • @lakhwindersidhu5369
    @lakhwindersidhu536917 күн бұрын

    Good decision hc

  • @gurmeetsingh2654
    @gurmeetsingh265417 күн бұрын

    ਵਪਾਰੀ ਚਾਰ ਮਹੀਨੇ ਦੀ ਮੰਦੀ ਨਾਲ ਜੀਭ ਨਿਕਲ ਗਈ ਓਇ ਕਿਸਾਨ ਪਚੱਤਰ ਸਾਲ ਤੋਂ ਘਾਟੇ ਚ ਜਾ ਰਿਹਾ ਉਸ ਦੇ ਬਾਰੇ ਕੌਣ ਚਿੰਤਾ ਕਰੇਗਾ

  • @harbindersingh1220
    @harbindersingh122017 күн бұрын

    ਇਸ ਸੱਭ ਕੁੱਝ ਦੀ ਜ਼ਿੰਮੇਵਾਰੀ ਮੋਦੀ ਸਰਕਾਰ ਹੈ

  • @raghveersingh153
    @raghveersingh15317 күн бұрын

    ਜਨਤਾ ਦਾ ਕਿਸੇ ਨੂੰ ਨਹੀਂ ਫ਼ਿਕਰ

  • @paramjitsinghgill2677
    @paramjitsinghgill267717 күн бұрын

    Waheguru ji waheguru ji 🙏🙏

  • @sikhpost6555
    @sikhpost655517 күн бұрын

    ਕਿਸਾਨਾਂ ਨੇ ਵੀ ਵਾਪਸ ਆ ਜਾਣਾ ਚਾਹੀਦਾ ਬਥੇਰੇ ਪੈਰੀਆਂ ਤੇ ਕਬਜ਼ੇ ਕਰ ਲੈਣਾ

  • @gursimratkaurcheema6000
    @gursimratkaurcheema600016 күн бұрын

    ਵਪਾਰੀ ਦੀ 4ਮਹੀਨੇ ਚ ਸੁਣਵਾਈ ਹੋ ਗਈ ਕਿਸਾਨਾ ਦੀ ਨ ਹਾਈਕੋਰਟ ਵੱਲੋਂ ਨਾ ਕੇਂਦਰ ਸਰਕਾਰ ਸੁਣਵਾਈ ਕਰਦੇ ਹਨ। ਮਾਂਗਟ

  • @jaenailsingh446
    @jaenailsingh44616 күн бұрын

    ਕ ਈ ਟੋਲ ਪਲਾਜੇ ਜੋ ਖਤਮ ਹੋ ਚੁਕੇਹਨ ਪਰੰਤੂ ਉਹ ਜਗਾ ਠੀਕ ਨਹੀਂ ਕੀਤੀ ਗ ਈ,ਦੁਰਘਟਨਾ ਦੀ ਉਡੀਕ ਲ ਈ ਓਥੇ ਬਹੁਤ ਕਿਲ ਲੋਹਾ ਬਾਕੀ ਹੈ,ਮੋਦੀ ਜਾਂ ਮਾਨ ਸਰਕਾਰ ਧਿਆਨ ਦਿਓ ਜੀ !!!

  • @HardeepSingh-jl8by
    @HardeepSingh-jl8by17 күн бұрын

    Kuch nahi hona sab mile hue ne

  • @AmarSingh-zt4qk
    @AmarSingh-zt4qk16 күн бұрын

    Shukar hai eh tan pata lag gea ke highway haryana sarkar ne rokea hoya hai

  • @dalbirminhas7078
    @dalbirminhas707816 күн бұрын

    Jeda sadda putt shubhkarn shaheed hoya, haryana sarkar di laparwahi te kannon nu apne hatthi lea ke sadda munda maarta uda jimmewar kaun houga??Muaawja milna chahida shubhkarn de pariwaar nu.

  • @user-ei8ye4st6d
    @user-ei8ye4st6d16 күн бұрын

    🙏🙏😂

  • @aparsingh5343
    @aparsingh534316 күн бұрын

    ਜੇ ਕਿਸਾਨ ਨਾ ਮੰਨੇ ਤਾਂ ਸੈਣੀ ਸਿੱਖਾਂ ਦੇ ਘਰ ਢਾਊ।

  • @Sahil_777

    @Sahil_777

    16 күн бұрын

    Ehh taa galt gall kiti veer ne. Eh taa nai c guru de sikhaye hoye kamm. kisi di saja kisi hor nu

  • @gursimratkaurcheema6000
    @gursimratkaurcheema600016 күн бұрын

    ਹਰਿਆਣਾ ਸਰਕਾਰ ਕਸੂਰ ਵਾਰ। ਮਾਂਗਟ

  • @dr.paramjitsinghsumra179
    @dr.paramjitsinghsumra17917 күн бұрын

    ਖ਼ਾਲਸ ਟੈਲੀਵਿਜ਼ਨ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ 🙏 ਪ੍ਰਵਾਨ ਕਰਿਓ। 💕ਪੰਜਾਬ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ, ਪੰਜਾਬ ਸਰਕਾਰ ਤੇ ਅੰਦੋਲਨਕਾਰੀ ਕਿਸਾਨ ਜੱਥੇਬੰਦੀਆਂ ਨੂੰ ਸ਼ੰਭੂ ਬਾਰਡਰ ਦੇ ਨੈਸ਼ਨਲ ਹਾਈਵੇਅ ਤੋਂ ਇੱਕ ਹਫਤੇ ਵਿੱਚ ਬੈਰੀਕੇਡ ਹਟਾਕੇ ਖੋਲ੍ਹਣ ਦਾ ਹੁਕਮ ਸੁਣਾਇਆ। ਹਾਈਕੋਰਟ ਦਾ ਫੈਸਲਾ ਦੇਰ ਨਾਲ ਸੁਣਾਇਆ ਗਿਆ ਦਰੁਸਤ ਫੈਸਲਾ ਹੈ।

Келесі