ਬਿਲਕੁਲ ਸੁੱਕੀ ਵੱਟਾ ਵਾਲੀ ਪੱਗ ਸੌਖੇ ਤੇ ਅਸਾਨ ਢੰਗ ਨਾਲ ਜੁੜੇ ਵਾਲਾ ਬੇਸ, free style wattan wali pagg

Тәжірибелік нұсқаулар және стиль

ਬਿਲਕੁਲ ਸੁੱਕੀ ਵੱਟਾ ਵਾਲੀ ਪੱਗ ਸੌਖੇ ਤੇ ਅਸਾਨ ਢੰਗ ਨਾਲ ਜੁੜੇ ਵਾਲਾ ਬੇਸ, free style wattan wali pagg, turban king jaskarandeep singh 8198080942
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਅਾਪਣੇ ੲਿਸ ਚੈਨਲ ਤੇ 284k+ ਮੈਬਰ ਹੋ ਗਏ ਨੇ ਇਸ ਲਈ ਸਾਰੇ ਫੈਮਲੀ ਮੈਬਰਾ ਦਾ ਬਹੁਤ ਬਹੁਤ ਧੰਨਵਾਦ turban king ਚੈਨਲ ਤੁਹਾਡਾ ਅਾਪਣਾ ਚੈਨਲ ਹੈ ੲਿਸ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ
🙏🙏🙏🙏🙏🙏🙏🙏
ਸਾਡਾ ਇੱਕੋ ਇੱਕ ਸੁਪਨਾ ਸਕਾਰ ਹੋਵੇ
ਹਰ ਇਕ ਸਿਰ ਤੇ ਪੱਗ ਹੋਵੇ
ਤੇ ਹਰ ਇਕ ਬੰਦਾ ਦਿਸਦਾ ਸਰਦਾਰ ਹੋਵੇ
🙏🙏🙏🙏🙏🙏🙏🙏🙏
ਪੱਗ ਇੱਕ ਕੱਪੜਾ ਨਹੀਂ ਹੈ ਇਹ ਸਿਰ ਦਾ ਤਾਜ ਹੈ ਇਸ ਦੀ ਇੱਜ਼ਤ ਕਰਿਆਂ ਕਰੋ ਪੁਰਾਣੇ ਸਮਿਆਂ ਵਿੱਚ ਪਟਿਆਲਾ ਸ਼ਾਹੀ ਪੱਗ ਰਾਜੇ ਮਹਾਰਾਜਿਆਂ ਦੀ ਸ਼ਾਨ ਹੁੰਦੀ ਸੀ ਤੇ ਅੱਜ ਕੱਲ ਨੋਜਵਾਨ ਇਸ ਪੱਗ ਨੂੰ ਬਹੁਤ ਪਸੰਦ ਕਰਦੇ ਹਨ ਇਸ ਲਈ ਇਸ ਪੱਗ ਦੀ ਵੀਡੀਓ KZread ਤੇ ਪਾਈ ਹੈ
ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅੱਜ ਅਸੀ ਨਵੇ ਢੰਗ ਨਾਲ ਵਟਾਂ ਵਾਲੀ ਪੱਗ ਨਾਲੇ ਬੇਸ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਇਸ ਵਿੱਚ ਸਭ ਤੋ ਸੋਖੇ ਤਰੀਕੇ ਨਾਲ ਅਸੀ ਪੱਗ ਨੂੰ ਕਿਦਾ ਸਜਾਉਣਾ ਵਿਸਥਾਰ ਨਾਲ ਦੱਸਿਆ ਗਿਆ ਹੈ ਇਸ ਪੱਗ ਦੀ ਲਬਾਈ 7.5 ਮੀਟਰ ਹੈ ਇਸ ਦਾ ਕਪੜਾ ਫੁੱਲ ਬੈਲ ਹੈ ਉਮੀਦ ਹੈ ਇਹ ਵੀਡੀਓ ਤੁਹਾਨੂੰ ਪਸੰਦ ਆਉਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਆ ਤੋ ਵਧੀਆ video ਲੇਕੇ ਆਉਦਾ ਰਵਾ ਜੇ ਵੀਡੀਓ ਵਧੀਆ ਲੱਗੀ ਤਾ ਇਸ ਨੂੰ ਵੱਧ ਤੋ ਵੱਧ ਲਾਈਕ ਤੇ ਸੇਅਰ ਜਰੂਰ ਕਰਿਓ ਜੀ ਜਿਨਾਂ ਦੋਸਤਾ ਨੇ ਚੈਨਲ ਨੂੰ subscribe ਕਰਤਾ ਉਨਾ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ ਸਾਡੇ ਚੈਨਲ ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ ਚੈਨਲ ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ | ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅਸੀ ੲਿਕ ਨਵਾ ਚੈਨਲ ਸੂਰੁ ਕੀਤਾ ਹੈ ੳੁਸ ਚੈਨਲ ਨੂੰ ਵੀ ਅਾਪ ਸਭ ਦੀ ਸਪੋਟ ਦੀ ਬਹੁਤ ਲੋੜ ਹੈ ਸੋ ਵੀਰੋ ੳੁਸ ਚੈਨਲ ਨੂੰ ਵੀ subscribe ਕਰੋ ਜੀ ਧੰਨਵਾਦ
ਪੰਧੇਰ ਦਸਤਾਰ ਸਿਖਲਾਈ ਸੰਸਥਾ ਦੇ ਦਸਤਾਰ ਦੇ ਖੇਤਰ ਵਿੱਚ ਸੇਵਾ ਕਰਦਿਆਂ 15 ਸਾਲ ਪੂਰੇ ਹੋਣ ਤੇ ਸਾਰੇ ਵੀਰਾਂ ਜਿਨ੍ਹਾਂ ਨੇ ਸਮੇਂ ਸਮੇਂ ਤੇ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ#viral
#how_to_tie_free_style_wattan_wali_pagg#turban_king_jaskarandeep_singh

Пікірлер: 917

  • @haredeep4536
    @haredeep4536 Жыл бұрын

    ਬਹੁਤ ਸੋਹਣੀ ਪੱਗ ਬੰਨੀ ਜੀ Thank you

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    🙏🙏🙏🙏🙏🙏🙏🙏🙏

  • @gurjotsinghdult3296
    @gurjotsinghdult32967 ай бұрын

    ਸਭ ਤੋਂ ਵਧੀਆ ਪੱਗ ਵਾਲੀ ਵੀਡੀਓ ਵੀਰ ਜੀ। ਬਹੁਤ ਸੋਹਣੀ ਦਸਤਾਰ ਸਜਾਈ ਹੈ ਜੀ।

  • @gilljaani2983
    @gilljaani2983 Жыл бұрын

    ਬਹੁਤ ਜ਼ਿਆਦਾ ਸੋਹਣੀ ਦਸਤਾਰ ਸਜਾਈ ਬਾਈ ਜੀ❤️❤️

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    ਧੰਨਵਾਦ ਬਾਈ ਜੀ🙏🙏

  • @lahoriasaab7879
    @lahoriasaab7879 Жыл бұрын

    ਬਹੁਤ ਸੋਹਣੀ ਦਸਤਾਰ ਸਜਾਈ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 😍

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    ਧੰਨਵਾਦ ਵੀਰ ਜੀ

  • @EkamjitSingh-mq6et

    @EkamjitSingh-mq6et

    9 ай бұрын

    😊

  • @fftiger9995
    @fftiger99952 жыл бұрын

    No words for your easy turban way thanks bro 🔥🔥🔥🙏🙏

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Welcome bro 🙏 🙏🙏🙏🙏

  • @kulvinderkaur2320
    @kulvinderkaur2320 Жыл бұрын

    Sira 👌🏻👌🏻👌🏻

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    🙏🙏🙏🙏

  • @spsingh0023
    @spsingh00232 жыл бұрын

    Bhut sohni pagg

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Dhanvad g

  • @AmandeepSingh-ni2kf
    @AmandeepSingh-ni2kf Жыл бұрын

    Vry nice main v try kroga .......thanku

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    🙏🙏🙏🙏🙏

  • @user-lc5wb3ge5j
    @user-lc5wb3ge5j7 ай бұрын

    ਤੋਹੋਡਾ ਤਹਿ ਦਿਲੋਂ ਧੰਨਵਾਦ ਜੀ ਮੈਨੂੰ ਸਕੂਲ ਵਿੱਚ ਪੱਗ ਨਹੀਂ ਬਨਾਉਣ ਦਿੰਦੇ ਸੀ ਤਾਂ ਮੈ ਥੋਡੀਆਂ ਵੀਡੀਓ ਦੇਖ ਕੇ ਖੁਦ ਪੱਗ ਬੰਨਣ ਲੱਗ ਗਿਆ ਹਾਂ ਧੰਨਵਾਦ ਜੀ ਬਹੁਤ ਬਹੁਤ ❤❤

  • @TURBANKINGJASKARANDEEPSINGH

    @TURBANKINGJASKARANDEEPSINGH

    7 ай бұрын

    Welcome veer 🙏

  • @satvirkaur599
    @satvirkaur5992 жыл бұрын

    Bhut vadhia pagg a veer ji

  • @satvirkaur599
    @satvirkaur5992 жыл бұрын

    First

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks

  • @mannsaab6221
    @mannsaab62212 жыл бұрын

    endless veere. rooh khus krti dekh dekh e mann khus hoyi jnda. thnku veere. ....

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Dhanvad veere

  • @arshdeepsingh9294
    @arshdeepsingh92942 жыл бұрын

    Veer tadi pagg bohat vadiya va 👍🏻❣️

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Dhanvad veer

  • @amritpal5699

    @amritpal5699

    2 жыл бұрын

    Jad ma pagg bann da wa mere larr sare pise ikthe ho jande ne

  • @gurbachankindrathetruth7365

    @gurbachankindrathetruth7365

    2 жыл бұрын

    @@TURBANKINGJASKARANDEEPSINGH This is NOT Sikhi.... Kindly don't reply. ...Karam khand ki bani hai Zor. ...

  • @canvasdrawings6961
    @canvasdrawings69612 жыл бұрын

    Bhut badiya 🔥👍

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks

  • @amarjeetkaur2159
    @amarjeetkaur215919 күн бұрын

    ਬਹੁਤ ਵਧੀਆ ਹੈ ਜੀ 👍👍😘

  • @BawaRajput-lr1si
    @BawaRajput-lr1siАй бұрын

    Bohot Soni bani a bai pagg tusi nale sanu vi skhai banni thx brdr ❤❤

  • @lakshdeep3
    @lakshdeep3 Жыл бұрын

    Bro I think that is the most beautiful pagg I have ever seen ❤

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Thanks

  • @extremebaybladespro6875
    @extremebaybladespro68752 жыл бұрын

    Wow perfect pagg

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks

  • @extremebaybladespro6875

    @extremebaybladespro6875

    2 жыл бұрын

    no prob

  • @ManrajSingh-zx4iw
    @ManrajSingh-zx4iw28 күн бұрын

    ਬਹੁਤ ਸੋਹਣੀ ਦਸਤਾਰ ਬੰਨੀ ਆ ਵੀਰ 🌸

  • @TURBANKINGJASKARANDEEPSINGH

    @TURBANKINGJASKARANDEEPSINGH

    27 күн бұрын

    ਧੰਨਵਾਦ ਵੀਰ 🙏

  • @ATTITUDEGOD1467
    @ATTITUDEGOD14673 ай бұрын

    Mein tuhadi video to pug bani va bohot vadhiya bhaji

  • @MPreetPB04
    @MPreetPB04 Жыл бұрын

    ਵਾਹ ਜੀ ਵਾਹ ! ਬਾਈ ਜੀ ਦਿਲ ਖੁਸ਼ ਕਰ ਦਿੱਤਾ ❤❤❤❤

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    ਧੰਨਵਾਦ ਬਾਈ ਜੀ🙏

  • @harpritsingh1684
    @harpritsingh16842 жыл бұрын

    One of the best wattan wali pagg veerji🔥🔥👌👌

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Dhanvad veer g 🙏 🙏🙏🙏

  • @RAJVIREDIT75
    @RAJVIREDIT75 Жыл бұрын

    Nice bro

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Thanks bro

  • @manjindersingh7379
    @manjindersingh73793 ай бұрын

    Very nice👍👍 Turban

  • @TURBANKINGJASKARANDEEPSINGH

    @TURBANKINGJASKARANDEEPSINGH

    3 ай бұрын

    Thanks 🙏

  • @deadshot_gaming_official
    @deadshot_gaming_official Жыл бұрын

    Boht waditya paag wa bire🙂

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Dhanvad veere

  • @JASHAN_FF_YT
    @JASHAN_FF_YT Жыл бұрын

    ਬਹੁਤ ਹੀ ਸਹੋਣੀ ਪੱਗ ਵੀਰੇ🙏🙏🙏🥰

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    ਧੰਨਵਾਦ ਵੀਰੇ 🙏🙏🙏🙏🙏🙏

  • @bhupinderpalkaushik2765
    @bhupinderpalkaushik27652 жыл бұрын

    Bohat Vadiya

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks

  • @Ytshortsofficial684
    @Ytshortsofficial684 Жыл бұрын

    Bahut soni paag broo❤❤❣️❣️💯

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Thanks bro 🙏

  • @kamaljitsingh6143
    @kamaljitsingh61432 жыл бұрын

    ਬਹੁਤ ਵਧੀਆ ਵੀਰ ਜੀ

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    ਧੰਨਵਾਦ ਵੀਰ ਜੀ

  • @JatinderSingh-zz2vn
    @JatinderSingh-zz2vn2 жыл бұрын

    Bahut vadiya banni aa vr pagg

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks veer g

  • @pawandeepsingh1685
    @pawandeepsingh16852 жыл бұрын

    bht sohni pagg veer

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks veer

  • @harmanjotsingh2201
    @harmanjotsingh22012 жыл бұрын

    Siraa

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks

  • @amriksinghsingh140
    @amriksinghsingh1402 жыл бұрын

    Bhot sohni dstar badee veer❤️❤️🔥🔥

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks veer 🙏 🙏🙏🙏

  • @angadpreetsingh424
    @angadpreetsingh4242 жыл бұрын

    Very nyc 👌👌

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks 🙏🙏🙏🙏

  • @Nannurao71
    @Nannurao714 ай бұрын

    bahut hi soni pagg veer ji❤❤

  • @talwandiwalyandihatti3337
    @talwandiwalyandihatti3337 Жыл бұрын

    Best way to tie turban

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Thanks

  • @sharrybal6433
    @sharrybal64332 жыл бұрын

    Boht wadia Veer ji🙏

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks veer g

  • @manveer34
    @manveer342 жыл бұрын

    Bahut sohni vrree ❤

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks veer

  • @vehle-munde
    @vehle-munde Жыл бұрын

    best va vera mai vi try krubga

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Thanks

  • @kakasingh7198
    @kakasingh7198 Жыл бұрын

    Bohot Vadiya pagg

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Thanks 🙏

  • @kakasingh7198

    @kakasingh7198

    Жыл бұрын

    @@TURBANKINGJASKARANDEEPSINGH veer meri pagg shi nai Bandi ki kra key pagg shi awe

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Veere video dekh ke koshs krde rho ban jo gi

  • @barindersingh6140
    @barindersingh6140 Жыл бұрын

    Veere bohat vdia tra dsde o tusi 😍

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Dhanvad veere 🙏

  • @Sidhumose84
    @Sidhumose842 жыл бұрын

    Wah bhai saab kia bt he 👌 👌 Very nice brre sohne tarike de nall dasiya sanu te smj vi agayi Love from Pakistan 🇵🇰🇵🇰

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks bhai ji 🙏🙏

  • @paramjeetpurba8023
    @paramjeetpurba80237 ай бұрын

    ਬਹੂਤ ਸੋਹਣੀ ਪੱਗ ਸੀ

  • @TURBANKINGJASKARANDEEPSINGH

    @TURBANKINGJASKARANDEEPSINGH

    7 ай бұрын

    ਧੰਨਵਾਦ ਜੀ

  • @pravinthakur9881
    @pravinthakur98816 ай бұрын

    🌷🚩वाहे गुरुजी का खालसा वाहे गुरुजी की फतेह ।🙏

  • @Lovepreetsingh-xj2lc
    @Lovepreetsingh-xj2lc2 жыл бұрын

    Boht vadeya vrr ji ♥️

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks veer g 🙏

  • @punjabartsproduction9990
    @punjabartsproduction99902 жыл бұрын

    ❤️❤️❤️❤️❤️❤️👌👌👌👌😘😘😘😘😘😘 Bohat vadia ji

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks ji🙏🙏🙏🙏🙏🙏🙏🙏

  • @worldwidepunjabis197
    @worldwidepunjabis19710 ай бұрын

    Bhot kaint pagg banni bai 👌🏻

  • @lakhveersingh6705
    @lakhveersingh67052 жыл бұрын

    Thanku veera ji bhut kirpa a waheguru di tuhade te 🙏🙏😇😇

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Dhanvad veer g

  • @gurpreetdhillon762
    @gurpreetdhillon762 Жыл бұрын

    Waheguru ji

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    🙏🙏🙏🙏

  • @kiratkro9614
    @kiratkro96142 жыл бұрын

    👌👌👌

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    🙏🙏🙏

  • @Sidhu-525
    @Sidhu-5255 ай бұрын

    Bro boht vadia pagg bani gai aa ❤❤❤❤ sira ❤❤

  • @GurmeetSingh-yx2ho
    @GurmeetSingh-yx2ho10 ай бұрын

    ਬਹੁਤ ਬਹੁਤ ਸੋਹਣੀ ਪੱਗ ਬੰਨ੍ਹੀ ਵੀਰ ਨੇ 🙏🏻

  • @princecheema8468
    @princecheema84682 жыл бұрын

    Beautiful👌

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks

  • @yashdesai6258
    @yashdesai6258 Жыл бұрын

    ਪਨ ਪਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    🙏🙏🙏🙏🙏🙏🙏

  • @JaswinderKaur-xj4rx

    @JaswinderKaur-xj4rx

    7 ай бұрын

    ਮੈਂ ਮੈਂ ਸ਼੍ਰੀ ਰਾਮ

  • @singhdeep-gk3pd

    @singhdeep-gk3pd

    7 ай бұрын

    ਵੀਰ ਜੀ ਪਨ ਪਨ ਨੀ ਹੁੰਦਾ ਧੰਨ ਧੰਨ 🙏

  • @EXDEAR

    @EXDEAR

    2 ай бұрын

    ਵਾਹਿਗੁਰੂ ਜੀ ਅੱਖਰ ਗ਼ਲਤ ਹਨ ਪਨ ਪਨ ਨਹੀਂ ਜੀ ਧੰਨ ਧੰਨ ਲਿਖੋ ਜੀ ਸਹੀ ਕਰੋ ਜੀ।❤

  • @turbanking7139
    @turbanking71392 жыл бұрын

    Bhut kaint bhra

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks bhra

  • @CharanjitSingh-dx9ry
    @CharanjitSingh-dx9ry6 ай бұрын

    Ka bat veer ji

  • @TURBANKINGJASKARANDEEPSINGH

    @TURBANKINGJASKARANDEEPSINGH

    6 ай бұрын

    Dhanvad veer g

  • @JaspreetSingh-tz4jy
    @JaspreetSingh-tz4jy2 жыл бұрын

    Kntt g 👌👌👌👌👌👌👌👌

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks ji🙏🙏🙏🙏🙏🙏

  • @kuljindersingh1896
    @kuljindersingh18962 жыл бұрын

    Att veer ji

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks veer g

  • @mandmand9107
    @mandmand91072 жыл бұрын

    Bahut vadia veer ji

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Dhanvad veer g

  • @manpreetsinghthind749
    @manpreetsinghthind7492 жыл бұрын

    Bahut vadia 22

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks 22

  • @user-zy9ve1li5q
    @user-zy9ve1li5q2 жыл бұрын

    🥰🥰

  • @JAPNOORSINGHKHURANAE-zn8vq
    @JAPNOORSINGHKHURANAE-zn8vq2 жыл бұрын

    VERY NICE VEERE ❤️❤️❤️❤️❤️❤️❤️ WELL DONE VEERE ♥️♥️♥️♥️♥️♥️♥️ KEEP IT UP VEERE ♥️♥️♥️♥️♥️♥️♥️

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks g

  • @karanbirsingh2786
    @karanbirsingh27862 жыл бұрын

    Bahut sohni veer g

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks veer g

  • @manbirsingh5142
    @manbirsingh5142 Жыл бұрын

    Bahut sohni pagg bani veer👏

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Thanks veer 🙏

  • @hukamsingh9737
    @hukamsingh97372 жыл бұрын

    Beautiful

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks

  • @gmgamechanger1317
    @gmgamechanger13172 жыл бұрын

    No wrds 🙌🙌🔥🔥🔥

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    🙏🙏🙏🙏🙏

  • @sharansabharwal9886
    @sharansabharwal9886 Жыл бұрын

    ਬਹੁਤ ਸੋਹਣੀ ਪੱਗ veere ❤️‍🔥

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    ਧੰਨਵਾਦ ਵੀਰ 🙏

  • @GagandeepSingh-bk7po
    @GagandeepSingh-bk7po2 жыл бұрын

    Very nice. Easy way to tie watan wali pag. Thank you!

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks 🙏

  • @Sardar_Forever_13
    @Sardar_Forever_132 жыл бұрын

    ❤️🦅❤️

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks g

  • @devotionalpunjabimusic
    @devotionalpunjabimusic2 жыл бұрын

    Bohut sohni pagg bani veer

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Dhanvad veer

  • @Hollywood-oq9qm
    @Hollywood-oq9qm2 жыл бұрын

    Bhut Sohni pagg baniya veer ne

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks vire

  • @gagangaming1575
    @gagangaming15752 жыл бұрын

    Atttttttt😍😍😍

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks

  • @user-ml6qv1fu9q
    @user-ml6qv1fu9q2 жыл бұрын

    Nice bhaji love from USA🇺🇸

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks bhaji

  • @rohitrandhawa3805
    @rohitrandhawa3805 Жыл бұрын

    ਬਹੁਤ ਸੋਹਣੀ ਹੈ

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Dhanvad

  • @prabhjotsingh7326
    @prabhjotsingh73262 жыл бұрын

    bohat bdia bhai

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks bai

  • @panjabtoitaly
    @panjabtoitaly2 жыл бұрын

    Thanks yar bai full vail cha bohat km kharab hunda si pr hun mnu lgda hojo km shoka ❤😁pg kini a veer dseyo jarur

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Welcome bai 7.5 meter

  • @gurjotsinghdult3296
    @gurjotsinghdult32967 ай бұрын

    ਵੀਰ ਜੀ ਕਈ ਵਾਰ ਸੱਜੇ ਕੰਨ 'ਤੇ ਕੱਪੜਾ ਮੋਟਾ ਹੋ ਜਾਂਦਾ ਹੈ ਤੇ ਇੱਕ gap ਬਣ ਜਾਂਦਾ ਹੈ ਕੰਨ ਦੇ ਉੱਤੇ। ਕੋਈ ਹੱਲ ਦੱਸੋ।

  • @NERD.S.9

    @NERD.S.9

    7 ай бұрын

    Same here

  • @RanjogsinghPujari1313

    @RanjogsinghPujari1313

    6 ай бұрын

    Same here

  • @jagdeepsinghjagdeep5789
    @jagdeepsinghjagdeep57892 жыл бұрын

    ਬਹੁਤ ਘੈਂਟ ਆ ਵੀਰ ਜੀ👍👍🙏

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    ਧੰਨਵਾਦ ਵੀਰ ਜੀ 🙏🙏🙏🙏

  • @musiclover.3901
    @musiclover.39012 жыл бұрын

    Bahut vadiya veer.thanks 🙏

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Welcome veer g

  • @electrical6138
    @electrical61382 жыл бұрын

    ਇਹ ਵੀਰੇ ਕਿਹੜਾ ਕੱਪੜਾ ਤੇ ਕਿੱਥੋਂ ਮਿਲਦਾ?

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    ਫੁੱਲ ਬੈਲ ਕੱਪੜਾ Malaudh ਤੋ ਮਿਲਦਾ

  • @arshvirsingh7751
    @arshvirsingh7751 Жыл бұрын

    ਵੀਰ ਦਸਤਾਰ , 6.5 ਮੀਟਰ ਬਣੀ ਜਾ ਸਕਦੀ ਆ , ਬਿਲਕੁਲ ਏਦਾਂ ? ਤੇ ਤੁਹਾਡੀ ਦਸਤਾਰ ਕੀਨੇ ਮੀਟਰ ਸੀ ?

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    7.5 meter hai veer 6.5 meter v ban sakde han

  • @europedemunde3492
    @europedemunde34922 жыл бұрын

    Bhot kntt 👌🔥 From Austria 🇦🇹

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks veer 🙏

  • @danekachak
    @danekachak Жыл бұрын

    Best bro

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Thanks bro

  • @ritman_ghai_vlog9162
    @ritman_ghai_vlog91622 жыл бұрын

    Kine meter pagg ha

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    7.5 meter veer

  • @ekammanupuria8762
    @ekammanupuria87622 жыл бұрын

    Bohat vadia veer

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks vir

  • @sarindersingh3670
    @sarindersingh3670 Жыл бұрын

    Bhoot sohni dastar bani veer Khush kita je 🙏

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Dhanvad veer g 🙏

  • @bikramsingh1786
    @bikramsingh17862 жыл бұрын

    Bhut hi sohni pag veer ji

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Dhanvad veer g

  • @hsbteamgaming9781
    @hsbteamgaming9781 Жыл бұрын

    Nice pagg

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Thanks

  • @ManpreetKaur-fs1em
    @ManpreetKaur-fs1em Жыл бұрын

    Weel

  • @surjeetsingh8001
    @surjeetsingh80012 жыл бұрын

    Ajj talk jinia vi movies dekhia ne huhada sabh to best and simple method hai .

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    🙏🙏🙏🙏🙏🙏

  • @PB23WALE26
    @PB23WALE262 жыл бұрын

    vire bhot bhot shukreya ina est treeka 🤩🤩

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Welcome veer

  • @DaljeetSingh-xq3tq
    @DaljeetSingh-xq3tq2 жыл бұрын

    Nice satshreeakal........good show

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks sat shri akal

  • @babbumaanjindjaan3127
    @babbumaanjindjaan31272 жыл бұрын

    Bhut vadiya veer

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks veer

  • @GurmeetSingh-yr7kv
    @GurmeetSingh-yr7kv2 жыл бұрын

    Bai g bhut sohni pagg bni yr tusi....mai aive di shape ajj tak ni dekhi....good bai g

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Dhanvad bai g

  • @varunkataria128
    @varunkataria128 Жыл бұрын

    Bhtt vdia te sokha treeka lga sab to thanx bro❤️

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    🙏🙏🙏🙏🙏

  • @hardeepsinghshally1805
    @hardeepsinghshally1805 Жыл бұрын

    Bhut sohni pagg bni a y

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Thanks y

  • @harmanjotsingh5578
    @harmanjotsingh55782 жыл бұрын

    Vadiya veer

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks veer

  • @RupinderSingh-oz2pt
    @RupinderSingh-oz2pt2 жыл бұрын

    Siraaaaa kartaaaaa veerrr

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Dhanvad veer

  • @lakhanloeya1972
    @lakhanloeya19722 жыл бұрын

    Puri siraa hai ji dastar 👌👌👌👌

  • @TURBANKINGJASKARANDEEPSINGH

    @TURBANKINGJASKARANDEEPSINGH

    2 жыл бұрын

    Thanks 🙏

  • @maanSinghkhalsa96
    @maanSinghkhalsa96 Жыл бұрын

    Bhut pyaari pagg bani hai veere

  • @TURBANKINGJASKARANDEEPSINGH

    @TURBANKINGJASKARANDEEPSINGH

    Жыл бұрын

    Dhanvad veer

Келесі