Bikram Majithia : 'Amritpal Singh ਦੇ Khadur Sahib ਤੋਂ ਚੋਣ ਲੜਨ ਪਿੱਛੇ ਵੱਡੀ ਸਾਜ਼ਿਸ਼News18

Bikram Majithia : 'Amritpal Singh ਦੇ Khadur Sahib ਤੋਂ ਚੋਣ ਲੜਨ ਪਿੱਛੇ ਵੱਡੀ ਸਾਜ਼ਿਸ਼News18
#khadursahib #amritpalsingh #news18punjab #bikramsinghmajithia #punjabnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 925

  • @harbhajanjandiala8724
    @harbhajanjandiala87242 ай бұрын

    ਭਾਈ ਅਮਿ੍ਤਪਾਲ ਸਿੰਘ ਨੂੰ ਜਿਤਾਉ ਪੰਜਾਬ ਬਚਾਉ

  • @Doaba1313
    @Doaba13132 ай бұрын

    ਮਜੀਠੀਆ ਨੂੰ ਆਪਣਾ ਡਰ ਪੈ ਗਿਆ ਜੇ ਕਿਤੇ ਅੰਮ੍ਰਿਤਪਾਲ ਸਿੰਘ ਐਮ ਪੀ ਬਣ ਗਿਆ ਤੇ ਮੇਰਾ ਚਿੱਟਾ ਪਾਕਿਸਤਾਨ ਤੋ ਕਿਵੇ ਆਊਗਾ

  • @Ansimossss

    @Ansimossss

    2 ай бұрын

    Ryt😂👍

  • @Harjeetkaur-

    @Harjeetkaur-

    2 ай бұрын

    ਸਹੀ ਕਿਹਾ 😂😂😂😂😂😂

  • @hscheema5511

    @hscheema5511

    2 ай бұрын

    ਸਿੱਖ ਕੌਮ de ਰਖਵਾਲੇ ਅਕਾਲੀ ਯੋਧੇ ਹੀ ਰਹਿ ਗਏ ਨੇ ਬਾਕੀ ਸਿੱਖ ਦੇ ਗਦਾਰ ਨੇ

  • @gillsabgill444

    @gillsabgill444

    2 ай бұрын

    ਸਹੀ

  • @googleuser747

    @googleuser747

    2 ай бұрын

    ਬਾਕੀਹੀ ਸਹੀ ਕਿਹਾ ਵੀਰ ਜੀ!ਇਹ ਸਾਲੇ ਕਾਈ ਸਾਲਾਂ ਤੱਕ ਗੱਦਾਰ ਪੰਜਾਬ ਦੇ ਦੁਸ਼ਮਣ ਆਪਣੀਆ ਚਾਲਾਂ ਚੱਲ ਕੇ ਪੰਜਾਬ ਅਤੇ ਪੰਜਾਬੀਆਂ ਤੇ ਪੰਥੵ ਨੂੰ ਅੰਦਰੋਂ ਅੰਦਰੀ ਖੋਖਲਾ ਅਤੇ ਖਤਮ ਕਰੀ ਜਾਂਦੇ ਸੀ ਹੁਣ ਪੰਜਾਬ ਅਤੇ ਪੰਜਾਬੀ ਸਮਝ ਗਏ ਇਹਨਾਂ ਦੀ ਆਸਲੀਆਤ ਤਾਂ ਹੁਣ ਬੁਖਾਰ ਚੱੜ ਗਿਆ ਹੈ ਇਹਨਾਂ ਬਾਦਲ ਦਲ ਵਾਲੇ ਬੱਚੜੵ ਲੋਕਾਂ ਨੂੰ ।

  • @GurdeepSingh-qx8qn
    @GurdeepSingh-qx8qn2 ай бұрын

    ਜੇ ਅਮਰੀਤਪਾਲ ਜਿੱਤ ਗਿਆ ਤਾ ਸ੍ਰੋਮਣੀ ਕਮੇਟੀ ਆਜ਼ਾਦ ਹੋ ਜਾਵੇਗੀ

  • @user-qb6eo8gb3y

    @user-qb6eo8gb3y

    2 ай бұрын

    J nhi veere . 100% win

  • @JasveerSingh-fr2eh

    @JasveerSingh-fr2eh

    Ай бұрын

    Bai sai Kia J wali Gal Ne Amritpal ta Jit Ga

  • @MandeepKaur-vy7cb
    @MandeepKaur-vy7cb2 ай бұрын

    ਭਾਈ ਅਮਿਰਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈਂ ਬਾਦਲ ਦਲੀਏ ਤੁਸੀਂ ਸਿਰਸੇ ਵਾਲਾ ਸਾਧ ਹੈ ਸਹੀ ਬੰਦਾ ਤੇਰਾ ਜੀਜਾ

  • @harbhajanjandiala8724
    @harbhajanjandiala87242 ай бұрын

    ਤੂੰ ਪਾਕਿਸਤਾਨ ਦਾ ਫਿਕਰ ਨਾ ਕਰ ਆਪਣਾ ਫਿਕਰ ਕਰ ਤੇਰਾ ਬੋਰੀ ਬਿਸਤਰਾ ਗੋਲ ਹੋਣ ਵਾਲਾ ਹੈ

  • @JoginderSingh-ku9vk
    @JoginderSingh-ku9vk2 ай бұрын

    ਜੱਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ

  • @lakhvirgrewal

    @lakhvirgrewal

    2 ай бұрын

    Akalidal. Choor. Gonda. Basaram. Mordabad..... Amarpal. Singh.. Jindabad

  • @jashanpreetsingh6859
    @jashanpreetsingh68592 ай бұрын

    ਤੁਹਾਡਾ ਦੋਗਲਿਆਂ ਦਾ ਚਿਹਰਾ ਇਕ ਵਾਰ ਫਿਰ ਕੌਮ ਦੇ ਸਾਮ੍ਹਣੇ ਆ ਗਿਆ,ਬਾਕੀ ਅਸੀਂ ਵੀ ਤਰਨ ਤਾਰਨ ਸਾਹਿਬ ਤੋਂ ਆ ਇਥੋਂ ਭਾਈ ਅੰਮ੍ਰਿਤਪਾਲ ਸਿੰਘ ਜਰੂਰ ਜਿੱਤਣ ਗੇ,ਸਾਡਾ ਸਾਰਾ ਪਿੰਡ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੈ

  • @GurwinderSingh-bt7ni

    @GurwinderSingh-bt7ni

    2 ай бұрын

    . .. ਵਰਨਾਲਾ... ਪੱਟੀ.. ਤਰਨ ਤਾਰਨ ਸਾਹਿਬ ❤❤

  • @rajvirkaur3938

    @rajvirkaur3938

    2 ай бұрын

    Veere asi Ludhiana to a Bhai saab nu jitona jaruri a kyu k ina sarkara da muh band krn da iko hal a ih hi k vota pen jyada khalse nu

  • @paramjitsinghrai2718

    @paramjitsinghrai2718

    2 ай бұрын

    Very Good Ji

  • @JagtarSingh-sn8hq

    @JagtarSingh-sn8hq

    2 ай бұрын

    ਰਾਈਟ ਜੀ

  • @jassrecords7616
    @jassrecords76162 ай бұрын

    ਜਦੋ ਚਿੱਟਾ ਪਾਕਿਸਤਾਨ ਤੋ ਆਉਦਾ ਸੀ ਓਦੋਂ ਪਾਕਿਸਤਾਨ ਚੰਗਾ ਸੀ

  • @avtarsinghmeet102

    @avtarsinghmeet102

    2 ай бұрын

    ਹੁਣ ਕਿਥੋਂ ਆਉਂਦਾ ਦੱਸੋ

  • @Harjeetkaur-

    @Harjeetkaur-

    2 ай бұрын

    ਮਜੀਠੀਆ ਨੂੰ ਪੁੱਛੋ​@@avtarsinghmeet102

  • @rinkusohal7608

    @rinkusohal7608

    2 ай бұрын

    ​@@avtarsinghmeet102gujrat to

  • @sharma614

    @sharma614

    2 ай бұрын

    😂😂😂😂😂

  • @harbhajanjandiala8724
    @harbhajanjandiala87242 ай бұрын

    ਖਡੂਰ ਸਾਹਿਬ ਚ ਭਾਈ ਅਮਿ੍ਤਪਾਲ ਸਿੰਘ ਦੇ ਹੱਕ ਚ ਇੱਕ ਆਪ ਮੁਹਾਰੇ ਵੱਡੀ ਲਹਿਰ ਚੱਲ ਰਹੀ ਪਈ ਹੈ ਜੋ ਚੰਗਾ ਸਕੇਂਤ ਹੈ

  • @rinkusohal7608

    @rinkusohal7608

    2 ай бұрын

    Bai baki jo marji kaho par galat bolke apni zuban gandi nahi karidi 🙏🙏🙏 baki marji thodi hai

  • @user-oh6fc9io4u

    @user-oh6fc9io4u

    2 ай бұрын

    @@rinkusohal7608 ki galat boleya daseo

  • @user-uw5dz8ui3u

    @user-uw5dz8ui3u

    2 ай бұрын

    ਕੀ ਗਲਤ ਬੋਲਿਆ ਗੋਦੀ,, ਦਸੀਂ ਜਰਾ

  • @harbhajanjandiala8724
    @harbhajanjandiala87242 ай бұрын

    ਤੂੰ ਵੱਡਾ ਦੇਸ ਭਗਤ ਕਿਸੇ ਨੂੰ ਭੁੱਲੇਆ ਹੋਏਆ ਨਹੀ

  • @harbhajanjandiala8724
    @harbhajanjandiala87242 ай бұрын

    ਅਕਾਲੀ ਦਲ ਨੇ ਖੁੱਦ ਹੀ ਮੰਨ ਲਿਆ ਕਿ ਅਮਿ੍ਤਪਾਲ ਸਿੰਘ ਕਰਕੇ ਖਡੂਰ ਸਾਹਿਬ ਚ ਸਾਡੀ ਕੋਈ ਗੱਲ ਸੁੱਨਣ ਨੂੰ ਤਿਆਰ ਨਹੀ

  • @Harjeetkaur-

    @Harjeetkaur-

    2 ай бұрын

    ਇਹ ਇੰਨੇ ਜੋਗੇ ਹੀ ਆ

  • @paramjitsinghrai2718

    @paramjitsinghrai2718

    2 ай бұрын

    👍

  • @user-Rashpalsohi55
    @user-Rashpalsohi552 ай бұрын

    ਮਜੀਠੀਆ ਸਾਬ ਲੋਕ ਸਿਆਣੇ ਨੇ ਤੁਹਾਡੀਆਂ ਗੱਲਾਂ ਵਿੱਚ ਨਹੀਂ ਆਉਦੇ

  • @lakhvirgrewal

    @lakhvirgrewal

    2 ай бұрын

    Guru. Garth. Sab. Da. 328.sarup..dasho.chooro

  • @jassysingh550

    @jassysingh550

    2 ай бұрын

    Shi gall ji thodi

  • @sukhwindersingh9917
    @sukhwindersingh99172 ай бұрын

    ਲੋਕਾ ਨੂੰ ਪਤਾ ਤੂੰ ਪਾਕਿਸਤਾਨ ਤੋ ਚਿੱਟਾ ਲਿਆ ਵੇਚ

  • @Harjeetkaur-

    @Harjeetkaur-

    2 ай бұрын

    😂😂😂😂😂😂😂😂ਸਹੀ ਕਿਹਾ

  • @amandeeppandher2502

    @amandeeppandher2502

    2 ай бұрын

    Badal b 25 dhara paad k aya si kyo bhul gya fer constitution de under crore aan rupai chatt gya punjab nu lutt k kha gya

  • @JagtarSingh-sn8hq

    @JagtarSingh-sn8hq

    2 ай бұрын

    Right ji

  • @rinkusohal7608

    @rinkusohal7608

    2 ай бұрын

    Hun nahi lod pakistan jan di eh hun gujrat to le lende hone modi de papa ambani kolo

  • @user-jv9ey5vm6n

    @user-jv9ey5vm6n

    2 ай бұрын

    Right ❤

  • @JagseerSingh-cw8rh
    @JagseerSingh-cw8rh2 ай бұрын

    ਬਹੁਤ ਨੁਕਸਾਨ ਕੀਤਾ ਪੰਜਾਬ ਦਾ, ਤੁਸੀਂ ਤਾ ਚੁੱਪ ਰਹੋ, ਲੋਕ ਸਮਝਦਾਰ ਨੇ, ਪੰਥ ਪੰਜਾਬ ਦਾ ਬਹੁਤ ਘਾਣ ਕੀਤਾ ਤੁਸੀਂ

  • @jagtarghurkani6579
    @jagtarghurkani65792 ай бұрын

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਖਡੂਰ ਸਾਹਿਬ ਵਾਲੇ ਜਿੰਦਾਬਾਦ ਤੁਸੀਂ ਅੰਮ੍ਰਿਤਪਾਲ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ❤❤❤🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @ADilShahzad-us4mk

    @ADilShahzad-us4mk

    Ай бұрын

    Full support from landa punjab

  • @gurdashansingh9302
    @gurdashansingh93022 ай бұрын

    ਕਿਸੇ ਸਮੇਂ ਬਾਦਲ ਨੇ ਵੀ ਸੰਵਿਧਾਨ ਪਾੜਿਆ ਸੀ

  • @sukhbhullarfzk3012
    @sukhbhullarfzk30122 ай бұрын

    ਮਜੀਠੀਆ ਸਾਹਿਬ ਬੱਚਿਆਂ ਦੀ ਜੜ ਵੱਡਤੀ ਤੂੰ ਚਿੱਟਾ ਦੇ ਕੇ ਉਹਨਾਂ ਨੂੰ

  • @fithealth5946
    @fithealth59462 ай бұрын

    ਸਿੱਖ ਕੌਮ ਦੇ ਸਭ ਤੋ ਵੱਡਾ ਗਦਾਰ ਬਾਦਲ ਤੇ ਤੁਸੀ ਰਹੇ ਹੋ ਅਜ ਵੀ ਹੋ

  • @HarmeetsandhuHarmeetsandhu
    @HarmeetsandhuHarmeetsandhu2 ай бұрын

    ਸਿੱਖ ਕੌਮ ਦਾ ਬੜਾ ਗਰਕ ਕਰ ਦੇਣਾ ਬਾਦਲ ਨੇ ਬਹੁਤ ਕੁਝ ਸਵਾਰ ਦਿੱਤਾ ਹੁਣ ਅਸੀਂ ਆਪਣੇ ਬੱਚਿਆਂ ਨੂੰ ਬਚਾ ਲਈ ਏ

  • @SandeepSingh-ow5ph
    @SandeepSingh-ow5ph2 ай бұрын

    ਬਿਕਰਮ ਮਜੀਠੀਆ ਨੂੰ ਡਰ ਲੱਗਦਾ ਹੁਣ 😂😂

  • @harbhajanjandiala8724
    @harbhajanjandiala87242 ай бұрын

    ਅਕਾਲੀ ਦਲ ਬਿਕਰਮ ਦੀ ਵਜਾ ਕਰਕੇ ਅਸੈਬਲੀ ਚੋਣਾ ਚ ਚਾਰ ਸੀਟਾ ਤੱਕ ਸੀਮਤ ਰਹਿ ਗਿਆ ਹੈ

  • @amtojsingh7988

    @amtojsingh7988

    2 ай бұрын

    Badla nei sikha da kdei saath nai ditta ....party da nao akal dal per hai Badal dal

  • @harbhajanjandiala8724
    @harbhajanjandiala87242 ай бұрын

    ਤੂੰ ਵੀ ਤਾ ਸਰਾਰਤਾ ਕਰਕੇ ਹੀ ਅਕਾਲੀ ਦਲ ਦਾ ਬੇੜਾ ਡੋਬੇਆ ਹੈ

  • @gurdevsingh3103
    @gurdevsingh31032 ай бұрын

    ਬਿਕਰਮ ਤਹਾਨੂੰ ਇਹਨਾ ਗੱਲਾ ਨੇ ਲੈ ਡੁੱਬਣਾ ਤੁਸੀ ਆਪਣਾ ਬੇੜਾ ਗਰਕ ਆਪ ਹੀ ਕਰ ਲੇਣਾ

  • @gurjeetsingh7893

    @gurjeetsingh7893

    2 ай бұрын

    Sahi keha... ehna di ki deyn aa samaj nu.. feem kha ke Jo Mann aunda boli janda

  • @user-lr4ys3nx7c
    @user-lr4ys3nx7c2 ай бұрын

    ਮਜਿੱਠੀਆ ਦੀ ਤੇ ਇਸ ਦੇ ਜੀਜੇ ਬਾਦਲ ਬੋੰਡੂ ਦੀ ਬੁੰਦ ਫਟ ਗੀ ਅਾ ਸਾਡਾ ਰਾਜ ਨਹੀਂ ਆਉਣਾਂ

  • @kewalkamboj7339
    @kewalkamboj73392 ай бұрын

    ਬਿਕਰਮ ਮਜੀਠੀਆ ਕਦੇ ਵੀ ਨਹੀਂ ਚਾਹੁੰਦੇ ਕਿ ਬੰਦੀ ਸਿੰਘ ਰਿਹਾਅ ਹੋ ਜਾਣ ਇਹਨਾਂ ਵੱਲੋਂ ਦਿੱਤੇ ਖਤਰਨਾਕ ਬਿਆਨ ਕਰਕੇ ਪਹਿਲਾਂ ਹੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ।ਇਹ ਹੁਣ ਤੋਂ ਭਾਈ ਅਮਿ੍ੰਤਪਾਲ ਸਿੰਘ ਦੇ ਖਿਲਾਫ ਬਿਆਨ ਦੇ ਰਿਹਾ ਉਹ ਬਾਹਰ ਨਾ ਆ ਸਕੇ। ਇਹਨਾਂ ਨੂੰ ਵੋਟਾਂ ਵਕ਼ਤ ਪਕਿਸਤਾਨ ਯਾਦ ਆ ਜਾਂਦੇ

  • @Kuljeet2001
    @Kuljeet20012 ай бұрын

    ਤੂੰ ਮਜੀਠੀਆ ਕੀ. ਰੰਗ. ਲਾਤੇ ਪਹਿਲਾਂ. ਤੇ. ਤੇਰੇ ਸਹੋਰਾ. ਪਰਵਾਰ ਨੇ. ਬਾਦਲ. ਕੇ ਮੁਰਦਾਬਾਦ

  • @jagroopgillgill443
    @jagroopgillgill4432 ай бұрын

    ਤੇਰੀ ਫੇਰ ਕੁੜੀ ਨਿਕਲ ਗਈ ਇੱਕ ਸਟੈਂਡ ਤੇ ਤੇ ਕੁੜੀ ਤੋਰਦੇ

  • @johalhundalmusicofficial
    @johalhundalmusicofficial2 ай бұрын

    ਖੰਡੂਰ ਸਾਹਿਬ ਵਾਲਿਉ ਭਾਈ ਅਮ੍ਰਿਤ ਪਾਲ ਸਿੰਘ ਨੂੰ ਜਿਤਾਉ

  • @SukhdevSingh-ye9oj
    @SukhdevSingh-ye9oj2 ай бұрын

    ਸਰਮ ਕਰ ਮਜੀਠੀਆ

  • @user-dd6ko2cl4q
    @user-dd6ko2cl4q2 ай бұрын

    ਭਾਈ ਸਾਹਿਬ ਜੀ ਇਸ ਦਾ ਚਿਟੇ ਦਾ ਵਪਾਰ ਬਹੁਤ ਹੀ ਵੱਡੀ ਪੱਧਰ ਤੇ ਹੈ ਇਹਨੂੰ ਡਰ ਪੈ ਗਿਆ ਕਿਤੇ।ਬੰਦ ਨਾ ਹੋ ਜਾਵੇ ਇਸ ਨੂੰ ਵੱਧ ਤੋ ਵੱਧ ਲਾਹਣਤਾ ਪਾਈਆਂ ਜਾਣ ਭਾ ਜੀ ਮੈ ਅਕਾਲੀ ਸੀ ਇਹਨਾ ਦੀਆ ਕਰਤੂਤਾ ਦੇਖ ਪਿਛੇ ਹਟੇ ਹਾਂ।ਧੰਨਵਾਦ ਜੀ।

  • @user-dd6ko2cl4q
    @user-dd6ko2cl4q2 ай бұрын

    ਭਾਈ ਸਹਿਬ ਸਾਡਾ ਹੀਰੋ

  • @KashmirSingh-ps7rd
    @KashmirSingh-ps7rd2 ай бұрын

    ਲੋਕ ਸਿਆਣੇ ਹੋ ਗਏ ਨੇ ਕਿ ਤੁਸਾਂ ਪੰਜਾਬ ਨੂੰ ਲੁੱਟ ਕੇ ਬਹੁਤ ਖਾਧਾ ਹੈ।

  • @balrajgill3164
    @balrajgill31642 ай бұрын

    ਲੋਕ ਸਿਆਣੇ ਤੁਹਾਡੇ ਪਿੱਛੇ ਨੱਹੀ ਲੱਗਦੇ ਫਿੰਕਰ ਨਾ ਜੋ ਮੱਰਜੀ ਬੋਲੀ ਜਾਓ ਅਮਿਰਤਪਾਲ ਬਾਰੈ ਜੋ ਮੱਰਜੀ ਬੋਲੋ ਲੈਕ ਤੁਹਾਨੁ ਪਛਾਣ ਚੁੱਕੈ ਆ ਤੁਹਾਡੀ ਤਸੱਲੀ ਕਰਾ ਦੇਣ ਗੇ ਲੋਕ

  • @kewalkamboj7339
    @kewalkamboj73392 ай бұрын

    ਪੱਤਰਕਾਰ ਕਹਿ ਰਿਹਾ ਮਜੀਠੀਆ ਨੇ ਭਾਈ ਅਮਿ੍ੰਤਪਾਲ ਸਿੰਘ ਬਾਰੇ ਵੱਡੇ ਖੁਲਾਸੇ ਕੀਤੇ ਕਿਹੜੇ ਵੱਡੇ ਖੁਲਾਸੇ ਕੀਤੇ ਕਿਉਂ ਝੂਠ ਬੋਲ ਰਿਹਾ ਪੱਤਰਕਾਰ ਸਾਹਿਬ

  • @user-pt6lx4ss2u
    @user-pt6lx4ss2u2 ай бұрын

    ਤੁਸੀਂ ਤਾਂ 6 ਜੂਨ ਨੂੰ ਗੁੰਡਾਗਰਦੀ ਕਰਨ ਵੀ ਪਹੁੰਚਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਜਦੋਂ ਜਥੇਬੰਦੀਆਂ ਜਾਂਦੀਆਂ ਜੀ

  • @avtarsingh2531
    @avtarsingh25312 ай бұрын

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ ਇਹ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।

  • @Harjeetkaur-
    @Harjeetkaur-2 ай бұрын

    ਹੁਣ ਲੋਕ ਸਿਆਣੇ ਹੋਗੇ ਹੁਣ ਨੀ ਤੁਹਾਡੀਆਂ ਗੱਲਾਂ ਚ ਆਉਦੇ😂😂😂😂😂😂

  • @happychanalon
    @happychanalon2 ай бұрын

    ਤਾਹੀਓਂ ਅਕਾਲੀ ਦਲ ਬਾਦਲ ਦੇ ਸ਼ਿੱਤਰ ਪੈਂਦੇ ਆ, ਲੈ ਹੁਣ ਜੀਤ ਲਿਓ ਵੋਟਾਂ

  • @balvirsingh5810
    @balvirsingh58102 ай бұрын

    😢😢😢😅😅😅😅😅😂😂😂ਹ😂😢😢 ਹੁਣ ਪਾਕਿਸਤਾਨ ਦੀਆਂ ਗੱਲਾਂ ਵਾਲੀ ਸਿਆਸਤ ਬਹੁਤ ਹੋ ਗਈ ਮਜੀਠੀਆ ਸਿਆਂ ਕੋਈ ਹੋਰ ਮੁੱਦਾ ਲੱਭੋ

  • @user-mt3vb9il6u
    @user-mt3vb9il6u2 ай бұрын

    ਸਿੱਖ ਕੌਮ ਤੇ ਸਿੱਖੀ ਦੇ ਦੁਸਮਣ ਬਾਦਲ ਦਲੀਏ

  • @dilbaghsingh1803
    @dilbaghsingh18032 ай бұрын

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @psingh-3073
    @psingh-30732 ай бұрын

    ਆਪਣੀਆ ਕੁਰਸੀਆਂ ਪਿੱਛੇ ਜਿਨ੍ਹਾਂ ਬੇੜਾ ਸਿੱਖ ਪੰਥ ਦਾ ਅਕਾਲੀਆਂ/ਬਾਦਲਾਂ ਨੇ ਗਰਕ ਕੀਤਾ ਹੈ ਉਨ੍ਹਾਂ ਹੋਰ ਕਿਸੇ ਨੇ ਨਹੀਂ ਕੀਤਾ। ਅਜੇ ਵੀ ਬਾਜ ਨਹੀਂ ਆ ਰਹੇ

  • @bhaivarindersinghakarpuri3228
    @bhaivarindersinghakarpuri32282 ай бұрын

    ਸੰਵੀਦਾਨ ਨਹੀਂ ਸੰਵਿਧਾਨ ਹੁੰਦਾ ਪਹਿਲਾਂ ਬੋਲਣਾ ਸਿੱਖੋ ਫੇਰ ਗੱਲ ਕਰਨਾ l ਬਾਕੀ ਤੁਹਾਡੀ ਤਸੱਲੀ ਪੂਰੀ ਹੋਊ ਐਤਕੀਂ

  • @gurcharansinghgill8093
    @gurcharansinghgill80932 ай бұрын

    ਵਾਹਿਗੁਰੂ ਜੀ ।। ਸਭ ਕੁਝ ਤੁਹਾਡੇ ਕਹਿਣ ਉੱਤੇ ਨਹੀਂ ਹੋਣਾ ।

  • @samsamra757
    @samsamra7572 ай бұрын

    ਭਾਈ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ❤❤❤❤❤❤❤❤❤

  • @NavjotKaur-hb6et
    @NavjotKaur-hb6et2 ай бұрын

    ਲੋਕ ਸਭ ਸਮਝਦੇ ਆ ਕਹਿਣ ਦੀ ਲੋੜ ਨਹੀਂ ਲੋਕ ਬੇਵਕੂਫ ਨਹੀਂ ਤੁਸੀਂ ਕੀ ਸਮਝ ਲਿਆ

  • @LakhveersandhuLakhveersa-li7zu
    @LakhveersandhuLakhveersa-li7zu2 ай бұрын

    ਤੁਸੀ ਗੲਏ ਅੰਮ੍ਰਿਤਪਾਲ ਸਿੰਘ ਦੇ ਨਾ ਤੇ ਚੀਕਾ ਮਾਰਦੇ ਆ

  • @SurjitSingh-xd5sk
    @SurjitSingh-xd5sk2 ай бұрын

    ਜੇ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਗਏ ਤੇ ਤੇਰਾ ਨਸ਼ਾ ਵਿਕਣਾ ਬੰਦ ਹੋ ਜਾਊ ਤੈਨੂੰ ਇਹ ਫਿਕਰ ਪੈ ਗਿਆ

  • @user-dd6ko2cl4q
    @user-dd6ko2cl4q2 ай бұрын

    ਭਾਈ ਸਹਿਬ ਸਾਡਾ ਬੱਬਰ ਸੈਰ ਹੈ ਅਸੀ ਸਭ ਖਾਲਸਾ ਪੰਥ ਉਹਨਾ ਦੇ ਨਾਲ ਹਾ ਤਹਾਡਾ ਆਉਣ ਵਾਲੈ ਸਮੇ ਵਿੰਚ ਬਹੁਤ ਬੁਰਾ ਹਾਲ ਹੋਣਾ।ਤਹਾਡੇ ਕੋਲੋ ਚਿਟੇ ਦੇ ਵਪਾਰ ਤੇ ਬੇ ਅਦਵੀਆ ਦਾ ਹਿਸਾਬ ਭਾਈ ਸਾਹਿਬ ਨੇ ਗਿਣ ਗਿਣ ਕੇ ਲੈਣਾ।

  • @gillsabgill444
    @gillsabgill4442 ай бұрын

    ਨਿਕਲ ਗਿਆ ਮੂਤ ਮਜੀਠੀਆ ਦਾ ਵੀ ਬਸ ਕਰੋ ਹੁਣ ਤੁਹਾਡਾ ਕੰਮ ਖਤਮ ਹੋ ਚੁੱਕਿਆ

  • @billavirk1127
    @billavirk11272 ай бұрын

    ਲੋਕ ਸ਼ਭ ਕੁੱਛ ਜਾਣਦੇ ਹਨ

  • @KuldeepSingh-qp1bl

    @KuldeepSingh-qp1bl

    2 ай бұрын

    y

  • @gurinderkaur7591
    @gurinderkaur75912 ай бұрын

    ਮਜੀਠੀਆ ਜੀ ਤੁਹਾਡੇ ਲੈਕਚਰ ਦੀ ਜ਼ਰੂਰਤ ਨਹੀਂ ਹੈ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ

  • @AngrejSingh-pc8xj
    @AngrejSingh-pc8xj2 ай бұрын

    ਮੰਨੂ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ ਜਿਉਂ ਜਿਉਂ ਮੰਨੂੰ ਵਡਦਾ ਸ ਦੂਣ ਸਵਾਏ ਹੋਏ ਅੰਮ੍ਰਿਤ ਪਾਲ ਕਟੂਲਸ ਵਾਲੇ ਜਰੂਰ ਜਿੱਤ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajbirkaur5676
    @rajbirkaur56762 ай бұрын

    ਪਈ ਜਿਹਦੀ ਵੀ ਗੱਲ ਸੁਣੋ ਸਭ ਚੀਕਾ ਹੀ ਮਾਰਨ ਡਹੇ ਨੇ ਸਭ ਦੀਆ ਨੀਦਾ ਖਰਾਬ ਹੋ ਗਈਆ

  • @Rajbir-nh7zn
    @Rajbir-nh7zn2 ай бұрын

    bhai Amritpal jindabad bhai Amritpal jindabad bhai Amarpal jindabad

  • @amolaksingh8954
    @amolaksingh89542 ай бұрын

    ਤੁਸੀ ਕਨੂੰਨ ਨੰ ਮੰਨਦੇ ਹੋ ਕਿ ਵਰਤਦੇ ਹੋ ਮਜੀਠੀਆ ਸਾਬ

  • @jagjitsinghjassar347
    @jagjitsinghjassar3472 ай бұрын

    ਮਜੀਠੀਆ ਤੂ ਪਹਿਲਾ ਕਹਿੰਦਾ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਕੈਡਡੇਟ ਅਕਾਲੀਦਲ ਤੋ ਲੜਾਉਣ ਚਾਉਦਾ ਸੀ ਮਜੀਠੀਆ ਤੂ ਜਿਨਾ ਮਰਜੀ ਜੋਰ ਲਾ ਜੋ ਮਰਜੀ ਤੂ ਬਕਵਾਸ ਕਰਲੇ ਖਡੂਰ ਸਾਹਿਬ ਤੋ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਤੇ ਜਿੱਤ ਪ੍ਰਾਪਤ ਕਰਨ ਗੇ

  • @ukaur
    @ukaur2 ай бұрын

    ਇੰਨਾ ਲੋਕਾਂ ਨੇ ਪੱਗਾਂ ਕਿਉਂ ਬੰਨੀਆਂ ਹਨ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ

  • @NavjotKaur-hb6et
    @NavjotKaur-hb6et2 ай бұрын

    ਕੀ ਖਤਰਾ ਉਇ ਕੋਈ ਖਤਰਾ ਨਹੀਂ ਖਤਰਾ ਤਾਂ ਬਾਦਲ ਕਿਆਂ ਤੋਂ ਪੰਜਾਬ ਨੂੰ ਬਰਬਾਦ ਕਰਤਾ ਏਨਾਂ ਨੇ । ਏਨਾਂ ਸਾਰਿਆਂ ਦਾ ਢਿੱਡ ਕਿਉਂ ਦੁਖਦਾ ਏ ਪਾਕਿਸਤਾਨ ਤੋਂ ਸਾਨੂੰ ਕੋਈ ਖਤਰਾ ਨਹੀਂ ਕਾਲੀ ਤੋਂ

  • @PargatSingh-ul4bi
    @PargatSingh-ul4bi2 ай бұрын

    ਬਾਦਲ।ਨੇ।ਵੀ।ਆਖਿਆਸੀ।‌ਮੈ।ਸਾਵਧਾਨ।।ਨੂੰ।ਨਹੀਂ।ਮਨਦਾ।ਤੇ।ਪਾੜ।ਆਵੀ।ਸੀ

  • @GursharanSingh-iu2zm
    @GursharanSingh-iu2zm2 ай бұрын

    ਮਜੀਠੀਏ ਨੂੰ ਵੀ ਪਤਾ ਹੈ ਕਿ ਜੇਕਰ ਕਿਤੇ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆ ਗਏ ਤਾਂ ਪੰਜਾਬ ਵਿੱਚ ਇਸ ਦਾ ਚਿੱਟੇ ਦਾ ਵਪਾਰ ਬੰਦ ਹੋ ਜਾਵੇਗਾ

  • @RanjitSingh-ih1cb
    @RanjitSingh-ih1cb2 ай бұрын

    ਮਜੀਠੀਆ ਸਾਹਿਬ ਤੇਰੀ ਇਹ ਗੱਲ ਨੇ ਸਾਬਤ ਕਰ ਦਿੱਤਾ ਹੈ ਕਿ ਤੇਰੇ ਵੱਡਿਆਂ ਨੇ ਜਰਨਲ ਡਾਇਰ ਨੂੰ ਸਰੋਪੇ ਜਰੂਰ ਪਾਏ ਹਨ

  • @VickySingh-sh7kx
    @VickySingh-sh7kx2 ай бұрын

    ਅੰਮ੍ਰਿਤਪਾਲ ਜੀ ਜ਼ਿੰਦਾਬਾਦ ਹੈ ਤੇ ਰਹੁ

  • @hardipsingh4234
    @hardipsingh42342 ай бұрын

    ਮਜੀਠੀਆ ਤੇਰੇ ਕਰਕੇ ਅਕਾਲੀ ਦਲ ਦਾ ਭੱਠਾ ਬਹਿ ਗਿਆ ਨਹੀਂ ਤਾਂ ਅਕਾਲੀ ਪਾਰਟੀ ਦੀ ਇਹੋ ਜਿਹੀ ਹਾਲਤ ਨਾ ਹੁੰਦੀ ਹੁਣ ਹੋਰ ਵੀ ਕਈ ਟੁੱਟਣੇ ਨੇ ਮੇਰੇ ਵਰਗੇ ਤੇਰੇ ਇਸ ਬਿਆਨ ਤੋਂ।

  • @singhisking7133
    @singhisking71332 ай бұрын

    ਤੁਹਾਨੂੰ ਪੁੱਛਦਾ ਕੌਣ ਹੈ ਦਲਿਓ। ਭਾਈ ਅੰਮ੍ਰਿਤ ਪਾਲ ਸਿੰਘ ਜੀ ਜਿੰਦਾਬਾਦ।

  • @bikramgill5035
    @bikramgill50352 ай бұрын

    ਮਜੀਠੀਆ ਗਲਤ ਬੋਲਦਾ ਹੈ ਮਜੀਠੀਆ ਨੇ ਕੀ ਤਕਲੀਫ਼ ਹੈ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਜਿਤਾਵਾਂਗੇ ਆਉਣ, ਵਾਲੀ, ਜਵਾਨੀ ਬਚਾਵਾਂਗੇ

  • @HarjeetSingh-bc3bm
    @HarjeetSingh-bc3bm2 ай бұрын

    ਸਭ ਤੋਂ ਛਤਰ ਦਿਮਾਗ ਤਾ ਥੋਡਾ ਸਿਖ਼ ਧਰਮ ਦੇ ਵਰੁਧ ਚਲ ਰਿਹਾ ਹੈ ਧੋਖੇ ਬਜੋ

  • @amandeepkaur-jy5wj
    @amandeepkaur-jy5wj2 ай бұрын

    ਵਿਕਰਮ ਮਜੀਠੀਆ ਦਰਬਾਰ ਤੇ ਰਾਧਾ ਸੁਆਮੀ ਦੇ ਚਪਲੀਆਂ ਚਾਰਦਾ ਫਿਰਦਾ😂😂

  • @balversinghbs3325
    @balversinghbs33252 ай бұрын

    ਲੈ ਬਈ ਅਾ ਗਈ िਬਲੀ ਥੈिਲਓ ਬਹਾਰ ਮਜੀਠੀਅਾ ਜੀ ੳੁਣ ਲੋਕ ਅਕਾਲੀਅਾ ਤੇ िਵਸ਼ਵਾਸ਼ ਘਟ ਹੀ ਕਰਨਗੇ

  • @MastanRai99
    @MastanRai992 ай бұрын

    ਦੇਸ ਨੂੰ ਕੋਈ ਖਤਰਾ ਨਹੀ ਆਕਲੀ ਦਲ ਨੂੰ ਖਤਰਾ ਅੱਜ ਤੋਂ ਇੱਕ ਮਹੀਨਾਂ ਪਹਿਲਾ ਤੁਸੀ ਉਸ ਨੂੰ ਬਾਹਰ ਲਿਉਣ ਲਈ ਕਹਲੇ ਸੀ ਅੱਜ ਤੁਸੀ ਵਰੋਧੀ ਬਣਗੇ ਅਗਰ ਅੱਜ ਤਾਹਨੂੰ ਸਮਰਥਨ ਕਰ ਦੇਵੇ ਅਤੇ ਉ ਇੱਕ ਵਧੀਆ ਇਨਸਾਨ ਹੋ ਜਾਣਾ

  • @GurparkarSingh-co9bk
    @GurparkarSingh-co9bk2 ай бұрын

    ਕਿਸੇ ਸਮੇਂ ਬਾਦਲ ਨੇ ਵੀ ਸੰਵਿਧਾਨ ਪਾੜਿਆ ਸੀ ਪੁੱਤ ਚੀਕਾ ਕੱਢਵਾਈਆ ਪਈਆ ਭਾਊ ਨੇ ਥੱਥਿਆਂ ਲੋਕ ਸਿਆਣੇ ਹਨ

  • @RanjitSinghRanjitSingh-ce6qi
    @RanjitSinghRanjitSingh-ce6qi2 ай бұрын

    ਧੰਨ ਧੰਨ ਗੁਰੂ ਰਾਮਦਾਸ ਜੀ ਵੀਰ ਜੀ ਸ਼ਰਮ ਆਉਣੀ ਚਾਹੀਦੀ ਹ ਤੁਹਾਨੂੰ ਇਹਨਾਂ ਗੱਲਾਂ ਨੂੰ 70 ਸਾਲਾਂ ਤੋਂ ਤੁਸੀਂ ਲੋਕ ਕੀ ਕਰ ਰਹੇ ਸੀ ਤੁਸੀਂ ਲੋਕਾਂ ਨਾਲ ਜਨਰਲ ਵੈਲ ਜਾ ਰਹੀਆਂ ਭਗਾਈਆਂ ਅੱਜ ਤੁਸੀਂ ਪਾਕਿਸਤਾਨ ਦੇ ਨਾਲ ਸਮਝੌਤੇ ਦੀ ਗੱਲ ਕਰ ਰਹੇ ਸ਼ਰਮ ਆਉਣੀ ਚਾਹੀਦੀ ਹ ਇਹੋ ਜਿਹੇ ਰਾਜਨੀਤਿਕ ਲੀਡਰਾਂ ਨੂੰ

  • @amritpalsingj7098
    @amritpalsingj70982 ай бұрын

    ਸਾਰੇ ਪੰਜਾਬ ਚਿਟਾ ਅਕਾਲੀ ਸਰਕਾਰ ਚੋ ਆਇਆ ਸੀ ਤੁਸੀ ਹੁਣ ਚੁੱਪ ਰਹੋ

  • @Awazekhalak
    @Awazekhalak2 ай бұрын

    ਬਕਵਾਸ ਕਿਸੇ ਬਾਰੇ ਨਹੀਂ ਕਰਨੀ ਚਾਹੀਦੀ

  • @ajaypreet7455
    @ajaypreet74552 ай бұрын

    ਕੁਰਸੀ ਵੱਲ ਧਿਆਨ ਘੱਟ ਕਰੋ ਜੇਕਰ ਆਪਣਾ ਹੀ ਸਿੱਖ ਧਰਮ ਬਦਨਾਮ ਨਾ ਕਰੋ ਲਾਲਚ ਘੱਟੀਆ ਸੋਚ ਹੈ ਸਿੱਖ ਕੋਮ ਬਾਰੇ ਸੋਚਿਆ ਨਹੀ ਇਸ ਕਰਕੇ ਹਾਰ ਪੱਲੇ ਪਈ ਹੈ ਵਾਰ ਵਾਰ ਆਖਦੇ ਸੋਚਣ ਸਮਝਣ ਲੋੜ ਹੈ

  • @Balbirsingh-rh7mh
    @Balbirsingh-rh7mh2 ай бұрын

    ਤੇਰੇ ਕਹਿਣ ਦਾ ਮਤਲੱਬ ਹੈ ਕੀ ਅਮ੍ਰਿਤਪਾਲ ਵੀ 10 ਸਾਲ ਦੀ ਸਜ਼ਾ ਕਟੇ ਤੇ ਫਿਰ ਰਾਜਨੀਤੀ ਚ ਆਵੇ ਤੁਸੀ ਆਪਣਿਆ ਨੂ ਡੋਬ ਕੇ ਰਖ ਦੇਣਾ

  • @harpreetsinghrandhawa7772
    @harpreetsinghrandhawa77722 ай бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਭੇਜਿਆ ਮਜੀਠੀਆ ਦੀ ਅਗਵਾਈ ਹੇਠ

  • @amandeepkaur7064
    @amandeepkaur70642 ай бұрын

    ਬਾਦਲ ਦਲ ਮੁਰਦਾਬਾਦ'

  • @butasikh38
    @butasikh382 ай бұрын

    ਸੱਚ ਲੋਕ ਸਿਆਣੇ ਹੋ ਗਏ ਹਨ ਖੰਡੂਰ ਸਾਹਿਬ ਦੇ ਮੰਜੀ ਠੋਕਣਗੇ।

  • @shindatakhar9585
    @shindatakhar95852 ай бұрын

    ਇਸ ਨੂੰ ਡਰ ਲੱਗਣ ਲਗ ਪਿਆ ਕਿ ਸ੍ਰੋਮਣੀ ਕਮੇਟੀ ਅਜ਼ਾਦ ਹੋ ਜਾਵੇਗੀ।

  • @user-pt6lx4ss2u
    @user-pt6lx4ss2u2 ай бұрын

    ਤੂੰ ਆਪਣੀ ਗੱਲ ਕਰ ਤੂੰ ਅੰਮ੍ਰਿਤਸਰ ਵਿੱਚ ਰਾਮ ਦਵਾਲੀ ਪਿੰਡ ਵਿੱਚ ਬੇਅਦਬੀ ਕਰਵਾਈ ਸੀ ਇਸਾਈਆਂ ਕੋਲੋਂ ਬਾਬਾ ਜਦੋਂ ਬੇਅਦਬੀਆਂ ਦਾ ਰੌਲਾ ਪਿਆ ਸੀ ਉਸ ਤੋਂ ਪਹਿਲਾਂ ਤੋਂ ਕਰਵਾਈ ਉਹਨਾਂ ਨਾਮ ਹੀ ਤੇਰਾ ਲਿਆ ਸੀ

  • @amandeepkaur7064
    @amandeepkaur70642 ай бұрын

    ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @lakhvirgrewal

    @lakhvirgrewal

    2 ай бұрын

    Basaram. Patar. Kar. Sala. Gapi. Banda

  • @armylover5546
    @armylover55462 ай бұрын

    ਬਹੁਤ ਹੀ ਸਾਲਾਂ ਬਾਅਦ ਪੰਜਾਬ ਨੂੰ ਇੱਕ ਚੰਗਾ ਲੀਡਰ ਮਿਲਣ ਲੱਗਿਆ

  • @gurmailsingh-kl7ht
    @gurmailsingh-kl7ht2 ай бұрын

    ਮਿਠਾ ਜੀ ਤੇਰਾ ਚਿਟਾ ਜਦੋ.ਉਸ.ਟੈਮ ਕੇੲਈਮਨਟੇਨ ਨਹੀ ਕੀਤਾ.ਸਾਰੇ ਪੰਜਾਬ ਦੀ ਜਵਾਨੀ ਮਾਰ ਦਿਤੀ ਤੁਸੀ ਕੇੲਈ ਐਸਾ ਕੰਮ ਕੀਤਾ ਤੁਸੀ ਜੋ ਨਹੀ ਕੀਤਾ ਕਿਸੇ ਨਹੀ ਕੀਤਾ ਤੁਸੀ ਕਰਤਾ ਥੋੜੀ ਬਹੁਤ ਸਰਮ ਕਰ ਲੋ ਹੂਣ ਪਾਕਸਤਾਨ ਅਐਨੀ ਜਲਦੀ ਥੰਥ ਸੁਟਣ ਲੰਗ ਜਾੳ ਤੇਰੇ ਚਿਟੇ ਦੇ ਵਪਾਰੀ ਦੀ.ਪੋਲ ਖੁਲ ਜਾਦੀ ਹੈ ਤਾ ਤੇਰੀ ਟੈਸਨ ਵਦੀ ਹੈ ਕਿਨੀ ਜਿਦਗੀ ਹੈ ਹੋਰ ਪੰਜਾਬ ਦੇ ਜਾੲਏ ਹੈ ਚਾਹੇ ਹਿਦੂ ਹੈ ਚਾਹੈ ਮੁਸਲਮਾਨ ਐ ਤੈਨੂੰ ਹੁਣ ਪਾਕ ਕੋਲ ਡਰ ਲਗਦਾ ਜਦੋ ਗੂਰੂ ਜੀ ਦੀ.ਵੇਅਦਵੀ ਕਰਾੲਈ ਉਸ ਟੈਮ ਆਪ ਨੂੰ ਡਰ ਨਹੀ ਲੰਗਾ ਧੰਨਵਾਦ ਆਪ ਜੀ ਦਾ

  • @simarjeetsandhu5108
    @simarjeetsandhu51082 ай бұрын

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ

  • @gurmilapgill4106
    @gurmilapgill41062 ай бұрын

    ਏਨਾ ਨੂੰ ਕਿਸੇ ਵੀ ਸੀਟ ਤੋਂ ਵੋਟ ਨਾ ਪਾਵੋ ਏ ਤਾ ਚਵਲ ਹੋ ਗਏ ਨੇ

  • @sukhgill5913
    @sukhgill59132 ай бұрын

    ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਜਿਦਾਂ ਵਾਦ

  • @JasveersinghJassi-kj8ld
    @JasveersinghJassi-kj8ld2 ай бұрын

    ਓਏ ਇਹਨਾਂ ਨੇ ਕਿਹੜਾ ਪੰਜਾਬ ਚ ਸਹੀ ਕਰਤਾ ਹੁਣ ਅੰਮ੍ਰਿਤ ਪਾਲ ਬਾਈ ਨੂੰ ਵੀ ਜਿਤਾ ਕੇ ਦੇਖ ਲਓ ਵੀਰ ਮੇਰੇ ਇਹ ਤਾਂ ਖਾ ਗਏ ਲੁੱਟ ਕੇ ਪੰਜਾਬ ਨੂੰ

  • @anmolmanni9799
    @anmolmanni97992 ай бұрын

    Mircha lag rahiya. Eh UP Bihar thori aa. Jithe Pakistan Pakistan keh k vota mil jao. Akali dal nu. Eh Punjab aa.

  • @GurwinderSingh-ss5ym
    @GurwinderSingh-ss5ym2 ай бұрын

    Majithia pakistani aa

  • @BalwinderSingh-up7mf
    @BalwinderSingh-up7mf2 ай бұрын

    ਵੀਰ ਜੀ ਪੰਜਾਬ ਦੇ ਲੋਕਾਂ ਨੂੰ ਬਿੰਦੂ ਨਾ ਬਣਾ ਬੰਦ ਕਰੋ ਡਰਾਮਾ ਲੋਕ ਸਭ ਜਾਣਦੇ ਹਨ

  • @Mehakpreet8554
    @Mehakpreet85542 ай бұрын

    ਅੰਮ੍ਰਿਤਪਾਲ ਸਿੰਘ ਜੀ 🙏🏻🙏🏻🙏🏼🙏🏻🙏🏻🙏🏻🙏🏻👍🏼👍🏼👍🏼👍🏼👍🏼🙏🏻🙏🏻

  • @jiwansingh9900
    @jiwansingh99002 ай бұрын

    ਸ਼ਰਮਕਰ ਕਿਸੇ ਇਕ ਸਟੈਂਡ ਤੇ ਖਲੋ ਜੇਕਰ ਅਕਾਲੀਦਲ ਦੀ ਟਿਕਟ ਲੜਦਾ ਅਮ੍ਰਿਤਪਾਲਸਿੰਘ ਤਾ ਫਿਰ ਕੋਈ ਖ਼ਤਰਾ ਨਹੀ ਸੀ shameਓਨ you

  • @Awazekhalak
    @Awazekhalak2 ай бұрын

    ਚਿੱਟਾ ਸਮੱਗਲਰ

  • @kamalpreetkaur7489
    @kamalpreetkaur74892 ай бұрын

    ਝੋਲੀ ਚੱਕ ਤੇ ਜੁੱਤੀ ਚੱਟ ਲੋਕ, ਇੰਨਾਂ ਦਾ ਕੋਈ ਵਾਜੂਦ ਨੀਂ ਰਹਿ ਗਿਆ,

  • @sukhvindersinghsaini44de33
    @sukhvindersinghsaini44de332 ай бұрын

    ਪੰਜਾਬ ਦੇ ਲੋਕ ਬਹੁਤ ਸਿਅਣੇ ਨੇ ਖਡੂਰ ਸਾਹਿਬ ਞਲਿਅਉ ਞੋਟ ਸੋਚ ਸਮਝ ਪਾਉ ਬੱਚਿਆ ਦਾ ਸਕੂਲ, ਬਿਜਲੀ,ਕਰਪਸਨ ਨੋਕਰੀਅ ਹੋਰ ਸੁਧਾਰ ਲਿਆਉਣ ਪੰਜਾਬ ਞਸਦਾ ਰਹੇ ਧੰਨਵਾਦ

  • @darshansinghkhalsa3380
    @darshansinghkhalsa33802 ай бұрын

    ਇਹਨਾਂ ਦੀ ਭਕਾਈ ਵੱਲ ਖਿਆਲ ਨਾ ਕਰੋ

  • @user-yx1mm5mq4p
    @user-yx1mm5mq4p2 ай бұрын

    ਮਜੀਠਾ ਸਾਹਿਬ ਜੀ ਬਹੁਤ ਬਹੁਤ ਪਾਕਿਸਤਾਨ ਚੌ ਚਿੱਟਾ ਲੈਆਦਾ ਹੁਣ ਤੁਸੀਂ ਪਾਕਿਸਤਾਨ ਨੂੰ ਬਦਨਾਮ ਕਰਨਾ ਛੱਡ ਦਿਉ ਬਹੁਤ ਮੇਹਰਬਾਨੀ ਹੋਵੇਗੀ

  • @ranthirsingh8886
    @ranthirsingh88862 ай бұрын

    ਪਾਕਿਸਤਾਨ ਦੇ ਫੈਲੇ ਦੀ ਗੱਲ ਨਹੀਂ ਗੱਲ ਤਾਂ ਤੂੰ ਤੈਨੂੰ ਪੈਦੇ ਘਾਟੇ ਦੀ ਕਰ ਰਿਹਾ ਹੈ ਆਹ ਸੁਣ ਲੈਣ ਜਿਹੜੇ ਇੰਨਾ ਨੂੰ ਬਹੁਤ ਮੰਨਦੇ ਹਨ

  • @singhsonu3057
    @singhsonu30572 ай бұрын

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

Келесі