ਬਿਜਾਈਦੇ ਨਾਲ ਛਿੱਟੇਵਾਲੀ ਕਣਕ ਉੱਗੀ ਜਾਂ ਨਹੀਂ Happy seeder wheat crop germination at 7th day
weed showing his important along with soil moisture and seed treatment
sometimes farmer have small time to manage these crop practices but these are beneficial along crop yield management.
Пікірлер: 66
ਬਹੁਤ ਵਧੀਆ ਜਾਣਕਾਰੀ ਜੀ
ਵਾਹਿਗੁਰੂ ਜੀ।।
Dhanwad veer ji
ਵੀਰ ਜੀ ਜਿੰਨਾ ਲੋਕਾਂ ਨੇ ਸਬਸਿਡੀ ਤੇ ਸੰਦ ਲਏ ਨੇ ਸਾਲੇ ਉਹੀ ਅੱਗ ਜਿਆਦਾ ਲਓਦੇ ਨੇ। ਸੁਪਰ ਸੀਡਰ ਨਾਲ 98/ ਪ੍ਰਤੀਸਤ ਅੱਗ ਲਾ ਕੇ ਕਣਕ ਬੀਜੀ ਗਈ ਹੈ। ਸਾਰੇ ਲੋਕਾਂ ਨੇ ਥੋੜਾ ਥੋੜਾ ਯੋਗਦਾਨ ਪਾ ਕੇ ਪੰਜਾਬ ਦੀ ਹਵਾ, ਮਿੱਟੀ, ਪਾਣੀ ਨੂੰ ਕੈਸਰ ਤੋਂ ਭਿਆਨਕ ਬਣਾ ਦਿੱਤਾ।ਦੋ ਚਾਰਾਂ ਦੇ ਪੈਰ ਮਾਰਨ ਨਾਲ ਕੁਝ ਨਹੀਂ ਹੁੰਦਾ।
@SukhaSingh-ol7rs
Жыл бұрын
ਜ਼ਿਆਦਾ ਪਰਾਲੀ ਵਿੱਚ ਨਹੀਂ ਚੱਲਦਾ
Thx veer g
Very nice
paji bahut vadia mai khud biji zero kharche ch. jadki ik killa di bijayi magr mera 1700 da tail he lagg gya. es waar mai 1 killa laya paji next tym mai 4 kille launi aa. te esvaar kaddu v nayi krna. binaa kaddu de suhaag ke launa. mehrbani bahut bahut ji thoda te gurpreet dabrikhana ji da..jo tuc gyaan vidhi te zor de rahe o
yes brother u r right .. main focus of govt. is machination .. and industry ..pollution nal koi lena dena ne sarkar nu infact govt. nu eh ve pta k pollution 4 5 din ch ghatam ve ho janda ..te industry long term aa sara saal chaldi a ..Dr . Davinder Sharma ji ne baut phela avde article ch sara kush likhyea cc
Great
Virji sili acid di full information video for late wheat crop
Love you bro 😘
Zameeni sudhar kro mitti vich zahir a ugg no lao 1
Good
Sira 👌🔥
Good o
Bhai ji chite wale kanak mei 45-50 kg beej bohot haga DBW303 da ?
Dap da koei hall dassio ke kareia,100%same kamm karea,10 day ho gaye wait kardea nu kanak late hoei jandi a
Veerji dbw 187 da happy seeder nal kina beej payea
🙏🏻
Veer ji Dbw 222 da drill nal beez 55 kilo pe gea koi nuksan ta ni
@cropsinformation
Жыл бұрын
Jiada
صبح ٹھیک ہے
Stay connected for hindi
Main bina agg lae biji aa bhai 2 kille baaki happy seeder nal bija ge
22ji 2851 गेहूं कि कितनी बिज कि मात्रा कितनी रखें जी
Enjoy my song 💞 johal Saab,,, touch touch touch touch y
Bai wheat seed nu trichoderma 1 kg 55,56 kg seed. Nu laya gya koi side effect ho skda seed de germination te
Bai ji johna kehra beej c
super sedder nll kina bezz payie
@HardeepSingh-le4wv
Жыл бұрын
40 kg
Y g jameen khusic hoo gyi Zerodril nal beji kanak hoo jao gi
Hanji 55kg veej Happy seeder nall +10kg da chitaa. total 65veej veer ji am i right
Pargat veer severe apa ded kila mulching wali kanak di bijai karni dbw 187 , mulcher sare aria vich nhi mlia , hun mai mulcher di jga reper marna hai. Tuhada honsla chahi da veer
@cropsinformation
Жыл бұрын
Reaper good a
@harpreetkamboj3085
Жыл бұрын
@@cropsinformation shukriya ji
@malkitsingh7678
Жыл бұрын
ਵੀਰ ਜੀ ਰਿਪਰ ਨਾਲੋਂ ਮਲਚੰਰ ਜਿਆਦਾ ਵਧੀਆ ਹੈ ਜੀ। ਮੈ ਦੋ ਸਾਲ ਤੋਂ ਬੀਜ ਦਾ ਹਾਂ ਜੀ। ਰਿਪਰ ਨਾਲ ਸੁੰਡੀ ਅਤੇ ਪੂਰਾ ਇੱਕ ਸਾਰ ਜੰਮਾ ਨਹੀਂ ਜੀ। ਪਰਾਲੀ ਵੀ ਬਹੁਤ ਘੱਟ ਗਲਦੀ ਹੈ ਬਹੁਤ ਲੰਮਾ ਸਮਾਂ ਲੈ ਲੈਦੀ ਹੈ ਜੀ। ਬਾਕੀ ਆਪਣੀ ਸਮਝ ਜੀ।
@harpreetkamboj3085
Жыл бұрын
@@malkitsingh7678 veer ji mulcher nhi mila ji
@jaidev1874
Жыл бұрын
@@harpreetkamboj3085 bahut vadia veer ji mai aap 4 kile mulching naal biji hai .Ripper is best.
Bai ਅਸੀ 34ਕਿੱਲੋ ਬੀਜ਼ ਪਾਇਆ ਏ
Brother yr dbw 187 beeji nu 12 din hogye aa super seedar nl te 50 k percent e germinate hoi aa te baki praal ch edai Dana pya aa. Vich vich ta edai lines khaali pyi aa. Hun ki kriye yr Pani hune laayiye ya koi hor hall
@cropsinformation
Жыл бұрын
Dungi beeji a
@Panjab_motherland
Жыл бұрын
@@cropsinformation nai yr zaada dungi vini. Kise kolo beejayi c. Hun ki kriye 13 din di nu khaad pa k paani laayiye ya hor beej da shatta maar dyiye fer paan la k vaatr ayi te khaad paayiye. Ki kriye?
happy seeder fail kyu aa veer dseo jarur
ਬਾਈ ਹੈਪੀ ਸੀਡਰ + ਮਲਚਿੰਗ ਵਾਲ਼ੀ ਕਣਕ ਨੂੰ ਗੁਲਾਬੀ ਸੁੰਡੀ ਦਾ ਕਿੰਨਾ ਕੁ ਖ਼ਤਰਾ ਰਹਿੰਦਾ??? ਤੇ ਕੀ ਇੰਝ ਬਿਜਾਈ ਸਮੇਂ ਕੋਈ ਕੀੜੇਮਾਰ ਸਪਰੇਅ ਵੀ ਕਰਨੀ ਪੈਂਦੀ ??
@cropsinformation
Жыл бұрын
ਨੋ
@parmjeetsinghbrar5332
Жыл бұрын
@@cropsinformation thanks
22g and kart👍👍👍👍👍👍👍👍👍👍👍❤❤❤❤❤❤❤❤❤❤❤❤❤❤
ਬਾਈ ਜੀਰੋ ਡਰਿੱਲ ਨਾਲ ਸਹੀ ਕੀਨੀ ਖਾਦ ਪਾਈਐ
@cropsinformation
Жыл бұрын
50-55
ਪ੍ਰਗਟ ਭਰਾ 303ਕਣਕ ਦੀ ਬੀਜਾਈ ਸੁਪਰ ਸੀਡਰ ਨਾਲ ਕਿੰਨਾ ਬੀਜ ਸਹੀ ਰਹੂ 9ਨੰਵਬਰ ਨੂੰ ਬਿਜਾਈ ਕਰਨੀ ਹੈ
@SukhaSingh-ol7rs
Жыл бұрын
40 kg
22 g no chahida tuhada
ਮਲਚਿੰਗ ਵਾਲੀ ਕਣਕ ਤੇ ਵੀਡੀਓ ਬਣਾਓ ਵਾਈ ਜੀ
@cropsinformation
Жыл бұрын
Uploaded
first view 😍😍💐💐💗💗
@rashpalsingh9173
Жыл бұрын
ਦੂਜਾ
@cropsinformation
Жыл бұрын
thx
ਬਹੁਤ ਵਧੀਆ ਗੱਲ ਬਾਤ ਵੀਰ ਜੀ,ਅੱਗ ਲਾਉਣਾ ਕਿਸੇ ਮਸਲੇ ਦਾ ਹੱਲ ਨਹੀਂ
ਪਰਗਟ ਵੀਰ ਸੁਪਰ ਸੀਡਰ ਦੀ ਸਿੱਧੀ ਬਿਜਾਈ ਚਾ ਕੁਟਲ ਰਹਿੰਦਾ ਇ ਆ ਉਹ ਕੁਟਲ ਤੋ ਕਣਕ ਦੇ ਦਾਣੇ ਨੂੰ ਸੁੰਡੀ ਜਾ ਕੀੜੀ ਦਾ ਕਿੰਨਾ ਖ਼ਤਰਾ ਹੈ ਜੇ ਹੈ ਤਾ ਰੋਕਥਾਮ ਤੇ ਵੀਡਿਉ ਜਾ ਜ਼ਿਕਰ ਜ਼ਰੂਰ ਕਰਇਓ ਧੰਨਵਾਦ
@cropsinformation
Жыл бұрын
ਨੋ
@07hindihollywood80
Жыл бұрын
@@cropsinformation okji
Inne v ni shi tuc asi 1november nu knk beej c duphere vaah suha k drill nl es ton jyade uggi hoi aa ik adha inch ton ik inch tk bddi hou ehton 6 dina di👍🏻
@cropsinformation
Жыл бұрын
blgi
@sattisamrao5422
Жыл бұрын
@@cropsinformation 🤣🤣