#bigfarmers

पंजाब के बड़े किसान ऐसे करते खेती पंजाब और कनाडा मे
Thanks for watching

Пікірлер: 130

  • @onlyone4390
    @onlyone43904 жыл бұрын

    ਗੱਲ ਉਹਨਾ ਕਿਸਾਨਾ ਦੀ ਕਰਿਆ ਕਰੋ ਜੋ ਛੋਟੇ ਅਤੇ ਜਿਆਦਾ ਹਨ ਜਿੰਨਾ ਦੀ ਰੋਜੀ ਰੋਟੀ ਮਸਾ ਚਲਦੀ ਹੈ ਇਹਨਾ ਲੋਕਾਂ ਦਾ ਤਾਂ ਸ਼ੌਕ ਹੈ

  • @baljitsinghchahal4058

    @baljitsinghchahal4058

    4 жыл бұрын

    ਸਹੀ ਕਿਹਾ ਬਾਈ ਜੀ ਨੇ

  • @gurdeepbhullar9542

    @gurdeepbhullar9542

    4 жыл бұрын

    ਬਾਈ।ਚੋਜ।ਅਮੀਰ।ਦੇ।ਮਾਡ਼ਏ।ਦੀ।ਤਾ।ਸੁਡੀ।ਖਾ।ਜਾਦੀ

  • @karansekhon7921

    @karansekhon7921

    4 жыл бұрын

    Sahi keha veer ji Fame kitho millu

  • @yadwinder72
    @yadwinder724 жыл бұрын

    ਬਾਈ ਸਾਡੇ ਪਿੰਡ ਇਕ ਇੰਸਪੈਕਟਰ ਸੀ ਅਕਸੀਜ਼ ਚ ਉਹਨੇ 28 ਕਿੱਲੇ ਮੁੱਲ ਲੈ ਲਈ, ਏਹ ਤਾਂ ਫੇਰ ਵੀ ਕਮਿਸ਼ਨਰ ਸੀ, ਚੰਗੀ ਕੁੰਡੀ ਲਾਈ ਹੋਣੀ

  • @Balwindersingh-zj7jw

    @Balwindersingh-zj7jw

    4 жыл бұрын

    Sahi gal a veer ji aam kisan ta Maria mukya peya

  • @sonumallah5249

    @sonumallah5249

    4 жыл бұрын

    Excellent

  • @harmansingh8671

    @harmansingh8671

    3 жыл бұрын

    ਸਹੀ ਗਲ ਆ ਵੀਰ ਜੀ ।ਲੋਟੂ ਟੋਲੇ ਨੇ ।ਬਾਕੀ ਐਡਵਰਡ ਆਈ ਲੈਂਡ ਵਾਲਾ ਕੋਰਾ ਝੂਠ ਬੋਲ ਰਿਹਾ ਜਮੀਨ ਬਹੁਤ ਸਸਤੀ ਆ ਉਥੇ।

  • @bloggingwithbrar4674

    @bloggingwithbrar4674

    3 жыл бұрын

    Shi h

  • @singh4520
    @singh45204 жыл бұрын

    ਬਹੁਤ ਵਧੀਆ ਜੀ, ਕਮਿਸ਼ਨਰ ਸਾਹਿਬ ਨੇ ਬੜੀ ਮਿਹਨਤ ਨਾਲ ਕਰੋੜਾਂ ਰੁਪਏ ਕਮਾਏ ਹਨ,ਮਿਹਨਤ ਦੀ ਕਮਾਈ ਨਾਲ ਇਨ੍ਹਾਂ ਪੈਸਾ‌ ਕਮਾਉਣਾ ਮੁਸ਼ਕਲ ਹੁੰਦਾ।

  • @gurjeetsingh4976

    @gurjeetsingh4976

    4 жыл бұрын

    Hahaha murakh nu aklll ni

  • @DaljeetSingh-tq5ll

    @DaljeetSingh-tq5ll

    4 жыл бұрын

    ਪੰਜ ਸੱਤ ਏਕੜਾ ਵਾਲਾ ਇਮਾਨਦਾਰੀ ਨਾਲ ਗੁਜ਼ਾਰਾ ਮੁਸ਼ਕਲ ਨਾਲ ਕਰਦੈ, ਇਹ ਕਿੰਨੀ ਇਮਾਨਦਾਰੀ ਤੇ ਵੱਡੀ ਲੈਂਦਾ ਰਿਹਾ ਕਿੰਨਾ ਭ੍ਰਿਸ਼ਟ ਸੀ, ਇਮਾਨਦਾਰੀ ਨਾਲ ਇਨੀ ਤਰੱਕੀ ਔਖੀ ਐ

  • @surinderklair1726

    @surinderklair1726

    2 жыл бұрын

    Rishvat khor

  • @baljitsinghchahal4058
    @baljitsinghchahal40584 жыл бұрын

    ਜੇ ਮੈਨੂੰ ਵੀ ਇਦਾ ਦੀ ਸਰਕਾਰੀ ਨੌਕਰੀ ਮਿਲ ਜਾਂਦੀ ਤਾਂ ਮੈ ਵੀ ਇਦਾ ਦੀ ਮਿਹਨਤ ਕਰਕੇ ਜਮੀਨਾ ਬਣਾਉਂਦਾ ਉਦਾ ਮੈਨੂੰ ਕਿੰਨੇ ਸਾਲ ਹੋ ਗਏ ਮਿਹਨਤਾ ਕਰਦੇ ਨੂੰ ਬਣਿਆ ਕੁਝ ਵੀ ਨਹੀ 🤔

  • @surinderpalsingh485

    @surinderpalsingh485

    4 жыл бұрын

    Ji bilkul,, saari paise di khed hai

  • @user-cp1fl8kn6n

    @user-cp1fl8kn6n

    4 жыл бұрын

    ਮੈਂ ਵੀਂ ਤੇਰੇ ਨਾਲ ਦਾ ਹਾਂ ਤੂ ਇਕੱਲਾ ਨੀ

  • @baljitsinghchahal4058

    @baljitsinghchahal4058

    4 жыл бұрын

    ਧੰਨਵਾਦ ਸਾਥ ਦੇਣ ਲਈ,,, ਹੋਰ ਵੀ ਬਹੁਤ ਨੇ ਮੇਰੇ ਵਰਗੇ ਇਸ ਭੰਬਲਭੂਸੇ ਵਿੱਚ ਫਸੇ ਹੋਏ ।

  • @user-cp1fl8kn6n

    @user-cp1fl8kn6n

    4 жыл бұрын

    @@baljitsinghchahal4058 ਬੰਦਾ ਬੰਦੇ ਦਾ ਦਾਰੂ ਹੈ ਆਪਾਂ ਹੱਕ ਦਾ ਖਾਣ ਵਾਲੇ ਹਾਂ 🙏🙏❤️❤️😂😁🤗😎

  • @gurjeetsingh4976

    @gurjeetsingh4976

    4 жыл бұрын

    Je mainu naukri milde Sare khet ch tree 🌳 dene se

  • @gurindersingh1031
    @gurindersingh10314 жыл бұрын

    ਜੇ ਐਨੀ ਜਮੀਨ ਮੇਰੇ ਕੋਲ ਹੁੰਦੀ ਮੈ।ਗੁਲੀ।ਡੰਡਾ ਨਾਲ ਲਖਾ ਰਪੁਏ ਬਣਾ ਦੇਣੇ ਸੀ ਸਰਮ ਕਰੋ ਕਿਸੇ ਛੋਟੇ ਕਿਸਾਨ ਦੀ ਵੀਡੀਓ ਬਾਓ

  • @baljitsinghchahal4058
    @baljitsinghchahal40584 жыл бұрын

    ਲੋਕੀ ਉਦਾ ਹੀ ਕਿਹਦੇ ਰਿਹਦੇ ਆ ਕਨੇਡੇ ਨਾ ਜਾਓ ਇਥੇ ਰਹੋ । ਅਗਲੇ ਨੇ ਦੋਨੋ ਪਾਸੇ ਧੱਕ ਪਾਈ ਹੋਇਆ ।

  • @ParamjitSingh-jp8fz

    @ParamjitSingh-jp8fz

    2 жыл бұрын

    ਇਸ ਦਾ ਇਹ 100 ਕਿਲਾ ਵੀ ਕਨੈਡਾ ਚਲੇ ਜਾਣਾ

  • @arshtarntaran4642
    @arshtarntaran46424 жыл бұрын

    ਖੇਤੀ ਹੁਣ ਇਹਨਾਂ ਲੋਕਾਂ ਦੀ ਆ ਅੱਜਕਲ੍ਹ

  • @nishansingh1269

    @nishansingh1269

    4 жыл бұрын

    Right bro

  • @kushisidhu9024

    @kushisidhu9024

    4 жыл бұрын

    Shi gall a

  • @kamaldeepsinghdhaliwal2749

    @kamaldeepsinghdhaliwal2749

    4 жыл бұрын

    Sahi gall g

  • @KulwantSingh-ff4ju
    @KulwantSingh-ff4ju4 жыл бұрын

    ਮਿਹਨਤ ਦੀ ਕਮਾਈ ਨਾਲ ਪੈਦਾ ਨਹੀਂ ਸਕੂਟਰ ਵਿੱਚ ਤੇਲ ਸੱਜਣਾਂ ਇਸ ਦਾ ਜਦੋਂ ਅੰਤ ਆਇਆ ਉਸ ਟਾਈਮ ਵੇਖਣਾ

  • @bbgaming3188
    @bbgaming31884 жыл бұрын

    कमिशनर सावजी सरदार जी को आपका बोहोत अच्छा धंधा है बहुत अच्छा है छोटे किसानों को इससे कुछ सीखना चाहिए पाने की बच्ची तुम भी होती है और ज़मीन तो कैल्शियम की कमी भी दूर होती है बर्फ़ सिंह की जड़ से ही बार चीन की जड़ से ही है हरे चारे की

  • @Bawadhaliwal9839
    @Bawadhaliwal98394 жыл бұрын

    ਉਹ ਭਰਾਵਾ ਜੇ ਸਾਰੇ ਕਿਸਾਨ ਬਰਸੀਨ ਵਿਜਾਣ ਲੱਗ ਗਏ ਤਾਂ ਖਰੀਦੁ ਕੋਣ

  • @BhupinderSingh-ek7fk
    @BhupinderSingh-ek7fk4 жыл бұрын

    ਬਲੈਕ ਨੂੰ ਵਾਈਟ ਕਰਨ ਲਈ ਨੌਕਰੀ ਦੇ ਨਾਲ ਖੇਤੀ ਕਰਦਾ ਰਿਹਾ ਉਹ ਵੀ ਐਕਸਾਇਜ ਐਂਡ ਟੈਕਸ਼ੈਸ਼ਨ ਡਿਪਾਰਟਮੈਂਟ ਚ😁😁

  • @utubedev1

    @utubedev1

    4 жыл бұрын

    Point to be noated

  • @harmansingh8671

    @harmansingh8671

    3 жыл бұрын

    ਸਹੀ ਗਲ ਆ ਵੀਰ ਜੀ ।ਨਾਲੋਂ ਨਾਲ ਹੀ ਵਾਈਟ ਕਰੀ ਗਿਆ ।

  • @neeliamtul
    @neeliamtul4 жыл бұрын

    Bht khub

  • @jagdevsinghsidhu2578
    @jagdevsinghsidhu25784 жыл бұрын

    ੨੨ ਕਹਿ ਦਾ ੧੦ ਕਿਲੇ ਤੋ ਜਿਅਾਦਾ ਜਪਤ ਕੀਤੀ ਜਾਵੇ ੳਸ ਨੇ ਤਾ ਦਿਨ ਰਾਤ ਹੰਡਭਨਵੀ

  • @ajaibsingh8994
    @ajaibsingh89944 жыл бұрын

    Very nice information.But production at large scale, supply of the product may mismatch demand lowering Price.

  • @gunjanreetchahal1055
    @gunjanreetchahal10554 жыл бұрын

    ਵੀਰ ਜੀ ਜਿਹਦੀ ਕੋਠੀ ਦਾਣੇ ੳੁਹ ਦੇ ਨਿਅਾਣੇ ਵੀ ਸਿਅਾਣੇ

  • @Gopisingh967

    @Gopisingh967

    4 жыл бұрын

    Sahi gall aa yr

  • @gurlalsingh5549

    @gurlalsingh5549

    4 жыл бұрын

    @@Gopisingh967u

  • @gurlalsingh5549

    @gurlalsingh5549

    4 жыл бұрын

    202

  • @sawarnsingh2274

    @sawarnsingh2274

    4 жыл бұрын

    100% ਸਹੀ ਗੱਲ ਐ

  • @gurnoorsingh7130

    @gurnoorsingh7130

    4 жыл бұрын

    Veer ji kamle v seaane

  • @DarshanSingh-nr1uw
    @DarshanSingh-nr1uw4 жыл бұрын

    ਪੈਸੇ ਦੀ ਖੇਡ ਹੈ ਪੰਜ ਦਸ ਕਿਲੇ ਵਾਲਾ ਕਿਸਾਨ ਕੀ ਕਰ ਸਕਦਾ ਗਰੀਬ ਕਿਸਾਨ ਦੀ ਵੀਡਿੳ ਬਚਾੳ ੳੁਸਦੀਅਾ ਤਕਲੀਫਾ ਦੱਸੋ

  • @gurdeepkhattra7840
    @gurdeepkhattra78404 жыл бұрын

    ਬਾਈ ਜੀ ਮੇਰੀ ਗੱਲ ਤੁਹਾਨੂੰ ਅਜੀਬ ਪਰ ਸੱਚ ਹੈ ਕੋਈ ਵੀ ਬੰਦਾ ਹੋਵੇ ਉਸ ਕੋਲ ਦੱਸ ਕਿਲੀਆ ਵੱਧ ਵਾਲੀ ਜ਼ਮੀਨ ਸਰਕਾਰ ਨੂੰ ਜੱਪਤ ਕਰ ਦੂਜੇ ਕਿਸਾਨਾਂ ਨੂੰ ਦਿੱਤੀ ਜਾਵੇ ਇਸ ਨਾਲ ਸਾਰਾ ਦੇਸ਼ ਖੁਸ਼ਹਾਲ ਹੋ ਜਾਵੇ ਗਾ

  • @joravargill7611

    @joravargill7611

    4 жыл бұрын

    😂te jinaa ne mehnat karke zameen banai ohna da ki banu bai

  • @hardythind1534

    @hardythind1534

    4 жыл бұрын

    Okha 22

  • @harminderbadyal5973

    @harminderbadyal5973

    4 жыл бұрын

    Bai eh ta modi bangu gala karday a mehnat ne dakhday

  • @gurcharansingh8905

    @gurcharansingh8905

    4 жыл бұрын

    Beimana di chdaee

  • @deepa12917

    @deepa12917

    4 жыл бұрын

    ਮਿਹਨਤ ਨਾਲ 10 ਤੋਂ 100 ਤਾਂ ਲੱਗਦਾ ਨਹੀਂ ਬਣਦਾ 100 ਵਿੱਚੋਂ 10 ਹੀ ਹੋਣਗੇ ਜਿਨ੍ਹਾਂ ਨੇ ਮਿਹਨਤ ਨਾਲ ਬਣਾਈ ਹੋਉ

  • @apnapanjabnaeemasif1007
    @apnapanjabnaeemasif1007 Жыл бұрын

    Nice bro

  • @kuldeepgill7061
    @kuldeepgill70614 жыл бұрын

    Sir bilkul gult hai

  • @vehlejanta5036
    @vehlejanta50363 жыл бұрын

    ਕਣਕ ਨੂੰ ਮੈ ਤਿੰਨ ਪਾਣੀ ਦਿੱਤੇ ਤੇ ਬਰਸੀਨ ਨੂੰ ਹੁਣ ਤੱਕ ਪੰਜ ਪਾਣੀ ਲੱਗ ਗਏ ਹਨ ਤੇ 4 ਤੋ 5 ਪਾਣੀ ਹੋਰ ਲੱਗ ਜਾਣੇ ਹਨ ਧੰਨਵਾਦ

  • @jagtarsinghdullat3233
    @jagtarsinghdullat32334 жыл бұрын

    ਇਸ ਸਮੇਂ 4 ਮਾਰਚ 2020 ਨੂੰ ਰੇਟ 80 ਰੁਪਏ ਚੱਲ ਰਿਹਾ ਕੀ ਬਚੇਗਾ?? ਇਹ ਰੇਟ ਅੱਜ ਦਾ ਵੀਰ ਮੇਰੇ

  • @pardeepsingh709
    @pardeepsingh7094 жыл бұрын

    Ass mini combine ta hattho Dee conwaar la tee java ta nal Dee nal looding hoi jao ..

  • @Bhangujatt3191
    @Bhangujatt31914 жыл бұрын

    sir makhan gha or barseen barhi changi beez deo ji

  • @PremSingh-pc4kz
    @PremSingh-pc4kz4 жыл бұрын

    comis er sahib di ke captain sarcar partal karwege is de job join karn to pehlna jameen kine c ate is de son ne kustra canada wich 250acr la nd lai

  • @daljitsingh2121
    @daljitsingh21214 жыл бұрын

    Benefit whili job keti a hor hardworking nal ta nai lie khed khedan laga hor Rojey roti nu nai karda kheti hor pata nai kine Sharab de theke hone ja hesa hor para nai kine kam chalde hone a 150000 lakh tu Jadi Pension honi a

  • @jagtarsinghdullat3233
    @jagtarsinghdullat32334 жыл бұрын

    ਵੀਰ ਝੋਨਾ ਕਿਵੇ ਬੰਦ ਹੋਜੂ ਿੲਵੇ ਹੀ ਅਸੀ ਵੀ ਬਰਸੀਣ ਬੀਜਦੇ ਆ

  • @daljindersinghdaljinder6206
    @daljindersinghdaljinder62064 жыл бұрын

    Any jameen kis tra bni jaanch ka vishay

  • @amritpaltatlafarm1232
    @amritpaltatlafarm12324 жыл бұрын

    ਸਾਡੇ ਨਾਲ ਹੀ ਪਿੰਡ ਬੀਬੀ ਪੁਰ ਤੋ

  • @sukhdevsinghsingh4960

    @sukhdevsinghsingh4960

    4 жыл бұрын

    ਸਹੀ ਆ ਵੀਰ ਏਹੇ

  • @amritpaltatlafarm1232

    @amritpaltatlafarm1232

    4 жыл бұрын

    ਹਾ ਬਿਲਕੁੱਲ ਸਹੀ

  • @62916291ful
    @62916291ful4 жыл бұрын

    Excise department toh retire hoye ne , Fir taa Balle Balle aa. Eh taa 2500 acre v le sakde ne...

  • @harkiratsingh7208
    @harkiratsingh72084 жыл бұрын

    16 17 18 3sal laga tar matr baji kiti gata he pay sarkaar da bara gark gaya

  • @sukhisingh8085
    @sukhisingh80854 жыл бұрын

    Canada ch agriculture land bahut sasti hai , 20 Lakh ta bahut jiada, 10 Lakh tu be ghat mil jandi hai .

  • @RohitKumar-gb5ds
    @RohitKumar-gb5ds4 жыл бұрын

    Commissioner sahab ne Paise Kha ke sahi jagah invest Kita

  • @leemoz
    @leemoz4 жыл бұрын

    Bai ji Eh luck Hunda bande da nale paise paise nu kichda

  • @momatwal1412
    @momatwal14124 жыл бұрын

    Bhaji 80 rupey kilo 350kg 28000 rupees per kila gupa shad riha canada 5000 dollar per acr price hai

  • @gillharjot5034
    @gillharjot50344 жыл бұрын

    Police wale 2 numbr nl sb kheti karde aa fr paisa adro snow kr dende paisa kheti vicho onda police wala kol paisa.2 numbr da hunda

  • @sewasingh9381
    @sewasingh93814 жыл бұрын

    Machine DA ki rate hai

  • @ranjeetsandhu6214
    @ranjeetsandhu62144 жыл бұрын

    ਮਸੀਨ ਪੱਠੇ ਵੱਡਣ ਵਾਲੀ ਦਾ ਰੇਟ ਕੀ ਹੈ ਦੱਸਿਉ

  • @amansekhon5492

    @amansekhon5492

    4 жыл бұрын

    1.55 lkh

  • @balwinderrandhawa4732
    @balwinderrandhawa47324 жыл бұрын

    Kmisnar ne sailry nal nhi risvat kha k sab kuj baneya ji sakht mehnt mai v 20 sal kiti sirf roti hi pakdi

  • @karajsingh3674
    @karajsingh36744 жыл бұрын

    Machine kiney di aa pllz daso

  • @jagdeepdhillon5814
    @jagdeepdhillon58144 жыл бұрын

    Nalle veer j es upar jeck la lea, lord krn lai, fr eh heavy bhut hojo, te es nal barseen v mideyea jaoga..

  • @punjabacb674

    @punjabacb674

    4 жыл бұрын

    Exice Textion Commissioner ah Department bhai Sahib gi Pulic Muny kehra apni jeb Vicho khredi nokar rakhe han ap kam ni karna gala keve marda jablia Sare waqwas

  • @jagdeepdhillon5814

    @jagdeepdhillon5814

    4 жыл бұрын

    @@punjabacb674 hm gal ta bai aa v thik a tohadi..

  • @pradeeppoonia1801
    @pradeeppoonia18014 жыл бұрын

    Yo to mhara goti bhai s poonia

  • @sonumallah5249
    @sonumallah52494 жыл бұрын

    ਬਰਸੀਮ ਦਾ ਰੇਟ130 -170 ਰੁਪੲੇ ਕੁਵਿੰਟਲ ਅਾ

  • @karamjeetsinghsahu
    @karamjeetsinghsahu4 жыл бұрын

    ਬਰਸੀਨ ਦਾ ਰੇਟ ਹੁਣ 120ਰੁਪਏ ਨੇ

  • @gagan7atla
    @gagan7atla4 жыл бұрын

    ਬਹੁਤ ਵਧੀਆ ਹੈ ਜੀ

  • @jagdeepdhillon5814
    @jagdeepdhillon58144 жыл бұрын

    Veer 3.50 kuwantal wajan thoda, assi 4.50 tk di average kaddi naa,kille da 5.50 tk v kadea wa wajan, nalle 120+ rs sale kita

  • @abhisheksachdeva4421

    @abhisheksachdeva4421

    4 жыл бұрын

    Kehdi jagah to ho veer ji apna naale contact number dena jii

  • @jagdeepdhillon5814

    @jagdeepdhillon5814

    4 жыл бұрын

    @@abhisheksachdeva4421 vr g kotkapura, dist. Faridkot 8968525370

  • @kaurreet9547
    @kaurreet95474 жыл бұрын

    Khera pind aw g

  • @brarsingh3832
    @brarsingh38323 жыл бұрын

    Ik gal samaj nahi aundi jine vi safal kisan aa ohna vicho 95%vade officer hi kyo hunde aa lagi samaj ke nahi ?

  • @Balwindersingh-zj7jw
    @Balwindersingh-zj7jw4 жыл бұрын

    Sari umar pai wagar sahukar ban gay sardar

  • @jagmohansingh8501
    @jagmohansingh85014 жыл бұрын

    3 kilay vich jagal laga do Envarmant vi sudar java please sar . Boat kuch di ta hai parmatma da aa ji kol rab vi kush ho jau ga....

  • @gurjeetsingh4976

    @gurjeetsingh4976

    4 жыл бұрын

    Y theddd ni bhrdaa

  • @deepa12917

    @deepa12917

    4 жыл бұрын

    @@gurjeetsingh4976 ਵੀਰ ਜੀ ਢਿੱਡ ਤਾਂ ਭਰ ਜਾਂਦਾ ਨੀਅਤ ਨਹੀਂ ਭਰਦੀ

  • @HardeepSingh-fp6pq
    @HardeepSingh-fp6pq4 жыл бұрын

    Tuc eda v pushna c sir v 1971 vich kini zameen c hun commissioner retire hoke 100 kila kuz ne laina

  • @deepa12917

    @deepa12917

    4 жыл бұрын

    ਭਰਾ ਉਦੋਂ ਇੰਨੀ ਹੁੰਦੀ ਤਾਂ ਇਸਨੇ ਨੌਕਰੀ ਨਹੀਂ ਕਰਨੀ ਸੀ

  • @DaljeetSingh-tq5ll

    @DaljeetSingh-tq5ll

    4 жыл бұрын

    ਕਮਾਲ ਦਾ ਸੁਆਲ ਪੁਛਿਆ ਬਾਈ ਨੇ

  • @HardeepSingh-fp6pq

    @HardeepSingh-fp6pq

    4 жыл бұрын

    Sahi keha y

  • @HardeepSingh-fp6pq

    @HardeepSingh-fp6pq

    4 жыл бұрын

    Sale thagea mar mar bnai jande

  • @rajubishnoi4124
    @rajubishnoi41244 жыл бұрын

    भाई फुदु विडीयो है रिश्वत खोंरा दी केहड़ी खेती है।

  • @Akshaya101
    @Akshaya1014 жыл бұрын

    Moti rishwat khayi hoyi ee babe ne....excise commissioners 20 toh 25 lacs per month chaapde aa...

  • @mastershortln6fo
    @mastershortln6fo4 жыл бұрын

    Nice

  • @bachittarsingh6466
    @bachittarsingh6466 Жыл бұрын

    Lagda..parkar.vahla..na50..Sal.. d...coom..ha....lagda.t..vakha..Hon....koei..cagei..karakaro...bakofei..na..karakaro...a.coom..bad..karo

  • @sidhumossewala5634
    @sidhumossewala56344 жыл бұрын

    Veer ji ah banda jhoot bolda pya Canada koi iny price de jmeen nhi .ga

  • @rajsinghtanda7272
    @rajsinghtanda72724 жыл бұрын

    Sikkim. 25. Sala. Tho. Organic. Kheti. Ker. Da.

  • @karajsingh3674
    @karajsingh36744 жыл бұрын

    Mai laini pllz no send kareo machine vaale da

  • @sarabjitsingh9631
    @sarabjitsingh96314 жыл бұрын

    Kala paisa vadu kmaya hai bapu ne japda...🙃🙃🙃

  • @guljindersingh6259
    @guljindersingh62594 жыл бұрын

    Ehh machine nhe kamm japppp sadda koll ve 150 killa barseeen hga

  • @sukhjotsidhu8408

    @sukhjotsidhu8408

    4 жыл бұрын

    Gurjinder 22 please apna contact No. deyo please ........... 🙏🙏🙏 ਜਰੂਰੀ ਗੱਲ ਕਰਨੀ ਆ .........

  • @BalwinderSingh-dh5bh

    @BalwinderSingh-dh5bh

    4 жыл бұрын

    Pleasa m no.

  • @davindersinghsandhu7080
    @davindersinghsandhu70804 жыл бұрын

    very good

  • @karansekhon7921
    @karansekhon79214 жыл бұрын

    Banda gallbatt to he donumberi lagda

  • @kirandeep6451
    @kirandeep64514 жыл бұрын

    Bahut rishvat khadi a saale ne

  • @bisannathgupta3913

    @bisannathgupta3913

    4 жыл бұрын

    Sahi gal a

  • @avtarbaasiavtarbaasi4647
    @avtarbaasiavtarbaasi46474 жыл бұрын

    Y changi video kar

  • @ssddhot2385
    @ssddhot23854 жыл бұрын

    Sir help me sir ma handycapat apahij a 12 pas a ma patiala to a 31 yar old a but mare kol koi nokri nai aj mare papa de ve dhath ho gae a 7 Jan 20 nu hun roti kahni bahut hi okhi ho gae a mare te mara parvar de my contact no 9876487007 plz help me sir

  • @nardeepsinghmangatnardeeps8102
    @nardeepsinghmangatnardeeps81024 жыл бұрын

    Koi meaning ni gall baat da

  • @avtarmann8799
    @avtarmann87994 жыл бұрын

    ਭਰਿਸ਼ਟਾਚਾਰ ......

  • @JaswantSingh-ew7ft
    @JaswantSingh-ew7ft3 жыл бұрын

    O stupid rain water da flooded water Khuh ch sidda na paao

  • @gurunanakagriculturesirsa9980
    @gurunanakagriculturesirsa99804 жыл бұрын

    Gap marda

  • @vedparkash8116
    @vedparkash81164 жыл бұрын

    chal fudu kam

  • @hardevsinhg4216
    @hardevsinhg42164 жыл бұрын

    Reporter wadda fuddu,

  • @PawanPawan-xw7wm
    @PawanPawan-xw7wm4 жыл бұрын

    Ohh yrrr greeeb loka kol jao Eh ta pehla hi ameer aa. Ehna di video bnan da koi fayada ni. Koi greeb trakki krda ohde kol jao. Ki fuddu kam kri janna tu Koi akal wala kam kar yrr Ohi fuduu kmm🤔🤔🤔🤔

  • @jagmailsidhu7534
    @jagmailsidhu75344 жыл бұрын

    Nice

Келесі