Big News of Punjab | Harsharan Kaur | Punjabi News | 28 June 2024 | THE KHALAS TV

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 65

  • @balvirsingh3076
    @balvirsingh30762 күн бұрын

    ਸਿੱਖ ਕੌਮ ਵਾਸਤੇ ਬਹੁਤ ਨਮੋਸ਼ੀ ਦੀ ਗੱਲ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਘੋਰ ਬੇਅਬਦੀ ਕਰਨ ਵਾਲੇ ਟੱਬਰ ਨੂੰ ਬਠਿੰਡੇ ਦੀ ਲੋਕ ਸਭਾ ਸੀਟ ਦੇ ਦਿੱਤੀ।ਜੋ ਨੌਂ ਸਾਲ ਤੋਂ ਸਮੁੱਚੀ ਕੌਮ ਦੇ ਮਨਾਂ ਵਿੱਚ ਤੜਫ ਹੈ , ਬੇਅਦਬੀ ਦਾ ਇਨਸਾਫ ਲੈਣ ਦੀ , ਕੀ ਇਹ ਤੜਫ ਮਿਟ ਸਕੇਗੀ ? ਕੀ ਸ਼੍ਰੋਮਣੀ ਕਮੇਟੀ ਦੇ ਹਜ਼ਾਰਾਂ ਗੁਰਦੁਆਰਿਆਂ ਤੋਂ ਕਬਜ਼ਾ ਛੁਡਵਾ ਸਕੋਂਗੇ ? ਪਾਵਨ ਪਵਿੱਤਰ ਗੁਰਬਾਣੀ ਦਾ ਸਿੱਧੇ ਪ੍ਰਸਾਰਨ ਰਾਹੀਂ ਗੁਰਬਾਣੀ ਦਾ ਮੁੱਲ ਵੱਟਣ ਤੋਂ ਰੋਕ ਸਕੋਂਗੇ ‌?

  • @gurpritdhaliwal

    @gurpritdhaliwal

    Күн бұрын

    😅😊😊

  • @gurcharansinghmann1814
    @gurcharansinghmann18142 күн бұрын

    ਹੁਣ ਬਾਦਲ ਸਾਹਿਬ ਸੁਖ ਵਿਲਾ ਵਿਚ ਸੁਖ ਲੈਣ ❤

  • @GurnamSingh-zp9qy

    @GurnamSingh-zp9qy

    2 күн бұрын

    ਤੱਕੜੀ ਨਿਸਾਨ ਵਾਲਾ ਹੀ ਅਕਾਲੀ ਦਲ ਹੈ

  • @najarsingh3234

    @najarsingh3234

    2 күн бұрын

    Bilkulsach 100persent right

  • @KulwantSingh-vg6gq

    @KulwantSingh-vg6gq

    2 күн бұрын

    ​@@GurnamSingh-zp9qy❤f❤❤❤❤😂❤❤❤❤❤❤

  • @KulwantSingh-vg6gq

    @KulwantSingh-vg6gq

    2 күн бұрын

    ​@@GurnamSingh-zp9qy❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂🎉😢❤❤❤😮❤❤❤❤❤❤❤❤❤❤❤❤❤❤❤❤❤❤2yy6))::)9❤

  • @Kuljeet2001
    @Kuljeet20012 күн бұрын

    ਜਗੀਰੋ ਨੂੰ ਪੁੱਛੇ ਘਾਣ ਕਰਨ. ਚ. ਤੂੰ ਵੀ ਵਿੱਚੇ. ਸੀ

  • @sewaksingh3446
    @sewaksingh34462 күн бұрын

    ਪੰਜਾਬ ਦੇ ਹਿਤਾ ਦਾ ਵਾਸਤਾ ਨਾ ਪਾਇਆ ਕਰੋ ਸੁਣਦਿਆਂ ਸਾਰ ਅਜੀਬ ਜਿਹਾ ਲੱਗਣ ਲੱਗ ਪੈਂਦਾ ਤੁਸੀਂ ਆਪਣੇ ਟੁੱਕੜ ਦਾ ਜਿਕਰ ਕਰਿਆ ਕਰੋ

  • @balvirsingh3076
    @balvirsingh30762 күн бұрын

    ਗੁਰੂ ਸਾਹਿਬਾਨ ਦੀ ਪਵਿੱਤਰ ਧਰਤੀ ਪੰਜਾਬ ਵਾਸੀਓ ਵੀਰੋ। ਸ੍ਰਿਸ਼ਟੀ ਦੇ ਮਾਲਕ ਦੀ ਕਿਰਪਾ ਨਾਲ ਦੁਨੀਆਂ ਵੱਸਦੀ ਹੈ। ਕਿੰਨਾ ਵੱਡਾ ਸੰਸਾਰ ਹੈ। ਭਾਰਤ ਵਰਗੇ 195 ਮੁਲਕ ਇਸ ਧਰਤੀ ਤੇ ਵੱਸਦੇ ਹਨ।ਦੱਸੋ ਜੀ ਕਿ ਕਿਸੇ ਵੀ ਮੁਲਕ ਵਿੱਚ ਪ੍ਰਵਾਰਵਾਦ ਦੀ ਐਸ ਹੱਦ ਤੱਕ ਪਕੜ ਹੈ ? ਪਿਓ ਮੁੱਖ ਮੰਤਰੀ ਪੁੱਤ ਗ੍ਰਹਿ ਮੰਤਰੀ ਘਰਵਾਲੀ ਕੇਂਦਰੀ ਮੰਤਰੀ ਸਾਲਾ ਕੈਬਨਿਟ ਮੰਤਰੀ ਜੀਜਾ ਵੀ ਮੰਤਰੀ।ਸਾਰਾ ਓੜਮਾ ਕੋੜਮਾ ਹੀ ਮੰਤਰੀ।ਅਜੇ ਇਹੋ ਜਿਹੇ 5 ,7 ਹੋਰ ਜੰਮ ਪੈਂਦੇ ਤਾਂ ਸਾਰੀ ਕੈਬਨਿਟ ਹੀ ਇਸ ਟੱਬਰ ਦੀ ਹੋਣੀ ਸੀ। ਅਕਾਲੀ ਦਲ ਵੀ ਬਾਦਲ ਦਾ, ਸ਼੍ਰੋਮਣੀ ਕਮੇਟੀ ਵੀ ਬਾਦਲ ਦੀ, ਦਮਦਮੀ ਟਕਸਾਲ ਵੀ ਇਸ ਟੱਬਰ ਦੀ, ਦਿੱਲੀ ਕਮੇਟੀ ਤੇ ਕਬਜ਼ਾ ਪਟਨਾ ਸਾਹਿਬ ਦੀ ਕਮੇਟੀ ਤੇ ਕਬਜ਼ਾ।ਪੰਜਾਬ ਵਾਸੀਓ ਵੀਰੋ ਭੈਣੋਂ, ਪੰਜਾਬ ਦੇ ਤਿੰਨ ਕਰੋੜ ਸਿੱਖ ਪਰਿਵਾਰਾਂ ਵਿੱਚੋਂ ਹੋਰ ਕਿਸੇ ਨੂੰ ਕੋਈ ਹੱਕ ਨਹੀਂ ? ਨਮੋਸ਼ੀ ਨਹੀਂ ਮਹਿਸੂਸ ਹੁੰਦੀ ?

  • @samardeepsingh5543
    @samardeepsingh55432 күн бұрын

    ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੁਖਬੀਰ ਸੁੱਖੇ ਨੂੰ ਸੱਮਣ ਭੇਜ ਕੇ ਅਪਣੀ ਜਥੇਦਾਰੀ ਖਤਰੇ ਵਿਚ ਪਉਣੀ।

  • @gulamhassan4840
    @gulamhassan48402 күн бұрын

    🙏🙏🙏🙏🙏🙏🙏

  • @sardajijagmohan3191
    @sardajijagmohan31912 күн бұрын

    ਆਉ ਸਾਡੇ ਪਿੰਡ ਖੇੜਾ ਜਿਲਾ ਲੁਧਿਆਣਾ ਮੈਡਮ ਜੀ ਲੈਕੇ ਆਉ ਜਿਹੜਾ ਲੁਧਿਆਣੇ ਦੇ ਮੰਤਰੀਆਂ ਨੂੰ। ਕਿਵੇਂ ਦਸ ਦਸ ਕੀਲਿਆ ਜਮੀਨਾ ਵਾਲੇ ਵੀ ਰਾਸਨ ਲੈ ਰਹੇ ਹਨ ਮਾਨ ਕਹਿੰਦਾ ਸੀ ਸਭ ਫੜੇ ਜਾਣ ਗੇ😂😂😂😂😂

  • @AngrejSingh-oo3zq
    @AngrejSingh-oo3zq2 күн бұрын

    Waheguru ji ka Khalsa waheguru ji ki fathe ✊

  • @baljindersinghbrar1835
    @baljindersinghbrar18352 күн бұрын

    Tusi Sirse wale nu Bina mange mafi Diti Cheema ji.

  • @saroopsingh8769
    @saroopsingh87692 күн бұрын

    Harsarnjit k ji satshri akal ji Thanks News ji ji Dubai Waheguru ji

  • @sewasingh5142
    @sewasingh51422 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਹੀ ਰਖੇ ਜੀ 🙏🙏👌👍❤️❤️

  • @FakkarFakeer869
    @FakkarFakeer8692 күн бұрын

    Waheguru waheguru🎉🎉

  • @balvirsingh7235
    @balvirsingh72352 күн бұрын

    ਵਾਹਿਗੁਰੂ ਜੀ

  • @samardeepsingh5543
    @samardeepsingh55432 күн бұрын

    ਜਗੀਰੋ ਤੈਰੀਆ ਮੁੱਛਾਂ ਕਿੱਥੇ ਨੇ 😂

  • @jagtarsingh1134
    @jagtarsingh11342 күн бұрын

    Sukhbir Badal de kahin te kise ne Vote ni pauni Parkash Singh Badal ne Sri Darbar Sahib te AAP kahike Hamla karwaya Beadbyan v es priwar walon karwake Sauda Sadh di bukkal vich baithke apni Rahais te Jathedaran nu bulake dhake naal hi Muafinama Likhwaya

  • @AngrejSingh-oo3zq
    @AngrejSingh-oo3zq2 күн бұрын

    Justice four sidhu moose walla ✊

  • @user-uo9iz8rs4c
    @user-uo9iz8rs4c2 күн бұрын

    Sukhbir golkan nhi chhad sakda

  • @arshdeepkaur6185
    @arshdeepkaur61852 күн бұрын

    ਅੱਜ ਤਾੰ ਮੋਹਾਲੀ ਵਿਚ ਧੂੱਪ ਨਿਕਲੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @malkitsingh5962
    @malkitsingh59622 күн бұрын

    ਸਤਿ ਸ੍ਰੀ ਅਕਾਲ ਜੀ 🙏🏻

  • @Sss-zq9lt
    @Sss-zq9lt2 күн бұрын

    Bhan ji. golden temple andr vip da mobile chori ho java ta mil janda hy😂 par guru granth sheab ji savroop chori hoya nahi milda. Kitta hy khalistan or punjab de kissanad 😮😢😅

  • @karnailskang
    @karnailskang2 күн бұрын

    Akall Takhat should be Independent, no enter ferience should be by the Akali Dal.

  • @JasvinderSingh-ux3iu
    @JasvinderSingh-ux3iu2 күн бұрын

    Waheguru ji 👏🙏

  • @gurmeetsinghraigurmeetsing5521
    @gurmeetsinghraigurmeetsing55212 күн бұрын

    ਦੀਦੀ ਜੀ ਤੁਹਾਡਾ ਚੈਨਲ ਅਤੇ ਤੁਹਾਡੇ ਕੱਮ ਵਧੀਆ ਲਗਦਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @Lakhveersssrb
    @Lakhveersssrb2 күн бұрын

    ਸਿੱਧ ਕ ਪ ਸਿਰਿ ਮੰ ਸਿ ਸ ਸ ਸ ਮ ਰ ਦੇ ਨਾਲ ਹੀ ਇਹ ਵੀ ਕਿਹਾ ਕਿ ਉਹ ਇਸ ਨੂੰ ਇੱਕ ਛੱਪੜ ਵਿੱਚ ਤਰਦੇ ਸੁਰਖ਼ਾਬ ਦਿਖਾਏ ਅਤੇ ਉਨ੍ਹਾਂ ਦੇ ਇਸ ਨਵੇਂ ਸਾਲ ਦੇ ਸਨ ਅਤੇ ਉਹ ਵੀ ਤਾਂ ਚੰਗਾ ਨਹੀ ਹੈ ਅਤੇ ਇਸ ਤੋਂ ਬਾਅਦ ਵਿਚ ਇਸ ਨੂੰ ਇੱਕ ਲੱਖ ਸੱਠ ਲੱਖ ਰੁਪਏ ਦੀ ਸਹਾਇਤਾ ਲਈ ਵਾਸਤਾ ਨਹੀਂ ਸੀ ਕੀਤਾ ਸਗੋਂ ਇਹ ਸਹਿਜੇ ਸਹਿਜੇ ਹੀ ਮਿਲ ਗਈ ਨੌਕਰੀ ਤੇ ਲੱਗ ਗਿਆ ਕਿ ਉਹ ਆਪਣੇ ਆਪ ਹੀ ਇਹ ਦਰਸਾਉਂਦਾ 😅😅😅😅😅😅😅😅😅😅😅❤😂😮😮😂😮😮

  • @JaswinderSingh-yd3wj
    @JaswinderSingh-yd3wj2 күн бұрын

    I 🙏💞💗💖love 😊😊🌹🌺🌻🌼🌸💮🌷🌾you harsharan Kaur ji 🌺💖💗💞🙏💜🌹🌷😊😊😊😊🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 so sorry🙏🙏

  • @user-qi3it7gp9l
    @user-qi3it7gp9l2 күн бұрын

    Please holiday hor kar do please please 1 to 15 July tak please please please😢😢😢

  • @PargatSingh-kv4kp
    @PargatSingh-kv4kp2 күн бұрын

    PREM S.CHANDUMARA SHOULD BE PRESIDEND OF SAD.Patiala.PSB.

  • @gulamhassan4840
    @gulamhassan48402 күн бұрын

    ❤❤❤❤

  • @karamjitsingh708
    @karamjitsingh7082 күн бұрын

    Waheguru ji

  • @pritpalsingh3019
    @pritpalsingh30192 күн бұрын

    Allah da shukar

  • @avtarkullar
    @avtarkullar2 күн бұрын

    Very valid information

  • @akash_1106__
    @akash_1106__2 күн бұрын

    Pathankot 😮

  • @Sss-zq9lt
    @Sss-zq9lt2 күн бұрын

    Golden temple andar je koye mulla ji nwaaz pada ta chnga 😂 ke kese ne galti nal yogs kr litts ta galat 😂

  • @user-yz3qs6yp2h
    @user-yz3qs6yp2h2 күн бұрын

    ,🙏🙏

  • @manjitdhaliwal6024
    @manjitdhaliwal60242 күн бұрын

    Good news well done ✅

  • @dineshkumar-nm1xf
    @dineshkumar-nm1xf2 күн бұрын

    ❤❤❤❤❤

  • @baldevsingh-ks4wz
    @baldevsingh-ks4wz2 күн бұрын

    Bibi ji Sade eght nai 8.5

  • @GURBACHANSINGH-w1n
    @GURBACHANSINGH-w1n2 күн бұрын

    didi school holidays extend hongian

  • @JaswinderSingh-yd3wj
    @JaswinderSingh-yd3wj2 күн бұрын

    🌷🌹💜💞💗😊🙏🙏💖🌺

  • @user-ku2ny2rg1l
    @user-ku2ny2rg1l2 күн бұрын

    ਭੈਣੇ ਆਪਣੇ ਮਾਨਸਾ ਕਦੋ ਪਵੇਗਾ

  • @JasMine-dk2we
    @JasMine-dk2we2 күн бұрын

    ❤❤

  • @LakhwinderSingh-vj3ck
    @LakhwinderSingh-vj3ck2 күн бұрын

    No no.

  • @melaram5309
    @melaram53092 күн бұрын

    Bhen hrshrn kaur ji sti sri akal ji

  • @jagbirsingh4924
    @jagbirsingh49242 күн бұрын

    Bjp ruined akali dall

  • @GurmeetsinghBhoogal
    @GurmeetsinghBhoogal2 күн бұрын

    S.s.a

  • @ChamkaurSingh-yb3ru
    @ChamkaurSingh-yb3ru2 күн бұрын

    ਹੁਣ ਬਾਦਲ ਸਾਹਿਬ ਸੁਖ ਵਿਲਾ ਵਿਚ ਸੁਖ ਲੈਣ👍

  • @SukhmanderSidhu-cz9zp
    @SukhmanderSidhu-cz9zp2 күн бұрын

    🎉😢 namaste. . Y y. G. .. gv. 🎉 g. .W ..a uh.

  • @SukhmanderSidhu-cz9zp

    @SukhmanderSidhu-cz9zp

    2 күн бұрын

    .m M.😮 Aj

  • @SukhmanderSidhu-cz9zp

    @SukhmanderSidhu-cz9zp

    2 күн бұрын

    J11j Q.

  • @hardeepsidhu1877
    @hardeepsidhu18772 күн бұрын

    ਮਾਮਾ ਦੇ ਪੂਤ ਮਰਵਾ ਕੇ ਹਲੇ ਨੀਂਹ ਜਹੀ ਮਾਫੀ ਆ ਬੋਲਣ ਵਾਲੇ ਵੀ ਨਾਲ ਸੀ

  • @JiwanDhaliwal-xb9kr
    @JiwanDhaliwal-xb9kr2 күн бұрын

    J

  • @Sss-zq9lt
    @Sss-zq9lt2 күн бұрын

    Khalistan ghadda or punjab de kissanad. Bjp d srakar bani mumbai blast de 230 aropi bari. Rajeev ghandi de hattyar bari. Tussi krva le 1984 de jail vich band singh bari😂

  • @GurdeepSingh-rc7cy
    @GurdeepSingh-rc7cy2 күн бұрын

    Holiday

  • @manvindersingh7775
    @manvindersingh77752 күн бұрын

    ਅਕਾਲੀ ਦਲ ਦੇ ਲੀਡਰਾਂ ਨੇ ਪਜਾਮਿਆਂ ਥੱਲੇ ਖਾਕੀ ਨੀਕਰਾਂ ਪਾਈਆਂ ਹੋਈਆਂ ਨੇ

  • @GURBACHANSINGH-w1n
    @GURBACHANSINGH-w1n2 күн бұрын

    didi school holidays extend hongian

  • @chatarsingh4962
    @chatarsingh49622 күн бұрын

    Waheguru ji

  • @GURBACHANSINGH-w1n
    @GURBACHANSINGH-w1n2 күн бұрын

    didi school holidays extend hongian

Келесі