Big Breaking | ਸਵੇਰੇ AAP 'ਚ ਸ਼ਾਮਲ ਹੋਈ ਅਕਾਲੀ ਉਮੀਦਵਾਰ Surjit kaur, ਮੁੜ ਅਕਾਲੀ ਦਲ 'ਚ ਕੀਤੀ ਵਾਪਸੀ

#akalidal #surinderkaur #aap
Big Breaking | ਸਵੇਰੇ AAP 'ਚ ਸ਼ਾਮਲ ਹੋਈ ਅਕਾਲੀ ਉਮੀਦਵਾਰ Surjit kaur, ਮੁੜ ਅਕਾਲੀ ਦਲ 'ਚ ਕੀਤੀ ਵਾਪਸੀ
Big Breaking | Akali candidate Surjit Kaur joined AAP in the morning, returned to Akali Dal again
#aapnews #akalidalnews #akalidalleader #akali #akali_dal #aapparty #aappunjab #join #politicsnews #punjabpolitics #politicsnewstoday #politics_news #punjabinews #punjabnews #dainiksavera #punjab #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0Ny
Content Copyright @DainikSaveraTV

Пікірлер: 41

  • @gurmukhsingh5499
    @gurmukhsingh54992 күн бұрын

    ਨਾ ਮੈਂ ਪੇਕਿਆਂ ਨੇ ਰੱਖੀ,ਨਾ ਮੈਂ ਸੋਂਹਰਿਆਂ ਦੀ ਹੋਈ,ਖਿਆਲ ਰੱਖਿਓ ,ਸ਼ਾਮ ਤੱਕ ਭਾਜਪਾ ਵਿੱਚ ਸ਼ਾਮਲ ਹੋ ਸਕਦੀ ਆ।

  • @harbhajansinghsekhon2899
    @harbhajansinghsekhon28992 күн бұрын

    ਭਰਾਵੋ ਰਾਜਨੀਤਕ ਲੋਕਾਂ ਦਾ ਕੋਈ ਦੀਨ ਮਜਬ ਨਹੀ। ਤੁਸੀ ਆਪਸ ਵਿਚ ਨਾ ਲੜਿਆ ਕਰੋ। ਰਾਜਨੀਤੀ ਬਹੁਤ ਕੁੱਤੀ ਏ

  • @ArnavArnav-jm8vp
    @ArnavArnav-jm8vpКүн бұрын

    ਹੁਣ ਲੋਕਾਂ ਨੂੰ ਲੀਡਰਾਂ ਉੱਤੇ ਭਰੋਸਾ ਨੀਂ ਰਿਹਾ 🙏

  • @RomanBhatti-dn5hk
    @RomanBhatti-dn5hk2 күн бұрын

    ਬੀਬੀ ਜੀ ਮਾੜਾ ਕੀਤਾ ਵਾਪਸੀ ਪਲਟੀ ਮਾਰ ਕੇ। 8000 ਤੋਂ ਵੱਧ ਨਹੀਂ ਪੈਣੀਆ ਵੋਟਾਂ।

  • @ParamjitSingh-pb1cv
    @ParamjitSingh-pb1cv2 күн бұрын

    ਕਰ ਲਓ ਸੇਵਾ😊😊

  • @pritamsingh6480
    @pritamsingh64802 күн бұрын

    ਹਾਰ ਪੱਕੀ ਸਮਝੋ

  • @user-so2ql5zx7g
    @user-so2ql5zx7g2 күн бұрын

    Ki banu duniya da sache patsah waheguru ji jane

  • @narinderpal4237
    @narinderpal42372 күн бұрын

    Aya Ram Giya Ram

  • @kamaljitsingh8901
    @kamaljitsingh8901Күн бұрын

    ਤੱਕੜੀ ਜਿੱਤੇਗੀ

  • @JaspalKandola-uq4pz
    @JaspalKandola-uq4pz2 күн бұрын

    ਬੀਬੀ ਜੀ ਆਮ ਆਦਮੀ ਪਾਰਟੀ ਵਿੱਚ ਜਾਨਾਂ ਗਲਤ ਹੇ ਜੋ ਅਕਾਲੀ ਆਗੂਆਂ ਨੂੰ ਚਾਹੀਦਾ ਹੇ ਇਸੀ ਜਤਾਓ ਦੀ ਕੋਸ਼ਿਸ਼ ਕਰਨੀ ਚਾਹੀਦੀ ਤਾਂ ਜੋ ਸੁਖਵੀਰ ਦੇ ਮੂੰਹ ਤੇ ਚਪੇੜ ਬਜੇ

  • @nadhiepali1047
    @nadhiepali1047Күн бұрын

    ਜ਼ਮਾਨਤ ਜਬਤ 1500 ਵੋਟਾਂ ਪੈਣ ਗੀਆ

  • @VijayKumar-dk1ym
    @VijayKumar-dk1ym2 күн бұрын

    Vdiya kita

  • @sukhrajsingh4399
    @sukhrajsingh4399Күн бұрын

    ਅਜਿਹਾ ਅਮੀਦਵਾਰ ਵਿਧਾਨ ਸਭਾ ਜਾਕੇ ਕੀ ਬੋਲੇਗਾ

  • @Amriksingh-cn5oh
    @Amriksingh-cn5oh2 күн бұрын

    Jaloos kad rahe hai

  • @praisethelord3829
    @praisethelord38292 күн бұрын

    ਬੀਬਾ ਜੀ ਜ਼ਮਾਨਤ ਜ਼ਬਤ ਪੱਕੀ ਸਮਝੋ 😂

  • @pritpalbajwa6631
    @pritpalbajwa66312 күн бұрын

    Bebe ji ਹੌਸਲਾ rakho

  • @kanwarjitsingh9564
    @kanwarjitsingh95642 күн бұрын

    Double game very bad for submit kaur

  • @gsingh7602
    @gsingh76022 күн бұрын

    saria nai dekhia

  • @kanwarjitsingh9564
    @kanwarjitsingh95642 күн бұрын

    Not more 500 vote

  • @harbanslal7885
    @harbanslal7885Күн бұрын

    ਬਾਗ਼ੀ ਹੁਣ ਕੀ ਕਰਨਗੇ, ਇਹ ਹੁਣੇ ਝੂਠ ਬੋਲਣ ਲੱਗ ਪਏ,

  • @dr.sukhvirsingh5770
    @dr.sukhvirsingh5770Күн бұрын

    2 nabr janani a

  • @pawansingla1695
    @pawansingla1695Күн бұрын

    ਬੇਸ਼ਰਮ ਲੋਕ

  • @hardevkanwal8356
    @hardevkanwal83562 күн бұрын

    Better if she left the election

  • @SukhwinderSinghhans-km6ng
    @SukhwinderSinghhans-km6ng2 күн бұрын

    Thik ke cht lende a sad wale tahi hr din zero hoi jande a

  • @kanwarjitsingh9564
    @kanwarjitsingh95642 күн бұрын

    If submit kaur is medical fit why she is interested She is telling lie

  • @sukhvirsingh7323
    @sukhvirsingh73232 күн бұрын

    O saram karo

  • @ManjeetSingh-tx9ok
    @ManjeetSingh-tx9ok2 күн бұрын

    Mata ji tusi galti kiti haa, eh sare chor ne lut ka kha gye Punjab nuu barbad kar dita ehna tusi kyo vishwash kita, apni kursi layi taraf rahe ne Sikh panth da Gadar lok

  • @rooplal1613
    @rooplal16132 күн бұрын

    ਇਹ ਕਹਿਣਾ ਕੇ ਡਰਾ ਕੇ ਸਾਮਲ ਕੀਤਾ ਹੈ ਇਹ ਹਾਸੋ ਹੀਣੀ ਹੋਈ ਹੈ ਇਹ ਸਭ ਬਾਗੀ ਧੜਾ ਦਾ ਡਰਾਮਾ ਹੈ ਇਹ ਬੀਜੇਪੀ ਦੇ ਇਸ਼ਾਰੇ ਨਾਲ ਹੋ ਰਿਹਾ ਹੈ।

  • @gsingh7602
    @gsingh76022 күн бұрын

    is noo sabak dio pehala harao fir marioeo is dai jutia

  • @davindersharma2685
    @davindersharma26852 күн бұрын

    Jai kar sahi hotta ki bibi ji election withdraw karka rajniti tho sanayas la lada tum.ki jamanat hi jabat honni ha app ka koi dharam.iman nahi ha

  • @pramodkumarsahoo723
    @pramodkumarsahoo7232 күн бұрын

    ਲੈ ਬਾਈ ਜੀ ਸ਼ਹੀਦਾਂ ਦਾ ਪਰਿਵਾਰ ਗਰੀਬ ਨਹੀਂ ਹੋ ਸਕਦਾ ਪਰ ਫਿਰ ਵੀ ਜੇ ਉਹ ਕਹਿੰਦੇ ਆ ਤੇ ਇਹ ਤੋਂ ਪਤਾ ਲੱਗਦਾ ਵਾ ਕਿ ਬੀਬੀ ਜੀ ਨੂੰ ਸਿਰਫ ਅਮੀਰ ਹੋਣ ਦੀ ਮਦਦ ਲੱਗਦਾ ਹੈ ਕਿ ਅਮੀਰੋਂ ਹੁੰਦੀ ਹੀ ਆਸਾ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਹੋ ਜਾਵਾਂ ਇਸੇ ਕਰਕੇ ਕਦੀ ਇਧਰ ਕਦੀ ਉਧਰ ਕਦੀ ਇਧਰ ਕਦੀ ਉਧਰ

  • @DARSHANKAUR-zh7qx
    @DARSHANKAUR-zh7qx2 күн бұрын

    ਬੀਬੀ ਨੂੰ ਓਹਨਾ ਦੇ ਮਹੱਲੇ ਦਾ ਇੱਕ ਬੰਦਾ ਇਹ ਕੈਹਕੇ ਲੈ ਗਿਆ ਕਿ ਮੈਂ ਤੁਹਾਡੀ ਕਿਸੇ ਦੂਸਰੇ ਮਹੱਲੇ ਵਿੱਚ ਮੀਟਿੰਗ ਕਰਵਾਉਣੀ ਹੈ ਪਰ ਧੋਖੇ ਨਾਲ ਸਿੱਧਾ ਭਗਵੰਤ ਮਾਨ ਕੋਲ ਲੈ ਗਿਆ । ਓਥੇ ਡਰਾ ਧਮਕਾ ਕੇ ਗੱਲਾਂ ਵਿੱਚ ਆਪਣੇ ਝਾੜੂ ਦੇ ਨਿਸ਼ਾਨ ਵਾਲੇ ਕੱਪੜੇ ਪਾ ਦਿੱਤੇ । ਜਦੋਂ ਬੀਬੀ ਅੱਕੇ ਉਸਦਾ ਲੜਕਾ ਓਹਨਾ ਦੇ ਚੁੰਗਲ ਵਿੱਚੋ ਨਿੱਕਲੇ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਨਾਲ ਸੰਪਰਕ ਕੀਤਾ ਕਿ ਸਾਡੇ ਨਾਲ ਧੋਖਾ ਹੋਇਆ ਹੈ । ਅਸੀਂ ਅਕਾਲੀ ਸੀ ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗੇ । ਇਹ ਸਾਰੇ ਬਿਆਨ ਓਹਨਾ ਨੇ ਪਰਿੱਸ ਸਾਹਮਣੇ ਦਿੱਤੇ ਹਨ ।

  • @gurmukhsingh5499

    @gurmukhsingh5499

    2 күн бұрын

    ਹੁਣ ਕੀ ਆਖੇ,ਚਵਾਰੀ।

  • @dr.sukhvirsingh5770
    @dr.sukhvirsingh5770Күн бұрын

    Chakma chula e

  • @rajsidhu7169
    @rajsidhu71692 күн бұрын

    Bhagwant mann tera ki hall va😅

  • @RamPal-wz1up
    @RamPal-wz1up2 күн бұрын

    ਬਾਕੀ ਕੋਈ ਨਈਂ ਮੈਨੂੰ ਇਹ ਸਮਝ ਨਹੀ ਆ ਰਹੀ ਕਿ ਇੱਕ ਮੌਜੂਦਾ ਮੁੱਖ ਮੰਤਰੀ ਇਹੋ ਜਿਹੀਆਂ ਹਰਕਤਾਂ ਕਿਓਂ ਕਰਦਾ ਸਿਰਫ ਇੱਕ ਸੀਟ ਦੀ ਖਾਤਿਰ ਆਪਣਾ ਸਭ ਕੁਝ ਵੇਚੀ ਜਾਂਦੇ, ਸਾਰਾ ਪ੍ਰੀਵਾਰ ਤਾਂ ਇੱਥੇ ਲੈ ਆਂਦਾ ਹੁਣ ਕੀ ਘਾਟ ਰਹਿ ਗਈ, ਬਸ ਕਰ ਭੰਡਾ

  • @bardeepkour1810
    @bardeepkour18102 күн бұрын

    Only support amirtpal singh

  • @pramodkumarsahoo723
    @pramodkumarsahoo7232 күн бұрын

    ਇਹ ਸਿਰਫ ਇਸ ਕਰਕੇ ਹੋਇਆ ਵਾ ਕਿ ਬੀਬੀ ਜੀ ਨੇ ਪਹਿਲੋਂ ਪੈਸਿਆਂ ਦਾ ਨਾਂ ਲਿਆ ਸੀ ਇਹ ਸਾਰੇ ਪਿੱਛੇ ਹਟ ਗਏ ਹੁਣ ਬਦਨਾਮੀ ਹੋਈ ਤਾਂ ਹੁਣ ਬੀਬੀ ਜਗੀਰ ਕੌਰ ਤੇ ਜਿਹੜੇ ਇਹਨਾਂ ਦੇ ਨਾਲ ਆ ਉਹਨਾਂ ਨੇ ਕਿਹਾ ਹੋਣਾ ਕਿਹਾ ਕੰਮ ਪੈਸੇ ਅਸੀਂ ਲਾਵਾਂਗੇ ਤੇ ਤੁਸੀਂ ਚੁੱਪ ਕਰਕੇ ਤੇ ਵਾਪਸ ਆ ਜੋ

Келесі