BIG BREAKING : ਬਲਕਾਰ ਸਿੱਧੂ ਨੇ ਥਾਣੇ 'ਚ ਮਾਰੀ ਰੇਡ, ਰੰਗੇ ਹੱਥੀਂ ਪੈਸੇ ਲੈਂਦਾ ਫੜਿਆ ਥਾਣੇਦਾਰ, ਜੇਬ 'ਚੋਂ ਆਪ ਪੈਸੇ

#DailyPostPunjabi #PunjabNews #BalkarSidhu #AamAadmiParty.
ਬਲਕਾਰ ਸਿੱਧੂ ਨੇ ਥਾਣੇ 'ਚ ਮਾਰੀ ਰੇਡ, ਰੰਗੇ ਹੱਥੀਂ ਪੈਸੇ ਲੈਂਦਾ ਫੜਿਆ ਥਾਣੇਦਾਰ, ਜੇਬ 'ਚੋਂ ਆਪ ਪੈਸੇ ਕੱਢ ਕਹਿੰਦਾ SORRY !
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 1 300

  • @SatnamSingh-hq4sr
    @SatnamSingh-hq4sr2 жыл бұрын

    ਬਲਕਾਰ ਸਿੱਧੂ ਜੀ ਇਸਨੂੰ ਬਦਲੀ ਨਹੀਂ ਕਰਨੀ ਇਸ ਨੂੰ ਬਹਾਰ ਕੱਢੋ ਤਾਂ ਨਵੇਂ ਮੁੰਡੇ ਨੂੰ ਮੋਕਾ ਮਿਲੇ ਸਕੇ

  • @JS50108

    @JS50108

    2 жыл бұрын

    Badli karkay kisay hor thaan bhejan da ki matlab? Ander karo issnu. Thoday halkay vich j issdee lor nahi tan hor kithay lorr aa issdee?

  • @harcharansingh4683

    @harcharansingh4683

    2 жыл бұрын

    good luck

  • @ravisidhu9092

    @ravisidhu9092

    2 жыл бұрын

    @@JS50108 pp

  • @jessiesingh5618
    @jessiesingh56182 жыл бұрын

    ਇਹਨੂੰ ਕਹਿੰਦੇ ਆ ਲੋਕਾਂ ਦਾ ਰਾਜ਼ ਇਹ ਬਾਦਲਾਂ-ਮਜੀਠਿਆਂ ਤੇ ਗਲੇ ਸੜੇ ਕਾਗਰਸੀ ਰਾਜ ਤੋਂ ਵੱਖਰਾ ਈ ਐ.

  • @Singh_367

    @Singh_367

    2 жыл бұрын

    ਵੀਰ ਇਹ ਤਾ ਥੋੜਾ ਦਿਨ ਚ ਬਹਾਲ ਹੋ ਜਾਣਾ ਪੱਕੇ ਤੌਰ ਤੇ ਡਿਸਮਿਸ ਹੋਣਾ ਚਾਹੀਦਾ ਹਨਾ

  • @navneetuppal5959

    @navneetuppal5959

    2 жыл бұрын

    Vir jinna Majithia ne halke da kann kraya Sidhu ni kra sakda

  • @kewalSingh-xj6fm
    @kewalSingh-xj6fm2 жыл бұрын

    ਐਮ ਐਲ ਏ ਸਾਹਬ ਇਹਨਾਂ ਦੀ ਬਦਲੀ ਨਹੀਂ ਇਹਨਾਂ ਨੂੰ ਸ਼ਰਵਿਸ ਤੋਂ ਡਿਸ਼ ਮਿਸ਼ ਕਰੋ ਬਦਲੀ ਕਰਨ ਨਾਲ ਇਹਨਾਂ ਦਾ ਹੱਲ ਨਹੀਂ ਹੋਣਾਂ ।ਇਹਨਾਂ ਉੱਥੇ ਜਾ ਕੇ ਵੀ ਇਹੀ ਕੰਮ ਕਰਨਾਂ ।

  • @jaswindersingh7832

    @jaswindersingh7832

    2 жыл бұрын

    ਰੇਲ ਬਣਾੳ ਏਨਾ ਦੀ dismiss from service

  • @maninderjitsingh1094

    @maninderjitsingh1094

    2 жыл бұрын

    Right

  • @manjotkaur9243

    @manjotkaur9243

    2 жыл бұрын

    ਇਨਾ ਦੀ ਕੌਂਸਲਿੰਗ ਕਰੌਸ ਬਦਲੀ ਠਾਠ ਹਲ ਨਹੀ ਫਾਸਿਸਟ ਕਰਨ ਨਾਲ ਘਫੈਲੂ ਹਿੰਸਾ ਵਧੂਗੀ

  • @RaniRai-qo7oj

    @RaniRai-qo7oj

    Ай бұрын

    ​@@maninderjitsingh1094❤❤

  • @NikhilSachdeva-ws9ny

    @NikhilSachdeva-ws9ny

    15 күн бұрын

    ❤🎉😂all..ragit

  • @gurdevdhawan6291
    @gurdevdhawan62912 жыл бұрын

    ਮੌਕੇ ਤੇ dismis ਕਰਨ ਦਾ ਰੂਲ ਬਣਾਓ ਮਾਨ ਸਾਬ sespend ਵਾਲਾ ਰੂਲ਼ ਬੰਦ ਕਰੋ ਤਾਹੀਂ ਸੁਧਾਰ ਹੋਣਾ ਪੰਜਾਬ ਦਾ

  • @germanpaddagermanpadda8283

    @germanpaddagermanpadda8283

    2 жыл бұрын

    Bilkul sahi kha

  • @jagsirsinghbrar1988

    @jagsirsinghbrar1988

    2 жыл бұрын

    💯💯💯💯💯💯💯sai gal ah

  • @gurmeetsinghsanghera5232

    @gurmeetsinghsanghera5232

    2 жыл бұрын

    ਸਾਡਾ ਕ਼ਾਨੂੰਨ ਜਿਆਦਾ ਹੀ ਨਰਮ ਆ ਜੀ.ਕੋਰਟ ਵਿਚੋਂ ਸਾਫ ਬਰੀ ਹੋ ਜਾਂਦੇ ਨੇ ਇਹ.

  • @gurtejsinghsidhu9161

    @gurtejsinghsidhu9161

    2 жыл бұрын

    ਸਹੀ ਹੈ

  • @johnkumar1870

    @johnkumar1870

    2 жыл бұрын

    Es de SSP te DSP te v parcha hove ohna di jimevari ni bandi ehna te lagam lan di. Magarmash nu hath Pao.

  • @sanjogtarani3997
    @sanjogtarani39972 жыл бұрын

    ਸ਼ਾਬਾਸ਼ ਆਮ ਪਾਰਟੀ MLAਜਿੰਦਬਾਦ ਸ਼ਾਬਾਸ਼ ਝਾੜੂ ਪੋਚਾ ਫਿਰੇਗਾ ਪੰਜਾਬ ਵਿਚ

  • @jatinbanger4119

    @jatinbanger4119

    2 жыл бұрын

    Mai good

  • @HardeepSingh-hk2ox

    @HardeepSingh-hk2ox

    2 ай бұрын

    🎉🎉🎉🎉😢🎉🎉🎉🎉🎉🎉🎉🎉🎉🎉🎉🎉🎉🎉🎉😢🎉 🎉🎉🎉🎉🎉🎉🎉🎉😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉​@@jatinbanger4119

  • @Amarjitsingh-up7du
    @Amarjitsingh-up7du2 жыл бұрын

    ਚੰਗਾ ਭਲਾ ਗੁਰਸਿੱਖ ਬੰਦਾ ਆ ਦਾਹੜੀ ਰੱਖੀ ਆ ਕਿ ਹੋ ਗਿਆ ਦੁਨਿਆਂ ਨੂੰ ਯਾਰ

  • @kaurbedi7872

    @kaurbedi7872

    2 жыл бұрын

    Ehde nal hor v ne ekla eh nai es to jo oper ne ohna lai v kro

  • @sahibsingh7896

    @sahibsingh7896

    2 жыл бұрын

    ਇਹ ਜਿਹੜੇ ਦਾੜੀ ਬੰਨਦੇ ਇਹ ਮੋਨਿਆ ਨਾਲੋ ਜਿਆਦਾ ਪੈਸੇ ਲੈਂਦੇ ਨੇ

  • @sadsongpunjabi6187

    @sadsongpunjabi6187

    2 жыл бұрын

    Dadheya waleya nu he ta dekh ke heiranii hundi aa veer ke eh vi eh kam kr sak de

  • @harpreetupdates6830

    @harpreetupdates6830

    2 жыл бұрын

    Isda munda v patwari lagya hoya hje hor ki naal lai k marn ge

  • @sukhramrajpal8379
    @sukhramrajpal83792 жыл бұрын

    ਪੰਜਾਬ ਪੁਲਿਸ ਨਹੀਂ ਸੁਧਰ ਸਕਦੀ ਸੱਤਰ ਸਾਲ ਦੀ ਆਦਤ ਪਈ ਹੋਈ ਹੈ ਭਾਈ।ਰਿਸ਼ਵਤ ਖਾਣੀ ਤਾਂ ਇਹ ਲੋਕ ਆਪਣੀ ਛਾਨ ਸਮਝਦੇ ਨੇ

  • @malkitkaur9429
    @malkitkaur94292 жыл бұрын

    ਬਲਕਾਰ ਸਿੰਘ ਵੀਰ ਜੀ ਬਦਲੀ ਰਿਸਵਤ ਰੋਕਣ ਦਾ ਹੱਲ ਨਹੀਂ ਜੇਕਰ ਰਿਸਵਤ ਰੋਕਣੀ ਆ ਤਾਂ ਡਿਊਟੀ ਛਡਾ ਕੇ 6,ਮਹੀਨੇ ਲਈ ਹੀ ਘਰ ਬਿਠਾ ਦਿਓ ਤਨਖਾਹ ਬਿਲਕੁਲ ਬੰਦ ,ਇਨ੍ਹਾਂ ਦਾ ਦਿਵਾਲਾ ਨਿਕਲ ਜਾਣਾ 6 ਮਹੀਨੇ ਵਿੱਚ

  • @BalwantSingh-js9nw

    @BalwantSingh-js9nw

    2 жыл бұрын

    6 ਮਹੀਨੇ ਲਈ ਨਹੀਂ । ਆਰਮੀ ਦੇ ਤਰਾ ਹਮੇਸ਼ਾ ਲਈ ਲਈ ਆਊਟ ਕਰੋ। ਇੱਕ ਦੇ ਪਿੱਛੇ 50 ਜਵਾਨ ਖੜੇ ਹੈ। ਭਾਰਤੀ ਹੋਣ ਲਈ। ਜੌ educated ਜਵਾਨ ਹੈ।

  • @navneetuppal5959

    @navneetuppal5959

    2 жыл бұрын

    Malkit g jinni ehna riswat ly a 6 saal v beh k kha sakde aa .dismis kro

  • @meenusharma4665
    @meenusharma46652 жыл бұрын

    Very Good job sir........ ਇਹਨਾਂ ਠੱਗਾਂ ਨੂੰ ਵੀ ਪਤਾ ਲੱਗੇ ਕਿਸੇ ਗ਼ਰੀਬ ਨਾਲ ਧੱਕਾ ਕਿਵੇਂ ਕਰੀਦਾ।

  • @gurcharnsingh377

    @gurcharnsingh377

    2 жыл бұрын

    0

  • @gurdevdhawan6291
    @gurdevdhawan62912 жыл бұрын

    sespend ਕਰਨਾ ਮਤਲਭ ਫੇਰ ਰਿਸਵਤ ਲੈਣਾ ਹੋਣਾ ਹੈ ਇਹ ਲੋਕ ਸੰਤਰਕ ਹੋ ਜਾਂਦੇ ਫੇਰ ਰਿਸਵਤ ਲੈਂਦੇ ਹੀ ਨੇ ਕੋਈ ਨਾ ਕੋਈ ਤਰੀਕਾ ਲੱਭ ਲੈਂਦੇ ਨੇ ਮਾਨ ਸਾਬ ਬੇਨਤੀ a ਜੈ ਬਿਲਕੁਲ ਰਿਸਵਤ ਖਤਮ ਕਰਨੀ ਚਾਹੁੰਦੇ ਹੋ ਤਾਹ ਮੋਕੇ ਤੇ ਸੇਵਾ ਮੁਕਤ ਕਰੋ ਤਾਹੀਂ ਇਕ ਲੋਕ ਸੁਧਰਨ ਗੇ ਬਾਕੀ ਦੇ ਮੁਲਾਜਮ ਇਹ ਲੋਕ sespend ਨੂੰ ਕੁਛ ਨਹੀਂ ਸਮਜਦੇ 2/3 month ਬਾਅਦ ਫੇਰ ਬਹਾਲ ਹੋ ਜਾਂਦੇ ਇਹਨਾ ਦਾ ਡਰ ਨਿਕਲ ਜਾਂਦਾ sespend ਵਾਲਾ ਜਿਵੇਂ ਕੋਈ ਹੈ ਜੇਲ ਚਲਾ ਜਾਵੇ ਓਹੀ ਬੰਦਾ ਲੋਕਾ ਨੂੰ ਕੁਝ ਨਹੀਂ ਸਮਜਦਾ ਉਲਟਾ ਹੋਰ ਤੇਜ ਹੋ ਜਾਂਦਾ ਇਸ ਤਰ੍ਹਾਂ ਮੁਲਾਜਮਾਂ ਦਾ ਡਰ v ਨਿਕਲਿਆ ਹੋਇਆ ਹੈ ਮੋਕੇ ਤੇ ਸੇਵਾ ਮੁਕਤ ਕਰੋ ਤਾਹ ਜੌ ਰਿਸਵਤ ਨੂੰ ਨੱਥ ਪਾਈ ਜਾ ਸਕੇ

  • @sukhdevbajwa5717

    @sukhdevbajwa5717

    2 жыл бұрын

    ਚਚੰੰੰੰੰੰੰੰੰੰੰੰੰੰੰੰੰੰੰੰੰੰੰੰੰੰੰਊ

  • @sandeepcheema8690

    @sandeepcheema8690

    2 жыл бұрын

    Very nice

  • @gurbajmaan9605
    @gurbajmaan96052 жыл бұрын

    ਬਲਕਾਰ ਸਿੱਧੂ ਨੇ ਬਹੁਤ ਵਧੀਆ ਕੀਤਾ!ਘਰੇ ਤੋਰੋ ਜੀ ਇਸ ਨੂੰ ਵਰਦੀ ਉਤਾਰ ਕੇ ਗੰਦ ਪਾ ਰੱਖਿਆ ਇਹਨਾਂ ਨੇ

  • @l.d.potlia2742

    @l.d.potlia2742

    Ай бұрын

    Punjab k log bde dedh syane bnte hain inko ye to pta nhi ki srkar kis party ki bnani h. Har bar beiman bhrst chor ghotalebaaj nikammi srkar bna lete hain fir rote hain. Khud sikho ki katil congress ki srkar bna di Punjab mein ek nhi 3,3 baar. Vote to dalne ka pta nhi bante hain anti curption wale 😂😂😂😂😂😂

  • @jaijawanjaikisanjaibharat9677
    @jaijawanjaikisanjaibharat96772 жыл бұрын

    ਇਸ ਵਾਰੀ ਤੇ ਸਦਾ ਹੀ ਦੀ ਆਪ (ਆਮ ਆਦਮੀ) ਦੀ ਸਰਕਾਰ, very nice 👍👌💐

  • @gillsaab7168

    @gillsaab7168

    2 жыл бұрын

    Nazara leyata sidhu veere tera yaar mudki distt ferozpur to

  • @karzsingh7309

    @karzsingh7309

    2 жыл бұрын

    @@gillsaab7168 aaa

  • @Manpreet2510brar

    @Manpreet2510brar

    2 жыл бұрын

    A kithe hoya g kitho da a police wala

  • @BaljinderSingh-mg3jp

    @BaljinderSingh-mg3jp

    Жыл бұрын

    @@Manpreet2510brar Just

  • @balbirsinghusajapmansadasa1168
    @balbirsinghusajapmansadasa11682 жыл бұрын

    ਜਿੱਥੇ ਬਦਲੀ ਕਰਕੇ ਜਾਊ ਓਥੇ ਨਾ ਲਊ।

  • @saroopsingh1499

    @saroopsingh1499

    2 жыл бұрын

    ਗੰਦ ਹੋਰ ਜਗਾ ਜਾ ਕੇ ਖਿਲਾਰੂ

  • @sukhrajdhillondhillon3440

    @sukhrajdhillondhillon3440

    2 жыл бұрын

    ਕੇਸ ਚੱਲੇਗਾ ਇਸ ਤੇ ਓੰਨਾ ਚਿਰ ਮੁਅੱਤਲ ਜਦੋਂ ਸਜ਼ਾ ਤੇ ਜੁਰਮਾਨਾ ਹੋਇਆ ਫਿਰ ਬਰਖਾਸਤ

  • @gurdeepsinghgurdeep2528
    @gurdeepsinghgurdeep25282 жыл бұрын

    ਪੁਲਿਸ ਵਾਲਾ ਸਿਆਣਾ ਬਿਆਣਾ ਬੰਦਾ ਹੁਣ ਕਿੰਨੀ ਬੇਜਤੀ ਹੋ ਗਈ ਬਾਈ ਇਹ ਭੁਲੇਖਾ ਇਹ ਰਿਸ਼ਵਤ ਮਿੱਠੀ ਜਹਿਰ ਆ ਰਿਸ਼ਵਤਖੋਰੀ ਦਾ ਪੈਸਾ ਬਿਮਾਰੀਆਂ ਤੇ ਈ ਲਗਦਾ

  • @jaswindersingh7832

    @jaswindersingh7832

    2 жыл бұрын

    ਜਾ ਬੱਚੇ ਨਿਸੲਇਆਈ ਨਿਕਲਦੇ ਨੇ

  • @ramsawroop8589
    @ramsawroop85892 жыл бұрын

    बैरी गुड न्यूज, भ्रष्टाचारी अधिकारियों के विरुद्ध पंजाब के लोगों को ही लड़ना पड़ेगा, ऐसे कर्मचारियों की जमीन जायदाद की भी जांच करके जब्त करनी चाहिए, 🙏

  • @japinderwmksingh2696
    @japinderwmksingh26962 жыл бұрын

    ਬਹੁਤ ਵਧੀਆ ਕੀਤਾ MLA ਸਾਹਿਬ ਇਹੀ ਉਮੀਦ ਲੈ ਕੇ ਵੋਟਾ ਪਾਈਆਂ ਸੀ ਲੋਕਾਂ ਨੇ ਅਾਮ ਪਾਰਟੀ ਨੂੰ ਪਹਿਲਾਂ ਗੰਦੀਆਂ ਸਰਕਾਰਾ ਸੀ ਉਹਨਾ ਪੰਜਾਬ ਦਾ ਬੇੜਾ ਗਰਕ ਕੀਤਾ ਸੀ

  • @rajsandhu8216

    @rajsandhu8216

    5 ай бұрын

    ਹੁਣ ਮੁੰਡੇ ਅੰਦਰ ਕਰ ਰਹੇ ਆ ਵੀਰ ਆਮ ਆਦਮੀ ਪਾਰਟੀ ਵਾਲੇ 😢

  • @Mastane-bn4tu

    @Mastane-bn4tu

    4 ай бұрын

    ​@@rajsandhu8216❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊7❤❤❤❤4😮😮

  • @ambassadorofgod106
    @ambassadorofgod1062 жыл бұрын

    Wah ji wah aam Aadmi party zindabaad Balkar sidhu 🙏

  • @talwindersingh463

    @talwindersingh463

    2 жыл бұрын

    Joti. Faro. Harame de

  • @talwindersingh463

    @talwindersingh463

    2 жыл бұрын

    Aap vv good 👍🌹🌹🌹🌹🌹🙏

  • @kaurbedi7872

    @kaurbedi7872

    2 жыл бұрын

    Sab khtam kr

  • @ajaibajaibsindhi3966
    @ajaibajaibsindhi39662 жыл бұрын

    ਸਿੱਧੂ ਸਾਬ੍ਹ ਬਿਲਕੁਲ ਸਹੀ ਹੈ ਪਰ ਆਮ ਆਦਮੀ ਪਾਰਟੀ ਨੂੰ ਬਦਨਾਮ ਨਾਂ ਕਰੋ ਇਹ ਕੰਮ ਵਿਜੀਲੈਂਸ ਦਾ ਹੈ ਸਬੰਧਤ ਮਹਿਕਮੇ ਨੂੰ ਨਾਲ ਲਿਆ ਕਰੋ ਇਸ ਤਰ੍ਹਾਂ ਮਹਿਕਮਾ ਇਨ੍ਹਾਂ ਦੀ ਮਦਦ ਕਰ ਜਾਂਦਾ ਹੈ ਵਿਜੀਲੈਂਸ ਪਰਚਾ ਕੱਟ ਕੇ ਜੇਲ੍ਹ ਛੱਡ ਆਉਂਦੀ ਹੈ

  • @gillbathindagill8169

    @gillbathindagill8169

    2 жыл бұрын

    Jdo di sarkar bni aa ajj dishya balkar sidhu owi paise Lyn den ch frda rampure de sare aase pase pinda da bura haal aa othe chiite kapde pake kde ni aya

  • @karangoniana7395

    @karangoniana7395

    2 жыл бұрын

    ਸਹੀ ਗੱਲ ਐ ਬਾਈ

  • @gurmeetsinghsanghera5232

    @gurmeetsinghsanghera5232

    2 жыл бұрын

    ਵੀਰੇ ਕੀ ਕਰੂਗਾ ਕੋਈ ਇਹਨਾਂ ਦਾ.ਵਿਜੀਲੈਂਸ,ਹਿਉਮਨਰਾਈਟਸ ਕਮਿਸ਼ਨ ਤਕ ਸਾਰੇ ਇਹੀ ਬੈਠੇ ਆ.ਕਿਸੇ ਨੂੰ ਨਹੀਂ ਬਖਸ਼ਦੇ ਇਹ,ਕੁਰੱਪਟ ਅਫਸਰ ਮੂਹਰੇ ਵਿਕ ਜਾਂਦੇ ਨੇ ਸਾਰੀਆਂ ਏਜੇਂਸੀਆਂ ਵਾਲੇ.

  • @KuldeepSingh-cx2iq

    @KuldeepSingh-cx2iq

    2 жыл бұрын

    ਸ਼ੁਕਰ ਦਾਤਿਆ ਕੋਈ ਜਨਤਾ ਦੀ ਗੱਲ ਸੁਣਨ ਲਈ ਵੀ ਕੋਈ ਆਇਆ ਕਾਲੀਆਂ ਭੇਡਾਂ ਹਾਲੇ ਵੀ ਬਹੁਤ ਨੇਂ ਜਨਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਧੰਨਵਾਦ ਜੀ ਆਮ ਪਾਰਟੀ ਜਿੰਦਾਂਬਾਦ

  • @maninderjitsingh1094

    @maninderjitsingh1094

    2 жыл бұрын

    Right

  • @sanjogtarani3997
    @sanjogtarani39972 жыл бұрын

    ਪਟਿਆਲਾ ਵਿੱਚ ਬਹੁਤ ਵਧਿਆ ਕੰਮ ਕਰ ਰਹੇ ਹਨ

  • @avtarsingh5402
    @avtarsingh54022 жыл бұрын

    ਬਹੁਤ ਵਧੀਆ ਕੰਮ ਕੀਤਾ ਸਿੱਧੂ ਸਾਹਿਬ ਨੇ

  • @LovepreetSingh-ei8ty
    @LovepreetSingh-ei8ty2 жыл бұрын

    ਬਲਕਾਰ ਸਿੱਧੂ ਜੀ ਨਸ਼ਿਆਂ ਵੱਲ ਵੀ ਧਿਆਨ ਦਿਉ

  • @swarndhaliwal929

    @swarndhaliwal929

    2 жыл бұрын

    ਇਹ ਵੀ ਸ਼ਰਾਬ ਦਾ ਕੇਸ ਆ ਵੀਰ, ਸਰਾਬ ਵੀ ਨਸਾਂ ਵੀਰ।

  • @navneetuppal5959

    @navneetuppal5959

    2 жыл бұрын

    Vir nashe aale nu chhudwon aaye c.yaar ki ho gya tuhanu loka nu srab jehra sab to mara nasha tusi ohnu nasha hi nahi samjde

  • @jaspalsangha2643
    @jaspalsangha26432 жыл бұрын

    ਸਿੱਧੂ ਜੀ ਬਦਲੀ ਕਰ ਦਿੱਤੀ ਜਾਵੇਗੀ ਪਰ ਜਿਥੇ ਵੀ ਜਾਵੇਗਾ ਉਨ੍ਹਾਂ ਤੋਂ ਵੀ ਪੈਸੇ ਲਵੇਗਾ ਇਸ ਦਾ ਹਲ ਕਰੋ

  • @Harpal7653

    @Harpal7653

    2 жыл бұрын

    Iko hall saspend fer htuge

  • @gurmeetsinghsanghera5232

    @gurmeetsinghsanghera5232

    2 жыл бұрын

    ਧੌਲੀ ਦਾਹੜੀ ਦੀ ਵੀ ਸ਼ਰਮ ਨਹੀਂ ਕਰਦੇ ਅਜਿਹੇ ਲੋਕ. ਦਿਖਾਵੇ ਨੂੰ ਗੁਰੂਘਰ ਜਾ ਕੇ ਆਪਣੇ ਆਪ ਨੂੰ ਸਿੱਧਾ ਸਾਦਾ ਦੱਸਦਾ ਹੋਵੇਗਾ ਪਬਲਿਕ ਵਿਚ.

  • @partapsandhu5637
    @partapsandhu56372 жыл бұрын

    ਬਹੁਤ ਵਧੀਆ ਕਾਰਵਾਈ

  • @gurbajmaan9605
    @gurbajmaan96052 жыл бұрын

    ਇਹੋ ਜਿਹੇ ਭ੍ਰਿਸ਼ਟਾਚਾਰੀਆਂ ਨੂੰ ਡਿਸਮਿਸ ਕਰਕੇ ਜੇਲ੍ਹ ਚ ਤੋਰੋ ਇਹਨਾਂ ਦੀ ਥਾਂ ਨਵੇਂ ਮੁੰਡੇ ਰੱਖੋ ਸਿੱਧੂ ਜੀ

  • @NISHANSINGH-nl8qv
    @NISHANSINGH-nl8qv2 жыл бұрын

    Great Job MLA Sahib

  • @binderibinder1970
    @binderibinder19702 жыл бұрын

    Aadmi party zindabaad balkar sidhu veer ji

  • @virsasingh6859

    @virsasingh6859

    2 жыл бұрын

    Balkar sidhu ji sabash

  • @kulwantsingh9415

    @kulwantsingh9415

    2 жыл бұрын

    Good

  • @minturandhawaminturandhawa706
    @minturandhawaminturandhawa7062 жыл бұрын

    ਇਹਨਾ ਨੂੰ ਤਨਖ਼ਾਹ ਨਾਲ ਸੰਤੁਸਟੀ ਨਹੀ ਹੁੰਦੀ,,, ਹਰਾੰਮ ਦੀ ਖਾਣ ਦੀ ਆਦਤ ਪਈ ਹੋਈ ਹੈ,, ਐਜਹੇ ਲੋਕਾ ਦੀ ਸਾਰੀ ਪ੍ਰੋਪਟੀ ਕੁਰਕ ਹੋਣੀਚਾਹੀ ਦੀ ਹੈ,,

  • @ArshDeep-em4zt
    @ArshDeep-em4zt2 жыл бұрын

    ਇਹਨੂੰ ਸਸਪੈਂਡ ਕਰੋ ਬਹੁਤ ਧਨਵਾਦ ਜੀ ਬਲਾਤਕਾਰ ਸਿੱਧੂ ਦੇ

  • @grewalsharn007
    @grewalsharn0072 жыл бұрын

    ਜਿੰਨਾ ਤੋ ਲਾਹਣ ਫੜਿਆ ਉਹਨਾ ਤੇ ਵੀ ਪਰਚਾ ਵਾਵੇ ਬਲਕਾਰ ਜੇ ਇਹਨਾ ਹੀ ਅਨਖੀ ਆ ਤਾ

  • @SukhwinderSingh-ch5wr

    @SukhwinderSingh-ch5wr

    2 жыл бұрын

    ਬਲਕਾਰ ਸਿੱਧੂ ਤਾ ਅੱਣਖ ਦਿਖਾ ਰਿਹਾ । ਤੂੰ ਐਵੇਂ 🐕 ਰੋਲੀ ਪਾਈ ਜਾਣਾ।

  • @dpns6752

    @dpns6752

    2 жыл бұрын

    Parcha ho gya ohna de bai ji...je koi thora bahut kar riha rishwat khori nu rokan layi ta ltta khichnia band kro..Tusi lok kise paase v nhi shd de

  • @chanigill9546

    @chanigill9546

    2 жыл бұрын

    Lahan da ke parcha hunda 7 ko din bahar a janda notasan

  • @kaurbedi7872

    @kaurbedi7872

    2 жыл бұрын

    Good

  • @harjitjohal1899
    @harjitjohal18992 жыл бұрын

    Good work sir 👏 👍

  • @BalwantSingh-js9nw
    @BalwantSingh-js9nw2 жыл бұрын

    ਆਰਮੀ ਕਾਨੂੰਨ ਲਾਗੂ ਕਰੋ ਸਾਹਿਬ ਜੀ ਆਰਮੀ ਦੇ ਜਵਾਨਾਂ ਦੀ ਕਿੰਨੀ ਹਾਰਡ ਟ੍ਰੇਨਿੰਗ ਹੁੰਦੀ ਹੈ। ਪਰ ਗ਼ਲਤੀ ਕਰਨ ਤੇ ਸਰਵਿਸ ਤੋ out ਕਿੱਤਾ ਜਾਂਦਾ।

  • @SukhwinderSingh-ei5sb

    @SukhwinderSingh-ei5sb

    2 жыл бұрын

    Bilkul sahi keha ae veere

  • @inderjitsingh5400
    @inderjitsingh54002 жыл бұрын

    Meri Punjab de loka nu apeel hai Amm admy party nu Punjab, ch, 25 saal raj karwao amm admy party Jindabad

  • @manjitsaran6357
    @manjitsaran63572 жыл бұрын

    ਇਹਨਾਂ ਨੂੰ ਜੋਬ ਤੋਂ ਕਡਨਾ ਚਾਹੀਦਾ ਹੈ ਬਦਲੀ ਕੋਈ ਹੱਲ ਨਹੀਂ ਛਿੱਤਰ ਮਾਰੋ

  • @PSYCHODADDYY
    @PSYCHODADDYY2 жыл бұрын

    Both parties deserve ਪਰਚਾ ਤੇ ਮੂਸੇ ਆਲੇ ਦੇ ਬਾਕੀ ਕਾਤਲਾਂ ਦਾ v encounter ਕਰੋ

  • @RAJESHKUMAR-bs3vo
    @RAJESHKUMAR-bs3vo2 жыл бұрын

    V Good MLA G Action ta ho gia Reaction Jaldi Kro Bohut Mann Hai APP Sarkar Te MLA Sahib G Such di Jitt Nu Salam GOD bless you and Your Staff MLA Balkar Singh Sidhu Jindabad AMM ADMI PARTI JINDABAD

  • @navneetuppal5959

    @navneetuppal5959

    2 жыл бұрын

    Yaar o nashe wale help kr reha.tu spot kr reha

  • @darshansingh667
    @darshansingh6672 жыл бұрын

    ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾਂ ਪੁਰੀਆ ਭਾਰ ਸੁਧਾਰ ਘਰ ਭੇਜੋ

  • @punjabibgmi3438
    @punjabibgmi34382 жыл бұрын

    AAP De Vich Sare Singer Ne, Oh Ta Hun Badle Lennge,😂😂😂

  • @ranjitmalhi1773
    @ranjitmalhi17732 жыл бұрын

    ਆਪ ਸਰਕਾਰ ਦੀ ਝਾੜੂ ਵਿਜੀਲੈਂਸ 👌👍

  • @HarpalSingh-uv9ko
    @HarpalSingh-uv9ko Жыл бұрын

    ਵਧੀਆ ਕੀਤਾ।

  • @dharmpal5716

    @dharmpal5716

    4 ай бұрын

    Goood

  • @neelamrani4042
    @neelamrani40422 жыл бұрын

    ਸਲੂਟ ਆਮ ਆਦਮੀ ਪਾਰਟੀ ਨੂੰ

  • @jassludhiana6524
    @jassludhiana65242 жыл бұрын

    ਨੋਕਰੀ ਵਿਚੋ ਡਿਸਮਿਸ ਕਰੋ ਗਾਂਡੂ ਨੁ

  • @jaspreetkaurdhillon6373
    @jaspreetkaurdhillon63732 жыл бұрын

    Aap admi party zindabaad jio👌👌👌👌👌👌👌

  • @balwantsingh6251
    @balwantsingh625112 күн бұрын

    ਮੁਲਾਜ਼ਮ ਹਟ ਜਾਣ ਰਿਸ਼ਵਤ ਲੈਣੋਂ ਕਿਉਂ ਬੇਜ਼ਤੀ ਕਰਵਾ ਰਹੇ ਹਨ ਆਪਣੀ ਆਪਣੇ ਮਹਿਕਮੇ ਦੀ ਆਪਣੇ ਬੱਚਿਆਂ ਦੀ ਤਨਖਾਹ ਹੀ ਬਹੁਤ ਹੈ ਤੁਹਾਡੀ ਸਾਬ ਜੀ

  • @rajchouhan8837
    @rajchouhan88372 жыл бұрын

    ਆਹ ਹੋਈ ਐ ਗੱਲ ,,ਇਹੋ ਜਿਹੇ ਅਫ਼ਸਰਾਂ ਨੂੰ ਬਦਲੀ ਨਾ ਕਰੋ ਕਿਉਂਕਿ ਜਿਥੇ ਜਾਣਗੇ ਓਥੇ ਵੀ ਤਾਂ ਆਮ ਲੋਕਾਂ ਦੀ ਲੁੱਟ ਕਰਨਗੇ ,,ਸਿੱਧਾ ਸਸਪੈਂਡ ਕਰੋ ,,

  • @satpalmehta741
    @satpalmehta7412 жыл бұрын

    App Govt. 🙏🙏

  • @Jas-mh1kx
    @Jas-mh1kx2 жыл бұрын

    MLA ਆਪਣੀ ਮਰਜੀ ਨਾਲ officers ਵੀ ਨਾ ਲਗਵਾਏ,ਜਿਹਨਾਂ ਦੀ ਸਿਫਾਰਿਸ਼ ਨਹੀਂ ਓਹਨਾ ਨੂੰ ਤਾਂ ਕੋਈ ਚੱਜ ਦੀ posting ਦੇ ਨਹੀਂ ਰਹੇ,ਓਹੀ ਸਟਾਫ਼ ਲਗਦਾ ਜਿਹਦੀ ਸਿਫਾਰਿਸ਼ MLA ਕਰਦਾ, ਆਹ ਕੰਮ ਵੀ ਬੰਦ ਹੋਣਾ ਚਾਹੀਦਾ🙏

  • @maninderjitsingh1094

    @maninderjitsingh1094

    2 жыл бұрын

    Right

  • @Jaspalsingh-vg8uc
    @Jaspalsingh-vg8uc Жыл бұрын

    ਆਮ ਆਦਮੀ ਪਾਰਟੀ ਜਿੰਦਾਬਾਦ

  • @permsingh7156
    @permsingh71562 жыл бұрын

    ਬੁਡਾ ਆਦਮੀ ਸ਼ਰਮ ਆਣੀ ਚਾਹੀਦੀ ਹੈ

  • @lachhmansingh3186
    @lachhmansingh31862 жыл бұрын

    Kiya bat hai p p di MLA SAHAB IS GRATE VERY GOOD

  • @AmandeepSingh-nn2vr
    @AmandeepSingh-nn2vr2 жыл бұрын

    😂😂😂😂bahut vdiaa bai blkar Sidhu ji well done lge rho ji God bless you

  • @rashveer5092
    @rashveer50922 жыл бұрын

    Balkar sidhu g V.nice job. God bless you all ways to u 🙏 live 👏 🙏 long life for showing up truth and for the welfare and safety of Punjab and punjabies also our community ❤ ♥ 💙 💖 💕

  • @deepachahal8048
    @deepachahal80482 жыл бұрын

    ਬਹੁਤ ਵਧੀਆ ਲੱਗਿਆ ਆਮ ਆਦਮੀ ਪਾਰਟੀ

  • @balbirsinghusajapmansadasa1168
    @balbirsinghusajapmansadasa11682 жыл бұрын

    ਇੰਨੀ ਤਨਖਾਹ ਲੈਕੇ ਢਿੱਡ ਨਹੀਂ ਭਰਦਾ

  • @SANTOKHSINGH-io3qo
    @SANTOKHSINGH-io3qo2 жыл бұрын

    Aam Aadmi party jindabad

  • @PunjabPolice-wb8ls
    @PunjabPolice-wb8ls2 жыл бұрын

    ਇਹੋ ਜਿਹੇ ਘਟੀਆ ਕਿਸਮ ਦੇ ਲੋਕਾਂ ਨੂੰ ਘਰ ਭੇਜੋ। ਬਹੁਤ ਵਧੀਆ ਮੁੰਡੇ ਕੁੜੀਆਂ ਮਿਹਨਤ ਕਰ ਰਹੇ ਆ, ਉਹਨਾਂ ਨੂੰ ਮੌਕਾ ਦਿਉ।

  • @bains6218
    @bains62182 жыл бұрын

    ਪੰਜਾਬ ਵਿੱਚ ਰਿਸ਼ਵਤ ਲੀਗਲ ਕਰ ਦੇਣੀ ਚਾਹੀਦੀ ਆ ਹਰ ਬੰਦਾ ਤਾਂ ਪੈਸੇ ਤੇ ਚੱਲਦਾ ਹੈ ਹਰ ਕੇਸ ਹਰ ਫਾਇਲ ਨੂੰ ਪੈਸਿਆਂ ਦੇ ਪਈਏ ਲਾਉਣੇ ਪੈਦੇ ਆ ਜਦੋਂ ਸਾਰੇ ਹੀ ਭ੍ਰਿਸ਼ਟ ਹੋਣ ਕਿੰਨੇ ਕ ਬੰਦੇ ਫੜੇ ਜਾਣਗੇ ਜਾ ਤਾਂ ਜਾਰਜੀਆ ਦੇਸ ਵਾਂਗ ਸਾਰੇ ਦੇ ਸਾਰੇ ਕੱਢ ਨਵੇਂ ਰੱਖੇ ਜਾਣ ਨਹੀ ਤਾਂ ਕੰਮ ਔਖਾ ਰਿਸ਼ਵਤ ਹੱਢਾ ਵਿੱਚ ਮਿਜ ਬਣੀ ਪਈ ਆ ਸਫਾਈ ਨਹੀ ਕੀਤੀ ਜਾ ਸਕਦੀ

  • @learnenglishwithkailey8785
    @learnenglishwithkailey87852 жыл бұрын

    Enni ਤਨਖਾਹ le k ni rjj de eh ਕੁੱਤੇ ਲੋਕ vdia eve hi jaloos kddna chida hun ਸੌਖਾ e need vdia aa ju hun ਰਿਸ਼ਵਤ ਖੋਰੀ ਨੂੰ vdia image bna gya age de ਹਿਸਾਬ nal

  • @manjitsingh1278

    @manjitsingh1278

    2 жыл бұрын

    ਪੰਜਾਬ ਦੀ ਧਰਤੀ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਚੰਗੇ ਤੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਧੰਨਵਾਦ ਜੀ

  • @rajbindersingh8237
    @rajbindersingh82377 сағат бұрын

    ਇਨ੍ਹਾਂ ਪੁਲਸ ਵਾਲਿਆ ਦੇ ਬੱਚੇ ਬੇੜਾ ਗਰਕ ਹੋਵੇਗਾ

  • @kashmirkaur8478
    @kashmirkaur84782 жыл бұрын

    ਜਿਥੇ ਜਾਉ ਉਥੇ ਜਾ ਕੇ ਨਾ ਰਿਸ਼ਵਤ ਲੳੁ ਇਨੁ ਘਰ ਭੇਜੋ

  • @MohanSingh-tk1fz
    @MohanSingh-tk1fz2 жыл бұрын

    Good work veer g

  • @gurmukhsingh8868
    @gurmukhsingh88682 жыл бұрын

    Aam admi parti zindabaad👋👋👋👋

  • @AbcDef-oy6uh
    @AbcDef-oy6uh2 жыл бұрын

    ਲਾਹਨਤੀ ਕਿਸੇ ਥਾਂ ਦੇ, deserves strict punishment

  • @gangboy2380
    @gangboy23802 жыл бұрын

    ਬਹੁਤ ਬਹੁਤ ਵਧੀਆ ਕੰਮ ਕਿਤਾ ਤੁਸੀਂ ਵੀਰ ਜੀ ਇਦਾ ਦੇ ਰਿਸ਼ਵਤ ਖੋਰ ਮੁਲਾਜ਼ਮਾਂ ਨੇ ਸਾਰੇ ਪੁਲਿਸ ਮਹਿਕਮੇ ਦਾ ਨਾਮ ਬਦਨਾਮ ਕੀਤਾ ਹੋਇਆ ਹੈ

  • @jaggasanghera3979
    @jaggasanghera39792 жыл бұрын

    ਪੁਰਾਣੇ ਚੋਰ ਹਨ ਇਹ ਨਹੀਂ ਟੱਲਦੇ ਸੰਸਪੈਡ ਕਰੋ ਤੇ ਨਾਲੇ ਬਣਦੀ ਜੇਲ

  • @surindersingh5380
    @surindersingh53802 жыл бұрын

    Jo marji kar lo Nahin sudharne

  • @sarabjitgill2160
    @sarabjitgill21602 жыл бұрын

    ਲੋਕਾਂ ਨੂੰ ਗਾਲ਼ਾਂ ਕੱਢਣ ਵੇਲੇ ਤਾਂ ਬੜੀ ਆਵਾਜ਼ ਕੱਢੀ ਜਾਂਦੀ,ਹੁਣ ਫੜੇ ਹੋਏ ਨੋਟਾਂ ਦੇ ਨੰਬਰ ਨਹੀਂ ਬੋਲੇ ਜਾਂਦੇ !

  • @RameshKumar-pu4fo
    @RameshKumar-pu4fo3 ай бұрын

    ਸਿੱਧੂ ਸਾਹਿਬ ਇਹਨਾਂ ਨੂੰ ਸਸਪੈਂਡ ਕਰੋ ਬਦਲੀ ਨਾ ਕਰੋ ਬਲਕਾਰ ਸਿੰਘ ਜੀ ਇਹਨਾਂ ਨੂੰ ਸਸਪੈਂਡ ਕਰੋ ਬਦਲੀ ਕਰੋਗੇ ਤਾਂ ਅੱਗੇ ਜਾ ਕੇ ਇਹੀ ਕੰਮ ਕਰਨਗੇ ਇਹਨੂੰ ਸਦਾ ਲਈ ਨੌਕਰੀ ਤੋਂ ਕੱਢੋ ਸਿੱਧੂ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ

  • @yaad1959
    @yaad19592 жыл бұрын

    ਬਲਕਾਰ ਜੀ ਇਹਦੀ ਬਦਲੀ ਨਹੀ,,,,,,, ਇਹਨੂੰ ਬਾਹਰ ਕੱਢੋ,,,,,,,ਫਿਰ ਰਿਸ਼ਵਤ ਆਪੇ ਬੰਦ ਹੋ ਜਾਵੇਗੀ ਜੀ। 🙏🙏

  • @bhoopsingh9579
    @bhoopsingh95792 жыл бұрын

    Balkar sidhu has done exceptional job by catching red handed A S I of police . It is shameful for police department which has no reputation in society

  • @waheguru_ji580
    @waheguru_ji58011 ай бұрын

    ਵੀਰ ਜੀ ਬਹੁਤ ਵਧੀਆ ਕੰ ਮ ਕਿਤਾ ਬਲਕਾਰ ਵੀਰ ਜੀ ਇਹ ਕਿ ਸਬਤ ਹਲੇ ਵੀ ਖਤਮ ਨਹੀਂ ਹੋਈ ਪਰ ਗਰੀਬਾਂ ਦੀ ਕੋਣ ਸੁਣ ਦਾ ਵੱਡੇ ਬੰਦੇ ਆਪਣੇ ਕੰਮ ਕਰਨ ਲਈ ਪੈਸੇ ਦੇ ਨੇ ਲੋਕ

  • @madanlalsingh1142
    @madanlalsingh11422 жыл бұрын

    Mla ਬਲਕਾਰ ਸਿੰਘ ਜੀ ਬਦਲੀ ਕਰਨ ਨਾਲ ਕੁਛ ਨਹੀਂ ਹੋਵੇਗਾ ਇਹਨੂੰ ਘਰ ਭੇਜਿਆ ਜਾਵੇ ਨਵੇਂ ਮੁੰਡਿਆਂ ਨੂੰ ਨੋਕਰੀ ਲਈ ਮੋਕਾ ਦਿਓ ਜਿਨ੍ਹਾਂ ਤੋਂ ਲਾਹਣ ਫਡ਼ਿਆ ਉਨ੍ਹਾਂ ਦਾ ਸਾਥ ਵੀ ਨਾ ਦੇ ਵੋ

  • @Shakyajiraj563
    @Shakyajiraj5632 жыл бұрын

    ਸਿੱਧੂ ਸਾਹਿਬ ਸੁਆਦ ਤਾਂ ਫਿਰ ਆਉਂਦਾ ਜੇ ਤੁਸੀਂ ਲਾਹਣ ਵਾਲੇ ਤੇ ਵੀ ਲਾਈਵ ਪਰਚਾ ਦਰਜ ਕਰਾਉਂਦੇ ।। ਬਾਕੀ ਬਹੁਤ ਵਧੀਆ ਕੰਮ ਕੀਤਾ ਜੀ

  • @vijayteresa970

    @vijayteresa970

    Жыл бұрын

    ਬਿਲਕੁਲ ਸਹੀ ਕਿਹਾ ਵੀਰ ਤੁਸੀਂ

  • @butasingh3821
    @butasingh38212 жыл бұрын

    Good👍 Sir

  • @SurinderSingh-lu1lx
    @SurinderSingh-lu1lx3 ай бұрын

    ਆਮ ਆਦਮੀ ਪਾਰਟੀ ਜ਼ਿੰਦਾਬਾਦ ਇਸ ਪੂਲਸ ਵਾਲੇ ਨੂੰ ਡਿਸ਼ ਮਿਸ ਕਰਕੇ ਬਾਹਰ ਦਾ ਰਸਤਾ ਦਿਖਾ ਉ

  • @pavitarsingh5386
    @pavitarsingh53862 жыл бұрын

    ਸਿੱਧੂ ਜੀ ਇਸਦੀ ਬਦਲੀ ਕਰਵਾ ਦੇਣੀ ਕੋਈ ਪਕਾ ਹਲ ਨਹੀਂ, ਯਾਰ ਇਹਨੂੰ ਘਰ ਤੋਰੋ।

  • @surjeetpandher997
    @surjeetpandher9972 жыл бұрын

    ਮਾਨ ਸਰਕਾਰ ਜਿੰਦਾਬਾਦ

  • @JaswinderSingh-xy6ik
    @JaswinderSingh-xy6ik2 жыл бұрын

    SUCH ACTION IS REQUIRE TO CONTROL CORRUPTION.... GOVT EMPLOYEES OF PUNJAB IS GETTING MAXIMUM SALARIES BUT THEY ARE DOING NOTHING GOOD FOR GENERAL PUBLIC AND WORST TO PERFORM THEIR DUTY

  • @JaswantSingh-mv2pu

    @JaswantSingh-mv2pu

    2 жыл бұрын

    ²

  • @manpreetsingh3984

    @manpreetsingh3984

    2 жыл бұрын

    Mr jaswinder singh ji. Not all govt employees r like this. So dnt say all govt employees.

  • @user-if8bf7js4r
    @user-if8bf7js4r2 жыл бұрын

    ਬਹੁਤ ਖੂਬ ਜੀ ਪਰ 🙏 ਸਿੱਧੂ ਸਾਬ੍ਹ ਮੈਂ ਇੱਕ ਟਰੱਕ ਡਰਾਈਵਰ ਮਾਲਕ ਹਾਂ ਜਦੋਂ ਦੀ ਆਪਣੀ ਸਰਕਾਰ ਬਣੀ ਟ੍ਰੈਫਿਕ ਪੁਲਿਸ ਗੱਡੀਆਂ ਰੋਕਣੀ ਬੰਦ ਕਰ ਗਏ ਸੀ ਪਰ ਹੁਣ ਫੇਰ ਮੁਹਾਲੀ ਜ਼ਿਲ੍ਹੇ ਚ ਆਹ ਕੰਮ ਸ਼ੁਰੂ ਹੋ ਗਿਆ

  • @sukhpalsingh2345
    @sukhpalsingh23452 жыл бұрын

    ਲਹਨ ਵਾਲੇ ਤੇ ਵੀ ਕਾਰਵਾਈ ਕੀਤੀ ਜਾਵੇ ਸਿੱਧੂ ਵੀਰ ਜੀ

  • @JaspreetSingh-yn3ym
    @JaspreetSingh-yn3ym2 жыл бұрын

    👌👌💯

  • @pindauppal897
    @pindauppal8972 жыл бұрын

    ਬਹੁਤ ਵਧੀਆ ਸਿੱਧੂ ਸਾਹਿਬ ਸਾਰਿਆਂ ਥਾਣਿਆਂ ਵਿਚ ਰੇਡ ਮਾਰੋਂ

  • @anmolnagi4466
    @anmolnagi44662 жыл бұрын

    ਵੈਰੀ ਗੁੱਡ ਬਲਕਾਰ ਸਿੰਘ ਜੀ ਤਕੜੇ ਹੋ ਕੇ ਨਸ਼ੇ ਤੇ ਰਿਸ਼ਵਤਖੋਰਾ ਨੂੰ ਨੱਥ ਪਾਉ ਤਾ ਕਿ ਲੋਕਾ ਚ ਵਿਸ਼ਵਾਸ ਬਣ ਸਕੇ

  • @malkeetsingh1602
    @malkeetsingh16022 жыл бұрын

    ਸਿੱਧੂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹੋ ਗੰਦੇ ਇਨਸਾਨ ਨੂੰ ਰੰਗੇ ਹੱਥੀ ਫੜਿਆ ਹੁਣ ਇਸ ਨੂੰ ਤੁਰੰਤ ਨੌਕਰੀ ਤੋਂ ਲਾਹ ਕੇ ਘਰ ਭੇਜ ਦੇਣਾ ਚਾਹੀਦਾ ਜੀ ਤਾ ਜੋ ਆਪਣੇ ਘਰ ਦਾ ਝਾੜੂ ਪੌਚਾ ਕਰ ਲਿਆ ਕਰੇ

  • @satpalmehta741
    @satpalmehta7412 жыл бұрын

    ਏਸ ਨੂ ਸਸਪੈਂਡ ਕਰੋ ਜੀ

  • @sonubainssonubains9532

    @sonubainssonubains9532

    2 жыл бұрын

    👍👍👍

  • @jpsbajwa
    @jpsbajwa2 жыл бұрын

    Such corrupt police officers shouldn't be merely transferred but sacked outright.

  • @gurbajmaan9605
    @gurbajmaan96052 жыл бұрын

    ਇਹਨਾਂ ਦੀਆਂ ਆਦਤਾਂ ਪੱਕ ਚੁਕੀਆਂ ਨੇ ਰਿਸ਼ਵਤ ਲੈਣ ਦੀਆਂ ਇਸ ਕਰਕੇ ਇਹਨਾਂ ਨੂੰ ਘਰੇ ਤੋਰਨਾ ਠੀਕ ਰਹੇਗਾ

  • @inderpalsingh9393
    @inderpalsingh93932 жыл бұрын

    ਸਰਕਾਰ ਨੂੰ ਚਾਹੀਦਾ ਹੈ ਕਿ ਘਰ ਦੀ ਕੱਢੀ ਹੋਈ ਸ਼ਰਾਬ ਕੱਢਣ ਵਾਲਿਆਂ ਨੂੰ ਇਕ ਲੱਖ ਰੁਪਏ ਸਾਲਾਨਾ ਜਾਂ ਇਸ ਤੋਂ ਘੱਟ ਵੱਧ ਦੀ ਰਾਸ਼ੀ ਲਗਾ ਦੇਣ ਅਤੇ ਨਾਲ ਹੀ ਸ਼ਰਤ ਲਗਾ ਦੇਣ ਕਿ ਉਹ ਸ਼ਰਾਬ ਵੇਚ ਨਹੀਂ ਸਕਦੇ ਜੇਕਰ ਕੋਈ ਸ਼ਰਾਬ ਵਿਚ ਤਾਂ ਉਸ ਦਾ ਜੁਰਮਾਨਾ ਬਹੁਤ ਜ਼ਿਆਦਾ ਹੋਵੇ

  • @deepusingh1437
    @deepusingh14372 жыл бұрын

    Sidhu jii 🙏🙏👌👌

  • @balvirsingh9650
    @balvirsingh96502 жыл бұрын

    ਜਿਹੜੇ ਲੋਕ ਨਾਕਾ ਦੇਖ ਰਾਹ ਬਦਲ ਜਾਂਦੇ ਸੀ ਅੱਜ ਉਹੀ ਲੋਕ ਸਿਰ ਚੜ੍ਹ ਬੈਠੇ ਨੇ ਇਹੀ ਲੋਕਤੰਤਰ ਹੈ ਤੇ ਪੱਪੂ ਕਹਿੰਦਾ ਭਾਰਤ ਚ ਲੋਕਤੰਤਰ ਘਤਮ ਹੋ ਗਿਆ

  • @pindawale4329
    @pindawale43292 жыл бұрын

    ਦੋਨੋਂ ਹੀ ਗਲਤ ਹੈ ਸ਼ਰਾਬ ਦਾ ਕੇਸ ਓਹਦੀ ਸਪੋਰਟ ਮੰਤਰੀ ਕਰ ਰਿਹਾ ਤੇ ਥਾਣੇਦਾਰ ਵੀ ਪੈਸੇ ਲੈਕੇ ਸ਼ਰਾਬ ਵਾਲੇ ਦੀ ਮਦਦ ਕਰ ਰਿਹਾ ਸਹੀ ਕੋਈ ਵੀ ਨਹੀਂ

  • @gurusinghdeep5476
    @gurusinghdeep54762 жыл бұрын

    ਬਦਲੀ ਨਹੀ ਇਸ ਨੂੰ ਨੌਕਰੀ ਤੋਂ ਕੱਢ ਕੇ ਜੇਲ੍ਹ ਭੇਜਿਆ ਜਾਵੇ।

  • @Lakhwindersingh-mx3qi
    @Lakhwindersingh-mx3qi2 жыл бұрын

    Good👍

  • @gurwinderguri6155
    @gurwinderguri61552 жыл бұрын

    🙏🙏khich k rkho kam... Loka da kam ta glt bolna e hunda❤🙏

  • @yaad1959
    @yaad19592 жыл бұрын

    ਇਹਨਾ ਨੂੰ ਪਿਆਰ ਨਾਲ ਬੋਲ ਕੇ ਨੌਕਰੀ ਤੋਂ ਕੱਢ ਦਿੱਤਾ ਜਾਵੇ ਜੀ।

  • @dhillonsaab3241
    @dhillonsaab32412 жыл бұрын

    ਮੈਂ ਤਲਵੰਡੀ ਸਾਬੋ ਤੋਂ ਆ। ਇਹ ਬੰਦ ਵੀ ਤਲਵੰਡੀ ਸਾਬੋ ਦਾ ਰਹਿਣਾ ਵਾਲਾ ਇਹ ਇੱਕ ਵਾਰ ਪਹਿਲਾਂ ਵੀ ਰਿਸ਼ਵਤ ਲੈਂਦਾ ਫ਼ੜ ਲਿਆ ਸੀ। ਫਿਰ ਕੇਸ ਲੜ ਕੇ ਬਹਾਲ ਹੋ ਗਿਆ ਸੀ।

  • @karamjitsingh8260
    @karamjitsingh82602 жыл бұрын

    Ballarat sidhu bhai great

  • @PBX_OFFICIAL
    @PBX_OFFICIAL2 жыл бұрын

    Police nhi kite hat skdi riswat laino kuj krlo koi afsar rabb da roop ne te koi khoon peede ne loka da

  • @harryz9880
    @harryz98802 жыл бұрын

    ਸਿੱਧੂ ਸਾਹਿਬ ਨੂੰ ਕੋਈ ਮਹਿਕਮਾ ਦੇ ਦਿਓ ਭਰਾਵੋ। ਕੀ ਐਵੇਂ ਹਜ਼ਾਰ ਹਜ਼ਾਰ ਪਿੱਛੇ ਆਪਣੀ ਇਮੇਜ ਡੋਬਣ ਲੱਗੇ ਨੇ। ਐਵੇਂ ਭਕਾਈ ਮਾਰਨ ਲੱਗੇ ਨੇ। ਕੁੱਛ ਨੀ ਬਣਿਆ ਜਿੱਤ ਕੇ ਵੀ।

  • @birbalsingh8119
    @birbalsingh81194 ай бұрын

    ਜਗਤਾਰ ਸਿੰਘ ਇਹ ਬਹੁਤ ਧੱਕਾ ਕਰਦਾ ਲੋਕਾਂ ਨਾਲ

  • @bikramsinghmangat5801
    @bikramsinghmangat58012 жыл бұрын

    Suspension is not the solution. He deserves exemplary punishment by way of immediate dismissal. Then only the corruption in police department can be stopped.

Келесі