No video

Bibi Paramjeet kaur lopoke choghawa part 1

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com || ptn24channel@gmail.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 241

  • @khalsachardikala
    @khalsachardikala Жыл бұрын

    ਭਾਈ ਸਾਹਿਬ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਨੂੰ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @punjabdihope9999

    @punjabdihope9999

    Жыл бұрын

    Q

  • @rajwantkaur8969

    @rajwantkaur8969

    Жыл бұрын

    @@punjabdihope9999 p

  • @jaswindersinghsohi1762
    @jaswindersinghsohi1762 Жыл бұрын

    ਮਾਤਾ ਜੀ ਦੀਆ ਗੱਲਾ ਸੁਣ ਕੇ ਮਨ ਉਦਾਸ ਹੋ ਗਿਆ ਚਾਹੇ ਚੜਦੀ ਕਲਾ ਵਾਲੇ ਸਿੰਘ ਸਹੀਦ ਹਨ ਪਰ ਮਨ ਉਦਾਸ ਹੋ ਗਿਆ

  • @speakwithrajbir

    @speakwithrajbir

    Жыл бұрын

    Bhai Saab bada aukha time si eh te sirf ਦੁੱਧ ‘ਚ ਹੰਗਾਲ ਈ ਦੱਸਿਆ ਮੇਰੀ ਮਾਂ ਨੇ।

  • @iqbalsingh-dl7kh
    @iqbalsingh-dl7kh Жыл бұрын

    ਬਹੁਤ ਦਿਲ ਨੂੰ ਹਲੂਲਣ ਵਾਲੀ ਬੀਬੀ ਦੀ ਆਪ ਬੀਤੀ ਸੱਚੀ ਦਾਸਤਾਨ । ਧੰਨ ਹੈ ਮਾਤਾ, ਧੰਨ ਇਹਨਾਂ ਦੇ ਵੀਰ ।

  • @j.skundi7791
    @j.skundi7791 Жыл бұрын

    ਪ੍ਣਾਮ ਸ਼ਹੀਦਾਂ ਨੂੰ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਾਹਿਗੁਰੂ ਜੀ ਕਿਰਪਾ ਕਰਨ👏👏👏👏👏

  • @gagandeepsingh-cg2qm
    @gagandeepsingh-cg2qm Жыл бұрын

    ਵਾਹਿਗੁਰੂ ਜੀ 🙏 ਕੋਟ ਕੋਟ ਪਰਨਾਮ

  • @pargatsingh2652
    @pargatsingh2652 Жыл бұрын

    ਧੰਨ ਹੌਂਸਲਾ ਭੈਣ ਇਹ ਅਸਲੀ ਇਤਿਹਾਸ ਗਵਾਹ ਬਣਨ ਲੋਕਾ ਨੂੰ ਦੱਸਣ ਬਹੁਤੇ ਲੋਕਾ ਨੂੰ ਪਤਾ ਨਹੀ🙏🏻🙏🏻🙏🏻💯💪

  • @sarbjitsingh7729
    @sarbjitsingh7729 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ

  • @jashpalsingh1875
    @jashpalsingh1875 Жыл бұрын

    ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ

  • @GurdeepSingh-sj2xg
    @GurdeepSingh-sj2xg Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਧੰਨ ਗੁਰੂ ਧੰਨ ਗੁਰੂ ਕੇ ਸਿੱਖ।।

  • @sukhmanjotsingh7427
    @sukhmanjotsingh7427 Жыл бұрын

    ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏

  • @GurpreetSingh-bx2uc
    @GurpreetSingh-bx2uc Жыл бұрын

    Waheguru ji waheguru ji waheguru ji waheguru ji waheguru ji

  • @lovelyjattmakama7170
    @lovelyjattmakama7170 Жыл бұрын

    ਮਾਤਾ ਜੀ ਨੂੰ ਕੋਟੀ ਕੋਟੀ ਪ੍ਰਣਾਮ

  • @krishanmohan2385

    @krishanmohan2385

    Жыл бұрын

    Fitte muh tera ene ne sadde ghar parwar ujare

  • @JagjeetSingh-hy3qb
    @JagjeetSingh-hy3qb Жыл бұрын

    ਵਾਹਿਗੁਰੂ ਜੀ

  • @khlalsawaheguru1072
    @khlalsawaheguru1072 Жыл бұрын

    ਪੱਖੋਕੇ ਸਹਾਬ ਬਹੁਤ ਵਧੀਆ ਤੁਹਾਡਾ ਧਨਵਾਦ

  • @ParamjeetSingh-cc5vs
    @ParamjeetSingh-cc5vs Жыл бұрын

    ਵਾਹਿਗੁਰੂ ਜੀ ਵਾਹਿਗੁਰੂ 🌹🌹❤️

  • @RanjitSingh-ms2yu
    @RanjitSingh-ms2yu Жыл бұрын

    ਧੰਨ ਹੋ ਧੰਨ ਹੋ ਵਾਹਿਗੁਰੂ ਜੀ ਮੇਹਰ ਕਰਨ

  • @amancheema6536
    @amancheema6536 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏

  • @gurpreetgill8922
    @gurpreetgill8922 Жыл бұрын

    Waheguru Ji waheguru Ji waheguru Ji waheguru Ji waheguru Ji dhan dhan shri guru ram Das shaib Ji parnam Saheeda nu

  • @sardarsaab1007
    @sardarsaab1007 Жыл бұрын

    ਮਾਤਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balkarsingh6381
    @balkarsingh6381 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @sharanjitsinghgill7181
    @sharanjitsinghgill7181 Жыл бұрын

    Satnam Sri waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g and

  • @KK-op8ev
    @KK-op8ev Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏😢😢😢😭😢

  • @GurmeetSingh-zm6cf
    @GurmeetSingh-zm6cf Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bhupinderbal7077
    @bhupinderbal7077 Жыл бұрын

    ਮਾਤਾ ਜੀ ਆਪ ਜੀ ਨੂੰ ਕੋਟਨ ਕੋਟਨ ਪਰਨਾਮ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ🙏🙏

  • @manjitsinghaujla26
    @manjitsinghaujla26 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧਨ ਤੇਰੀ ਸਿੱਖੀ ਧਨ ਸਿੱਖੀ ਦਾ ਨਜ਼ਾਰਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @daljitsingh4482
    @daljitsingh4482 Жыл бұрын

    Bhai balwinder singh pakhoke waheguru ji tuhade t kirpa karn .🙏🙏

  • @sarbbrar4173
    @sarbbrar417311 ай бұрын

    Dhan Dhan Guru Nanak Dev Ji Mehar Karo ji 🙏🙏🙏🙏🙏

  • @mrskaur539
    @mrskaur539 Жыл бұрын

    ਵਾਹਿਗੁਰੂ ਜੀ ਮਾਤਾ ਜੀ ਲੱਖ 2 ਵਾਰ ਸ਼ੁਕਰੀਆ ਪੰਜਾਬ ਪੁਲਸ ਨੇ ਹੱਦਾਂ ਟੱਪਆ ਹਨ 💔

  • @user-oy4sm2yk1s
    @user-oy4sm2yk1s Жыл бұрын

    ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏

  • @bachitersandhu8295
    @bachitersandhu8295 Жыл бұрын

    ਹੁਣ ਕੱਜਰ ਨਚਾਕੇ 10& 10 ਲੱਖ ਦੇਦੇ ਕਲਾਕਾਰਾ ਨੂੰ ਜਿਨਾ ਸਿੱਖ ਕੋਮ ਲੀ ਸਾਰਾ ਪਰਵਾਰ ਮਰਾ ਲਿਅਾ ona ਦੀ ਮਦਦ ਕੋੲੀ ਨੀ ਕਰਦਾ

  • @gurpaljagdeep8712

    @gurpaljagdeep8712

    Жыл бұрын

    Ah ohi buchar dobara paida hoye ne

  • @rs_rs996

    @rs_rs996

    Жыл бұрын

    Sahi gall sadi kom kol dhadriwalia vargia ly paise haige pr shaheed privara ly nahi

  • @inderjitkhaira805

    @inderjitkhaira805

    Жыл бұрын

    ਧੰਨ ਧੰਨ ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ, 🙏 ਪ੍ਰਣਾਮ ਸ਼ਹੀਦਾਂ ਨੂੰ 🙏🙏 ਸਿਵਾਏ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਕੋਈ ਵੀ ਧਾਰਮਿਕ ਜਥੇਬੰਦੀ ਸ਼ਹੀਦਾਂ ਦੇ ਪ੍ਰੀਵਾਰਾਂ ਦੀ ਕੋਈ ਸਾਰ ਨਹੀਂ ਲੈਂਦਾ ਜਿਨਾਂ ਦੇ ਸਾਰੇ ਪ੍ਰੀਵਾਰ ਹੀ ਕੌਮ ਦੀ ਖਾਤਰ ਸ਼ਹੀਦੀਆਂ ਪਾ ਗਏ । ਇਨਾਂ ਬੀਬੀਆਂ ਦਾ ਪੂਰਾ ਸਤਿਕਾਰ ਹੋਣਾ ਚਾਹੀਦਾ ਹੈ🙏🙏🌹🌹🌹🌹🌹🌹

  • @tajinderpalkaur7237

    @tajinderpalkaur7237

    Жыл бұрын

    Sahi gal a koi help ni krda sab galla hi krde

  • @SagarSingh-dt8xr

    @SagarSingh-dt8xr

    Жыл бұрын

    Right ji 🙏

  • @mohinderpaljhinger2451
    @mohinderpaljhinger2451 Жыл бұрын

    Satnam Waheguru ji 🙏🙏🙏🙏🙏

  • @MandeepKaur-vy7cb
    @MandeepKaur-vy7cb Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Kulwindermaan466
    @Kulwindermaan466 Жыл бұрын

    ਵਾਹਿਗੁਰੂ ਮੇਹਰ ਕਰੀ ਮਾਤਾ ਜੀ ਤੇ ਪਰਿਵਾਰ ਤੇ ਵਾਈ ਬਲਵਿੰਦਰ ਸਿੰਘ ਆਪ ਜੀ ਬਹੁਤ ਧੰਨਵਾਦ ਆਪਣਾ ਨੂੰ ਦਿਉ ਬਲਵਿੰਦਰ ਸਿੰਘ ਜੀ

  • @NARINDERSINGH-cw4uk
    @NARINDERSINGH-cw4uk Жыл бұрын

    Waheguru ji ka khalsa waheguru ji kee fateh 🙏

  • @gurdeepkaur8814
    @gurdeepkaur8814 Жыл бұрын

    waheguru waheguru waheguru waheguru waheguru ji

  • @tarasingh7402
    @tarasingh7402 Жыл бұрын

    ਵਾਹਿਗੁਰੂ ਸਾਹਿਬ ਜੀ

  • @gurbhejsingh7774
    @gurbhejsingh7774 Жыл бұрын

    Waheguru ehna diya kurbaniya tahi sikhar jani jad koi ghar ban gya

  • @Thekedar.prem.singh.Lehalkalan
    @Thekedar.prem.singh.Lehalkalan Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @simranjitkaurbajwa3265
    @simranjitkaurbajwa3265 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @pinderbajwa1480
    @pinderbajwa1480 Жыл бұрын

    Waheguru ji mehar kro punjab te 🙏

  • @chamkaursingh6080
    @chamkaursingh6080 Жыл бұрын

    ਸਲਾਮ ਆ ਇਹੋ ਜਿਹੇ ਸਿੰਘਾਂ ਨੂੰ ਚੜਦੀ ਕਲਾ ਵਾਲੀ ਬੀਬਾ ਜੀ ਹਨ

  • @gurvindersingh5554
    @gurvindersingh5554 Жыл бұрын

    ਵਾਹਿਗੁਰੂ ਜੀ ਕਾ, ਖਾਲਸਾ ਵਾਹਿਗੁਰੂ ਜੀ ਕੀ, ਫਤਿਹ, ਬਲਵਿੰਦਰ ਸਿੰਘ ਪੱਖੋਕੇ, ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਜੀ, ਪੰਜਾਬ ਦੀ ਇੱਕ ਇੱਕ ਪੀੜ, ਦੁਨੀਆਂ ਦੇ ਸਾਮ੍ਹਣੇ ਰੱਖ ਰਹੇ ਹੋ ਜਿਸਨੂੰ ਵੇਖ, ਸੁਣ ਕੇੇ, ਸਾਡੀ, ਅੱਜ ਦੀ, ਨੌਜਵਾਨੀ, ਕੁਝ ਸਿੱਖ ਸਕੇ, ਕੇ ਸਾਡੇ ਨਾਲ ਕੀ, ਕੁਝ ਵਾਪਰਿਆ ਹੈ, ਨੌਜੁਆਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਇਤਹਾਸ ਨਾਲ ਜੁੜ ਕੇ ਉਨ੍ਹਾਂ ਸ਼ਹੀਦੀ ਦੇਣ ਵਾਲਿਆਂ ਨੂੰ ਯਾਦ ਕਰੋ

  • @jotsaini1166
    @jotsaini1166 Жыл бұрын

    ਵਾਹਿਗੁਰੂ ਜੀ 🙏🙏

  • @malkeetsingh4610-xci
    @malkeetsingh4610-xci Жыл бұрын

    Sant Baba jarnail singh ji Khalsa bhindranwale Zindabaad,,🙏🙏

  • @JaspalSingh-br6cl
    @JaspalSingh-br6cl Жыл бұрын

    Waheguru ji 🙏🙏🌹🌹

  • @TS-br1br
    @TS-br1br Жыл бұрын

    Waheguru mehr kare🙏🙏🙏🙏

  • @RajinderSingh-nr6wl
    @RajinderSingh-nr6wl Жыл бұрын

    ਭਾਈ ਸਾਹਿਬ ਸ਼ਹੀਦੀਆਂ ਦੇਣ ਵਾਲਿਆਂ ਦਾ ਕੋਈ ਦੇਣ ਨਹੀਂ ਦੇ ਸਕਦਾ ਪਰ ਅੱਜ ਕੱਲ ਕੁੱਤੇ ਬਿੱਲੇ ਸਿਰੇ ਦੇ ਠੱਗ ਕੌਮ ਦੇ ਜਥੇਦਾਰ ਬਣਕੇ ਬੈਠੇ ਨੇ।

  • @sharanjitsinghgill7181
    @sharanjitsinghgill7181 Жыл бұрын

    God bliss you mata g dilo salute aa g mata g nu

  • @deepagill2471
    @deepagill2471 Жыл бұрын

    Waheguru ji 🙏

  • @rajubalaggan3507
    @rajubalaggan3507 Жыл бұрын

    ਪ੍ਣਾਮ ਸ਼ਹੀਦਾ ਨੂੰ❤👍👍👍👍

  • @jattboy5062
    @jattboy5062 Жыл бұрын

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏻

  • @abatarkaur9874
    @abatarkaur9874 Жыл бұрын

    Waheguru ji

  • @kiranjitkaur9624
    @kiranjitkaur9624 Жыл бұрын

    Waheguru ji waheguru ji 🙏

  • @manjotkailey8475
    @manjotkailey8475 Жыл бұрын

    Waheguru..G..Ka..Khalsa..Shre..Waheguru..G..Ke..Fateh..G

  • @kuldipjhajj5085
    @kuldipjhajj5085 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @sukhrajsandhu9657
    @sukhrajsandhu9657 Жыл бұрын

    ਰੋਣਾ ਆ ਗਿਆ ਮਾਂ ਦੀਆ ਗੱਲਾਂ ਸੁਣ ਕੇ

  • @windersingh9211
    @windersingh9211 Жыл бұрын

    ਬਾਈ ਜੀ ਅਤੇ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਕਿ ਦਿਲ ਬਹੁਤ ਜ਼ਿਆਦਾ ਦੁਖੀ ਹੁੰਦਾ ਹਰ ਵੀਡੀਓ ਵੇਖ ਕਿ ਫ਼ੱਕਰ ਤੇ ਖੁਸ਼ੀ ਏਸ ਗੱਲੋਂ ਹੁੰਦੀ ਆ ਕਿ ਮੇਰੀ ਕੌਮ ਕਿੰਨੀ ਬਹਾਦਰ ਹੁੰਦੀ ਸੀ ਸੱਚੇ ਸਿੱਖ ਹੁੰਦੇ ਸੀ ਪਰ ਹੁਣ ਅਵਸੋਸ ਹੁੰਦਾ ਸਾਡੇ ਲੋਕਾਂ ਦੇ ਲੱਛਣ ਵੇਖ ਕਿ ਨਸ਼ੇ ਟੀਕੇ ਕੰਮ ਜ਼ਨਾਨਿਆਂ ਵਾਲੇ ਤੇ ਸਿਰਫ ਮਤਲਬ ਤੋਂ ਬਿਨਾਂ ਕਿਸੇ ਨੂੰ ਕੋਈ ਲੈਣਾਂ ਦੇਣਾਂ ਨੀ ਕਿਸੇ ਨਾਲ ਪਰ ਦਿਲ ਵਿੱਚ ਤਸੱਲੀ ਏਸ ਗੱਲ ਦੀ ਰਹਿੰਦੀ ਆ ਕਿ ਮੇਰੇ ਕਲਗ਼ੀਧਰ ਦਾ ਹੱਥ ਮੇਰੀ ਕੌਮ ਤੇ ਆ ਇਹਨੂੰ ਕੋਈ ਖਤਮ ਨੀ ਕਰ ਸਕਦਾ ਸ਼ੇਰਾਂ ਦੀ ਕੌਮ

  • @rajwinder1968
    @rajwinder1968 Жыл бұрын

    ਧੰਨ ਮਾਤਾ ਜੀ ਹਨ

  • @dilbagsingh1345
    @dilbagsingh1345 Жыл бұрын

    Dhan dhan Shri guru granth sahib ji mehar karo waheguru ji waheguru ji waheguru ji waheguru ji waheguru ji 👋👋

  • @jassbassi5014
    @jassbassi5014 Жыл бұрын

    ਇਹੋ ਜਿਹੇ ਝੋਧਿਆ ਕਰ ਕੇ ਹੀ ਸਿੱਖ ਕੌਮ ਚੜਦੀ ਕਲਾ ਵਿਚ ਰਹਿ ਹੈ ਤੇ ਰਹੇਗੀ , ਪਰਨਾਮ ਹੈ ਏਨਾ ਸ਼ਹੀਦਾ ਨੂੰ🙏

  • @vishavdeepsingh3918
    @vishavdeepsingh3918 Жыл бұрын

    Waheguru ji🙏🙏🙏🙏🙏

  • @barnek8758
    @barnek87587 ай бұрын

    Dhan dhan saheedan de Mata ji nu parnaam

  • @satnamji.3078
    @satnamji.3078 Жыл бұрын

    ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ

  • @malkeetsingh4610-xci
    @malkeetsingh4610-xci Жыл бұрын

    Bhai Amritpal singh ji Zindabaad,,🙏🙏

  • @parampal4314
    @parampal4314 Жыл бұрын

    Eh bibi ji meri chachi ji Lagde ne ji

  • @baggasingh9234
    @baggasingh9234 Жыл бұрын

    ਭਾਈ ਬਲਵਿੰਦਰ ਸਿੰਘ ਪੱਖੋਕੇ ਨੂੰ ਵਹਿਗੁਰੂ ਚੱੜਦੀ ਕਲਾ ਰੱਖੇ

  • @SandeepSingh-ow5ph
    @SandeepSingh-ow5ph Жыл бұрын

    Waheguru waheguru waheguru ji,🙏🙏🙏

  • @bhalsingh6080
    @bhalsingh6080 Жыл бұрын

    Dan maata ji

  • @gurkiratkaurnatt7065
    @gurkiratkaurnatt7065 Жыл бұрын

    Dhan tera jigra bhen ji

  • @Livroopcanadavlogs
    @Livroopcanadavlogs Жыл бұрын

    Pranam shaheedan nu 🙏

  • @AmarjitSingh-vg9ji
    @AmarjitSingh-vg9ji Жыл бұрын

    Dhan Terri sikhi 🙏🙏🙏🙏❤️❤️🙏

  • @parminderkaurgill9000
    @parminderkaurgill9000 Жыл бұрын

    ਸ਼ਹੀਦਾ ਦੀਆਂ ਲਾਸ਼ਾਂ ਤੇ ਅੱਜ ਸਾਰੇ ਲੀਡਰ ਸਿਅਸਤ ਕਰੀ ਜਾਦੇ ਪਰ ਗੁਰੂ ਸਾਹਿਬ ਹੀ ਰਾਖਾ ਹੈ ਅਪਣੇ ਪੰਥ ਦੇ

  • @sheraaulakh8677
    @sheraaulakh8677 Жыл бұрын

    Waheguru ji 😭😭🙏🙏

  • @tarlochansingh5841
    @tarlochansingh5841 Жыл бұрын

    Mata ji salute 🙏

  • @user-dt5vi1wf7j
    @user-dt5vi1wf7j Жыл бұрын

    ਸਤਿਨਾਮ🙏 ਵਾਹਿਗੁਰੂ ਜੀ ਮੇਹਰ ਕਰਨਾ ਜੀ 🙏

  • @user-dt5vi1wf7j
    @user-dt5vi1wf7j Жыл бұрын

    ਸਤਿਨਾਮ🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ

  • @Sanarandhawa
    @Sanarandhawa Жыл бұрын

    Good🎉 veer ji

  • @Harmanpreet766
    @Harmanpreet766 Жыл бұрын

    Wahe Guru ji 🙏🏻🙏🏻

  • @arshdeepvirk7314
    @arshdeepvirk7314 Жыл бұрын

    Waheguru je mahar kro

  • @paramjeetkaur4576
    @paramjeetkaur4576 Жыл бұрын

    Waheguruji 🙏🏻 🙏🏻 🙏🏻 🙏🏻 🙏🏻 🙏🏻 🙏🏻 🙏🏻 🙏🏻 🙏🏻 🙏🏻 🙏🏻 🙏🏻 🙏🏻 🙏🏻 🙏🏻 🙏🏻

  • @TaniyaTanu813
    @TaniyaTanu813 Жыл бұрын

    Wahegurujiwaheguruji

  • @amreekwahla
    @amreekwahla Жыл бұрын

    Sikh koum da babbar sher Bhai Amrit pal Singh ji Khalsa jindabaad hai te rahega 🙏🙏🙏🙏🙏🙏

  • @navdeepsinghhappy8026
    @navdeepsinghhappy8026 Жыл бұрын

    Dhan.bibi.paramjit.kaur.ji.ne.jihna.de.parivar.ne.santa.dedershan.hinahi.kite.balki.ohna.de.naal.shahidi.vi.pahi.hai

  • @speakwithrajbir

    @speakwithrajbir

    Жыл бұрын

    Bada aukha time si veere

  • @mithasingh4484
    @mithasingh4484 Жыл бұрын

    Main.fan.aa.pakhoke.wale.sir.da

  • @KulwinderKaur-dt3mg
    @KulwinderKaur-dt3mg Жыл бұрын

    Wehaguru ji🙏🙏🙏🙏

  • @kahlon7793
    @kahlon7793 Жыл бұрын

    Waheguru

  • @bhupindersingh5311
    @bhupindersingh5311 Жыл бұрын

    Waheyguru Waheyguru 🙏🙏🙏🙏🙏

  • @satnamji.3078
    @satnamji.3078 Жыл бұрын

    ਭਾਈ ਅੰਮ੍ਰਿਤਪਾਲ ਸਿੰਘ ਵੀਰ ਦਾ ਸਾਥ ਦੇਵੋ.

  • @AvtarSingh-fk1bz
    @AvtarSingh-fk1bz Жыл бұрын

    ਆਪਣੇ ਦੇਸ਼ ਦੀ ਪੁਲੀਸ ਤੇ ਫੋਜ ਨੇ ਕਿੰਨਾ ਜ਼ੁਲਮ ਸਿੱਖ ਕੋਮ ਕੀਤਾ ਜਿਸ ਦੇਸ਼ ਲਈ ਹੱਸ ਹੱਸ ਸ਼ਹੀਦੀਆਂ ਦਿੱਤੀਆਂ

  • @casarbjitkaur3539
    @casarbjitkaur3539 Жыл бұрын

    Waheguru ji 😢

  • @danialmasih1204
    @danialmasih1204 Жыл бұрын

    Balwindr paji love you

  • @amreekwahla
    @amreekwahla Жыл бұрын

    Sant jarnail singh ji Khalsa jindabaad hai te rahega

  • @jaspalsingh150
    @jaspalsingh150 Жыл бұрын

    This is most incredible. Dhan Dhan gursikhi.

  • @nanspal9375
    @nanspal9375 Жыл бұрын

    I need next part 2ji 🙏🙏🙏🙏🙏

  • @gurbhejsingh7920
    @gurbhejsingh7920 Жыл бұрын

    ਰਾਜ ਕਰੇਗਾ ਖਾਲਸਾ

  • @sukhwinderdhaliwal1051
    @sukhwinderdhaliwal1051 Жыл бұрын

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @majorcheema7571
    @majorcheema7571 Жыл бұрын

    ਵੰਡੇ ਭਾਊ ਜੀ ਉਨਾ ਪੁਲੀਸ ਵਾਲੀਆ ਦਾ ਇਟਰ ਵਿਊ ਕਰੋ ਜਿੰਨਾ ਵੇਖ਼ਿਆ ਅਨੋਖ਼ ਬੰਬਰ ਜੀ ਸਹੀਦ ਹੁਦਿਆ

  • @SukhdavSingh-jd1pu
    @SukhdavSingh-jd1pu Жыл бұрын

    ਪੱਖੋਕੇ ਸਾਹਿਬ ਜੀ ਸੁਣਕੇ ਬਹੁਤ ਦੁੱਖ ਹੁੰਦਾ ਚਾਲੀ ਸਾਲ ਹੋਗੇ ਕੁਝ ਨਹੀ ਕਰ ਸਕੇ ਜਿਹੜਾ ਵੀ ਸਿੰਘ ਨੌਜਵਾਨ ਉਠਦਾ ਉਸ ਨੂੰ ਆਪਣੇ ਹੀ ਫੜਕੇ ਜਾ ਮਾਰ ਦਿੰਦੇ ਜਾ ਜੇਲ੍ਹ ਵਿਚ ਬੰਦ ਕਰ ਦਿੰਦੇ ਨੇ ਜਦ ਤੱਕ ਸਾਨੂੰ ਸਮਝ ਪੈਣੀ ਤਦ ਤੱਕ ਆਪਣੇ ਪੰਜਾਬੀਆ ਦਾ ਪਤਾ ਨਹੀ ਕੀ ਬਣੂੰ (ਵਾਹਿਗੁਰੂ ਭਲਾ ਕਰਨ)

  • @user-nz3th1qf6m
    @user-nz3th1qf6m Жыл бұрын

    ਵਾਹ ਜੀ

  • @mannasahota362
    @mannasahota362 Жыл бұрын

    ♥️♥️🙏🙏♥️🙏🙏♥️🙏🙏♥️🙏🙏♥️🙏🙏♥️🙏🙏🙏🙏♥️🙏🙏♥️🙏🙏♥️♥️ ਵਾਹਿਗੂਰੁ ਜੀ ♥️♥️🙏🙏♥️🙏🙏♥️🙏🙏♥️🙏🙏♥️🙏🙏♥️🙏🙏♥️🙏🙏🙏🙏♥️🙏🙏♥️🙏🙏♥️🙏🙏🙏♥️♥️♥️

Келесі