BHAI DUPINDERJIT SINGH SPEECH MAHAN SHAHEEDI SMAGAM IN MEMORY OF SHAHEED BHAI SURINDER SINGH SODHI

BHAI DUPINDERJIT SINGH JI SPEECH | MAHAN SHAHEEDI SMAGAM IN MEMORY OF AMAR SHAHEED BHAI SURINDER SINGH SODHI AT GNG, SMETHWICK
( Guru Nanak Gurdwara 130 High St, Smethwick B66 3AP, United Kingdom)
Sentencing Modi for the crime of assassinating #Nijjar on June 18, 2024, in Vancouver, Canada.
⚖️NEXT PUNJAB REFERENDUM KHALISTAN: VOTING ON JULY 28 IN CALGARY, CANADA.⚖️
⚖️ਅਗਲਾ ਪੰਜਾਬ ਰੈਫਰੈਂਡਮ ਖਾਲਿਸਤਾਨ: ਕੈਲਗਰੀ, ਕੈਨੇਡਾ ‘ਚ 28 ਜੁਲਾਈ ਨੂੰ ਵੋਟਿੰਗ ਹੋਵੇਗੀ ਜੀ।⚖️
THE VISUALS/VIEW'S EXPRESSED IN THIS VIDEO DO NOT NECESSARILY REFLECTS THE VIEW'S OF OUR CHANNEL
SUBSCRIBE OUR CHANNEL'S FOR MORE CONTENT
‪@PoliticsPunjab‬ ‪@TV84Official‬ ‪@Jagowale‬ ‪@SatlujPunjabi‬ ‪@satlujtv‬ ‪@PTN24Channel‬ ‪@Pungaar‬ ‪@khalistanarchive6824‬
ਸਤਿ ਸ਼੍ਰੀ ਅਕਾਲ ਜੀ

Пікірлер: 131

  • @MOHIEWALA
    @MOHIEWALA24 күн бұрын

    ਹਰ ਗੁਰੂ ਘਰ ਵਿੱਚ ਖਾਲਿਸਤਾਨ ਦੀ ਗੱਲ ਸ਼ਹੀਦਾਂ ਦੀ ਗੱਲ ਸ਼ਹੀਦ ਜੱਥੇਦਾਰ ਭਾਈ ਹਰਦੀਪ ਸਿੰਘ ਨਿੱਝਰ ਵਾਂਗ ਸੇਵਾ ਕਰਨੀ ਚਾਹੀਦੀ ਆ ਬੇਬਾਕੀ ਨਾਲ 💯💯🙏🙏

  • @Jindasingh-kp1rj
    @Jindasingh-kp1rj24 күн бұрын

    ਵੀਰ ਦੁਪਿੰਦਰ ਸਿੰਘ ਬਹੁਤ ਵਧੀਆ ਗੱਲਾਂ ਕੀਤੀਆਂ, ਸੱਚੀਆਂ ਤੇ ਕੌੜੀਆਂ, ਇਹ ਗੱਲਾਂ ਭਾਰਤੀ ਗੁਲਾਮਾਂ ਨੂੰ ਬੜੀਆਂ ਚੁਬਣੀਆਂ ਨੇ। ਚੜ੍ਹਦੀਕਲਾ। ਖ਼ਾਲਿਸਤਾਨ ਜ਼ਿੰਦਾਬਾਦ। ਰਫ਼ਰੰਡੁਮ ਜ਼ਿੰਦਾਬਾਦ। SFJ ਜ਼ਿੰਦਾਬਾਦ।

  • @dgpsingh6704

    @dgpsingh6704

    22 күн бұрын

    ਸਹੀ ਕਿਹਾ ਵੀਰ

  • @shardhasingh5731
    @shardhasingh573126 күн бұрын

    ਕੋਈ ਗੱਲ ਨਹੀਂ ਖਾਲਸਾ ਜੀ ਭੇਡਾਂ ਦੀ ਲੋੜ ਨਹੀਂ ਸ਼ੇਰ ਥੋੜੇ ਹੁੰਦੇ ਹਨ

  • @rashpalmaan435
    @rashpalmaan43523 күн бұрын

    ਖਾਲਿਸਤਾਂਨ ਜਿੰਦਾ ਬਾਦ ਅਜਾਦੀ ਹੀ ਹੱਲ ਹੈ ਪੰਜਾਬ ਤੇ ਸਿਖ ਕੌਮ ਲਈ

  • @sandeepsinghkaul149
    @sandeepsinghkaul14923 күн бұрын

    ਚੰਗੀ ਪੱਤਰਕਾਰੀ, ਚੰਗੇ ਬੁਲਾਰੇ , ਉੱਚਾ ਕਿਰਦਾਰ , ਸੋਹਣੀ ਦਸਤਾਰ , ਗੰਭੀਰਤਾ, ਧੀਰਜਤਾ ਤੇ ਸੂਰਬੀਰਤਾ ਦਾ ਮਿਸ਼ਰਨ ਭਾਈ ਦੁਪਿੰਦਰਜੀਤ ਸਿੰਘ 👍💪🙏 ਪੋਲਟਿਕਸ ਪੰਜਾਬ ਚੜ੍ਹਦੀ ਕਲਾ 🙏

  • @mohindersinghkumra1713
    @mohindersinghkumra171326 күн бұрын

    ਬਹੁਤ ਵਧੀਆ ਖ਼ਾਲਸਾ ਜੀ ਸੱਚ ਸਬ

  • @NavjotSingh-bh3ol
    @NavjotSingh-bh3ol20 күн бұрын

    ਸਾਰੇ ਖਾਲਿਸਤਾਨੀ ਯੋਧਿਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️🙏🙏

  • @kyamwiller2576
    @kyamwiller257626 күн бұрын

    Punjab solution Azadi Referendum freedom khalistan jindabad

  • @ravan7859

    @ravan7859

    22 күн бұрын

    ​@@jasvindersinghbirdi981 Fer mainu apni niki de de dyenga

  • @ajitsingh9256
    @ajitsingh925626 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ ਖਾਲਿਸਤਾਨ ਜੀਦਾੰਬਾਦ ਵਾਹਿਗੁਰੂ ਜੀ

  • @user-gurdeepsingh
    @user-gurdeepsingh21 күн бұрын

    ਬਹੁਤ ਬਹੁਤ ਵਧੀਆ ਵਿਚਾਰ ਦਿਤੇ ਵੀਰ ਦੱਪਿੰਦਰਜੀਤ ਸਿੰਘ ਜੀ ਹੋਣਾ ,,, ਇਹਨਾਂ ਪ੍ਰਬੰਦਕਾਂ ਨੂੰ ਸ਼ਰਮ ਓਨੀ ਚਾਹੀਦੀ ਜਿਹੜੇ ਖਾਲਿਸਤਾਨ ਦੀ ਗਲ ਨਹੀਂ ਕਰਦੇ,,,,, ਅੱਜ ਲੋਡ ਆ ਹਰ ਸਿੱਖ ਖਾਲਿਸਤਾਨ ਦੀ ਗੱਲ ਕਰੇ ਵੋਟ ਜਰੂਰ ਪਾਵੋ ਖਾਲਿਸਤਾਨ ਜਿੰਦਾਬਾਦ 🌹🌹❤️❤️🙏🙏

  • @harvindersingh6152
    @harvindersingh615226 күн бұрын

    ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @MOHIEWALA
    @MOHIEWALA25 күн бұрын

    ਦੁਪਿੰਦਰਜੀਤ ਸਿੰਘ ਖਾਲਿਸਤਾਨ ਜਿੰਦਾਬਾਦ 🚩

  • @ssd8566
    @ssd856626 күн бұрын

    ਸਾਰਾ ਪਤਾ ਗੁਰੂ ਦੇ ਸਿਖਾਂ ਨੂੰ !!

  • @MOHIEWALA

    @MOHIEWALA

    24 күн бұрын

    ਮੌਕੇ ਦੀ ਹਕੂਮਤ ਨਾਲ ਟੱਕਰ ਲੈਣ ਆਲੇ ਯੋਧੇ ਬੜੇ ਕੌਮ ਚ ਪਛਾਨਣ ਦੀ ਲੋੜ ਹੈ ਅੱਜ

  • @MOHIEWALA
    @MOHIEWALA24 күн бұрын

    ਅੱਜ ਦਾ#__ਹਥਿਆਰ-_-✍️✍️✍️ਕਲਮ ਦੀ ਲੜਾਈ ਅੱਜ ਦਾ#__ਪਲਾਨ-_- ਆ ਰੈਫਰੇਨਡਮ, ਵੋਟਾਂ 💯💯🚩✅✌️⛳⛳

  • @NavjotSingh-bh3ol
    @NavjotSingh-bh3ol20 күн бұрын

    ਵੀਰ ਦੁਪਿੰਦਰਜੀਤ ਸਿੰਘ ਜੀ ਗੁਰੂ ਫਤਿਹ ਜੀ❤️🙏🙏

  • @jaswinderbains150
    @jaswinderbains15026 күн бұрын

    Khalistan zindabad

  • @masterofkaratea.s2924
    @masterofkaratea.s292426 күн бұрын

    Punjab hul azadi khalsa Raj khalistan

  • @jasvindersinghbirdi981

    @jasvindersinghbirdi981

    26 күн бұрын

    Canada banega Khalistan with Toronto it's capital 😂

  • @ravan7859

    @ravan7859

    22 күн бұрын

    ​@@jasvindersinghbirdi981 voscaounis ďa le nyubrí itì musáekoņte

  • @naturebeautichannel454

    @naturebeautichannel454

    17 күн бұрын

    ਦਿੱਲੀ ਹਰਿਆਣਾ ਹਿਮਾਚਲ ਬਣੇਗਾ ਖਾਲਿਸਤਾਨ​@@jasvindersinghbirdi981

  • @dgpsingh6704
    @dgpsingh670422 күн бұрын

    ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ #ਪੰਜਾਬ_ਦੀ_ਅਜ਼ਾਦੀ #ਰਿਫਰੈਂਡਮ_ਖਾਲਿਸਤਾਨ ਸਿੱਖਸ ਫਾਰ ਜਸਟਿਸ ਜ਼ਿੰਦਾਬਾਦ ਖਾਲਿਸਤਾਨ ਦੀ ਪ੍ਰਾਪਤੀ ਲਈ ਸਹਿਯੋਗੀ ਮੀਡੀਆ ਟੀਮਾਂ ਜ਼ਿੰਦਾਬਾਦ ਖਾਲਿਸਤਾਨ ਦੀ ਪ੍ਰਾਪਤੀ ਲਈ ਸਹਿਯੋਗੀ ਜੱਥੇਬੰਦੀਆਂ ਜ਼ਿੰਦਾਬਾਦ

  • @palwindersandhu6560
    @palwindersandhu656013 күн бұрын

    ਅਮਰ ਸ਼ਹੀਦ ਪੂਰਨ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਜੀ ਜ਼ਿੰਦਾਬਾਦ ਜੱਥੇਦਾਰ ਭਾਈ ਭਰਭੂਰ ਸਿੰਘ ਬਲਵੀਰ ਖਾਲਸਾ ਜੀ ਜ਼ਿੰਦਾਬਾਦ ਸਿੰਘੋ ਖਾਲਸੇ ਬਣੋ ਸਾਰੇ ਜੇ ਜੂਗੋਜੂਗ ਅਟੱਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਸਿੱਖ ਹਾਂ ਤੇ ਆਪਾ ਸਾਰੇ ਸਿੰਘ ਕੌਰ ਹੁਣ ਗੁਰੂ ਵਾਲੇ ਖਾਲਸੇ ਬਣੀਏ ਅੰਮ੍ਰਿਤ ਛਕੀਏ)) ਤੇ sgpc ਸ਼੍ਰੋਮਣੀ ਅਕਾਲੀ ਦਲ ਦਮਦਮੀ ਟਕਸਾਲ ਦੀ ਮਰਯਾਦਾ ਬਾਯਲ ਅਜਾਦ ਕਰਵਾਇਐ))। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @user-xe1li6sz9m
    @user-xe1li6sz9m26 күн бұрын

    ਬਿਲਕੁਲ ਠੀਕ ਕਿਹਾ ਜੀ ਦੁਪਿੰਦਰਜੀਤ ਸਿੰਘ ਵੀਰ ਜੀ।

  • @palwindersandhu6560
    @palwindersandhu656022 күн бұрын

    ਭਾਈ ਦੁਪਿੰਦਰਜੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ ਖ਼ਾਲਿਸਤਾਨ ਜ਼ਿੰਦਾਬਾਦ

  • @manjitkaur9742
    @manjitkaur974226 күн бұрын

    Very good Sapch 👍👍

  • @amriksingh8369
    @amriksingh836926 күн бұрын

    Waheguru ji. We need that. Khalstan zindabadh

  • @user-jc7nd3jq5u
    @user-jc7nd3jq5u26 күн бұрын

    100% true

  • @user-pq5vf4px3y
    @user-pq5vf4px3y26 күн бұрын

    Khalistan jindabad

  • @Narinder-dw6vy
    @Narinder-dw6vy26 күн бұрын

    Khalistan Jindabad

  • @jinderkaur1378
    @jinderkaur137826 күн бұрын

    Is tra de speech honi cahide he begert loka vaste

  • @pritpalsinghchhina1936
    @pritpalsinghchhina193621 күн бұрын

    ਸਹੀ ਵਿਚਾਰ ਭਾਈ ਦਪਿੰਦਰਜੀਤ ਸਿੰਘ ਜੀ ।

  • @gurjeetsingh2072
    @gurjeetsingh207221 күн бұрын

    ਆਜ਼ਾਦੀ ਹੀ ਹੱਲ ਖਾਲਿਸਤਾਨ ਜਿੰਦਾਬਾਦ

  • @majorsingh8217
    @majorsingh821712 күн бұрын

    Guru fateh ji s Dupinder jeet Singh Ji ata sari Sangat nu ji 🙏🙏🙏🙏🙏🇺🇸

  • @baljitbhatti2747
    @baljitbhatti274726 күн бұрын

    God bless you veer ji.

  • @masterofkaratea.s2924
    @masterofkaratea.s292426 күн бұрын

    Politics punjab TV Zindabad

  • @shardhasingh5731
    @shardhasingh573126 күн бұрын

    ਰਾਜੇ ਭੁਪਿੰਦਰ ਸਿੰਘ ਨੇ ਕਿਹਾ ਸੀ ਜੇ ਸਿੱਖ ਮੈਨੂੰ ਕਹਿਣ ਤੇ ਸਿੱਖਾਂ ਨੂੰ ਕੁਝ ਲੈ ਦਿਆਂ ਪਰ ਸਿੱਖ ਮੇਰੇ ਤੇ ਯਕ਼ੀਨ ਨਹੀਂ ਕਰਦੇ ਕੇ ਤੂੰ ਅੰਮ੍ਰਿਤ ਨਹੀਂ ਸ਼ਕਿਆ!ਪਰ ਉਹ ਕਿਹੰਦਾ ਸੀ ਕੱਛੇਰੇ ਵਾਲਿਆਂ ਇਹ ਕੰਮ ਕਰਨਾ!ਉਹ ਕਹਿੰਦਾ ਸੀ ਕੋਈ ਚੰਗਾ ਕੰਮ ਕਰਕੇ ਜਾਵਾਂ ਕੇ ਸਿੱਖ ਯਾਦ ਕਰਨ ਕੇ ਆਲਾ ਸਿੰਘ ਦਾ ਪੋਤਰਾ ਕੁੱਛ ਕਰ ਗਿਆ ਇਹ ਲਾਈਨਾਂ ਸਾਚੀ ਸਾਖੀ ਸਿਰਦਾਰ ਕਪੂਰ ਸਿੰਘ ਨੇ ਲਿਖੀ ਹੈ ਧੰਨਵਾਦ ਜੀ

  • @AmarSingh-gp2hd
    @AmarSingh-gp2hd25 күн бұрын

    ਭਾਈ ਦਵਿੰਦਰ ਪਾਲ ਸਿੰਘ ਜੀ ਦਾ ਧੰਨਵਾਦ 🚩❤ ਪੰਜਾਬ ਹਲ਼ ਖਾਲਿਸਤਾਨ

  • @jaswinderlehl579
    @jaswinderlehl57926 күн бұрын

    Very good nice

  • @sukhwantsingh7919
    @sukhwantsingh791925 күн бұрын

    Thank you dupinderjit Singh ji you 100/right

  • @abhijotSingh-tu9ry
    @abhijotSingh-tu9ry22 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @B33263
    @B3326326 күн бұрын

    Bhai Dupinder singh ji awesome speech!100 percent true 👍

  • @zerotolerance650
    @zerotolerance65026 күн бұрын

    Very nice Bhaji

  • @satnamesingh1387
    @satnamesingh138721 күн бұрын

    ਵਾਹਿਗੁਰੂ ਜੀ ਮਿਹਰ ਕਰਨ ਜੀ

  • @jasmerkaur4528
    @jasmerkaur452826 күн бұрын

    Excellent speech 👍🙏

  • @langeriboys
    @langeriboys25 күн бұрын

    Bilkul sahi keha veer ji ne

  • @GursewakSingh-hk7iv
    @GursewakSingh-hk7iv24 күн бұрын

    Veer g punjab hal khalistan Punjab vote hal khalistan Punjab kissan hal khalistan Punjab vote ❤

  • @harwinderthind3569
    @harwinderthind356926 күн бұрын

    Good speech

  • @majhaPb02
    @majhaPb0223 күн бұрын

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੇਗੇ ਬਚੇ ਸਰਨ ਜੋ ਹੋਇ ਰਾਜ ਬਿਨਾਂ ਨਹਿ ਧਰਮ ਚਲੈ ਹੈ ਧਰਮ ਬਿਨਾਂ ਸੱਭ ਦਲੈ ਮਲੈ ਹੈ ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਬੋਲੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ🙏🏻🌹❤️🇺🇲🙏🏻🌹❤️🇨🇦

  • @saroyagss.5834
    @saroyagss.583426 күн бұрын

    Verynica....

  • @amardeepkhalsa2459
    @amardeepkhalsa245926 күн бұрын

    Wehegaru ji

  • @hardialsingh612
    @hardialsingh61225 күн бұрын

    Excellent speech bhai ji. The truth is the truth and nothing but the truth. 🙏🙏✨👍 You have the art of giving a wonderful speech.

  • @mehindersingh4012
    @mehindersingh401226 күн бұрын

    AZADI hi HAL JI KZ.... ❤❤❤

  • @manpreetsinghdhillon2844
    @manpreetsinghdhillon284422 күн бұрын

    WAHEGURU ji ka KHALSA WAHEGURU ji kee FATEH

  • @NarinderSingh-qt4zw
    @NarinderSingh-qt4zw18 күн бұрын

    Khalistan Zindabadh, sikho stand by referendum and Khalistan.

  • @jaswinderbains150
    @jaswinderbains15026 күн бұрын

    👍🙏

  • @HardevSingh-ci2te
    @HardevSingh-ci2te21 күн бұрын

    Very nice speech ji

  • @iqbalsingh-xx2cz
    @iqbalsingh-xx2cz23 күн бұрын

    Waheguru Ji ka Khalsa Waheguru Ji ki fathe Ji ❤,

  • @RajinderSingh-
    @RajinderSingh-20 күн бұрын

    Sohni speech bebak

  • @NavjotSingh-bh3ol
    @NavjotSingh-bh3ol20 күн бұрын

    ਪੰਜਾਬ ਹੱਲ ਖਾਲਿਸਤਾਨ

  • @RajinderSingh-
    @RajinderSingh-20 күн бұрын

    Referendum. Zindabad zindabad zindabad zindabad zindabad zindabad zindabad

  • @kulwindersandhu5178
    @kulwindersandhu517826 күн бұрын

    Waheguru chardee kla rakha 🙏

  • @kuldeepgill9078
    @kuldeepgill907826 күн бұрын

    Good

  • @NarinderSingh-qt4zw
    @NarinderSingh-qt4zw18 күн бұрын

    Bhai Dupindjit singh ji you are absolutely right, Khalistan Zindabadh ❤

  • @mohansingh7391
    @mohansingh739126 күн бұрын

    💎ੴ💎

  • @sandeepsinghuk911
    @sandeepsinghuk91126 күн бұрын

    ❤❤❤❤❤

  • @DavinderSingh-ym6uo
    @DavinderSingh-ym6uo26 күн бұрын

  • @mohansingh7391
    @mohansingh739126 күн бұрын

    ਇੰਗਲੈਂਡ ਦੇ ਗੋਰੇ ਰਾਜੇ ਨੂੰ ਸਵਾਲ ਹੈ ਮੇਰਾ? ਮੇਰਾ ਦਾਦਾ ਫੌਜੀ ਸੀ ਅੰਗਰੇਜ਼ਾਂ ਦੀ ਸਰਕਾਰ ਫੌਜ ਚ ਕੇਸ ਆਜ਼ਾਦ ਹੋਣ ਤੋਂ ਪਹਿਲਾਂ ਤੇ ਜਦੋਂ ਦੇਸ਼ ਯਾਦ ਹੋਇਆ ਥਾਣਾ ਵੀ ਸਾਂਭਿਆ ਬਾਗੇ ਪੁਰਾਣੇ ਦਾ ਲੋਕਾਂ ਨੂੰ ਦਾਦੀ ਦੱਸਦੀ ਸੀ ਕੈਂਪਾਂ ਚ ਵੀ ਛੱਡ ਕੇ ਆਇਆ ਤੇ ਗੋਰਿਆਂ ਨੂੰ ਪੁੱਛੋ ਸਾਡੇ ਨਾਲ ਧੋਖਾ ਕਿਉਂ ਕੀਤਾ ਕੀ ਸਾਡੇ ਬਜ਼ੁਰਗਾਂ ਨੇ ਤੁਹਾਨੂੰ ਧੋਖਾ ਦਿੱਤਾ ਜਿੰਨਾਂ ਚਿਰ ਫੌਜ ਚ ਰਹੇ ਆ ਖੜੇ ਨਹੀਂ ਨਾਲ ਉਹ ਫੌਜੀਆਂ ਦੀਆਂ ਰੂਹਾਂ ਥੋਥਾ ਸਵਾਲ ਕਰਦੀਆਂ ਉਹਨਾਂ ਦੇ ਬੱਚੇ 21 ਖੱਟਿਆ ਸੀ ਗੋਰਿਆਂ ਦੀ ਫੌਜ ਕੇ 21 ਨੇ ਅਫਗਾਨ ਦੇ ਛੱਕੇ ਛਡਾਏ ਕੀ ਖੱਟਿਆ 47 55 ਤੇ 84 ਹਜੇ ਕਿਹੜਾ ਕੋਈ ਕੰਮ ਬੰਦ ਹੋ ਗਿਆ 24 'ਚ ਆ ਗਏ ਆਂ ਅਸੀਂ ਉੱਥੇ ਦੇ ਉੱਥੇ ਹੀ ਤੇ ਕਿਉਂ ਨਾ ਸਵਾਲ ਕਰੀ?

  • @JaspalSingh-gm6in
    @JaspalSingh-gm6in23 күн бұрын

    Chardikalla khalsa jio

  • @mohiniberi2269
    @mohiniberi226926 күн бұрын

    Chora nu chor na kaho katla nu katil na kaho. Oh iss layee ke katla de julam sikha utte chalde rehn. Waheguruji sikha nu himat bakhsho. 🙏🏻🙏🏻🙏🏻🙏🏻🙏🏻🙏🏻🙏🏻

  • @baljitbhatti2747
    @baljitbhatti274726 күн бұрын

    🙏🏻🙏🏻

  • @fankomiyodheyade
    @fankomiyodheyade22 күн бұрын

    KHALISTAN ZINDABAD

  • @HardeepSingh-xz9md
    @HardeepSingh-xz9md21 күн бұрын

    Bhai saab ran tuhanu chardi kalah bakhshe

  • @shardhasingh5731
    @shardhasingh573126 күн бұрын

    🙏🏾🚩🚩🚩

  • @NavjotSingh-bh3ol
    @NavjotSingh-bh3ol20 күн бұрын

    ਖਾਲਿਸਤਾਨ❤️ਜ਼ਿੰਦਾਬਾਦ🚩💪💪

  • @palwindersandhu6560
    @palwindersandhu656022 күн бұрын

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਖ਼ਾਲਿਸਤਾਨ ਜ਼ਿੰਦਾਬਾਦ

  • @GurjeetSingh-kj3ti
    @GurjeetSingh-kj3ti25 күн бұрын

    #KhalistanZindabad ❤️💛⚔️🗡️🏹⛳🦁🙏🏻✊

  • @majorsinghgrewal9898
    @majorsinghgrewal989822 күн бұрын

    Good job

  • @balwantkaur6305
    @balwantkaur630523 күн бұрын

    🙏🙏✍✍💪💪

  • @lalsinghlalsingh9747
    @lalsinghlalsingh974725 күн бұрын

    Khalsa raj jindabad

  • @langeriboys
    @langeriboys25 күн бұрын

    Waheguru ji koi bhedan de lore nahi

  • @kulwinderjhinjer3181
    @kulwinderjhinjer318122 күн бұрын

    👍👍👍👍👍

  • @iqbalsingh-xx2cz
    @iqbalsingh-xx2cz23 күн бұрын

    Khalsitan jindabad ji ❤

  • @8ksbola
    @8ksbola23 күн бұрын

    ਭਾਜੀ. ਜਿਹੜੇ ਬੇਸਰਮ ਵੋਟਾ ਵਿੱਚ ਖੜ ਗਏ , ਉਹਨਾ ਨੂੰ ਕੀ ਕਹੀਏ...

  • @RajinderSingh-
    @RajinderSingh-20 күн бұрын

    Referendum jaruri

  • @BaljinderSingh-zo1gn
    @BaljinderSingh-zo1gn21 күн бұрын

    🙏

  • @kuldeepsingh-vh7xd
    @kuldeepsingh-vh7xd26 күн бұрын

    Hahahaaaaa, very gud

  • @ssisingh
    @ssisingh25 күн бұрын

    Kom di Azadi hal e ji

  • @user-rg7yd7dr5o
    @user-rg7yd7dr5o20 күн бұрын

    Khalsa Ji speech de ke kom jga te.

  • @MOHIEWALA
    @MOHIEWALA24 күн бұрын

    JS DHALIWAL SAHAB DIYA V UPLOAD KRO VEER 🙏🙏🙏 CHENNEL BAN KARKE DEKHYA NI JANDA MISSS HO JANDA 🙏✅

  • @RajinderSingh-
    @RajinderSingh-20 күн бұрын

    Nijjar sahib kom de heree de her vidwan gal kre. Beadbian sari rss bjp ne karwaya

  • @bintykala686
    @bintykala68626 күн бұрын

    Talwara chamkan da koi faiyda nahi, referendum nu takat deni ya te India ch bhaiyan nu taja taja garam garam langar khuwake mushtande na banao

  • @ManjinderSingh-ot4vo
    @ManjinderSingh-ot4vo26 күн бұрын

    Sangat eda de sikh parbandka nu bahar kadd ke sutte

  • @RajinderSingh-
    @RajinderSingh-20 күн бұрын

    Parbandak. Nu chittar fer ke rakho

  • @RajinderSingh-
    @RajinderSingh-20 күн бұрын

    Parbandak. Rss nal rale ne. Ina. Nu Sikh. Na. Samjleo. Kitte

  • @jasvindersinghbirdi981
    @jasvindersinghbirdi98126 күн бұрын

    Canada banega Khalistan with Toronto it's capital 😂

  • @jaysingh2433

    @jaysingh2433

    26 күн бұрын

    Hindutwa terrorists are legal terrorists of India

  • @POLITICSPANJABFANPAGE

    @POLITICSPANJABFANPAGE

    25 күн бұрын

    ਕੈਨੇਡਾ ਨੇ ਨਹੀਂ ਕੀਤਾ ਜੈਨੋਸਾਈਡ! ਤੁਹਾਡਿਆਂ ਆਪਣੀਆਂ ਮਾਵਾਂ ਭੈਣਾਂ ਦਾ ਰੇਪ ! ਤੁਹਾਡੇ ਦਰਬਾਰ ਸਾਹਿਬ ਤੇ ਅਟੈਕ ! ਪੰਜਾਬ ਦੇ ਪਾਣੀ ਕੈਨੇਡਾ ਨੇ ਨਹੀਂ ਖੋਏ ਜੀ ! ਪਰਵਾਸੀ ਓਹਨੇ ਨਹੀਂ ਭੇਜੇ! ਚਿੱਟਾ ਓਹਨੇ ਨਹੀਂ ਭੇਜਿਆ ਇਹ ਤੁਹਾਡੀ ਭਾਰਤ ਮਾਤਾ ਦਾ ਕਾਰਨਾਮਾ ਆ ਜੀ । ਬਾਕੀ ਖ਼ਾਲਸਤਾਨੀ ਤਾਂ ਪਿਆਰ ਹੀ ਚਾਉਂਦੇ ਤੇ ਵੰਡਦੇ ਆ

  • @jasvindersinghbirdi981

    @jasvindersinghbirdi981

    25 күн бұрын

    Then why are you living there as a slave coming to Punjab and do something but don't cry from British Columbia .

  • @Jindasingh-kp1rj

    @Jindasingh-kp1rj

    24 күн бұрын

    ਭਾਰਤ ਮਾਤਾ ਦੀ ਹਿੱਕ ਠੋਕਣਾ ਖ਼ਾਲਿਸਤਾਨ ਦਾ ਝੰਡਾ, ਤੇ ਤੁਸੀ ਭੁੱਖ ਨੰਗ਼ ਲੋਕਾਂ ਨੇ ਖ਼ਾਲਿਸਤਾਨ ਲਈ ਡੋਂਕੀਆਂ ਲਾਉਣੀਆਂ।

  • @MOHIEWALA

    @MOHIEWALA

    22 күн бұрын

    ਮੋਦੀ ਦੀ ਔਲਾਦ ਇਥੇ ਵੀ ਆਗੀ😅ਨਿਕਲ ਇਥੋਂ ਜਾ ਕੇ ਸ਼ਿਲਪਾ ,ਸੁਮਿਤਾ,ਮੋਹਿਤ,ਦੇਖ ਸੁਣ ,ਇਹ ਤੇਰੇ ਹਜ਼ਮ ਨੀ ਹੋਣੀਆਂ ਚਵਲ ਜਸਵਿੰਦਰ ਵਿਰਦੀ

  • @SubegSingh-rv3nr
    @SubegSingh-rv3nr22 күн бұрын

    ❤❤ ਭਾਜੀ ਦਪਿੰਦਰਜੀਤ ਸਿੰਘ ਜੀ ਬਹੁਤ ਵਧੀਆ ਸਪੀਚ ਕੀਤੀ ਤੁਸੀਂ ਵਾਹਿਗੁਰੂ ਚੜਦੀ ਕਲਾ ਕਰਨ ਤੁਹਾਡੀ ❤❤

  • @kyamwiller2576
    @kyamwiller257626 күн бұрын

    Punjab solution Azadi Referendum freedom khalistan jindabad

  • @jasvindersinghbirdi981

    @jasvindersinghbirdi981

    26 күн бұрын

    Vote and support for referendum to make Canada as Khalistan with Toronto it's capital 😂

  • @MOHIEWALA

    @MOHIEWALA

    22 күн бұрын

    ਸਿੰਘ ਨੇ ਲਾ ਆਪਣੇ ਪਿਛੇ ਗੰਗੂ ਦਾ ਪੁੱਤਰ ਲਿਖ ਵਿਰਦੀ ਲਿਖ ਕੇ ਲੱਤਾਂ ਖਿੱਚਣ ਲੱਗਿਆ ਸ਼ਰਮ ਕਰ ਚਵਲਾ

  • @manpreetsinghdhillon2844
    @manpreetsinghdhillon284423 күн бұрын

    WAHEGURU ji ka KHALSA WAHEGURU ji kee FATEH

  • @ManjitKaur-fg9iy
    @ManjitKaur-fg9iy23 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @punjabinotindiann
    @punjabinotindiann24 күн бұрын

    Khalistan zindabad

  • @jasminderkaur7704
    @jasminderkaur770420 күн бұрын

  • @GursewakSingh-hk7iv
    @GursewakSingh-hk7iv24 күн бұрын

    Raj khalistan Punjab vote hal khalistan Punjab vote ❤

Келесі