Bhai Anar Singh Pahda |ਖਾੜਕੂ ਸਿੰਘ ਦੇ ਭਰਾ ਉਤੇ ਹੋਏ ਤਸ਼ੱਦਦ ਦੀ ਮੂੰਹੋ ਬੋਲਦੀ ਦਾਸਤਾਨ Sangharsh Da Sach E-98

Subscribe To #PTN24Channel :- goo.gl/xbj6E4
Bhai Anar Singh Pahda |ਖਾੜਕੂ ਸਿੰਘ ਦੇ ਭਰਾ ਉਤੇ ਹੋਏ ਤਸ਼ੱਦਦ ਦੀ ਮੂੰਹੋ ਬੋਲਦੀ ਦਾਸਤਾਨ Sangharsh Da Sach E-98 PTN24
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 199

  • @hargun35pannu10
    @hargun35pannu103 жыл бұрын

    PTN 24 ਦਾ ਕੋਟਿਨ ਕੋਟਿ ਧੰਨਵਾਦ ਜਿਹੜੇ ਏਹਨਾ ਵੱਡਾ ਉਪਰਾਲਾ ਕਰ ਰਹੇ ਹਨ। 👏 👏 👏 👏 👏

  • @happycanda4333

    @happycanda4333

    3 жыл бұрын

    WaheGuru ji ka khalsa WaheGuru ji ki Fateh

  • @khushwindersingh7570
    @khushwindersingh75703 жыл бұрын

    ਜਿਸ ਸੰਗਤਾਂ ਨੇ ਇਸ ਪਰਿਵਾਰ ਦੀ ਮਦਦ ਕੀਤੀ ਗਈ, ਵਾਹਿਗੁਰੂ ਜੀ ਮੇਹਰ ਕਰਨ ੳਹਨਾ ਵੀਰਾਂ ਭੈਣਾਂ ਤੇ ਮੇਰੇ ਵੱਲੋਂ ਸਲੂਟ ਹੈ।

  • @sukhdevsinghsandhu2257

    @sukhdevsinghsandhu2257

    3 жыл бұрын

    Dusri shadi karni koi burie bahi he is lie worry na karo

  • @bahaldhanoa4992
    @bahaldhanoa49923 жыл бұрын

    ਸਾਡੀ ਕੋਮ ਦਾ ਅਨਮੋਲ ਹੀਰਾ ਬੱਬਰ ਸ਼ੇਰ ਮਹਾਰਥੀ ਯੋਦਾ ਭਾਈ ਅਨਾਰ ਸਿੰਘ ਪਾਹੜਾ ਬੀਬੀ ਹਰਜੀਤ ਕੋਰ ਸਾ ਕਿੱਕਰ ਸਿੰਘ ਤੁਹਾਡੀ ਕੁਰਬਾਨੀ ਨੁੰ ਸਲਾਮ ਸਾਡੀ ਕੋਮ ਦੇ ਅਸਲੀ ਹੀਰੇ ਸ਼ਹੀਦ ਸਿੰਘ ਤੇ ਉਹਨੇ ਦੇ ਪਰਵਾਰ

  • @jaswindersandhu941
    @jaswindersandhu9413 жыл бұрын

    ਵੀਰ ਬਲਵਿੰਦਰ ਸਿੰਘ ਜੀ ਤੁਹਾਡੀ ਹਿੰਮਤ ਤੇ ਦਲੇਰੀ ਨੂੰ ਸਲੂਟ ਏ ਤੁਸੀਂ ਬਹੁਤ ਹੌਸਲਾ ਕਰਕੇ ਸਹੀਦ ਪਰਿਵਾਰਾਂ ਦੀ ਦਰਦ ਭਰੀ ਦਾਸਤਾਨ ਪੂਰੀ ਦੁਨੀਆਂ ਵਿੱਚ ਦਿਖਾਉਂਦੇ ਹੋ,ਵੀਰ ਜੀ ਕਿਤੇ ਮੋਗੇ ਇਲਾਕੇ ਵਿੱਚ ਵੀ ਆ ਕੇ ਸਹੀਦ ਪਰਿਵਾਰਾ ਨੂੰ ਮਿਲੋ ਜੀ।

  • @CE-cy6wh
    @CE-cy6wh3 жыл бұрын

    ਭੈਣ ਜੀ ਦੂਜਾ ਵਿਆਹ ਕਰਵਾਉਣ ਕੋਈ ਜੁਰਮ ਨਹੀ ਹੈ । ਜਿਹੜੀ ਕੌਮ ਦੀ ਸੇਵਾ ਤੁਸੀ ਕੀਤੀ ਹੈ ਉਹ ਸੇਵਾ comment ਕਰਨ ਵਾਲੇ ਨਹੀ ਕਰ ਸਕਦੇ । ਜਿਹੜਾ ਬੰਦਾ ਕੌਮ ਨੂੰ ਪਿਆਰ ਕਰਦਾ ਉਹ ਇਹੋ ਜਿਹੇ ਗੰਦੇ comment ਨਹੀ ਕਰ ਸਕਦਾ । ਕੌਮ ਦੇ ਦੁਸ਼ਮਣ ਲੋਕ ਹੀ ਇਹੋ ਜਿਹੀ ਗੰਦੀ ਸੋਚ ਰੱਖਦੇ ਨੇ ਜਿਹੜੇ ਅੱਜ ਵੀ ਸ਼ਹੀਦ ਪਰਿਵਾਰਾਂ ਲਈ ਗੰਦੀ ਸਬਦਅਬਲੀ ਦੀ ਵਰਤੋਂ ਕਰਦੇ ਨੇ ।

  • @harpreetkaur5022

    @harpreetkaur5022

    Жыл бұрын

    👍👍🙏🙏🙏

  • @manjinderkalsi6462
    @manjinderkalsi64623 жыл бұрын

    🙏ਵਾਹਿਗੁਰੂ ਸ਼ਹੀਦ ਪਰਿਵਾਰਾਂ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ🙏 ਪੱਖੋਕੇ ਸਾਬ ਤੁਸੀ ਬੁਹਤ ਵਧੀਆ ਕੰਮ ਕਰ ਰਹੇ ਹੋ । 🙏ਵਾਹਿਗੁਰੂ ਆਪਨੂੰ ਵੀ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ 🙏

  • @KuldeepSingh-od5tl
    @KuldeepSingh-od5tl3 жыл бұрын

    ਪੱਖੋ ਆਲ ਸਾਬ ਜੀ ਸਹੀਦ ਪਰਿਵਾਰ ਦੀ ਵੀਡੀਓ ਜਲਦੀ ਪਾਈਆ ਕਰੋ ਬਹੁਤ ਇੰਤਜ਼ਾਰ ਰਹੀਦਾ

  • @sartajsinghkhaira6855
    @sartajsinghkhaira68553 жыл бұрын

    ਕੌਟ ਕੌਟ ਪ੍ਨਾਮ ਮਹਾਨ ਯੌਧੇ ਸੂਰਮੇ ਨੂੰ 🙏🙏🙏🙏🙏

  • @sandhusaab8734
    @sandhusaab87343 жыл бұрын

    ਧੰਨਵਾਦ ਪੱਖੋਕੇ ਸਹਿਬ ਜੀ ।

  • @Mann251
    @Mann2513 жыл бұрын

    ਪ੍ਰਨਾਮ ਸ਼ਹੀਦਾਂ ਨੂੰ 🙏🙏🙏 ਸਿੱਖ ਕੌਂਮ ਦਾ ਮਾਣ ਤੇ ਖਾਲਸਾ ਫੋਰਸ ਦਾ ਜੁਝਾਰੂ ਯੋਧਾ ਭਾਈ ਅਨਾਰ ਸਿੰੰਘ ਪ੍ਹਾੜਾ 🙏🙏

  • @maninderpreetsingh2725
    @maninderpreetsingh27253 жыл бұрын

    ਭੈਣ ਜੀ ਦੀ ਸੌਚ ਨੂੰ ਸਲਾਮ

  • @balwindersinghsingh8510
    @balwindersinghsingh85103 жыл бұрын

    ਵਾਹਿਗੁਰੂ ਜੀ

  • @baljindersinghlongowal4097
    @baljindersinghlongowal40973 жыл бұрын

    ਧੰਨਵਾਦ ਜੀ

  • @JaswantSingh-xb9rp
    @JaswantSingh-xb9rp2 жыл бұрын

    ਧਰਮੀ ਫੋਜੀ ਅਤੇ ਸਾਬਕਾ ਖਾੜਕੂ ਜਸਵੰਤ ਸਿੰਘ। ਸੀਨੇ ਖਿੱਚ ਜਿਹਨਾਂ ਨੇ ਖਾਧੀ। ਉਹ ਕਰ ਅਰਾਮ ਨਹੀ ਬਹਿੰਦੇ।। ਮੇਰੇ ਗਰੀਬ ਵੱਲੋ ਸ਼ਹੀਦ ਭਾਈ ਸਹਿਬ ਜੀ ਅਨਾਰ ਸਿੰਘ ਪਾੜਾ KLF ਜੀ ਦੇ ਚੱਰਨਾ ਵਿੱਚ ਦੋਵੇ ਹੱਥ ਜੋੜ ਕੇ ਕੋਟਿਨ ਕੋਟਿ ਪ੍ਣਾਮ ਸ਼ਹੀਦਾ ਨੂੰ ਜੀ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬੱਖਸਿਸ ਕਰਨ ਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪ੍ਰੀਵਾਰ ਦਾ ਜਿੰਨਾ ਸਿੱਖ ਕੋਮ ਦੀ ਸੇਵਾ ਕਰਦੇ ਬਹੁਤ ਤਸੀਹੇ ਝੱਲੇ ਅਤੇ ਬਹੁਤ ਦੁੱਖ ਵੇਖੇ ਵਾਹਿਗੁਰੂ ਜੀ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬੱਖਸਿਸ ਕਰਨ ਜੀ ।ਮੇਰੇ ਗਰੀਬ ਵੱਲੋ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੀ ਦੋਵੇ ਹੱਥ ਜੋੜ ਕੇ ਗੁਰੂ ਫਤਹਿ ਪਰਵਾਨ ਕਰਨੀ ਜੀ । ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ । ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਸ਼ਹੀਦ ਭਾਈ ਸਹਿਬ ਜੀ ਅਨਾਰ ਸਿੰਘ ਪਾੜਾ KLF ਦੇ ਚੱਰਨਾ ਵਿੱਚ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @hargun35pannu10
    @hargun35pannu103 жыл бұрын

    ਖਾਸ ਕਰਕੇ ਧੰਨਵਾਦ ਭਿੰਡਰ ਸਾਹਿਬ ਦਾ ਬਲਵਿੰਦਰ ਸਿੰਘ ਪੱਖੋਕੇ ਸਾਹਿਬ ਦਾ ਤੇ ਜਿਹੜੀਆਂ ਸੰਗਤ ਸ਼ਹੀਦ ਪਰਿਵਾਰਾਂ ਦੀ ਆਰਥਿਕ ਮਦਦ ਕਰਦੀਆਂ ਹਨ ਵਾਹਿਗੁਰੂ ਜੀ ਉਹਨਾਂ ਕਮਾਈ ਵਿੱਚ ਬਰਕਤਾਂ ਵਾਧਾ ਪਾਉਣ। ਦਾਨੀਆਂ ਦਾ ਬਹੁਤ ਬਹੁਤ ਧੰਨਵਾਦ ਜੀ 👏 👏 👏 👏 👏 👏 👏 👏 👏 👏

  • @GagandeepSingh-qy9tp
    @GagandeepSingh-qy9tp3 жыл бұрын

    ਵਾਹਿਗੁਰੂ ਜੀ 🙏🙏🙏🙏🙏🌴

  • @hakamsingh2018
    @hakamsingh20183 жыл бұрын

    ਵਾਹਿਗੁਰੂ ਜੀ ਅਕਾਲ ਪੁਰਖ ਕਿਰਪਾ ਕਰੇ ਸ਼ਹੀਦਾਂ ਦੇ ਪਰਵਾਰਾਂ ਨੂੰ ਚੜਦੀਕਲਾ ਅਤੇ ਤੰਦਰੁਸਤੀ ਬਖ਼ਸ਼ੇ ਜੀ ।।

  • @x_ramgharia315
    @x_ramgharia3153 жыл бұрын

    ਸ਼ੇਰਨੀ ਵਾਂਗੂੰ ਪਾਲੇ ਬੱਚੇ

  • @hargun35pannu10
    @hargun35pannu103 жыл бұрын

    ਤੁਹਾਡੇ ਚਰਨਾਂ ਵਿਚ ਸਜਦਾ ਕਰਦੇ ਹਾਂ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨਗੇ ਤੁਸੀਂ ਕੌਮ ਲਈ ਕੁਰਬਾਨੀ ਕੀਤੀ ਹੈ। 👏 👏 👏

  • @gpoysmagusmagh2956
    @gpoysmagusmagh29563 жыл бұрын

    Waheguru ji

  • @jaimalbhullar2337
    @jaimalbhullar23373 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਫੀ ਚਾਹੁੰਦਾ ਹਾਂ ਪਰ ਇਸ ਵਿਡਿਓ ਵਿੱਚ ਅਨਾਰ ਸਿੰਘ ਪਾੜ੍ਹਾ ਦੇ ਸਭ ਤੋਂ ਵੱਡੇ ਭਰਾ ਮਿਲਖਾ ਸਿੰਘ ਦਾ ਤਾਂ ਬਿਲਕੁਲ ਜ਼ਿਕਰ ਹੀ ਨਹੀ ਕੀਤਾ ਜਿਸਨੇ ਇਹਨੀਂ ਜ਼ਿਆਦਾ ਕੁਟ ਖਾਦੀ ਮੈਂ ਉਸੇ ਮਿਲਖਾ ਸਿੰਘ ਦਾ ਪੁੱਤਰ ਹਾਂ ਮੈਨੂੰ ਯਾਦ ਆ ਜਦੋਂ ਸਾਡੇ ਸਾਰੇ ਪਰਿਵਾਰ ਨੂੰ ਪੁਲਿਸ ਵਾਲੇ ਕੁੱਟਦੇ ਹੁੰਦੇ ਸੀ ਮੇਰੀ ਉਮਰ ਉਦੋਂ 14 ਕੁ‌ ਸਾਲ ਸੀ ਜਦੋਂ ਮੈਨੂੰ ਵੀ ਥਾਣੇ ਲੈ ਜਾਂਦੇ ਸੀ ਤੇ ਬਹੁਤ ਕੁਟ-ਮਾਰ ਕਰਦੇ ਸੀ ਮੇਰੇ ਪਿਤਾ ਨੇ ਵੀ ਬਹੁਤ ਕੁਟ ਮਾਰ ਖਾਦੀ ਸੀ । ਬੀਬੀ ਹਰਜੀਤ ਕੌਰ ਅਤੇ ਕਿਕਰ ਸਿੰਘ ਜੀ ਤੁਹਾਨੂੰ ਇਹ ਸਭ ਕੁਝ ਯਾਦ ਭੁੱਲ ਗਿਆ ਹੋਣਾ ਪਰ ਮੈਂ ਨਹੀਂ ਭੁੱਲ ਸਕਦਾ ਜੋ ਅਸੀਂ ਹੰਡਾਇਆ ਚਾਚੀ ਜੀ । ਤੁਹਾਨੂੰ ਇਹ ਵੀ ਯਾਦ ਨਹੀਂ ਕਿ ਜਦੋਂ ਤੁਹਾਨੂੰ ਪੁਲਿਸ ਨੇ ਪੁੱਛ - ਗਿੱਛ ਕੀਤੀ ਤੇ ਤੁਸੀਂ ਸਾਡੇ ਘਰ ਪੁਲਿਸ ਲੈ ਆਏ ਸੀ ਤੇ ਬਾਅਦ'ਚ ਪੁਲਿਸ ਸਾਡੇ ਸਾਰੇ ਪਰਿਵਾਰ ਨੂੰ ਚੁੱਕ ਕੇ ਲੈ ਜਾਂਦੀ ਸੀ। ਮੇਰੇ ਵੱਡੇ ਭਰਾ ਨੂੰ 10-15 ਦਿਨ ਪੁਲਿਸ ਚੁੱਕ ਕੇ ਲੈ ਜਾਂਦੀ ਸੀ ਤੇ ਬਹੁਤ ਕੁਟ-ਮਾਰ ਕਰਦੀ ਸੀ। ਜਦੋਂ ਤੁਸੀਂ ਪੁਲਿਸ ਲੈ ਕੇ ਆਏ ਬਾਅਦ ਚ ਤੁਹਾਨੂੰ ਤਾਂ ਬਾਪੂ ਗੱਛਾ ਛੁਡਾ ਕੇ ਲੈ ਗਏ ਪਰ ਸਾਨੂੰ ਤਾਂ ਸੁਲਤਾਨਵਿੰਡ ਥਾਣੇ ਚ ਬਹੁਤ ਕੁਟਿਆ । ਅਮਿ੍ਤਸਰ ਦਾ ਕੋਈ ਐਸਾ ਥਾਣਾ ਨਹੀਂ ਜਿੱਥੋਂ ਪੁਲਿਸ ਸਾਨੂੰ ਤੁਹਾਡੇ ਕਰਕੇ ਨਾ ਲੈਕੇ ਗਈ ਹੋਵੇ। ਮੈਨੂੰ ਕੁਝ ਨੀ ਦੁੱਖ ਤਾਂ ਇਸ ਗੱਲ ਦਾ ਹੈ ਕਿ ਮੇਰੇ ਮਾਂ ਬਾਪ ਨੇ ਇਹਨੀ ਕੁਟ ਖਾਦੀ ਪਰ ਵਿਡਿਓ ਚ ਉਹਨਾਂ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ। ਵਿਡਿਓ ਚ ਪੁਰੀ ਸਚਾਈ ਦਸਿਆ ਕਰੋ ਅੱਧ-ਅੱਧੁਰੀ ਸਚਾਈ ਨਾ ਦਸਿਆ ਕਰੋ।🙏🙏

  • @jaimalbhullar2337

    @jaimalbhullar2337

    3 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਜੀ ਚਾਚੀ ਜੀ ਮੈਂ ਸੁਣਿਆ ਕੇ ਤੁਹਾਡੇ ਬੇਟੇ ਤੇ ਬੇਟੀ ਨੂੰ ਮੇਰੀਆਂ ਗੱਲਾਂ ਦਾ ਬੜਾ ਗੁਸਾ ਲਗਾ ਦੇਖੋ ਜੇ ਮੈਂ ਕੋਈ ਗਲਤ ਕਿਆ ਕੁਝ ਤੇ ਤਾਂ ਦੱਸੋ ੳਹੀ ਕਹਿਆ ਜੋ ਸੱਚ ਹੈ ਨਾਲੇ ਬਚਿਆ ਨੂੰ ਮੇਰੀਆਂ ਗੱਲਾਂ ਦਾ ਬਹੁਤ ਜਾਦਾ ਬੁਰਾ ਲੱਗਾ ਵੇਖ ਜੱਸਬੀਰ ਜੇ ਤੇਰੇ ਸਾਹਮਣੇ ਤੇਰੇ ਮਾਂ ਬਾਪ ਨੂੰ ਕੁਟ ਦੇ ਮਾਰਦੇ ਹੋਣ ਤੇ ਤੇਰੇ ਤੇ ਕੀ ਬੀਤੇਂ ਗੀ ਮੇਰੇ ਤੇ ਸਾਮਨੇ ਮੇਰੇ ਡੈਡੀ ਦੇ ਗੁਪਤ ਅੰਗਾਂ ਵਿਚ ਡਾਂਗਾਂ ਨਾਲ ਮਿਰਚਾ ਧਾਕਦੇ ਹੁੰਦੇ ਸੀ ਤੇ ਮੈਂ ਸੁਣਿਆ ਤੂੰ ਸਾਡੇ ਪਰਿਵਾਰ ਨੇ ਜੇੜੀਆ ਕੁਟਾ ਖਾਧਿਆਂ ਤੂੰ ਓਨਾ ਕੁਟਾ ਦੇ ਮੋਲ ਮੋੜਨ ਦੀ ਗੱਲ ਕੀਤੀ ਆਪਣੇ ਵੇਖ ਛੋਟੇ ਵੀਰ ਸਾਨੂੰ ਉਸ ਮਾੜੇ ਟੈਮ ਤੇ ਪੁਲਸ ਨਹੀ ਬਕਾ ਸਕੀ ਪੁਲਸ ਵਾਲੇ ਆਦੇ ਸੀ ਕੇ ਨਾਰ ਦੀ ਘਰਵਾਲੀ ਕਿਥੇ ਹੈਂ ਤੇ ਮੇਰੇ ਡੈਡੀ ਨੇ ਏ ਕਹਿਆ ਸੀ ਪੋਤ ਜੇ ਤੇਨੂੰ ਮਾਰ ਵੀ ਦੇਣ ਤੇ ਤੂੰ ਏਨੀ ਦਸਣਾਂ ਕੇ ਤੇਰੀ ਚਾਚੀ ਕਿਥੇ ਆ ਮੈਂ ਭਾਪੇ ਨੂੰ ਕੋਟ ਖਾਦੇ ਵੇਖ ਕੇ ਮੈਵੀ ਅਪਣੇ ਆਪ ਨੂੰ ਮਜ਼ਬੂਤ ਕਰਲਿਆ ਕੇ ਜੇ ਮੇਰੇ ਭਾਪੇ ਨੂੰ ਸਵਕੁਝ ਪਤਾ ਤੇ ਓ ਏਨੀ ਕੋਟ ਖਾਈ ਜਾਦਾ ਤੇ ਮਿਨੂ ਵੀ ਜੋਮਰਜੀ ਕਰ ਲੈਣ ਮੈਵੀ ਨਹੀ ਦਸਣਾ ਪਰ ਜੇ ਕੋਈ ਪੱਥਰ ਵੀਂ ਵੇਖ ਲੈਂਦਾ ਤੇ ਓਵੀ ਕੰਬ।ਜਾਦਾ ਮੇਰੇ ਡੈਡੀ ਨਾਲੇ ਏਥੇ ਮੈਂ ਏਵੀ ਦਸਣਾ ਕੇ ਓਨਾ ਕੁਟਾ ਦਾ ਕਰਕੇ ਹੀ ਮੇਰੇ ਭਾਪੇ ਦਾ ਦਿਮਾਗ ਵਿਚ ਏਹੋ ਜਹਿਆ ਨੁਕਸ ਪਿਆ ਕੇਂ ਬਾਦ ਵਿੱਚ ਕਦੀ ਠੀਕ ਹੀ ਨਹੀ ਹੋ ਸਕਿਆ ਉਸ ਬਾਦ ਦਾ ਸਾਰਿਆ ਨੂੰ ਪੱਤਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @partapvirk5898
    @partapvirk58983 жыл бұрын

    I am glad you remarried. That again earns you a greater sacrifying. Again I salute you twice.

  • @CE-cy6wh
    @CE-cy6wh3 жыл бұрын

    ਸਾਰੀ ਕੌਮ ਨੂੰ ਇੰਨਾਂ ਸ਼ਹੀਦ ਪਰਿਵਾਰਾਂ ਤੇ ਮਾਣ ਹੋਣਾ ਚਾਹੀਦਾ ਹੈ। ਜਿੰਨਾਂ ਨੇ ਕੌਮ ਦੀ ਲੱਥੀ ਪੱਗ ਨੂੰ ਮੁੜ ਤੋਂ ਕੌਮ ਦੇ ਸਿਰ ਤੇ ਰੱਖਿਆ ।

  • @harrygill4451

    @harrygill4451

    3 жыл бұрын

    Veer g mai kom d sewa krni Chaouda 8559013968

  • @CE-cy6wh

    @CE-cy6wh

    3 жыл бұрын

    @@harrygill4451 ਬਹੁਤ ਚੰਗੀ ਸੋਚ ਹੈ ਤੁਹਾਡੀ ਵੀਰ ਜੀ ਜਰੂਰ ਸੇਵਾ ਕਰੋ ਜਿੰਨੀ ਤੁਸੀ ਕਰ ਸਕਦੇ ਹੋ । ਕੌਮ ਦੇ ਲੱਖਾਂ ਸ਼ਹੀਦ ਪਰਿਵਾਰਾਂ ਤੱਕ ਪਹੁੰਚ ਕਰੋ ਅਤੇ ਜਿੰਨੀ ਹੋ ਸਕਦੀ ਹੈ ਉਨੀ ਸੇਵਾ ਜਰੂਰ ਕਰੋ ਵੀਰ ਜੀ । ਜੇ ਤੁਸੀਂ ਪੰਜਾਬ ਵਿੱਚ ਰਹਿੰਦੇ ਹੋ ਤਾਂ ਆਪ ਸਹੀਦ ਪਰਿਵਾਰਾਂ ਤੱਕ ਪਹੁੰਚ ਕੇ ਉਨ੍ਹਾਂ ਦੀ ਬਣਦੀ ਮੱਦਦ ਕਰੋ। ਧੰਨਵਾਦ

  • @bahaldhanoa4992
    @bahaldhanoa49923 жыл бұрын

    ਭੈਣ ਜੀ ਉਹ ਲੋਕ ਜਿਹੜੇ ਗਲਤ ਕਮੈਟ ਕਰਦੇ ਉਹ ਬਿਲਕੁਲ ਘਟੀਆ ਕਿਸਮ ਦੇ ਲੋਕ ਹਨ ਭੈਣ ਜੀ ਤੁਸੀ ਕੁਝ ਗਲਤ ਨਹੀ ਕੀਤਾ ਤੁਹਾਡਾ ਫੈਸਲਾ ਬਿਲਕੁਲ ਸਹੀ ਵਹਿਗੁਰੂ ਕਿਰਪਾ ਕਰਨ

  • @kulwindersidhu1405

    @kulwindersidhu1405

    3 жыл бұрын

    Weghru weghru g

  • @bachitarsadhu9283
    @bachitarsadhu92833 жыл бұрын

    ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀ

  • @dharmindersingh3604
    @dharmindersingh36043 жыл бұрын

    Waheguru ji waheguru ji waheguru ji waheguru ji waheguru ji

  • @bakhshishsingh6674
    @bakhshishsingh66743 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jas1235_
    @jas1235_3 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JagdeepSingh-ic6jq
    @JagdeepSingh-ic6jq3 жыл бұрын

    Waheguru Waheguru ji

  • @sarwanbajwa8074
    @sarwanbajwa80743 жыл бұрын

    ਦੱਸੋ ਯਾਰ ਅਗਲੇ ਬੰਦੇ ਆਪਣੀ ਜੀਵਨ ਦੀ ਹੋਈ ਬੀਤੀ ਕਹਾਣੀ ਦੱਸ ਰਹੇ ਨੇ ਤੇ ਡਿੱਸ ਲਾਇਕ ਕਰਨ ਵਾਲੇ ਏਥੇ ਵੀ ਆਪਣੀ ਭੈਣ ਯਵਾ਼਼਼਼ਣ ਆ ਰਹੇ ਨੇ

  • @khushwindersingh7570

    @khushwindersingh7570

    3 жыл бұрын

    ਵੀਰ ਜੀ ਇਹਨਾਂ ਦੀਆਂ 30 ਹਜਾਰ ਇਹਨਾਂ ਸਿੰਘਾਂ ਨੇ ਮੋੜ ਕੇ ਲਿਆਦੀਆ ਗਈਆਂ ਸੀ ।

  • @gajansingh3246

    @gajansingh3246

    3 жыл бұрын

    @@khushwindersingh7570 sach 22 ji

  • @allinonevideos5903

    @allinonevideos5903

    3 жыл бұрын

    Eh Dislike vale dalley os vele de gande police valeya di Najaj Aulad Gandi Aulad va😂👎

  • @rahulsingh-uf5bm

    @rahulsingh-uf5bm

    3 жыл бұрын

    @@khushwindersingh7570 pella aavdia ta bcha lyo afganistan te pakistan ch agle kro chak chak mulliya bnaayi jaande vdee surmeyo..😁😁

  • @rahulsingh-uf5bm

    @rahulsingh-uf5bm

    3 жыл бұрын

    fokke fentr sun lyo ena de

  • @khalsa7332
    @khalsa73322 жыл бұрын

    ਇਹ ਕੌਣ ਕਹਿੰਦਾ ਕਿ ਇਨਾਂ ਵਿਆਹ ਕਰਵਾ ਲਿਆ ਤੇ ਸਰੋਪਾਉ ਲੈਣ ਦੇ ਹੱਕਦਾਰ ਨਹੀਂ-!!-- ਕੋਈ ਪੰਥ ਦੋਖੀ ਹੀ ਹੋਵੇਗਾ ਜੋ ਐਸੀ ਚਵੱਲ ਮਾਰੇਗਾ--ਭੈਣਜੀ , ਬੜੀ ਮਾਣ ਵਾਲੀ ਗੱਲ ਐ , ਕਿ ਆਪ ਜੀ , ਸ਼ਹੀਦ ਭਾਈ ਅੰਨਾਰ ਸਿੰਘ ਪਾੜਾ ਸਾਹਿਬ ਜੀ ਦੇ ਧਰਮ ਪਤਨੀ ਹੋ,ਤੇ ਜੇ ਸ਼ਾਦੀ ਕਰੀ ਵੀ ਐ ਤਾਂ ਭਾਈ ਸਾਹਿਬ ਦੇ ਭ੍ਰਾਤਾ ਜੀ ਨਾਲ , ਜੋ ਕਿ ਧੱਰਮ ਤੇ ਮੁੱਆਸ਼ਰੇ ਦੋਨਾ ਸੂੱਰਤਾਂ ਚ ਕਬੂੱਲ ਤੇ ਪਾਕਿ-ਜਾਇਜ਼ ਹੈ ਤੇ ਵਾਹਿਗੁਰੂ ਚੱੜਦੀ ਕਲਾ ਚ ਰੱਖੇ ਆਪ ਜੀ ਨੂੰ ---ਸਾਨੂੰ ਤੁਸੀਂ ਕੌਮੀ ਯੋਧੇ ਦੇ ਦਰਸ਼ਨ ਕਰਵਾ ਤੇ

  • @pamsandhu1552
    @pamsandhu15523 жыл бұрын

    Salute you sir you are such a great human being, thanks to all of the members of this sanstha, all are doing great job

  • @f5countrylesnar547
    @f5countrylesnar5473 жыл бұрын

    ਪ੍ਰਣਾਮ ਸ਼ਹੀਦਾਂ ਨੂੰ🙏🙏🙏

  • @singhsurme6708
    @singhsurme67083 жыл бұрын

    ੴਪਰਨਾਮ ਸਹੀਦਾ ਨੂੰ ੴ ੴ ੴ ੴ ੴ

  • @MandeepSingh-vs2jv
    @MandeepSingh-vs2jv2 жыл бұрын

    Waheguru ji 🙏

  • @amaranandpursahib5960
    @amaranandpursahib59603 жыл бұрын

    ਬਲਵਿੰਦਰ ਸਿੰਘ ਪੱਖੋਕੇ ਮੇਰਾ ਤਹਾਨੂੰ ਸਲਾਮ

  • @mandeepdhillon1355
    @mandeepdhillon13552 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @safipaljohal6872
    @safipaljohal68723 жыл бұрын

    Parnam saheeda nu

  • @Gurdevsingh-lz4mr
    @Gurdevsingh-lz4mr2 жыл бұрын

    ਬਹੁਤ ਨਾਮ ਸੀ ਅਨਾਰ ਸਿੰਘ ਪਾਹੜਾ ਦਾ

  • @GAGASfd
    @GAGASfd3 жыл бұрын

    ਮੇਰੀ ਮਾਂ ਮੇਰੀ ਉਮਰ ਤੁਹਾਨੂੰ ਲੱਗ ਜਾਵੇ

  • @jatindersinghsingh3586
    @jatindersinghsingh35863 жыл бұрын

    ਉਪੋਕੇ ਜੀ ਤੁਸੀ ਇਹ ਲੋਕਾ ਲਈ ਰੱਬ ਦਾ ਰੂਪ ਬਣਕੇ ਆਏ ਹੋਏ ਰੱਬ ਸੋਡੀ ਲੰਬੀ ਉਮਰ ਕਰੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖ

  • @bsingh1310

    @bsingh1310

    3 жыл бұрын

    ਉਪੋਕੇ ਨਹੀਂ ਸ੍ ਬਲਵਿੰਦਰ ਸਿੰਘਪੱਖੋਕੇ ਸਤਿ ਸ੍ਰੀ ਅਕਾਲ ਜੀ

  • @baljindersinghlongowal4097
    @baljindersinghlongowal40973 жыл бұрын

    ਫੋਟੋ ਸਿੰਘ ਦੀ ਤੇ ਟਿੱਕ ਲਾ ਦਿਆ ਕਰੋ ਪਤਾ ਲੱਗ ਜੇ ਦੋਵਾ ਚੋ ਕਿਹੜਾ ਆ

  • @khushwindersingh7570

    @khushwindersingh7570

    3 жыл бұрын

    ਸਹਿ ਕਿਹਾ ਵੀਰ ਜੀ।

  • @jassbhullar7170

    @jassbhullar7170

    3 жыл бұрын

    ਬਾਈ ਸੱਜੇ ਪਾਸੇ ਵਾਲਾ ਆ ਭਾਈ ਪਾੜਾ

  • @sukhjinderkaur3618
    @sukhjinderkaur36182 жыл бұрын

    ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੁੱਛੋ ਜਿਹਨਾਂ ਦੇ ਘਰ ਬਰਬਾਦ ਹੋਏ ਜੇ ਸ਼ਹੀਦਾਂ ਦੀਆਂ ਸਿੰਘਣੀਆਂ ਉਮਰਾਂ ਛੋਟੀਆ ਛੋਟੇ ਬੱਚੇ ਸੀ ਇਹਨਾਂ ਵਿਚਾਰੀਆਂ ਨੇ ਬੱਚੇ ਤਾਂ ਪਾਲਣੇ ਸੀ ਇਹਨਾਂ ਦੇ ਜਜਬੇ ਨੂੰ ਸਲਾਮ

  • @kulwindersinghkulwindersin540
    @kulwindersinghkulwindersin5403 жыл бұрын

    Waheguru

  • @sarbjitsingh001
    @sarbjitsingh0013 жыл бұрын

    Tusi bilkul sahi kita mata ji Parnaam aa tuhanu

  • @jagmeetteona6186
    @jagmeetteona61862 жыл бұрын

    ਪ੍ਣਾਮ ਸਹੀਦਾਂ ਨੂੰ🙏🙏

  • @leviparrish4109
    @leviparrish41092 жыл бұрын

    Waheguru g.

  • @Sukhwinder5567.
    @Sukhwinder5567.3 жыл бұрын

    ਇਹ ਖਾੜਕੂਆਂ ਦੀ ਲਾਈਫ। AK ਬਣ ਜਾਂਦੀ WIFE। ਜਿਉਣਾ ਅਣਖ ਤੇ ਮਰਨਾ ਧਰਮ ਵਾਸਤੇ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👳🏽‍♂️👵🏽👵🏽👳🏽‍♀️👳🏽‍♀️🧕🏽🧕🏽🚩⚔🔫

  • @devball9179
    @devball91793 жыл бұрын

    ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ

  • @NarendraSingh-ht6fe
    @NarendraSingh-ht6fe3 жыл бұрын

    🎪Waheguru ji🙏👍

  • @bsingh1310
    @bsingh13103 жыл бұрын

    ਸ੍ ਬਲਵਿੰਦਰ ਸਿੰਘ ਪੱਖੋਕੇ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ,ਬੀਬੀ ਸੰਦੀਪ ਕੋਰ, ਬੀਬੀ ਸੋਹਨਜੀਤ ਕੋਰ, ਬੀਬੀ ਕੁਲਵੀਰ ਕੋਰ ਧਾਮੀ ਤੇ ਹੋਰ ਪੀੜਤ ਸਿੱਖਾ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਸਭ ਦਾ ਧੰਨਵਾਦ। ਸਤਿ ਸ੍ਰੀ ਅਕਾਲ ਸਭ ਨੂੰ

  • @raja.5911
    @raja.59113 жыл бұрын

    🙏🙏🙏🙏

  • @pritpalsingh1677
    @pritpalsingh16773 жыл бұрын

    ਵਾਹਿਗੁਰੂ ਕਿਰਪਾ ਕਰੇ

  • @plcrepairingretrofitting2799
    @plcrepairingretrofitting27993 жыл бұрын

    Waheguru ji mehar rakho

  • @littleone5814
    @littleone58143 жыл бұрын

    Balwinder Singh Pakhoke bhaji..you are doing great job..

  • @HarjitSingh-tg3ve
    @HarjitSingh-tg3ve3 жыл бұрын

    Sister ji Khalsa ji zaindabad Sister you are all rights

  • @user-wh9wp6pb1z
    @user-wh9wp6pb1z3 жыл бұрын

    ਯੋਧਿਆਂ ਦੀਆਂ ਹਕੀਕਤਾਂ ਸੁਣਾਉਣ ਵਾਲਿਆਂ ਦੀਆਂ ਵੀਡੀਓ ਡਿਸਕਨੈਟ ਕਰਨ ਵਾਲੇ ਬਹੁਤ ਵੱਡੇ ਚਵਲ ਲੱਗਦੇ ਨੇ, ਪਰ ਸਾਡੀ ਕੌਮ ਦੇ ਹੀਰੇ ਹਮੇਸ਼ਾ ਹੀਰੇ ਹੀ ਰਹਿਣ ਗੇ ਚਵਲੋ ਉਨ੍ਹਾਂ ਯੋਧਿਆਂ ਦੀ ਸ਼ਾਨ ਵਿੱਚ ਕੋਈ ਫਰਕ ਨਹੀਂ ਪੈਦਾ

  • @gagandeepparmar6953
    @gagandeepparmar69532 жыл бұрын

    Brave lady

  • @bhullarsvideos8285
    @bhullarsvideos82853 жыл бұрын

    🙏🙏

  • @amritpaltoor9466
    @amritpaltoor94663 жыл бұрын

    very good interview veer ji such A sister ji Full sport wahegure wahegure

  • @AmanSingh-fc7zh
    @AmanSingh-fc7zh3 жыл бұрын

    Waheguru Mehar kre es pariwar te

  • @gurmitsinghdhillon6186
    @gurmitsinghdhillon61863 жыл бұрын

    THANKS SIR LAGDA KAM BANU

  • @manjeetsingh4111
    @manjeetsingh41113 жыл бұрын

    Salute Sister je

  • @lovelybatish2688
    @lovelybatish26883 жыл бұрын

    ਹੋ ਸਕਦਾ

  • @amarjitdhillon7116
    @amarjitdhillon71162 жыл бұрын

    Pranam shaheeda nu 🙏🙏🙏🙏🙏

  • @manjindertoor4235
    @manjindertoor42353 жыл бұрын

    Salute A Sangrsh di Babbar Sherni nu Te Babbar Sher Punjab de Putt Jindabaad ✌✌✌✌✌🙏🙏🙏🙏🙏🙏🙏🙏🙏

  • @sudeshnugyal2369
    @sudeshnugyal23693 жыл бұрын

    Said in true punjabi way pure truth

  • @Sukhwinder5567.
    @Sukhwinder5567.3 жыл бұрын

    ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, PTN24ਦੀ ਪੂਰੀ ਟੀਮ ਵੀਰਾਂ ਤੇ ਭੈਣਾਂ ਨੂੰ, ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਜੀ ਖਾਲਸਾ ਪਹੜਾ ਦੀ ਧਰਮ ਪਤਨੀ ਨੂੰ, ਬੱਚਿਆਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। 🙏🏼🙏🏼🙏🏼🙏🏼🙏🏼🙏🏼🙏🏼👳🏽‍♂️👳🏽‍♂️👳🏽‍♂️👵🏽👵🏽👳🏽‍♀️🧕🏽🧕🏽😢😢😭😭

  • @tajinderpalsingh1364
    @tajinderpalsingh13642 жыл бұрын

    Waheguru ji given her good thought to remarry

  • @surindernijjar7024
    @surindernijjar70243 жыл бұрын

    Very true veer ji proud of you veer ji

  • @AmandeepSingh-pk5je
    @AmandeepSingh-pk5je3 жыл бұрын

    tuc bhut khush raho g

  • @shindabajwa1044
    @shindabajwa10443 жыл бұрын

    Sucha soorma c sardaar anar singh pahda

  • @wahegurujibhallakrekoumdas1201
    @wahegurujibhallakrekoumdas12012 жыл бұрын

    Wahegur jappo ji

  • @sudeshnugyal2369
    @sudeshnugyal23693 жыл бұрын

    True punjaban targic story

  • @rajwindermaan5640
    @rajwindermaan56403 жыл бұрын

    Salut.bhain.ji.kom.da.hira

  • @SS-sr5vr
    @SS-sr5vr3 жыл бұрын

    ਭਾਰਤ ਵਿੱਚ ਪਾਰਲੀਮੈਂਟੇਰੀਅਨ ਰਾਜਨੀਤਕ ਢਾਂਚਾ ਫੇਲ ਹੈ। ਯੋਰਪੀਅਨ ਮੋਨੋਆਰਕੀ ਨੇ ਇਸ ਨੂੰ ਆਪਣੀਆਂ ਕੋਲੋਨੀਆ ਤੇ ਰਾਜ ਕਰਣ ਲਈ ਬਣਾਈਆਂ ਸੀ। 1947 ਦੀ ਅਜ਼ਾਦੀ ਇਕ ਡਰਾਮਾ ਸੀ। ਇਹਨਾ ਕੂੜੇਆਰ ਪਾਰਲੀਮੈਂਟਰੀਅਨ ਨੀਤਮਾੜੀ ਰਾਜਨੀਤਕ ਸਰਕਾਰਾਂ ਨੇ ਪੰਜਾਬ ਨੂੰ ਮੂਰਖ ਅਤੇ ਅੰਨਪੜ ਬਣਾ ਕੇ ਰੱਖੇਆ ਹੈ। ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦਾ ਬੂਰਾ ਹਾਲ ਕੀਤਾ ਹੋਇਆ ਹੈ ਕੇ ਪੰਜਾਬੀ ਪੜ ਲਿਖ ਨਾਂ ਜਾਣ ਅਤੇ ਸਿਆਣੇ ਨਾਂ ਹੋ ਜਾਣ ਕਿਤੇ। ਰਹਿੰਦਾ ਖੁੰਦਾ ਸਰਕਾਰੀ ਹਸਪਤਾਲਾਂ ਦੇ ਬੁਰਾ ਹਾਲ ਬੋੰਕੇ ਦੇਹਾੜੇ ਹਨ, ਕਿੱਤੇ ਤੰਦਰੁਸਤ ਵੀ ਨਾਂ ਹੋ ਜਾਣ ਪੰਜਾਬੀ ਜੋ ਇਹਨਾ ਤੇ ਰਾਜ ਕਰਣਾ ਅੋਖਾ ਹੋ ਜਾਵੇ। ਸੱਚ ਤਾਂ ਇਹ ਹੈ ਕੇ ਭਾਰਤ ਅੱਜ ਵੀ ਇੰਗਲੈਂਡ ਦਾ ਗੁਲਾਮ ਹੈ ਅਤੇ ਭਾਰਤ ਦਾ ਪ੍ਰਬੰਧ ਚਲੋਣ ਲਈ ਇਸ ਦੀਆ ਸਰਕਾਰਾਂ ਅੱਜ ਵੀ ਇੰਗਲੈਂਡ ਤੋਂ ਹੀ ਚੁਣੀਆਂ ਜਾਂਦੀਆਂ ਹਨ । ਵੋਟਾਂ ਦੇ ਚੱਕਰਾਂ ਵਿੱਚ ਭੁੱਲੇ ਨਾਂ ਫਿਰੋ ਪੰਜਾਬੀਉ ਇਹ ਸਭ ਗੋਰੇਆ ਦਾ ਭਾਰਤੀ ਲੋਕਾਂ ਨੂੰ ਮੂਰਖ ਬਣੋਣ ਦਾ ਢਕਵੰਜ ਹੈ, ਆਪਣੇ ਪੰਚਾਈਤੀ ਰਾਜਨੀਤਕ ਢਾਂਚੇ ਉਤੇ ਫੋਕਸ ਰੱਖੋ ਅਤੇ ਇਸ ਨੂੰ ਨਵੇ ਤਰੀਕੇ ਨਾਲ ਉਸਾਰ ਕੇ ਪੰਜਾਬ ਵਿੱਚ ਪੰਡ, ਸ਼ਹਿਰਾਂ, ਜਿਲੇਆਂ ਉਤੇ ਲਾਗੂ ਕਰਣ ਦੀ ਵੀਚਾਰਧਾਰਾ ਸ਼ੁਰੂ ਕਰੋ, ਪਾਰਾਮੈਟੇਰੀਅਨ ਰਾਜਨੀਤਕ ਢਾਂਚਾ ਜਾਂਦਾ ਚਿਰ ਨਹੀਂ ਰਹਿਣਾ ਭਰਤ ਵਿੱਚ। ਗੋਰੇਆ ਦੇ ਪਾਰਲੀਮੈਟੇਰੀਅਨ ਢਾਂਚੇ ਦੇ ਖ਼ਾਤਮੇ ਤੋਂ ਬਾਦ ਜਲਦੀ ਹੀ ਭਾਰਤ ਵਿੱਚ ਪੰਚਾਇਤੀ ਰਾਜਨੀਤਕ ਢਾਕਾ ਨਵੇਂ ਤਰੀਕੇ ਨਾਲ ਉਸਾਰ ਕੇ ਲਾਗੂ ਕਿੱਤਾ ਜਾਵੇ ਗਾ। ਪੰਚਾਇਤੀ ਰਾਜਨੀਤਕ ਰਵੋਲੂਸ਼ਨ ਪੰਜਾਬ ਤੋਂ ਹੀ ਸ਼ੁਰੂ ਕੀਤਾ ਜਾਵੇਗਾ। ਭਾਰਤ ਦੇਸ਼ ਅੱਜ ਵੀ ਯੋਰਪੀਆਨ ਮੋਨੋਆਰਕਾ ਦਾ ਗੁਲਾਮ ਹੈ, ਇਸ ਦੀ 1947 ਦੀ ਆਜ਼ਾਦੀ ਇਕ ਦਿਖਾਵਾ ਸੀ। ਪੰਜਾਬੀ ਅਤੇ ਹਿੰਦੂ ਭਰਮੇ, ਭੁੱਲੇ ਹਨ, ਗੁਰਮੁਖ ਨਹੀਂ। ਪੰਜਾਬ ਇਕ ਸੁਤੰਤਰ ਦੇਸ਼ ਸੀ ਜਿਸ ਨੂੰ ਥੋਖੇ ਨਾਲ ਪਹਿਲਾ ਇੰਡੀਆ ਵਿੱਚ ਮਲਾਇਆ ਗਿਆ ਤੇ ਫਿਰ ਇਸ ਦੀ ਦੋ ਦੇਸ਼ਾਂ ( ਹਿੰਦੋਸਤਾਨ ਅਤੇ ਪਾਕਿਸਤਾਨ ) ਦਰਿਮਿਆਨ ਵੰਡ ਕੀਤੀ ਗਈ। ਫਿਰ ਭਾਰਤ ਵਿਚਲੇ ਪੰਜਾਬ ਦੇ ਥੋਖੇ ਨਾਲ ਤਿੰਨ ਟੁਕੜੇ ਕਿਤੇ ਗਏ ( ਚੜਦਾ ਪੰਜਾਬ, ਹਿਮਾਚਲ, ਹਰਿਆਣਾ) ਅਤੇ ਹੁਣ ਕਾਣੇ ਲੀਡਰ ਹੋਰ ਕਾਣੀਆਂ ਚਾਲਾ ਚੱਲ ਗਰੇ ਹਨ ਪੰਜਾਬੀਆਂ ਨੂੰ ਆਰਥਿਕ, ਮਾਨਸਿਕ, ਅਤੇ ਧਾਰਮਿਕ ਕਮਜ਼ੋਰ ਕਰਣ ਵਜੋਂ। ਪੰਜਾਬ ਨੂੰ ਜਾਗਣ ਦੀ ਲੋੜ ਹੈ ਅਤੇ ਆਪਣੀ ਆਜ਼ਾਦੀ ਦਾ ਰੈਵਲੂਛਨ ਲੇਕੇ ਅੋਣ ਦੀ ਜ਼ਰੂਰਤ ਹੈ । ਅੱਜ ਜ਼ਰੂਰਤ ਹੈ ਕੇ ਰਾਜਨੀਤਕ ਪੰਚਾਇਤੀ ਢਾਂਚੇ ਨੂੰ ਨਵੇਂ ਤਰੀਕੇ ਨਾਲ ਸਵਾਰ ਕੇ, ਮਜ਼ਬੂਤ ਬਣਾ ਕੇ ਪਹਿਲਾ ਵੱਡੇ ਭਾਰਤੀ ਪੰਜਾਬ (ਪੰਜਾਬ, ਹਰਿਆਣਾ,ਹਿਮਾਚਲ,ਜੰਮੂ ਕਸ਼ਮੀਰ) ਅਤੇ ਫਿਰ ਪਾਕਿਸਤਾਨੀ ਪੰਜਾਬ ਵਿੱਚ ਲਾਗੂ ਕੀਤੇ ਜਾਵੇ ਤੇ ਫਿਰ ਸਾਰੇ ਭਾਰਤ ਵਿੱਚ ਫੈਲਾਇਆ ਜਾਵੇ। ਪਾਕਿਸਤਾਨ ਅਤੇ ਭਾਰਤ ਨੂੰ ਇਕ ਹੋਣ ਦੀ ਵਿਚਾਰਧਾਰਾ ਛੁਰੁ ਕਰਣੀ ਅੱਤ ਜ਼ਰੂਰੀ ਹੈ। ਪੰਚਾਇਤੀ ਰਾਜਨੀਤਕ ਢਾਂਚਾ ਗੁਰੂ ਨੇ ਸਾਨੂੰ ਦਿੱਤਾ ਸੀ ਜਿਸ ਉਤੇ ਅੱਜ ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਕਾਬਜ਼ ਹੈ ਅਤੇ ਇਸ ਨੂੰ ਦਿਨੋ ਦਿਨ ਕਮਜ਼ੋਰ ਬਣਾ ਰਿਹਾ ਹੈ। ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਅਤੇ ਕਮੇਟੀ ਸਿਸਟਮ ਸਾਡਾ ਘਰੇਲੂ/ਦੇਸ਼ੀ ਟਾਂਚਾਂ ਨਹੀਂ, ਇਹ ਗੋਰੇਆ ਦਾ ਯੋਰਪੀਅਨ ਰਾਜਨੀਤਕ ਢਾਂਚਾ ਹੈ। ਇਹਨਾ ਵਦੇਸ਼ੀ ਵਿਵਸਥਾਵਾਂ ਦਾ ਖ਼ਾਤਮਾ ਹੋਣਾ ਅਤੇ ਇਹਨਾ ਤੋਂ ਅਜ਼ਾਦੀ ਮਿਲਣੀ ਦੇਸ਼ ਦੀ ਅਸਲੀ ਅਜ਼ਾਦੀ ਹੈ। ਇਹ ਸਾਡੀ ਮਾਨਸਿਕਤਾ ਨੂੰ ਗੁਲਾਮ ਬਣਾਕੇ ਰੱਖਦੀਆਂ ਹਨ ਅਤੇ ਸਾਨੂੰ ਆਪਸ ਵਿੱਚ ਪਾੜ ਕੇ ਅਤੇ ਲੜਾ ਕੇ ਕਮਜ਼ੋਰ ਬਣੋਉਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @singhjitinder9871
    @singhjitinder98713 жыл бұрын

    Punjab gulim ha waheguru ji 🙏 sfj 15-8-2021 waheguru ji 🙏

  • @sandhusaab-pm3by
    @sandhusaab-pm3by3 жыл бұрын

    Salut bhan ji

  • @iqbalsinghbali18
    @iqbalsinghbali183 жыл бұрын

    ਵੀਰ ਜੀ, ਦੋਨਾਂ ਵੀਰਾਂ ਦੇ ਨਾਂ ਅਲੱਗ ਹੀ ਤਰ੍ਹਾਂ ਦੇ ਨੇ, ਕਿੱਕਰ ਸਿੰਘ ਤੇ ਅਨਾਰ ਸਿੰਘ ਪਾਹੜਾ, ਕੀ ਅਨਾਰ ਸਿੰਘ ਪਾਹੜਾ ਦਾ ਨਾਂ ਕੋਈ ਹੋਰ ਸੀ, ਜਿਵੇਂ ਅਕਸਰ ਵੀਰ ਰੱਖ ਲੈਂਦੇ ਸਨ, ਬੰਬ, ਕਲਯੁੱਗ,ਹੀਰੋ, ਤੂਫਾਨ ਆਦਿ । ਇਹ ਪੂਰੇ ਐਪੀਸੋਡ ਵਿੱਚ ਕਿਤੇ ਚਰਚਾ ਨਹੀਂ ਹੋਇਆ । ਬੀਬੀ ਜੀ ਦੇ ਬੱਚੇ ਚਲੋ ਸੈੱਟ ਹਨ, ਬਹੁਤ ਬੜੀ ਗੱਲ ਹੈ । ਭੈਣ ਨੂੰ ਪਿਆਰ ।

  • @jivanjotsingh3656

    @jivanjotsingh3656

    3 жыл бұрын

    ਛੋਟਾ ਬੑਹਮਾ ਕਹਿੰਦੇ ਸੀ ਇਸ ਸ਼ਹੀਦ ਨੂੰ ਵੀਰ । ਬਹੁਤ ਚੜਦੀ ਕਲਾ ਵਾਲਾ ਸਿੰਘ ਸੀ ।

  • @iqbalsinghbali18

    @iqbalsinghbali18

    3 жыл бұрын

    @@jivanjotsingh3656 ਵੀਰੇ ਧੰਨਵਾਦ, ਵੀਰੇ ਮੇਰਾ ਪੁੱਛਣ ਦਾ ਮਤਲਬ ਇਹ ਸੀ ਕੇ ਭਾਈ ਅਨਾਰ ਸਿੰਘ ਦਾ ਨਾਂ, ਅਸਲੀ ਨਾਂ ਸੀ । ਅਨਾਰ ਸਿੰਘ ਕੋਈ ਰੱਖਦਾ ਨਹੀਂ ।

  • @harrygill4451

    @harrygill4451

    3 жыл бұрын

    @@iqbalsinghbali18 Veer g asli Nam c

  • @rachansandhu7370

    @rachansandhu7370

    3 жыл бұрын

    @@harrygill4451 ਵੀਰ ਜੀ ੳੁਹਨਾ ਦਾ ਅਸਲੀ ਸੀ ਨਾਮ ਅਨਾਰ िਸੰਘ ਪਾਹੜਾ ੳੁਰਫ ਛੋਟਾ ਬਰਹਮਾ

  • @gurvailsingh3849

    @gurvailsingh3849

    Жыл бұрын

    ਅਸਲੀ ਨਾਮ ਹੀ ਅਨਾਰ ਸਿੰਘ ਸੀ

  • @KuldeepSingh-uw6be
    @KuldeepSingh-uw6be2 жыл бұрын

    I am so sad pkahoke ji

  • @GurdeepSingh-zl3hr
    @GurdeepSingh-zl3hr3 жыл бұрын

    Balwinder sir g than ho g

  • @GHARAM-SANDHU-007
    @GHARAM-SANDHU-0073 жыл бұрын

    🚩⚔️🛡⚔️🚩🙏🏻

  • @singhjaswant2269
    @singhjaswant22693 жыл бұрын

    ਗੁਰਜੀਤ ਸਿੰਘ ਤੋਲਾ ਨੰਗਲ

  • @harrygill4451

    @harrygill4451

    3 жыл бұрын

    Kon c Veer g

  • @JasbirSingh-rw4ds
    @JasbirSingh-rw4ds3 жыл бұрын

    Pnar vievha karna Gurmat ansarhaa kurbani noo parnam

  • @gurdialsingh8093
    @gurdialsingh80933 жыл бұрын

    Yeri yeri yeri good Pan je gurdial Singh from kawat

  • @resputin8012
    @resputin80123 жыл бұрын

    Jehda photo vich naal wala singh a oh kon a , ohna diya kafi photos dekhiya mein. Pr naam nhi jaan da.

  • @jattisboss3931
    @jattisboss39313 жыл бұрын

    Khalistan zindabaad

  • @gurvailsingh9044
    @gurvailsingh90443 жыл бұрын

    ਅਨਾਰ ਪਾੜਾ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੋਵਾ ਦਾ ਬਹੁਤ ਪਿਆਰ ਸੀ

  • @punjabivibes6879

    @punjabivibes6879

    3 жыл бұрын

    Vr g bhai gurdeep singh vakeel da sangharsh jeewan ta shaheedi bara daso kuj

  • @gurvindersingh7790
    @gurvindersingh77903 жыл бұрын

    Waheguru ji bhAi makhan singh powadra tehsil phillaur distt jalandhar de ghar vi jao ji

  • @mahmoodahmedbhatti1548
    @mahmoodahmedbhatti15483 жыл бұрын

    Punjabi brave zindabad

  • @jagtarsingh5341
    @jagtarsingh53413 жыл бұрын

    Waheguru.g

  • @zaheeralam9010
    @zaheeralam90102 жыл бұрын

    Papa g great job

  • @baldevverynicejohal6869
    @baldevverynicejohal68693 жыл бұрын

    ਵੀਰ ਜੀ ੲਿਹੋ ਜਿਹੇ ਕੁਮਿੰਟ ਕਰਨ ਤੋਂ ਪਹਿਲਾਂ ਸੋਚ ਲਿਅਾ ਕਰੋੋ

  • @GulabSingh-mg5pr
    @GulabSingh-mg5pr3 жыл бұрын

    Sir jinde sukhe de ghar de walea naal v gal baat kro g

  • @dragonwalker9832
    @dragonwalker98323 жыл бұрын

    ਏਹ ਟੌਟ ਬਣ ਗਈ ਸੀ ਬਹੁਤ ਬੰਦੇ ਚੁਕੇ ਏਸ ਦੀ ਮੁਖਬਰੀ ਤੇ ਬਾਕੀ ਏਹਦੇ ਭਤੀਜੇ ਦਾ ਕਮੇਟ ਪੜ੍ਹ ਲੋ

  • @didarsingh612

    @didarsingh612

    3 жыл бұрын

    Tuhanu kida pata k tot ban gaye c tuhi kis base te keh rahe o jawab deoge koi saboot hai tade kol

  • @harrygill4451

    @harrygill4451

    3 жыл бұрын

    Veer g Paruff dio

  • @gajansingh3246
    @gajansingh32463 жыл бұрын

    Bhanji koe gall nahi vakhth nal chalna chahi da ji tusi koe gallti nahi kite jehre lok tuhanu galla karde je rab na kare una nal hovete fir patta lage

  • @JJKing-su3ff
    @JJKing-su3ff2 жыл бұрын

    bhai g koi sukhwinder singh sangha shaheed kay ghar walo ki video hai mujh ko dekhna hai mil nahi rhe plz reply zaror karna

  • @gurvinderpalsingh4717
    @gurvinderpalsingh47173 жыл бұрын

    WahiGuru ji

  • @kikarsingh7896

    @kikarsingh7896

    3 жыл бұрын

    9779818190 7355599601 harjit kaur

  • @deepasaloon6197
    @deepasaloon61973 жыл бұрын

    ਇਹਨੂੰ ਕਹਿੰਦੇ ਨੇ ਜਿੰਮੇਵਾਰ ਪੱਤਰਕਾਰ

  • @billlabilllatanhaa9015
    @billlabilllatanhaa90152 жыл бұрын

    Vir Balvir Singh pootna bhout chardi kla vla singh he us vir ne bhout sewa kiti he koum da te bhani nu bhout pyar krda he me te bhai pootna jail kthhe rehe haan oh 2 vje uthh ke naam jpda si us Singh di 5 lakh di madad kiti jaye

Келесі