ਭਗਤ ਕਬੀਰ ਦਾ ਅਸਲੀ ਘਰ || Sant Kabir House || Sikh Traveller || Punjabi Traveller ||Varanasi || Banaras

#sikhvlogger #gurudwara #gurudwarasahib #thesikhtraveller #harsimran #sikhvlogs #sikhtraveller #punjabitravelvlog #punjabitraveller #bhagatkabirji #kabir #santkabirkedohe #santkabirdas #santkabir_ke_dohe_2021 #santkabir_ke_dohe_2022 #santkabirnagar #santkabirkesabd #santkabirbhajan #punjabitravelvlog #banarasi #banaras #varanasi #varanasi_news #varanasi_tourism

Пікірлер: 124

  • @sukhajassal2845
    @sukhajassal2845 Жыл бұрын

    ਬਾਈ ਜੀ ਏਥੇ ਗੁਰੂ ਰਵਿਦਾਸ ਜੀ ਮਹਾਰਾਜ ਨੇ ਹਿਰਨੀ ਨੂੰ ਬਚਾਇਆ ਸੀ ਸ਼ਿਕਾਰੀ ਤੋਂ ਏਹੇ ਜਨਮ ਅਸਥਾਨ ਨਹੀਂ ਹੈ ਵੀਰੇ ਜਨਮ ਅਸਥਾਨ ਦੂਜੀ ਸਾਈਡ ਹੈ ਹੋਰ ਜਗੇ ਤੇ ਮੇ ਹਰ ਸਾਲ ਜਾਣਾ ਗੁਰਪੁਰਬ ਤੇ ਕਾਂਸੀ ਬਹੁਤ ਵੱਡਾ ਇਤਿਹਾਸ ਆ ਵੀਰੇ ਬਸ ਏਥੋਂ ਦੇ ਲੋਕ ਮਨੂੰਵਾਦ ਸੋਚ ਲੈਕੇ ਬ੍ਰਹਮਣਵਾਦ ਨਾਲ ਜੋੜ ਰਹੇ ਆ

  • @yuvrajheer3941
    @yuvrajheer3941 Жыл бұрын

    ਧਨ ਸੰਤ ਕਬੀਰ ਜੀ ਧਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਧਨ ਗੁਰੂ ਨਾਨਕ ਦੇਵ ਮਹਾਰਾਜ ਜੀ 🙏🙏🙏🙏🙏

  • @kulveerdhiman4702

    @kulveerdhiman4702

    Жыл бұрын

    ਧੰਨ ਸिਤਗੁਰੂ ਕਬੀਰ ਸਾिਹਬ ਜੀ

  • @Waheguru-cd7kw
    @Waheguru-cd7kw Жыл бұрын

    ਧੰਨ ਧੰਨ ਸ਼੍ਰੀ ਗੁਰੂ ਕਬੀਰ ਜੀ

  • @-yh4b

    @-yh4b

    Жыл бұрын

    Guud

  • @yuvrajheer3941
    @yuvrajheer3941 Жыл бұрын

    ਗੁਰੂ ਰਵਿਦਾਸ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਕਲਸਾ ਜੀ ਹੈ 🙏

  • @BhimSingh-zv1gu
    @BhimSingh-zv1gu Жыл бұрын

    ਧੰਨ ਧੰਨ ਸਤਿਗੁਰ ਰਵਿਦਾਸ ਅਤੇ ਕਬੀਰ ਜੀ ਮਹਾਰਾਜ ਬਾਈ ਜੀ ਜਦੋਂ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਗੁਰਬਾਣੀ ਦਾ ਦਰਜਾ ਦਿੱਤਾ ਗਿਆ ਹੈ ਤੁਸੀਂ ਭਗਤ ਲਫ਼ਜ਼ ਕਹਿਕੇ ਰਹੇ ਹੋ

  • @aksingh6334

    @aksingh6334

    Ай бұрын

    Bhagat ka matlab ishwar ka bhagat

  • @harmeshlalkataria1505
    @harmeshlalkataria1505 Жыл бұрын

    ਹੜੱਬਏ ਦੀ ਧਰਤੀ ਤੇ ਸੰਤ ਕਬੀਰ ਸਾਹਿਬ ਜੀ ਨੇ ਸ਼ਰੀਰ ਤਿਆਗਿਆ

  • @kinnuowaan786
    @kinnuowaan786 Жыл бұрын

    🙏 ਕਹੁ ਰਵਿਦਾਸ ਪਰਉ ਤੇਰੀ ਸਾਭਾ ॥ ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥ 🙏

  • @shawindersingh6931
    @shawindersingh6931 Жыл бұрын

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ l ਜੋ ਆਪ ਜੀ ਨੇ ਬਾਬਾ ਰਵਿਦਾਸ ਭਗਤ ਜੀ ਅਤੇ ਬਾਬਾ ਕਬੀਰ ਭਗਤ ਜੀ ਬਾਰੇ ਬਹੁਤ ਵਧੀਆ ਜਾਣਕਾਰੀ ਦਿਤੀ l

  • @diljeetkaur5858
    @diljeetkaur5858 Жыл бұрын

    ਧੰਨ ਭਗਤ ਕਬੀਰ ਜੀ ਕੋਟਿ ਕੋਟਿ ਪ੍ਰਨਾਮ ❤️🙏🏻🙏🏻

  • @sukhbirsingh-jp3sn
    @sukhbirsingh-jp3sn4 ай бұрын

    ਅੱਜ ਵੀ ਓਨ੍ਹਾਂ ਦਾ ਪ੍ਰਗਟ ਹੋਣਾ ਅਤੇ ਜੀਵਨ ਸੰਸਾਰ ਦੇ ਲੋਕਾਂ ਲਈ ਰਹੱਸਮਈ ਹੈ। ਭਾਵੇਂ ਓਨ੍ਹਾਂ ਨੇ ਆਪਣੇ ਜੀਵਨ ਦੇ ਸੰਬੰਧ ਵਿੱਚ ਖੁਦ ਆਪਣੇ ਸ਼ਬਦਾਂ 'ਚ ਭੇਤ ਪ੍ਰਗਟ ਕੀਤੇ ਹਨ। ਆਪਣਾ ਬਿਓਰਾ ਦਿੱਤਾ ਹੈ ਕਿ ਮੈਂ ਉਸ ਪਰਮ ਸੱਤਾ ਚੋਂ ਸ਼ੁੱਧ ਚੇਤਨ ਰੂਪ ਚ ਅਵਤਰਿਤ (ਪ੍ਰਗਟ) ਹੋਇਆ ਹਾਂ। 'ਸੰਤੋ ਅਵਿਗਤ ਸੇ ਹਮ ਆਏ, ਕੋਈ ਭੇਦ-ਮਰਮ ਨਾ ਪਾਏ। ਨਾ ਹਮ ਰਹਲੇ ਗਰਭਵਾਸ ਮੇਂ, ਬਾਲਕ ਹੋਏ ਦਿਖਲਾਏ। ਕਾਸ਼ੀ ਤਟ ਸਰੋਵਰ ਭੀਤਰ, ਤਹਾਂ ਜੁਲਾਹਾ ਪਾਏ ॥ ਨਾ ਹਮਾਰੇ ਭਾਈ-ਬੰਧੂ ਹੈਂ, ਨਾ ਸੰਗ ਗਿਰਹੀ ਦਾਸੀ। ਨੀਰੂ ਕੇ ਘਰ ਨਾਮ ਧਰਾਏ, ਜਗ ਮੇਂ ਹੋ ਗਈ ਹਾਂਸੀ ॥ ਆਣੇ ਤਕੀਆ ਅੰਗ ਹਮਾਰੀ, ਅਜਰ ਅਮਰ ਪੁਰ ਡੇਰਾ। ਹੁਕਮ ਹੈਸੀਅਤ ਸੇ ਚਲ ਆਏ, ਕਾਟਨ ਯਮਕਾ ਫੇਰਾ ॥ ਕਾਸ਼ੀ ਮੇਂ ਹਮ ਪ੍ਰਗਟ ਹੁਏ, ਰਾਮਾਨੰਦ ਪਰ ਧਾਇਆ। ਕਹੈ ਕਬੀਰ ਸੁਨੋ ਭਈ ਸਾਧੋ, ਹੰਸ ਚੇਤਾਵਨ ਆਇਆ।' ਇਸ ਤਰ੍ਹਾਂ ਅਨੇਕ ਸਥਾਨਾਂ ਤੇ ਕਬੀਰ ਸਾਹਿਬ ਨੇ ਆਪਣੇ ਬਾਰੇ ਅਦਭੁੱਤ (ਅਨੋਖੇ) ਰਹੱਸ ਪ੍ਰਗਟ ਕੀਤੇ ਹਨ, ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਓਹ ਮਾਤਾ ਦੇ ਪੇਟੋਂ ਨਹੀਂ ਜਨਮੇਂ ਅਤੇ ਉਸ ਪਰਮ ਪੁਰਸ਼ ਦੇ ਅਦਭੁੱਤ-ਅਨੋਖੇ ਪ੍ਰਕਾਸ਼ ਸਦਕਾ ਇਸ ਧਰਤੀ ਤੇ ਓਨ੍ਹਾਂ ਦਾ ਅਵਤਾਰਣ ਹੋਇਆ। ਪਿਆਰੇ ਪਾਠਕੋ ਮੇਰਾ ਮਕਸਦ ਕਿਸੇ ਵਿਵਾਦ ਜਾਂ ਸ਼ੰਕਾ ਨੂੰ ਪੈਦਾ ਕਰਨਾ ਨਹੀਂ ਸਗੋਂ ਇਕ ਮਹਾਨ ਸੱਚ ਨੂੰ ਤਰਕ ਸੰਗਤ ਤਰੀਕੇ ਨਾਲ ਤੁਹਾਡੇ ਸਨਮੁੱਖ ਰੱਖਣਾ ਹੈ। ਕਬੀਰ ਸ਼ਬਦ ਆਪਣੇ ਆਪ 'ਚ ਅਰਥ ਸਮਾਈ ਬੈਠਾ ਹੈ। ਕਥਾਵੀਰ ਕਬੀਰ ਕਹਾਇਆ। ਕੱਕਾ ਕੇਵਲ ਨਾਮ ਹੈ, ਬੱਬਾ ਵਰਣ ਸਰੀਰ । ਰਰਾ ਸਭ ਮੇਂ ਰਮ ਰਹਾ, ਜਿਸਕਾ ਨਾਮ ਕਬੀਰ ॥ ਗਗਨ ਮੰਡਲ ਸੇ ਉਤਰੇ, ਸਤਿਗੁਰੂ ਸਤਿ ਕਬੀਰ । ਜਲ ਮਾਂਹਿ ਪੌੜਨ ਕੀਆ, ਸਭ ਪੀਰੋਂ ਕੇ ਪੀਰ ॥

  • @Punjabi.1212
    @Punjabi.1212 Жыл бұрын

    Dhan Dhan Bhagat kabir ji Maharaj ji aapjiya nu kot kot namaskar

  • @kuldeepjosan983
    @kuldeepjosan983 Жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ

  • @sukhwinderkaur8953
    @sukhwinderkaur8953 Жыл бұрын

    ਧੰਨ ਧੰਨ ਬਾਬਾ ਜੀ ਤੁਸੀਂ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ

  • @Seerat1213
    @Seerat1213 Жыл бұрын

    ਧੰਨ ਧੰਨ ਭਗਤ ਕਬੀਰ ਜੀ ਬਹੁਤ ਮਹਾਨ ਭਗਤ ਹੋਏ ਹਨ ਕੋਟਿ ਕੋਟਿਨ ਪ੍ਰਣਾਮ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਨਿੰਰਕਾਰ ਜੀ ਜਿਹਨਾਂ ਭਗਤ ਜੀ ਦੀ ਬਾਣੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕੀਤੀ ਹੈ🙏🏻

  • @mamtarani8331

    @mamtarani8331

    3 ай бұрын

    Tuhanu pta v hai ki bol rhe a tuc....nirankar koun a pta v hai...nirankar sirf Akalpurakh hai hor koi nahi....satguru kabir maharaj ji ne te satguru ravidas maharaj ji ne bani satguru nanak dev ji nu sonpi c te oh apas vich milde v rehnde c jo k ithas sade kolo lako lya gya....bani sonpan da matlab c k jo lehar ehna chalayi c te Akalpurakh ji vare jo v likheya osnu satguru nanak dev ji de hawale krna c tn hi guru granth sahib ji di rachna hoyi a...bani di shuruat tn satguru ravidas maharaj te satguru kabir maharaj ji tn ho gyi c

  • @dharampal3864
    @dharampal3864 Жыл бұрын

    ਸਤਿ ਸ੍ਰੀ ਅਕਾਲ ਸਿੰਘੋ, ਬਹੁਤ ਵਧੀਆ ਉਪਰਾਲਾ, ਧੰਨਵਾਦ, ਮਹਾਂਪੁਰਸ਼ਾਂ ਦੇ ਦਰਸ਼ਨ ਕਰਾਉਣ ਲਈ। ਵਾਹਿਗੁਰੂ ਤੰਦਰੁਸਤ ਰੱਖਣ।

  • @mandmand9107
    @mandmand9107 Жыл бұрын

    SATNAM WAHEGURU JI DHAN DHAN SATGURU RAVIDAS JI DHAN DHAN SATGURU KABEER JI MAHARAJ WAHEGURU JI

  • @gurbakhshsingh5820
    @gurbakhshsingh5820 Жыл бұрын

    🌹🌹🌹🌹🌹🌹🙏🙏🙏🙏🙏 satnam waheguru ji Shang satnam DHAN satguru greevniwaj ravidasjee jagt guru ji 🙏🌹 dhan satguru greevniwaj kabeer sahyv ji🌹🙏

  • @chetramsaini9562
    @chetramsaini9562 Жыл бұрын

    ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @harpreet_99
    @harpreet_99 Жыл бұрын

    ਜੈ ਗੁਰਦੇਵ ਧੰਨ ਗੁਰਦੇਵ ❤

  • @parmjeetsingh1314
    @parmjeetsingh1314 Жыл бұрын

    🙏🙏 ਧੰਨ ਧੰਨ ਭਗਤ ਕਬੀਰ ਸਾਹਿਬ ਜੀ 🙏🙏

  • @khajuriaarun8874
    @khajuriaarun8874 Жыл бұрын

    Khalsa Ji SSA U have been updating us with Indian holy history of great saints. Keep it up..

  • @harbanslalbadhan1587
    @harbanslalbadhan1587 Жыл бұрын

    *ਕਬੀਰ ਜੀ ਬਹੁਤ ਹੀ ਮਹਾਨ ਕ੍ਰਾਂਤੀਕਾਰੀ ਹੋਏ ਹਨ, ਕ੍ਰਾਂਤੀਕਾਰੀ ਕਬੀਰ ਜੀ ਦਾ ਬਨਾਰਸ ਛੱਡ ਕੇ, ਬੁੱਧ ਧਰਤੀ "ਮਗਹਰ" ਅੰਦਰ ਜਾ ਕੇ ਸਰੀਰ ਤਿਆਗਣਾ ਵੀ ਇਕ ਕ੍ਰਾਂਤੀਕਾਰੀ ਕਦਮ ਸੀ. ਕਿਉਂਕਿ ਬੁੱਧ ਦੀ ਤਰ੍ਹਾਂ ਕਬੀਰ ਜੀ ਵੀ ਬ੍ਰਾਹਮਣਵਾਦ ਦਾ ਕਟੜ ਵਿਰੋਧੀ ਸੀ.*

  • @traditionalpunjabisongs7067
    @traditionalpunjabisongs70674 ай бұрын

    Bhut hi vadia uprala

  • @balwinderkaur5330
    @balwinderkaur5330 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻 ❤❤❤🎂

  • @diljeetkaur5858
    @diljeetkaur5858 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️🙏🏻🙏🏻

  • @jaspalkheri6894
    @jaspalkheri6894 Жыл бұрын

    ਵਾਹਿਗੁਰੂ ਜੀ🙏

  • @jagsirchahal9357
    @jagsirchahal9357 Жыл бұрын

    ਸ੍ਰੀ ਅਨੰਦਪੁਰ ਸਾਹਿਬ ਕਿਲਾ ਲੋਹਗੜ੍ਹ ਭਈਆ ਦੀ ਰਿਹਾਇਸ ਹੈ ਸ੍ਰੀ ਚਮਕੌਰ ਸਾਹਿਬ ਰਣਜੀਤ ਗੜ੍ਹ ਗੁਰਦਵਾਰੇ ਚ ਵੀ ਸੰਗਤ ਨੂੰ ਦਰਸ਼ਨ ਕਰਨੇ ਚਾਹੀਦੇ ਨੇ ਸੰਗਤ ਇਸ ਪਾਸੇ ਧਿਆਨ ਦੇਵੇ

  • @VirenderKumar-sr8of
    @VirenderKumar-sr8of Жыл бұрын

    Jai guru dev dhan guru dev

  • @DeepakSingh-hi3un
    @DeepakSingh-hi3un Жыл бұрын

    Bhutt Vidya veer ji

  • @sukhwinderkaur8953
    @sukhwinderkaur8953 Жыл бұрын

    ਧੰਨ ਧੰਨ ਬਾਬਾ ਬਾਬਾ ਜੀ

  • @jagdeepsharma7027
    @jagdeepsharma7027 Жыл бұрын

    Very nice veer ji waheguru maharaj ji ❤🙏🙏

  • @balwantheer2194
    @balwantheer2194 Жыл бұрын

    Thanks Bhaji you are doing a great job keep it up 👍🙏🌹

  • @gurjeetkhandebad
    @gurjeetkhandebad Жыл бұрын

    Sat saheb ji

  • @RajeshKumar-qs3yw
    @RajeshKumar-qs3yw Жыл бұрын

    Jai bhagat kabir ji

  • @parmjitkaur890
    @parmjitkaur890 Жыл бұрын

    Veri God ji

  • @PreetPreet-yd4ni
    @PreetPreet-yd4ni Жыл бұрын

    ਸਤਿਨਾਮ ਸ਼੍ਰੀ‌ ਵਾਹਿਗੁਰੂ ਜੀ 🙏

  • @ChandanKumar-wg5sk
    @ChandanKumar-wg5sk Жыл бұрын

    Bahut vadhiyaa Bhai g. Tussi ohnaa bhagataan di jagah we darshan karaande ho jinna di baani guru granth sahib ch darj hai. Ravidass ji di mata da naam karmaa nahi kalsaan c

  • @gopiwater3332
    @gopiwater3332 Жыл бұрын

    Waheguru ji 🙏 🙏

  • @NavneetKaur-vy2wd
    @NavneetKaur-vy2wd Жыл бұрын

    Me thodi vdio uk to dekh rahi aa really appreciate you veer

  • @satinderkaur4184
    @satinderkaur4184 Жыл бұрын

    Very nice 🙏🏻 video 👌

  • @shubambelamjaikabirjijaibh9481
    @shubambelamjaikabirjijaibh9481 Жыл бұрын

    Sat sahib ji jammu se 🥰🙏

  • @Gurmeetsingh-lc7vh
    @Gurmeetsingh-lc7vh Жыл бұрын

    Waheguru ji

  • @shakedubai5332
    @shakedubai5332 Жыл бұрын

    🙏🏻🙏🏻

  • @sonuroy9385
    @sonuroy9385 Жыл бұрын

    Jai GuruRavidass Ji

  • @neeruverma4359
    @neeruverma4359 Жыл бұрын

    Satnam Shri waheguru sahib ji 🙏🏻🙏🏻

  • @SarbjitSingh72
    @SarbjitSingh726 ай бұрын

    Wahaguru

  • @kinnuowaan786
    @kinnuowaan786 Жыл бұрын

    🙏 ਧੰਨ ਧੰਨ ਕਬੀਰ ਮਹਾਰਾਜ ਜੀ 🙏

  • @anushpreetkaur4344
    @anushpreetkaur4344 Жыл бұрын

    \jai Kabir ji

  • @gurpreetgill9440
    @gurpreetgill9440 Жыл бұрын

    Waheguru 🙏

  • @anuragravidassia2774
    @anuragravidassia2774 Жыл бұрын

    Shri Guru Ravidas maharaj ji da Janam asthan kanshi varanasi begampura vich hai 🙏

  • @kulwindercheema6755
    @kulwindercheema6755 Жыл бұрын

    Waheguru ji mehar Karn

  • @swaransingh483
    @swaransingh483 Жыл бұрын

    Waheguru Ji 🙏🙏🙏

  • @mandmand9107
    @mandmand9107 Жыл бұрын

    SATNAM waheguru ji

  • @MandeepSingh-bv5uz
    @MandeepSingh-bv5uz Жыл бұрын

    Bro guru ravidas ji da janm kanshi vich hoya, sir govardhanpur.kanshi..

  • @jugindersingh4910
    @jugindersingh4910 Жыл бұрын

    ਸਤਿ ਸ੍ਰੀ ਆਕਾਲ ਜੀ

  • @user-jv3ox6cw9g
    @user-jv3ox6cw9g Жыл бұрын

    . Good

  • @Sukhdeepsinghkahlon-ld2wr
    @Sukhdeepsinghkahlon-ld2wr Жыл бұрын

    Veer ji🙏🙏

  • @SoniSingh-gb4yp
    @SoniSingh-gb4yp Жыл бұрын

    ਵਾਹਿਗੁਰੂ ਜੀ

  • @SahilChaudhary-jd7bw
    @SahilChaudhary-jd7bw Жыл бұрын

    Very nice bro

  • @jaswinderpal9896
    @jaswinderpal9896 Жыл бұрын

    BHAJI YOU ARE NICE .GURU RAVIDASSJI TE GURU KABIRJI VI GURU GRANTH SAHIB JI VICH HAN .JAI GURUDEV JI

  • @gurcharansinghdhillon8532
    @gurcharansinghdhillon8532 Жыл бұрын

    ❤❤❤❤

  • @Sukhwinder351
    @Sukhwinder351 Жыл бұрын

    Waheguru Ji

  • @YogeshKumar-qi9ev
    @YogeshKumar-qi9ev Жыл бұрын

    Veer karam hi sab kuj ne karma de naal hi duniya aa

  • @jaspreetkaur7973
    @jaspreetkaur7973 Жыл бұрын

    🙏🙏🙏🙏

  • @ManpreetKaur-qi5sb
    @ManpreetKaur-qi5sb Жыл бұрын

    🙏

  • @ranjitkaur892
    @ranjitkaur892 Жыл бұрын

    🙏🏻🙏🏻🙏🏻🙏🏻

  • @GurdeepSingh-mn1ny
    @GurdeepSingh-mn1ny Жыл бұрын

    Veer 🙏🙏🙏

  • @kajalahuja2027
    @kajalahuja2027 Жыл бұрын

    Veerji maghar de v darshan karvaoo ji🙏🏻🙏🏻

  • @ManjeetSingh-qr6mb
    @ManjeetSingh-qr6mb Жыл бұрын

    Nice

  • @singhtera2216
    @singhtera2216 Жыл бұрын

    Kinna lucky yaa tu... Sikhi traveller sahi naam yaa May nishan singh australia wale da subscriber yaa Buss difference aay kii nishan baba kirtan karde rehnde yatra karan lage Tusi bee karya karo

  • @AjayKumar-qn7xg
    @AjayKumar-qn7xg Жыл бұрын

    Satguru Kabir ji kaho

  • @rajwinder1968
    @rajwinder1968 Жыл бұрын

    🙏🙏🙏🙏🙏🙏✍

  • @sukhbirsingh-jp3sn
    @sukhbirsingh-jp3sn4 ай бұрын

    ਪਾਣੀ ਤੋਂ ਪੈਦਾ ਨਹੀਂ, ਸੁਆਸਾ ਨਹੀਂ ਸਰੀਰ । ਅੰਨ ਅਹਾਰ ਕਰਤਾ ਨਹੀਂ, ਤਾਂ ਕੋ ਨਾਮ ਕਬੀਰ -ਨਾਭਾਦਾਸ ਜੀ ਕਬੀਰ ਸਾਹਿਬ ਜੀ ਨੇ ਖੁਦ ਇਕ ਸ਼ਬਦ ਉਚਾਰਿਆ ਹੈ। ਭਗ ਭੋਗੇ ਭਗ ਉਪਜੇ, ਭਗ ਤੇ ਬਚੇ ਨਾ ਕੋਏ। ਕਹੇ ਕਬੀਰ ਭਗ ਤੇ ਬਚੇ, ਭਗਤ ਕਹਾਵੇ ਸੋਏ॥ ਕੁਝ ਲੋਕ ਕਹਿੰਦੇ ਹਨ ਕਿ ਕਮਾਲ, ਕਮਾਲੀ ਓਨ੍ਹਾਂ ਦੇ ਬੱਚੇ ਸਨ ਪਰ ਓਹ ਤਾਂ ਪ੍ਰਕਾਸ਼ ਦੇ ਪੁੰਜ ਸਨ। ਸਰੀਰ ਹੀ ਨਹੀਂ ਸੀ। ਇਕ ਦਿਨ ਗੰਗਾ ਤਟ ਤੇ ਕਬੀਰ ਸਾਹਿਬ ਦੇ ਪਾਸ ਰਾਜਾ ਸਿਕੰਦਰ ਅਤੇ ਰਾਜ ਗੁਰੂ ਸ਼ੇਖ ਤਕੀ ਬੈਠੇ ਸਨ। ਉਸ ਵੇਲੇ ਇਕ ਗਲੀ-ਸੜੀ ਲਾਸ਼ ਗੰਗਾ ਵਿੱਚ ਰੁੜੀ ਜਾ ਰਹੀ ਸੀ। ਸ਼ੇਖ ਤਕੀ ਨੇ ਸਾਹਿਬ ਜੀ ਨੂੰ ਕਿਹਾ ਕਿ ਜੇ ਤੁਸੀਂ ਪ੍ਰਮਾਤਮਾ ਦੇ ਨੂਰ ਹੋ ਤਾਂ ਇਸ ਲਾਸ਼ ਨੂੰ ਜਿੰਦਾ ਕਰੋ। ਉਸ ਵੇਲੇ ਕਬੀਰ ਸਾਹਿਬ ਨੇ ਕਿਹਾ, 'ਓਹ ਮੁਰਦੇ! ਉਠ ਕੁਦਰਤ ਕੇ ਕਮਾਲ ਸੇ' ਓਸੇ ਵੇਲੇ ਮੁਰਦਾ ਜੀਵਤ ਹੋ ਉਠਿਆ ਅਤੇ ਗੰਗਾ ਜੀ ਵਿੱਚੋਂ ਬਾਹਰ ਆਕੇ ਸਾਹਿਬ ਜੀ ਨੂੰ ਬੰਦਗੀ ਕਰਨ ਲੱਗਾ, ਇਹ ਦੇਖ! ਰਾਜਾ ਸਿਕੰਦਰ ਤੇ ਸ਼ੇਖ ਤਕੀ ਹੈਰਾਨ ਹੋ ਕੇ ਬੋਲੇ, ਵਾਹ ! ਇਹ ਤਾਂ ਕਮਾਲ ਹੋ ਗਿਆ। ਫਿਰ ਸਾਹਿਬ ਜੀ ਨੇ ਕਿਹਾ, 'ਅੱਜ ਤੋਂ ਇਸਦਾ ਨਾਮ ਕਮਾਲ ਹੋਇਆ ਅਤੇ ਜਗਤ ਵਿੱਚ ਇਹ ਮੇਰਾ ਬਾਣੀ ਪੁੱਤਰ ਕਹਾਏਗਾ ਅਤੇ ਪ੍ਰਸਿੱਧ ਹੋਵੇਗਾ।' ਜਦ ਸ਼ੇਖ ਤਕੀ ਨੇ ਦੇਖਿਆ ਕਿ ਗਲੀ-ਸੜੀ ਲਾਸ਼ ਜੀਵਤ ਹੋ ਉਠੀ ਤਾਂ ਉਸ ਨੇ ਕਿਹਾ ਕਿ ਮੇਰੀ ਲੜਕੀ ਅੱਠ ਦਿਨ ਪਹਿਲਾਂ ਮਰੀ ਸੀ, ਉਸ ਨੂੰ ਜਿੰਦਾ ਕਰੋ ਤਾਂ ਜਾਣਾਂਗਾ । ਸਾਹਿਬ ਹੁਣ ਰਾਜਾ ਸਿਕੰਦਰ ਦੇ ਨਾਲ ਸ਼ੇਖ ਤਕੀ ਦੀ ਬੇਟੀ ਦੀ ਕਬਰ ਤੇ ਗਏ ਅਤੇ ਕਿਹਾ ਉਠ! ਸ਼ੇਖ ਤਕੀ ਕੀ ਬੇਟੀ। ਓਹ ਨਾ ਉਠੀ । ਸਾਹਿਬ ਫਿਰ ਬੋਲੇ, ਉੱਠ ! ਤਕੀ ਕੀ ਬੇਟੀ। ਓਹ ਫਿਰ ਵੀ ਨਾ ਉੱਠੀ। ਸਾਹਿਬ ਜੀ ਨੇ ਤੀਸਰੀ ਵਾਰ ਕਿਹਾ, ਉੱਠ ਕਬੀਰ ਕੀ ਬੇਟੀ, ਸਾਹਿਬ ਜੀ ਦਾ ਏਨਾ ਕਹਿਣ ਸੀ ਕਿ ਕਬਰ ਫਟ ਗਈ ਅਤੇ ਲੜਕੀ ਜੀਵਤ ਹੋ ਕੇ ਕਬਰ ਚੋਂ ਬਾਹਰ ਆ ਗਈ। ਉਸ ਸਮੇਂ ਰਾਜਾ ਸਿਕੰਦਰ ਅਤੇ ਸ਼ੇਖ ਤਕੀ ਭਾਵਕ ਭਾਵ ਵਿੱਚ ਕਹਿ ਉੱਠੇ ਵਾਹ ! ਕਮਾਲ ਹੋ ਗਿਆ? ਤੋ ਵੀਰੋ ਉਸ ਸਮੇਂ ਸਾਹਿਬ ਜੀ ਨੇ ਉਸ ਲੜਕੀ ਦਾ ਨਾਮ ਕਮਾਲੀ ਰੱਖਿਆ ਜੋ ਉਨ੍ਹਾਂ ਦੀ ਬਾਣੀ ਪੁਤਰੀ ਹੋਈ।

  • @reshamsingh7546
    @reshamsingh7546 Жыл бұрын

    Veer ji ik mick jis nal gal kar rahe ho usde ve tang deo taki history sunan vich dikat na awe thanks

  • @Harpinder78999
    @Harpinder78999 Жыл бұрын

    Kade Kade mai soch da hunda , sare guru , per, fakir jene v aye c o 16 ,17 18 ,sade tak hi aye c par Hon koi v nahi , jedu ke hun v ona de bhut lord a

  • @PAWANKUMAR-hq5qd
    @PAWANKUMAR-hq5qd6 ай бұрын

    Guru ravidas ji da janam sthan Goverdhanpur kanshi aa ji

  • @HarpreetKaur-or1gk
    @HarpreetKaur-or1gk4 ай бұрын

    ਧੰਨਵਾਦ ਭਰਾ, ਬਨਾਰਸ ਸਟੇਸ਼ਨ ਜਾਂ ਗਦੋਲੀਆ ਚੌਕ ਤੋਂ ਕਿਸ ਪਾਸੇ ਹੈ ਇਹ ਅਸਥਾਨ

  • @devnek1
    @devnek1 Жыл бұрын

    Bhai ji, kabi puri b visit karo, Nanak dev ji aye the puri me, Aur bhai Himmat singh/himmat rai, k janam sthan h.

  • @zutsoz3175
    @zutsoz3175 Жыл бұрын

    Bhagats: 15 Bhagats Came Bedehi (Without Body just Atma or Soul or Being) to Guru Arjan Dev Jee at Santokhsar when Sachepatshah Started Writing SGGS, Bhagat Kabir Jee was leading all of them. The Bani which is wriitten in SGGS is not to be found anywhere, as Sachepatshah Jee Said to them your own Bani is not to be included in the Granth Sahib, You will utter new bani here and that bani will be included in Granth Sahib. Bhagat Kabir (541) Bhagat Jayadeva (2) Bhagat Ramanand (1) Bhagat Namdev (60) Bhagat Trilochan (5) Bhagat Parmanand (1) Bhagat Pipa (1) Bhagat Sain (1) Bhagat Surdas (1) Bhagat Ravidas (41) Bhagat Farid (134) Bhagat Bhikhan (2) Bhagat Beni (3) Bhagat Sadhana (1) Bhagat Dhanna (4)

  • @aksingh6334

    @aksingh6334

    Ай бұрын

    Right

  • @RakeshKumar-dn8mi
    @RakeshKumar-dn8mi Жыл бұрын

    Veere guru ravidas g da janam sathn nhi hai ethe sharki nu sehi rasta dekya c

  • @gurjantsahota4365
    @gurjantsahota4365 Жыл бұрын

    Kabir Saheb sharir bhi sath le Gaye the

  • @girendrakumar1204
    @girendrakumar1204 Жыл бұрын

    Kabir sahib bhagwan hai Janam mrityu nahi huwa hai Sat saheb

  • @girendrakumar1204
    @girendrakumar1204 Жыл бұрын

    Sant Ram pal ji Maharaj ji ka satsang sune Sach pata chalega

  • @HarpreetSingh-xq4sd
    @HarpreetSingh-xq4sd4 ай бұрын

    bhagat ravidass nai guru ravidass keha karo .. apne guru nu guru kehan walyo je tuc guru nahi kehna assi bhi bhagat nanak kahange .. ohvi rab de bhagat si .. jai gurudev dhan gurudev ..

  • @PAWANKUMAR-hq5qd
    @PAWANKUMAR-hq5qd6 ай бұрын

    Bhagat ravidas nhi guru ravidas ji bolo❤❤❤

  • @aksingh6334

    @aksingh6334

    Ай бұрын

    Aap guru boli thode guru ne gurbani vich bhagat hi likhya h

  • @kaurcooks1201
    @kaurcooks12012 ай бұрын

    Hindu muslim loka ne dukhi kita hoeya c majbur ho k megher chale gay c kabir ji😢

  • @PardeepKumar-pq3rf
    @PardeepKumar-pq3rf Жыл бұрын

    हक्का कबीर करीम तु बेऐब परवरदीगार । ये गुरु ग्रंथ साहेब जी में गुरुनानकजी की वाणी है वो परमात्मा हैं कबीर साहेब जी

  • @aksingh6334

    @aksingh6334

    Ай бұрын

    Jo matlab tum bana rahe ho wo nahi tum galat bol rahe ho

  • @musajalandhari9919
    @musajalandhari9919 Жыл бұрын

    ये दुनिया अनजान है कबीर साहेब भगवान है कलयुग में पूर्ण संत कौन है? वर्तमान समय में वह पूर्ण सतगुरु संत रामपाल जी महाराज ही हैं। विश्व में केवल वही एकमात्र संत हैं जो सभी धर्म ग्रंथों (गीता, बाइबल, कुरान, ऋगवेद, अथर्ववेद, यजुर्वेद, कबीर सागर, श्री गुरु ग्रंथ साहिब जी) में प्रमाणित साधना विधिवत बताते हैं। पूर्ण सतगुरु की पहचान भी वेदों में वर्णित है जो इस प्रकार है। श्री नानक जी ने कबीर साहिब से सचखंड और परमेश्वर (अकाल पुरुष) को दिखाने का अनुरोध किया। फिर, कबीर साहिब श्री नानक जी की आत्मा को सतलोक ले के गए। सतलोक में, श्री नानक जी ने देखा कि पूर्ण परमेश्वर कबीर साहिब (कविर्देव) अपने वास्तविक रूप में बैठे हैं। “हक्का कबीर करीम तू, बेऐब परवरदिगार नानक बुगोयद जान तूरा, तेरे चाकरां पाख़ाक।”

  • @mamtarani8331
    @mamtarani83313 ай бұрын

    Bahut hi sharam wali gal hai k sikha ne sirf guru sahibana de ithasik jagah nu sambhal lya te ena paisa khrch krk gurudware bnaye but jihna nu bhagat kehnde a ohna de asthana vare bilkul nahi socheya koi faraj nahi nibhaya ehna ne fr kehnde k eh loki apna dharam alag bnonde a bani alag krde

  • @charanjitsingh4388
    @charanjitsingh4388 Жыл бұрын

    ਭਗਤੀ ਬਿਨਾਂ ਕੁਝ ਨਹੀ ਹੋਣਾ ।

  • @surjeetsinghsurjeetsingh9520
    @surjeetsinghsurjeetsingh9520 Жыл бұрын

    Bhai Sahib kio Galt jankari de rahe ho kise da janum aurat de pet ton hunda aadmi sampark nal deeply socho Kamal ton kabi socha eh Jo koe takkar lainda usnu hor jorhdo

  • @bhuvitbhuvi4071
    @bhuvitbhuvi4071 Жыл бұрын

    Sikh dharam baare tu kuch nahi puchda hor dharama bare sachai puchda hai bda vloger

  • @ashishbadhan2079
    @ashishbadhan20792 ай бұрын

    Koi sharam naal di chej v hundi aa na g na kuch tera yaar dost nhi rhe aa teh naa tere bhagat rhe koii jinna sab nu eh kahi janda.... Tuc apne school dai teacher nu v bulande ho naa teh guru g keh k bulande ho teh eh guru teh upr aa sab toh kuch bolan vele sharm kr lya kro jinne v bhagat da sambodan krde ho bol k aakada chhad do eh vaalia... Tuhade sab loka dai dimag vicho jaat paat jaa he nhi sakdi bva baba nanak yaa baaki guria nu tuhanu sudharn di kosish kiti pr tuc naam dai he sikh reh gye taahi tuhade muko guru nhi niklda ohna layi.

  • @JagroopSingh-no7xy
    @JagroopSingh-no7xy Жыл бұрын

    ਕਿਓ ਗੱਪ ਮਾਰੀ ਜਾਦੈ ਯਾਰ ਕਿ ਬੱਚਾ ਪੈਦਾ ਨਹੀ ਹੋਇਆ ਫੁੱਲ ਵਿੱਚੋਂ ਪ੍ਰਗਟ ਹੋ ਗਿਆ

  • @devnek1
    @devnek1 Жыл бұрын

    Bhai aap kabi odisha aao to mujhe contact karna.

  • @JagroopSingh-no7xy
    @JagroopSingh-no7xy Жыл бұрын

    ਵੀਰ ਤੂੰ ਆਪਣਾ ਨਾਮ ਬਦਲ ਲੈ ਤੂੰ ਸਿੱਖ ਟਰੈਵਲਰ ਨਹੀ ਹਿੰਦੁੰ ਟਰੈਵਲਰ ਹੈ

  • @AnkitPrajapativds

    @AnkitPrajapativds

    Жыл бұрын

    ਨਫ਼ਰਤ ਕਿਉਂ?

  • @SunnySingh-xe3mr

    @SunnySingh-xe3mr

    Жыл бұрын

    Tu apna naam bahman rakh le sala fudu. apni maa da to garb khrab kr dita.jai bhagat Kabir ji

  • @harman0506

    @harman0506

    Жыл бұрын

    Bharat.mahaprsha.ne.sikhe.de.nee.rakhe.ce.

  • @GurdevSingh-tl4dh
    @GurdevSingh-tl4dh Жыл бұрын

    ਵੀਰ ਜੀ ਆਪ ਥੋੜਾ ਇਤਿਹਾਸ ਵੀ ਪੜੋ ਤਾਂ ਕਿ ਸਹੀ ਜਾਣਕਾਰੀ ਮਿਲ ਸਕੇ ਆਪ ਨੂੰ ਇਹ ਵੀ ਨਹੀਂ ਪਤਾ ਭਗਤ ਰਵਿਦਾਸ ਜੀ ਦਾ ਜਨਮ ਹੋਇਆ ਸੀ ਜਾਂ ਫੁੱਲ ਚੌ ਤੈਰਦੇ ਮਿਲੇ ਸੀ ਆਪ ਜੇ ਭਗਤ ਮਾਲ ਸਟੀਕ ਵੀ ਪੜ ਲਵੋਂਗੇ ਤਾਂ ਆਪ ਨੂੰ ਭਗਤਾਂ ਦੇ ਵਾਰੇ ਵਿੱਚ ਬਹੁਤ ਜਾਣਕਾਰੀ ਮਿਲ ਜਾਵੇਗੀ

  • @thesikhtraveller5052

    @thesikhtraveller5052

    Жыл бұрын

    Veer ji tusi je sari video dhyaan naal dekh lwonge tan tuhanu shayd cheti clear ho jawega… video ch gl sant kabir ji d ho rhi aa ,,, naal hi Bhagat ravidas ji da v asthaan c usde darshan krwaye aa… tusi sari video ni dekhi tan uljh gye

  • @GurdevSingh-tl4dh

    @GurdevSingh-tl4dh

    Жыл бұрын

    @@thesikhtraveller5052 ਵੀਰ ਮੈਂ ਸਾਰੀ ਵੀਡੀਓ ਹੀ ਦੇਖੀ ਹੈ ਇਜ ਕਰਕੇ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਜੀ

  • @thesikhtraveller5052

    @thesikhtraveller5052

    Жыл бұрын

    @@GurdevSingh-tl4dh chlo main ds dina tusi kithe uljh gye… bhagat kabir ji bare kehnde ne ethon de pandit k oho full chon pargat hoye c… bhagat kabir ji de asthan chon 100 meter door bhagat ravidas ji da janam asthaan aa … ohna de mata pita da clip v video ch laya main….

  • @GurdevSingh-tl4dh

    @GurdevSingh-tl4dh

    Жыл бұрын

    @@thesikhtraveller5052 ਵੀਰ ਜੀ ਤੁਸੀਂ ਆਪ ਭੁੱਲ ਰਹੇ ਹੋ ਆਪ ਨੇ ਭਗਤ ਰਵਿਦਾਸ ਜੀ ਦੇ ਅਸਥਾਨ ਤੇ ਵੀ ਆ ਹੀ ਗੱਲ ਕਹੀ ਹੈ ਜੀ ਆਪ ਦੁਵਾਰੇ ਵਿਡਿਓ ਸੁਣ ਲਵੋ ਜੀ ਚਲੋ ਵੀਰ ਜੀ ਕੋਈ ਗੱਲ ਨਹੀਂ ਮੈਂ ਤਾਂ ਆਪ ਨੂੰ ਇਕ ਸਲਾਹ ਹੀ ਦਿੱਤੀ ਸੀ ਲੋਕ ਤਾਂ ਕਹਿਣੇ ਵਾਲੇ ਬਹੁਤ ਕੁੱਝ ਕਹਿ ਦਿੰਦੇ ਨੇ ਪਰ ਜੇ ਥੋੜਾ ਇਤਿਹਾਸ ਆਪ ਪੜਿਆ ਵਾ ਹੋਵੇ ਤਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਦੀ ਵੀਰ ਜੀ ਜੇ ਮੇਰੀ ਗੱਲ ਦਾ ਗੁੱਸਾ ਲੱਗਿਆ ਤਾਂ ਕੋਈ ਗੱਲ ਨਹੀਂ ਅਸੀਂ ਅੱਗੇ ਤੋਂ ਵਿਡਿਓ ਨਹੀਂ ਦੇਖਣ ਜੀ ਮੈਂ ਜੋ ਵੀ ਕਿਹਾ ਸੀ ਉਹ ਆਪ ਨੂੰ ਜਾਣਕਾਰੀ ਹੋ ਜਾਵੇ ਇਸ ਕਰਕੇ ਕਿਹਾ ਸੀ ਜੇ ਮੇਰੀ ਗੱਲ ਚੰਗੀ ਨਹੀਂ ਲੱਗੀ ਤਾਂ ਸੋਰੀ ਵੀਰ ਜੀ

  • @thesikhtraveller5052

    @thesikhtraveller5052

    Жыл бұрын

    @@GurdevSingh-tl4dh bai main dobara v sun lyi main kite v kuj glt ni bolya…. Baki jdo internet te video pauni hundi aa tan itihaas thoda boht puch k clear kr k pauni paindi aa… jdo kite tusi pai na video tuhanu odo pta lggu …

  • @amarjitkaur9785
    @amarjitkaur9785 Жыл бұрын

    Waheguru ji

  • @deepsamra3003
    @deepsamra3003 Жыл бұрын

    Waheguru g 🙏🙏🙏🌹🌹🌹

  • @veerpalkaur3583
    @veerpalkaur3583 Жыл бұрын

    Waheguru ji 🙏

Келесі