BHAGAT SURDAS JI DI JANAM SAKHI | ਭਗਤ ਸੂਰਦਾਸ ਜੀ ਦੀ ਜਨਮ ਸਾਖੀ | भगत सूरदास जी की जनम साखी |ANMOL KATHA

#mathomurari #ANMOLHEERA #anmolkatha #sarablohchannel #gianithakursingh
For Full Suraj Parkash Granth Katha follow this link below :
• GURU AMARDAS JI DA SIK...
ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
This Channel Broadcast Religious stories of Sikh community
All Rights are original and Reserved with the channel
Audios and Videos Recordings are original
Images taken from pexel.com
No Copyright Image provided by www.pexels.com
Influenced by Giani Sant Singh Ji Maskeen
Katha Sri Gur Partap Suraj Parkash Granth
Narrated By Bhai Amrit pal singh
Written By Kavi Bhai Santokh Singh Choodamani
Compiled By Dr Ajeet Singh Aulakh
This katha is Approved by SGPC
Consultations - Respected Giani Thakur Singh Ji Damdami Taksal

Пікірлер: 55

  • @GotaSingh-gj7dq
    @GotaSingh-gj7dq3 ай бұрын

    ਲੈਅ ਲਮਾ ਮੈ ਜਿੰਦ ਬੇਚਕੇ ਮੁੱਲ ਮਿਲਦਾ ਸੱਜਣ ਮਿਲ ਜਾਵੇ ਧੰਨ ਧੰਨ ਸ੍ਰੀ ਸੂਰਦਾਸ ਜੀ ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਜੀ ਪਚਮ ਪਾਤਸਾਹ ਜੀ

  • @rajbrar1314
    @rajbrar1314 Жыл бұрын

    ਧੰਨਧੰਨ ਭਗਤ ਬਾਬਾ ਸੂਰਦਾਸ ਜੀ

  • @sajjanbaath2019
    @sajjanbaath20192 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RajvirSingh-wo3yl
    @RajvirSingh-wo3yl2 жыл бұрын

    ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ ॥ ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤ ਪਿਆਰੁ ॥

  • @GotaSingh-gj7dq
    @GotaSingh-gj7dq3 ай бұрын

    ਇਹ ਕਥਾ ਮੈ ਬੰਤਾ ਸਿੰਘ ਦਿੱਲੀ ਤੋਂ ਸੁਣੀ ਅਨੰਦ ਆ ਗਿਆ ਬਹੁਤ ਵਧੀਆ ਸਿੱਖੀ ਦੇ ਵਿਦਵਾਨ ਨੇ ਗਿਆਨੀ ਬੰਤੋ ਸਿੰਘ ਜੀ

  • @gaminghacker9898
    @gaminghacker9898 Жыл бұрын

    Waheguru ji

  • @PremSingh-yb5gr
    @PremSingh-yb5gr Жыл бұрын

    Dhan.c.bhai.oordass.g.jinane.aapni.akhan.ch.salayiyan.chob.layiyan.sangatt.g.dhan.c.bhagatt.soordass.g.

  • @jasvirkaur3248
    @jasvirkaur3248 Жыл бұрын

    Waheguru ji🙏🏻🙏🏻🙏🏻🙏🏻🙏🏻

  • @dalwindersingh7970
    @dalwindersingh79702 жыл бұрын

    ਵਾਹਿਗੁਰੂ ਜੀ

  • @amarjitsingh9481
    @amarjitsingh9481 Жыл бұрын

    Radhe Radhe ji 🌺🌺🙏

  • @varinderlamba1295
    @varinderlamba1295 Жыл бұрын

    Satnaam Shri waheguru Saheb ji 🙏🙏🙏🙏🙏😊😊😊😊😊❤❤❤❤❤🌹🌹🌹🌹🌹🌺🌺🌺🌺🌺💕💕💕💕💕

  • @gillkaran4420
    @gillkaran44202 жыл бұрын

    ਧੰਨ ਧੰਨ ਭਗਤ ਬਾਬਾ ਸੂਰਦਾਸ ਜੀ

  • @surjitgill6411
    @surjitgill64112 жыл бұрын

    ਚੱਲੀ ਚੱਲੋ ਜੀ ਅਨੰਦ ਆ ਰਿਹਾ ਹੈ ਜੀ

  • @navjotsingh2500
    @navjotsingh25002 жыл бұрын

    Dhan Dhan Surdass ji Maharaaj

  • @BaljeetSingh-wr4mp
    @BaljeetSingh-wr4mp2 жыл бұрын

    Ram ram ram ram ram ram 🙏

  • @GotaSingh-gj7dq

    @GotaSingh-gj7dq

    3 ай бұрын

    ਜੈ ਸ਼੍ਰੀ ਰਾਮ, ਜੈ ਸ੍ਰੀ ਆਸੂਤੋਸ਼ ਜੀ ਮਹਾਰਾਜ ਕੀ

  • @bhupindersaini960
    @bhupindersaini9602 жыл бұрын

    Waheguru Ji

  • @HarjitSingh-il4ce
    @HarjitSingh-il4ce2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @prakashkaurkalsi8351
    @prakashkaurkalsi83512 жыл бұрын

    🙏🌷🙏waheguruji waheguruji waheguruji waheguruji 🙏🌷🙏🥀🙏

  • @harvinderpappu3687
    @harvinderpappu36872 жыл бұрын

    Waheguru ji waheguru ji

  • @BaljitSingh-wy9xp
    @BaljitSingh-wy9xp2 жыл бұрын

    waheguru waheguru g

  • @meenusharma9851
    @meenusharma98512 жыл бұрын

    Jai baba ji di

  • @BachittarSingh-md5vc
    @BachittarSingh-md5vc2 жыл бұрын

    Waheguru ji 🙏waheguru ji 🙏waheguru ji 🙏

  • @ajaibsingh3873

    @ajaibsingh3873

    2 жыл бұрын

    Dhan Dhan bhagat surdass ji

  • @shersingh6503
    @shersingh65032 жыл бұрын

    WAHEGURU JI

  • @jonyk4872
    @jonyk48722 жыл бұрын

    Waheguru ji 🙏

  • @sarbjeet7322
    @sarbjeet73222 жыл бұрын

    Hre krishna 😘❤

  • @vickycollection5148
    @vickycollection51482 жыл бұрын

    DHAN DHAN Shri Guru granth Sahib Jee Mehar Karo apne sewaka the laaj rakhna Simran De Shakti pardan Karo vinti hai ardaas savikar Karo Vicky

  • @jaswantsinghsingh5893
    @jaswantsinghsingh58932 жыл бұрын

    Satnam Shri waheguru ji

  • @Ashok.kumar.khunda
    @Ashok.kumar.khunda2 жыл бұрын

    Waheguru ji🙏🙏🙏

  • @seemarani106
    @seemarani1062 жыл бұрын

    🙏🙏🙏🙏🙏

  • @desiboyssingh8192
    @desiboyssingh81922 жыл бұрын

    Satname waheguru ji 🙏🙏🙏🙏🙏

  • @NirmalSingh-sk1zy
    @NirmalSingh-sk1zy2 жыл бұрын

    🌹🙏🙏🙏🌺🌺

  • @Deepraman4501
    @Deepraman45012 жыл бұрын

    Satnam shree waheguru sahib jio 🙏🙏🙇‍♂️🙇‍♂️🤲🤲👏👏🌹🌹🥰🥰❤❤❤❤❤

  • @gopygill2210
    @gopygill22102 жыл бұрын

    Wahe.guru.ji

  • @jangsingh6215
    @jangsingh62152 жыл бұрын

    ਭਗਤ ਸੂਰਦਾਸ ਜੀ ਦੀ ਬਾਣੀ ਸਿਰਫ ਇੱਕ ਹੀ ਪੰਗਤੀ ਹੈ। ਇਹ ਗੁਰੂ ਸਾਹਿਬ ਜੀ ਕੋਲ ਕਿਸ ਤਰ੍ਹਾਂ ਪਹੁੰਚੀ ਨਹੀਂ ਦਸਿਆ ਗਿਆ ।ਜਾਣਕਾਰੀ ਦੇਣੀ ਚਾਹੀਦੀ ਹੈ।

  • @Sikhiseeker

    @Sikhiseeker

    Жыл бұрын

    Sare bhagat khud chal ke aye se eh ithias khenda baki ki reality no one know

  • @jiwansingh3342
    @jiwansingh33422 жыл бұрын

    ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਰਦਾਸ ਜੀ ਦੀ ਇਕ ਪੰਗਤੀ ਹੈ ਨਾ ਕਿ ਪੂਰਾ ਸ਼ਬਦ।। ਛਾਡਿ ਮਨ ਹਰਿ ਬੇਮੁਖਨ ਕੋ ਸੰਗੁ।। ਬਾਕੀ ਜਿਹੜਾ ਸ਼ਬਦ ਹੈ ਉਹ ਪੰਜਵੇਂ ਪਾਤਸ਼ਾਹ ਜੀ ਦਾ ਹੈ

  • @Dhanmathomurari

    @Dhanmathomurari

    2 жыл бұрын

    ਹਾਂਜੀ ਬਿਲਕੁਲ ਠੀਕ ਹੈ ਜੀ

  • @Sikhiseeker

    @Sikhiseeker

    Жыл бұрын

    @@Dhanmathomurari kzread.info/dash/bejne/rKubu5Ock5nfkso.html

  • @Zamindariofgopalnagar
    @Zamindariofgopalnagar Жыл бұрын

    Sheikh Farid di video pao baba ji

  • @Sikhiseeker
    @Sikhiseeker Жыл бұрын

    Baba Gurbachan Singh bhindrawalay said his previous name was dilmangal Koi kuj khenda ohna baray koi kuj Eddan kyu Jeh ohna neh krishan maharaj di bhagti kitti Fer Guru Granth Sahib vich ohna di ek pangti kida add ho gahi Gurmat taan nirgun nu mandi ah Fer Krishna di bhagti accepted kidda hoyi??

  • @Sikhiseeker
    @Sikhiseeker Жыл бұрын

    kzread.info/dash/bejne/rKubu5Ock5nfkso.html Ahh sakhi kuj hor khendi ah

  • @narinderpalsingh9162
    @narinderpalsingh9162 Жыл бұрын

    🙏🙏❤️❤️🙏🙏❤️❤️❤️❤️🙏🙏❤️❤️🙏🙏🙏🙏❤️❤️🙏🙏❤️❤️❤️❤️🙏🙏❤️❤️🙏🙏🙏🙏❤️❤️🙏🙏❤️❤️❤️❤️🙏🙏❤️❤️🙏🙏🙏🙏❤️❤️🙏🙏❤️❤️❤️❤️🙏🙏

  • @gillkaran4420
    @gillkaran44202 жыл бұрын

    ਧੰਨਧੰਨ ਭਗਤ ਬਾਬਾ ਸੂਰਦਾਸ ਜੀ

  • @bikramjitsinghsinghbikramj8719
    @bikramjitsinghsinghbikramj87192 жыл бұрын

    Waheguru ji

  • @knowledgehub1391
    @knowledgehub13912 жыл бұрын

    ਵਾਹਿਗੁਰੂ ਜੀ

  • @BachittarSingh-md5vc
    @BachittarSingh-md5vc2 жыл бұрын

    Waheguru ji 🙏waheguru ji 🙏waheguru ji 🙏

  • @lalrajput896
    @lalrajput8962 жыл бұрын

    Waheguru Waheguru Waheguru G

  • @gauravjangid6223
    @gauravjangid62232 жыл бұрын

    Waheguru waheguru waheguru waheguru waheguru waheguru

  • @gillkaran4420
    @gillkaran44202 жыл бұрын

    ਧੰਨਧੰਨ ਭਗਤ ਬਾਬਾ ਸੂਰਦਾਸ ਜੀ

  • @gillkaran4420
    @gillkaran44202 жыл бұрын

    ਧੰਨਧੰਨ ਭਗਤ ਬਾਬਾ ਸੂਰਦਾਸ ਜੀ

  • @gillkaran4420
    @gillkaran44202 жыл бұрын

    ਧੰਨਧੰਨ ਭਗਤ ਬਾਬਾ ਸੂਰਦਾਸ ਜੀ

  • @suchagill5553
    @suchagill55532 жыл бұрын

    Waheguru Waheguru Waheguru ji

  • @BachittarSingh-md5vc
    @BachittarSingh-md5vc2 жыл бұрын

    Waheguru ji 🙏waheguru ji 🙏waheguru ji 🙏

Келесі