"ਭਈਏ ਤੁਸੀਂ ਤਾਂ ਆਪਣੇ ਘਰਾਂ ਚ ਵਾੜ ਲਏ।ਇਹ ਕੰਡੇ ਜੱਟਾਂ ਦੇ ਬੀਜੇ ਹੋਏ ਆ।

Ойын-сауық

"#RMBTelevision #RMBPunjabi #LakhaSidhana #PunjabNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor- Jass Grewal
CameraMan- Gurpreet Singh
Editor- Kamalpreet Singh, Hardishan Singh
Other social links
KZread:
kzread.info/dron/7Bx.html...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 322

  • @shamdhiman8717
    @shamdhiman871711 ай бұрын

    ਪੰਜਾਬ। ਦੇ। ਅਸਲੀ। ਵਾਰਸ। ਅਸਲੀ। ਪੁੱਤ। ਪੰਜਾਬ। ਦੇ। ਲੱਖਾ। ਭਾਨਾ। ਖਹਿਰਾ। ਜਿੰਦਾਬਾਦ

  • @boharsingh7725

    @boharsingh7725

    11 ай бұрын

    ਬਾਈ ਜੀ ਤੁਸੀ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਹੀ ਨਹੀਂ ਮੰਨਦੇ ,ਇਨ੍ਹਾਂ ਕੁਝ ਕੁਝ ਕੂ ਬੰਦਿਆਂ ਦਾ ਹੀ ਪੰਜਾਬ ਹੈ

  • @dharmjitsingh7881

    @dharmjitsingh7881

    11 ай бұрын

    ਪੰਜਾਬ ਦੇ ਪੁੱਤ ਹੀ ਨਹੀਂ ਸਗੋਂ ਗੋਬਿੰਦ ਸਿੰਘ ਜੀ ਦੇ ਪੁੱਤਰ ਬਣੋ ਏਕੁ ਪਿਤਾ ਏਕਸ ਕਿ ਹਮ ਬਾਰਿਕ ਬਣੋ ਸਭ ਨਾਲ ਪਿਆਰ ਭਾਵਨਾ ਪੈਦਾ ਕਰੋ ਨਾਂ ਕਿ ਨਫਰਤ ਕੁਦਰਤਿ ਦੇ ਸਭ ਬੰਦੇ ਸਾਰੇ ਰੱਬ ਦੇ ਹੀ ਬਣਾਏ ਹੋਏ ਜੀਅ ਨੇ ਪੰਜਾਬੀ ਇਕੱਲੇ ਪੰਜਾਬ ਵਿੱਚ ਹੀ ਨਹੀਂ ਰਹਿ ਰਹੇ ਸਭ ਹਰਿਆਣਾ ਦਿੱਲੀ ਯੂਪੀ ਬਿਹਾਰ ਮਹਾਰਾਸ਼ਟਰ ਗੁਜਰਾਤ ਵਰਗੇ ਹਰੇਕ ਸੂਬੇ ਵਿਚ ਹਨ ਮਿਹਨਤ ਕਰਦੇ ਹਨ ਤੇ ਸਭ ਦਾ ਭਲਾ ਮੰਗਦੇ ਹਨ ਅਰਬ ਕੰਟ੍ਰੀ ਯੂਰਪ ਕੰਟਰੀ ਵਾਲੇ ਵੀ ਇਸ ਸੋਚਣ ਲੱਗੇ ਤਾਂ ਫੇਰ ਪਤਾ ਲੱਗੋ ਪਹਿਲਾਂ ਖੁਦ ਮਿਹਨਤ ਕਰਨ ਜੋਗੇ ਹੋ ਜਾਈਏ ਕੰਮ ਛੋਟਾ ਵੱਡਾ ਹੈ ਇਸ ਵਿਚ ਸ਼ਰਮ ਕਰਨੀ ਬੰਦ ਕਰ ਦਈਏ ਫੇਰ ਗੱਲਾਂ ਕਰਦੇ ਚੱਗੇ ਵੀ ਲੱਗਦੈ ਆ

  • @sandeepjalwanarecords1625
    @sandeepjalwanarecords162511 ай бұрын

    ਬਿਲਕੁਲ ਸਹੀ ਕਿਹਾ ਵੀਰੇ ਤੁਸੀ

  • @jatinderdeol6942
    @jatinderdeol694211 ай бұрын

    ਜੇਕਰ ਵਿਦੇਸ਼ ਜਾਣਾਂ ਜੀ ਸਦਕੇ ਜਾਵੋ ਪਰ ਆਪਣੇ ਪੁਰਖਿਆਂ ਦੀਆਂ ਜ਼ਮੀਨਾਂ ਨਾ ਵੇਚ ਕੇ ਜਾਓ। ਦਸ ਪੰਦਰਾਂ ਸਾਲ ਲਗਾ ਕੇ ਵਾਪਿਸ ਪੰਜਾਬ ਨੂੰ ਪਰਤੋ।

  • @user-mn8pv2wz2t

    @user-mn8pv2wz2t

    11 ай бұрын

    Sahi keha

  • @SoniSingh-qm1uo
    @SoniSingh-qm1uo11 ай бұрын

    ਛਿੱਤਰ ਵੀ ਜੱਟ ਖਾ ਰਹੇ ਨੇ ਏਥੇ ਗੰਦ ਪਾਇਆ

  • @GurdevSingh-jr9xb

    @GurdevSingh-jr9xb

    11 ай бұрын

    ਛਿੱਤਰ ਰੇੜੀ ਫੱੜੀ ਵਾਲੇ ਪੰਜਾਬੀਆਂ ਨੂੰ ਰੋਜ਼ ਵੱਜਦੇ ਨੇ, ਸੈਲਰਾ ਫੈਕਟਰੀਆਂ ਵਿਚੋਂ ਬਾਹਰ ਕੱਢੇ ਪੰਜਾਬੀ ਮਜ਼ਦੂਰ, ਜੱਟਾਂ ਨਾਲ ਜ਼ਹਿਰ, ਪੁਰੇ ਪੰਜਾਬ ਦਾ ਮਸਲਾ😮

  • @garrygillgarry3592
    @garrygillgarry359211 ай бұрын

    ਭਈਏ ਭਜਾਉ ਪੰਜਾਬ ਬਚਾਉ

  • @RajeshKumar-dq6tg

    @RajeshKumar-dq6tg

    15 күн бұрын

    Ye phir up Bihar cho bhiyey punjabian nu Bhajan gay fir .

  • @JaswinderKaur-ei8wm
    @JaswinderKaur-ei8wmАй бұрын

    ਲੱਖਾ ਬੇਟਾ ਬਿਲਕੁਲ ਠੀਕ ਕਹਿ ਰਿਹਾ ਹੈ।ਜੇ ਕਰ ਪੰਜਾਬ ਬਚਾਉਣਾ ਤਾ ਭਈਏ ਭਜਾਉ।

  • @ranapattu2707
    @ranapattu270711 ай бұрын

    22 ਪੰਜਾਬ ਦਾ ਬੇੜਾ ਗ਼ਰਕ ਹੀ ਪੰਜਾਬ ਦੇ ਲੋਕ ਕਰ ਰਹੇ ਹਨ 🙏🙏🙏

  • @Zorawar_1987

    @Zorawar_1987

    11 ай бұрын

    Yes

  • @ASTeer1699

    @ASTeer1699

    11 ай бұрын

    Indian state kr rahe 1947 too. Galami samjo sab kush samj a jana ji

  • @gsingh7605

    @gsingh7605

    11 ай бұрын

    ​@@ASTeer1699Right bro

  • @deepasingh1455
    @deepasingh1455Ай бұрын

    ਬਿਲਕੁਲ ਸਹੀ ਕਿਹਾ ਲੱਖੇ ਸਿਧਾਣਾ ਨੇ।

  • @user-nn9ok4zp7i
    @user-nn9ok4zp7iАй бұрын

    ਸਹੀ ਗੱਲ ਆ ਬਈ ਤੇਰੀ ਇਹਨਾਂ ਲੋਕਾਂ ਨੂੰ ਕਦੋ ਸਰਮ ਆਊਗੀ

  • @tajwrsingh5990
    @tajwrsingh599011 ай бұрын

    ਪੰਜਾਬ ਦੇ ਹਰ ਸਹਿਰ ਭਈਏ ਹੀ ਭਈਏ ਨਜਰ ਆਉਣਗੇ ਸਭ ਨੂੰ ,, ਇਹਨਾਂ ਦੀ ਵੋਟ ਵੀ ਬਹੁਤ ਹੈ ,, ਇਹਨਾਂ ਦਾ ਸਰਕਾਰ ਨੂੰ ਫਾਇਦਾ ਏ ,, ਪੰਜਾਬੀ ਬੰਦਿਆ ਨੂੰ ਨੁਕਸਾਨ ਏ,, ਪੰਜਾਬ ਨੂੰ ਬਚਾਓ ਇਹਨਾਂ ਤੋਂ 🙏 ਆਉਣ ਵਾਲੇ ਟਾਇਮ ਵਿੱਚ ਖਤਰਾ ਨੇ ਇਹ ਪੰਜਾਬ ਲ਼ਈ

  • @GurpreetSingh-pz3rv
    @GurpreetSingh-pz3rvАй бұрын

    ਲਖੇ ਵੀਰ ਪੰਜਾਬ ਦੇ ਜਾਏ ਹੀ ਪੰਜਾਬ ਨੂੰ ਤਬਾਹ ਕਰਨ ਲਈ ਤੁਰੇ ਹੋਏ ਨੇ ।

  • @tajwrsingh5990
    @tajwrsingh599011 ай бұрын

    ਧਰਨੇ ਲਾਓ 🙏 ਭਈਏ ਭਜਾਓ 🙏 ਪੰਜਾਬ ਬਚਾਓ

  • @hardevsingh3399
    @hardevsingh339911 ай бұрын

    ਆਪਣੇ ਲੋਕਾਂ ਨੂੰ ਲਾਲਚ ਵਧਿਆ ਹੋਇਐ

  • @sukhmandersingh890
    @sukhmandersingh89011 ай бұрын

    ਲੱਖਾਂ ਆਉਣ ਵਾਲੇ ਸਮੇਂ ਦਾ C M ਬਣੇਗਾ

  • @karanjf

    @karanjf

    11 ай бұрын

    Gangster Lakha. Sarpanch Vi. No. No

  • @JagroopSingh-no7xy

    @JagroopSingh-no7xy

    11 ай бұрын

    @@karanjfਜੇ ਇਕ ਸਰਾਬੀ ਮੁੱਖ ਮੰਤਰੀ ਬਣ ਸਕਦਾ ਲੱਖਾ ਤਾ ਹਜਾਰ ਗੁੱਣਾ ਚੰਗਾ ਸਰਾਬੀ ਨਾਲੋ

  • @ravidhindsa4593

    @ravidhindsa4593

    11 ай бұрын

    ​@@karanjfja kam kar lae koi ja k

  • @JagroopSingh-no7xy

    @JagroopSingh-no7xy

    11 ай бұрын

    @CrazygamerYT87 ਸਰਾਬੀ ਦੇ ਪੈਰ ਥੱਲੇ ਬਟੇਰਾ ਆ ਗਿਆ ਇਸ ਨਾਲ ਉਹ ਸਿਕਾਰੀ ਨਹੀ ਬਣ ਗਿਆ ਦਿੱਲੀ ਦੇ ਦੱਲਾ ਨੂੰ cm ਤੱਕ ਭਾਰਤੀ ਏਜੰਸੀਆ ਲੈਕੇ ਆਈਆ ਇਸ ਦੱਲੇ ਦੀ ਕਾਬਲੀਅਤ ਨਹੀ ਜਿਸ ਦੇ ਇਹ ਦੱਲਾ ਮੁੱਲ ਮੋੜ ਰਿਹਾ ਪੰਜਾਬ ਦੇ ਬੇਕਸੂਰ ਨੋਜਵਾਨ ਉਪਰ ਕਾਲੇ ਕਾਨੂੰਨ ਲਾਕੇ ਅਸਾਮ ਵਰਗੀਆ ਜੇਲਾ ਵਿੱਚ ਭੇਜਕੇ ਮੁੱਲ ਮੋੜ ਰਿਹਾ ੲੁਹ ਉਹ ਫੁੱਦੁੱ ਹੈ ਜੋ ਆਪਣੇ ਮੁੱਖ ਮੰਤਰੀ ਹੁੰਦੇ ਆਪਣੀ ਗਰਿਹ ਲੋਕ ਸਭਾ ਸੀਟ ਹਾਰ ਗਿਆ ਇਹ ਦਿੱਲੀ ਦਾ ਦੱਲਾ ਪੰਜਾਬ ਦੋ ਨੋਜਵਾਨਾ ਨੂੰ ਨਸੇ ਨਾਲ ਮਾਰ ਰਿਹਾ ਜਿਸ ਦਿਨ ਲੱਖਾ ਦਿੱਲੀ ਦਾ ਦੱਲਾ ਬਣ ਗਿਆ ਜਿੱਤਕੇ ਸੱਭ ਕੁੱਝ ਕਰ ਲਵੇਗਾ ਜੇ ਇਸ ਕੁੱਤੇ ਵਿੱਚ ਇੰਨੀ ਕਾਬਲੀਅਤ ਸੀ ਮਨਪਰੀਤ ਦੀ ppp ਵਿੱਚੋ ਨਾ ਜਿੱਤ ਗਿਆ ਜੇ ਇਕ ਬਾਪ ਦੀ ਸੱਟ ਦੇ ਜਵਾਬ ਭੇਡੇ

  • @JagroopSingh-no7xy

    @JagroopSingh-no7xy

    11 ай бұрын

    @@karanjf ਤੇਰੀ ਭੈਣ ਦਾ ਰੇਪ ਕਰ ਦਿੱਤਾ ਲੱਖੇ ਗੈਗਸਟਰ ਨੇ ਮਾੜਾ ਕੀਤਾ

  • @gurmukhsingh9717
    @gurmukhsingh971711 ай бұрын

    ਲੱਖੇ ਵੀਰ ਲੋਕਾਂ ਨੇ ਅਮਰੀਕਾ ਕਨੇਡਾ ਇੰਗਲੈਂਡ ਹੋਰ ਦੇਸ਼ਾਂ ਵਿੱਚ ਆਪਣੇ ਬੱਚਿਆਂ ਨੂੰ ਭੇਜਿਆ ਜਦੋਂ ਬੱਚੇ ਪੀਆਰ ਹੋ ਗਏ ਫਿਰ ਮਾਂ ਪਿਉ ਨੂੰ ਸੱਦ ਲਿਆ ਘਰਾਂ ਨੂੰ ਤਾਲੇ ਲਗਾ ਦਿੱਤੇ ਪੰਜਾਬ ਵਿੱਚ ਵੀ 30 ਲੱਖ ਦਾ ਕੰਮ ਕਰਦੇ ਨਾਲ਼ੇ ਆਪਣੇ ਘਰ ਵਿਚ ਰਹਿੰਦੇ ਬਹਾਰ ਲੇ ਦੈਸਾ ਵਿਚ ਤਾਂ ਕੰਮ ਕਰਦੇ ਨੇ ਰਾਤ ਨੂੰ ਘਰ ਸੌਂਣ ਲਈ ਉਦੇ ਰੋਟੀ ਖਾਣ ਲਈ ਟੀਮ ਨਹੀਂ ਇਨ੍ਹਾਂ ਕੋਲ ਪਤਾ ਨਹੀਂ ਕਿਉਂ ਲੱਖਾਂ ਬੱਚੇ ਇੱਕ ਮਹੀਨੇ ਵਿੱਚ ਬਹਾਰ ਚਲੇ ਜਾਂਦੇ ਹੁਣ ਤਾਂ ਅਮਰੀਕਾ ਵਿੱਚ ਬਹੁਤ ਬੱਚੇ ਜਾਂਣ ਲੱਗ ਪਏ ਕਿਨੇ ਲੋਕਾਂ ਦੇ ਮਾਂ ਪਿਉ ਮਰ ਜਾਂਦੇ ਬਹਾਰ ਵਾਲੇ ਬੱਚੇ ਕਹਿੰਦੇ ਸਾਡੇ ਕੋਲ ਟੀਮ ਨਹੀਂ ਪਿੰਡ ਦੇ ਲੋਕ ਮੜਿਆ ਲੇ ਕੇ ਜਾਂਦੇ ਨੇ ਹਜ਼ਾਰਾਂ ਪਿੰਡਾਂ ਦੇ ਘਰਾਂ ਨੂੰ ਤਾਲੇ ਲਗਾ ਦਿੱਤੇ ਗਏ ਨੇ ਜਹਿੜੇ ਬੱਚੇ ਬਹਾਰ ਚਲੇ ਜਾਂਦੇ ਫਿਰ ਵਾਪਸ ਨਹੀਂ ਆਉਣਾ ਜਦੋਂ ਉਨ੍ਹਾਂ ਦੇ ਬੱਚਿਆਂ ਨੂੰ ਪਤਾ ਨਹੀਂ ਹੋਣਾ ਪੰਜਾਬ ਵਿੱਚ ਸਾਡੇ ਪਰਿਵਾਰ ਰਹਿਦੇ ਸੀ

  • @SukhwinderSingh-ui7of
    @SukhwinderSingh-ui7of11 ай бұрын

    ਬਿਲਕੁਲ ਸਹੀ ਕਿਹਾ ਬਾਈ ਜੀ

  • @boharsingh7725
    @boharsingh772511 ай бұрын

    ਜੇ ਇਹ ਬੰਦਾ ਪੰਜਾਬ ਵਿੱਚ ਨਾ ਹੁੰਦਾ ਤਾਂ ਸਾਨੂੰ ਤਾਂ ਪਤਾ ਨਹੀਂ ਕਿਸੇ ਗੱਲ ਦਾ ਇਹ ਤੇ ਏਹੋ ਜੇ ਕੁਝ ਕੂ ਬੰਦੇ ਪੰਜਾਬ ਦੀ ਰੱਖਵਾਲੀ ਕਰਦੇ ਬਾਕੀ ਅਸੀ ਤਾਂ ਮੂਰਖ ਹੀ ਹਾਂ ਸਾਡਾ ਪਤਾ ਨਹੀ ਕੀ ਬਣੂ …???

  • @HarjinderSingh-fl6sw
    @HarjinderSingh-fl6swАй бұрын

    ਜੇਕਰ ਇਹੀ ਹਾਲ ਰਹਿਆ ਆਉਣ ਵਾਲੇ ਸਮੇ ਵਿੱਚ ਭਈਆ ਦਾ ਰਾਜ ਹੋਵੇਗਾ ਜੱਟ ਦਿਹਾੜੀਆਂ ਕਰਿਆ ਕਰਨਗੇ

  • @AvtarSingh-pw7fv
    @AvtarSingh-pw7fv11 ай бұрын

    ਸਾਡਾ ਪਿੰਡ ਹੁਣ ਤਾਂ ਨਗਰ ਨਿਗਮ ਵਿੱਚ ਆ ਗਿਆ ਪਰ ਵੀਹ ਕੁ ਸਾਲ ਪਹਿਲਾਂ ਸਾਡੇ ਪਿੰਡ ਭਈਆ ਸਰਪੰਚ ਰਹਿ ਚੁੱਕਿਆ ਹੈ ਕਿਉਂਕਿ ਸਾਡੇ ਪਿੰਡ ਦੀ ਵੋਟ ਵੰਡੀ ਗਈ ਸੀ ਤੇ ਭਈਏ ਸਾਰੇ ਇੱਕ ਪਾਸੇ ਭੁਗਤ ਗਏ ਸਨ

  • @jatt5jabi74

    @jatt5jabi74

    11 ай бұрын

    kera pind y?

  • @AvtarSingh-pw7fv

    @AvtarSingh-pw7fv

    11 ай бұрын

    ​@@jatt5jabi74 ਚੰਡੀਗੜ੍ਹ ( ਯੂ ਟੀ ) ਦਾ ਪਿੰਡ ਹੈ ਬਾਈ ਜੀ

  • @jatt5jabi74

    @jatt5jabi74

    11 ай бұрын

    @@AvtarSingh-pw7fv acha hun sode pind ch kine km bhaiyee ne

  • @dharmjitsingh7881

    @dharmjitsingh7881

    11 ай бұрын

    ਕੀ ਅਸਲ ਵਿਚ ਵੀਰ ਜੀਉ ਤੁਹਾਡੇ ਪਿੰਡ ਕੋਈ ਸਰਪੰਚ ਬਣਨ ਦੇ ਕਾਬਲ ਨਹੀਂ ਸੀ ਆਪ ਜੀ ਦੇ ਪਿੰਡ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਜੀ 😅😅

  • @AvtarSingh-pw7fv

    @AvtarSingh-pw7fv

    11 ай бұрын

    ​@@dharmjitsingh7881ਅਸਲ ਵਿਚ ਸਾਡੇ ਪਿੰਡ ਦੀਆਂ ਜਮੀਨਾਂ ਐਕਵਾਇਰ ਹੋ ਗਈਆਂ ਤੇ ਪਿੰਡ ਵਾਲਿਆਂ ਨੇ ਬਾਹਰ ਪੰਜਾਬ ਹਰਿਆਣਾ ਵਿੱਚ ਜਮੀਨਾਂ ਲੈ ਲਈਆਂ ਤੇ ਲੋਕ ਵੀ ਜਮੀਨਾਂ ਵਿੱਚ ਚਲੇ ਗਏ ਤਾਂ ਆਪਣੇ ਘਰਾਂ ਵਿੱਚ ਕਮਰੇ ਬਣਾ ਕਿਰਾਏ ਤੇ ਦੇ ਦਿੱਤੇ ਜਿਸ ਵਿਚ ਜਿਆਦਾਤਰ ਭਈਏ ਹੀ ਹਨ ਹੁਣ ਸਾਡੇ ਦੱਸ ਹਜਾਰ ਵੋਟ ਵਿੱਚੋ ਸਿਰਫ ਪੱਚੀ ਸੌ ਹੀ ਪਿੰਡ ਵਾਲਿਆਂ ਦੀ ਹੈ ਪਰ ਇਸ ਵਾਰ ਫੇਰ ਵੀ ਕੌਂਸਲਰ ਪਿੰਡ ਆਲਾ ਹੀ ਬਣਿਆ ਹੈ

  • @punjabi49051
    @punjabi49051Ай бұрын

    ਸਹੀ ਗੱਲ ਵੀਰ ਜੀ,, ਪੰਜਾਬੀਆਂ ਦੀ ਆਪਣੀ ਗ਼ਲਤੀ ਆ

  • @bhindersran2170
    @bhindersran217011 ай бұрын

    ਭਾਈਆਂ ਨੇ ਪੰਜਾਬ ਦੇ ਵਿੱਚ ਬਹੁਤ ਗੰਦ ਪਾਇਆ ਹੈ ਏਨਾ ਨੂੰ ਪੰਜਾਬ ਦੇ ਵਿੱਚ ਬਾਹਰ ਕੱਢ ਦਿੱਤਾ ਜਾਨਾਂ ਚਾਹੀਦੀ ਹੈ

  • @tajwrsingh5990

    @tajwrsingh5990

    11 ай бұрын

    101% ਸੱਚ 👍

  • @parmindersingh5991

    @parmindersingh5991

    Ай бұрын

    Bhaji gand saday jatta ne pya ah.jere ena nu rakhday ah. Je eh dukana te ve kmm karday ah rehnday jatta dya hawaylia vich ah.

  • @saloniwaliya-df9ro

    @saloniwaliya-df9ro

    Ай бұрын

    Sahi gll a Ludhiana ch bhut a gye bhut jyada gand pya ehna ne

  • @varindersohivarindersohi4342
    @varindersohivarindersohi434211 ай бұрын

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @AmandeepSingh-ht9co
    @AmandeepSingh-ht9co11 ай бұрын

    ਲੱਖੇ ਵੀਰ ਤੇਰੀਆਂ ਸਾਰੀਆਂ ਗੱਲਾਂ 100% ਪਰਸੈਂਟ ਸੱਚ ਹੋ ਰਹੀਆਂ ਨੇ। ਸਾਡੇ ਮੋਹਾਲੀ ਸ਼ਹਿਰ ਦੇ ਵਿੱਚ ਵੀ ਜਿਨ੍ਹਾਂ ਜੱਟ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਕਰੋੜਾਂ ਰੁਪਏ ਦੀਆਂ ਵਿਕ ਚੁੱਕੇ ਹਨ ਉਹਨਾਂ ਨੇ ਮੋਹਾਲੀ ਸ਼ਹਿਰ ਦੇ ਵਿੱਚ ਪੈਣ ਵਾਲੇ ਕਈ ਪਿੰਡ ਬਰਬਾਦ ਕਰ ਦਿੱਤੇ ਹਨ ਕਰੋੜਪਤੀ ਜੱਟ ਜ਼ਿਮੀਂਦਾਰਾਂ ਨੇ ਪਿੰਡਾਂ ਦੇ ਵਿੱਚ ਸੌ 100 ਕਮਰਾ ਉੱਚੀ ਉੱਚੀ 6 ਛੇ ਮੰਜਿਲ ਬਿਲਡਿੰਗਾਂ ਬਣਾ ਕੇ ਕਿਰਾਏ 'ਤੇ ਯੂਪੀ ਬਿਹਾਰ ਵਾਲਿਆਂ ਨੂੰ ਦੇ ਦਿੱਤੀਆਂ ਹਨ। ਅਤੇ ਆਪ ਪਿੰਡਾਂ ਨੂੰ ਛੱਡ ਕੇ ਸ਼ਹਿਰ ਵਿੱਚ ਜਾਕੇ ਮਹਿੰਗੀਆਂ ਕੋਠੀਆਂ ਲੈਕੇ ਰਹਿ ਰਹੇ ਹਨ। ਸਾਡੇ ਕਈ ਪਿੰਡਾਂ ਦੀਆਂ ਧੀਆਂ ਭੈਣਾਂ ਨੂੰ ਘਰ ਤੋਂ ਬਾਹਰ ਨਿਕਲਣਾ ਵੀ ਬਹੁਤ ਔਖਾ ਹੋਇਆ ਪਿਆ ਹੈ ਥਾਂ-ਥਾਂ ਪਿੰਡਾਂ ਦੇ ਮੋੜਾ ਤੇ ਯੂਪੀ ਬਿਹਾਰ ਵਾਲੇ ਭਈਏ ਖੜੇ ਰਹਿੰਦੇ ਨੇ ਕਰੋੜਪਤੀ ਚੱਟ ਜ਼ਿਮੀਂਦਾਰਾਂ ਨੇ ਪਿੰਡਾਂ ਦੇ ਗਰੀਬ ਲੋਕਾਂ ਨੂੰ ਦੱਬ ਕੇ ਰੱਖਿਆ ਹੋਇਆ ਹੈ।

  • @tajwrsingh5990

    @tajwrsingh5990

    11 ай бұрын

    ਸਾਡੇ ਗੁਆਂਢੀ ਵੀ ਭਈਏ ਹੀ ਨੇ ,, ਪੂਰਾ ਗੰਦ ਪਿਆ ਹੋਇਆ ਭਈਆ ਨਾਲ ,, ਪਰ ਅਸੀਂ ਤੇ ਡੰਡਾ ਵਰਤ ਲੈਦੇ ਆਂ ਜੇ ਜਿਆਦਾ ਗੜਬੜ ਕਰਨ ,, ਇਹ ਤੇ ਪੰਜਾਬੀ ਬੰਦੇ ਨੂੰ ਬੰਦਾ ਨੀ ਗਿਣਦੇ ,, ਇਹਨਾਂ ਦਾ ਗੁਰ ਪੀਰ ਡੰਡਾ ਹੀ ਆ ,, ਪਾਨ ਖਾਣਾ,, ਸਿਗਰਟ,, ਸਰਾਬ,, ਇਨ੍ਹਾਂ ਦੀਆਂ ਤੇ ਜਨਾਨੀਆਂ ਵੀ ਪੀਦੀਆਂ 😡

  • @ArjunSingh-fx9vk
    @ArjunSingh-fx9vkАй бұрын

    ਬਿਲਕੁਲ ਸਹੀ ਗੱਲ ਬਾਈ ਜੀ

  • @Gopi-bq1ns
    @Gopi-bq1nsАй бұрын

    ਬਿਲਕੁਲ ਗੱਲ ਸਹੀ ਕਹੀ ਬਾਈ

  • @user-vx8fy1vo9v
    @user-vx8fy1vo9v11 ай бұрын

    ❤❤❤❤ ਬਿਲਕੁੱਲ ਸਹੀ ਕਿਹਾ ਲੱਖਾ ਸਿਧਾਣਾ ਪਾਜੀ ਨੇਂ ਭੂਵੇ ਜੱਟਾਂ ਨੇ ਚਾੜ੍ਹੇ ਆ ਬਹੀਏ। ਜ਼ਮੀਨੀ ਟੱਟੂ ਆਂ ਨੇਂ ਚਾੜ੍ਹੇ ਆ ਬਹੀਏ ਭੁਵੇ। ਗੋਹਾ/ਚੁੱਕਦੇ ਆ/ਧਾਰਾਂ ਵੀ ਕੱਢ ਦੇ ਰਿਸੋਈ ਦਾ ਕੰਮ ਵੀ ਬਹੀਏ ਕਰਦੇ ਆ।ਫ਼ੇਰ ਜਦੋਂ ਜ਼ਮੀਨੀ ਟੱਟੂ ਆਂ ਦੀਆਂ ਕੁੜੀਆਂ ਬੁੜੀਆਂ ਤੇ ਗ਼ਲਤ ਅੱਖ ਰੱਖਦੇ ਆ ਫੇਰ ਗੱਲ ਨੂੰ ਦਬਾ ਲੈਂਦੇ ਆ ਇਹ ਜ਼ਮੀਨੀ ਟੱਟੂ ਲੱਖਾ ਸਿਧਾਣਾ ਪਾਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ❤❤❤❤

  • @surinderkaur9310
    @surinderkaur9310Ай бұрын

    ਬਹੁਤ ਵਧੀਆ ਗੱਲ ਹੈ ❤❤❤❤❤❤

  • @AmrikSingh-th8mk
    @AmrikSingh-th8mk11 ай бұрын

    ਲਖੇ ਵੀਰ ਜੀ ਸਾਡੇ ਵਾਲੇ ਨਹੀ ਸੋਚ ਰਹੇ

  • @sellisaab8414
    @sellisaab841411 ай бұрын

    ਜੱਟ ਤੇ ਬਾਣੀਏ ਦੋਨਾਂ ਦੇ ਬਿਜਨੇਸ ਤੇ ਘਰਾਂ ਚ ਬਈਐ ਹੀ ਹਨ

  • @harrykallah4404
    @harrykallah440411 ай бұрын

    Ajj ਸੱਚ ਬੋਲ ਆ ਤੋਂ

  • @PamKaur-ku5wx
    @PamKaur-ku5wx11 ай бұрын

    Waheguru Satnam Waheguru Satnam Waheguru Satnam Waheguru Satnam Waheguru Satnam

  • @GurdeepSingh-mx7rs
    @GurdeepSingh-mx7rs28 күн бұрын

    ਸਹੀ।ਗੱਲ।ਬਾਈ।ਜ਼ਮੀਨਾਂ।ਕਿਸੇ।ਵੀ।ਕੀਮਤ।ਤੇ।ਨਾ।ਬੇਚੋ

  • @darshansingh8355
    @darshansingh835511 ай бұрын

    ਬਿਲਕੁਲ ਠੀਕ ਕਹਿੰਦਾ ਲੱਖਾ ਹੁਣ ਵੀ ਵੇਲਾ ਜੇ ਸਮਝ ਸਕਦੇ ਹੋ ਸਮਝ ਜਾਵੋ। ਲੰਗਿਆ ਵੇਲਾ ਮੁੜਕੇ ਹੱਥ ਨਹੀਂ ਆਉਣਾ।

  • @shivdevsingh8458
    @shivdevsingh8458Ай бұрын

    ਬਿਲਕੁਲ ਸਹੀ ਹੈ।

  • @darshanbadesha560
    @darshanbadesha560Ай бұрын

    ਕੋਈ ਗੱਲ ਨੀ ਹੁਣ ਤੱਕ ਪੰਜਾਬੀ ਲੋਕ ਯੂਪੀ ਬਿਹਾਰ ਬੰਗਾਲ ਵਿਚੋ ਬਹੁਤ ਜਨਾਨੀਆਂ ਲੈਕੇ ਆਏ ਹਨ ਹੁਣ ਆ ਗਈ ਬਈਆ ਦੀ ਵਾਰੀ ਉਹ ਵੀ ਪੰਜਾਬ ਵਿੱਚੋਂ ਲੈਕੇ ਜਾਣ ਗੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ

  • @JagtarSingh-ux2hz
    @JagtarSingh-ux2hzАй бұрын

    ਸਹੀ ਗੱਲ ਕੀਤੀ ਹੈ ਬਾਈ ਜੀ ❤️❤️❤️❤️

  • @panjab6807
    @panjab680711 ай бұрын

    Lakhe Bai no jahde bura bolde londu ta bahiya no gare rakh lain laka sach bolda 😇😇

  • @surinderpannu843
    @surinderpannu843Ай бұрын

    ਲੱਖਾ ਸਿਧਾਣਾ ਜਿੰਦਾਬਾਦ

  • @GurinderSingh-bf9co
    @GurinderSingh-bf9co11 ай бұрын

    Next CM Lakha Sidhana Bnao Punjabio je Punjab bachauna

  • @sahibsingh7896
    @sahibsingh789611 ай бұрын

    ਬਿਲਕੁਲ ਸਹੀ ਕਿਹਾ ਲਖੇ ਵੀਰ ਦਿੱਲੀ ਧਰਨੇ ਵਿੱਚ ਛੋਟੇ ਕਿਸਾਨ ਹੀ ਗੇ ਸੀ

  • @ParminderSingh-pl3td
    @ParminderSingh-pl3td11 ай бұрын

    ਵਾਹਿਗੁਰੂ ਭਲੀ ਕਰੇ ਜੀ

  • @SKaur_multani
    @SKaur_multani2 ай бұрын

    ਲਖਾ ਸਿੰਘ ਬਿਲਕੁਲ ਠੀਕ ਬੋਲ ਰਹੇ ਨੇ

  • @harbhajansarao8939
    @harbhajansarao8939Ай бұрын

    Absolutely right thought sir, need to your efforts to protect Punjab 🙏

  • @garrygillgarry3592
    @garrygillgarry359211 ай бұрын

    ਸਹੀ ਗੱਲ ਵੀਰ

  • @Manojchouhan65
    @Manojchouhan65Ай бұрын

    I am feeling proud to be Punjabi, we are best educated in punjab and never think about go to forgheiner country

  • @Shafiq-ud2hm
    @Shafiq-ud2hmАй бұрын

    Ryt veer lakha From Ahmedgarh

  • @anitarani7561
    @anitarani7561Ай бұрын

    Sach kita veer ji

  • @singhamarjeet6506
    @singhamarjeet650611 ай бұрын

    Sahi gall brother

  • @sukhwindersinghsukhi8380
    @sukhwindersinghsukhi838010 ай бұрын

    Good 22 sahi gl ji 🙏🙏🙏🙏

  • @surinderkaur9310
    @surinderkaur9310Ай бұрын

    ਪੰਜਾਬ ਦਾਂ ਖਤਮ ਕਰ ਦਿੱਤਾ ਹੈ ਭਾਈਆਂ ਨੇ

  • @lovejot4825
    @lovejot482528 күн бұрын

    Sachi gall hai veer ji

  • @singhamarjeet6506
    @singhamarjeet650611 ай бұрын

    Bilkul sachi gall

  • @sunilbanger7276
    @sunilbanger7276Ай бұрын

    Very very good news Bai ji 🙏🙏🙏🙏🙏🙏🙏

  • @user-xl7wm7qb3l
    @user-xl7wm7qb3lАй бұрын

    Sahi gall aa

  • @RAVIKUMARKUMAR-wc4xw
    @RAVIKUMARKUMAR-wc4xwАй бұрын

    Your are absulate right

  • @gurmeetsingh5457
    @gurmeetsingh545710 ай бұрын

    ਸਹੀ ਗੱਲ ਵੀਰ ਜੀ

  • @SUKHDEVSINGH-sj4xi
    @SUKHDEVSINGH-sj4xi11 ай бұрын

    ਦੁਕਾਨਦਾਰਾ ਤੇ ਵੀ ਸਖਤੀ ਕੀਤੀ ਜਾਵੇ ਜਿੱਥੇ ਇਕ ਭਈਆ ਓਥੇ ਇਕ ਪੰਜਾਬੀ ਜਰੂਰ ਹੋਵੇ

  • @JagtarSingh-ox8io
    @JagtarSingh-ox8ioАй бұрын

    ਲੱਖਾ ਸਮਾਣਾ ਸੱਚ ਬੋਲਦਾ ਹੈ

  • @sukhdev6334
    @sukhdev6334Ай бұрын

    Bai tusi sahi bola va

  • @sahibsinghcheema4151
    @sahibsinghcheema415111 ай бұрын

    ਧੰਨਵਾਦ ਸਹਿਤ ❤

  • @hardialsinghkang7807
    @hardialsinghkang780711 ай бұрын

    Sacho sach keh rehe lukha sidhana ji

  • @EkamSingh-kc9qu
    @EkamSingh-kc9quАй бұрын

    Ryt gall a vere lakhe

  • @AshokSinghPb22
    @AshokSinghPb2211 ай бұрын

    Bilkul sahi bro

  • @AshokKumar-cb9sv
    @AshokKumar-cb9sv11 ай бұрын

    Bhai you are right

  • @baljitsandhu5995
    @baljitsandhu5995Ай бұрын

    Wehaguru mehar karan sab tai 🙏 Bhai Lakh badshaai Zinda baad 🙏💐🌷 right 👍 brother 🙏 Bhai Amritpal Singh Sandhu Sidhu Zinda baad 🙏❤️🤗 Bhai Deep Singh Sidhu Sandhu Zinda baad 🙏💐🌷😊

  • @RasSahota-yi3xn
    @RasSahota-yi3xnАй бұрын

    Very good .22 .g❤❤

  • @user-xq3cn3ev3s
    @user-xq3cn3ev3sАй бұрын

    Sahi gal g

  • @gaganpreet6240
    @gaganpreet624011 ай бұрын

    Thnu ve hon yadd aie bhaie da

  • @happyrandhawa6759
    @happyrandhawa6759Ай бұрын

    Right bro 👍

  • @vivekarora4033
    @vivekarora4033Ай бұрын

    Right sir ji

  • @balwinderdhun6814
    @balwinderdhun681411 ай бұрын

    Very nice bay g

  • @user-mn8pv2wz2t
    @user-mn8pv2wz2t11 ай бұрын

    Sahi keha vir ji

  • @BalkarSingh-zs8kw
    @BalkarSingh-zs8kwАй бұрын

    Good. Ver. g

  • @ksdhaliwal3670
    @ksdhaliwal3670Ай бұрын

    ਤੁਸੀਂ ਭ😊 ਤੁਹਾਡੀ ਸਕਲ ਭੲਈਏ।ਨਾਲ ਮਿਲਦੀ ਹੈ। ਸਰਦਾਰੀ ਤਿਆਗ ਕੇ ਲੀਡਰ ਨਹੀਂ ਬਣ ਸਕਦੇ।

  • @user-qq8qh2mj2j
    @user-qq8qh2mj2j20 күн бұрын

    Shi gal 22ji

  • @user-wd3om4jf7q
    @user-wd3om4jf7qАй бұрын

    Sahi gal va sade pind va jatt kuri de kuri bhaiyaa up lekee paji geya se eh gal Sach va

  • @partapcoach5066
    @partapcoach5066Ай бұрын

    Right

  • @Bambiha_47
    @Bambiha_47Ай бұрын

    ਲੱਖਾਂ ਸਧਾਣਾ ਬਿਲਕੁਲ ਸਹੀ ਕਹਿ ਰਿਹਾ ਇੱਥੇ ਕੁੜੀਆਂ ਦਾ ਬਾਹਰ ਦੇ ਮੁਲਕਾਂ ਬਹੁਤ ਮਾੜਾ ਹਾਲ ਆ ਪੈਸੇ ਪਿੱਛੇ ਰੋਟੀ ਪਿੱਛੇ ਸ਼ਰੇਆਮ ਫੁੱਦੀ ਮਰਵਾਉਂਦੀਆਂ ਨੇ ਜਿਹੜੀਆਂ ਕਹਿੰਦੀਆਂ ਨਾ ਅਸੀਂ ਬੜੇ ਵੱਡੇ ਸਰਦਾਰਾਂ ਦੀਆਂ ਕੁੜੀਆਂ ਉਹ ਲੱਤਾਂ ਸਗੋਂ ਤਾਂ ਨੂੰ ਕਰਕੇ ਫੁੱਦੀ ਦਿੰਦੀਆਂ ਮੈਂ ਵੀ ਬਾਹਰ ਹੀ ਆਂ ਮੇਰੀ ਔਕਾਤ ਇੱਕ ਮਿਸਤਰੀ ਦੇ ਮਗਰ ਦਿਹਾੜੀ ਕਰਨ ਦੀ ਆ ਤੇ ਜੇ ਮੈਂ ਇਹੋ ਕੁਛ ਹੀ ਬਾਹਰ ਆ ਕੇ ਕਰਦਾ ਕੀ ਗੱਲ ਪੰਜਾਬ ਮਾੜਾ ਸੀ ਪਰ ਹੁਣ ਮੈਂ ਵਾਪਸ ਆ ਰਿਹਾ 2027 ਦੇ ਵਿੱਚ 😢

  • @SatpalSatpal-tr7wf
    @SatpalSatpal-tr7wfАй бұрын

    Bilkul schhia gala kitia veere tusi

  • @ParamjitKaur-dy8lz
    @ParamjitKaur-dy8lz11 ай бұрын

    You are right

  • @AvtarSingh-gs1si
    @AvtarSingh-gs1si4 күн бұрын

    ਆ ਗਲ ਵੀਰ ਵਧੀਆ ਬਈ ਭਈਏ ਨਹੀ ਰਖਣੇ ਕਨੇਡਾ ਕੁੜੀਆ ਨਾ ਭੇਜਣੇ ਦੀਆ ਗਲਾ ਸਹੀ ਹਨ

  • @tyygg5632
    @tyygg5632Ай бұрын

    ❤❤ very good

  • @narinderpalsingh6063
    @narinderpalsingh606311 ай бұрын

    Right ✅️

  • @jagjitsingh-sw4xz
    @jagjitsingh-sw4xzАй бұрын

    👌👌

  • @user-sz4yb3ks6r
    @user-sz4yb3ks6rАй бұрын

    22 jindaabad

  • @PremSingh-rv4tg
    @PremSingh-rv4tgАй бұрын

    Ok Right

  • @GurpreetSingh-wj8ch
    @GurpreetSingh-wj8chАй бұрын

    I agree

  • @tirthsingh9797
    @tirthsingh9797Ай бұрын

    👍👍👍👍👍

  • @harsimranjeetkaur7737
    @harsimranjeetkaur773711 ай бұрын

    Waheguru ji🙏🙏Right👍👍

  • @gurmailsingh-kl7ht
    @gurmailsingh-kl7ht25 күн бұрын

    ਲੰਖੇ ਵੀਰ ਇਹ ਨਹੀ ਸਮਝਦੇ ਜਿਨਾ ਮਰਜੀ ਕਰਲੋ ਜਿਨਾ ਯੂਪੀ ਵਿਹਾਰ ਬੈਠਾ ਪੰਜਾਬ ਵਿਚ ਬੈਠੇ ਭੈੲਏ ਨੇ ਜਿਨਾ ਗਲਤ ਕਰਨਾ ਇਹ ਕਰਨਗੇ ਇਹ ਸਮਝ ਦੇ ਨਹੀ ਵਸ ਮੇਰਾ ਕੰਮ ਹੋਜੋ ਬਾਕੀ ਦੇਖੀ ਜਾੳ ਭੈੲਏ ਨਾਲ ਵੀ ਅੰਧੀ ਹਿਦੀ ਅੰਧੀ ਪੰਜਾਬੀ ਵਿਚ ਗੰਲ ਕਰਨਗੇ ਜਿਵੇ ਇਹ ਗੇਰੇ ਲੋਕ ਹੁਦੇਅਆ⚘️⚘️⚘️⚘️🚩🙏🏻

  • @gumdoorsingh824
    @gumdoorsingh824Ай бұрын

    Good

  • @parmjitsingh3850
    @parmjitsingh385011 ай бұрын

    ਬਾਈ ਜੀ ਗੱਲ ਤੇ ਠੀਕ ਕਰਦਾ ਪਰ ਲੋਕਾ ਨੇ ਅੱਜ ਤੱਕ ਇਲੈਕਸ਼ਨ ਕਿਉ ਨਹੀਂ ਜੇਤਾਯਾ

  • @GurdevSingh-lu9xd
    @GurdevSingh-lu9xdАй бұрын

    ਜੈ ਇਹਨਾਂ ਦਾ ਵਿਰੋਧ ਕਰਨਾ ਤਾ ਝੋਨੈ ਲਵਾਉਣ ਨੂੰ ਕਿਉ ਲਿਆਉਣੈ

  • @charanjeetsingh938
    @charanjeetsingh938Ай бұрын

    👍

  • @harihar3194
    @harihar319411 ай бұрын

    Badal te captain vi jatt hi a

  • @sandeepkumar-xh6jb
    @sandeepkumar-xh6jb10 ай бұрын

    Bhot vadia gall keti ji Sade kol b jatt rende ji ona di kudi khadke Leke gaya

  • @Satnam.111
    @Satnam.111Ай бұрын

    Up bihar kado Punjab tu jago loko 👍🙂

  • @GurdeepSingh-h6x
    @GurdeepSingh-h6x25 күн бұрын

    Bhai.tere.nal.jai.mata.di.mata.rani.kirpa.karogi.bhai.tere..te.bhai.prosa.a.bhaya.kado.

  • @sunnykumarsunny8478
    @sunnykumarsunny847811 ай бұрын

    Lakhe veer hun bhut muskil howega up Bihar tu bhut lok Punjab vich baithe ne asi 15 sal pehla eh muda chukeya c kese ne sath ni dita.sade pind da sarpanch jo Jatt hai khud bahr hai lekin bhaiya nu kamre bana ke de geya 500 ta sarpanch de rehde ne .hun ehna di ginti bhut hogi hun ni eh jande .ehna de jawak jo 7 -8 hunde ne sarkari vich free padde ne oh pura bhed le jange.lakhe veer hun muskil hai ehna nu kadna ha koyi chamtkar hi ho sakda

  • @surjitsingh3665
    @surjitsingh3665Ай бұрын

    Bhaiaa bhajao punjab bachaao

Келесі