ਆ ਭੰਡਾਂ ਨੇ ਤਾਂ "ਮੋਦੀ" ਤੇ ਵੀ ਤਵਾ ਲਾਤਾ | Bhand AVTAR & IQBAL | Baba Rodu Ji Mela, Kaunke Kalan 2023

Ойын-сауық

Facebook : / infomalwatv1
Facebook 2nd Page : / malwaavframes
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер: 150

  • @rbrar3859
    @rbrar385910 ай бұрын

    ਬਹੁਤ ਵਧੀਆ 🎉

  • @arshpreetjandu8162
    @arshpreetjandu816210 ай бұрын

    ਘੈਂਟ ਐ ਕੰਮ ਬਾਬੇ 👍🙏🙏

  • @sukhwantsingh181
    @sukhwantsingh18110 ай бұрын

    ਬਹੁਤ ਵਧੀਆ ਬਾਈ ਜੀ ਬਿਲਕੁਲ 16 ਆਨੇ ਸੱਚ ਕੇਹਾ ਸਰਕਾਰਾਂ ਨੇ ਹੀ ਪੰਜਾਬ ਦਾ ਬੇੜਾ ਗ਼ਰਕ ਕੀਤਾ ਵੋਟਾਂ ਵੇਲੇ ਤਾਂ ਵੀਰੋਂ ਕਹਿਦੇ ਨੇ ਹਰੇਕ ਘਰ ਵਿੱਚੋਂ ਇੱਕ ਬੰਦੇ ਨੂੰ ਨੌਕਰੀ ਦੇਵਾਂਗੇ ਵੋਟਾਂ ਤੋਂ ਬਾਅਦ ਫਿਰ ਲੋਕਾਂ ਨੂੰ ਆਪਸ ਵਿੱਚ ਲੜਾਈ ਜਾਂਦੇ ਨੇ ਜਿਨੀਆਂ ਵੀ ਸਰਕਾਰਾਂ ਨੇ ਉਨਾਂ ਨੇ ਹੋਰ ਕੁੱਝ ਨੀ ਕੀਤਾ ਬੱਸ ਇੱਕ ਕੰਮ ਕੀਤਾ ਉਹ ਵੀ ਪੰਜਾਬ ਦਾ ਤੇ ਸਾਰੇ ਦੇਸ਼ ਦਾ ਬੇੜਾ ਗ਼ਰਕ ਕੀਤਾ ਬੱਸ ਹੋਰ ਕੁੱਝ ਨੀ ਕੀਤਾ ਵਾਹਿਗੁਰੂ ਜੀ ਮੇਹਰ ਕਰੀ ਮੇਰੇ ਸੋਹਣੇ ਪੰਜਾਬ ਤੇ ਤੇ ਮੇਰੇ ਦੇਸ਼ ਤੇ ਜੇਕਰ ਇਨਾਂ ਦੀ ਪੇਸ਼ ਚੱਲਦੀ ਤਾਂ ਵੀਰੋਂ ਸਾਰੇ ਦੇਸ਼ ਨੂੰ ਬੇਚ ਦੇਣ ਏਂ ਦੇਸ਼ ਪੰਜਾਬ ਕਰਕੇ ਬੱਚਿਆਂ ਹੋਈਆਂ ਹੈ ਇੱਕ ਪੰਜਾਬ ਹੀ ਹੈ ਜੇਹੜਾ ਦੁੱਖ ਦੀ ਘੜੀ ਵਿੱਚ ਹਿੱਕ ਤਾਣ ਕੇ ਸਰਕਾਰਾਂ ਨਾਲ ਸਿਧਾ ਹਿੱਕ ਠੋਕ ਕੇ ਮੁਹਰੇ ਪਹਾੜ ਬਣ ਕੇ ਖੱੜ ਜਾਂਦਾ ਹੈ ਨਹੀਂ ਸਰਕਾਰਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਆਪਣਾਂ ਦੇਸ਼ ਪੰਜਾਬ ਕਰਕੇ ਹੀ ਬੱਚਿਆਂ ਹੋਇਆ ਹੈ ਵਾਹਿਗੁਰੂ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਮੇਰੇ ਸੋਹਣੇ ਪੰਜਾਬ ਨੂੰ ਜਿਸ ਕਰਕੇ ਆਪਣਾਂ ਦੇਸ਼ ਬੱਚਿਆਂ ਹੋਇਆ ਹੈ 🇳🇪🙏💪🚜

  • @lachmansingh9805
    @lachmansingh98059 ай бұрын

    Very.good ਵਾਈ ਜੀ

  • @user-vr8nz2xx9n
    @user-vr8nz2xx9n10 ай бұрын

    ਬਹੁਤ ਵਧੀਆ ਕਲਾਕਾਰੀ ਦਿਖਾਈ।❤👌👍👍👌❤️🍓🍒🥳🎉🙏

  • @comedyreaction487

    @comedyreaction487

    9 ай бұрын

    J😅o

  • @preetobathinda9077
    @preetobathinda90779 ай бұрын

    ਮੇਰਾ ਪੰਜਾਬ ਹੱਸਦਾ ਵੱਸਦਾ ਰਹੇ

  • @sonyvalu6137
    @sonyvalu613710 ай бұрын

    ਬਹੁਤ ਹੀ ਵਾਦੀਆਂ👍👍👍👍👍👍👍

  • @rajkumarisinghsingh4282

    @rajkumarisinghsingh4282

    10 ай бұрын

    ਪੰਜਾਬੀ ਠੀਕ ਲਿਖੋ ਵੀਰ ਜੀ। ਵਧੀਆ

  • @mikarai9566
    @mikarai95669 ай бұрын

    ਅੱਜ ਦਾ ਸੱਚ ਬਿਆਨ ਕੀਤਾ

  • @GurpreetSingh-fu2zs
    @GurpreetSingh-fu2zs10 ай бұрын

    ਬਹੁਤ ਵਧੀਆ ਜੀ

  • @user-ir5rj8fk1w
    @user-ir5rj8fk1w19 күн бұрын

    ਵੈਰੀ ਗੁਡ ਬਾੲਈ ਜੀ ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ ਜਿਲਾ ਪਟਿਆਲਾ ❤🎉ਪੰਜਾਬ 😂❤😢😮😅😊 11:05

  • @hardeeprao564
    @hardeeprao5642 ай бұрын

    ਬੜੇ ਸੋਹਣੇ ਵਧੀਆ ਲਗਦੇ ਇਹ ਮੈਨੂੰ ਯਰ ਸੁਧ ਪੰਜਾਬੀ

  • @paramjitmehroke2354
    @paramjitmehroke23549 ай бұрын

    ਬਹੁਤ ਵਧੀਆ

  • @jinderpreet7621
    @jinderpreet762110 ай бұрын

    Veer ji bot hi wadia snhaea man khush ho gea.waheguru ji trukian bakhshe.wadi wadi umar bakhshe.gbu

  • @nirankarsingh8884
    @nirankarsingh888410 ай бұрын

    ਬਹੁਤ ਵਧੀਆ ਬਹੁਤ ਵਧੀਆ

  • @shivanisharma5562
    @shivanisharma5562Ай бұрын

    ਪੀਣ ਵਾਲਾ ਪਾਣੀ ਪਿਛਲੇ ਵੀਹ ਦਿਨਾਂ ਤੋਂ ਨਹੀਂ ਆਇਆਂ ਖਰੜ ਵਿਖੇ,😮😮😮😮😮

  • @balbirsingh236
    @balbirsingh2365 ай бұрын

    ਬਹੁਤ ਖੂਬ

  • @gurnamsingh8058
    @gurnamsingh805810 ай бұрын

    ਓ ਆਮ ਆਮੀ ਪਾਰਟੀ ਵਾਲਿਓ ਤੁਹਾਨੂੰ ਟਿੱਚਰਾਂ ਕਰ ਗਏ ਕੇ ਕੁਆਰੇ ਕੁਆਰੀਆਂ ਦੇ ਵਿਆਹ ਤਾਂ ਹੋ ਗਏ ਤੇ ਕਈਆਂ ਨੇ ਦੂਜੇ ਵਿਆਹ ਵੀ ਕਰਾ ਲਏ, ਤੇ ਕਟਾਰੂ ਚੱਕ ਤਾਂ ਵੱਖ ਹੀ ਦਿੱਖਾ ਗਿਆ, ਏਹ ਵੀ ਇਨਸਾਨ ਵੀਰ ਹਨ ਨੌਕਰੀਆਂ ਦੇਵੋ ਕਿੱਵੇ ਸਟੇਜ ਤੇ ਹੀ ਆਪਣੀ ਰੋਜੀ ਰੋਟੀ ਲਈ ਇੱਕ ਦੂਜੇ ਨਾਲ ਭਿੱੜ ਰਹੇ ਹਨ।

  • @tsgkarn4284
    @tsgkarn428410 ай бұрын

    ਦੱਬ ਕੇ ਰੱਖ ਬਾਈ ❤❤❤

  • @user-nr4gy8nj9f
    @user-nr4gy8nj9f8 ай бұрын

    ਬੋਹਤ ਵਧੀਆ ਉਪਰਾਲਾ ਹੈ ਜੀ

  • @SohanSingh-zi1lh
    @SohanSingh-zi1lh10 ай бұрын

    ਬਹੁਤ ਵਾਧੀਆ 👍👍

  • @user-ps2ug6qy7p
    @user-ps2ug6qy7p4 ай бұрын

    Wah ji wah bahut wadia

  • @gamdoorsingh6670
    @gamdoorsingh667010 ай бұрын

    ਬਹੁਤ ਵਧੀਆ ਬਾਈ ਜੀ, ਆਪਣੀ ਪੜ੍ਹਾਈ ਬਾਰੇ ਦੱਸਿਆ ਕਰੋ, ਤੇ ਅਡਰੈਸ ਵੀ ਦੱਸਿਆ ਕਰੋ ਜੀ।

  • @GurmitSingh-xm6sn
    @GurmitSingh-xm6snАй бұрын

    Good morning sir ji

  • @harjitsingh-ys3mk
    @harjitsingh-ys3mk10 ай бұрын

    Very good job

  • @bhupinderkaur8661
    @bhupinderkaur86618 ай бұрын

    ਬਹੁਤ ਵਧੀਆ ਕਲਾਕਾਰ🌺

  • @renukaahuja664
    @renukaahuja66410 ай бұрын

    Really funny 🤣🤣

  • @kewalram-sk4og
    @kewalram-sk4og10 ай бұрын

    Very good

  • @nathasingh116
    @nathasingh116Ай бұрын

    Very good very nice 👍👍

  • @MalkeetsinghNAMBARDAR
    @MalkeetsinghNAMBARDAR10 ай бұрын

    Adhnian Very Nice Veer ji

  • @narindersingh1761
    @narindersingh17615 ай бұрын

    Welcome trlokpur kagra Himachal Pradesh narinder Singh manager thanks so much ji

  • @jagseersingh42
    @jagseersingh4210 ай бұрын

    Love u ikbal te avtaar Jaan

  • @rakeshmp7174
    @rakeshmp717410 ай бұрын

    Very good 👍

  • @narindergrewal1620
    @narindergrewal162010 ай бұрын

    God bless ! Thanks god !!

  • @sahibsingh868
    @sahibsingh8689 ай бұрын

    Waheguru ji

  • @jaswinderrandhawa3246
    @jaswinderrandhawa32469 ай бұрын

    Boht vadia y ji

  • @amriksingh91550
    @amriksingh915504 ай бұрын

    ਬੁਹਤ ਵਧੀਆ ❤❤❤❤

  • @rajbindergill563
    @rajbindergill56310 ай бұрын

    ❤❤

  • @jasbeerkaur5006
    @jasbeerkaur500610 ай бұрын

    Good ❤❤

  • @DarshanSingh-fy7vg
    @DarshanSingh-fy7vgАй бұрын

    Very nice.

  • @KuldeepSingh-hc3xk
    @KuldeepSingh-hc3xk9 ай бұрын

    Very nice 👍

  • @gogagarcha6318
    @gogagarcha63189 ай бұрын

    Bahut vadhia comedy veer thoddi

  • @JinderKaur-dr2tj
    @JinderKaur-dr2tjАй бұрын

    💯💯💯💯❤️❤️

  • @chsingh3475
    @chsingh34759 ай бұрын

    bahut vadia

  • @GurjeetSingh-ue3zd
    @GurjeetSingh-ue3zd9 ай бұрын

    ਬਹੁਤਹੀਵਧੀਆਸ਼ਲਾਘਾਯੋਗ

  • @kulwinderkaur3348
    @kulwinderkaur33489 ай бұрын

    ❤❤❤❤❤

  • @sahibsingh868
    @sahibsingh8689 ай бұрын

    Att

  • @KuldeepManak-ot2zr
    @KuldeepManak-ot2zr2 ай бұрын

    Good 👍

  • @user-bw4fh9rp6t
    @user-bw4fh9rp6t5 ай бұрын

    ❤❤❤❤❤❤❤❤❤❤❤

  • @kulvindersingh1515
    @kulvindersingh15159 ай бұрын

    Very nice God bless you and your family members 🙏

  • @SatwinderSingh-gu2qk

    @SatwinderSingh-gu2qk

    5 ай бұрын

    Kk

  • @jassdalla6736
    @jassdalla673610 ай бұрын

    Gaint aaa y kmm poora

  • @user-bw4fh9rp6t
    @user-bw4fh9rp6t5 ай бұрын

    ❤❤❤❤❤❤❤❤❤

  • @GurpreetKaur-lx9tp
    @GurpreetKaur-lx9tp9 ай бұрын

    Very good. 🙏🇩🇪♥️

  • @singhsurjit6233
    @singhsurjit62339 ай бұрын

    Veer very good ji

  • @SurprisedMakeup-yn5fm
    @SurprisedMakeup-yn5fm3 ай бұрын

    ❤😮

  • @JaspalSingh-fo9hh
    @JaspalSingh-fo9hh10 ай бұрын

    Bahut badhiya❤❤

  • @rajarajarajaraja9481
    @rajarajarajaraja94819 ай бұрын

    Very very nice g ❤️

  • @iqbaljohal1833
    @iqbaljohal18333 ай бұрын

  • @manpreetsingh-nd7on
    @manpreetsingh-nd7onАй бұрын

    Bahut badhiya

  • @gurdavsingh1952
    @gurdavsingh195210 ай бұрын

    ਅੱਜ ਦੇ ਦੌਰ ਦੇ ਭੰਡ ਬਹੁਤ ਵਧੀਆ

  • @luckygrewal4421
    @luckygrewal442110 ай бұрын

    Wah ji wah

  • @user-vb3ve7wn2o
    @user-vb3ve7wn2o9 ай бұрын

    Vry nyc😂😂😂😂😂

  • @MSGaminG-cc4dz
    @MSGaminG-cc4dz9 ай бұрын

    Very good Bai g

  • @RanjeetSingh-fg8sg

    @RanjeetSingh-fg8sg

    9 ай бұрын

    ❤❤❤❤❤

  • @jourinsingh
    @jourinsingh9 ай бұрын

    👌👌👌👌👌

  • @BaldevSingh-yy2fu
    @BaldevSingh-yy2fu3 ай бұрын

    बहुत वधीया जी

  • @user-oj3bw4go4y
    @user-oj3bw4go4y3 ай бұрын

    Nice

  • @jagdishpal922
    @jagdishpal9224 ай бұрын

    Very good performance keep it up

  • @BalwinderSingh-wy3ve
    @BalwinderSingh-wy3ve10 ай бұрын

    Bohet vadia

  • @baldevbeedu1714
    @baldevbeedu171410 ай бұрын

    👌👌👌👌❤❤❤

  • @ranjeetsekhon765
    @ranjeetsekhon7659 ай бұрын

    Vᴇʀʏ ɴɪᴄᴇ ᴊɪ

  • @nirmalmalhi-nj6tw
    @nirmalmalhi-nj6tw10 ай бұрын

    GOOD ji

  • @varindersingh7675
    @varindersingh767510 ай бұрын

    Good brother

  • @user-cw5xp5lg4h
    @user-cw5xp5lg4h3 ай бұрын

    Very nice video 😊❤🙂👍

  • @mandeepsinghsingh7169
    @mandeepsinghsingh71694 ай бұрын

    Very nice 👍👍👍👍👍 ji

  • @user-op2lv3vi5h
    @user-op2lv3vi5h10 ай бұрын

    Very very nice

  • @lakhveerdhaliwal4123
    @lakhveerdhaliwal41238 ай бұрын

    Good bai ji

  • @user-kp1fc6yp3i
    @user-kp1fc6yp3i6 ай бұрын

    Nice veer Ji

  • @birsingh9831
    @birsingh98318 ай бұрын

    GOOD,,,BAEII,,,,JI

  • @SukhdevSingh-zz1im
    @SukhdevSingh-zz1im9 ай бұрын

    Good luck

  • @KamaljeetKaur-kj3nz
    @KamaljeetKaur-kj3nz10 ай бұрын

    Unmatchable talent... Keep it up bros... 👌👌

  • @balwinderbhullar7027

    @balwinderbhullar7027

    9 ай бұрын

    better comment in punjabi its not a english show 🤣🤣🤣🤣

  • @KamaljeetKaur-kj3nz

    @KamaljeetKaur-kj3nz

    9 ай бұрын

    ਹਾਂ ਜੀ ਜ਼ਰੂਰ,, ਬਹੁਤ ਵਧੀਆ ਹੁਨਰ ਆ ਵੀਰ,,,👍👍

  • @balwinderbhullar7027

    @balwinderbhullar7027

    9 ай бұрын

    @@KamaljeetKaur-kj3nz dil khush kitha meri bhen .

  • @KesarSingh-ph9kv
    @KesarSingh-ph9kv8 ай бұрын

    Good.

  • @shivanisharma5562
    @shivanisharma5562Ай бұрын

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😮

  • @nachhattarsingh2122
    @nachhattarsingh212210 ай бұрын

    ਬਾਈ ਦੱਬਕੇ ਮਿਹਨਤ ਕਰੋ। ਭਵਿੱਖ ਚ ਪੰਜਾਬੀ ਪਤਾ ਨੀ ਤੁਹਾਨੂੰ ਵੀ ਮੁੱਖ ਮੰਤਰੀ ਚੁਣ ਲੈਣ।ਬਾਈ ਤੁਸੀਂ ਲੀਡਰ ਬਣਨ ਦੀ ਯੋਗਤਾ ਰੱਖਦੇ ਹੋ।

  • @deepakarora5635

    @deepakarora5635

    10 ай бұрын

    Nice jokes😂😂😂

  • @ashwanikumarashwanikumar3464

    @ashwanikumarashwanikumar3464

    10 ай бұрын

    ​@@deepakarora5635oyttõt

  • @sukhdeepkaur9421

    @sukhdeepkaur9421

    10 ай бұрын

    Kamaal Krti Avatar Te Iqbal bai waheguru Tuhanu Idan hi trakkiyan bakshan😊😊

  • @Aryan_0877

    @Aryan_0877

    10 ай бұрын

    😊😊

  • @shonlal2412

    @shonlal2412

    10 ай бұрын

    ​@@deepakarora5635lwc

  • @avtarsinghgurna8784
    @avtarsinghgurna878410 ай бұрын

    👌👍

  • @panjab6807
    @panjab680710 ай бұрын

    👍👍👍👍👍

  • @amanbrar273
    @amanbrar27310 ай бұрын

    🙏

  • @lakhveersingh4528
    @lakhveersingh452810 ай бұрын

    Shi 16 Ane sch glla

  • @JasvirSingh-kk6ds
    @JasvirSingh-kk6dsАй бұрын

    ਮਾਨ ਸਾਹਿਬ ਜ਼ਿੰਦਾਬਾਦ

  • @bhagwantsinghbhagwantsingh8108
    @bhagwantsinghbhagwantsingh81083 ай бұрын

    ਪੁਰਾਣੀਆਂ ਆ ਸਾਰੀਆਂ

  • @user-jo7eu6ot5l
    @user-jo7eu6ot5l6 ай бұрын

    ❤❤❤❤😂😂😂😂😂😂😂😂

  • @harjitsingh-oc5gt
    @harjitsingh-oc5gt5 ай бұрын

    Avtarji & Iqbalji apna fhone no send kardo please

  • @jashandeepsingh111
    @jashandeepsingh1119 ай бұрын

    😂😂😂👌👌👌👌👌

  • @JskhalsaTailor
    @JskhalsaTailor9 ай бұрын

    😂😂😂 5:00

  • @divendarsingh6221
    @divendarsingh62216 ай бұрын

    2024mubark asr

  • @RupindercheemahhGora
    @RupindercheemahhGora8 ай бұрын

    ੲਏਪੀ ਗੁਡ

  • @SonySingh-gb4mg
    @SonySingh-gb4mg8 ай бұрын

    👏👏👏👏🤣🤣🤣

  • @harmandosanjhharmandosanjh1719
    @harmandosanjhharmandosanjh17199 ай бұрын

    ਸਿੱਧੇ ਮੁੱਖਮੰਤਰੀ ਹੀ ਬਣਦੇ ,,,,,,,,,,,,,,,,,,, ਨੌਕਰੀਆਂ ਵੰਡਿਆ ਕਰਾਂ ਗੇ

  • @SukhwinderSingh-nc3ku
    @SukhwinderSingh-nc3ku10 ай бұрын

    Aan we same de mla ne

  • @kalasidhu-wo3pv
    @kalasidhu-wo3pv10 ай бұрын

    ਬਾਲਾ।ਬਦੀਆਂ।ਖਿੱਚ।ਕੇ।ਰੱਖੁ

  • @bhupinders5281
    @bhupinders52819 ай бұрын

    ਭਗਵੰਤ ਤੇ ਖੁਦ ਭੰਡ ਆ ੨ ਸਾਲ ਹੋਗੇ ਚੁਟਕਲੇ ਸੁਣਾਉਣ ਦੇ ਨੂੰ

  • @Platform_agri_information
    @Platform_agri_information10 ай бұрын

    Gala hoi old hii aaa...koi new v Sikh looo

Келесі