ਭੜਥਾ ਬਣਾਉਣ ਦਾ ਨਵਾਂ ਤਰੀਕਾ || New Style Bhartha || Village Life || By Punjabi Khana Vlog Channel
ਭੜਥਾ ਬਣਾਉਣ ਦਾ ਨਵਾਂ ਤਰੀਕਾ || New Style Bhartha || Village Life || By Punjabi Khana Vlog Channel
ਸਤਿ ਸ੍ਰੀ ਆਕਾਲ ਜੀ 🙏
ਅੱਜ ਘਰ ਵਿਚ ਬਣਾਇਆ ਨਵੇਂ ਤਰੀਕੇ ਨਾਲ ਸਵਾਦਿਸ਼ਟ ਬੈਂਗਣ ਦਾ ਭੜਥਾ ਬਹੁਤ ਹੀ ਸੌਖੇ ਤਰੀਕੇ ਨਾਲ ਜੇ ਤੁਹਾਨੂੰ ਸਾਡੀ ਵਿਡੀਉ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾਂ ਬਹੁਤ ਬਹੁਤ ਸ਼ੁਕਰੀਆ ਜੀ 🙏
Do Subscribe 🙏
#punjabikhana
#baingankabhartarecipe
#punjabikhanavlogchannel
#vlog
Thanks for watching my video 🙏
Пікірлер: 333
ਬਹੁਤ ਹੀ ਵਧੀਆ ਭੜਥਾ ਮਾਤਾ ਜੀ
ਪਰ ਇਹਦੇ ਸਵਾਦ ਦਾ ਦੂਜੇ ਨਾਲੋਂ ਬਹੁਤ ਫਰਕ ਹੈ ਮਤਲਬ ਅੱਗ ਤੇ ਭੁੰਨ ਕੇ ਵੱਧ ਸਵਾਦ ਬਣਦਾ ਭੜਥਾ
@preetgill6690
Жыл бұрын
Parminder ji bilkul sahi. Taste no comparison
@charanjitdhillon8170
Жыл бұрын
Bilkul thik ❤
@rubbyanmol6152
Жыл бұрын
Ohde vichho smell onddi bohttt agg naal fookan ali.... Bekarrr hunda gass te bhunneya.. Andaro kachha reh janda...
@gurmitkaur4723
10 ай бұрын
Nhi ji bhunn ke kiddeyan de meat da swaad added hunda aa. Assi te Babe ji jivain bnaya ovain ee bnayeeda.🙏🙏USA California 🇺🇸🇺🇸
@ushasaini2584
3 ай бұрын
After roasting taste is far far better.
ਬਹੁਤ ਵਧੀਆ
Wahaguru Ji kirpa Karo very good
ਬੁਹਤ ਵਧੀਆ ਜੀ ਧੰਨਵਾਦ
ਮਾਂ ਬਹੁਤ ਵਧੀਆ ਪੰਜਾਬੀ ਖਾਣਾਂ
ਬਹੁਤ ਸਵਾਦ ਲੱਗਦਾ ਹੈ ਜੀ ਦੇਖਣ ਨੂੰ .ਬਹੁਤ ਵਧੀਆ ਤਰੀਕੇ ਨਾਲ ਬਨਾਯਾ ਹੈ ਤੁਸੀਂ . ਸ਼ੁਕਰੀਆ ਜੀ
ਬੈਂਗਣਾਂ ਦਾ ਭੜਥਾ ਸਾਰਿਆਂ ਨੂੰ ਬਹੁਤ ਪਸੰਦ ਹੈ ਮਾਤਾ ਜੀ ਸ਼ੁਕਰੀਆ ਜੀ
@amarjitkaur710
Жыл бұрын
BL bhi
@pakharsingh2407
Жыл бұрын
@@amarjitkaur710 very good
ਬਹੁਤ ਵਧੀਆ ਮਾਤਾ ਜੀ ਬਣਾਇਆ ਤੁਸੀ ਭੜਥਾ ਵੈਰੀ ਵੈਰੀ ਨਾਈਸ🙏🙏❤❤
@tajindersinghsidhu3014
Жыл бұрын
Very nice
@sumindersingh748
Жыл бұрын
@@tajindersinghsidhu3014 aqa
@sumindersingh748
Жыл бұрын
@@tajindersinghsidhu3014 aaAa.
@gurpreetgujjar1550
Жыл бұрын
👌👌
ਬਹੁਤ ਅਸਾਨ ਤਰੀਕਾ।ਧੰਨਵਾਦ।
ਬਹੁਤ ਸੌਖਾ ਤਰੀਕਾ ਦੱਸਿਆ ਬੀਬੀ ਜੀ ਧੰਨਵਾਦ। ਅਸੀਂ ਬਣਾਕੇ ਜਰੂਰ ਦੇਖਣਾ।ਗੁਰਦੀਪ ਸਿੰਘ ਸਿੱਧੂ ਕੈਨੇਡਾ। 👍 🙏🙏
ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ ਲੱਗਾ ਇਹ ਤਰੀਕਾ ਨਹੀਂ ਤਾਂ ਡਰ ਰਹਿੰਦਾ ਸੀ ਕਿ ਕਿਤੇ ਬੈਂਗਣ ਦੇ ਅੰਦਰ ਹੀ ਕੋਈ ਕੀੜਾ ਵਗੈਰਾ ਨਾ ਰਿਝ ਗਿਆ ਹੋਵੇ
@kirpalkaur6398
Жыл бұрын
ਕੀੜੇ ਦੇ ਡਰ ਕਰਕੇ ਅਸੀਂ ਤਾਂ ਬਣਾਂਦੇ ਹੀ ਨਹੀਂ ਪਰ ਇਹ ਤਰੀਕਾ ਵਧੀਆ। ਹੁਣ ਜ਼ਰੂਰ ਬਣਾਇਆ ਕਰਾਂਗੇ
@rajrani8172
3 ай бұрын
Bengan vich katt la do keede da PTA chal ju bhunan nu hi bhdtha kehnde aa ji@@kirpalkaur6398
@ParamSingh-id3ry
3 ай бұрын
❤..St❤Buyut,
ਅੱਗ ਉੱਤੇ ਭੁੰਨਣ ਨਾਲ ਜ਼ਿਆਦਾ ਸਵਾਦ ਹੁੰਦਾ ਏ ਇਹ ਤਾਂ ਸਬਜ਼ੀ ਹੀ ਬਣ ਜਾਂਦਾ ਏ
@user-rh1sj1tk9u
2 ай бұрын
ਵਾਹ ਕਿਆ ਬਾਤ ਹੈ
Very nice recipe thank you. Maaji 🙏🏻💕💕💕💕🙏🏻🙏🏻
Bahut vadhia maji👌👌🙏
Bohata Vadhiya Lagda Ji Thanks Waheguru Ji
ਅਸੀਂ ਵੀ ਇਸ ਤਰਾ ਬਣਾਉਂਦੇ ਆ ਭੜਥਾ
Super se bhi upar taste Bharatha.
Bahut bahut vadiya acchi recipe bibi ji love u maa God bless u my lovely lovely mother ji
Very nice vlog, very simple bartha recipe enjoyed. Thank you Mata ji. Waheguru's blessings to everyone always.
Vadia c mata ji Waheguru tndrusti denn chardikla ch rakhn Hasde wasde rho
ਮਾਤਾ ਜੀ ਆਪ ਨੇ ਬਹੁਤ ਵਧਿਆ ਭੜਥਾ ਬਨਾਅਾ ਜੀ ਵਾਹਿਗੁਰੁ ਜੀ
ਬਹੁਤ ਵਧੀਆ ਮਾਤਾ ਜੀ👍👍🙏🙏🙏🙏🙏
@surinderkaur9692
Жыл бұрын
ਜਿਹੜਾ ਭੜਥਾ ਅੱਗ ਤੇ ਬੈਂਗਣ ਭੁੰਨ ਕੇ ਬਣਦਾ ਮਾਤਾ ਜੀ ਉਸ ਦਾ ਟੇਸਟ ਤਾਂ ਅਲੱਗ ਹੀ ਹੈ
@sarojbedi2642
Жыл бұрын
Very tasty
Hello, Mam I liked the way you make Bartha easy and Quick great 👍
@harvinderkaur6005
Жыл бұрын
👌👍👌
Kya gall hai ji...thanks ji..balle balle balle-balle.hayie.. Waheguru khushiya bakshan ji
Very very nice g and bahut easy recipe thanks Babi ji 🙏🙏🙏🙏
Bahut Vadiaa👌👌 Mata ji 🙏🙏
Buhat vadhia mata ji🙏🙏
Good recipe thanks for telling me please
ਅਸੀ ਇਸ ਤਰਾ ਬਣਾਉਂਦੇ ਹਾ
Bahut vadiya ji
Bhut vdhia mata ji
Good job thanks 🙏 always
Ata ji Thanku for new style 🙏🏻🙏🏻
Bahut bahut achha dhanyabad
Sare comment and likes mata g di simplicity lai love you mata g Canada to 🎉 🎉
ਬਹੁਤ ਵਧੀਆ ਤਰੀਕੇ ਨਾਲ ਬਣਾ ਰਹੇ ਨੇ ਮਾਤਾ ਜੀ 🎉
Very nice recipe and looks so yummy, thank you Maa ji 🙏🏼❤️
Bot vadhya mata ji Nooh ta moz lag gi 😘😘😂😂😂
ਮੈ ਵੀ ਇਸੀ ਤਰਾ ਬਨਾਦੀ ਹਾ ਪਰ ਪਹਿਲਾ ਕਟ ਕੇ ਪਾਣੀ ਪਾਕੇ ਨਹੀ ਉਬਾਲਾ ਦਿੰਦੀ ਪਾਣੀ ਨਾਲ ਟੇਸਟ ਬਦਲ ਜਾਦਾ ਹੈ ।
ਮਾਤਾ ਜੀ ਪੇਤਲ ਦੇ ਤੇ ਲੋਹੇ ਦੇ ਭਾਡੇ ਵਰਤਿਆਂ ਕਰੋ ਜੀ
Good mata ji
बहुत ही बढ़िया सुझाव है आप जीदा🎉🎉 वाकई अच्छा लग रहा है 😊
Bebe ji boht vadia trike naal bnaya tusi baingan da bhartha thanqqqqq
Very good recipe mata ji
Beeji baut yummy Bhartha 👌
Mata ji nice tikha nahi phir bhe Pratham bahut swad badhiya
ਭਰਥਾ ਬਣਿਆ ਵੇਖ ਕੇ ਤਾਂ ਮਾਤਾ ਜੀ ਮੂੰਹ ਵਿੱਚ ਪਾਣੀ ਆ ਗਿਆ ਹੁਣ ਨਵੀਆਂ ਕੁੜੀਆਂ ਤੇ ਨਵੀਆਂ ਬਹੂਆਂ ਨੂੰ ਲੱਸੀ ਪਾਕੇ ਵੇਸਣ ਦੀ ਕਰੀ ਵੀ ਬਣਾ ਕੇ ਸਿਖਾ ਦੇ
Bhut vdhia ji
ਵਧੀਆ ਜੀ
ਬਹੁਤ ਬਹੁਤ ਵਧੀਆ ਬੇਬੇ ਜੀ👍🙏
Nice ji
God bless you
Very nice and easy recipe thanks for sharing 👍 🎉
ਬਹੁਤ ਵਧੀਆ ਬਣਦਾ ਜੀ
@bikarmjitsingh6439
Жыл бұрын
Veary good 👍
Bahut vdia👍🏻 mata g
ਮਾਤਾ ਪੈਰੀ ਪੈਨਾ,ਧੰਨਵਾਦ ਦਸਣ ਲਈ
🙏👌👌
Tasty😋😋😋😋
ਵਧੀਆ
Very nice mata ji 👍👍👍👍👍👍👍
Bhut wadia recipe dadi maa 👌
Thank u u mata g
Bhut vdea pura dsia kime ki krna a love u mata ji❤
ਭੜਥਾ ਤੇਲ ਤੋ ਬਿਨਾਂ ਬਣਦਾ ਤਾਂ ਹੋਰ ਵੀ ਅੱਛਾ ਸੀ । ਸਿਹਤ ਲਈ ਤੇਲ ਘਿਉ ਦੀ ਵਰਤੋਂ ਜਿੰਨੀ ਘੱਟ ਹੋਵੋ ਬਿਹਤਰ ਹੈ । ਇਹ ਬੈਂਗਣ ਭਾਫ਼ ਨਾਲ ਜਾਣੀ ਸਟੀਮ ਵੀ ਹੋ ਸਕਦੇ ਸਨ। ਤੇਲ ਪਹਿਲਾਂ ਪਾਇਆ ਕੱੜਛੀ ਫੇਰ ਪਾ ਦਿੱਤੀ । ਵੈਸੇ ਬੇਬੇ ਜੀ ਦੀ ਕੋਸ਼ਿਸ਼ ਵਧੀਆ ਜੀ ।
Very tasty thank
Very nice video aunty ji god bless you
Mouth watering
Satnam waheguru ji mehr kro ji
Nice blog ji❤️🔹
बहुत बढ़िया माता जी
Thanx ji
Thank you mata Ji Kash ajj meri ma'a hundi Waheguru Ji mata Ji nu sada Khush Rakhe
Mata ji m v try krugi deckhan ch bahut testy lg reha
Mata ji simple ne vadia lagde ne
Bot vdiya ji
Very nice👍😊
Bhut badiya bibi ji
Very nice recipe mataji
Ma ji ..superb 💖🙏
Vadia ji
Bahut. Vadia. C
Very nice ji
Haldi ni paai di padthe vich
Very nice recipe 👌
ਬਹੁਤ ਵਧੀਆ ਜੀ
Both wadia tarika hai ji
VV SIMLE AND BEST. ,
Very nice 👌
Very nice video ji🙏🌷
Good Bibi ji👍👍👍
ਮਾਂ ਦੇ ਹੱਥੋ ਸਾਰੀਆ ਚੀਜਾਂ ਸਵਾਦ ਲੰਗਦੀਆ ਜੀ
Nice
Nice 👌
Nice 😋🌷
Very good mummy ji
Very nice 👍
Very nice
@jasvinderkaur1322
Жыл бұрын
Vary nice g
Very nice Riespi