ਭਾਰਤ ਦੇ ਹਾਕਮਾਂ ਨੂੰ ਡਰ ਕਾਹਦਾ ਹੈ ! ਪੰਜਾਬ ਅੰਦਰ ਪਸਰੀ ਚੁੱਪ ਦੇ ਅਰਥ ਕੀ ਹਨ ? ਅਜਮੇਰ ਸਿੰਘ

ਸਰਬੱਤ ਖਾਲਸਾ ਬਾਰੇ ਇਕ ਵੱਖਰਾ ਦ੍ਰਿਸ਼ਟੀਕੋਣ : • ਸਰਬੱਤ ਖਾਲਸਾ ਬਾਰੇ ਇਕ ਵੱ...

Пікірлер: 87

  • @lakhvirsingh952
    @lakhvirsingh952 Жыл бұрын

    ਆਖਰੀ ਸੱਚ ਇਹੀ ਹੈ ਕਿ ਕੋਈ ਵੀ ਲਹਿਰ ਦਬਾਉਣ ਨਾਲ ਜ਼ਿਆਦਾ ਉੱਭਰਦੀ ਹੈ। ਬਹੁਤ ਜਲਦੀ ਹੀ ਇਹ ਲਹਿਰ ਨਿਰਾਸ਼ਾਵਾਦ ਵਿਚੋਂ ਨਿਕਲੇਗੀ ਅਤੇ ਅੱਗੇ ਵਧੇਗੀ।

  • @astaadg8148
    @astaadg8148 Жыл бұрын

    ਬੱਚੇ ਨੇ ਕੌਮ ਦੇ, ਵੱਡਿਆਂ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਸੀ, ਉਹਨਾਂ ਨਾਲ ਗੱਲਬਾਤ ਕਰਨ ਦੀ, ਆਪਾਂ ਜਿਨ੍ਹਾਂ ਮਰਜੀ ਸੰਵਾਦ ਕਰੀ ਜਾਂਦੇ, ਪਰ ਮੈਦਾਨ ਵਿੱਚ ਨੌਜਵਾਨਾਂ ਨੇ ਹੀ ਜੂਝਣ ਜਾਣਾ ਹੁੰਦਾ। ਚੁੱਪ ਨਾ ਰਹੋ। ਖੁੱਲ ਕੇ ਅੰਮ੍ਰਿਤਪਾਲ ਦੀ support ਵਿੱਚ ਆਵਾਜ਼ ਚੁੱਕਣ ਦੀ ਲੋੜ ਹੈ। ਵੱਡੇ ਹੋਣ ਦਾ ਫਰਜ਼ ਨਿਭਾਉ ਮਿਹਣੇ ਨਾ ਮਾਰੋ। ਆਪਣੇ ਬੱਚੇ ਨੇ ਗ਼ਲਤੀ ਵੀ ਕਰ ਸਕਦੇ ਨੇ। ਜੇ ਇਸ ਤਰਾਂ ਨਾ ਕੀਤਾ, ਗੁਰੂ ਦੇ ਦੇਣਦਾਰ ਹੋਵੋਗੇ।

  • @baldevhayer1473
    @baldevhayer1473 Жыл бұрын

    ਮਾਨਸਿਕਤਾ ਨਹੀਂ ਉਨ੍ਹਾਂ ਨੂੰ ਡਰ ਹੈ ਕਿ ਅਗਰ ਧਾਰਾ ਪੱਚੀ ਹਟਾ ਦਿੱਤੀ ਤਾਂ ਸਿੱਖ ਕੌਮ ਤੇ ਪੰਜਾਬ ਨੂੰ ਸਿੱਖ ਸਟੇਟ ਗਰਦਾਨਿਆ ਗਿਆ ਹੈ । ਇਹ ਬਿਪਰਵਾਦ ਕਦੇ ਵੀ ਨਹੀਂ ਕਰ ਸਕਦਾ ।

  • @harjindersinghmankoo4980
    @harjindersinghmankoo4980 Жыл бұрын

    ਤੁਹਾਡੇ ਸੁਲਝੇ ਵਿਚਾਰ ਸੁਨਣ ਦਾ ਮੌਕਾ ਮਿਲਿਆ ਪਰ ਨਾਲ ਨਾਲ ਕੋਇਲ, ਚਿੜੀਆਂ, ਸ਼ੈਰਕਾ, ਕਾਂਵਾ, ਬੱਕਰੀਆ ਦੀਆਂ ਆਵਾਜ਼ਾਂ ਪੰਜਾਬ ਦੀ ਧਰਤੀ ਤੋਂ ਦੁਆਰਾ ਸੁਨਣ ਨੂੰ ਮਿਲਦੀਆਂ ਰਹੀਆਂ ਜਿਸਦਾ ਅਨੰਦ ਮੈਂ ਲੁੱਟ ਸਕਿਆ। ਧੰਨਵਾਦ

  • @baggabanipal575
    @baggabanipal575 Жыл бұрын

    1ਨੰਬਰ ਤੇ ਜੁੱਤੀਆਂ ਮਾਰੋ ਆਹ ਕਿਸਾਨ ਯੂਨੀਅਨ ਵਾਲੇ ਲੀਡਰਾਂ ਦੇ ਕਿਉਂਕਿ ਜਦੋਂ ਪੈਸੇ ਇੱਕਠੇ ਕਰਣੇ ਹੋਣ ਉਦੋਂ ਏਹ ਮੋਹਰੀ ਬਣ ਜਾਂਦੇ ਹੰਨ ਪਰ ਹੁਣ ਏਹਨਾਂ ਦੇ ਮੂੰਹ ਤੇ ਛੁਕਲੀਆ ਚਡੀਆ ਹੰਨ 2 ਜੁੱਤੀਆਂ ਮਾਰੋ ਆਹ ਆਪੇ ਬਣੇ ਸੰਤ ਵਿਦਵਾਨਾਂ ਅਤੇ ਪ੍ਰਚਾਰਕਾ ਦੇ ਜੋ ਇੱਕ ਦੂਜੇ ਨੂੰ ਮੁਹਰੇ ਨਿਕਲਦਾ ਜ਼ਰ ਨਹੀਂ ਸਕਦੇ ।। ਕਿਉਂਕਿ ਏਹਨਾਂ ਵਿਦਵਾਨਾਂ ਨੂੰ ਡਰ ਹੈ ਕਿ ਅਮ੍ਰਿਤ ਪਾਲ ਪਿਛੋਂ ਆਕੇ ਸਾਡੇ ਤੋਂ ਮੁਹਰੇ ਕਿਮੇਂ ਨਿਕਲ਼ ਗਿਆ 3= ਕੁੱਝ ਸੰਘਰਸ਼ ਕਰ ਚੁੱਕੇ ਬੰਦੀਆਂ ਨੂੰ ਵੀ ਡਰ ਸੀ ਕਿ ਅਸੀਂ ਕੁਰਬਾਨੀ ਕੀਤੀ ਪਰ ਸਾਡਾ ਨਾਂਮ ਨਹੀਂ ਆਈਆਂ ਆਗੂਆਂ ਵਿੱਚ ਪਰ ਅਮ੍ਰਿਤ ਪਾਲ ਸਾਡੀ ਕੁਰਬਾਨੀਆਂ ਨੂੰ ਪਿਛੇ ਛੱਡ । ਏਹਨੂੰ ਕੋਮ ਆਗੂ ਬਨਾਈ ਜਾਂਦੀ ਹੈ ਸਾਡਾ ਕੋਮ ਵਿਚ ਰੁਤਬਾ ਕੱਟ ਗਿਆ।।ਏਹ ਮੁੱਖ ਕਾਰਨ ਸੀ ਅਮ੍ਰਿਤ ਪਾਲ ਦਾ ਸਾਥ ਨਾ ਦੇਣ ਦਾ ਏਹਨਾਂ ਵਿਦਵਾਨਾਂ ਵਲੋਂ 4=ਕੁੱਝ ਬੰਦਿਆਂ ਨੂੰ ਅਮ੍ਰਿਤ ਪਾਲ ਨੇ ਪੱਠੇ ਨਹੀਂ ਪਾਏ ਏਸ ਕਾਰਨ ਉਹ ਚੁੱਪ ਹੰਨ 5= ਕੁੱਝ ਲੋਕ ਉਲਝਨ ਵਿਚ ਫ਼ਸੇ ਹੋਏ ਹੰਨ ਕੀ ਕੋਣ ਸੱਚਾ ਹੈ ਅਤੇ ਕੌਣ ਝੁੱਠਾ ਹੈ ਕਿਉਂਕਿ ਨਾ ਤਾਂ ਅਮ੍ਰਿਤ ਪਾਲ ਦੀ ਗਿਰਫਤਾਰੀ ਸਾਬਿਤ ਹੋ ਰਹੀ ਹੈ ਅਤੇ ਨਾ ਹੀ ਏਹ ਪਤਾ ਚੱਲ ਰਹੇ ਕੈ ਉਹ ਫਰਾਰ ਹੈ

  • @harjantbrar8638
    @harjantbrar8638 Жыл бұрын

    ਭਾਈ ਅਮਿ੍ਤਪਾਲ ਸਿੰਘ ਜੀ ਇੱਕ ਨਿੱਡਰ ਕੌਮ ਲਈ ਯੋਧੇ ਮਿਲੇ ਹਨ ਹੁਣ ਆਪਾਂ ਇੰਨਾ ਦੀ full support ਕਰੀਏ

  • @kamaljitjawanda6260
    @kamaljitjawanda6260 Жыл бұрын

    ਵਾਹਿਗੁਰੂ ਜੀ ਆਪ ਜੀ ਨੂੰ ਲੰਬੀਆਂ ਉਮਰਾ ਅਤੇ ਤੰਦਰੁਸਤੀਆਂ ਬਖ਼ਸ਼ਣ ਇਸੇ ਤਰਾ ਕੌਮ ਨੂੰ ਸੇਧ ਦਿੰਦੇ ਰਹੋ 🙏❤️🙏🇨🇦

  • @amankhattra954
    @amankhattra954 Жыл бұрын

    ਭਾਈ ਸਾਹਿਬ ਜੀ ਤੁਸੀਂ ਸਾਡੇ ਵਰਗੇ ਲੋਕਾਂ ਦੇ ਬੰਦ ਪਏ ਦਿਮਾਗਾਂ ਨੂੰ ਖੋਲਣ ਦਾ ਚਾਨਣ ਮੁਨਾਰਾ ਹੋ ਮੈਂ ਅਾਪ ਜੀ ਨੂੰ ਜਿਸ ਦਿਨ ਤੋਂ ਸੁਣਨ ਲੱਗਿਆ ਹਾ ਮੈਨੂੰ ਉਸ ਦਿਨ ਤੋਂ ਕਾਫ਼ੀ ਸੇਧ ਮਿਲੀ ਹੈ ਇਤਹਾਸ ਬਾਰੇ ਜਾਨਣ ਲਈ ਰੁਚੀ ਵਧੀ ਹੈ ਅਤੇ ਆਪਣੇ ਸਿੱਖ ਕੌਮ ਦੇ ਯੋਧਿਆਂ ਦੀ ਜਿੰਦਗੀ ਬਾਰੇ ਜਾਨਣ ਦਾ ਪਤਾ ਲੱਗਾ ਹੈ ਮੈਂ ਸਹੀਦ ਕਰਤਾਰ ਸਿੰਘ ਜੀ ਸਰਾਭਾ ਵਾਲੀ ਕਿਤਾਬ ਪੜੀ ਹੈ ਤੇ ਹੁਣ ਗਦਰੀ ਬਾਬਿਆਂ ਵਾਲੀ ਮਗਵਾਈ ਹੈ ਅਤੇ ਆਾਪ ਜੀ ਦੇ ਪੋ੍ਗਰਾਮ ਦਾ ਬੇਸਬਰੀ ਨਾਲ ਇੰਤਜ਼ਾਰ ਰਹਿਦਾ ਏ ਵਾਹਿਗੁਰੂ ਜੀ ਆਾਪ ਜੀ ਦੀ ਉਮਰ ਹੋਰ ਲੰਮੀ ਕਰੇ 🙏🙏🙏🙏🙏

  • @malkitsingh-cl3wb
    @malkitsingh-cl3wb Жыл бұрын

    ਜਦੋ ਤੱਕ ਸਰਦਾਰ ਅਜਮੇਰ ਸਿੰਘ ਜੀ ਤੁਹਾਡੇ ਵਰਗੇ ਵਿਦਵਾਨ ਹਨ ਸਿੱਖ ਹਮੇਸ਼ਾ ਚੜਦੀਕਲਾ ਵਿੱਚ ਰਹੇਗੀ ।ਗੁਰੂ ਗਰੰਥ ਸਾਹਿਬ ਜੀ ਸਾਡੇ ਨਾਲ ਹਨ।

  • @sks-zc9hm
    @sks-zc9hm Жыл бұрын

    ਲੋਕਾਂ ਦੇ ਅੰਦਰ ਰੋਸ ਵੀ ਹੈ,ਗੁੱਸਾ ਵੀ ਹੈ, ਤੇ ਪ੍ਰੇਸ਼ਾਨ ਵੀ ਹਨ, ਤੇ ਅਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ, ਫਿਰ ਕੋਈ ਰਾਹ ਵੀ ਨਹੀਂ ਦਿੱਸ ਰਿਹਾ,ਪੰਜਾਬ ਦੇ ਲੋਕਾਂ ਨੇ ਆਪ ਦੀ ਸਰਕਾਰ ਤੋਂ ਉਮੀਦ ਰੱਖੀ ਸੀ ਪਰ ਇਹ ਤਾਂ ਪਹਿਲੀਆਂ ਸਰਕਾਰਾਂ ਨਾਲੋ ਵੀ ਜ਼ਾਲਮ ਨਿਕਲੇ,

  • @shardhasingh5731
    @shardhasingh5731 Жыл бұрын

    ਸਰਦਾਰ ਜੀ ਨੂੰ ਸੁਣ ਕੇ ਹੌਂਸਲਾ ਹੋ ਜਾਂਦਾ ਕੋਈ ਫਿਕਰ ਵਾਲੀ ਨਹੀਂ ਸਿੱਖ ਚੜ੍ਹਦੀਕਲਾ ਵਿਚ ਹਨ ਆਪਣੇ ਮੈਪ ਵੱਲ ਅਗੇ ਵੱਧ ਰਹੇ ਹਨ ਵਾਹਿਗੁਰੂ ਕੌਮ ਨੂੰ ਚੜ੍ਹਦੀਕਲਾ ਬਖਸ਼ੇ ਜੀ

  • @behuman6062
    @behuman6062 Жыл бұрын

    ਜਦੋਂ ਤਕ ਕੋਈ ਚੰਗਾ ਸੱਚਾ ਲੀਡਰ ਨੀ ਆ ਜਾਂਦਾ ਪੰਜਾਬੀਆ ਨੂੰ ਕਠਾ ਕਰਨ ਵਾਲਾ ਓਦੋਂ ਤਕ ਏਦਾ ਈ ਧੱਕਾ ਚਲੀ ਜਾਣਾ ਵਾਈ

  • @tarlochansingh5841
    @tarlochansingh5841 Жыл бұрын

    Honest intelligent leader bhai amritpal singh ji 🙏

  • @AvtarSingh-jd4oh
    @AvtarSingh-jd4oh Жыл бұрын

    ਵੀਰ ਜੀ ਬਹੁਤ ਸੋਹਣੀ ਵਿਚਾਰ ਦਿੱਤੀ ਹੈ

  • @kashmirsingh6991
    @kashmirsingh6991 Жыл бұрын

    ਬਾਪੂ ਅਜਮੇਰ ਸਿੰਘ ਜੀ ਗਰੇਟ ਵਿਦਵਾਨ❤

  • @maninderchandi4420
    @maninderchandi4420 Жыл бұрын

    ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਨਾ ਸਭ ਦਲੇ ਮਲੇ ਹੈ.

  • @ajitsinghcheema8941
    @ajitsinghcheema8941 Жыл бұрын

    Absolutely correct suggestions for further struggle for sovereignty of punjab❤❤❤❤❤❤

  • @ArshdeepSingh-qd6zd
    @ArshdeepSingh-qd6zd Жыл бұрын

    ਵਾਹਿਗੁਰੂ ਜੀ ka ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ

  • @user-zd7yu8rp5r
    @user-zd7yu8rp5r Жыл бұрын

    ਇਹ ਤੂਫਾਨ ਦੇ ਆਉਣ ਤੋ ਪਹਿਲਾ ਵਾਲੀ ਸ਼ਾਤੀ ਆ ਵਾਹਿਗੁਰੂ ਜੀ

  • @faujisimp7090
    @faujisimp7090 Жыл бұрын

    Waheguru ji mehar karan 🙏

  • @jatinderdeol6942
    @jatinderdeol6942 Жыл бұрын

    ਭਗਵੰਤ ਮਾਨ ਨੇ ਸਿੱਖਾਂ ਨਾਲ ਧ੍ਰੋਹ ਕਮਾਇਆ। ਸਿੱਖੀ ਦਾ ਮਿਆਰ ਉੱਚਾ ਚੁੱਕਿਆ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੇ। ਵਾਹਿਗੁਰੂ ਭਾਈ ਸਾਹਿਬ ਤੇ ਸਾਥੀ ਸਿੰਘਾਂ ਨੂੰ ਚੜ੍ਹਦੀਕਲਾ ਬਖਸ਼ਣ।

  • @bikramsingh9416
    @bikramsingh9416 Жыл бұрын

    Waheguru ਚੜਦੀ ਕਲਾਂ ਚ ਰੱਖਣ

  • @aannkay2014
    @aannkay2014 Жыл бұрын

    You ard the best Ajmer Singh ji

  • @MOHITsingh-dc4ix
    @MOHITsingh-dc4ix Жыл бұрын

    ਗੁਰੂ ਸਾਹਿਬ ਜੀ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖਣ

  • @jashpalsingh1875
    @jashpalsingh1875 Жыл бұрын

    ਕੌਮੀ ਵਿਦਵਾਨ ਭਾਈ ਅਜਮੇਰ ਸਿੰਘ ਜੀ ਖਾਲਸਾ ❤❤❤❤❤❤❤❤❤❤❤❤❤❤

  • @risktaker8620
    @risktaker8620 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @amarjitsaini5425
    @amarjitsaini5425 Жыл бұрын

    Waheguru Ji ka Khalsa Waheguru Ji ke Fateh…

  • @baldevhayer1473
    @baldevhayer1473 Жыл бұрын

    ਬਹੁਤ ਵਧੀਆ ਵਾਹਿਗੁਰੂ ਮਿਹਰਬਾਨ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀਂ ਫਤਹਿ ।

  • @user-kq7xn5iw6t
    @user-kq7xn5iw6t Жыл бұрын

    💯 % ਸੱਚੀਆਂ ਗੱਲਾਂ

  • @hardeepkour3186
    @hardeepkour3186 Жыл бұрын

    Thanks bapu Ajmer singh ji apne vichar sanjhe karn li

  • @pinderbajwa1480
    @pinderbajwa1480 Жыл бұрын

    Waheguru ji

  • @RanjitSingh-nf3wz
    @RanjitSingh-nf3wz Жыл бұрын

    ਧਾਰਾ25 B ਨੂੰ ਚੰਗੀ ਤਰਾਂ ਵਿਆਖਿਆ ਕਰੋ ਜੀ ਕਿਸੇ ਹੋਰ ਪ੍ਰੋਗਰਾਮ ਵਿੱਚ

  • @amanpreetsingh8047
    @amanpreetsingh8047 Жыл бұрын

    ਧੰਨਵਾਦ ਜੀ

  • @aps4221
    @aps4221 Жыл бұрын

    Waheguru Ji ka Khalsa waheguru Ji ki Fateh. Bahut hi wadhiyan wichara.

  • @gurdevsinghladdie9803
    @gurdevsinghladdie9803 Жыл бұрын

    ਬਹੁਤ ਵਧੀਆ ਬਿਆਨ ਕੀਤਾ ਗਿਆ ਹੈ 🙏

  • @shahdevsingh7951
    @shahdevsingh7951 Жыл бұрын

    ਬਹੁਤ ਵਧੀਆ ਸੋਚ ਰੱਖਦੇ ਹਨ ਜੀ ਵਾਹਿਗੁਰੂ ਜੀ

  • @SatnamSingh-bg3bh
    @SatnamSingh-bg3bh Жыл бұрын

    ਵਾਹਿਗੁਰੂ ਜੀ🚩🚩🚩🚩🚩 ਸਤਿਨਾਮ ਜੀ🚩🚩🚩🚩🚩🚩🚩🚩🚩

  • @khalsapanth1582
    @khalsapanth1582 Жыл бұрын

    ਵਾਹਿਗੁਰੂ ਜੀ

  • @SandeepSingh-0009
    @SandeepSingh-0009 Жыл бұрын

    ਵਾਹਿਗੁਰੂ ਜੀ 🙏🙏🙏

  • @jagmeetsinghsingh1682
    @jagmeetsinghsingh1682 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-nz3vs7dl4h
    @user-nz3vs7dl4h Жыл бұрын

    ਭਾਈ ਅਜਮੇਰ ਸਿੰਘ ਵਧੀਆ ਜਾਣਕਾਰੀ ਦਿੰਦੇ ਹਨ

  • @amritpal4964
    @amritpal4964 Жыл бұрын

    A. Leader sometimes moves fast forward Sometimes slow forward Sometimes backs a little Our Sikhs then start suspecting him. We need to pick and trust our Leaders No matter what

  • @ravinderkaur3837
    @ravinderkaur3837 Жыл бұрын

    🙏🏻 ਵਾਹਿਗੁਰੂ ਜੀ

  • @satnamsingh-we3zr
    @satnamsingh-we3zr Жыл бұрын

    ਡੂੰਘੀ ਜਾਣਕਾਰੀ ਸਰ।ਅਸੀਂ ਸਹਿਮਤ ਹਾਂ ਤੁਹਾਡੇ ਵਿਚਾਰਾਂ ਨਾਲ

  • @MalkitSingh-cp6ju
    @MalkitSingh-cp6ju Жыл бұрын

    Waheguru chardikala vich rakhy

  • @lakhvirsingh952
    @lakhvirsingh952 Жыл бұрын

    ਜੇਕਰ ਪੱਪਲ ਪ੍ਰੀਤ ਸਿਆਸਤ ਵਰਤਦਾ ਅਤੇ ਮੀਡੀਆ ਅੱਗੇ ਕਹਿ ਦਿੰਦਾ ਕਿ ਸਾਨੂੰ 18 ਮਾਰਚ ਨੂੰ ਹੀ ਸਭ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਭਾਰਤੀ ਸਿਆਸਤ ਹਾਰ ਜਾਣੀ ਸੀ ਅਤੇ ਕੌਮ ਅੰਮ੍ਰਿਤਪਾਲ ਦੇ ਹੱਕ ਵਿਚ ਸੜਕਾਂ ਤੇ ਆ ਜਾਣੀ ਸੀ। ਪਰ ਉਸਨੇ ਕਿਹਾ ਕਿ ਸਾਨੂੰ ਕਲ੍ਹ ਹੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਜੋ ਕੁਝ ਕਹਿੰਦੀ ਹੈ ਸਭ ਕੁਝ ਸਹੀ ਹੈ , ਇਹ ਬਿਆਨ ਸ਼ੰਕੇ ਪੈਦਾ ਕਰਦਾ ਹੈ।

  • @JasvinderSingh-tg7fe
    @JasvinderSingh-tg7fe Жыл бұрын

    Waheguru

  • @perminderkaur8160
    @perminderkaur8160 Жыл бұрын

    Was waiting for this

  • @maninderchandi4420
    @maninderchandi4420 Жыл бұрын

    ਭਗਵੰਤੇ ਦਾ ਨਾਂ ਅਠਾਰਵੀ ਸਦੀ, ਦੇ ਗਦਾਰਾਂ ਵਾਗ ਹਿਸਟਰੀ ਵਿਚ ਅਾਵੇਗਾ.😱

  • @gurmansingh3876
    @gurmansingh3876 Жыл бұрын

    Bhai Amritpal Singh Da Sarbat Khalsa bulaon Da reason Kaum cho Darr khatam karna c. Ajmer singh g tusi wrong c othe.

  • @arpitthakral681
    @arpitthakral681 Жыл бұрын

    Thank you so much

  • @Bablychahal
    @Bablychahal Жыл бұрын

    Good information

  • @JJJJ-bd2vn
    @JJJJ-bd2vn Жыл бұрын

    Sat Shri akal bapu g 🙏

  • @SukhvinderSingh-sl6zv
    @SukhvinderSingh-sl6zv Жыл бұрын

    Nice analysis.

  • @garrisingh909
    @garrisingh909 Жыл бұрын

    Wah bapu ji

  • @jaswantkaur73
    @jaswantkaur73 Жыл бұрын

    Very nice way to make understand and true ji

  • @jagjitchouchan3197
    @jagjitchouchan3197 Жыл бұрын

    Good job 🙏👍🙏

  • @kulwindersinghsandhu5313
    @kulwindersinghsandhu5313 Жыл бұрын

    Nice thought

  • @hardevsandhu2229
    @hardevsandhu2229 Жыл бұрын

    Waheguru ji Waheguru

  • @haridalsingh714
    @haridalsingh714 Жыл бұрын

    Nice knowledge

  • @beingbeardful
    @beingbeardful Жыл бұрын

    Hindi vicch v Videos bnaya kro and Video da naam hindi vicch v paaya kro te English vicch v. Saada viewpoint Hindu Veeran nu v pta hona chahida.

  • @Gurmeetkaurarhi-jq2pm
    @Gurmeetkaurarhi-jq2pm Жыл бұрын

    Waheguru ji sikh farmera di jo waw waw hoi si auh sarkar to bardash nai. hue

  • @bachittarsingh6714
    @bachittarsingh6714 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @AvtarSingh-jd4oh
    @AvtarSingh-jd4oh Жыл бұрын

    🙏

  • @maninderchandi4420
    @maninderchandi4420 Жыл бұрын

    ਸ. ਅਜਮੇਰ ਸਿੰਘ ਜੀ ਬਹੁਤ ਵਿਦਵਾਨ ੲਿਨਸਾਨ ਹਨ.

  • @hs7382
    @hs7382 Жыл бұрын

    S. Ajmer Singh historian- Kaum de heere.

  • @jasssingh644
    @jasssingh644 Жыл бұрын

    ਅਕਾਲ ਪੁਰਖ ਦੀ ਖੇਡ ।

  • @tarlochansingh5841
    @tarlochansingh5841 Жыл бұрын

    Sikho jago ekkethe ho jaoo

  • @Manjitartistmatharoo
    @Manjitartistmatharoo Жыл бұрын

    positive position ❤

  • @sisong1963
    @sisong1963 Жыл бұрын

    Wah!

  • @arshdeepsingh1351
    @arshdeepsingh1351 Жыл бұрын

    🙏🏻🙏🏻

  • @paramjitparamjit1070
    @paramjitparamjit1070 Жыл бұрын

    Danwab bappu ji

  • @user-co6px6pi9k
    @user-co6px6pi9k Жыл бұрын

    👍

  • @AvtarSingh-gz8bj
    @AvtarSingh-gz8bj Жыл бұрын

    ਭਾਈ ਸਾਹਿਬ ਜੀ ਇੱਕ ਤੁਹਾਡੇ ਵਿਚਾਰ ਆ ਜੇਹੜੇ ਡੋਲ ਦੇ ਮੰਨ ਨੂੰ ਕੇਮ ਕਰਦੇ ਆ ਜੀ ਵਾਕੀ ਤਾ ਵਿਚਾਰ ਦਿੰਦੇ ਆ ਪਰ ਨਰਾਸ਼ ਕਰਨ ਵਾਲੇ। ਆਮ੍ਰਿਤ ਪਾਲ ਸਿੰਘ ਜੀ ਨੇ ਜੋਸ਼ ਭਰਿਆ ਨੋਜਵਾਨਾਂ ਚਾ ਕੋਈ ਨੀ ਠੀਕ ਹੋ ਜਾਵੇਗਾ ਸਾਰਾ ਕੁੱਝ

  • @sandeepsandhu5530
    @sandeepsandhu5530 Жыл бұрын

    40:25 ਆ ਸਹੀ ਗੱਲ ਕਹੀ

  • @aannkay2014
    @aannkay2014 Жыл бұрын

    Sat Sri Akkal Ajmer Singh ji What do you think prensent govt of Panjab authorial govt,?

  • @Gurmeetkaurarhi-jq2pm
    @Gurmeetkaurarhi-jq2pm Жыл бұрын

    Waheguru ji sikh sahiban de gala salagan yog ne

  • @aannkay2014
    @aannkay2014 Жыл бұрын

    You are telling truth India will be divided .Indian Govt is having a fear from Sikhs

  • @tarlochansingh5841
    @tarlochansingh5841 Жыл бұрын

    Intelligent sikh leader s. Ajmer singhji

  • @gagandipsingh7734
    @gagandipsingh7734 Жыл бұрын

    Bapu zindabad

  • @sisong1963
    @sisong1963 Жыл бұрын

    Sarbat da bhala!

  • @harjitharjit2381
    @harjitharjit2381 Жыл бұрын

    Waheguru ji

  • @gianijagjeetsinghnalvi-8931
    @gianijagjeetsinghnalvi-8931 Жыл бұрын

    Waheguru

  • @mannamann635
    @mannamann635 Жыл бұрын

    🙏🙏

  • @BhupinderSingh-pr7cr
    @BhupinderSingh-pr7cr Жыл бұрын

    Waheguru ji

  • @gursharansingh6011
    @gursharansingh6011 Жыл бұрын

    Waheguru

  • @user-co6px6pi9k
    @user-co6px6pi9k Жыл бұрын

    🙏

Келесі