ਭਾਰੀ ਸੇਲ ਸਾਰੇ ਹੀ ਸੂਟਾਂ ਤੇ,,Low price functional suit

Тәжірибелік нұсқаулар және стиль

ਭਾਰੀ ਸੇਲ ਸਾਰੇ ਹੀ ਸੂਟਾਂ ਤੇ,,Low price functional suit #8283828381, 1,5,24

Пікірлер: 309

  • @amitojsingh374
    @amitojsingh3743 ай бұрын

    ਬਹੁਤ ਸੋਹਣੇ ਸੂਟ ਨੇ ਜੀ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ, ਤਰਕੀਆ ਬਖ਼ਸ਼ਣ ❤ ਗੁਰਦੀਪ ਕੌਰ

  • @kuldeepsinghganga8469
    @kuldeepsinghganga84692 ай бұрын

    ਬਹੁਤ ਸੋਹਣੇ ਸੂਟ ਹਨ ਦੀਦੀ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @karanveersingh8581
    @karanveersingh85813 ай бұрын

    ਤੁਹਾਡੇ ਸੂਟ ਬਹੁਤ ਸੋਹਣੇ ਤੇ ਵਰਾਇਟੀ ਵੀ ਬਹੁਤ aa ❤❤🎉🎉

  • @harafangle9473
    @harafangle94733 ай бұрын

    ਐਨੀ ਵਰੈਟੀ ਨਹ ਦੇਖੀ ਜਿਨੇ ਤੁਸੀਂ ਦਖੌਦੇ ਹੋ ਗੁਰੂ ਆਸੀਸ ❤❤❤❤❤

  • @62produce52

    @62produce52

    3 ай бұрын

    Nice waheguru ji mehr kare 🙏🏻👌🏻❤️❤️❤️❤️🎉🎉🎉🎉🎉🎉🎉🎉

  • @royalcollectionrajpura7647

    @royalcollectionrajpura7647

    3 ай бұрын

    Thanks ji🙏🏻

  • @sandeeppandher6883
    @sandeeppandher68833 ай бұрын

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੁਹਾਨੂੰ 🙏🏻😊

  • @manjeetkaurwaraich1059
    @manjeetkaurwaraich10593 ай бұрын

    ਬਹੁਤ ਬਹੁਤ ਵਧੀਆ ਵਰਾਇਟੀ ਹੈ ਸੂਟਾਂ ਦੀ ਸਾਰੇ ਸੂਟ ਬਹੁਤ ਹੀ ਵਧੀਆ ਹਨ ਧੰਨਵਾਦ ਜੀ ੍ਰਤੁਹਾਡਾ

  • @seeratgill92
    @seeratgill923 ай бұрын

    ਬਹੁਤ ਹੀ ਸੋਹਣੇ ਸੂਟ ਨੇ ਜੀ ਸਾਰੇ ਬਹੁਤ ਹੀ ਵਧੀਆ ਕੁਲੈਕਸ਼ਨ ਹੈ ਜੀ ਤੁਹਾਡੀ 👌👌👌❤❤❤❤

  • @navdeepkhattra8753
    @navdeepkhattra87533 ай бұрын

    ਬਹੁਤ ਹੀ ਪਿਆਰੇ ਨੇ ਸੂਟ ਜੀ ਪ੍ਰਮਾਤਮਾ ਤਹਾਨੂੰ ਤੱਕਰੀ ਬਖਸ਼ੇ ❤❤❤❤❤

  • @user-gt5ej2te9s
    @user-gt5ej2te9s3 ай бұрын

    ਬਹੁਤ ਹੀ ਸੋਹਣੇ ਸੂਟ ਨੇ ਪਰਮਾਤਮਾ ਚੱੜ੍ਹਦੀ ਕਲਾ ਵਿਚ ਰੱਖੇ🎉🎉

  • @karamvirkaur2426
    @karamvirkaur24263 ай бұрын

    ਹਮੇਸ਼ਾ ਦੀ ਤਰ੍ਹਾਂ ਤੁਹਾਡੇ ਸਾਰੇ ਸੂਟ ਬਹੁਤ ਸੋਹਣੇ ਹਨ ਜੀ ਤੁਹਾਡੀ ਵਰਾਇਟੀ ਵੀ ਬਹੁਤ ਜ਼ਿਆਦਾ ਹੁੰਦੀ ਹੈ ❤❤❤❤❤

  • @paramjeetkaur4230
    @paramjeetkaur42303 ай бұрын

    ਬਹੁਤ ਸੋਹਣੇ ਸੂਟ ਨੇ ਜੀ ਤੁਹਾਡਾ ਬਹੁਤ ਹੀ ਪਿਆਰ ਨਾਲ ਬੋਲਣ ਦਾ ਸਟਾਈਲ ਵੀ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰਖਣ ਜੀ ਸਾਡੀਆਂ ਅਸੀਸਾਂ ਹਮੇਸ਼ਾਂ ਤੁਹਾਡੇ ਨਾਲ ਰਹਿਣਗੀਆਂ ਜੀ

  • @rickyseerha5668
    @rickyseerha56683 ай бұрын

    ਬਹੁਤ ਸੋਹਣੇ ਨੇ ਸੂਟ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ ਤਦਰੁਸਤੀ ਬਖ਼ਸ਼ੇ

  • @ManjeetKaur-qk9sn
    @ManjeetKaur-qk9sn3 ай бұрын

    ਤੁਹਾਡੇ ਬੁਹਤ ਜਿਆਦਾ ਸੋਹਣੇ ਸੂਟ ਸਿਰਾ ਕਰਾ ਦਿੱਤਾ ਬਾਕੀ ਤੁਹਾਡੀ ਮਿਹਨਤ ਹੈ ਜੀ 🙏🏼👌👌👌👌

  • @harpalkaur9336
    @harpalkaur93362 ай бұрын

    ਬਹੁਤ ਸੋਹਣੇ ਸੂਟ ਨੇ ਜੀ ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ ਬੇਟਾ

  • @sukhvirkaur6726
    @sukhvirkaur67263 ай бұрын

    ਬਹੁਤ ਹੀ royal collection didi g 🎉 ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ❤❤❤❤❤❤❤❤❤❤ ਦਿਨ ਦੂਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ❤❤❤🎉🎉🎉

  • @manpreetkaur9663
    @manpreetkaur96632 ай бұрын

    Thankyou Sister. Tuhada boln da dhang and details dassan da dhang boht wadia. Wado wadi suit len nu dil kr janda.

  • @user-bn5dx9oe6w
    @user-bn5dx9oe6w3 ай бұрын

    🎉🎉🎉🎉🎉ਬਹੁਤ ਵਧੀਆ ਸੂਟ ਹਨ ਜੀ 🎉🎉🎉🎉

  • @loverosebal5668
    @loverosebal56683 ай бұрын

    Waheguru ji tuhade supne poore karn ji❤❤❤❤❤

  • @user-cf7ru7dm7i
    @user-cf7ru7dm7i3 ай бұрын

    ਬਹੁਤ ਹੀ ਸੋਹਣੇ ਸੂਟ ਨੇ ਪੁੱਤਰ ਰੱਬ ਤਰੱਕੀਆਂ ਬਖਸੇ ਹਮੇਸ਼ਾ ਚੜਦੀ ਕਲਾ ਵਿਚ ਰੱਖੇ❤❤❤❤❤🎉🎉🎉🎉🎉🎉🎉🎉🎉🎉😢😢😢😢

  • @harpalkaur9336
    @harpalkaur93362 ай бұрын

    ਐਨੀ ਵਰੈਟੀ ਲਿਓਦੇ ਕਿਥੋਂ ਹੋ ਜੀ ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ ਜੀ

  • @SonuSandhu-fv5lt
    @SonuSandhu-fv5lt3 ай бұрын

    ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਨੂੰ ਬਹੁਤ ਜਾਣਕਾਰੀ ਮਿਲਦੀ ਆ ਕਿ ਹੁਣ ਕਿਸ ਤਰ੍ਹਾਂ ਦਾ ਟਰੇਡ ਚੱਲ ਰਿਹਾ ਆ ਤੁਹਾਡੇ ਬੋਲਣ ਦਾ ਤਰੀਕਾ ਬਹੁਤ ਸੋਹਣਾ ਲੱਗਦਾ ਆ❤❤❤ ਦੀਦੀ ਤਹਾਨੂੰ ਇੱਕ ਦੋ ਕਮੈਟ ਆਏ ਸੀ ਕਿ ਤੁਸੀਂ ਸੂਟ ਮਹਿੰਗੇ ਲਾਉਂਦੇ ਉ ਪਰ ਤੁਹਾਡੇ ਸੂਟ ਬਰੈਰਡ ਹੁੰਦੇ ਆ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਤੁਸੀਂ ਬਹੁਤ ਵਧੀਆ ਕੁਆਲਟੀ ਦੇ ਕੱਪੜੇ ਰੱਖਦੇ ਉ

  • @royalcollectionrajpura7647

    @royalcollectionrajpura7647

    3 ай бұрын

    ਧੰਨਵਾਦ ji🙏🏻🌹

  • @jashanpreetkaur2704
    @jashanpreetkaur27043 ай бұрын

    ਬਹੁਤ ਸੋਹਣੇ ਸੂਟ ਨੇ ਜੀ ਵਾਹਿਗੁਰੂ ਚੜਦੀਕਲਾ ਚੋ ਰੱਖੇ❤❤❤❤❤

  • @DalvirKaur-df9ez
    @DalvirKaur-df9ez2 ай бұрын

    ਬਹੁਤ ਸੋਹਣੇ ਸੂਟਨੇ ਜੀ

  • @karnveersingh6908
    @karnveersingh69082 ай бұрын

    Bahut Soni veri veri veri veri veri veri veri veri nice

  • @AshmeetsinghsidhuAshmeetsinghs
    @AshmeetsinghsidhuAshmeetsinghs3 ай бұрын

    Very nice suit so beautiful d so beautiful design God bless you din tukdi Rath chokdi tarkki Kranti thi❤❤❤❤❤❤❤❤🎉🎉🎉🎉

  • @narienderghuman7963
    @narienderghuman79633 ай бұрын

    ਬਹੁਤ ਵਧੀਆ ਸੂਟ ਨ ਜੀ ਸਾਰੇ ਰਬ ਚੜਦੀ ਕਲਾਰਖੇ🎉🎉🎉🎉

  • @bhullarbhullar4600
    @bhullarbhullar46003 ай бұрын

    ਬਹੁਤ ਸੌਹਣੇ ਸੂਟ ਜੀ ਸਾਰੇ ❤❤❤❤

  • @user-qo1hn3hx1f
    @user-qo1hn3hx1f3 ай бұрын

    helo putter ji ssa ji beautiful suit aa ji❤❤❤ so beautiful collection ji god bless you may you live long waheguru ji tuhanu hameshan khus rakhan putter ji 🙏🏻🙏🏻❤️❤️❤️❤️🌹🌹🌹👌

  • @kuldeepsinghganga8469
    @kuldeepsinghganga84692 ай бұрын

    ਦੀਦੀ ਤੁਸੀਂ ਇਨੇ ਸੋਹਣੇ ਸੂਟ ਕਿੱਥੋਂ ਲੈ ਕੇ ਆਉਂਦੇ ਹੋ

  • @sumanarora2596
    @sumanarora25963 ай бұрын

    Bahut sohnesuit ji sda khushhaal rvo ji waheguru ji chrdi kala wich rkhn ji tuhanu❤❤❤❤❤

  • @Harnoorsingh2011
    @Harnoorsingh20113 ай бұрын

    ਬਹੁਤ ਵਧੀਆ ਸੂਟ ਆ

  • @SonuSandhu-fv5lt
    @SonuSandhu-fv5lt3 ай бұрын

    ਸਾਰੇ ਹੀ ਸੂਟ ਬਹੁਤ ਸੋਹਣੇ ਨੇ ਦੀਦੀ ਜੀ❤❤❤ ਤੁਹਾਡੀ ਕੁਲੈਕਸ਼ਨ ਬਹੁਤ ਬਹੁਤ ਜ਼ਿਆਦਾ ਵਧੀਆ ਹੁੰਦੀ ਆ

  • @sukhmandeepchahal3867
    @sukhmandeepchahal38673 ай бұрын

    ਬਹੁਤ ਸੋਹਣੇ ਸੂਟ ਨੇ ਜੀ ਰੰਗ ਤੇ ਪਿ੍ਟ ਬਹੁਤ ਪਿਆਰੇ ਨੇ ਜੀ ❤❤❤❤

  • @paramjeetkaur3415
    @paramjeetkaur34153 ай бұрын

    Collection baht badiya hai ji dupatta baht acha hai ji God bless you

  • @gagandeepkaur3734
    @gagandeepkaur37343 ай бұрын

    Bahut badhia suit waheguru ji mehra kare🎉🎉🎉❤❤❤❤❤

  • @Blifeideal
    @Blifeideal3 ай бұрын

    ਦੀਦੀ ਬਹੁਤ ਹੀ ਸਹੋਣੇ ਸੂਟ ਨੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸਣ ਤੰਦਰੁਸਤ ਤੇ ਖ਼ੁਸ਼ ਰਹੋਂ ਇਸ ਤਰ੍ਹਾਂ ਸਾਨੂੰ ਸਹੋਣੇ ਸਹੋਣੇ ਸੂਟ ਦਿਖਾਉਂਦੇ ਰਹੋ 🎉🎉🎉❤❤❤❤❤❤❤❤❤❤❤❤❤❤❤❤❤❤❤❤❤

  • @deepchahal5596
    @deepchahal55963 ай бұрын

    Very nice suit so beautiful d so beautiful design God bless you din tukdi Rath chokdi tarkki kranti thi 🎉🎉🎉🎉🎉❤❤❤❤❤❤❤❤❤❤❤❤❤

  • @user-nc3uv8ok8y
    @user-nc3uv8ok8y3 ай бұрын

    Majestic design and colour ❤❤❤❤🎉🎉🎉🎉 waheguru mehar kre

  • @jasvirthind3574
    @jasvirthind35743 ай бұрын

    Very beautiful collection dee waheguru chardikala ch rakhe ❤❤❤❤

  • @deepchahal5596
    @deepchahal55963 ай бұрын

    Waheguru ji thanu hemasha chardikala ch rakhn te tarrikan bakshan ❤❤❤❤❤good luck didi g 🎉🎉

  • @ShamsherSingh-ns4rp
    @ShamsherSingh-ns4rp3 ай бұрын

    ਬਹੁਤ ਹੀ ਸੋਹਣੇ ਸੂਟ ਹੈ ਞਹਿਗੁਰੂਜੀ ਕਿਰਪਾ ਕਰਨ

  • @jasvirkaur1145
    @jasvirkaur11453 ай бұрын

    ਸੋਹਣੀ ਕੁਲੈਸਨ

  • @SonuSandhu-fv5lt
    @SonuSandhu-fv5lt3 ай бұрын

    Waheguru ji thanu hemasha chardikala ch rakhn te tarrikan bakshan❤❤❤❤good luck didi g

  • @gurjeetkaur8539
    @gurjeetkaur85393 ай бұрын

    Boht hi sohne suit ne bheine . rb thonu din dugni raat choguni trkki bakshe khush rho g ❤❤❤❤❤❤❤❤❤❤

  • @SandeepkaurMarahar-dk5lg
    @SandeepkaurMarahar-dk5lg3 ай бұрын

    Mam lokan ne ta baba Nanak ji nu v ni bakshya c aapa ta pher insan a don’t worry tusi parwah na kro Lok kamm krde nu distract krde ne keep growing ❤

  • @jagtarmaan1763
    @jagtarmaan17633 ай бұрын

    ਬਹੁਤ ਸੋਹਣੇ ਸੂਟ ਹਨ ਦੀਦੀ ਖੁਸ਼ ਰਹੋ ਖੂਬ ਤਰੱਕੀ ਕਰੋ ਜੀ

  • @kulwinderkaur6078
    @kulwinderkaur60783 ай бұрын

    ਬਹੁਤ ਬਹੁਤ ਵਧੀਆ ਸੂਟ ਨੇ ਜੀ ਖੁਸ਼ ਰਹੋ❤❤❤❤

  • @deepchahal5596
    @deepchahal55963 ай бұрын

    Beautiful collection hamesha de teran 🎉🎉🎉❤❤❤❤❤🌹🌹🌺🌺💐💐🌷🌷🥀🌻🌼

  • @sattubrar447
    @sattubrar4472 ай бұрын

    Nice suits ne ji ❤waheguru ji trkia bksan ji

  • @Kamaljit344
    @Kamaljit3443 ай бұрын

    Didi sare suit bhut sohne n waheguru thunu lambi Umar bakhese

  • @user-hd4xz3ib7q
    @user-hd4xz3ib7q3 ай бұрын

    Jagdeep kaur very nice sutt ❤❤❤❤❤❤❤❤❤🎉🎉🎉

  • @user-uq7pv1dw3p
    @user-uq7pv1dw3p3 ай бұрын

    Very very nice suits di waheguru mehar krn ji sohi

  • @dalbirkamboj8752
    @dalbirkamboj87523 ай бұрын

    Very nice suits rab tavanu hmesha khush rakhe te tharkia bakshe ji ❤❤🎉🎉🎉❤❤❤🎉🎉

  • @sukhmandeepchahal3867
    @sukhmandeepchahal38673 ай бұрын

    Nice collection mam ❤❤❤❤❤❤❤ bhutt sohne design hunde ne tuhade

  • @gurpreetsidhu1586
    @gurpreetsidhu15863 ай бұрын

    ਬਹੁਤ ਸੋਹਣੇ ਸੂਟ ਨੇ ਜੀ

  • @jaskarannagra4031
    @jaskarannagra40313 ай бұрын

    Very nice collection god bless you 🎉🎉❤❤

  • @randeepkaur329
    @randeepkaur3293 ай бұрын

    Bahut sohne suit di waheguru hmesha chardikla ch rakhe te tc sohne sohne suit dekhande raho❤😅❤🎉

  • @KuldeepDhaliwal663
    @KuldeepDhaliwal6633 ай бұрын

    Beautiful collection hamesha de teran 🎉🎉♥️♥️♥️♥️🌹🌺💐🙏

  • @harinderkaur92
    @harinderkaur923 ай бұрын

    ਬਹੁਤ ਸੋਹਣੇ ਸੂਟ ਨੇ ਜੀ👌👌❤️

  • @charanjeetkaur7010
    @charanjeetkaur70103 ай бұрын

    Bhut Bhut Bhut vadiya suits hji 🎉🎉🎉🎉🎉🎉

  • @Harkirat_roman
    @Harkirat_roman3 ай бұрын

    Very beautiful collection 💗💗 bhut sohne suit n ji❤❤❤❤

  • @deepchahal5596
    @deepchahal55963 ай бұрын

    Very beautiful collection 💗💗bhut sohne suit n ji ❤❤❤❤❤

  • @manmeetbhangu542
    @manmeetbhangu5423 ай бұрын

    Very beautiful suits❤❤ bahut sohne Lage Sanu

  • @satnamsatnam6844
    @satnamsatnam68442 ай бұрын

    Blue colour sab tu vadiya hai 🎉🎉❤❤

  • @AmanDeep-io7ur
    @AmanDeep-io7ur3 ай бұрын

    Nice collection di ❤❤ very beautiful suit

  • @kulwinderkour9377
    @kulwinderkour93773 ай бұрын

    Bhut sohne suit ne ji Rabb tuhanu hmesha khush rkhe lge rho diii 🎉🎉🎉🎉🎉🎉🎉🎉❤❤❤❤❤❤❤❤❤

  • @randeepkaur9068
    @randeepkaur90683 ай бұрын

    ਬਹੁਤ ਵਧੀਆ

  • @preetkaur1772
    @preetkaur17723 ай бұрын

    Sas kal didi g vadia collection ha g sara he colour bhaut vadia na g

  • @user-pu8hb1mz8h
    @user-pu8hb1mz8h3 ай бұрын

    Very very beautiful collection g god bless you Waheguru g Mahar Karan g❤️🙏🙏👍👍👍👍

  • @sunveer1234
    @sunveer12343 ай бұрын

    Beautiful stuff 👌 nice colors 👌 design waheguru bless you 🙏 ❤❤❤❤❤🎉🎉🎉🎉🎉🎉

  • @UdhamSingh-vv4ry
    @UdhamSingh-vv4ry3 ай бұрын

    ਬਹੁਤ ਸੋਹਣੇ ਸੂਟ ਨੇ ਜੀ❤❤❤❤❤❤❤

  • @preetkaur-wu9yg
    @preetkaur-wu9yg3 ай бұрын

    Very beautiful collection di....ur suits designs r really awesome....but COD v suru kro please

  • @deepchahal5596
    @deepchahal55963 ай бұрын

    All suits very very very beautiful Nice offer with lovely colours and designs

  • @ashmanuppal8213
    @ashmanuppal82133 ай бұрын

    Very nice so beautiful design god bless You❤❤❤❤🎉🎉🎉🎉

  • @manjeetmaan9303
    @manjeetmaan93033 ай бұрын

    Waheguru ji thode Sare supne pure krn ji

  • @waheguru4993
    @waheguru49933 ай бұрын

    Awesome collection Well done God bless you and your work

  • @Yadbhagkaur
    @Yadbhagkaur3 ай бұрын

    Very nice collection ji god bless you dear waheguru traki bakhsan

  • @user-wq9db1lo4d
    @user-wq9db1lo4d3 ай бұрын

    Bahut vadiaa suit aa didi

  • @SukhdeepKaur-jd1vs
    @SukhdeepKaur-jd1vs3 ай бұрын

    Sare suit he bhut vady ne ❤❤❤

  • @deppasim5172
    @deppasim51723 ай бұрын

    All suits very beautiful royal collection ❤🎉🎉🎉🎉

  • @EKAMNOORSINGH-xp4gt
    @EKAMNOORSINGH-xp4gt2 ай бұрын

    Mam bhut vdiaa suit hai tuc bhut vdiaa bolde o vdiaa nature mam thodi video di roj w8 krde hunne a nyc ❤❤

  • @HarshRai-yw6bi
    @HarshRai-yw6bi3 ай бұрын

    Very super collection 👌 😍 👏 🎉🎉❤🎉🎉so beautiful color print nd design always reasonable price

  • @gurjaspreetsingh7138
    @gurjaspreetsingh71383 ай бұрын

    Bahut sohne suit ne didi ❤❤❤❤❤🎉🎉🎉🎉🎉🎉

  • @arshdeepkaur6895
    @arshdeepkaur68953 ай бұрын

    Very beautiful Dhamakedar sale🎉🎉🎉🎉❤❤❤❤

  • @charanjitpannu3327
    @charanjitpannu33272 ай бұрын

    Beautiful collection at very good price I like all the colors, work and fabric good job keep it up ❤🎉 🎉

  • @kiranchauhan3115
    @kiranchauhan31153 ай бұрын

    Bahut badhiya suit hai mam

  • @rekhakang3237
    @rekhakang32373 ай бұрын

    Bhut vadiya collection

  • @honeygianapreet3503
    @honeygianapreet35033 ай бұрын

    Beautiful collection ji nd beautiful design ji 👌👌👌👌god bless you 🙏

  • @viveksaroye294
    @viveksaroye2943 ай бұрын

    Very nice suit de ji❤hemesha chardi kala vich raho ji ❤👌👌👌👌❤🙏

  • @deepchahal5596
    @deepchahal55963 ай бұрын

    Very beautiful collection di....ur designs rreally awesome.... but COD v suru kro please ❤❤

  • @user-ok3vo8zj9m
    @user-ok3vo8zj9m3 ай бұрын

    Very nice suit so beautiful d so beautiful design God bless you

  • @deepchahal5596
    @deepchahal55963 ай бұрын

    Very very beautiful collection g God bless you waheguru g Magar karan g ❤❤👌👌👌👌👌🙏🏻🙏🏻

  • @harminderkaur3785
    @harminderkaur37853 ай бұрын

    Waheguru ji 🙏

  • @ShrryLocham-ye3xh
    @ShrryLocham-ye3xh3 ай бұрын

    Very nice suits ji ❤❤❤

  • @amitojaulakh3218
    @amitojaulakh32182 ай бұрын

    Bhut hi sohna suit g

  • @NirmalSingh-ri6du
    @NirmalSingh-ri6du6 күн бұрын

    Very nice suits lakhveer kaur ❤❤❤❤❤

  • @balwindermann3235
    @balwindermann32352 ай бұрын

    Very best collection think you 🙏🏻🙏🏻

  • @manjeetmaan9303
    @manjeetmaan93033 ай бұрын

    God bless u ji

  • @satnamsatnam6844
    @satnamsatnam68442 ай бұрын

    Garmiya ch woollen suit 🎉🎉❤❤

  • @gurdialsingh6843
    @gurdialsingh68433 ай бұрын

    Khush rho khushal rho sanu sohne sohne sohne sohne sohne sohne sohne sohne sohne sohne sohne sohne sohne sohne sohne suits vekhande rho Didi 👌👌👌👌👌👌👌👌👌👌👌

Келесі