No video

ਭਾਖੜਾ ਡੈਮ ਨੇ ਖੋਲ੍ਹੇ ਤਬਾਹੀ ਵਾਲੇ ਗੇਟ - ਡੁੱਬ ਸੱਕਦਾ ਅੱਧਾ ਪੰਜਾਬ | Satluj Flood

✿ Like Share & Subscribe ✿
19 ਅਗਸਤ 2019 -
ਉੱਤਰ ਭਾਰਤ 'ਚ ਸਾਲ 1988 ਵਰਗੇ ਭਿਆਨਕ ਹੜ੍ਹ ਦਾ ਖਤਰਾ ਮੰਡਰਾਉਣ ਲੱਗ ਗਿਆ ਹੈ। ਭਾਖੜਾ ਬੰਨ੍ਹ 'ਚ ਪਾਣੀ ਦਾ ਪੱਧਰ ਫਲੱਡ ਗੇਟਾਂ ਤੋਂ ਵਾਧੂ ਪਾਣੀ ਛੱਡੇ ਜਾਣ ਦੇ ਬਾਵਜੂਦ ਅੱਜ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਹਾਲਾਂਕਿ ਭਾਖੜਾ ਬੰਨ੍ਹ ਪ੍ਰਬੰਧਨ ਬੋਰਡ ਨੇ ਪਿਛਲੇ 2 ਦਿਨਾਂ ਤੋਂ ਛੱਡੇ ਜਾ ਰਹੇ ਵਾਧੂ ਪਾਣੀ ਦੀ ਮਾਤਰਾ ਨੂੰ ਦੁੱਗਣੇ ਤੋਂ ਵੀ ਵਾਧੂ ਕਰ ਦਿੱਤਾ ਹੈ। ਇਸ ਦੇ ਬਾਵਜੂਦ ਗੋਬਿੰਦ ਸਾਗਰ ਝੀਲ 'ਚ ਪਾਣੀ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ 2 ਦਿਨ ਤੋਂ ਸਤਲੁਜ ਦਰਿਆ 'ਚ 19 ਹਜ਼ਾਰ ਕਿਊਸਿਕ ਵਾਧੂ ਪਾਣੀ ਛੱਡਿਆ ਜਾ ਰਿਹਾ ਸੀ, ਜਿਸ ਨਾਲ ਰੂਪਨਗਰ, ਨਵਾਂਸ਼ਹਿਰ, ਜਲੰਧਰ ਸਮੇਤ ਵੱਖ-ਵੱਖ ਜ਼ਿਲਿਆਂ 'ਚ ਹੜ੍ਹ ਦੇ ਹਾਲਾਤ ਬਣ ਗਏ ਹਨ। ਅੱਜ ਪਾਣੀ ਦੀ ਫਲੱਡ ਗੇਟਾਂ ਤੋਂ ਮਾਤਰਾ 40 ਹਜ਼ਾਰ ਕਿਊਸਿਕ ਪਾਣੀ ਕਰ ਦਿੱਤੀ ਗਈ ਹੈ।
ਬੰਨ੍ਹ ਨਾਲ ਲੱਗਦੇ ਗੋਬਿੰਗ ਸਾਗਰ ਝੀਲ 'ਚ ਉਸ ਸਮੇਂ ਬਰਸਾਤ 'ਚ 3.18 ਲੱਖ ਕਿਊਸਿਕ ਪਾਣੀ ਦੇ ਰਿਕਾਰਡ ਨੂੰ ਤੋੜਦੇ ਪਾਣੀ ਦਾ ਹਿ ਅੰਕੜਾ ਅੱਜ 3.19 ਲੱਖ ਕਿਊਸਿਕ 'ਤੇ ਜਾ ਪਹੁੰਚਿਆ ਹੈ। ਅੱਜ ਬੀ. ਬੀ. ਐੱਮ. ਬੀ. ਨੇ ਵੀ ਫੈਸਲਾ ਲੈਂਦੇ ਹੋਏ ਭਾਖੜਾ ਦੇ ਫਲੱਡ ਗੇਟ ਤੋਂ ਛੱਡੇ ਜਾਣ ਵਾਲੇ ਪਾਣੀ ਦਾ ਪੱਧਰ 19 ਹਜ਼ਾਰ ਤੋਂ ਵੱਧ ਕੇ 40 ਹਜ਼ਾਰ ਕਿਊਸਿਕ ਕਰ ਦਿੱਤਾ, ਜਿਸ ਨਾਲ ਬੰਨ੍ਹ ਤੋਂ ਛੱਡੇ ਜਾਣ ਵਾਲੇ ਪਾਣੀ 'ਚ ਬਿਜਲੀ ਉਤਪਾਦਨ ਲਈ ਚਲਾਈਆਂ ਜਾ ਰਹੀਆਂ ਟਰਬਾਈਨਾਂ ਤੋਂ 32720 ਕਿਊਸਿਕ ਕੱਢਿਆ ਜਾ ਰਿਹਾ ਹੈ। ਅੱਜ ਭਾਖੜਾ ਬੰਨ੍ਹ ਦਾ ਜਲ ਪੱਧਰ 1681.5 ਫੁੱਟ ਤੱਕ ਜਾ ਚੁੱਕਿਆ ਹੈ, ਜੋ ਕਿ ਕੱਲ੍ਹ ਦੇ ਮੁਕਾਬਲੇ 2.5 ਫੁੱਟ ਜ਼ਿਆਦਾ ਹੈ- 19 ਅਗਸਤ 2019.
LET''S CONNECT!
Subscribe here ► goo.gl/6D3EfT
Facebook ► www. GurnamMehsampuri
Instagram ► / gurnammehsampuri
Twitter ► / igurnamsingh
Email ► GurnamSingh.BDC@gmail.com
Channel Motto : To promote Scientific temperament and Blood Donation.

Пікірлер: 261

  • @GurnamMehsampuri
    @GurnamMehsampuri3 жыл бұрын

    ਜੇ ਵੀਡੀਓ ਵਧੀਆ ਲੱਗੇ ਤਾਂ *SUBSCRIBE* ਜਰੂਰ ਕਰੋ

  • @randhawasaab1148

    @randhawasaab1148

    Жыл бұрын

    😊plpl L Llpl Pl

  • @ssamra559
    @ssamra5595 жыл бұрын

    ਸਰਕਾਰਾਂ ਤਾਂ ਪੰਜਾਬ ਨੂੰ ਖਤਮ ਅਤੇ ਬਰਬਾਦ ਕਰਨਾ ਚਾਹੁੰਦੀਆਂ ਨੇ

  • @LakhwinderSingh-sc7fs
    @LakhwinderSingh-sc7fs2 жыл бұрын

    ਸਰਕਾਰ ਨੂੰ ਪਹਿਲਾ ਪ੍ਰਬੰਧ ਕਰਨਾ ਚਾਹੀਦਾ ਕਿੰਨੀ ਸ਼ਰਮ ਵਾਲੀ ਗੱਲ ਲੋਕਾ ਲਾਈ ਕੋਈ ਪ੍ਰਬੰਧ ਨਾਹੀ ਕੀਤਾ ਸਰਕਾਰ ਨੇ ਇਨਾ ਟੈਟਾ ਕਿਵੇ ਰਹਿਣਾ ਨਾ ਕੋਈ ਲਾਈਟ ਛੋਟਾ ਛੋਟਾ ਬੱਚੇਆ ਦਾ ਬਹੁਤ ਔਖਾ ਹੋਵੇਗਾ 😭😭🙏

  • @raman_pb61
    @raman_pb613 жыл бұрын

    ਜੇਕਰ ਪਹਿਲਾਂ ਹੀ ਥੋੜਾ ਥੋੜਾ ਕਰਕੇ ਪਾਣੀ ਛੱਡਿਆ ਜਾਵੇ ਤਾਂ ਨੁਕਸਾਨ ਵੀ ਨਹੀਂ ਹੁੰਦਾ ਵਾਹਿਗੁਰੂ ਮਿਹਰ ਕਰੇ

  • @HarpreetSingh-ey2kf

    @HarpreetSingh-ey2kf

    3 жыл бұрын

    Bilkul sahi gall a ji

  • @mahavirsingh7130
    @mahavirsingh71302 жыл бұрын

    ਪਹਿਲਾ ਪਾਣੀ ਕੱਠਾ ਕਿਉ ਕਰੀਆਂ ਥੋੜਾ ਥੋੜਾ ਕਰਕੇ ਛੱਡਦੇ ਫੇਰ ਨੁਕਸਾਨ ਘੱਟ ਹੋਣਾ ਸੀ

  • @takhigeeta8798
    @takhigeeta87983 жыл бұрын

    ਕਿਸੇ ਦੇ ਬਾਰੇ ਬੁਰਾ ਸੋਚਣ ਵਾਲੇ ਲੋਕ ਵੀ ਅਸਮਾਨ ਹੇਠ ਰਿਹ ਰਹੇ ਨੇ ਰੱਬ ਸਭ ਕੁਝ ਜਾਣ ਦਾ

  • @JagtarSingh-km9qn
    @JagtarSingh-km9qn5 жыл бұрын

    ਪਰਮਾਤਮਾ ਸੁਖ ਰੱਖੀ

  • @gurjeetsingh2072
    @gurjeetsingh20723 жыл бұрын

    ਸਰਕਾਰਾ ਦਿਆ ਚਾਲਾ ਮਾਰਨ ਵਾਸਤੇ ਪਹਿਲਾਂ ਹੀ ਥੋੜਾ ਥੋੜਾ ਪਾਣੀ ਛਡਦੇ ਆ ਹਲਾਤ ਨਾ ਹੁਦੇ ਵੀਰੋ ਬਚੋ

  • @DevendraSingh-th7lm
    @DevendraSingh-th7lm3 жыл бұрын

    ਵਾਹਿਗੁਰੂ ਜੀ ਮਿਹਰ ਕਰੇ ਜੀ

  • @parmjitsingh2834
    @parmjitsingh28342 жыл бұрын

    ਸਰਕਾਰ ਕੋਲ ਵਧੀਆ ਟੂਲ ਹੈ ਡੈਮ ਜਦ ਜੀ ਤਬਾਹੀ ਮਚਾਈ ਹੁੰਦੀ, ਪ੍ਰਸ਼ਾਸਨ ਸਤਰ ਸਾਲ ਤੋ ਮੂਰਖ ਬਣਾਉਦਾ ਰਿਹਾ

  • @jagrajsandhu8421
    @jagrajsandhu84215 жыл бұрын

    ਤਬਾਹੀ ਵਾਲੇ ਗੇਟ ਖੋਲਣ ਤੋਂ ਪਹਿਲਾਂ ਥੋੜਾ ਥੋੜਾ ਪਾਣੀ ਕਿਉਂ ਕੱਢਣ ਦੀ ਕੋਸ਼ਿਸ਼ ਕੀਤੀ,ਕੇਂਦਰ ਦ ਨੀਤੀ ਪੰਜਾਬ ਦਾ ਜਿਆਦਾਤਰ ਜਾਨੀ,ਮਾਲੀ ਨੁਕਸਾਨ ਪਹੁੰਚਾਉਣ ਾ ਹੈ।

  • @zaildarcheema106
    @zaildarcheema1062 жыл бұрын

    ਇੱਕ ਵਾਰ ਪਹਿਲਾਂ ਵੀ ਭਾਖੜਾ ਮਨੇਜਮੈਂਟ ਨੇ ਇੱਕੋ ਦਮ ਪਾਣੀ ਛੱਡ ਦਿੱਤਾ ਸੀ ਜੱਦੋਂ ਕੇ ਇਹੀ ਪਾਣੀ ਹੌਲੀ ਹੌਲੀ ਛੱਡਿਆ ਜਾਂਦਾ ਤਾਂ ਨੁਕਸਾਨ ਹੋਣੋਂ ਬਚ ਸਕਦਾ ਸੀ

  • @sandhuboyzunitedstateofpun1683
    @sandhuboyzunitedstateofpun16835 жыл бұрын

    Kashmir da muda punjab ne sport kiti Kashmir di fer ravidas maharaj di beadbi Hun flood jaaan buj k shadya gyeaa very nice policy pani pahlan v holi holi dam vicho ghat kita jaa sackda c

  • @HarpreetSingh-wy2mk
    @HarpreetSingh-wy2mk3 жыл бұрын

    Waheguru ji God bless you

  • @tarloksinghpunia7888
    @tarloksinghpunia78883 жыл бұрын

    ਪਿਛਲੇ ਸਾਲ ਦੀ ਖਬਰ ਹੈ ਇਸ ਬਾਰ ਤਾ ਪੰਜਾਬ ਵਿੱਚ ਮੀਹ ਨਹੀ ਪਿਆ

  • @kamalmarok

    @kamalmarok

    3 жыл бұрын

    2019 di video aa pra...

  • @desiyaar6316

    @desiyaar6316

    3 жыл бұрын

    Y g tareek not kro kdho di vedio aa

  • @user-fh5tr3mq3p

    @user-fh5tr3mq3p

    3 жыл бұрын

    ਸੱਤਲੁਜ ਦਰਿਆ ਤਾ ਭਰ ਗਿਆ ? ਹਫਤੇ ਪਹਿਲਾ

  • @Sandeepkaur-ku5gs

    @Sandeepkaur-ku5gs

    2 жыл бұрын

    Nai meeh kyo ni penda punjab ch enni jyada tan baarish hundi sade pind tan bhaut hundi thoda pta ni 😀😀

  • @gogajohal1105
    @gogajohal11053 жыл бұрын

    Satnam Siri waheguru ji

  • @beantsingh3333
    @beantsingh33335 жыл бұрын

    Waheguru tu e mehar kar hun sarkara ta Punjab nu khtam krn tey lgian ney

  • @harmansingh960
    @harmansingh9605 жыл бұрын

    Waheguru ji

  • @varinderpalkaur4739
    @varinderpalkaur47395 жыл бұрын

    Waheguru ji mehar kro plz

  • @gagandeepsingh5719
    @gagandeepsingh57193 жыл бұрын

    Waheguru ji🙏🙏🙏🙏

  • @Singh-wx8gx
    @Singh-wx8gx3 жыл бұрын

    ੲਇਹ ਭਾਖੜਾ ਡੈਮ ਨਹੀ ਹੈ ਸਾਡੇ ਕੋਲ ਹੀ ਹੈ ਭਾਖੜਾ ਡੈਮ

  • @lakhwindersinghlakhwinders1768
    @lakhwindersinghlakhwinders17685 жыл бұрын

    Whaguru ji

  • @SandeepSingh-wf6tf
    @SandeepSingh-wf6tf3 жыл бұрын

    WAHEGURU JI.

  • @gurdhiannicesingh7980
    @gurdhiannicesingh79805 жыл бұрын

    rab mehar kare

  • @sarvansingh6076
    @sarvansingh60765 жыл бұрын

    Waheguru

  • @Panjab_de_Jaye1984
    @Panjab_de_Jaye19842 жыл бұрын

    ਇਹ ਸਰਕਾਰਾਂ ਦੀ ਮਾੜੀ ਨੀਤੀ ਆ ਜੇ ਇਹ ਪਾਣੀ ਜਮ੍ਹਾਂ ਨਾਂ ਕਰਨ ਤਾਂ ਪੰਜਾਬ ਬਰਬਾਦ ਕਿਵੇਂ ਹੋਵੇਗਾ ਜਾਣ ਬੁੱਝ ਕੇ ਜਮ੍ਹਾਂ ਕਰਕੇ ਫਿਰ ਛੱਡਿਆ ਜਾਂਦਾ ਪੰਜਾਬ ਨੂੰ ਡੋਬਣ ਲਈ

  • @manpreetsingh5834
    @manpreetsingh58342 жыл бұрын

    Waheguru ji 🙏🙇‍♀️🕉️

  • @jaanijaani8022
    @jaanijaani80225 жыл бұрын

    Wahegueu ji

  • @Amyart5
    @Amyart55 жыл бұрын

    if Kartarpur Sahib Gurdwara was open to the Sikhs along with Panja Sahib... Sikh would have open kitchen and voluntary sewa for the local community regardless of any caste....

  • @jsdhot4578
    @jsdhot45783 жыл бұрын

    ਵੀਰ ਪੰਜਾਬੀ ਵੀਰੋ Refrendam ਦਾ ਸਾਥ ਦੇਉ ਪੰਜਾਬ ਨੂੰ ਤਬਾ ਕਰਨਾ ਹੀ ਕਰਨਾ ਹੀ ਕਰਨਾ Refrendam ਦਾ ਸਾਥ ਦੇਉ ਵੀਰੋ 🙏🙏🙏🙏 Plz 🙏👍

  • @lekhraj1186
    @lekhraj11865 жыл бұрын

    ਸਰਕਾਰ ਅਾਪੇ ਕਰਦੀ ਅਾ ਕੋੲੀ ਹੱਥ ਲਾੳੁਦਾ ਅਫ਼ਸਰ ਅਾੳੁਦਾ ਕੱਸ਼ਾ ਵਿੱਚ ਹੱਥ ਦੇ ਕੇ ਖੜ ਕੇ ਚਲੇ ਜਾਦੇ ਅਾ

  • @OP-HARMAN-GAMERZ
    @OP-HARMAN-GAMERZ5 жыл бұрын

    Mining mafia is exclusively countable , who breached and encroached the boundary of all rivers. Punjab water is going to Rajasthan and Haryana but bad luck of Punjab is when there is flood , only Punjab suffers . Why not to collect water revenue from Rajasthan and Haryana ?.....

  • @GurnamMehsampuri

    @GurnamMehsampuri

    5 жыл бұрын

    Absolutely Right

  • @dalbirsinghjosan7231

    @dalbirsinghjosan7231

    5 жыл бұрын

    5

  • @arshsingh4904

    @arshsingh4904

    4 жыл бұрын

    Good info

  • @sheetalbhalerao8192

    @sheetalbhalerao8192

    3 жыл бұрын

    During floods water should go down the earth. Underground water level will increase

  • @HarpreetKaur-jx2jg
    @HarpreetKaur-jx2jg3 жыл бұрын

    Wmk 🙏🙏🙏🙏🙏

  • @bittusandhusandhu6561
    @bittusandhusandhu65613 жыл бұрын

    Waheguru ji mehra baksoo sab te

  • @itsdeep0013
    @itsdeep00132 жыл бұрын

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @chakdepunjab6612
    @chakdepunjab66125 жыл бұрын

    Wmk 🙏🙏🙏🙏

  • @kamaljitsingh9712

    @kamaljitsingh9712

    5 жыл бұрын

    singh n9

  • @maninderjitsingh7778
    @maninderjitsingh77785 жыл бұрын

    ਹੁਣ ਅਕਾਲੀਆੰ ਜਾੰ ਓਹਨਾ ਲੀਡਰਾੰ ਨੂੰ ਜਾ ਕੇ ਮਿਲੋ ਜਿਹੜੇ ਨਹਿਰਾੰ ਨੀ ਬਣਨ ਦਿੰਦੇ ਤੇ ਲੌਕਾੰ ਨੂੰ ਬੇਬਕੂਫ ਬਣਾ ਕੇ ਆਪਣਾ ਉੱਲੂ ਸਿੱਧਾ ਕਰਦੇ ਆ । ਪੰਜਾਬ ਦਾ ਪਾਣੀ ਆੰ ਸਾੰਭ ਕੇ ਰੱਖੌ ਹੁਣ ਇਹਨੂੰ ।

  • @gurnamsingh4597
    @gurnamsingh45975 жыл бұрын

    Good effort

  • @kalathiara548
    @kalathiara5483 жыл бұрын

    ਸਰਕਾਰ ਜਾਣ ਬੁੰਝ ਪਾਣੀ ਪੰਜਾਬ ਚ ਛੱਡਦੀ ,ਪੰਜਾਬ ਨੂੰ ਤਬਾਹ ਕਰਨ ਲੲੀ ਬੜੇ ਜਤਨ ਕਰਦੇ

  • @HarjitSingh-yo5vq
    @HarjitSingh-yo5vq2 жыл бұрын

    ਇਹ ਹੀ ਵਜ੍ਹਾ ਹੈ ਕਿ ਸੈਂਟਰ ਨੇ ਭਾਖੜਾ ਡੈਮ ਬੋਰਡ ਤੇ ਕਬਜ਼ਾ ਕੀਤਾ

  • @pswcmakhu6012
    @pswcmakhu60125 жыл бұрын

    god will save

  • @brarsaab2787
    @brarsaab27875 жыл бұрын

    ਹੋਰ ਪਾਓ ਵੋਟਾਂ ਪੈਸੇ ਲੈ ਲੈ ਕੇ ਕਾਂਗਰਸ ਤੇ ਅਕਾਲੀਆਂ ਨੂੰ

  • @ramankhaira5036

    @ramankhaira5036

    5 жыл бұрын

    Sahi gal hai

  • @rohitdeepsingrohitdeep8444

    @rohitdeepsingrohitdeep8444

    3 жыл бұрын

    Tu vote Nahi Pai mama

  • @brarsaab2787

    @brarsaab2787

    3 жыл бұрын

    @@rohitdeepsingrohitdeep8444 seriously no bro..

  • @sunnydhadiala7711
    @sunnydhadiala77113 жыл бұрын

    Rab rakha Punjab da

  • @shindigujjar3750
    @shindigujjar37505 жыл бұрын

    Rab mehar kar

  • @GurdeepSingh-ez7gb
    @GurdeepSingh-ez7gb2 жыл бұрын

    ਬਾਈ ਮੇਰੇ ਸਾਬ ਨਾਲ ਖਵਾਜਾ ਅਪਣੇ ਰਾਹ ਨੂੰ ਲੰਗ ਰਹੀਆ ਤੁਸੀ ਰਾ ਦਾ ਰੋੜਾ ਬਨੇ ਹੋਏੇ ਨੇ ਧਰਤੀ ਗੋਲ ਹੇ ਅੰਤ ਰਿਕਸ ਤੋ ਦੇਖੋ ਅਸੀ ਕੁਦਰਤ ਦੇ ਅੱਗੇੇ ਕੁਸ ਵੀ ਨਹੀ

  • @balpreetsidhusidhu8929
    @balpreetsidhusidhu89293 жыл бұрын

    🙏🙏🙏🙏🙏🙏waheguru mehar karo 🙏🙏🙏🙏🙏

  • @rajwindersingh4635
    @rajwindersingh46355 жыл бұрын

    Waheguru mehr kre

  • @ziqrashaikh862

    @ziqrashaikh862

    3 жыл бұрын

    kart hai arma achha jant in log kavsh ke gaw k e hai

  • @sukhdeep7488
    @sukhdeep74883 жыл бұрын

    🙏🙏🙏

  • @mantabsinghmantab1074
    @mantabsinghmantab10742 жыл бұрын

    Weheguru ji

  • @gurinderpalsinghgarry3788
    @gurinderpalsinghgarry37885 жыл бұрын

    God will help 😭😭😭

  • @varinderpalkaur4739
    @varinderpalkaur47395 жыл бұрын

    Bhut dukh hunda a jad koi ghar shad ke janda

  • @arravkataria5541
    @arravkataria55415 жыл бұрын

    mehr kri datyia

  • @GurkiratSingh-sx3hf
    @GurkiratSingh-sx3hf5 жыл бұрын

    Vl

  • @hardeesingh3681
    @hardeesingh36813 жыл бұрын

    Good Job

  • @dpsgrewal7632
    @dpsgrewal76323 жыл бұрын

    ਬਹੁਤ ਪੁਰਾਣੀ ਖਬਰ।

  • @GurnamMehsampuri

    @GurnamMehsampuri

    3 жыл бұрын

    2019

  • @narendersharma5524
    @narendersharma55243 жыл бұрын

    Why so much water released at a time. It can be released slowly. Through canals excess water can be shared with dry area of other states. This will save Punjab from floods and draught of others.

  • @garrygill1177
    @garrygill11773 жыл бұрын

    Wahe guru ji kerpa karo Punjab ta

  • @palwindersinghpannu.compan49
    @palwindersinghpannu.compan495 жыл бұрын

    Omg

  • @user-sw6il4cy9c
    @user-sw6il4cy9c2 жыл бұрын

    ਇਹ ਵੀਡੀਉ ਤਾਂ ਸ਼ੋ ਕਰਦੀ ਹੈ ਕਿ ਦੋ ਸਾਲ ਪਹਿਲਾਂ ਦੀ ਹੈ?

  • @KulwinderSingh-vx3rg
    @KulwinderSingh-vx3rg2 жыл бұрын

    ਸਰਕਾਰ ਕੀ ਕਰੇ ਪ੍ਰਦੂਸ਼ਣ ਤਾਂ ਲੋਕ ਹੀ ਫੈਲਾ ਰਹੇ ਨੇ

  • @parmjitsingh4624
    @parmjitsingh46245 жыл бұрын

    Good

  • @harmanji2106
    @harmanji21065 жыл бұрын

    Mehar kri datya

  • @ziqrashaikh862

    @ziqrashaikh862

    3 жыл бұрын

    we bhi baa bet do gye

  • @kulbirsingh8808
    @kulbirsingh88083 жыл бұрын

    Phaji leaders dian appnni problems v hundian party na tut jawe vidaik na russ j mantri na russ j Hor ਬਹੁਤ ban wall dean kithe jand

  • @balveerlayal5490
    @balveerlayal54905 жыл бұрын

    Guru nank dev g mahar karo g duniya te

  • @baljinderkaur346
    @baljinderkaur3465 жыл бұрын

    Good effort by u

  • @akashakashchaudhary5612
    @akashakashchaudhary56123 жыл бұрын

    🙏🙏🙏🙏🙏

  • @jaskarandas8351
    @jaskarandas83514 жыл бұрын

    Loka na eni mehnat nal fasl bigi par je malik nu manjoor nahi ta moh ch nahi pa sakda dana

  • @Raj-bf6fh

    @Raj-bf6fh

    3 жыл бұрын

    Right

  • @HardeepSingh-qr4pd
    @HardeepSingh-qr4pd5 жыл бұрын

    ਸਰਕਾਰ ਨੇ ਪਹਿਲਾਂ ਕੋਈ ਧਿਆਨ ਨਹੀਂ ਦਿੱਤਾ

  • @amrituppal4995
    @amrituppal49953 жыл бұрын

    Kidan di va vedio verr ji

  • @bahadursinghmaan9711
    @bahadursinghmaan97113 жыл бұрын

    Baris de season to pehla dam da pani ghat kr lena chahida

  • @MOR.BHULLAR-PB05
    @MOR.BHULLAR-PB055 жыл бұрын

    😭😭😭😭😭😭

  • @jasdeepkumar2199
    @jasdeepkumar21993 жыл бұрын

    Our Punjab Government can do everything very quickly if it thinks it is doing everything.

  • @satinderpalsingh5716
    @satinderpalsingh57163 жыл бұрын

    Aahi paani nu hor nehara kad ki kheti lai vartana chahida hai .naa ki iss paani nu saara saal ekatha kar ki chada dindi ni taa ki punjab di fasal mar jaavi

  • @HarmanSingh-tt1pd
    @HarmanSingh-tt1pd3 жыл бұрын

    Baba ji meher rkho

  • @ziqrashaikh862

    @ziqrashaikh862

    3 жыл бұрын

    Am i se bat hai

  • @ziqrashaikh862

    @ziqrashaikh862

    3 жыл бұрын

    ka b baa our armmm kab

  • @sandhusaab5834
    @sandhusaab58345 жыл бұрын

    Kujni haga hun main aj roper head kol he c pani gat geya bhut hun ta

  • @humayounsaleem603

    @humayounsaleem603

    5 жыл бұрын

    Sandhu shb kina pani c hon othy asi v satluj de kaday te hein wa

  • @sukhveerkaur2988
    @sukhveerkaur29885 жыл бұрын

    Zindgi vich sab to aukha apna aalna chddna

  • @pamninder1
    @pamninder15 жыл бұрын

    jaan bujh ke pani chhadya ja riha hai punjab nu barbad karan laye sarkaar di chaal hai

  • @HardeepSingh-mz9bo
    @HardeepSingh-mz9bo2 жыл бұрын

    ਇਹੇ ਸਰਕਾਰ ਦੇ ਕੰਮ ਨੇ

  • @Amandeepsingh-vj3yx
    @Amandeepsingh-vj3yx3 жыл бұрын

    Pichle saal di aa hna eh video

  • @sanveersingh3049
    @sanveersingh30495 жыл бұрын

    ਜਨਤਾ ਨੇ ਨਦੀਅਾ ਨिਹਰਾ ਦिਰਅਾ िਵਚ ਗੰਦ ਹੀ ਬੜਾ ਪਾੲੀਅਾ ਹੋੲੀਆ ਪਾਣੀ ਦੂਸਤ ਕਰ िਦਤਾ ਸੀ िੲਸ ਕਰਕੇ ਰॅਬ ਸਫਾੲੀ ਕਰਨ ਲॅਗਾ ਏ

  • @mahisandhu3199

    @mahisandhu3199

    5 жыл бұрын

    Sanveer singh g rabb ton sab da bhla mango...

  • @narainsingh2135
    @narainsingh21352 жыл бұрын

    A video kdo did a

  • @GurnamMehsampuri

    @GurnamMehsampuri

    2 жыл бұрын

    ਡਿਸਕਰਿਪਸ਼ਨ ਵਿਚ ਡੇਟ ਲਿਖੀ ਹੈ

  • @desiyaar6316
    @desiyaar63163 жыл бұрын

    1 year ago

  • @Amandeepsinghbabaji
    @Amandeepsinghbabaji3 жыл бұрын

    Waheguru g Waheguru g

  • @simrancheemacheema4555
    @simrancheemacheema45555 жыл бұрын

    Rajisthan nu shad do oo nhra kyu bandh kitiya asi pani nu tarsi Jane aa

  • @mannumamdotia2415

    @mannumamdotia2415

    5 жыл бұрын

    Bai ji rajsthan v sada e a eh loka nu keede pene ne jehde kise nu paani v ni dinde ek pase ta kehde paani da pun a dusre pase kise nu paani ni dinde shabeela laun da ki faida a jehda ehna pesa shbeela te laude ne o loka da bhla kr den parshasn sachi nikmi a

  • @neharana7813

    @neharana7813

    5 жыл бұрын

    Sachi tuc rajasthan to belong karde oo

  • @ziqrashaikh862

    @ziqrashaikh862

    3 жыл бұрын

    acha ji isme dob te kya khatrnk hai

  • @ziqrashaikh862

    @ziqrashaikh862

    3 жыл бұрын

    acha yh logo ko pat nhi kya

  • @dailyblog7768
    @dailyblog77683 жыл бұрын

    2020 ke 2021 Aaya

  • @harrynirwan0202
    @harrynirwan02025 жыл бұрын

    Bii g chdana b jroori hai eh apni shmta naal jyda par jana siga daim so isli hor kudrat to jyda kuch ni

  • @humevshukla9606
    @humevshukla96065 жыл бұрын

    bai g tuc ik video Pao ki log apne pindan ch Khoo pattan...har 5 , 7 km te khoo hoye jis nal pani darti ch jau... level pani da upar aju... minh da pani khrab ni hou.

  • @vishalsingh5827
    @vishalsingh58273 жыл бұрын

    Pani kehri jaga te Aaya Hoya Aa g

  • @ziqrashaikh862

    @ziqrashaikh862

    3 жыл бұрын

    apni bildn me sb ko

  • @preetisaini3546
    @preetisaini35465 жыл бұрын

    Waheguru ji mehar kro 🙏🙏🙏🙏

  • @gurlabhsingh3827
    @gurlabhsingh38272 жыл бұрын

    Rajasthan te SYL haryana da pani pura de dena chahida

  • @jeevnsidhu7943
    @jeevnsidhu79432 жыл бұрын

    ਕਦੇ ਤਾਂ ਕਹਿ ਦਿੰਦੇ ਹਨ ਪਾਣੀ ਮੁੱਕ ਗਿਆ ਹੁਣ ਸਾਂਭ ਨਹੀਂ ਸਕਦੇ

  • @bahadursinghmaan9711
    @bahadursinghmaan97113 жыл бұрын

    Meeh to pehla kyo ni shad de nehra ch pani huni loka nu dob rhe ne

  • @rajvirwali6630
    @rajvirwali66302 жыл бұрын

    Punjab nu ojarn te lagi sentr sarkar

  • @satpalsinghbakshi1023
    @satpalsinghbakshi10235 жыл бұрын

    Sare masle da hal Khalistan Refrendom 2020 nu vote deo 2020 2020 2020 2020 2020 2020 2020 2020 2020 2020

  • @gurjantsingh-se3ll

    @gurjantsingh-se3ll

    2 жыл бұрын

    bilkulsach

  • @baljinderkaur346
    @baljinderkaur3465 жыл бұрын

    Carry on

  • @NAVNEETKUMAR-hc4hl

    @NAVNEETKUMAR-hc4hl

    5 жыл бұрын

    Sure 👍

  • @ziqrashaikh862

    @ziqrashaikh862

    3 жыл бұрын

    haan ji hum bolte haske koi bur nah

  • @jobnbajwa9406
    @jobnbajwa94062 жыл бұрын

    Wahagu mher kara

  • @manjitdhillon3320
    @manjitdhillon33203 жыл бұрын

    Bai ji khatre de nishan tak tan ret bhari padi hai

  • @arravkataria5541
    @arravkataria55415 жыл бұрын

    jn ke pani shdyia a

  • @sukhasingh4123
    @sukhasingh41232 жыл бұрын

    Veer ji eh 2 saal purani video a lok Tan pahila he bahut dare hoye ne

  • @harleenkaur1561
    @harleenkaur1561 Жыл бұрын

    Bhai pind da naam aur tarikh Bata diya karo.

  • @GurnamMehsampuri

    @GurnamMehsampuri

    Жыл бұрын

    kzread.infodojjTxBiAUU?feature=share

Келесі