ਭਾਜਪਾ ਦੇ ਦਫ਼ਤਰ ਆਈ ਚਿੱਠੀ ਨੇ ਪਾਇਆ ਭੜਥੂ !

ਭਾਜਪਾ ਦੇ ਦਫ਼ਤਰ ਆਈ ਚਿੱਠੀ ਨੇ ਪਾਇਆ ਭੜਥੂ !
#MintuGurusaria #Khabarsaar #BJPPunjab
Follow us: linktr.ee/iworldtv
Whatsapp : wa.me/12537502670
E-Mail: info.iworldtv@gmail.com
©iWorldTV

Пікірлер: 8

  • @roopchand4769
    @roopchand476917 күн бұрын

    ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਿਆਸਤ ਨਹੀਂ ਹੋਣੀ ਚਾਹੀਦੀ।

  • @KarmjeetSingh-nb1tu
    @KarmjeetSingh-nb1tu17 күн бұрын

    ਆਪ ਹੀ ਲਿਖ ਲਈ ਭਾਜਪਾ ਨੇ

  • @sahilgaming9116
    @sahilgaming911617 күн бұрын

    ਡਰਾਮਾ ਹੈ

  • @daljitsingh8857
    @daljitsingh885717 күн бұрын

    ਪਿੱਚ ਪਹਿਲਾਂ ਕਾਂਗਰਸ ਦੀ ਸੀ ਹੁਣ ਬੀਜੇਪੀ ਦੀ ਅੰਪਾਇਰ ਵੀ ਦੋਹਾਂ ਦੇ ਪੰਜਾਬੀ ਖੇਡਦੇ ਸਿਰਫ ਆਊਟ ਹੋਣ ਲਈ । ਭਾਰਤ ਦੇ ਰਾਸ਼ਟਰਵਾਦ ਇਸ ਇੱਕ ਪਾਸੜ ਮੈਚ ਦਾ ਨਜ਼ਾਰਾ ਲੈਣ ਕਾਹਲ਼ਾ ਕਿਉਂਕਿ ਚਿੱਤ ਵੀ ਮੇਰੀ ਤੇ ਪੱਟ ਵੀ ਮੇਰੀ ਕਰਕੇ ਕਿਸਾਨ ਅੰਦੋਲਣ ਦਰਮਿਆਨ ਕੁੱਟੀ ਹੋਈ ਫ਼ਨ ਦਾ ਬਦਲਾ ਜੂ ਲੈਣਾ ਹੋਇਆ । ਸਾਡੇ ਆਲੇ ਭਮੱਕੜ ਐਂਵੇਂ ਮੱਚਣ ਲਈ ਕਾਹਲੇ !

  • @jagjitkhaira4766
    @jagjitkhaira476617 күн бұрын

    Nothing behind it it's only political game.

  • @RohitSharma-yh8wf
    @RohitSharma-yh8wf16 күн бұрын

    ਕਿ ਸਬੂਤ ਆ ਚਿੱਠੀ ਆਈ ਆ ਕਿ ਪਤਾ ਭਾਜਪਾ ਦੀ ਅਪਣੀ ਹੀ ਗੇਮ ਹੋਵੇ ਕੋਈ , ਸਿਆਸਤ ਸ਼ੁਰੂ ਹੀ ਉਥੋ ਹੁੰਦੀ ਆ ਜਿਥੇ ਆਮ ਬੰਦੇ ਦੀ ਸੋਚ ਖਤਮ ਹੁੰਦੀ ਆ । ਭਾਜਪਾ ਨੂੰ ਹੀ ਕਿਉ ਆਂਉਦੀ ਆ ਇਹੋ ਜਿਹੀ ਚਿੱਠੀ ਜਦੋ ਤਕ ਭਾਜਪਾ ਲੋਕਾਂ ਨਾਲ ਕਿਸਾਨਾ ਨਾਲ ਧੱਕਾ ਕਰਦੀ ਰਹੇਗੀ ਉਸਦੇ ਨਤੀਜੇ ਸੁਖਾਂਵੇ ਕਿਵੇ ਹੋ ਸੱਕਦੇ ਨੇ ।

  • @harpreetkhaira3942
    @harpreetkhaira394215 күн бұрын

    Jehre shiv Seena walea da kattal krke soorme kahon lag jande jaa Ada dea dhamkia dinde a lagda BJP de he bande ne Punjab da bus mahol kharab karna taki loka nu lagge k loka nu BJP di load hai janta nu Ada de moorkha di support nahe karni chahedi jo Punjab nu badnaam kar rahe ne khas krke jo dharam da Sahara lai k Ada de kam krde ohna nu support karna mahamoorkhta hai paar janta daye jandi Ada dea nu pump a sab kran Walia nu v pata janta ne taa support karni e hai utte kise Punjab virodi toh paise wakhre mil Jane

Келесі