Best Match 837 | Sahbi Club USA VS Jalalpur | Jalalpur(Balachaur) Kabaddi Tournament 01 Oct 2022
Спорт
Best Match 837 | Sahbi Club USA VS Jalalpur | Jalalpur(Balachaur) Kabaddi Tournament 01 Oct 2022
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f
Пікірлер: 163
ਸ਼ਿਲੂ ਤਾ ਵੀਰੇ ਦੂਜਾ ਬਿੱਟੂ ਦੋਗਾਲ ਹੈ ਹੈ ਵੀਰੇ ਕਬੱਡੀ ਦਾ dhana ਭਗਤ ਹੈ ਬਹੁਤ ਹੀ vadiya game hai shilu di veer ji 👍👌👌
ਸਹੀ ਕਿਹਾ ਮੰਨੀਂ ਨੇ ਪੰਡਟ ਕਟਵਾਤਾ ਸੀ ਜੱਗੁ ਤੋ
@sukhmandersingh441
6 ай бұрын
😅😅
ਜੱਗੂ ਤਾ ਜੱਗੂ ਹੀ ਆ 🔥🔥🔥
@user-tw7hu1nj5o
5 ай бұрын
Jaggu ta jaggu aa
ਬਾਈ ਦੀ ਸਹੀ ਗੱਲ ਆ ਜੋ ਕੁਮੈਂਟਰੀ ਕਰਦੇ ਨੇ ਸਹੀ ਕਰਣ
Jaguu ta fir jaggu hi aa❤️❤️💥💥💥
Jai bajrangbali ❤❤❤❤. Pandit ji
Jai shree Ram ❤❤❤❤❤. Pandit ji
ਮੈਚ ਵਾਕਿਆ ਹੀ ਸਵਾਦ ਵਾਲਾ ਸੀ ਮਨੀ ਨੇ ਵੀ ਸਹੀ ਕਿਹਾ ਲਾਸਟ ਐਤਵਾਰ Wolworhepten ਮੈਚ ਸੀ ਗੁਲਜ਼ਾਰੀ ਲੱਖਣ ਕੇ ਵਾਲਾ ਜ਼ਿਆਦਾ ਥਾਪੀਆ ਮਾਰਦਾ ਸੀ, 3rd ਰੇਡ ਤੇ ਗਿੱਟੇ ਤੇ ਸੱਟ ਲੱਗ ਗਈ ਹੁਣ 3,4 ਮਹੀਨੇ ਮੰਜੇ ਤੇ ਬੈਠੇ ਗਾ, ਦਿਹਾੜੀ ਵੀ ਨਹੀਂ ਲੱਗਣੀ ਬਾਕੀ ਹਨੀ 2 ਰੇਡ ਜੋ ਛੁੱਟ ਕੇ ਗਿਆ ਬਾ ਕਮਾਲ ਸੀ,
ਜਲਾਲਪੁਰ ਕਬੱਡੀ ਕੱਪ 🏆🎖️❤
Shillu mure thapiye shaji marda veera ❤❤👌👌👍
Att ho Ge Thappi wajni chahidi
ਮਨੀ ਧਨੌਰੀ ਵਾਈ ਨੇ ਸਹੀ ਕਿਹਾ ਥੋੜਾ ਜਾ ਕੰਟ੍ਰੋਲ ਹੋਣਾ ਚਾਹੀਦਾ
@satojsatoj3208
Жыл бұрын
ਫੜਿਆ ਨਿ ਗਿਆ ਤਾਂ ਆਖ ਰਹਾ, ਪਿੰਡਾਂ ਆਲੇ ਲ਼ੋਕ ਵੀ ਸਵਾਦ ਲੈਣ ਲਈ ਹਿ ਲੱਖਾ ਰੁਪਏ ਖਰਚ ਕਰਕੇ ਇਹ ਆਸ ਰੱਖ ਦੇ ਨੇਂ, ਵੀ ਸਾਡਾ ਟੂਰਨਾਮੈਂਟਸ ਵਧਿਆ ਲੱਗੇ ਇਹ ਵਿਹਾਂ ਤੋਂ ਵੀ ਵਡਾ ਕੰਮ ਹੁੰਦਾ , ਵਾਲੀ ਟੇਂਸ਼ਨ ਲੈਣੀ ਪੈਂਦੀ ਆ ਐਸੇ ਮੈਲੇ ਕਰਵੋਨ ਲਈ , ਯਰ ਇੱਕ ਦੋ ਮੈਚ ਹਿ ਵਧੀਆ ਲੱਗ ਦੇ ਹੁੰਦੇ ਨੇਂ ਸਾਰੇ ਖਿਡਾਰੀ ਵਧੀਆ ਰੱਲ ਮਿੱਲ ਕੇ ਰਹਿੰਦੇ ਨੇ ਐ ਗੱਲਾ ਨੂੰ ਵੱਸ ਵਡਾ ਬਣਾ ਦਿੰਦੇ ਨੇਂ, ਸਿਆਣੇ ਪਲੇਅਰ ਨਿ ਕੋਈ ਮਾੜਾ ਕਰਦਾ ਹੁੰਦਾ ਕਿੱਸੇ ਦਾ ਵੱਸ ਕੋਈ ਦੋ ਚਾਰ ਤਾਂ ਹੁੰਦੇ ਨੇਂ 🙏
@atindersingh8221
7 ай бұрын
Aho eh sahi gal a bai teri loka de suad de chakar ch player apne sat mra len te ghar beth jan, bai player de sat ja pher koi injri to bad koi nahi ohna de saar lenda mani bai ne sahi khea jo khea
Honey pandit ❤❤❤
Jaggu ta jaggu veera
Shaji pra❤❤
❤❤❤❤jugu haka vera
Shajji ❤❤ Down to Earth Banda
@jatinblacky
15 күн бұрын
Sajji da tabar ni aya
A veer te end te jo gal keh ke gya, ki tusi sehmat o veer di gal nal, ja nahi
@iqbalsinghdhillon6082
Жыл бұрын
Belkul sehmat aa veer di gall nal ji
@satojsatoj3208
Жыл бұрын
ਨਹੀਂ ਵੀਰ ਦੋ ਪਹਿਲੂ ਨੇ 🙏
@jasleensandhu2791
Жыл бұрын
@@satojsatoj3208 please discuss your point
@manpreet-jk5wy
Жыл бұрын
Sehmat aa veer g
Honey pandit❤
Sajji veer ❤❤
Honey pandit❤🎉
Jma sahi gall kahi aa end ch.
ਸਾਜ਼ੀ ਸ਼ਕਰ ਪੁਰੀਆ
Jaggu ❤❤❤
ਸਹੀ ਗੱਲ ਆਹ ਵੀਰ ਦੀ, ,
Jaggu 🔥🔥🔥
Very nice
Bilkul sahi bolya last wich y ne
Gagan🤟🤟
Sahi baat boli mannni n..khaam kha thapi ni marya krde...koi isa ragad de ga...fer marya jaio pde pde thapi
Pandet❤❤
Sira 😮😮😮😮😮😮Hani
Saajii siraaa y ❤
Jaggu❤
Gujar pandit❤
..ਕਮੈਂਟੇਟਰ ਨੂੰ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਨੂੰ ਸੁਣਨ ਦੀ ਬਹੁਤ ਜਿਆਦਾ ਜਰੂਰਤ ਹੈ I ਇਨਾ ਘਟੀਆ ਮਿਆਰ ਕਮੈਂਟਰੀ ਦਾ ਕਦੇ ਵੀ ਨਹੀਂ ਦੇਖਿਆ ਪੂਰੇ ਮੈਚ ਵਿੱਚ ਕਮੈਂਟ ਨੇ ਕਿਸੇ ਪਲੇਅਰ ਦਾ ਨਾਮ ਪੁਰਾਣੇ ਦਾ ਜਾ ਕਿਸੇ ਦਾਅ ਦਾ ਨਾਮ ਲਿਆ ਪਲੇਅਰ ਦੀ ਗੇਮ ਦੀ ਸਿਫਤ ਤਾਂ ਕਰਦੇ ਨਹੀਂ ਜਿੱਦਾਂ ਕੋਈ ਲੜਾਈ ਚਲਦੀ ਹੋਵੇ ਇਦਾਂ ਕਰਦੇ
Bhai ney sahi keya comter pump dey rahee😢😢
Honey nu pehli vaar jaffa lag da dekheya sira ne dono jaggu te honey 🔥🔥
Kabaddi Kabaddi🎉🎉🎉💪💪💪
Good job
Jaggu😂😂😂 siraa bnda
jaggu te jaggu aw ferr🔥🔥❤
Jaggu 💪
Pandit ne ik jaffa ki kha leya aymein khush hoyi jande sare match ch fadd ni hoyea 😂
@ManpreetKaur-rp7zx
4 ай бұрын
Bai jaggu ne jwab deta hun thode mircha lag dyin
Pandit❤🤟
❤❤
sajji❤
❤❤❤❤❤❤jaggu
Jaggu Wala ktarnak bnda😂😂😂😂 gussa bhot ktarnak aa❤
Jaggu. Hakmwala Ta. ਅੱਗ ਆ
@user-if2wz2wx4i
5 ай бұрын
🔥🔥🔥🔥🔥❤️❤️❤️❤️❤️
Jaggu
Jagguuu❤
ਹੈਪੀ 22 ਬੈਸਟ ਮੈਚ ਹੋਰ ਲੇ ਕੇ ਆਓ ਯਾਰ
शीलू शीलू शीलू 💪💪💪
Pandat nui mircha lagiya jdo jaggu ne duje raider nu jaffa lake thapiya mariya 😂
ਸਾਰੇ ਖਿਡਾਰੀ ਸਤਿਕਾਰ ਜੋਗ ਹਨ ਪਰ। ਲੋਕ। ਪੰਪ। ਮਾਰ। ਕੇ ਸੱਟਾ ਮਰਵਾ ਦਿੰਦੇ ਹਨ। ਦੋ ਮਿੰਟਾ ਸਵਾਦ। ਹੁੰਦਾ ਲੋਕਾਂ ਦਾ। ਜਦੋਂ ਖਿਡਾਰੀ ਦੇ। ਸੱਟ। ਲੱਗ ਜਾਦੀ ਹੈ ਫਿਰ ਕੋਈ ਪੁੱਛਦਾ ਵੀ ਨਹੀਂ। 😊
❤
Pale jalalpur nu kine kine miss kita ? Kro like
Bilkul sahi keha mani y ne eh boln aale jaan jaan lddonde aa agle nu glt gal aa ena di
Jaggu top class
Hanny jind Jann ❤
Ajj de time sare shillu aa
ਵਧੀਆ ਸਾਰੇ ❤
Pala jalalpuria ❤. Hundan na 😅
Sandeep nagal ambian wala best😢❤❤❤❤ gladitor
Jaggu 22
Shajji unki nme mundeyaa ki stop line bdi kaintt ti j ik v puraana khund hunda unke pas jaggu une match ni jeeta te
Aksahan Honne chahide WaDia Lagda manu
Jaguu taan jaguu i a
13:26 , 15:34 😂😂😂😂😂 sirra justice for pandt mar jana si honey ne 2 minute hor fadi rakhda ta
ਸੀਲੂ ki jaggu v aye te aa je sad de nii fr ਮੈਚ
😮
BAAKI DA PTA NI JAGGU SIRAAA BSSS
Har bari nii action bajde pandita 😂😂
Bilkul sahi Mani dhanori wale ne commentary karne Wale kuchh jyada hi bol dene
Honey Pa nd it
Vadia gall kahi baai ne commentory wla jyda hi hawa dayi janda
Jaggu siraa
Jaggu vi sira
Jaggu hankaari aa honey nrm aa
Y ne jo gll khi a shi a ,
Chaa a uri bhaj doo
@AMANDEEPKAUR-ei7xc
6 ай бұрын
Shillu
Jaggu ne aage laya si pandat nu
Jaggu ne najara leyanda 😂😂😅😅
Jagu to jagu hi h
Ha Dilla hunda fer gall hor honi
Player ne sahi gll khi last te commentators v ik nu hava dei jande oh fr pump ch ake ldai krde a new player j jaffa lave ohde lyi kush bolde ni boht bar dekhya
🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳god with all india ❤ 🇮🇳 ❤ god with all punjabi ❤ 🇮🇳 ❤ om namaha shivaya love u ❤ om waheguru ji ji love u ❤ my dear bro om namaha shivaya love all ❤ om waheguru ji ji love all ❤ my dear all very very cool 💪💪💪💪💪💪💪💪💪my dear bro
Jaggu di teem de 2 repley wale no. Nhi dittey
Jaggu nu ki hogya aj
ਮਨੀ ਨੇ ਸਹੀ ਚਪੇੜ ਮਾਰੀ ਕੂਮੈਂਟੇਟਰਾਂ ਦੇ।ਮੈਂ ਤੇ ਕਹਿੰਦਾ ਹੁੰਦਾ ਇਕ ਇਕ ਕਬੱਡੀ ਕਮੈਂਟਰੀ ਕਰਨ ਵਾਲਿਆਂ ਕੋਲੋਂ ਪਵਾ ਦਿਆ ਕਰੋ ਜਾਂ ਰੋਕਣ ਲਈ ਖੜੇ ਕਰ ਦਿਓ ਲੱਗ ਪਤਾ ਜਾਣਾ ਕਿ ਪੈਂਦੀ ਕਿਹੜੇ ਭਾਅ ਏ।
Haaf no dena nahi cahi daa yaar ja taa pura no do ja taa naa hi do mja ni aunda eda match daa
ਦੇ ਕਿਤੇ ਬਿੱਲਾ ਹੁੰਦਾ ਕਿਸੇ ਨੇ ਥਾਪੀਆਂ ਨਹੀਂ ਮਾਰਨੀਆਂ ਸੀ
Jaggu vich agg bhot aa😂phl nhii karda Kade v bad vich sad da v nhii
Refri galat point denda
Jagu ta jagu a pandit da na chalda chalno hata da ge
mansa alle kannu tikkde aa 😂😂
Jaggu udo fit v ghatt c England khed ke aea c
❤❤❤❤❤❤❤❤❤❤❤❤❤❤❤❤❤❤😂❤😂😂❤❤❤❤❤❤❤❤😂😂❤❤❤❤❤❤❤❤❤❤❤❤❤❤❤❤❤❤❤
ਕਿਤੇ ਸ਼ੀਲੂ ਹੁੰਦਾ ਕਿਸੇ ਨੇ ਥਾਪੀਆਂ ਨਹੀਂ ਮਾਰਨੀਆਂ ਸੀ 😂😂😂😂😂
@rajwindersingh7312
Жыл бұрын
sihlu ki rab aa pandit ta ayi marda thpia
@amazingworld8574
Жыл бұрын
shilu hta dinda bai jime jaggu ne hata tiya😂😂😂😂
@brahmgill6180
Жыл бұрын
Punjabi kehre ghat aa💪💪
@manu_sainii9952
Жыл бұрын
Oo rabb aa k
@LovepreetGrewal-qd1zx
Жыл бұрын
jaggu ta jaggu aa bhai rambo