Bebe Te Nani Da Boliyan Vala Saag 😍 | Harman khosa |

Пікірлер: 1 600

  • @harvinderkaur5403
    @harvinderkaur54036 ай бұрын

    ਬਹੁਤ ਵਧੀਆ ਹਰਮਨ ਦਾਦੀ ਐਂਡ ਨਾਨੀ ਸਾਗ ਦੇ ਨਾਲ ਕੰਪੀਟੀਸ਼ਨ ਐਂਡ ਬੋਲੀਆਂ ਦੇ ਨਾਲ ਬਹੁਤ ਵਧੀਆ ਲੱਗਿਆ ਚੁੱਲੇ ਵਾਲਾ ਸਾਗ ਮੱਕੀ ਕੀ ਰੋਟੀ ਸਰਸੋ ਕਾ ਸਾਗ ਸਾਥ ਮੇ ਦਹੀ ਐਡ ਮੱਖਣ ਵਾਓ ਕਿਆ ਬਾਤ ਹੈ ਸੋ ਬਿਊਟੀਫੁਲ ਵੈਰੀ ਨਾਈਸ ਚੁੱਲੇ ਦਾ ਸਾਗ ਮੱਕੀ ਦੀ ਰੋਟੀ ਸੋ ਬਿਊਟੀਫੁਲ ਦਾਦੀ ਜੀ ਐਂਡ ਨਾਨੀ ਜੀ ਐਂਡ ਹਰਮਨ ਤੁਮਾਰੀ ਮੰਮੀ ਸੋ ਗਰੇਟ ਲਵਲੀ ਹਾਊਸ ਸੋ ਗਰੇਟ ਸੋ ਗਰੇਟ ਸੋ ਗਰੇਟ 👏🏻👏🏻👏🏻👏🏻👏🏻👏🏻👏🏻👏🏻🍫🍫🍫🍫🍫🍫🍫🍫🍫🍫🧁🧁🧁🧁🧁🧁🧁 ਤੁਮਾਰੀ ਦਾਦੀ ਔਰ ਨਾਨੀ ਕੇ ਲੀਏ ਮਮੀ ਕੇ ਲੀਏ ਹਮਾਰੀ ਤਰਫ ਸੇ ਚੌਕਲੇਟ🤗🤗🤗🤗🤗🤗🤗🤗🍬🍬🍬🍬🍬🍬🍬ਆਪ ਗਰੇਟ ਹੋ ਦਾਦੀ ਜੀ ਆਪ ਕੇ ਪਿੰਡ ਦਾ ਨਾਮ ਕੀ ਹੈ ਆਮ ਕਵੀ ਦਾਦੀ ਜੀ ਆਪਸੇ ਮਿਲਣੇ ਆਏਗੇ ਹਮ ਜਲੰਧਰ ਸੇ ਸੋ ਗਰੇਟ ਫੈਮਲੀ

  • @kuldeepkaur2465
    @kuldeepkaur24659 ай бұрын

    ਨਾਨੀ ਤੇ ਦਾਦੀ ਯਾਦ ਕਰਾਤੀ❤ ਬਹੁਤ ਵਧੀਆ ਜੀ

  • @daljitkaurlall5282
    @daljitkaurlall52829 ай бұрын

    ਹਰਮਨ ਤੁਹਾਡੇ ਨਾਨੀ ਜੀ ਤੇ ਤੁਹਾਡੇ ਮੰਮੀ ਜੀ ਦੀ ਆਵਾਜ਼ Same same aa❤nani Dadi diya bolian bakamaal hundia dil bda khush hunda ❤❤nice family ❤

  • @devinderkaur7662
    @devinderkaur76629 ай бұрын

    Dadi Nani diyaa boliyan bahut hi badiya ji waheguru ji sare Parivar nu hmesha khush rakhan ❤️❤️❤️❤️

  • @rehmat_2023
    @rehmat_20239 ай бұрын

    ਹਰਮਨ ਪੁੱਤਰ ਜੀ ਤੁਹਾਡੀ ਨਾਨੀ ਦਾਦੀ ਰੋਣਕਾ ਤੁਹਾਡੇ ਘਰ ਦਿਆਂ ਨਾਨੀ ਨੂੰ 100 /100 ਨੰਬਰ ਗਾਣੇ ਬਹੁਤ ਸੋਹਣੇ ਸੀ ਬਾਕੀ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ 🙏🙏

  • @MandeepKaur-df1hv
    @MandeepKaur-df1hv9 ай бұрын

    ਸਿਆਣਿਆ ਦੀਆਂ ਗਾਲ੍ਹਾਂ ਘਿਓ ਦੀਆਂ ਨਾਲਾਂ... ਦਾਦੀ ਤੇ ਨਾਨੀ ਜੀ ਨੇ ਤਾਂ ਰੌਣਕਾਂ ਹੀ ਲਗਾ ਦਿੱਤੀਆਂ... ਤੁਸੀਂ ਬਹੁਤ ਖ਼ੁਸ਼- ਕਿਸਮਤ ਹੋ bro ਕਿ ਤੁਹਾਡੇ ਕੋਲ਼ ਸਭ ਰਿਸ਼ਤੇ ਹੈਗੇ ਨੇ. God Bless you.

  • @kamaljitpurewal350
    @kamaljitpurewal3508 ай бұрын

    ਬਹੁਤ ਹੀ ਕਰਮਾ ਵਾਲਾ ਹੈ ਪੁੱਤਰ ਇਹ ਨਾਨੀ ਦਾਦੀ ਦਾ ਪਿਆਰ ਕਰਮਾ ਵਾਲਿਆ ਨੂੰ ਮਿਲਦਾ ਹੱਸਦੇ ਖੇਡਦੇ ਕੰਮ ਕਰੀ ਜਾਂਦਾ ਸਾਰਾ ਪਰਿਵਾਰ ਦੇਖ ਕੇ ਬਹੁਤ ਖੁਸ਼ੀ ਹੋਈ ਪੁੱਤਰ ਮੈ ਤੁਹਾਡਾ ਬਲੋਗ ਪਹਿਲੀ ਵਾਰ ਦੇਖਿਆ ਮੈਨੂੰ ਬਹੁਤ ਵਧੀਆ ਲੱਗਿਆ ਦਾਦੀ ਜੀ ਤੇ ਨਾਨੀ ਜੀ ਨੇ ਬੋਲੀਆ ਵਾਲੇ ਤਾ ਵੱਟ ਕੱਢਤੇ ਤੁਸੀ ਮੈਨੂੰ ਆਪਣੇ ਵਿਆਹ ਤੇ ਬੁਲਾਉਣਾ ਮੈ ਮਿਲਣਾ ਚਾਹੁੰਦੀ ਆ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ

  • @aamirsajjad9780

    @aamirsajjad9780

    3 ай бұрын

    Love from Pakistan

  • @armanhaider8235
    @armanhaider82356 ай бұрын

    Maa sha Allah ❤ is daur me bhi itni pyari family ek dusry k sath mohabat sy rhny waly... Allah bless you and your family 😊 and nice recipe i am pakistani live in Germany... Syed Arman Haider Bukhari shah ❤

  • @davinderkaur8235
    @davinderkaur82359 ай бұрын

    ਬਹੁਤ ਵਧੀਆ ਵਿਲੋਗ ਹੁੰਦੇ ਨੇ ਬੇਟਾ ਦਾਦੀ ਤੇ ਨਾਨੀ ਦੀਆਂ ਬੋਲੀਆਂ ਵੀ ਬਹੁਤ ਵਧੀਆ ਰੌਣਕਾਂ ਪੂਰੀਆਂ ਲਾਈਆਂ ਅਸੀਂ ਵੀ ਅੱਜ ਸਾਗ ਬਣਾਇਆ ਨਾਨੀ ਨੇ ਰੋਟੀ ਬਹੁਤ ਸੋਹਣੀ ਬਣਾਈ ਮੱਕੀ ਦੀ ਜੁੱਗ ਜੁੱਗ ਜੀਓ ਬੇਟਾ ਨਿਊ ਯੌਰਕ ਅਮਰੀਕਾ 😘🙏

  • @Seemarani-ht2sy
    @Seemarani-ht2sy9 ай бұрын

    Nani ji te Bebe ji ne ta att kra ti ....dil khush karta ,waheguru ji hamesha tuhanu chardi kla vich rakhey , bahut sara pyaar te satikaar Tinno Mawa nu.

  • @jeetm7102
    @jeetm71028 ай бұрын

    You are very lucky having soooooo cute Dadi ma and Nani ma. I love their sense of humour and boliyaan. My mouth is watering, I wish if I could have taste their Saag with Makki di Roti. Waheguru ji bless your Ronki and loving family. Enjoy their blessings. Please give my regards to your both grandma’s and your mom too. Thx for sharing this cheerful video, throughly enjoyed 🙏🙏❤🤗

  • @guddishota5090
    @guddishota50908 ай бұрын

    Aajj desh tha youth jeet gya. He is so innocent and descent waheguruji always bless him. Waheguruji betaji te tuhadi family te mehar kare😊😊😊

  • @karma........7544
    @karma........75449 ай бұрын

    After a long night shift all you need is bebe ji te nanni jis bolyaan 😁🔥💕 to make you happy.... Superb vlog

  • @sammipunia8332
    @sammipunia83329 ай бұрын

    ਹ੍ਰਰਮਨ ਤੁਹਾਡੇ ਵਿਆਹ ਤੇ ਦਾਦੀ ਜੀ ਤੇ ਨਾਨੀ ਨੇ ਰੌਣਕਾ ਲਾ ਦੇਣੀਆ ❤❤❤❤❤❤❤❤❤❤❤

  • @kuldipkooner130

    @kuldipkooner130

    9 ай бұрын

    Brother very nice

  • @gavysandhu3737

    @gavysandhu3737

    9 ай бұрын

    A ni ß

  • @kamaljitkaur167

    @kamaljitkaur167

    9 ай бұрын

    Harman de vyah te nani te dadi ne hi rounk la deni 😂

  • @H.H-Gaming-007

    @H.H-Gaming-007

    9 ай бұрын

    ​@@kuldipkooner130😊😅

  • @harpreetkaur-zb5em

    @harpreetkaur-zb5em

    9 ай бұрын

    Waheguru. Ji 🙏❤🙏❤🙏❤🙏❤🙏

  • @lakhwindersingh-zl4oi
    @lakhwindersingh-zl4oi7 ай бұрын

    ਹਰਮਨ ਬਾਈ ਬਹੁਤ ਸਵਾਦ ਤੁਹਾਡਾ ਸਾਗ ਅਤੇ ਬੇਬੇ ਦੀਆਂ ਬੋਲੀਆਂ ਵੀ ਬਹੁਤ ਘੈਂਟ ਨਾਨੀ ਨੀ ਬੋਲੀ ਵੀ ਬਹੁਤ ਘੈਂਟ ਹ ਸਾਡੀ ਵੀ ਆ ਸਾਡਾ ਸਾਰਾ ਪਰਿਵਾਰ ਤੰਦਰੁਸਤ ਰਹੇ ਤੁਹਾਨੂੰ ਬਹੁਤ ਬਹੁਤ ਪਿਆਰ ਵਧਾਈ ਦਿੱਤੀ ਜਾ ਸਕੇ ❤❤❤😊❤❤❤

  • @surinderkaurtoor4632
    @surinderkaurtoor46329 ай бұрын

    ❤❤ਹਰਮਨ ਬੇਟਾ ਬੇਜੀ ਨਾਨੀ ਬੋਲੀ ਆ ਬਹੁਤ ਸੋਹਣੀ ਹੈ ਸਾਗ ਖਾਣ ਦਿਲ ਕਰਦਾ God bless you

  • @ParamjeetKaur-wr5ku
    @ParamjeetKaur-wr5ku9 ай бұрын

    ਪੂਰਾ ਮਾਹੌਲ ਬੰਨ ਦਿੱਤਾ ਦਾਦੀ ਤੇ ਨਾਨੀ ਨੇ 😂😂👌🏻

  • @ramanpreetkaur6435
    @ramanpreetkaur64359 ай бұрын

    Bebe ji and Nani ji bhut cute 🥰 god bless always ❤

  • @brwnxtc
    @brwnxtc5 ай бұрын

    What a beautiful life you have in Punjab! Don’t ever leave Punjab to come to these foreign countries because you’ll never get that much joy here. Love the singing grannies!!!

  • @bantisingh3623
    @bantisingh36239 ай бұрын

    ਪੁੱਤ ਹਰਮਨ ਤੇਰੀ ਵੀਡੀਉ ਬਹੁਤ ਵਧੀਆ ਲੱਗਦੀ ਰੱਬ ਤੁਹਾਡੀ ਆ ਉਮਰਾਂ ਲੰਮੀਆਂ ਕਰੇ

  • @sidhusaab588
    @sidhusaab5889 ай бұрын

    ਹਰਮਨ ਤੂੰ ਕਰਮਾਂ ਵਾਲਾ ਦਾਦਾ ਦਾਦੀ ਨਾਨੀ ਨਾਨਾ ਜੀ ਹੈ ਵੀਰੇ ਤੈਨੂੰ ਤੇਰੇ ਪਰਵਾਰ ਨੂੰ ਤੰਦਰੁਸਤੀ ਬਖ਼ਸ਼ੇ ❤️🙏👍🌹👌

  • @parmindersidhu7720

    @parmindersidhu7720

    9 ай бұрын

    😅😊

  • @NighatShaheen-ip7tv

    @NighatShaheen-ip7tv

    7 ай бұрын

    ​❤❤❤❤ in I'm in no

  • @kmbismillah4220

    @kmbismillah4220

    7 ай бұрын

    ​@parmindersidhu7720 very good 😅

  • @ShameemAkhtar-fb2ch

    @ShameemAkhtar-fb2ch

    7 ай бұрын

    ​@@parmindersidhu7720😢🎉🎉

  • @aslam173

    @aslam173

    5 ай бұрын

    ​@@parmindersidhu77200 ہوں

  • @manjitkaur5702
    @manjitkaur57029 ай бұрын

    ਹਰਮਨ ਤੁਹਾਡੀ ਦਾਦੀ ਜੀ ਨਾਨੀ ਜੀ ਨੰਬਰ 1 ਪਰਮਾਤਮਾ ਇੰਨਾ ਦੀ ਉਮਰ ਲੰਮੀ ਕਰੇ ਹਮੇਸਾ ਖੁਸ ਰਹੋ ਮੇਰੇ ਇਸ ਪਿੰਡ ਨਾਨਕੇ ਹਨ

  • @RamaKumari-vr8bj
    @RamaKumari-vr8bj5 ай бұрын

    Bot badia video dil khush ho gia rama from philippines God bless legends

  • @Mini_family_vlogging
    @Mini_family_vlogging9 ай бұрын

    boliya bhut soniya bolde h tere dadi ji pahli var suniya asi ji khush ho gya waheguru dona di umer lambi kren.

  • @JaswinderKaur-vw5xo
    @JaswinderKaur-vw5xo5 ай бұрын

    Bebe ji te Nani ji you are best and so cute❤

  • @T.S_2023
    @T.S_20239 ай бұрын

    This is called a real life, which you will definitely not find in foreign countries, especially making saag with so much of patience which took so many hours to make and ingredients are :- love of Nani Ji, Dadi Ji, and Aunty Ji. Dadi Ji’s sense of humour is out of this world she is so amazing .. Dadi Ji this is for you 👍👍👍👏👏👏👏👏

  • @kamalpreetkaur2020

    @kamalpreetkaur2020

    9 ай бұрын

  • @preet_poison315
    @preet_poison3154 ай бұрын

    ਨਾਨੀ ਜੀ ਤਾਂ ਮੰਮੀ ਜੀ ਤੋਂ ਵੀ ਜਿਆਦਾ young ਆ❤

  • @VirkSaab-qz4hw
    @VirkSaab-qz4hw7 ай бұрын

    ਹਰਮਨ ਤੂੰ ਕਰਮਾਂ ਵਾਲੀ ਦਾਦੀ ਨਾਨੀ ਜੀ ਹੈ ਵੀਰੇ ਤੈਨੂੰ ਤੇਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ

  • @alexfan7564
    @alexfan75649 ай бұрын

    ਵੀਰ ਤੇਰੀ ਵੱਡੀਉ ਵੇਖ ਮਨ ਖੁਸ਼ ਹੋ ਜਾਂਦਾ 👌👌

  • @AjayCheema-om8ym

    @AjayCheema-om8ym

    9 ай бұрын

    😅❤❤

  • @gursharanmatharu7292
    @gursharanmatharu72929 ай бұрын

    ਹਰਮਨ ਦੇ ਬੇਬੇ ਤੇ ਨਾਨੀ ਜੀ ਨੂੰ ਦੇਖ ਕੇ ਬਹੁਤ ਵਦੀਆਂ ਲਗਾ 👍👌😄

  • @ParmjeetKaur-zi4op

    @ParmjeetKaur-zi4op

    2 ай бұрын

    ❤❤❤❤❤❤❤❤❤❤❤

  • @ParmjeetKaur-zi4op

    @ParmjeetKaur-zi4op

    2 ай бұрын

    ❤❤❤❤❤❤❤❤😂😂

  • @ParmjeetKaur-zi4op

    @ParmjeetKaur-zi4op

    2 ай бұрын

    ❤❤❤❤❤❤❤❤❤

  • @ParmjeetKaur-zi4op

    @ParmjeetKaur-zi4op

    2 ай бұрын

    😅😅😅😅😅😅😅😅😅❤❤❤

  • @vandananayyar9061
    @vandananayyar90618 ай бұрын

    बहुत ही सुन्दर वी डी ओ है नानी जी ओर दादीजी की बोली बहुत मुकाबले की थी

  • @user-bo5lv2fz6s
    @user-bo5lv2fz6s8 ай бұрын

    ਵਾਹਿਗੁਰੂ ਜੀ ਦਾ ਨਾਮ ਦਾਦੀਆਂ ਨਾਨੀਆਂ ਨੂੰ ਲੈਣ ਦਿਆ ਕਰੋ ਇਹ ਤਾਂ ਸਾਰੀ ਉਮਰ ਕੀਤਾ ਹੈ

  • @gurdevkaur1209
    @gurdevkaur12099 ай бұрын

    ਜੁਗ ਜੁਗ ਜੀਅ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਪੁੱਤ ਜੀ

  • @amankiran9318
    @amankiran93189 ай бұрын

    ਬਹੁਤ ਮਿਸ ਕੀਤਾ ਸਾਗ ਮੱਕੀ ਦੀਆਂ ਰੋਟੀਆਂ ਨੂੰ ❤

  • @fankar.06
    @fankar.067 ай бұрын

    BoR SAb Waddiya Laga 🥰🥰Bro Mara To Saag Khana ka Buhat Dil kar Raha hai ..😕 AUr Bolaya To Bol ky To Sira kar diya..❤ I love So muCh ❤😘

  • @ravisahota823
    @ravisahota8238 ай бұрын

    Veere bebe ji , naani ji te mummy ji nu bhot bhot pyar.....ena Sona mahol har ghar da hove tusi saare khush rho.

  • @ranjitvirdee7248
    @ranjitvirdee72489 ай бұрын

    Harman Singh very nice vlog beta, ❤️your Nani & Dadi ji di Jodee enjoyed listening to their boleean. Saag & Makki di roti yummy 😋 mere Bachpan dia yaadan yaad aa gyia🤗 Waheguru ji bless your family ❤🥰🥰🥰🥰🥰👍

  • @rachwanclub6460
    @rachwanclub64609 ай бұрын

    Maa te Bebe da gala kha ge Harman kush lehda hasda lehda ❤❤They love you 😊😊

  • @ladi22g
    @ladi22g9 ай бұрын

    Bhut hi wadiya boliyan c veere. Eh apna oh purana time c jo aaj bhut yaad aunda. Pehla time pehla hi c. 😘

  • @sohiprodution4973
    @sohiprodution49739 ай бұрын

    ਬੇਬੇ ਜੀ ਨਾਨੀ ਜੀ ਨੇ ਸਾਗ ਤੇ ਰੋਟੀ ਬਹੁਤ ਵਧੀਆ ਤਰੀਕੇ ਨਾਲ🤗🤗🤗🤗

  • @rajwantgillsandhu9594
    @rajwantgillsandhu95949 ай бұрын

    ਨਾਨੀ ਜੀ ਆ ਗਏ ਹੁਣ ਕਈ ਦਿਨ ਘਰ ਚ ਵਿਆਹ ਆਲਾ ਮਹੌਲ ਹੋਊ🎉🎉🎉🎉😂😂😂

  • @shaminderkaur5018
    @shaminderkaur50189 ай бұрын

    Woww 🥳🎉 rooh khush ho gai 💝 nani g and beeji nu dekh ke , daadi ji nu saambh ke rakhio bhut rounaki ne dubara ehna roohan naal mel nahi hone .. next time jad v saag bnaya pakka gheda marange ghar 💕

  • @lovrkumarkumar6856
    @lovrkumarkumar685615 күн бұрын

    ਤੁਹਾਡੀ ਬੇਬੇ ਦੀਆਂ ਬੋਲਿਆ ਬਹੁਤ ਚੰਗੀਆ ਲੱਗਦੀਆਂ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਐਦਾਂ ਆਪਣੇ ਪਰਿਵਾਰ ਨਾਲ ਰਾਜ਼ੀ ਖ਼ੁਸ਼ੀ ਰਹੋ

  • @HarmanKhosa

    @HarmanKhosa

    14 күн бұрын

    🙏🏻☺️

  • @user-zd8oh6tf3c
    @user-zd8oh6tf3c9 күн бұрын

    ਬਹੁਤ vadyaa ਬੇਬੇ ਦੀ femli god bless you

  • @NarinderKaur19498
    @NarinderKaur194989 ай бұрын

    ਨਾਨੀ ਜੀ ਦਾਦੀ ਜੀ ਨੇ ਬੋਲੀਆਂ ਦੇ ਚਿੱਬ ਕੱਢ ਦਿੱਤੇ ਬਹੁਤ ਸੋਹਣਾ vlog

  • @rajwinderkaur1023
    @rajwinderkaur10239 ай бұрын

    ਨਾਨੀ ਤੇ ਦਾਦੀ ਨੇ ਰੋਕਣ ਲਈ 👌👌👌👌❤❤❤

  • @abdulrasheed764
    @abdulrasheed764Ай бұрын

    I am from Pakistan lgta hey kasay sarey apnay log hi hein jasey hamara apna hi log hon. Kia zamana yad krwa dia hey. Mray bchpan ka

  • @ilovemylife7239
    @ilovemylife72396 ай бұрын

    Je maa payo tusa tiyan we jamiyan nere nere wya kro we dupbjaniyan di khbar leya kro 😢😢😢

  • @paramjitdhaliwal2546
    @paramjitdhaliwal25469 ай бұрын

    ਨਾਨੀ ਤੇ ਦਾਦੀ ਜੀ ਬਹੁਤ ਪਿਆਰ ❤❤❤❤❤❤❤

  • @JasveerSingh-ul5cs
    @JasveerSingh-ul5cs9 ай бұрын

    ਬਹੁਤ ਵਧਾਈਆ ਬੋਲੀਆ ਦਾਦੀ ਅਤੇ ਨਾਨੀਦੀਆ ❤❤❤

  • @kuldeepdhaliwal521
    @kuldeepdhaliwal5213 ай бұрын

    ਹਰਮਨ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ

  • @ravindersjngh3151
    @ravindersjngh31515 ай бұрын

    Very Very Very great 👍 I sew this first time love this video God bless you all ❤❤

  • @Harwinder-zr9xt
    @Harwinder-zr9xt9 ай бұрын

    Waheguru ji🙏🙏Hesdeya de gehre wessdy❤❤❤❤❤❤❤❤❤❤reho🎉🎉🎉🎉🎉nice family🥰🥰🥰

  • @amanatsandhu79
    @amanatsandhu799 ай бұрын

    Nani ji and dadi ji rocks ❤️

  • @user-cx4wj1cf4i
    @user-cx4wj1cf4i5 ай бұрын

    Apki Nani or dadhiji ka jawab nahi,mammy bahut sunder hai,I am from Jammu

  • @nadtab3454
    @nadtab34547 ай бұрын

    I just saw ur video on my tv. And i opened it on my mobile to subscribe the channel. Such a pure and beautiful people and their language. Lovedd it. I m Pakistani living in Newzealand. Love you all❤ specially nani and dadi❤

  • @ranveerbrar4122
    @ranveerbrar41229 ай бұрын

    ਬਹੁਤ ਵਧੀਆ ਜੀ ਦਿਲ ਖੁਸ਼ ਹੋ ਗਿਆ ਦੇਖ ਕੇ ❤❤🥰🥰

  • @ushasharma753

    @ushasharma753

    2 ай бұрын

    परमल की सब्जी

  • @ushasharma753

    @ushasharma753

    2 ай бұрын

    हरमन खोसा की शादी जल्दी जल्दीकरो सानू शादी देखना बहुत चाहा है

  • @harvindersidhu2563
    @harvindersidhu25639 ай бұрын

    Very very cute Dadi and Nani combination 😅😊

  • @ranasandhu1093
    @ranasandhu10937 ай бұрын

    ਭਾਗਾਂ ਵਾਲਾ ਪੁੱਤ ਜੀ ਜਿਨ੍ਹਾਂ ਨਾਨੀ ਦਾਦੀ ਜੀ ਸਾਗ ਬਣਾ ਕੇ ਦਿਤਾ

  • @HarpreetKaur-cs5et
    @HarpreetKaur-cs5et9 ай бұрын

    Nani so cute 🥰 bhut badhiya laga lots of love from faridabad ❤❤❤❤❤❤❤❤❤❤❤❤❤

  • @navkiratdhaliwal7588
    @navkiratdhaliwal75889 ай бұрын

    Nani and dadi ji nu❤ sat sri akal ji thandeian sanva ne dove❤

  • @swarndeepkaur5698
    @swarndeepkaur56989 ай бұрын

    Punjabi culture is so beautiful .... awesome presentation of your grandmothers ....love your vlogs❤

  • @mantajsingh1888

    @mantajsingh1888

    9 ай бұрын

    dadi ji te nani ji kuj bnaun lagia wahyguru da jap kariaa karo

  • @sukhjindergill9333

    @sukhjindergill9333

    8 ай бұрын

    bhuuuuut vdia harman tu frzppur to aa golye de liffafe to laggya c me v fzr

  • @sukhjindergill9333

    @sukhjindergill9333

    8 ай бұрын

    Golte de liffafe

  • @bekreative.....7880
    @bekreative.....78807 ай бұрын

    God bless you all. Love you bebe and love you Nani. Bahut sari boliya sikhniyan tuhade kolo

  • @kuljeetdhaliwal4426
    @kuljeetdhaliwal44268 ай бұрын

    Veere you are so lucky and so blessed that you have both grandmothers like that but everyone is not blessed and lucky as you I pray for you and your grandmothers happiness 😊

  • @balwinderdhillon4502
    @balwinderdhillon45029 ай бұрын

    Very nice vlog Harman beta ji GbU with lots of love and blessings SDA to all the family members Beta ji tere Dadi and Nani ji ohna da nature bahut vadhiya Khoob rounaka laga dende ne bolliya sunake Dil khush kar dende Waheguruji hamesha hi khushiyan tarakki and chardikala bakhashan ji May live long yours grand parents Thuhade mumma vi hamesha khush rahnde ne Baba Nand Singh Ji Nanaksar wale SDA hi thuhade ang sang rehna ji 🙏🙏🌹🌹🌹🌹🌹❤

  • @HarmanKhosa

    @HarmanKhosa

    9 ай бұрын

    Thank You So Much ji 🙏🏻✊🏻

  • @Amritpalkaur-u1f
    @Amritpalkaur-u1f9 ай бұрын

    Dadi Nani ❤❤❤❤ so cute ❤❤

  • @ranjithyare6999
    @ranjithyare69997 ай бұрын

    Lots of blessings , so wonderful to see you respect your Grandma and mum also your Nanni ji keep it up.wonderful Boiyaan.

  • @Sarim0300
    @Sarim03007 ай бұрын

    ماشااللہ۔ پنجابی ماحول بہت ہی سہانا لگ رہا ہے۔ سکھ دھرم بھی اسلام کا مرغوبہ ہے۔ سکھ دھرم کے بانی گرو نانک صاحب ہمارے عظیم بزرگ حضرت بابا فرید رحمت اللہ علیہ کے مرید تھے۔ میری والدہ بہاول پور لدھیانہ سے تعلق رکھتی تھیں۔ اور اپنے علاقے اور اپنے علاقے کے پرندوں، جانوروں، پھلوں اور سبزیوں اور گھر کے باغیچے کو ہمیشہ بہت یاد کیا کرتیں اور رویا کرتیں تھین۔

  • @gurigill6616
    @gurigill66169 ай бұрын

    So cute dadi nani❤❤❤❤

  • @royalgamer6757
    @royalgamer67579 ай бұрын

    ਬੇਬੇ ਦੀ ਸਭ ਤੋਂ ਪਹਿਲੀ ਬੋਲੀ ਨੇ ਤਾਂ ਅੱਖਾਂ ਚ ਪਾਣੀ ਲਿਆ ਦਿੱਤਾ,, ਸੱਚੀ ਦੂਰ ਵਿਆਹੀਆਂ ਧੀਆਂ ਦੇਖਦੀਆਂ ਰਹਿੰਦੀਆਂ ਕਦੋਂ ਕੋਈ ਆਊ ਮਿਲਣ 😒😒ਮੇਰੇ ਪੇਕੇ ਵੀ ਦੂਰ ਨੇ,, ਜਿਵੇਂ ਹਰਮਨ ਦੀ ਨਾਨੀ ਦੇ,,,

  • @moulik4079
    @moulik407910 сағат бұрын

    Love u dadi tussi vadde change ho ji waheguru meher kari🤲🤲🤲🤲🤲🤲🙏🏻

  • @sandeepsandhu4562
    @sandeepsandhu45629 ай бұрын

    Harman boht vadiaa dadi nani diaan boliyan dadi nani ne att kr ditti harman boht ronak lganda

  • @sudeshkumari452
    @sudeshkumari4529 ай бұрын

    ਹਰਮਨ ਪੁੱਤਰ ਤੇਰੀ ਵੂੀਡਊ ਮੈਂ ਬਹੁਤ ਦੇਖਦੀ ਸੀ ਮਨ ਖੁਸ਼ ਹੋ ਜਾਂਦਾ ਸੀ ਪਰ ਅਫਸੋਸ ਇੱਕ ਸਾਲ ਤੋਂ ਨਹੀਂ ਦੇਖ ਸਕੀ ਕਿਉਂ ਕਿ ਮੇਰੇ ਬੇਟੇ ਦੀ death ਹੋ ਗਈ ਜੋ 26 ਸਾਲ ਦਾ ਸੀ😢😢

  • @jasmandeep1740
    @jasmandeep17409 ай бұрын

    ਹਰਮਨ ਬੇਬੇ ਤੇ ਨਾਨੀ ਨੇ ਤਾਂ ਸਾਰਾ ਕਰਾਤਾ ਲਵ ਯੂ ਬੇਬੇ ਤੇ ਨਾਨੀ ਜੀ ❤❤❤ ਹਰਮਨ ਪੁੱਤ ਮੇਰਾ ਕਮਿਟ ਜ਼ਰੂਰ ਪੜ੍ਹੀਂ ❤❤😂

  • @gurbakshthandi6661
    @gurbakshthandi66619 ай бұрын

    Absolutely fantastic family your both grandmothers are so comic very entertaining your mum and dad are both great

  • @gurjeetsinghviiib4100
    @gurjeetsinghviiib41008 ай бұрын

    Harman veer g bhut mnn khush onda tuada blog dekh k specially bebe g rbb tandrusti bkshe sare pariwar nu ehi ardaas e rbb tu

  • @kuldipdhillon8200
    @kuldipdhillon82009 ай бұрын

    Nice 👍🏻 you’re lucky you have grandparents, stay blessed 😇

  • @adeelachaudhry2286
    @adeelachaudhry22869 ай бұрын

    Love seeing your grandmothers together and the boliyans. ❤

  • @user-fs5ec8in4z

    @user-fs5ec8in4z

    7 ай бұрын

    I am from Pakistan my Nani and dadi belong ludyhana soooooooooory cute

  • @ultimatebeast8624
    @ultimatebeast86249 ай бұрын

    Ikk taan boliyan di kitab likhwa do, te jadon Harman tusin veaah karaunge eho jehi punjaban lai ke ayeyo...dil khush ho jana fer hore v, touch wood.... God bless this family

  • @NareshSharma-cp7oc
    @NareshSharma-cp7oc9 ай бұрын

    God bless you bet❤ tohadi sari family bohot vdiya hai ❤

  • @sandeepbatth968
    @sandeepbatth9689 ай бұрын

    ਬਹੁਤ ਵਧੀਆ ਫੈਮਲੀ ਵੀਰ ਜੀ ਬਾਬਾ ਜੀ ਖੁਸ ਰੱਖਣ

  • @GurpreetKaur-xw8cn
    @GurpreetKaur-xw8cn9 ай бұрын

    ਬਹੁਤ ਵਧੀਆ...ਵਾਹਿਗੁਰੂ ਜੀ 🙏 🌸🍃

  • @GurpreetKaur-xw8cn

    @GurpreetKaur-xw8cn

    9 ай бұрын

    ਬੇਬੇ ਜੀ ਤੇ ਨਾਨੀ ਜੀ ਦੀ ਜੋੜੀ ਬਾ-ਕਮਾਲ , ਬੋਲਿਆਂ ਤਾਂ ਬਹੁਤ ਸੋਹਣੀਆਂ ਪਾਉਂਦੇ ਨੇ ਦੋਵੇਂ 🌼

  • @mannturna5084
    @mannturna50849 ай бұрын

    Bhut enjoy kita jii tuhada vlog 🥰bhut sohniya boliyan....bhut vadia dil lagonde Bebe jii tey nani jii

  • @unknown-dk9sv
    @unknown-dk9sv9 ай бұрын

    Kartar pour SB dy bahny sady eadr vi cahkr la juo😢😢😢baala ❤ kr da wa Mahi Rajput 🇵🇰

  • @RekhaRani-lj4ou
    @RekhaRani-lj4ou9 ай бұрын

    Nice beba g,❤️❤️❤️🌹🌹

  • @jassxvlogs575

    @jassxvlogs575

    9 ай бұрын

    Nice beba g

  • @LetsstudymathswithNavjot
    @LetsstudymathswithNavjot9 ай бұрын

    Hello you and mother are so cute❤ Where are you from

  • @ketanbirkaur5219
    @ketanbirkaur52199 ай бұрын

    Bebe g te sade fvrt ne nani v bahut vadiya ne god alwz bless them 😊

  • @unknown-dk9sv
    @unknown-dk9sv9 ай бұрын

    Tohno sarya nu Milan ty❤ Mahi Rajput 🇵🇰

  • @parveenbajaj790
    @parveenbajaj7909 ай бұрын

    Waheguru ji hamesha kush rakhe 🙏🏻🙏🏻

  • @amarjeetoberoi2784
    @amarjeetoberoi27849 ай бұрын

    Thanks Harman boliyaan Bahut sohni aan ne muh ch pani aa gya sag dekh k GBU

  • @AdityaSharma-gs5xk
    @AdityaSharma-gs5xk9 ай бұрын

    Bhut badiya bebe te nani ji ne ye ronk laa ditiya nice vlog

  • @narinderkaur-pg4ke
    @narinderkaur-pg4ke9 ай бұрын

    Bhot sohna vlog ❤❤ Saag deakh k muh ch paani aa gya😂

  • @masterembroider
    @masterembroider9 ай бұрын

    Boht sara pyar nani g n dadi ji k lia love from Pakistan

  • @gurbirsidhusidhu5863
    @gurbirsidhusidhu58639 ай бұрын

    We like your Nani dadi da block boliyan wali God bless you and you are luckiest person in this world you take love from your grandparents

  • @mereapneshabdhindishayari
    @mereapneshabdhindishayari9 ай бұрын

    Wah bahut vdiya ji bot maza aaya veere

  • @Gourav-on3wo
    @Gourav-on3wo9 ай бұрын

    Bohut Vadiya veer ji

  • @soniaayub731
    @soniaayub7319 ай бұрын

    Bohat zeberdust naini dadi ka jor Allah sehat zindgi de

  • @rubinashaheen6376
    @rubinashaheen63767 ай бұрын

    Love from grannies.. They are lovely. Bless the family.

  • @ravindersjngh3151
    @ravindersjngh31515 ай бұрын

    I love saag send me I am from canada long time no eat this kind saag very nice company love 💕 ❤ ❤❤

  • @user-wl7dm8bc5n
    @user-wl7dm8bc5n9 ай бұрын

    So cute Nani and dadi Ji ❤❤😘😘

Келесі