Barbadi ਬਰਬਾਦੀ 53 The Black Truth

Ойын-сауық

#film #punjabi #emotional

Пікірлер: 698

  • @damanpreetsingh9904
    @damanpreetsingh990423 күн бұрын

    ਭੂਆ ਜੀ ਦੀ ਬਹੁਤ ਵਧੀਆ ਐਕਟਿੰਗ ਸੀ ਬਾਬਾ ਜੀ ਉਹਨਾਂ ਨੂੰ ਤੰਦਰੁਸਤੀ ਬਖਸ਼ਣ

  • @samardhaliwal5583
    @samardhaliwal558323 күн бұрын

    ਬਿਲਕੁਲ ਨਸ਼ਿਆ ਵਾਲੇ ਘਰਾਂ ਦੀ ਹਕੀਕਤ ਬਿਆਨ ਕਰਦੀ ਵੀਡੀਓ ਪਰ ਜਦੋਂ ਵਿੱਕੀ ਦੀ ਮੰਮੀ ਦੀ ਮੌਤ ਦਾ ਹਸੀਨ ਆਇਆ ਤਾਂ ਰੌਣਾ ਆ ਗਿਆ ਕਿੰਨੀਆਂ ਮਾਵਾਂ ਦਾ ਇਹ ਹਾਲ ਹੁੰਦਾ ਹੋਣਾ ਪੰਜਾਬ ਵਿੱਚ ਤਾਂ ਨਸ਼ਿਆ ਦਾ ਦਰਿਆ ਵਗ ਰਿਹਾ ਵਾਹਿਗੁਰੂ ਜੀ ਰਹਿਮਤ ਕਰਨ ਕਿਤੇ ਇਹ ਦਰਿਆ ਬੰਦ ਹੋਜਾਵੇਗਾ

  • @mandeepkaurthindmandeepkau587

    @mandeepkaurthindmandeepkau587

    23 күн бұрын

    Mere vi akha vich paani aa gye

  • @sarbjitkaler1307

    @sarbjitkaler1307

    23 күн бұрын

    😢😢😢

  • @AmanDeep-nk6pu

    @AmanDeep-nk6pu

    23 күн бұрын

    Ryt😢😢😢😢

  • @manveersingh5650

    @manveersingh5650

    23 күн бұрын

    😢😢😢😢😢😢😢😢😢😢😢

  • @Gorayavlogs06

    @Gorayavlogs06

    23 күн бұрын

    Sachi Bahut rona aya menu 😢😢

  • @AliAbbas-pk4kd
    @AliAbbas-pk4kd23 күн бұрын

    ਨਸ਼ਾ ਵੇਚਣ ਨਾਲੇ ਬਾਈ ਦੀ ਐਕਟਿੰਗ ਬਹੁਤ ਵਧੀਆ

  • @ravinderkaur9092
    @ravinderkaur909223 күн бұрын

    ਹਾਯੇ ਰੱਬਾ ਪ੍ਰੀਤੀ ਏਦਾਂ ਦੀ ਕਿਸਮਤ ਰੱਬ ਕਿਸੇ ਦੂਸ਼ਮਣ ਦੀ ਵੀ ਨਾਂ ਹੋਵੇ 🙏😭😭😭😭😭😭😭

  • @RajwinderKaur-fw9jk

    @RajwinderKaur-fw9jk

    23 күн бұрын

    Meri haigi bhaine

  • @rashpalrashpal480

    @rashpalrashpal480

    23 күн бұрын

    ਭੇਣੇ ਮੇਰੀ ਵੀ ਸੇਮ ਸਟੋਰੀ ਆ

  • @ravinderkaur9092

    @ravinderkaur9092

    23 күн бұрын

    ਵਾਹਿਗੁਰੂ ਜੀ ਸਬ ਤੇ ਮੇਹਰ ਕਰਨ ਸਭ ਨੂੰ ਸੁਮੱਤ ਤੇ ਸੋਝੀ ਬਖ਼ਸ਼ਣ 🙏🙏🙏🙏😢😢

  • @parneetk-xi4jn
    @parneetk-xi4jn23 күн бұрын

    ਬਹੁਤ ਵਧੀਆ ਵੀਡੀਓ ਜੀ ਨਸ਼ਾ ਨਾ ਕਿਸੇ ਘਰ ਵਿੱਚ ਆਵੇ

  • @user-cy4dl8lw8v
    @user-cy4dl8lw8v23 күн бұрын

    ਜਿਸ ਮਾਂ ਦਾ ਪੁੱਤ ਨਸ਼ੇੜੀ ਹੋਵੇ ਉਸ ਮਾਂ ਦੀ ਅੱਧੀ ਉਮਰ ਘੱਟ ਜਾਂਦੀ ਆ

  • @SukhwinderSingh-wq5ip
    @SukhwinderSingh-wq5ip23 күн бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @Virk-2022
    @Virk-202223 күн бұрын

    ਨਸੇ ਨੇ ਘਰਾ ਜਿੰਦੇ ਲਵਾ ਦਿੱਤੇ 😢ਤੁਸ਼ੀ ਬਹੁਤ ਸੋਹਣਾ ਕਨਸੈਪਟ ਚੁਣਿਆ ਆ ਘੈਟ ਸੁਨੇਹਾ ਦਿੰਦਾ ਆ । ਵੇਚਣ ਵਾਲੇ ਨੂੰ ਫੇਰ ਅਕਲ ਆਏ ਗੀ ਜਦ ਅਪਦਾ ਪੁੱਤ ਨਸਾ ਕਰੇਗਾ 😮 ਵੀਡੀਓ ਬਹੁਤ ਘੈਟ ਆ ❤

  • @gjgsingh3279
    @gjgsingh327923 күн бұрын

    ਨਸ਼ੇੜੀ ਬੰਦੇ ਨੂੰ ਕੋਈ ਫ਼ਰਕ ਨੀ ਮਾਂ ਬਾਪ ਦਾ ਓਹ ਮਰਨ ਜਿਊਣ ਉਸ ਨੂੰ ਆਪਣੇ ਨਾਲ ਮਤਲਬ ਆ ਜਿਹੜਾ ਨਸ਼ੇ ਵੇਚ ਦਾ ਹੁੰਦਾ ਉਹਦਾ ਪਹਿਲਾ ਆਪਣਾ ਘਰ ਵੀ ਖਰਾਬ ਹੁੰਦਾ ਜੇਕਰ ਆਪਾ ਕਿਸੇ ਦਾ ਘਰ ਖਰਾਬ ਕਰਦੇ ਆ ਤਾਂ ਪਹਿਲਾ ਆਪਣੇ ਬਾਰੇ ਸੋਚੋ ਵੀ ਸਾਡੀ ਔਲਾਦ ਵੀ ਕਰ ਸਕਦੀ ਆ 😢😢

  • @user-ne1rn1xl1r
    @user-ne1rn1xl1r23 күн бұрын

    ਅੱਜ ਤਾ tuc ਰਵਾ ਹੀ ਦਿੱਤਾ 😢 ਤੁਸੀਂ ਇੰਨੀਆਂ ਵਧੀਆ ਵੀਡੀਓ ਕਿਦਾਂ ਬਣਾ ਲੈਂਦੇ ਹੋ 🎉🎉🎉ਬਹੁਤ ਹੀ ਸੋਹਣੀਆਂ ਵੀਡੀਓ ਹੁੰਦੀਆਂ ਤੁਹਾਡੀਆਂ ਬਹੁਤ ਹੀ ਮਜਾ ਆਉਂਦਾ ਦੇਖਦਾ🎉🎉harpreet kaur

  • @SukhwinderKaur-i7h
    @SukhwinderKaur-i7h23 күн бұрын

    Main tuhada sanjha pariwar, barbadi,maye ni main kis nu dard sunava de sare episodes dekhdi aa bahut vadia lagde aa

  • @HarbhajanKaurBajwa
    @HarbhajanKaurBajwa23 күн бұрын

    ਭੂਆ ਜੀ ਦੀ ਬਹੁਤ ਵਧੀਆ ਅੈਕਿਟ

  • @Ranveer-sz8cq
    @Ranveer-sz8cq23 күн бұрын

    ਵੈਸੇ ਨਸ਼ਿਆ ਵਾਲੇ ਬੰਦਿਆਂ ਨੂੰ ਘਰ ਪਰਿਵਾਰ ਦੀ ਕੋਈ ਪ੍ਰਵਾਹ ਨਹੀਂ ਹੁੰਦੀ ❤

  • @harnoordhatt-qq2mc
    @harnoordhatt-qq2mc23 күн бұрын

    Komma ਬਾਲੀ ਆਂਟੀ ne ta aj kamaal ei ਕਰ ti ਐਕਟਿੰਗ bale ਵੱਟ ਕੱਢ te

  • @kaurkaur468
    @kaurkaur46823 күн бұрын

    ਭੂਆ ਜੀ ਦੀ ਐਕਿਟਗ ਗੁੱਡ 👍

  • @user-om1kb3ij3p
    @user-om1kb3ij3p23 күн бұрын

    preet da bhua g te ਵਿਰਲਾਪ wala seen vakh k ਅੱਖਾ vich pani aa gya 😢😢......

  • @vishalsingh-qb3ng

    @vishalsingh-qb3ng

    23 күн бұрын

    Same

  • @pushpinderkour3774

    @pushpinderkour3774

    23 күн бұрын

    😢 sachi mera v😢

  • @ManjeetVirk-0064

    @ManjeetVirk-0064

    23 күн бұрын

    Mare v😢😢

  • @user-hb7sx3rc9k

    @user-hb7sx3rc9k

    23 күн бұрын

    Shi gal a

  • @KulwantSingh-rt6cf

    @KulwantSingh-rt6cf

    23 күн бұрын

    Same 🙏😭😭

  • @ranjitkaur6445
    @ranjitkaur644523 күн бұрын

    Haye Preet mere ta aap dil nu kuj hunda eda di acting dekh k Waheguru ji eda de din kise te na aawe Sandeep Preet Jeeta Harinder Bhenji te Tohade auty ji bahut sohni acting kr rahe aa Very Heart touching Story God bless u all❤❤❤❤❤🎉🎉🎉🎉🎉🎉

  • @happybaba5926
    @happybaba592623 күн бұрын

    ਅਸਲ ਜਿੰਦਗੀ ਨੂੰ ਬਿਆਨ ਕਰਦੀ ਕਿ ਕਹਾਣੀ ਮੈਨੂੰ ਦੇਖ ਕੇ ਬਹੁਤ ਰੋਣਾ ਆਇਆ ਕਿਉਂਕਿ ਕਿਤੇ ਨਾ ਕੀਤੀ ਇਹ ਕਹਾਣੀ ਮੇਰੀ ਜਿੰਦਗੀ ਕੀ ਸੱਚਾਈ ਹੈ ਇਸ ਕਹਾਣੀ ਵਾਸਤੇ ਤੁਹਾਨੂੰ ਮਿਲਣ ਲਈ ਆਈ ਸੀ ਮੈਂ ਆਪਣੇ ਸਾਰੇ ਰਿਸ਼ਤੇਦਾਰਾਂ ਤੋਂ ਚੋਰੀ ਆਈ ਸੀ ਪਰ ਉਸ ਦਿਨ ਤੁਹਾਡੇ ਘਰ ਥੋੜੀ ਪਰੋਬਲਮ ਚੱਲ ਰਹੀ ਸੀ ਜਿਸ ਨੂੰ ਵੇਖ ਕੇ ਵਾਪਸ ਹੋ ਗਈ ਮੈਂ ਤੁਹਾਨੂੰ ਆਪਣੀ ਜਿੰਦਗੀ ਦੀ ਕਹਾਣੀ ਦੇਣਾ ਚਾਹੁੰਦੀ ਸੀ ਜਿਸ ਨੂੰ ਵੇਖ ਕੇ ਮੈਂ ਜੀ ਸਕਾਂ ਜੀ ਮੈਂ ਚਾਹੁੰਦੀ ਸੀ ਉਹਦੇ ਵਿੱਚ ਹੌਸਲੇ ਵਾਲੀਆਂ ਕੁਝ ਗੱਲਾਂ ਕੀਤੀਆਂ ਜਾਣ ਜਿਹੜੀਆਂ ਬਹੁਤ ਹੌਸਲਾ ਦੇਣ ਪਰ ਮੇਰੇ ਤੁਹਾਡੇ ਨਾਲ ਮੇਲ ਨਹੀਂ ਹੋਏ ਉਹ ਵੱਖਰੀ ਗੱਲ ਪਰ ਮੈਂ ਆਪਣੇ ਦਿਲ ਤੋਂ ਤੁਹਾਨੂੰ ਆਪਣਾ ਫੈਮਿਲੀ ਮੈਂਬਰ ਸਮਝਦੀ ਹਾਂ ਹਰ ਰੋਜ਼ ਜਦੋਂ ਤੁਹਾਡੀ ਵੀਡੀਓ ਵੀ wait ਹੁੰਦੀ ਹੈ

  • @Punjabivideo847

    @Punjabivideo847

    23 күн бұрын

    💝💝💝💝

  • @happybaba5926

    @happybaba5926

    23 күн бұрын

    ਅਗਰ ਤੁਸੀਂ ਇਸ ਤਰਾਂ ਦੀ ਕਹਾਣੀ ਦੁਬਾਰਾ ਬਣਾਉਣੀ ਚਾਹੋ ਪਲੀਜ ਮੈਨੂੰ contact ਜਰੂਰ ਕਰਿਓ ਕਿਉਂਕਿ ਇਸ ਤਰ੍ਹਾਂ ਦੀ ਕਹਾਣੀ ਵਿੱਚ ਬਹੁਤ ਜਿਆਦਾ twist ਨੇ ਜੋ ਕਿ ਅਸਲ ਅਸਲ ਜਿੰਦਗੀ ਨੂੰ ਬਿਆਨ ਕਰਦੇ ਨੇ ਸੋ please ਅਗਰ ਤੁਸੀਂ ਮੇਰਾ ਕਮੈਂਟ ਪੜ ਰਹੇ ਹੋ ਤਾਂ ਮੈਨੂੰ ਰਿਪਲਾਈ ਜਰੂਰ ਕਰਿਓ ਮੈਂ ਤੁਹਾਡੀ ਵੇਟ ਕਰਾਂਗੀ

  • @harpinderkaur6234

    @harpinderkaur6234

    23 күн бұрын

    Me

  • @sarbjitkaur7156
    @sarbjitkaur715623 күн бұрын

    Bohat wadhya message h waheguru ji tahnu sarya nu chardi kala ch rakhe

  • @user-cd4yx1mh3n
    @user-cd4yx1mh3n23 күн бұрын

    ਬਹੁਤ ਬਹੁਤ ਬਹੁਤ ਬਹੁਤ ਹੀ ਸੋਹਣੀ ਵਿਡੀਉ ਹੈ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ

  • @RupinderKaur-sw6rh
    @RupinderKaur-sw6rh23 күн бұрын

    ਬੇੜਾ ਗ਼ਰਕ ਜੇ ਤੁਹਾਡਾ ਨਸ਼ੇ ਵੇਚਣ ਵਾਲਿਉ। ਤੁਹਾਡੇ ਬੱਚੇ ਵੀ ਨਸ਼ਿਆਂ ਕਰਕੇ ਈ ਮਰਨੇ ਆ

  • @user-du7eg7zx2r

    @user-du7eg7zx2r

    23 күн бұрын

    Sahi keha haramjade

  • @balkarsingh-nn5le
    @balkarsingh-nn5le23 күн бұрын

    ਆ ਤੇ ਬਹੁਤ ਹੀ ਵਧੀਆ ਉਪਰਾਲਾ ਹੈ ਵੀਰ ਜੀ ❣️❤️👌👍🌹💓💖🙏🙏

  • @user-zt6rb1jv8w
    @user-zt6rb1jv8w23 күн бұрын

    Bahut sohni story all members blessings wheguru ji

  • @navkaur73
    @navkaur7323 күн бұрын

    Bhua ji Di acting bilkul real aa

  • @sarabjeetkaur910
    @sarabjeetkaur91023 күн бұрын

    ਸਨਦੀਪ ਦੀ ਤੇ ਭੂਆ ਜੀ ਦੀ ਐਕਟਿੰਗ ਬਹੁਤ ਹੀ ਵਧਿਆ ਪਰ ਸਨਦੀਪ ਤੂੰ ਅੱਜ ਵਿੱਕੀ ਦੇ ਅੱਜ ਚਪੇੜਾਂ ਲਾ ਹੀ ਦੇਣੀਆਂ ਸੀ ਕਿੳਂ ਉਦੀ ਵੱਜਾ ਕਰਨ ਉਹ ਦੀ ਮੰਮੀ ਦੀ ਜਾਨ ਗਈ ਨਸੇੜੀ ਕਿਸੇ ਥਾਂ ਦਾ❤❤

  • @manjitkaur6747
    @manjitkaur674723 күн бұрын

    Very nice and interested story❤❤ajj da apisode bohut imosnatiol aa😢😢waheguru ji preet te mehar kro❤❤

  • @SmilePreet-nn3ks
    @SmilePreet-nn3ks20 күн бұрын

    Bhut sohni story aa ❤❤❤❤

  • @bhupinderkaur6824
    @bhupinderkaur682423 күн бұрын

    Very emotional story Waheguru ji sabna te mehar Karan 🌺

  • @gursewakgill4503
    @gursewakgill450323 күн бұрын

    Kawal de mummy jehre aunty banne ohna di acting bhutttttt vdia aa 🙏👍👍👍keep it up aunty ji👍👍god bless you 🙏🙏story bhut vdia tuhadi,, ajj di hakeekat aa 😢

  • @rajrani4535
    @rajrani453521 күн бұрын

    All family super acting❤❤ super story👌👌 all family te wahe guru ji mehar barya haath rakhn 🙇‍♀️🙇‍♀️💖💖💫💫

  • @prabhsimrankaur13
    @prabhsimrankaur1323 күн бұрын

    Eh story bhut vdia story aa sb di acting bhut kmaal di aa but jdo vikcy di mummy di death wala secene dkhaya os te asi bhut emotional hoye

  • @swarnjeetkaur5726
    @swarnjeetkaur572623 күн бұрын

    Very Very emotional vedio ji baba ji Mehr karn ji

  • @ArshdeepKaur-ve2kr
    @ArshdeepKaur-ve2kr23 күн бұрын

    Sat shri akal g all family members very emotional story 😢😢god bless you all members very nice 👍 👌

  • @IQBAL_MIRZA765
    @IQBAL_MIRZA76523 күн бұрын

    brbadi ne ty suchi da rula ditta bhot rona aaya Rabba 😢😢

  • @gursharanjeetkaur5469
    @gursharanjeetkaur546923 күн бұрын

    ਵੀਡਉ ਬਹੁਤ ਸੋਹਣੀ ਸਾਰੇਜਣੇ ਰੋਲ ਬਹੁਤ ਹੀ ਸੋਹਣਾ ❤❤❤🎉🎉🎉🎉

  • @ketanbirkaur5027
    @ketanbirkaur502723 күн бұрын

    Wow te bhua g di acting bahut badiya te sandeep di v kmaal cls layi vicky di❤

  • @NavjotKaur-fe9cd
    @NavjotKaur-fe9cd23 күн бұрын

    Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji sarbat da pala kro ji waheguru ji

  • @user-ey9ww5qp1j
    @user-ey9ww5qp1j23 күн бұрын

    Very Very nice Story 🎉🎉🎉🎉god bless you ❤❤❤❤❤❤❤

  • @harwinderkaur6932
    @harwinderkaur693223 күн бұрын

    Nice Story love you Sundeep te preety 🙏🙏

  • @varinderkaur7678
    @varinderkaur767823 күн бұрын

    Yes, Absolutely right, ਸਾਂਝਾ ਪਰਿਵਾਰ ਹੁਣ ਮਜ਼ੇਦਾਰ ਕਹਾਣੀ ਨਹੀਂ ਰਹੀ। ਸਾਨੂੰ ਪਤਾ ਹੈ ਕਿ ਕੀ ਹੋਣੈ ਹੁਣ। ਏਥੇ ਹੀ ਬੰਦ ਕਰ ਦਿਓ Please.

  • @MadhuSachdeva-mq9op
    @MadhuSachdeva-mq9op23 күн бұрын

    Mai story sarea dekhdi aa par like karna bhul jandi Sandeep di acting bahut vadia lagdi mainu

  • @manpreetkaur6813
    @manpreetkaur681323 күн бұрын

    Saria di acting superb...vicky ne v bahut sohna role nibhaya...waheguru kare kise d story sach na hove eda di..bache bahut aukhe pale jande 😢😢😢

  • @HarbhajanKaurBajwa
    @HarbhajanKaurBajwa23 күн бұрын

    ❤❤❤❤❤❤❤❤❤❤❤ ਬਹੁਤ 👍💯ਵਧੀਆਂ ਮੈਸਿਜ ❤❤❤

  • @HardeepSingh-dd3uw
    @HardeepSingh-dd3uw22 күн бұрын

    ਸਾਝਾ ਪਰਿਵਾਰ ਬੰਦ ਨਾ ਕਰੀਉ ਵੀਰ ਜੀ

  • @BalpreetsinghBalpreetsin-gf3cf
    @BalpreetsinghBalpreetsin-gf3cf23 күн бұрын

    Ajj te tusi bhuaa ji da rool katam karta miss you bhuaa ji ❤❤❤

  • @user-cs2bk8sm3cAmanat
    @user-cs2bk8sm3cAmanat23 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @talk2surinder
    @talk2surinder22 күн бұрын

    V touching episode 😭😭😭😭Sab di acting super se bhi opper

  • @user-sq5iu1ds3t
    @user-sq5iu1ds3t23 күн бұрын

    ਬਹੁਤ ਵਧੀਆ ਫਿਲਮ ਵੀਰ ਜੀ❤

  • @damanpreetsingh9904
    @damanpreetsingh990423 күн бұрын

    ਬਹੁਤ ਵਧੀਆ ਮੈਸੇਜ ਦਿੱਤਾ ਕਵਲ ਵੀਰ ਜੀ ਨੇ ਪਰ ਜਿਹਦੇ ਘਰ ਇਹ ਕੋੜ ਨਸ਼ੇ ਦਾ ਵੜਿਆ ਹੋਵੇ ਉਹ ਕਦੀ ਵੀ ਨਹੀਂ ਨਿਕਲਦਾ

  • @sidhumusawalaleagendking2819
    @sidhumusawalaleagendking281923 күн бұрын

    Bua g nd preet te sandeep di ajj di ackting bhut vadia pr preet nu dekh ke bhut ਰੋਣਾ ਆਇਆ 😢

  • @rashmisharma4699
    @rashmisharma469923 күн бұрын

    Very emotional story 😢 Guru Ji bless you all family members hmeshaaaaa khush raho rub tuhanu chadi klaa ch rkhe buri najar to bachhay ❤❤❤❤❤❤❤

  • @shaheenajamshed9681
    @shaheenajamshed968123 күн бұрын

    Very heart touching episode n Preet bua ji the scean nsndeep de dialogue dupper

  • @user-cc3ez6zm8g
    @user-cc3ez6zm8g23 күн бұрын

    Bught vadia video a bro real story

  • @Nirbhay828
    @Nirbhay82823 күн бұрын

    Very nice story God bless you ❤❤❤❤❤🎉🎉🎉🎉🎉

  • @DaljitSingh-pv3to
    @DaljitSingh-pv3to23 күн бұрын

    Dhan dhan Guru Ramdes ji dhan dhan baba Deep Singh ji Maharaj ji dhan dhan baba shri Chand ji Waheguru ji Waheguru ji ❤❤🌹🙏🙏🙏🙏🙏🌹❤❤

  • @Amandeep-de3uh
    @Amandeep-de3uh23 күн бұрын

    Bhut vidya kam karde o bro.... Nce story

  • @5911SidhuSummer.
    @5911SidhuSummer.23 күн бұрын

    Veer ji sariaa videos bahut interested aa

  • @navsharma1989
    @navsharma198923 күн бұрын

    Ajj ta rawa ditta iss video ne😢😢hey maalka kise da putt na nashe te lagge🙏🙏jehda Kise da dhee putt nashe te launda .. jehda nashe vechda rabba ohda rahe kakh na..... kise da ghar ujhaarde ehna nu v ethe h narak dikhayi rabba😡sb de Maa peyo nu .. bhain bhraawa nu..bacheyan nu te jeevansathi nu lambia umraan bakshi maalka🙏🙏🙏🙏🙏🙏🙏🙏गंदी sarkar aa.. jisda sara kasur a ajj kl... eh ta video a pr hai reality

  • @maninderkaur4782
    @maninderkaur478223 күн бұрын

    Bahut hi zeyada emotional scene si jado preet, sandeep bhua ji da virlap kardiya ne per rab agge ardas he ki bhua ji di umar lambi bakshey

  • @user-rl3wd8nm3b
    @user-rl3wd8nm3b22 күн бұрын

    Very emotional video sahi dekh k Rona aa gya

  • @SmilePreet-nn3ks
    @SmilePreet-nn3ks20 күн бұрын

    Excellent g ❤❤

  • @gurpreetsekhon6694
    @gurpreetsekhon669422 күн бұрын

    Bhutt vdia story aa

  • @Kawaljit531
    @Kawaljit53123 күн бұрын

    Vry nycc video😊

  • @jagtarmalaysia9666
    @jagtarmalaysia966615 күн бұрын

    Very nice video Ji 🙏🙏♥️♥️

  • @crazygamerz136
    @crazygamerz13623 күн бұрын

    ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭੈਣ ਜੀ ❤❤❤❤❤❤

  • @JassDhanoa-pu5gg
    @JassDhanoa-pu5gg23 күн бұрын

    Very nice 💯💯💯💯💯💯 video God bless you all family members ❤❤❤❤❤❤❤❤❤❤❤❤❤

  • @hujcoxjro7277
    @hujcoxjro727723 күн бұрын

    Very nice video preet didi ji ❤❤❤❤❤❤

  • @NARINDERKAUR-123
    @NARINDERKAUR-12323 күн бұрын

    So interesting so emotional, pta nhi ah nsha Punjab cho kdo khtm hona

  • @kashishchawla6945
    @kashishchawla694517 күн бұрын

    Very very emotional story ❤❤❤❤❤❤❤❤

  • @user-kz9tx4ds5b
    @user-kz9tx4ds5b23 күн бұрын

    ਮੈਨੂੰ ਵਧੀਆ ਲੱਗਦਾ ਸਾਂਝਾ ਪਰਿਵਾਰ ਤੇ ਬਰਾਬਦੀ ਸਾਰੇ ਟਨਸਨ ਵਾਲੇ ਨਹੀਂ ਕੁਝ ਸਾਂਝਾ ਪਰਿਵਾਰ ਵਾਗ ਵੀ ਚਾਹੀਦਾ

  • @HarsimranKaur-xe6tu
    @HarsimranKaur-xe6tu22 күн бұрын

    bahut vdia video ne

  • @gurmukhsingh9384
    @gurmukhsingh938423 күн бұрын

    Boht Vadia story ❤

  • @ManjitSingh-qm8ih
    @ManjitSingh-qm8ih23 күн бұрын

    Nice story Preeti didi 😢😢😢😢😢

  • @amritvirk2790
    @amritvirk279023 күн бұрын

    ਬਿਲਕੁਲ ਸੱਚੀ ਵੀਡੀਓ 🎉

  • @user-ye4dy3kt2p
    @user-ye4dy3kt2p23 күн бұрын

    Bhut vadyia rona a gya dhak ka 🥺🥺🥺🥺🥺

  • @gillbrother7786
    @gillbrother778623 күн бұрын

    Veer ji app da video super duper 💯💯💯💯💯💯💯💯💯💯💯💯💯❤️❤️❤️❤️👍👍👍👍👍🙏🙏🙏🙏

  • @Amandeep-te5bw
    @Amandeep-te5bw23 күн бұрын

    Nicee❤bhot vadiya drama bnaya 🎉❤

  • @nbisht8074
    @nbisht807423 күн бұрын

    Preeti didi bhut acha sass maa di sewa kr rhee ho

  • @Komalpreetk0004
    @Komalpreetk000423 күн бұрын

    SANDEEP DIDI VALA SCENE BAHUT VDIA LGYA

  • @ArjunGrewal-vq2my
    @ArjunGrewal-vq2my23 күн бұрын

    ਬਹੁਤ ਵਧੀਆ ਨਤੀਜੇ ਇਹ ਫਿਰਦੀ ਹੋ ਗਈ ਹਰ ਇੱਕ ਨੂੰ ਸਤਾਉਣਾ ਇਸਨੂੰ ਮੈਂ ਚੰਗਾ ਨਹੀਂ ਬੋਲਣਾ ਚਾਹੀਦਾ

  • @Punjabivlogs-ki6ve
    @Punjabivlogs-ki6ve23 күн бұрын

    ਜਦੋ ਅਸੀ ਕਿਸੇ ਦਾ ਬੁਰਾ ਕਰਦੇ ਸਾਡਾ ਪਹਿਲਾਂ ਹੁੰਦਾ ਇਸ ਦੇ ਮੁੰਡੇ ਨੇ ਨਸ਼ਾ

  • @palwinderkaur5461
    @palwinderkaur546123 күн бұрын

    Bahout vadia story ❤❤❤❤❤

  • @harvinderpannu9061
    @harvinderpannu906123 күн бұрын

    Buaa ji di acting good 👍👍

  • @sandhusaab6160
    @sandhusaab616022 күн бұрын

    Hii raba aaj rona aa gya video vekh k 😢

  • @kuldeepkaur2959
    @kuldeepkaur295923 күн бұрын

    Pichhle episode vch bhua ji de hair white kite c es episode vch black .God bless u bhua ji

  • @sukhkaari9780

    @sukhkaari9780

    22 күн бұрын

    mehndi laa lyi a ohna ne hun 😂😂

  • @jattji4366
    @jattji436623 күн бұрын

    Nasha vechan wale de acting bahut wadia

  • @SonuKumarSonuKumar-jy2we
    @SonuKumarSonuKumar-jy2we22 күн бұрын

    Nice vedio God bless you

  • @user-or1ym8dc6q
    @user-or1ym8dc6q22 күн бұрын

    Nice vedio

  • @anmoldeepsingh6679
    @anmoldeepsingh667923 күн бұрын

    Very nice veer ji bhut vadia video a God bless you all family and all teem bhut vadia acting a veer ji nasa na karya kro koi vi veer ji 🌟⭐🌟⭐🌟⭐🌹🌷🌟⭐🌟⭐🌟🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷

  • @arshpannu5742
    @arshpannu574223 күн бұрын

    Bhut hi att story bro

  • @nirmaljitsingh1357
    @nirmaljitsingh135722 күн бұрын

    Bahut badiya episode

  • @Virk_Janpal
    @Virk_Janpal23 күн бұрын

    Very nice video God bless you 😂😂

  • @user-dl4xo8ji8k
    @user-dl4xo8ji8k23 күн бұрын

    Very nice video g ❤❤❤❤

  • @gurpinderkaur7790
    @gurpinderkaur779023 күн бұрын

    Vry vry nice

  • @PreetSingh-lm6rt
    @PreetSingh-lm6rt23 күн бұрын

    ਬੁਹਤ ਵਧੀਆ ਹੈ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ

  • @ManjeetKaur-hl4oi
    @ManjeetKaur-hl4oi23 күн бұрын

    Nice video veer ji

  • @tanveerkhaira1463
    @tanveerkhaira146323 күн бұрын

    ਵਾਹਿਗੁਰੂ ਜੀ

  • @youtuberbalkaranandgurshar3710
    @youtuberbalkaranandgurshar371023 күн бұрын

    Sandeep d te preet d acting bahut vadia a

  • @karamkaur1491
    @karamkaur149123 күн бұрын

    Nyc video g

  • @GurmitKaur-ly8tn
    @GurmitKaur-ly8tn23 күн бұрын

    Bhut vadia story ❤

Келесі