Balkar Sidhu - Jhanjar Da Chhankara - Goyal Music -

Ойын-сауық

Singer : Balkar Sidhu - Manpreet Akhtar
Song : Jhanjar Da Chhankara
Music : Tejwant Kituu
Lyrics : Hakam Bhakhtrhi Wala
Album : Charkhe
Label : Goyal Music

Пікірлер: 1 400

  • @reshamsingh1655
    @reshamsingh16556 ай бұрын

    2024 ਵਿੱਚ ਕੌਣ ਕੌਣ ਸੁਣਦਾ 👌👌👌👌

  • @sahabkahlon7937

    @sahabkahlon7937

    4 ай бұрын

    AJA FIR EK VAAR HOR SUNIYE...😊😊😊

  • @user-gh4qz5gh2h

    @user-gh4qz5gh2h

    4 ай бұрын

    bhout vadia song Bai ji❤❤

  • @gagandeepsekhon8844

    @gagandeepsekhon8844

    4 ай бұрын

    Yes

  • @user-py3kf5em6f

    @user-py3kf5em6f

    3 ай бұрын

    Aàaqaààààaaàaa​@@user-gh4qz5gh2h

  • @tinkusingh2440

    @tinkusingh2440

    3 ай бұрын

    Hmm

  • @Harjit565
    @Harjit5656 ай бұрын

    ਆਓ ਜੀ 2024 ਵਾਲੇ ਵੀਰ ਭਰਾ ਆਪਣੇ😊

  • @GurdevGill-vz6vv

    @GurdevGill-vz6vv

    4 ай бұрын

    Aa❤❤pa v sunde aa

  • @Happyrai5911-hf7kr

    @Happyrai5911-hf7kr

    3 ай бұрын

    😊😊

  • @HARPREETSINGH-vq8yr

    @HARPREETSINGH-vq8yr

    3 ай бұрын

    Bhut aa 22

  • @manjumanga.4463

    @manjumanga.4463

    2 ай бұрын

    Yyyyess

  • @Poonam-cp3wo

    @Poonam-cp3wo

    18 күн бұрын

    ​@@GurdevGill-vz6vvस्तईईईईईईअ ह्म ई ह्मी र्दीईई न्हईस्तीअअपपंं पंं पं😊ह्म ं ंं ं नौ घ। न

  • @harjindervirk3332
    @harjindervirk3332 Жыл бұрын

    ਬਾਈ ਹਾਕਮ ਬਖਤੜੀ ਵਾਲੇ ਦੀ ਕਲਮ ਨਿਰੀ ਅੰਗ ਨਾੜ ਹੈ ਅੰਜਾਮ ਤੱਕ ਕਿਸੇ ਨਹੀ ਨਿਖਿਅਆ

  • @baazlalka5274
    @baazlalka52742 ай бұрын

    ਛੋਟੀ ਜਿਹੀ ਉਮਰ ਸੀ ਇਹ ਗੀਤ ਸੁਣ ਕੇ ਯਾਰ ਕਿਸੇ ਕੁੜੀ ਨਾਲ਼ ਬੈਠੇ ਆਂ ਸੀ

  • @nishusharma5794
    @nishusharma5794 Жыл бұрын

    ਮਨਪ੍ਰੀਤ ਅਖਤਰ ਜੀ ਤੋ ਵਧੀਆ ਇਸ ਗੀਤ ਨਾਲ ਕੌਈ ਹੋਰ ਇਸ ਤੋਂ ਚੰਗਾ ਇਨਸਾਫ਼ ਨਹੀ ਕਰ ਸਕਦੀ ਸੀ,, any time super hit i love volume tones mpreet .akhtar ji....

  • @charnjitsingh624
    @charnjitsingh6242 жыл бұрын

    ਛੋਟੀ ਜਿਹੀ ਉਮਰ ਸੀ ਇਹ ਗੀਤ ਸੁਣ ਕੇ ਯਾਰੀ ਕਿਸੇ ਕੁੜੀ ਨਾਲ ਲਾ ਬਹੇਠਆ ਸੀ

  • @Thor-gj5wc
    @Thor-gj5wc2 жыл бұрын

    ਸੰਗੀਤਕਾਰ ਤੇਜਵੰਤ ਕਿੱਟੂ ਦਾ ਬਿਹਤਰੀਨ ਸਮਾ (2001 ਤੋ 2005) ਬਲਕਾਰ ਸਿੱਧੂ ਰਵਿੰਦਰ ਗਰੇਵਾਲ. ਇਨਾਂ ਸਾਲਾ ਚ ਬਲਕਾਰ ਦੀ ਲੌਂਗ tavitria, ਚਰਖੇ, ਦੋ ਗੱਲਾਂ, ਮੇਹੰਦੀ ਐਲਬਮ ਹਿੱਟ ਗਈਆ ਸੀ

  • @AmritSingh-mm7kd
    @AmritSingh-mm7kd3 жыл бұрын

    ਇਹ ਗੀਤ ਇਕ ਅਜਿਹਾ ਗੀਤ ਹੈ ਜੋ ਅੱਜ ਵੀ ਹਰੇਕ ਵਿਆਹ ਵਿੱਚ ਧੱਕ ਪਾਉਂਦਾ ਹੈ

  • @RupinderSingh-yg6dc

    @RupinderSingh-yg6dc

    2 жыл бұрын

    J na chale ta main keh k lgwauna y

  • @SunnyKumar-vs9yu

    @SunnyKumar-vs9yu

    2 жыл бұрын

    c c

  • @dhotcateres7545

    @dhotcateres7545

    2 жыл бұрын

    shi aa aj v eda lgda jive aj he gaya hove

  • @labhsingh1233

    @labhsingh1233

    2 жыл бұрын

    @@SunnyKumar-vs9yu .

  • @deepsain314

    @deepsain314

    Жыл бұрын

    @@RupinderSingh-yg6dc q

  • @sukhjeetaliana5763
    @sukhjeetaliana57632 жыл бұрын

    ਕੋਂਣ ਕੋਂਣ 2022 ਵਿਚ ਵੀ ਇਹ ਗੀਤ ਸੁਣ ਰਿਹਾ ਆ , ਜਾ ਭੁੱਲ ਗਏ । ਇਸ ਗੀਤ ਬਿਨਾਂ ਵਿਆਹ ਅਧੂਰਾ ਜਿਹਾ ਲਗਦਾ 👍

  • @nikkulal2356
    @nikkulal2356 Жыл бұрын

    ਜੇ ਇਹ ਗੀਤ ਵਿਆਹ ਵਿਚ ਨਾ ਵਜੇ ਤਾਂ ਫਿਰ ਵਿਆਹ ਸੁੰਨਾ ਸੁੰਨਾ ਲੱਗਦਾ ਹੈ ਇਸ ਗੀਤ ਤੇ ਬਦੋ ਬਦੀ ਦਿਲ ਨੱਚਣ ਨੂੰ ਕਰਦਾ ਹੈ ਇਸ ਗੀਤ ਦੀ ਤਰਜ ਬਹੁਤ ਵਧੀਆ ਹੈ ਤੇ ਮਨਪ੍ਰੀਤ ਅਖਤਰ ਤੇ ਬਲਕਾਰ ਸਿੱਧੂ ਨੇ ਇਸ ਗੀਤ ਨੂੰ ਬੋਲ ਕੇ ਇਸ ਗੀਤ ਵਿੱਚ ਜਾਨ ਪਾ ਦਿੱਤੀ ਹੈ

  • @nishusharma5794
    @nishusharma5794 Жыл бұрын

    ਘੈਟ ਗੀਤਕਾਰ ਕਲਾਕਾਰ ਹਾਕਮ ਬਖਤੜੀ ਵਾਲਾ

  • @varinderkamboj5946
    @varinderkamboj594611 ай бұрын

    2023 ਚ ਕੌਣ ਕੌਣ ਸੁਣ ਰਿਹਾ!

  • @sukhdeepsingh-ot1dt
    @sukhdeepsingh-ot1dtАй бұрын

    ਬਾਈ ਇਹ ਗੀਤ ਅਤੇ ਵੀਡੀਓ ਦੇਖ ਰਹੇ ਹਾਂ,i like it, Anchor satpal Bhatti Moga

  • @navsidhu988
    @navsidhu9882 жыл бұрын

    ਏਹ ਨੀ ਪੁਰਾਣੇ ਹੁੰਦੇ ਕਦੇ …….. ਕਿਆ ਬਾਤਾਂ ਨੇ ਉਸਤਾਦ♥️♥️

  • @HardeepSingh-ys8hi
    @HardeepSingh-ys8hi Жыл бұрын

    ਕਿੰਨੀ ਸਾਦਗੀ ਹੁੰਦੀ ਸੀ ਆਪਣੇ ਬਚਪਨ ਦਿਆਂ ਗੀਤਾਂ ਵਿਚ ਤੇ ਮਨਪ੍ਰੀਤ ਅਖ਼ਤਰ ਦੀ ਆਵਾਜ਼ ਓਏ ਹੋਏ ਕੀ ਕਹੀਏ

  • @mohandhindsa1174
    @mohandhindsa11744 ай бұрын

    ਕਿਆ ਦਿਨ ਤੇ ਪੂਰੀਆਂ ਰੌਣਕਾਂ ਹੁੰਦੀਆਂ ਸੀ

  • @gurnamsingh1532
    @gurnamsingh1532 Жыл бұрын

    ਅੱਜ ਵੀ ਸਾਡੇ ਜਦੋਂ ਵੀ ਕੋਈ ਖੁਸ਼ੀ ਦੇ ਮੌਕੇ ਤੇ ਡੀ ਜੇ ਲੱਗਦਾ ਹੈ ਮੈਂ ਇਹ ਗੀਤ ਤੇ ਬਹੁਤ ਭੰਗੜਾ ਪਾਉਂਦਾ ਹਾਂ ਤਾਂ ਉਹ ਬਚਪਨ ਯਾਦ ਆ ਜਾਂਦੀ ਹੈ

  • @shivbhagwangoswami484
    @shivbhagwangoswami4846 ай бұрын

    2024 में कोन कोन सुन रहा है हाजरी लगाओ

  • @RajJagrajsingh
    @RajJagrajsingh8 күн бұрын

    ਇਹ ਗਾਣਾ 2024 ਵਿੱਚ ਕੌਣ ਕੌਣ ਸੁਣ ਰਿਹਾ ਲਾਵਉ ਫੇਰ ਹੈ ਹਾਜਰੀ❤

  • @satwindermatharu3855
    @satwindermatharu38553 ай бұрын

    20 ਸਾਲ ਤੋਂ ਸੁਣ ਰਹੇ ਆ ...ਅੱਜ ਫੇਰ 28 ਅਪ੍ਰੈਲ 2024 mla ਸਾਬ੍ਹ ਦਾ ਇਹ ਘੈਂਟ ਗਾਣਾ ਪਲੇਅ ਲਿਸਟ ਚ add ਕੀਤਾ❤❤❤❤❤❤ always love this ਸਿੰਘ

  • @user-bg4tl3tk1f
    @user-bg4tl3tk1f4 жыл бұрын

    ਜੋ ਮੇਰਾ ਵੀਰ ਮਾਝੇ ਦੀਏ ਮੋਮਬੱਤੀਏ ਨਵੇਂ ਨੂੰ ਸੁਣਕੇ ਆਇਆ like ਕਰਿਓ

  • @BalwinderSingh-vz1er

    @BalwinderSingh-vz1er

    3 жыл бұрын

    Next songs

  • @truckanwale227
    @truckanwale2272 жыл бұрын

    ਬਾਈ ਸਵਾਦ ਹੀ ਆ ਗਯਾ ਯਾਰ ਰੱਬ ਦੀ ਸੌਂਹ ਲੱਗੇ

  • @Sunnybhabianeto
    @Sunnybhabianeto Жыл бұрын

    ਯਾਰ ਥੋੜਾ ਸੋਚ ਕੇ ਦੇਖੋ ਪਿੱਛੇ ਕਿੰਨਾਂ ਸਕੂਨ ਮਿਲਦਾ ਸੀ

  • @subhlakshmifinancepvt.ltd.
    @subhlakshmifinancepvt.ltd.11 ай бұрын

    ਬਚਪਨ ਯਾਦ ਕਰਾ ਦਿੰਦੇ ਇਹ ਗਾਣੇ ❤❤❤❤❤

  • @gaggandeepsingh4870
    @gaggandeepsingh487011 ай бұрын

    Ajj bappu ji di yaad aa gai 😢bhut nachde hunde ch es song te assi jado chote hunde c😢😢

  • @J.S.LAKHIYA
    @J.S.LAKHIYA Жыл бұрын

    ਬਲਕਾਰ ਸਿੱਧੂ ਬਾਈ ਦੇ ਗੀਤਾਂ ਨਾਲ ਬਚਪਨ ਜੁੜਿਆ ਹੋਇਆ ਆ ਯਰ ਸਾਡਾ 🥰🥰🥰🥰

  • @user-ic3rf2pk8l
    @user-ic3rf2pk8l6 ай бұрын

    90 ਦਹਾਕੇ ਦੇ ਸਾਰੇ ਗੀਤ ਬਹੁਤ ਹੀ ਪਿਆਰੇ ਤੇ ਸੱਭਿਆਚਾਰਕ ਹਨ

  • @arvindersingh867
    @arvindersingh8673 жыл бұрын

    Bahut jyada vadiya Geet 4 peg la ke taa Bilkul sirra lagda ❤️❤️🍺🥃🤗

  • @preet4152

    @preet4152

    2 жыл бұрын

    Hnjii shii aa bai jii🤫🤫

  • @user-hn5ic8uz9s

    @user-hn5ic8uz9s

    6 ай бұрын

    Kaint 🎉

  • @vhibhishangokantchaudhary3384

    @vhibhishangokantchaudhary3384

    4 ай бұрын

    Superb bhai

  • @mukeshchand-dw5qy

    @mukeshchand-dw5qy

    Ай бұрын

    Wah ji ❤❤

  • @PardeepKumar-is3gj

    @PardeepKumar-is3gj

    Ай бұрын

    8 peg

  • @bablubablu520
    @bablubablu520 Жыл бұрын

    ਹਰੇਕ ਵਿਆਹ ਚ ਚੱਲਣ ਵਾਲਾ ਗਾਣਾ ਜਦੋਂ ਚੱਲਦਾ ਤੇ ਹਰ ਇਕ ਨੂੰ ਨੱਚਣ ਲਈ ਮਜਬੂਰ ਕਰ ਦਿੰਦਾ ਪੂਰਾ ਜੋਸ਼ ਭਰ ਦਿੰਦਾ ਫਿਰ ਨੱਚੇ ਬਿਨਾ ਰਿਹਾ ਨੀ ਜਾਂਦਾ

  • @charanjeetsingh2436

    @charanjeetsingh2436

    Жыл бұрын

    Nazara aa janda aa bai jdo eh gaana chlda aa

  • @manjubala8551

    @manjubala8551

    Жыл бұрын

    ​@@charanjeetsingh2436hi hbm mm bffoobbbb

  • @chauhansab9990

    @chauhansab9990

    Жыл бұрын

    ਇਹ ਉਹ ਗੀਤ ਨਹੀ ਵੀਰ ਉਹ ਗੀਤ ਨੱਚਣ ਤੋ ਪਹਿਲਾ ਹੋਕਾ ਦਿਆ ਗਏ ਸਰਦੂਲ ਸਿਕੰਦਰ

  • @sandeepmunde6672

    @sandeepmunde6672

    Жыл бұрын

    Sahi gall veer ji ajj bhi suni da

  • @KamaljeetkourKamal-bp9zq

    @KamaljeetkourKamal-bp9zq

    Жыл бұрын

    ​@@charanjeetsingh24369👍🏻

  • @kuljitgill746
    @kuljitgill7462 жыл бұрын

    ਬਹੁਤ ਸੋਹਣੀ ਅਵਾਜ ਆ ਰੂਹ ਖੁਸ਼ ਹੋ ਜਾਂਦੀ ਆ ਇਹੋ ਜਿਹਾ ਗੀਤ ਸੁਣ ਕੇ

  • @amarjeetriy711

    @amarjeetriy711

    Жыл бұрын

    Amar riy param riy

  • @DEEPKALERLDH
    @DEEPKALERLDH2 жыл бұрын

    ਜਦ ਲੱਭ ਕੇ "ਦੀਪ ਸਿੰਹਾਂ" ਤੂੰ ੲਿਹ ਗਾਣਾ ਲਾ ਦਿਤਾ. ੲਿਕ ਵਾਰ ਪੂਹਲੇ ਵਾਲੇ ਸਿਧੂ ਨੇ ਪਰਾਣਾ ਟਾੲੀਮ ਯਾਦ ਕਰਾ ਦਿਤਾ..

  • @user-gd7il9jo5t
    @user-gd7il9jo5t3 жыл бұрын

    July 2021 ਵਾਲਾ ਹੈਗਾ ਕੋਈ ਜੋਂ ਇਹ ਗਾਣਾ ਸੁਣਦਾ ਹੋਵੇ

  • @NDRSNGH
    @NDRSNGH Жыл бұрын

    ਘੈਂਟ ਪੰਜਾਬੀ ਗਾਇਕ 👍

  • @MANN8400
    @MANN84005 ай бұрын

    ਸਦਾਬਹਾਰ ਗਾਣੇ..ਸਦਾ ਬਹਾਰ ਲਿਖਤਾ.. ❤

  • @manjitsandhu4303
    @manjitsandhu43036 ай бұрын

    ਜਦੋਂ ਸਹੈਲੀ ਦੀ ਛਾਤੀ ਤੇ ਸਿਰ ਹੋਵੇ ਤਾਂ ਉਦੋਂ ਨਜਾਰਾ ਹੀ ਹੋਰ ਹੁੰਦਾ

  • @PardeepSingh-ht6yy

    @PardeepSingh-ht6yy

    4 ай бұрын

    ਤੈ ਜੈ ਸਿਰ ਹੋਵੇ ਹੀ ਨਾਂ ਤੇ ਫ਼ਿਰ

  • @PardeepSingh-ht6yy

    @PardeepSingh-ht6yy

    4 ай бұрын

    😂

  • @RamNath-ei4tu
    @RamNath-ei4tu4 ай бұрын

    Ehe gaana jadu marji sun leo bahut vdiya lagda 2024👌👌👌

  • @JasvirSingh-dv2cp
    @JasvirSingh-dv2cp3 жыл бұрын

    ਅਸੀ ਤਾਾਂ ਵੀਰ 2021 ਵਿੱਚ ਵੀ ਸੁਣਦੇ ਅਾ

  • @nikkasidhu6121

    @nikkasidhu6121

    2 жыл бұрын

    2022

  • @tarsemsingh6931

    @tarsemsingh6931

    2 жыл бұрын

    Tarsemsinkhattragh

  • @raazsingh5465

    @raazsingh5465

    2 жыл бұрын

    ਅੱਸੀ 2022

  • @rajabhuno778

    @rajabhuno778

    2 жыл бұрын

    2022

  • @manpreet3804

    @manpreet3804

    2 жыл бұрын

    Me ta ji 2022Ch v sun reha aw ji

  • @DilpreetSingh-uz4jq
    @DilpreetSingh-uz4jq3 жыл бұрын

    Ajj v kon kon sunda ah song nu..? ...

  • @raseedkhan9542

    @raseedkhan9542

    3 жыл бұрын

    Me

  • @lalalakhyan5733

    @lalalakhyan5733

    3 жыл бұрын

    ma v hun he sunya e song

  • @user-rp3fv5vz3g

    @user-rp3fv5vz3g

    2 ай бұрын

    Sidhu. Sardar

  • @raazsingh5465
    @raazsingh54652 жыл бұрын

    2022 ਵਾਲੇ ਲਾਵੋ ਹਾਜ਼ਰੀ ✍️💕🔗

  • @sukhpalgill3525

    @sukhpalgill3525

    Жыл бұрын

    Hlo veer ji

  • @kuljitgill746
    @kuljitgill7462 жыл бұрын

    ਜਿਨਾ ਨੇ ਬਲਕਾਰ ਸਿੱਧੂ ਨਾਲ ਇਹ ਗੀਤ ਗਾਇਆ ਉਨਾਂ ਦੀ ਅਵਾਜ ਬਹੁਤ ਜਿਆਦਾ ਸੁਰੀਲੀ ਆ 👌👌

  • @gurwinderguri431
    @gurwinderguri4313 жыл бұрын

    2020 ਵਿਚ ਕੋਣ ਕੋਣ ਸੁਣਦਾ ਆ song ਨੂੰ ਵੀਰ ਦੱਸੋ ਬਈ

  • @jeenasandhusandhu1732

    @jeenasandhusandhu1732

    3 жыл бұрын

    Aise ta 2021 vich v aunde a😍

  • @SandeepKaur-vb7ot

    @SandeepKaur-vb7ot

    3 жыл бұрын

    21 ch v

  • @vikasllb8663
    @vikasllb8663 Жыл бұрын

    I miss you Manpreet akhtar literally yours all songs masterpiece like a...tujhe yaad na meri aaye..jhanjar da chankara..no one can replace you.!!

  • @sandeepchoudhary963
    @sandeepchoudhary9633 жыл бұрын

    Y ji AA song sari Umar chlna kithy v program hoye AA song chlna hi chlna gud song

  • @NishanSingh-hg8hj
    @NishanSingh-hg8hj3 жыл бұрын

    ਬੁਲੰਦ ਆਵਾਜ਼ ਬੀਬਾ ਮਨਪ੍ਰੀਤ ਅਖ਼ਤਰ ❤️❤️❤️

  • @sidhubabbu8954

    @sidhubabbu8954

    Жыл бұрын

    E2

  • @robinarora6973
    @robinarora69734 жыл бұрын

    ਛੋਟੇ ਹੁੰਦੇ ਮਾਘੀ ਦੇ ਮੇਲੇ ਚ ਬਹੁਤ ਸੁਣਿਆ ਇਹ ਗਾਣਾ ਉਦੋਂ ਆਇਆ ਸੀ ਗਾਣਾ end gallbaat a song ch

  • @vikramfarmer5183
    @vikramfarmer5183 Жыл бұрын

    Waah! Sidhu veere😘😘💓💓

  • @gurimansa8966
    @gurimansa89662 жыл бұрын

    ਅੱਜ ਕੋਣ ਸੁਣ ਰਿਹਾ

  • @user-ys8qj8nc2x
    @user-ys8qj8nc2x20 күн бұрын

    Kon kon 2024 ch vi sun reha hajri lavao 🎉❤

  • @happysidhu9630
    @happysidhu96303 жыл бұрын

    ਆ ਗੀਤ ਬਚਪਨ ਵਿੱਚ ਡਿੱਕਾ ਉਪਰ ਸੁਣ ਦੇ ਹੁੰਦੇ ਸੀ। ਬੜਾ ਚੰਗਾ ਸਮਾਂ ਸੀ ੳੁਹ...

  • @baltejsingh6704

    @baltejsingh6704

    3 жыл бұрын

    Vir kidar gya Deck hun

  • @bablisingh742

    @bablisingh742

    2 жыл бұрын

    mera v

  • @officialjassrai2396

    @officialjassrai2396

    2 жыл бұрын

    Bhut vdia c sma oh vi hang g🎉🔥👍👍

  • @iqbalsinghsidhu2576

    @iqbalsinghsidhu2576

    2 жыл бұрын

    Ryt ajj vi chalda song

  • @lakhwinderbrar6560

    @lakhwinderbrar6560

    2 жыл бұрын

    Hun da music jamma Kharaab aa

  • @gurcharnsingh5894
    @gurcharnsingh58942 жыл бұрын

    ਬਹੁਤ ਵਧੀਆ ਗਾਣਾ ਹੋਰ ਆਉਣ ਦਿਉ ਵਧੀਆ ਗਾਣਾ

  • @VisitPunjab
    @VisitPunjab4 жыл бұрын

    Aj oh waqt yad aa janda hai. Aj v nawe warga gana.

  • @amritsandhu1712
    @amritsandhu171223 күн бұрын

    ਬਹੁਤ ਵਧੀਆ ਵੀਰ ਜੀ ਕੌਣ ਆ

  • @manjeetrai4925
    @manjeetrai49255 жыл бұрын

    2019 ch v aajo hun yaar kithe reh gaye..... Fudduaa nu sun sun k dil akkeya peya 22

  • @sherry82

    @sherry82

    5 жыл бұрын

    Manjeet Rai kaka ji tuhanu ki pata ehna gania d value.. Pokeman gen cant appreciate the beauty of classics

  • @subhashnimana7192
    @subhashnimana71924 жыл бұрын

    ਏ ਦੁਨੀਆਂ ਦੁਸ਼ਮਣ ਪਿਆਰਾਂ ਦੀ Dec 2019 👍👍👍

  • @kulwindersingh6094

    @kulwindersingh6094

    4 жыл бұрын

    My

  • @amritsandhu1712

    @amritsandhu1712

    23 күн бұрын

    ਜੀ ਬਹੁਤ ਪੁਰਾਣੇ ਕੀਤੇ ਜਿਆਦਾ ਜੋੜਦੇ ਨੇ

  • @princeff1093
    @princeff10932 жыл бұрын

    Sira ha song ਹਰ ਵਿਆਹ ਵਿੱਚ ਸੁਣੀ ਦਾ

  • @VisitPunjab
    @VisitPunjab2 жыл бұрын

    Dj te lagda c eh song us waqt kya time c

  • @DeepakSingh-bw7yv
    @DeepakSingh-bw7yv Жыл бұрын

    ਬਹੁਤ ਵਧੀਆ ਪਰਮਾਤਮਾ ਤਹਾਨੂੰ ਤਰੱਕੀ ਬਕਸੇ

  • @narindersinghkala1005
    @narindersinghkala10054 жыл бұрын

    Kon kon sun reha ajj v

  • @gurjantsingh1523
    @gurjantsingh15232 ай бұрын

    Very nice song ❤❤❤

  • @sammie2606
    @sammie2606 Жыл бұрын

    ਅਸੀ ਤਾਂ ਵੀਰ ਜੀ 2022 last 2023 ਵਿੱਚ ਸੁਣਦੇ ਹਾਂ

  • @RajwinderSingh-ee7fb
    @RajwinderSingh-ee7fb4 жыл бұрын

    Bhut vadiya song Gaye aw balkar y ne

  • @KulwinderSingh-ve1hf
    @KulwinderSingh-ve1hf4 жыл бұрын

    2020 a Wale like karo

  • @kamalkumar3613

    @kamalkumar3613

    4 жыл бұрын

    Xcc

  • @SarbjeetSingh-ji2sv

    @SarbjeetSingh-ji2sv

    3 жыл бұрын

    Hi brlo

  • @khushsibia4124

    @khushsibia4124

    3 жыл бұрын

    2021 wale like karo 👍

  • @mohanlalvermamotorcyclewor5446

    @mohanlalvermamotorcyclewor5446

    3 жыл бұрын

    @@kamalkumar3613 loop

  • @akashrajput503
    @akashrajput5034 ай бұрын

    Eh song bhut vadiya va es song vich jo dance kar rahe va preeti didi va bhut vadiya va eh .es song vich ehna ne meri mummy di payal lai c eh song layi .asi jande va ehna nu .afsos di gal eh va ki eh hun es duniya vich nai rahe .ehna di sari family bhut vadiya va .....nice song ❤❤

  • @frostyfox1282

    @frostyfox1282

    4 ай бұрын

    Hanji Asi vi jande haan dogar Basti ch.......ehna nu ki hoyea Sii

  • @MANPREETSINGH-nv7ub
    @MANPREETSINGH-nv7ub2 ай бұрын

    ਜਦੋਂ ਹੋਰ ਗਾਣਿਆਂ ਤੋਂ ਮਨ ਭਰ ਜਾਂਦਾ ਤਾਂ ਝਾਂਜਰ ਦਾ ਛਨਕਾਰਾ ਸੁਣ ਲਈ ਦਾ ❤.... ਸਦਾ ਬਹਾਰ ਗੀਤ

  • @foodtravelvlog9546
    @foodtravelvlog95465 жыл бұрын

    Sidhu bai ve kamal a sare ganne ch rk he step krda reha😊😊😊

  • @guru-zj6dy
    @guru-zj6dy6 жыл бұрын

    thks for internet and youtube who brought back my childhood memories ......I had seen only half part of this ....becoz the electricity had gone at that moment when i was watching this on jalandhar doordarshan.

  • @rajankamboj1207

    @rajankamboj1207

    3 жыл бұрын

    Paji baad ch batti agye hune dubara chalya hune odo sun lena c

  • @pawandeepsroye-yy9nl
    @pawandeepsroye-yy9nl9 ай бұрын

    Bachpan yaad kra ta bai kya din c oho 😢❤❤❤❤❤❤❤❤❤❤❤❤❤ is song to bina apni punjabiya di marriage adhori a ❤❤❤❤❤❤❤❤❤❤

  • @kevinsharma6141
    @kevinsharma61416 ай бұрын

    Kya Baat kini sohni gaaeki aa Yr....roh khush ho gyi

  • @sonumiltry7996
    @sonumiltry7996 Жыл бұрын

    2022 ch kon kon sun riha eh gaana ..I love this song ...buht ghaint gaana ...eh. Ajj v viah ch lgda gaana dj te

  • @AmarjeetSingh-ec9kc
    @AmarjeetSingh-ec9kc4 жыл бұрын

    2020 vi suni da 22 end a..

  • @kuldeepdhaliwal8712

    @kuldeepdhaliwal8712

    4 жыл бұрын

    Ha y asi v sunde aaa

  • @sushilsarao8012

    @sushilsarao8012

    3 жыл бұрын

    Knt song ae bai main 25 sep. 2020 nu sun reha

  • @Ranarandhir582
    @Ranarandhir582 Жыл бұрын

    2023 vich eh song kon kon sun reha

  • @user-im_criminal_99
    @user-im_criminal_99 Жыл бұрын

    2023 ਚ ਕੌਣ ਕੌਣ ਸੁਣ ਰਿਹੈ ❤❤

  • @navsidhu988
    @navsidhu9884 жыл бұрын

    song ee sira ne nale ehna nu sun k bachpan yaad aa gya dekk te sunya c me eh song

  • @lakhvindersingh3114
    @lakhvindersingh31145 жыл бұрын

    Aaj v ohi swaad aunda sun k jo bachpan ch c 2019

  • @tekkaji7089

    @tekkaji7089

    4 жыл бұрын

    Sahil gal aa ji

  • @GurpreetSingh-rm6rl

    @GurpreetSingh-rm6rl

    4 жыл бұрын

    Saliya bachpan nu eh song kehda 300 saal pehla aya se

  • @vazeersinghvazeer6025

    @vazeersinghvazeer6025

    3 жыл бұрын

    300 sal pehla kehda bachpan c

  • @angrejsingh2807

    @angrejsingh2807

    3 жыл бұрын

    Lpppp00llllll lol llllp pop lol ppp0l

  • @navinokwal8335
    @navinokwal83354 жыл бұрын

    Ajj kll de ganne kithe ress krnge ehna d,

  • @gaggisingh7764
    @gaggisingh7764 Жыл бұрын

    ਹਾਜੀ ਹੁਣ ਕੋਣ ਸੁਣ ਰਿਹਾ 2023 ਵਿੱਚ

  • @LakhwinderSingh-yd8cr
    @LakhwinderSingh-yd8cr4 жыл бұрын

    jmaa e ghaint song a yr simple saadgi wala song 2019

  • @gaggihero7721
    @gaggihero77215 жыл бұрын

    Old is GOLD

  • @gavygill73795
    @gavygill737954 ай бұрын

    Very nice song

  • @kantarani369
    @kantarani3694 жыл бұрын

    2021 de wich bhi suna ge

  • @jagdeepsingh1282
    @jagdeepsingh12825 жыл бұрын

    22 aaj tera gana sun ke 18 sal baad fer bhaut nache love u sidhu 22

  • @BalvirSingh-hq2dc
    @BalvirSingh-hq2dc Жыл бұрын

    Legend's Respected Manpreet Akhtar ji

  • @lovepreetsinghrandhawa291
    @lovepreetsinghrandhawa2913 жыл бұрын

    Ghaint bro aj sidhu te gurlez akhtar ne thoda Dona da na Nam kiyam rakhiya 🙏🙏🙏🙏🙏

  • @jobansingh4647
    @jobansingh4647 Жыл бұрын

    2023 vich kon sunn reha

  • @sawanmaniana
    @sawanmaniana4 жыл бұрын

    Meri jaan da fav.song,i love you meri Jaan, meri sohni gham de vich badda nachi c, ess song te,

  • @maantalwandiwala6108
    @maantalwandiwala61084 жыл бұрын

    Anyone listen in September. 2019 I like it 😘😘

  • @blackprince9002
    @blackprince9002 Жыл бұрын

    Kon kon a song 2023 vich sun reha

  • @sukhpreet8378
    @sukhpreet8378 Жыл бұрын

    2023 ch v chall riha kon kon sun riha vr

  • @lovelySingh-ne9tq
    @lovelySingh-ne9tq2 жыл бұрын

    Song sun k bachpan yaad gya Sidhu virr always my favourite singer te all song luv u always gbu ❤️❤️

  • @yesenia779
    @yesenia779 Жыл бұрын

    My favorite Punjab Singer 💯

  • @gurjantsingh6536
    @gurjantsingh6536 Жыл бұрын

    यह गीत बहुत अच्छा है हमेशा के लिए अमर है जितनी भी बार सुनो अच्छा लगता है हर शादी में यह गीत चलता है यह गीत कभी भी पुराना नहीं होगा ऐसा लगता है यह नया गीत है

  • @randh4w4
    @randh4w44 жыл бұрын

    Bachpan chette krata yr one of top my favourite songs 🔥 🔥🔥🔥🔥🔥🔥

  • @HardeepSidhu786_
    @HardeepSidhu786_2 жыл бұрын

    Vihava te dj te agg aa eh song🔥 old is always gold❣️

  • @harisaroya8074

    @harisaroya8074

    2 жыл бұрын

    Very nice song

  • @jattdeep558
    @jattdeep5586 жыл бұрын

    nice song mere bhai ki shadi pe humne isi gane pe dance kiya tha. kanchan

  • @HardeepSingh-no2nu
    @HardeepSingh-no2nu Жыл бұрын

    Assi tan bai 2022 ch bhi suni Jane aa

  • @AmandeepSingh-nv9vh
    @AmandeepSingh-nv9vh Жыл бұрын

    Manpreet akhtar voice 🔥🔥🔥

  • @balrammehra7238
    @balrammehra72384 жыл бұрын

    Siraa song bulkul end 🔥🔥🔥🔥🔥👍👍👌👌👍👍👍

  • @VisitPunjab
    @VisitPunjab8 жыл бұрын

    love this song with old movements

  • @gurpreetsuri7721

    @gurpreetsuri7721

    6 жыл бұрын

    Visit Punjab

  • @MohitKumar-lu6tl

    @MohitKumar-lu6tl

    6 жыл бұрын

    Visit Punjab

  • @jaspreetsingh6835

    @jaspreetsingh6835

    6 жыл бұрын

    Visit Punjab bnj

  • @monikasingh6742

    @monikasingh6742

    4 жыл бұрын

    44444444444444444444444444444444r44rrrrrrrrrrrr

  • @borntotravel5199
    @borntotravel51995 ай бұрын

    Legend watching in 2024 ❤🎉

  • @JaskaranSingh-iu5ih
    @JaskaranSingh-iu5ih10 ай бұрын

    Eh, song sade pind release hoyea c 💥💥Ajj yaad krr reha c ohh din . still in the list .. sep 2023

Келесі