ਬਹੁਤ ਲੋਕ ਅੱਜ ਵੀ ਸੁਪਰ ਸੀਡਰ ਸਹੀ ਨਹੀਂ ਚਲਾ ਰਹੇ Super Seeder Wheat farming

Автокөліктер мен көлік құралдары

Super Seeder Rotavator
#dharampreetbajwa #agriculture #wheat

Пікірлер: 29

  • @reshamsidhu7397
    @reshamsidhu73978 ай бұрын

    ਜਿਨ੍ਹਾਂ ਵੀਰਾਂ ਨੇ ਇਸ ਤਰੀਕੇ ਨਾਲ ਕਣਕ ਬੀਜੀ ਆ ਉਹ ਸੁੰਡੀ ਦਾ ਧਿਆਨ ਰੱਖਣ ਜੇਕਰ ਸੁੰਡੀ ਦੀ ਸਮੱਸਿਆ ਆਉਂਦੀ ਹੈ ਤਾਂ ਕਣਕ ਨੂੰ ਪਹਿਲਾ ਪਾਣੀ ਲਾਉਣ ਸਮੇਂ ਖੜੇ ਪਾਣੀ ਵਿੱਚ ਕੋਈ ਕੀਟਨਾਸਕ ਜ਼ਰੂਰ ਪਾਉਣ

  • @sukhrajsinghsukhi1745
    @sukhrajsinghsukhi17458 ай бұрын

    ਸਾਰਾ ਸਾਲ ਗੱਡੀਆ ਮੋਟਰਸਾਇਕਲ ਫੈਕਟਰੀਆ ਵਾਤਾਵਾਰਨ ਦਾ ਕਿੰਨਾ ਫਾਇਦਾ ਕਰਦਿਆ ਨੇ ਪਰ ਕਿਸਾਨ ਨਹੀ ਜਰ ਹੁੰਦਾ

  • @ParamjitSingh-gu7tb
    @ParamjitSingh-gu7tb8 ай бұрын

    ਆ ਮਸ਼ੀਨ ਮੈਂਨੂੰ ਬਹੁਤ ਪਸੰਦ ਆਈ ਸੀ, mulching ਤਕਨੀਕ ਨਾਲ ਕਣਕ ਬੀਜਣ ਲਈ ਸੱਭ ਤੋਂ ਵਧੀਆ ਸੰਦ। ਇਸ ਨੂੰ ਸਰਫੇਸ ਸੀਡਰ ਦੇ ਤੌਰ ਤੇ ਬਣਾਉਣ ਦੀ ਕੋਸ਼ਿਸ ਕੀਤੀ ਜਾਣੀ ਚਾਹੀਦੀ ਹੈ।

  • @surjitsinghvirk4231
    @surjitsinghvirk42318 ай бұрын

    y ji tusi bilkul sachya galla kitya ne

  • @iqbalsingh7571
    @iqbalsingh75718 ай бұрын

    Veer me super seeder nal 110 d pralli vich rala diti koi ag ni lai

  • @gurtejsinghchaany213
    @gurtejsinghchaany2138 ай бұрын

    ਪੈਡੀ ਚੌਪਰ ਸਰੈਂਡਰ ਨਾਲ ਖੇਤ ਤਿਆਰ ਕਰਦੇ ਹੋ। ਉਸ ਬਾਅਦ ਵਿੱਚ ਰੋਟਾਵੇਟਰ ਰੂਲਾ ਲਾ ਕੇ ਚਲਾਓ ਖੇਤ ਵਿੱਚ ਪਰਾਲੀ ਜ਼ਮੀਨ ਵਿੱਚ ਮਿਕਸ ਹੋ ਜਾਂਦੀ ਹੈ।

  • @sukhchainsingh9221
    @sukhchainsingh92218 ай бұрын

    Pilli Usha c ni chalda je chalona ta 20 litre diesel lagda 1 low c 963 te

  • @harwinder_54

    @harwinder_54

    7 ай бұрын

    Mulcher da use krke dekho

  • @GuitaristInder
    @GuitaristInder8 ай бұрын

    Nice ji

  • @gursewaksinghmaan4448
    @gursewaksinghmaan44488 ай бұрын

    ਸਰਕਾਰ ਕਬਾਇਨਾ ਵਾਲਿਆ ਨੂੰ sms ਲਾਗੂ ਕਰੇ

  • @varindersinghbrar5665
    @varindersinghbrar56658 ай бұрын

    ਸਹੀ ਗੱਲ ਐ

  • @rajinderkaursangra8717
    @rajinderkaursangra87177 ай бұрын

    Bai ji tuhade mulching krke fr super seeder nal bij k fr kanak nu sundi ta ni pendi

  • @dharampreetbajwa

    @dharampreetbajwa

    7 ай бұрын

    ਨਹੀਂ ਭੈਣੇ ਸਾਡੇ ਸੁੰਡੀ ਦੀ ਸਮੱਸਿਆ ਬਹੁਤ ਘੱਟ ਆ ਜੇ ਬੀਜ਼ਾਈ ਟਾਈਮ ਕੁਇੰਟਲ ਬੀਜ਼ ਨੂੰ 800ml ਕਲੋਰੋ ਲਗਾਈ ਜਾਵੇ ਤਾਂ ਸੁੰਡ ਦੇ ਚਾਂਸ ਬਹੁਤ ਘਟ ਜਾਂਦੇ ਨੇ

  • @harshdeepsingh56207
    @harshdeepsingh562078 ай бұрын

    Nice

  • @sukhrajsinghsukhi1745
    @sukhrajsinghsukhi17458 ай бұрын

    ਲੋਕ ਸਰਕਾਰੀ ਬੋਲੀ ਬਹੁਤ ਬੋਲ ਰਹੇ ਨੇ

  • @nirmalsidhu5777
    @nirmalsidhu57778 ай бұрын

    M.S.S la ka best a

  • @dharmdhillon9715
    @dharmdhillon97158 ай бұрын

    Sb kujh kr k dekh lya veer jyada prali khet nu khushak kr dindi knk hri ni hundi fr

  • @digismart114

    @digismart114

    8 ай бұрын

    Kanak nu bijan toh pehla 5-6 ghante paani vich pion lya kro

  • @digismart114

    @digismart114

    8 ай бұрын

    @@jagdeeppanag5396 ewe kivn gal jao ... 10 kg seed da trial krke dekh y ....

  • @kuldeepgill3088
    @kuldeepgill30888 ай бұрын

    Ja bahvaa

  • @happychahal2135
    @happychahal21358 ай бұрын

    superseeder ta chala ke dekha dinde

  • @HarvinderSingh-qx5sw
    @HarvinderSingh-qx5sw8 ай бұрын

    ਲਾਸਟ ਵਾਲੀ ਗੱਲ ਕਿਸ ਨੇ ਸੁਣੀ ਆ ਸਪੋਟ ਵਾਲੀ ਨੀ ਕਰਤੀ😂😂😂

  • @sekhonraja1888

    @sekhonraja1888

    8 ай бұрын

    ਸ ਜੀ 2017ਸੰਨ ਵਿਚ ਹੈਪੀ ਸੀਡਰ ਨਾਲ ਬਾਦ ਵਿੱਚ 2020ਸੰਨ ਵਿਚਿ ਸਉਪਰਸਈਡਰ ਪਰ ਪਰਾਲੀ ਦੀਆਂ ਲੈਣਾ ਖਲਾਰ ਕੇ

  • @gurvindersindhav9879

    @gurvindersindhav9879

    8 ай бұрын

    😂

  • @Punjab879
    @Punjab8798 ай бұрын

    Fast view

  • @krishansingh3365
    @krishansingh33658 ай бұрын

    Diseal fukan To dar da aa lok

  • @sukhjitpandher7281
    @sukhjitpandher72813 ай бұрын

    Vir theak keh reha loka nu use karna nahi aunda

Келесі