Khanjor sab tu healty fruit eh ..Punjab nu maximum different different fruit da experiment karna chaida ..Paji you saving Punjab to make like these videos
@jaswindermallan66062 жыл бұрын
ਸਾਡੇ ਤਾਂ ਲੱਗਦੀਆ ਬਾਈ ਖਜੂਰਾਂ ਬੀਜ ਤੋਂ ਤਿਆਰ ਕੀਤੀ ਹੈ
@GurpreetSingh1one
2 жыл бұрын
Bai kinne saal baad lagian
@jindersidhu84802 жыл бұрын
ਬਹੁਤ ਵਧੀਆ ਖੇਤੀ ਆ ਬਾਈ ਜੀ ਬਾਕੀ ਮਿਹਨਤ ਦਾ ਮੁੱਲ ਆ
@rajtilak84102 жыл бұрын
22 tujada bolan da tarrika bohat keent hai 👌🏻👌🏻👌🏻👌🏻
@rajsinghtanda72722 жыл бұрын
Food forests bnao. Boundary line te fruit trees lgao. Chandan. Lao. All kinds. Of. Fruit trees lgao. Honey. Bees 🐝. Rakho. For Pollination. &. Honey. Permaculture farming. 🥭🇮🇳🍑🇨🇦🍎🇺🇸🍏🍎🍐🍊🍋🍓🍌🍑🍒🥥
@j.sboparai41592 жыл бұрын
ਲੋਪੋ ਸਾਹਿਬ ਸਾਰੇ ਹੀ ਬੂਟੇ ਨਰ ਮਾਦਾ ਹਨ ਜੀ
@majorsingh12852 жыл бұрын
ਬਹੁਤ ਵਧੀਆ ੳਪਰਾਲਾ
@KulwinderSingh-jw4fy2 жыл бұрын
ਸਾਰੇਆ ਨਾਲੋ ਟੋਪ ਵਾਈ ਅਜਵਾ ਤੇ ਅੱਬਰ ਆ ਮੈ ਸਾਉਦੀ ਅਰਬ ਆ
@chdsingh5727
2 жыл бұрын
Khallas v no 1 hay
@sukhdevsinghgrewalgood9947
2 жыл бұрын
Seed bhej de y ji
@javrajyuvi
2 ай бұрын
Khalas nubr one
@avtargill38232 жыл бұрын
ਪਤੰਦਰ ਇੰਨਟਰਵਿਉ ਚ ਬੰਦੇ ਨੂੰ ਨਿੰਬੂ ਵਾਂਗ ਨਿਚੋੜ ਦਿੰਦਾ।
@sarbatdabhalla682 жыл бұрын
Bai ji great video and great farmer salam aa ena di himat te mehnat nu
@ramanbrar2821
2 жыл бұрын
9
@KulwinderSingh-jw4fy2 жыл бұрын
ਸਾਰੇਆ ਨਾਲੋ ਵਧੀਆ 45 50 ਰਿਆਲ ਕਿਲੋ ਆ
@tarandeep33532 жыл бұрын
Sardar saab ji nice video . Please hor vi ehho jhi video banno. Great information 👍 👌
Пікірлер: 169
ਬਾਈ ਜੀ ਕਿਸਾਨ ਹਰ ਫਲ ਪੈਦਾ ਕਰ ਸਕਦਾ ਪਰ ਮਾਰ ਪੈਂਦੀ ਹੈ ਬਾਜਾਰ ਵਿੱਚ ਜਾ ਕੇ. ਜਦੋਂ ਕਿਸਾਨ ਕੋਲੋਂ 30 ਰੁਪਏ ਲੈ ਕੇ ਆਮ ਜਨਤਾ ਨੂੰ 300 ਰੁਪਏ ਮਿਲਦੀ ਹੈ.
ਖੰਜੂਰਾਂ ਦੀ ਹੀ ਖੇਤੀ ਰਹਿ ਜਾਣੀ ਹੈ ਆਉਣ ਵਾਲੇ ਸਮੇਂ ਵਿਚ
@sandhumandeep304
2 жыл бұрын
ਸਹੀ ਗੱਲ ਆ ਜੀ, ਪਾਣੀ ਤਾਂ ਮੁੱਕ ਜਾਣਾ
@ennasingh1122
2 жыл бұрын
Ja narma reh jana aaa
ਬਾਈ ਜੀ ਬਹੁਤ ਵਧੀਆ ਵੀਡੀਓ ਪਾਈ ਲੋਕਾਂ ਦੇ ਕੰਮ ਆਉਣ ਵਾਲੀ ਵਧੀਆ ਮਿਸਾਲ ਪੇਸ਼ ਕੀਤੀ
Khanjor sab tu healty fruit eh ..Punjab nu maximum different different fruit da experiment karna chaida ..Paji you saving Punjab to make like these videos
ਸਾਡੇ ਤਾਂ ਲੱਗਦੀਆ ਬਾਈ ਖਜੂਰਾਂ ਬੀਜ ਤੋਂ ਤਿਆਰ ਕੀਤੀ ਹੈ
@GurpreetSingh1one
2 жыл бұрын
Bai kinne saal baad lagian
ਬਹੁਤ ਵਧੀਆ ਖੇਤੀ ਆ ਬਾਈ ਜੀ ਬਾਕੀ ਮਿਹਨਤ ਦਾ ਮੁੱਲ ਆ
22 tujada bolan da tarrika bohat keent hai 👌🏻👌🏻👌🏻👌🏻
Food forests bnao. Boundary line te fruit trees lgao. Chandan. Lao. All kinds. Of. Fruit trees lgao. Honey. Bees 🐝. Rakho. For Pollination. &. Honey. Permaculture farming. 🥭🇮🇳🍑🇨🇦🍎🇺🇸🍏🍎🍐🍊🍋🍓🍌🍑🍒🥥
ਲੋਪੋ ਸਾਹਿਬ ਸਾਰੇ ਹੀ ਬੂਟੇ ਨਰ ਮਾਦਾ ਹਨ ਜੀ
ਬਹੁਤ ਵਧੀਆ ੳਪਰਾਲਾ
ਸਾਰੇਆ ਨਾਲੋ ਟੋਪ ਵਾਈ ਅਜਵਾ ਤੇ ਅੱਬਰ ਆ ਮੈ ਸਾਉਦੀ ਅਰਬ ਆ
@chdsingh5727
2 жыл бұрын
Khallas v no 1 hay
@sukhdevsinghgrewalgood9947
2 жыл бұрын
Seed bhej de y ji
@javrajyuvi
2 ай бұрын
Khalas nubr one
ਪਤੰਦਰ ਇੰਨਟਰਵਿਉ ਚ ਬੰਦੇ ਨੂੰ ਨਿੰਬੂ ਵਾਂਗ ਨਿਚੋੜ ਦਿੰਦਾ।
Bai ji great video and great farmer salam aa ena di himat te mehnat nu
@ramanbrar2821
2 жыл бұрын
9
ਸਾਰੇਆ ਨਾਲੋ ਵਧੀਆ 45 50 ਰਿਆਲ ਕਿਲੋ ਆ
Sardar saab ji nice video . Please hor vi ehho jhi video banno. Great information 👍 👌
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ
Veer ji baught vadiya motivation deti a tusi
ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ
ਮੇਰੇ 2 ਦਰੱਖਤ ਲੱਗੇ ਹਨ,ਇੱਕ ਨੂੰ ਫ਼ਲ ਲਗਦਾ,ਪਰ ਓਸ ਦਾ ਰੰਗ ਲਾਲ ਹੁੰਦਾ।
Bahi ji bare payar nal dekhai khazour di kheti wahgouru mere kore jiha meetha bhol dae ho khazouran oustu wi zayada meethia hon gaiya.
ਬਹੁਤ ਵਧੀਆ ਲੱਗਿਆ ਹੈ ਬਾਈ ਜੀ ਵਾਹਿਗੂਰੂ
Y dron to aj phir poora kam lia lagda.hahaaa Full ucha chda k vedio banwai lopo wale veer ne.
ਬੋਹਤ ਵਧੀਆ 👍
ਪੰਜਾਬ ਦੇ ਬਾਡਰ ਅਬੋਹਰ ਹਨੂੰਮਾਨ ਗੜ੍ਹ ਰੋਡ ਤੇ ਬਾਗ ਹੈ ਜੋ ਮਾਹਣੀ ਖੇੜੇ ਤੋ ਨੇੜੇ ਐ ਰਾਜਸਥਾਨ ਵਿਚ ਐ ਸਾਦਲੂਸਹਿਰ ਤਹਿਸੀਲ ਚ ਗੰਗਾਨਗਰ ਜਿਲਾ, ਅਬੋਹਰ ਹਨੂੰਮਾਨ ਗੜ੍ਹ ਰੋੜ ਤੇ ਉਤੇ ਹੀ ਕਰੜਵਾਲਾ ਪਿੰਡ ਜੀਟੀ ਰੋੜ ਤੇ ਖਜੂਰਾ ਦਾ ਬਾਗ ਹੈ ਵਧੀਆ ਬਾਗ ਐ।
Every farmer of Punjab should think about it
ਪੱਤਰਕਾਰ ਵੀਰ ਬਹੁਤ ਵਧੀਆ ਨੇ
Khalas khajur bhut vadia bai bhut mithi te motti khajaur hundi aa me apne ghar lai hoyi aa
Paterkar Veer nu v pury jankary h Very good Bai g
ਵਧੀਆ ਵੀਰ👌👌👌👌👌👌👌👌
sohni jankiri diti hai . thank you ! .
Veer mere brother nu puri jankari khjur di ohna ne a km 23 saal kita bahrin vich
@sukhdevsinghgrewalgood9947
2 жыл бұрын
Phone no.
najara aa gya veer video dekh k alag jankari mile
ਚੜਾਤਾ ਨਵਾ ਡ੍ਰੋਨ
ਵਾਹਿਗੁਰੂ ਜੀ
Bhut badiya jankari c
Bahut Vadia information hai bai g...
ਇਕ ਬਾਗ ਜਾਂ ਬੂਟੇ ਦੀ ਕਿੰਨੀ ਉਮਰ ਹੁੰਦੀ ਆ,,,,? ਕਿਰਪਾ ਕਰਕੇ ਦੱਸੋ ਜੀ
ਬਹੁਤ ਵਧੀਆ
Good.vira. Bohat.vadhia
Good job sir
Vadiya ha khajur ajwa saudi arab hundi vdiya khjur. Khjur nu arbi vich kehda hn tmr
Good videos Ian Ludhiana Punjab India to
boht vadia bai g
Bahut vadiya veer
Bhut vadia lopo walea
Bhut mahnat da kam a
👌
5. Layer farming kro. 🇮🇳👍🏿. Vermi compost bnao. Organic farming kro. Natural farming. 🚜🇨🇦🇮🇳🇺🇸🚜👍🏿
@sawinderkaur5956
2 жыл бұрын
Hi
Bhut vdia
Sir lajawab kheti grow bag vich khajoor d plant grow kar sakte plz give me response
Very nice 22 Ji
Good job bro’s😍; aje sarkaar kehdi kisaan pagal turre firde, leyao modi nu farr k
ਸੁਪਰ
Good bro 👍👍👍👍❣❣
Good luck veer ji
Good nice very
Fantastic thanks
Bai powder lon de koi lor ne pendi Male and female da pehla he jor la dao boota lon to behla. Dubai ch koi powder ne londa sirf jor he londe aa
@sukhdevsinghgrewalgood9947
2 жыл бұрын
Vedieo bhejo pl.
Good aa Lopon walia
Shandar
Good knowledge.
✔️✔️
❣️
Muktsar walyea ne siraa krata mere vero
Love you Bro ❤️
Good job Veer g
💯💯💯💯💯💯💯💯💯👌👌
👍
22 ji eh Muslim countries vadia mania janda rojia de time raat nu ehnu khande aa. Heavy hunda eh product
Nice vedio
Good job 👍
Yar tousi bhagwani khazoor kamal kor deta tousi. Pouri knwledge hagi aapko dil khoush kor zimmy pazzi.
Sita kamm aa veer ji
Nice by
V good 👍
Very nice
Good kmm
Mere pind kol aayea lopon valyea
Good
Bohat Wadia video 22 g
Arb bahrain to liake layi bai me ghar aa mere khalas
ਚੈਨਲ ਵਾਲੇ ਲੋਪੋ ਬਾਈ ਦਾ ਨੰਬਰ ਦੇਉਂ ਵੀਰ ਜੀ ਜੇਕਰ ਕਿਸੇ ਕੋਲ ਹੈ।
ਮੈਨੂੰ ਵੀ ਲੈ ਦੋ ਇੱਕ ਬੂਜਾ 😂😂
Bai ji soybean bare v dso
👌👌👌👌👍👍👍👍👍
Good job 👌👌👌
Nice video
Jeeyonde raho moga alleyo ❤
Good job
Very good
Veer ji khajoor de medical benefit vee jaroor dasso ji
🌴🌴💪🏼💪🏼😍👍👍👍
Bhai Rajasthan me badmer side hoti Hain
ਬਾਕੀ ਅਬੋਹਰ ਏਰੀਏ ਚ ਕਿਨੂ, ਮਸੋਮੀ, ਰੈਡ ਮਾਲਟਾ, ਡੈਜੀ, ਹੁਸ਼ਿਆਰਪੁਰ ਦਾ ਕਿਨੂ ਤੋ ਵਧੀਆ ਕੋਈ ਬਾਗ ਨੀ ਡਿਗੀ ਲਾਓ ਡਰਿਪ ਲਾਓ ਤੇ ਚਾਰ ਸਾਲ ਬਾਅਦ ਬਾਗ ਠੇਕੇ ਤੇ ਚੜਦਾ ਕੁਲ ਕਮਾਈ ਚੰਗੇ ਸਾਭੇ ਬਾਗ ਦੀ 4-5 ਲੱਖ ਪਰਤੀ ਏਕੜ ਐ। ਬਾਕੀ ਆ ਖਜੂਰਾ, ਐਪਲ ਬੇਰੀ, ਅਜੀਰ, ਤੇ ਡ੍ਰੈਗਨ ਫਰੂਟ ਇਹ ਚੰਗੀ ਪੈਲੀ ਚ ਨੀ ਇਹ ਬਰਾਨੀ ਟਿਬੇ ਜਿਥੇ ਪਾਣੀ ਨਹਿਰੀ ਬਹੁਤ ਘੱਟ ਐ ਉਥੋ ਦੇ ਬਾਗ ਐ, ਜਿਥੇ ਚੰਗੀ ਪੈਲੀ ਐ ਚੰਗੇ ਪਾਣੀ ਨਹਿਰੀ ਉਥੇ ਕਿਨੂੰ ਜਾਤੀ ਦੇ ਫਲ ਸਭ ਤੋ ਜਿਆਦਾ ਕਾਮਯਾਬ ਐ।
Main v krda saudi Arabia ch
🙏🙏🙏good 👍
Bai ji mai pehla v request kri c preet da face dikhao jii
Veer khipawali vv aa plant
Menu aunda bai khajura da kam 6 sal kita me bahrain eh kam
Aattttt