ਬੰਗਲਾਦੇਸ਼ ਵਿੱਚ ਗੁਰਦੁਆਰਾ ਸਾਹਿਬ Gurdwara Nanak Shahi Dhaka | Punjabi Travel Couple | Ripan Khushi

Пікірлер: 842

  • @jagmeetsinghgill6619
    @jagmeetsinghgill6619 Жыл бұрын

    ਗੁਰਦੁਆਰਾ ਸਾਹਿਬ ਵਿਖੇ ਸਿੰਘ ਸਾਹਿਬ ਜੀ ਦੀ ਨਿਮਰਤਾ ਅਤੇ ਸਤਿਕਾਰ .. ਵਾਹਿਗੁਰੂ ਜੀ ਦੀ ਬਖਸ਼ਿਸ਼ ਬਾਕਮਾਲ... ਜੁਗ ਜੁਗ ਜਿਓਂ ਰਿਪਨ ਖੁਸ਼ੀ ਵੀਰੇ...

  • @b.s.dhillon7515
    @b.s.dhillon7515 Жыл бұрын

    ਬਾਬਾ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ,ਤੁਸੀ ਸਾਨੂੰ ਘਰ ਬੈਠਿਆਂ ਨੂੰ ਗੁਰੂਦੁਆਰੇ ਦੇ ਦਰਸ਼ਨ ਕਰਾ ਦਿੱਤੇ ।🙏

  • @MandeepSingh-tx8xd
    @MandeepSingh-tx8xd Жыл бұрын

    ਵਾਹਿਗੁਰੂ ਲੰਬੀ ਉਮਰ ਕਰੇ ਤੁਹਾਡੇ ਦੋਨਾਂ ਦੀ ਜਿਨ੍ਹਾਂ ਨੇ ਇਤਿਹਾਸਿਕ ਗੁਰਦੁਆਰੇ ਦੇ ਦਰਸ਼ਨ ਕਰਾਏ🙏🏻♥️

  • @malwakhabarnama
    @malwakhabarnama Жыл бұрын

    ਧੰਨ ਗੁਰੂ ਨਾਨਕ ਦੇਵ ਜੀ। ਬਾਬਾ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖੇ।

  • @uv285

    @uv285

    Жыл бұрын

    Waheguru ji ka khalsa waheguru ji ke fatha

  • @JaswinderSingh-bs9lm

    @JaswinderSingh-bs9lm

    Жыл бұрын

    Waheguru kirpa banyi rakhan veer ajj main v aa raha hain

  • @surindersinghcheema4595

    @surindersinghcheema4595

    Жыл бұрын

    Srilamka ch guru nanak ji Raja kamalnabh nu Milan gei c

  • @9xpendu
    @9xpendu Жыл бұрын

    bohot vdia ਸੇਵਾ ਕਰ ਰਹੇ ਨੇ ਲੰਗਰ ਦੀ ਅਤੇ ਗੁਰਦਵਾਰਾ ਸਾਹਿਬ ਦੀ 🙏🏼

  • @Gurmeetsingh-cl3cd
    @Gurmeetsingh-cl3cd Жыл бұрын

    ਧੰਨਵਾਦ ਜੀ ਰਿਪਨ ਤੇ ਸਾਡੀ ਧੀ ਖੁਸ਼ੀ ਦਾ। ਗੁਰੂਘਰ ਦੇ ਦਰਸ਼ਨ ਕਰਵਾਉਣ ਦੇ। ਮਾਸਟਰ ਗੁਰਮੀਤ ਸਿੰਘ ਖੇਤਲਾ🙏🙏

  • @jasmersinghjassbrar3673
    @jasmersinghjassbrar3673 Жыл бұрын

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ te ਧੰਨਵਾਦੀ ਹੋ ਤੁਸੀ ਭਰਾਵੋ ਜੋ ਏਨੀ ਹਿੰਮਤ ਤੇ ਮੇਹਨਤ ਨਾਲ ਏਨਾ ਕੁਸ਼ ਵਿਖਓਂਦੇ ਹੋ.

  • @MOR.BHULLAR-PB05
    @MOR.BHULLAR-PB05 Жыл бұрын

    ਗੁਰਦੁਆਰਾ ਨਾਨਕ ਸਾਹੀ ਢਾਕਾਂ ਸਾਹਿਬ ਜੀ ਦੇ ਦਰਸ਼ਨ ਕਰਵਾਏ ਬਹੁਤ ਖੂਬ ਜੀ

  • @GurmeetSingh-gz3fc
    @GurmeetSingh-gz3fc Жыл бұрын

    ਰਿਪਨ+ਖੁਸ਼ੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਗੁਰੂ ਪਾਤਸਾਹ ਜੀ ਦੇ ਚਰਨਛੋਹ ਅਸਥਾਨਾਂ ਦੇ ਦਰਸ਼ਣ ਦੀਦਾਰੇ ਕਰਵਾ ਰਹੇ ਹੋ, ਧੰਨਵਾਦ ਜੀ

  • @nonicheema214
    @nonicheema214 Жыл бұрын

    ਧੰਨ ਨਾਨਕ ਤੇਰੀ ਵੱਡੀ ਕਮਾਈ ਵਾਹਿਗੁਰੂ ਮੇਹਰ ਕਰੇ ਵੀਰਾਂ ਤੇ

  • @jintusidhu8026
    @jintusidhu8026 Жыл бұрын

    ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਹੀ ਸੋਹਣੀ ਜੋੜੀ,ਵਾਹਿਗੁਰੂ ਮੇਹਰ ਕਰਨ ਰਿਪਨ ਵੀਰ ਸੁਰੂਆਤ ਚ ਜਦੋ ਬਾਬਾ ਜੀ ਨੇ ਦੱਸਿਆ ਕਿ ਤੁਹਾਡੀ ਉਡੀਕ ਕਰ ਰਹੇ,ਤੁਹਾਨੂੰ ਆਪਣੇ ਪੰਜਾਬੀ ਲੋਕ ਦੇਖਦੇ ਨੇ ਤੇ ਪਿਆਰ ਦਿੰਦੇ ਆ,ਇਹ ਸੁਣ ਕੇ ਤੁਹਾਨੂੰ ਤਾ ਖੁਸੀ ਹੋਣੀ ਆ,ਨਾਲ ਸਾਡੇ ਚਿਹਰੇ ਤੇ ਵੀ ਖੁਸੀ ਆ ਜਾਦੀ ਆ,ਇੱਕ ਸਕੂਨ ਮਿਲਦਾ 😇❤️ ਪੰਜਾਬ ਪੰਜਾਬੀਆਂ ਦੀ ਸਾਨ ਰਿਪਨ ਖੁਸੀ ਬੰਗਲਾਦੇਸ਼ ਚ ਮਹਿਮਾਣ ਸਾਨੂੰ ਬੜਾ ਮਾਣ 😂❤️ ਵਾਹ ਵਾਹ ਵਾਹ 💃 ਹੱਸਦੇ ਵੱਸਦੇ ਰਹੋ 🙏❤️

  • @BsPunjabiTravel
    @BsPunjabiTravel Жыл бұрын

    ਧੰਨ ਨਾਨਕ ਤੇਰੀ ਵੱਡੀ ਕਮਾਈ👏

  • @prabhjotPandher493
    @prabhjotPandher493 Жыл бұрын

    ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ।

  • @harbhajansingh8872
    @harbhajansingh8872 Жыл бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏

  • @kaurjass111
    @kaurjass111 Жыл бұрын

    ਵੀਰੇ ਤੇ ਭਾਬੀ ਜੀ ਬਹੁਤ ਸਾਰਾ ਪਿਆਰ ਅਤੇ ਸਤਿਕਾਰ

  • @gurbhejsingh714
    @gurbhejsingh714 Жыл бұрын

    Dhan Dhan Shri Guru Nanak Dev Ji

  • @jasbeerkaur5006
    @jasbeerkaur5006 Жыл бұрын

    ਗੁਰਦਵਾਰਾ ਢਾਕਾ ਦੇ ਦਰਸਨ ਕਰਵਾਏ ਬਹੁਤ ਧੰਨਵਾਦ

  • @nothing-nk5pj
    @nothing-nk5pj Жыл бұрын

    🙏🙏 ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਤੇ ਤੁਹਾਡੇ ਸਿਰ ਮਹਿਰ ਭਰਿਆ ਵਿੱਚ ਰੱਖਣ । ਤੁਸੀ ਸਾਨੂੰ ਘਰ ਬੇਠੇ ਗੁਰੂਦੁਆਰਾ ਸਾਹਿਬ ਦੇ ਦਰਸ਼ਣ ਕਰਵਾਏ ਜੀ।🙏🙏🌺🌺

  • @kuldeepmaan7817
    @kuldeepmaan7817 Жыл бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ।।

  • @jogabassi659

    @jogabassi659

    Жыл бұрын

    Dhan Dhan Shri Guru Nanak Dev ji

  • @nishansinghdhillon1034
    @nishansinghdhillon1034 Жыл бұрын

    ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @marjana_preet
    @marjana_preet Жыл бұрын

    ਸਤਿ ਸ੍ਰੀ ਆਕਾਲ ਵੀਰ ਜੀ 🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏ਅੱਜ ਸੱਚੀ ਰੂਹ ਖੁਸ਼ ਹੋਗੀ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਕੇ ❤️❤️ ਤੁਹਾਡਾ ਉਪਰਾਲਾ ਬਹੁਤ ਹੀ ਸ਼ਲਘਾਯੋਗ ਹੈ ਜੀ 🤗🤗🤗 ਵਾਹਿਗੁਰੂ ਜੀ ਏਦਾ ਹੀ ਤੁਹਾਡੇ ਦੋਵਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ ❤️❤️ ਹਮੇਸ਼ਾ ਹੱਸਦੇ ਵਸਦੇ ਰਹੋ ਜੀ ❤️❤️next vlogs ਦਾ ਬਹੁਤ ਬੇਸਬਰੀ ਨਾਲ ਉਡੀਕ ਰਹੇ ਗਈ ਜੀ 🙏🙏🙏

  • @indianmanuinusamds8832
    @indianmanuinusamds8832 Жыл бұрын

    700-800 Hindu log aunde ne te bahut sona kirtan karde ne har friday! Good to know

  • @guramritpalsingh8412
    @guramritpalsingh8412 Жыл бұрын

    Sab tu wada satguru Nanak. Billa Leel Pakhowal lud 🙏🏻🌹🌷🌷🥀🥀🌷🌷🥀🥀🌷🌷

  • @jassgill6393
    @jassgill6393 Жыл бұрын

    ਬਹੁਤ ਬਹੁਤ ਧੰਨਵਾਦ ਦੋਸਤ ਵਾਹਿਗੁਰੂ ਖੁਸੀਆਂ ਬਖਸ਼ੇ🙏🙏🙏🙏

  • @JagdishSingh-hl6zd
    @JagdishSingh-hl6zd Жыл бұрын

    ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਹਨ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ 🙏

  • @manajoban3734
    @manajoban3734 Жыл бұрын

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ Wmk

  • @gamingguru4617
    @gamingguru4617 Жыл бұрын

    ਜਿਉਂਦੇ ਰਹੋ ਸਤਿਗੁਰੂ ਨਾਨਕ ਪਾਤਿਸ਼ਾਹ ਤੁਹਾਨੂੰ ਚੜਦੀਕਲਾ ਵਿਚ ਰੱਖਣ

  • @dalwindersinghsekhon3687
    @dalwindersinghsekhon3687 Жыл бұрын

    ਧੰਨ ਗੁਰੂ ਨਾਨਕ ਦੇਵ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌼🌼🌼🌼🌼🌺🌺🌺🌺🌺🌳🌳🌳🌳🌳🌳🌳🌷🌷🌷🌷🌷🌷🌷🌴🌵🌾🏵️💐🍁🍁

  • @mohindersingh8893
    @mohindersingh8893 Жыл бұрын

    ਵਾਹਿਗੁਰੂ ਤੁਹਾਡੀ ਜੋੜੀ ਸਲਾਮਤ ਰਖੇ ਏਸੇ।ਤਰਾਹ ਨਵੇਂ ਨਵੇਂ ਸਥਾਨਾ ਦੇ ਦਰਸਨ ਕਰਦੇ ਰਵੋ ਅਤੇ ਸਾਨੂੰ ਦਰਸ਼ਨ ਕਰਾਂਦੇ ਰਵੋ ਬਹੁਤ ਬਹੁਤ ਧੰਨਵਾਦ ਰੱਬ ਰਖਾ

  • @jagatkamboj9975
    @jagatkamboj9975 Жыл бұрын

    ਨੇਪਾਲ ਚ ਵੀ ਹੈ ਗੁਰਦੁਆਰਾ ਸਾਹਿਬ ਜਿੱਥੇ ਬਾਬਾ ਨਾਨਕ ਜੀ ਨੇ ਆਪਣੇ ਚਰਨ ਪਾਏ ਜੀ ਉਥੇ ਦੀ ਸੇਵਾ ਸੰਭਾਲ ਮਹੰਤਾਂ ਦਾ ਪਰਿਵਾਰ 500 ਸਾਲ ਤੋ ਕਰ ਰਹੇ ਹਨ 🙏🙏ਵਾਹਿਗੁਰੂ ਜੀ

  • @kanwarjeetsingh3495
    @kanwarjeetsingh3495 Жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਚੜਦੀਆ ਕਲਾਂ ਵਿਚ ਰਖਣ। ਅਜ ਬਹੁਤ ਹੀ ਵਧੀਆ ਜਾਣਕਾਰੀ ਮਿਲੀ।

  • @Robert_oppenheimer2
    @Robert_oppenheimer2 Жыл бұрын

    Love from Bangladesh🇧🇩 I respect all Sikh brothers❤️

  • @gurrajchahal402
    @gurrajchahal402 Жыл бұрын

    ਬਹੁਤ ਸੋਹਣਾ ਗੁਰਦੁਆਰਾ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @dharampal3864
    @dharampal3864 Жыл бұрын

    ਬਹੁਤ ਵਧੀਆ ਵਲੋਗ, ਅਕਾਲ ਪੁਰਖ ਰਿਪਨ ਖੁਸ਼ੀ ਨੂੰ ਤੰਦਰੁਸਤ ਰੱਖਣ ਤੇ ਚੜਦੀ ਕਲਾ ਬਖਸਿਸ਼ ਕਰਨ।

  • @principaldhillon
    @principaldhillon Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫ਼ਤਹਿ ।।

  • @principaldhillon
    @principaldhillon Жыл бұрын

    ਬਹੁਤ ਬਹੁਤ ਧੰਨਵਾਦ ਜੀ ਬੰਗਲਾ ਦੇਸ਼ ਵਿੱਚ ਪੰਜਾਬੀਆਂ ਬਾਰੇ ਜਾਣਕਾਰੀ ਦੇਣ ਬਾਬਤ ।

  • @harwindersingh1175
    @harwindersingh1175 Жыл бұрын

    ਇਹ ਹਨ ਰਾਜ ਦੀਆ ਪਾਵਰਾਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ

  • @MannatandAshmeet0911
    @MannatandAshmeet0911 Жыл бұрын

    ਧਨੰ ਧੰਨ ਮੇਰਾ ਬਾਬਾ ਨਾਨਕ ਦੇਵ ਜੀ ਵਾਹਿਗੁਰੂ ਜੀ🙏🙏🙏🙏🙏

  • @sukhwinderharry4674
    @sukhwinderharry4674 Жыл бұрын

    ਬਹੁਤ ਵਧੀਆ ਵਲੌਗ। ਬਹੁਤ ਬਹੁਤ ਧੰਨਵਾਦ ਰਿਪਨ ਅਤੇ ਖੁਸ਼ੀ , ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ।🙏🙏

  • @rajindersaini6529
    @rajindersaini6529 Жыл бұрын

    Thank from the bottom of my heart to all those who are whole heartedly maintaining this beautiful gurudwara sahib. May Almighty Akaal Purakh give them good health and long life.

  • @jagdeepsidhudeep5576
    @jagdeepsidhudeep5576 Жыл бұрын

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਵੀਰ ਜੀ

  • @ravindermattu4036
    @ravindermattu4036 Жыл бұрын

    ਰਿਪੁਨ ਵੀਰ ਤੁਹਾਡੇ ਕਰਕੇ ਦਰਸਨ ਹੋ ਗਏ ਗੁਰਦੁਆਰਾ ਸਾਹਿਬ ਦੇ ਬਹੁਤ ਧੰਨਵਾਦ ਵੀਰ ਦਾ

  • @hssingh1051
    @hssingh1051 Жыл бұрын

    ਵਾਹਿਗੁਰੂ ਜੀ ਮੇਰੀ ਦਿਲੀ ਤਮੰਨਾਂ ਪੂਰੀ ਹੋਈਮੈਂ ਤਕਰੀਬਨ 20 ਕੁ ਸਾਲ ਪਹਿਲਾਂ ਅਖਬਾਰ ਚ ਲੇਖ ਪੜਿਆ ਬੰਗਲਾਦੇਸ਼ ਫੇਰੀ ਕਲਕੱਤੇ ਤੋਂ ਬੱਸਾਂ ਜਾਂਦੀਆਂ ਓਸ ਟਾਈਮ ਤੋਂ ਲੈ ਕੇ ਮੇਰੇ ਮਨ ਕਰਦਾ ਸੀ ਬਾਬੇ ਨਾਨਕ ਦਾਘਰ ਚਰਨ ਛੋਹ ਪ੍ਰਾਪਤ ਅਸਥਾਨ ਦੇ ਦਰਸ਼ਨ ਕਰਨ ਨੂੰ ਦਿਲ ਕਰਦਾ ਸੀ

  • @surjitkaur6768
    @surjitkaur6768 Жыл бұрын

    Waheguru ji Thanks khushi and Rippen brother gurdwara sahib ji dey darshan krone dey 🙏🏻

  • @singhharpreet9570
    @singhharpreet9570 Жыл бұрын

    Boht zada rooh khush hoi pehle guru patsha ji de ghr de darshan krke 🙏🏻 boht boht dhanwaad veer

  • @sukhchainsingh5788
    @sukhchainsingh5788 Жыл бұрын

    ਸਤਿਨਾਮ ਵਾਹਿਗੁਰੂ ਜੀ,, ਮੰਨ ਖੁਸ਼ ਹੋ ਗਿਆ ਦਰਸ਼ਨ ਕਰਕੇ,, ਜਿਉਂਦੇ ਵਸਦੇ ਹੱਸਦੇ ਰਹੋ,, ਵਾਹਿਗੁਰੂ ਲੰਬੀ ਉਮਰ ਕਰੇ ਦੋਨਾਂ ਦੀ,,

  • @nayyarsons
    @nayyarsons Жыл бұрын

    Ripan & Khushi, You are creating History.... You will be immortal in future....Lagey Raho, ਵਧਦੇ ਰਹੋ....

  • @gurpreetubha3396
    @gurpreetubha3396 Жыл бұрын

    Dhan dhan Sri Guru Nanak Dev ji 🙏🙏🙏🙏

  • @bhupinderkaursagoo496
    @bhupinderkaursagoo496 Жыл бұрын

    ਬਹੁਤ ਬਹੁਤ ਧੰਨਵਾਦ 🙏u both r so lucky 🙏👍❤ Guru ji🙏 de ਧਰਤੀ ਦੇ ਦਰਸ਼ਨ ਕਰਦੇ ਤੇ ਸਾਨੂੰ ਵੀ ਕਰਵਾ ਰਹੇ 🙏ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ਣ 🙏🇰🇪

  • @user-mw3fh5qs3q
    @user-mw3fh5qs3q Жыл бұрын

    ਵਾਹਿਗੁਰੂ ਜੀ। ਬਹੁਤ ਵਧੀਆ ਜੀ ਆਪਨੇ ਦਰਸ਼ਨ ਕਰਵਾਏ ਜੀ।

  • @KamalSingh-dl6yc
    @KamalSingh-dl6yc Жыл бұрын

    ਬਹੁਤ ਹੀ ਸੋਹਣੀ ਜੋੜੀ,ਵਾਹਿਗੁਰੂ ਮੇਹਰ ਕਰਨ ,,KAMAL CHANDIGARH TO

  • @ParamjitSingh-ff6hh
    @ParamjitSingh-ff6hh Жыл бұрын

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, , ਰਿਪਨ ਅਤੇ ਖੁਸ਼ੀ ਸਤਿ ਸ੍ਰੀ ਅਕਾਲ ਜੀਓ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਬਹੁਤ ਵਧੀਆ ਕੰਮ ਕੰਮ ਕਰ ਰਹੇ ਹੋ ਸਾਡੀਆਂ ਆਸੀਸ਼ਾ ਤੁਹਾਡੇ ਨਾਲ ਹਮੇਸ਼ਾ ਚੜਦੀ ਕਲਾ ਰਹੇ ਢਾਕੇ ਦੀ ਮਲਮਲ ਬੜੀ ਮਸ਼ਹੂਰ ਹੁੰਦੀ ਸੀ ,ਕੀ ਅੱਜ ਞੀ ਹੈ। ਪਰਮਜੀਤ ਬਰਾੜ 🙏🙏🙏

  • @sahibsingh898
    @sahibsingh898 Жыл бұрын

    ਬਹੁਤ ਵਧੀਆ ਕਿੱਤਾ ਤੁਸੀਂ ਬੰਗਲਾਦੇਸ਼ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਸਕੇ ਅਸੀਂ ਵੀ ਵਾਹਿਗੁਰੂ ਆਪ ਜੀ ਨੂੰ ਅਸੀਸਾਂ ਬਖਸ਼ਣ ਜੀ ।। ਧਨੋਵਾਦ ਆਪ ਜੀ ਦਾ 😂👌

  • @punjabivloggarsimar
    @punjabivloggarsimar Жыл бұрын

    Saadi sikh kom aisi kom h jo duniya de kone kone vich chaai hoi h🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @amritpalkaur1822
    @amritpalkaur1822 Жыл бұрын

    ਧੰਨਵਾਦ ਪੁੱਤ ਏਨੀਂ ਵਧੀਆ ਜਗ੍ਹਾ ਦਿਖਾਉਣ ਲਈ ਪੁੱਤਰੋ 💐💐🙏🙏👍👍❤️❤️

  • @dalbirsinghsingh8144
    @dalbirsinghsingh8144 Жыл бұрын

    ਬਾਬੇ ਨਾਨਕ ਦੇਵ ਜੀ ਦੀ ਕ੍ਰਿਪਾ ਹੈ ਵਾਹਿਗੂਰ ਲੰਬੀਆ ਉਮਰਾ ਕਰੀਓ

  • @kaurjasbir2758
    @kaurjasbir2758 Жыл бұрын

    Sat shri akal ji veere te Bhabi 🙏 Thanku so much for darshan of gurudwara sahib ji Waheguru ji 🙏

  • @kaurjasbir2758

    @kaurjasbir2758

    Жыл бұрын

    Veere kal Mainu ek comnt aya thadi 6 month wali hemkunt sahib ji wali vid te koi maan kr k id c khenda ki explan kita es vid ch es ne ticket dsi janda view lene ne ohne ,, suchi veere bhut mood off hoya eh comnt dekh k 😞 Tuci te guru ghr de darshan krwa rhe c 🙏

  • @user-xn2yj9jo2w
    @user-xn2yj9jo2w Жыл бұрын

    ਬਾਈ ਜੀ ਬੋਹਤ ਬੰਦੀਆ ਸੇਵਾ ਹੈ ਬਾਈ ਜੀ ਤੇਰੀਆਂ ਸੇਵਾ ਕਮੈਟੀ ਨਾਲੋ ਜਾਦਾ ਹੈ ਬਾਈ ਜੀ ਬੋਹਤ ਖੁਸ਼ੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @captainsparrowww
    @captainsparrowww Жыл бұрын

    ਸਤਿ ਸ੍ਰੀ ਅਕਾਲ ਵੀਰ ਜੀ🙏 ਤੁਹਾਡਾ ਦਿਲੋ ਧੰਨਵਾਦ ਕਰਦੇ ਹਾਂ ਜੋ ਤੁਸੀ ਇਸ ਇਤਹਾਸਕ ਗੁਰੁਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ

  • @superplyindore
    @superplyindore Жыл бұрын

    Tussi punjabi ate sikhhi de ambassador ho.. saari duniya vich tuhadi pehchan hai.. vir makkhan shah naal hoi puri gal baat nhi vikhai .. kinni sohni gal karda si.. jithhe sikhh hai mohabbat hai.. Isnu jaari rakho.. rab rakhha... You've a ideal life partner khushi.. Lots of love..

  • @user-oh1rz9uo3x
    @user-oh1rz9uo3x Жыл бұрын

    ਧੰਨ ਗੁਰੂ ਨਾਨਕ ਦੇਵ ਜੀ ਤੂੰ ਹੀ ਨਿੰਰਕਾਰ

  • @SatnamSingh-nz5uq
    @SatnamSingh-nz5uq Жыл бұрын

    Waheguru, ji, waheguru, ji, very, nice, 👍👍🙏🙏🙏🙏🙏🙏🙏

  • @amarjodhsinghvirk3851
    @amarjodhsinghvirk3851 Жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻🙏🏻

  • @Beesonelectronic
    @Beesonelectronic Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਪਨ ਜੀ ਤੇ ਖੁਸ਼ੀ ਜੀ ਧੰਨਵਾਦ ਦਰਸਨ ਕਰਾਉਣ ਲ ਈ🙏🙏🙏❤❤❤

  • @Harjeet_Kaur_Ladwa
    @Harjeet_Kaur_Ladwa Жыл бұрын

    ਮੈਨੂੰ ਬਹੁਤ ਖੁਸ਼ੀ ਹੋਈ ਸਿੱਖੀ ਬੰਗਲਾਦੇਸ਼ ਵਿੱਚ ਬਰਕਰਾਰ ਹੈ 👌🙏

  • @Jasbir55
    @Jasbir55 Жыл бұрын

    ਬਹੁਤ ਹੀ ਵਧੀਆ ਜਾਣਕਾਰੀ ਤੇ ਤੁਹਾਡੀਆਂ ਵੀਡਿਓ ਬਹੁਤ ਹੀ ਵਧੀਆ ਹੁੰਦੀਆ ਨੇ ਤੁਹਾਡੇ ਨਾਲ ਅਸੀ ਵੀ ਬਾਂਗਲਾ ਦੇਸ਼ ਦੀ ਸੈਰ ਕਰ ਰਹੇ ਹਾਂ🙏

  • @MakhanSingh-zv4gx
    @MakhanSingh-zv4gx Жыл бұрын

    ਸਾਰੀ ਦੁਨੀਆਂ ਚ ਲਾਉਂਦਾ ਏ ਲੰਗਰ ਖਾਲਸਾ

  • @fankulvirjattanede2276
    @fankulvirjattanede2276 Жыл бұрын

    Y ji ki kehne u de bhut khusi hundi a guru ghr nl bhut pyar dekh k

  • @RajinderSingh-zk2yy
    @RajinderSingh-zk2yy Жыл бұрын

    Waheguru ji Waheguru ji sache patshah Shri Guru Nanak Dev Ji

  • @ranjeetsinghsingh9248
    @ranjeetsinghsingh9248 Жыл бұрын

    ਵਾਹਿਗੁਰੂ ਜੀ ਮਹਿਰ ਕਰੇ ਜਿਉਂਦੇ ਵੱਸਦੇ ਰਹੋ

  • @tarlochanrai6339
    @tarlochanrai6339 Жыл бұрын

    ਗੁਰੂ ਨਾਨਕ ਦੇਵ ਜੀ ਇਨ੍ਹਾਂ ਬੱਚਿਆਂ ਤੇ ਆਪਣਾਂ ਮੇਹਰ ਭਰਿਆ ਹੱਥ ਰੱਖਣਾ 🙏👍❤️

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @SimranKaur-vw3bw
    @SimranKaur-vw3bw Жыл бұрын

    ਧੰਨ ਧੰਨ ਗੂਰੁ ਨਾਨਕ ਦੇਵ ਜੀ

  • @Txzw1thpowq
    @Txzw1thpowq Жыл бұрын

    Dhan Guru Nanak Dev Ji 🙏🙏

  • @dilbaggajjanwala2569
    @dilbaggajjanwala2569 Жыл бұрын

    ਬਹੁਤ ਵਧੀਆ ਉਪਰਾਲਾ ਤੁਹਾਡਾ ਜੀ ❤️❤️❤️❤️... ਬਹੁਤ ਬਹੁਤ ਧੰਨਵਾਦ ਜੀ ਇਸ ਪਾਵਨ ਗੁਰੂਘਰ ਦੇ ਦਰਸ਼ਨ ਦੀਦਾਰ ਕਰਵਾਉਣ ਲਈ.... ਜੁੱਗ ਜੁੱਗ ਜੀਓ, ਜਿਉਂਦੇ ਵੱਸਦੇ ਰਹੋ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ... ❤️❤️❤️❤️💓💓💓💓💓👏🏻👏🏻👏🏻👏🏻👏🏻🙏🏻🙏🏻🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻👍🏻👍🏻

  • @JagjitSingh-it8gz
    @JagjitSingh-it8gz Жыл бұрын

    ਬਹੁਤ ਬਹੁਤ ਧੰਨਵਾਦ ਦੋਸਤੋ ਵਹਿਗੁਰੂ ਖੁਸ਼ੀਆਂ ਬਖਸ਼ੇ।

  • @HarpreetSingh-co4yd
    @HarpreetSingh-co4yd Жыл бұрын

    ਧੰਨ ਗੁਰੂ ਨਾਨਕ ਪਾਤਸ਼ਾਹ ਜੀ 🙏 ਬਹੁਤ ਸੋਹਣਾ ਬਲੌਗ

  • @JaspalSingh-ku3vl
    @JaspalSingh-ku3vl Жыл бұрын

    ਵਾਹਿਗੁਰੂ ਖ਼ੁਸ਼ੀਆਂ ਬਖਸ਼ੇ

  • @manindersingh3339
    @manindersingh3339 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @gurdeepsinghpindbagrianusa4550
    @gurdeepsinghpindbagrianusa4550 Жыл бұрын

    ਵਾਹਿਗੁਰੂ ਵਾਹਿਗੁਰੂ ਧਨ ਧਨ ਗੁਰੂ Nanak dev Sahib ਜੀ. Kotan ਕੋਟ ਕੋਟ ਪ੍ਰਣਾਮ 🙏 🙏 ਸਭ ਤੇ ਮੇਹਰ ਦਾ ਹੱਥ ਰੱਖੀ ਮਾਲਕਾ. ਬਹੁਤ ਹੀ ਆਨੰਦ ਆ ਗਿਆ ਜੀ Darsn ਕਰ ਕੇ # ਬਹੁਤ ਹੀ Thanks ਆ ਤੁਹਾਡਾ ਵੀਰ ਜੀ ਔਰ ਸਿਸਟਰ ਖੁਸ਼ੀ ਜੀ. ਰੱਬ ਮੇਹਰ ਦਾ ਹੱਥ ਰੱਖਣ ਤੁਹਾਡੇ ਓਪਰ 🙏🙏🙏

  • @atmasingh5736
    @atmasingh5736 Жыл бұрын

    ਰਿਪਨਬੇਟਾ ਬਹੁਤ ਖੁਸ਼ੀ ਹੋਵੇਗੀ ਤੁਹਾਡੇ ਮੇਹਨਤ ਸਦਕਾਂ ਬੰਗਲਾ ਦੇਸ਼ ਦਿਖਾਤਾ

  • @satwantkaur7289
    @satwantkaur7289 Жыл бұрын

    Wehaguru ji 🙏 thanks ji

  • @DaljitSingh-mn7fh
    @DaljitSingh-mn7fh Жыл бұрын

    Thank u ਵੀਰੇ ਸਾਰੀ ਦੁਨੀਆਂ ਘੁਮਾਉਣ ਲਈ

  • @gurmeetkhalsa6336
    @gurmeetkhalsa6336 Жыл бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਬਹੁਤ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ ਗੁਰੂ ਸਾਹਿਬਾਨਾਂ ਜੀ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਹੋ ਜੀ ਵਾਹਿਗੁਰੂ ਜੀ ਆਪਿ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gurmeetaujla4617
    @gurmeetaujla461710 ай бұрын

    ਸਤਿ ਸ਼੍ਰੀ ਅਕਾਲ ਰਿਪਨ ਤੇ ਖੁਸੀ ਜੀ ਵੀਰ ਜੀ ਤੁਸੀ ਸਾਡੇ ਇਤਿਹਾਸ ਜਾ ਗੁਰੂ ਘਰ ਜਦੋ ਵੀ ਦਿਖਾਉਦੇ ਹੋ ਤਾ ਅਸੀ ਦੱਸ ਨੀ ਸਕਦੇ ਸਾਨੂੰ ਕਿੰਨੀ ਖੁਸੀ ਹੂੰਦੀ ਐ ਕਈ ਵਾਰ ਤਾ ਖੁਸੀ ਨਾਲ ਸਾਡੇ ਅੱਖਾ ਚੋ ਹੰਝੂ ਆ ਜਾਦੇ ਨੇ ਤੁਹਾਡੀ ਵਿਡੀਉ ਸਾਡੇ ਛੋਟੇ ਬੱਚੇ ਦੇਖ ਦੇ ਨੇ ਤਾ ਹੁਣ ਤੋ ਹੀ ਉਹਨਾ ਨੂੰ ਬਹੁਤ ਕੁੱਝ ਸਿੱਖਣ ਲਈ ਮਿਲਦਾ ਐ ਤੁਹਾਡਾ ਦਿਲ❤ ਦੀਆ ਗੈਹਰਾਈਆ ਤੋ ਬਹੁਤ ਬਹੁਤ ਧੰਨਵਾਦ ਜੀ

  • @bhagwantsingh3730
    @bhagwantsingh3730 Жыл бұрын

    ਧੰਨ ਧੰਨੁ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ❤❤❤

  • @gurmelsingh1040
    @gurmelsingh1040 Жыл бұрын

    Dhan ho dhan ho singh sahibdhan tuhadi kamaee jeo

  • @gumeetkaurbhatia5271
    @gumeetkaurbhatia5271 Жыл бұрын

    Waheguru ji ka khalsa Waheguru ji ki fateh

  • @RajinderKaur-hd4sz
    @RajinderKaur-hd4sz Жыл бұрын

    ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਰਿਪਨ ਵੀਰੇ ਅਤੇ ਖੁਸ਼ੀ ਜੀ ਤੁਸੀਂ ਬਹੁਤ ਪਿਆਰੀ ਜੋੜੀ ਹੋ ਅਤੇ ਬਾਬਾ ਜੀ ਦਾ ਸੁਭਾਅ ਵੀ ਬਹੁਤ ਵਧੀਆ ਲੱਗਿਆ ਜੋ ਸਿੰਘ ਸਾਹਿਬ ਨੇ

  • @GurmeetSingh-gz3fc
    @GurmeetSingh-gz3fc Жыл бұрын

    ਆਪ ਜੀ ਪਰ ਗੁਰੂ ਪਾਤਸ਼ਾਹ ਜੀ ਹਮੇਸ਼ਾ ਕਿਰਪਾ ਮੇਹਰ ਬਣਾਈ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

  • @daljitkaur6646
    @daljitkaur6646 Жыл бұрын

    V nice gurdwara sahib ji

  • @kulwindersinghsamra6734
    @kulwindersinghsamra6734 Жыл бұрын

    Waheguru ji tuhanu chardi kla ch rakhan

  • @KulwinderKaur-us9jy
    @KulwinderKaur-us9jy Жыл бұрын

    Waheguru ji ka khalsa Waheguru ji ki Fateh 🙏🙏🙏🙏🙏🙏🙏

  • @avtarcheema3253
    @avtarcheema3253 Жыл бұрын

    ਵਾਹਿਗੁਰੂ ਜੀ 🙏🙏 ਬਹੁਤ ਵਧੀਆ ਜੀ 👍👍

  • @RajwinderKaur-jn4en
    @RajwinderKaur-jn4en Жыл бұрын

    Waheguru hamesha tuhade te mehar bhareya hath rakhe👏....

  • @kashmirkaur6827
    @kashmirkaur6827 Жыл бұрын

    Waheguru ji khushi Ripan nu chaddi kala ch rakhe Gurdwara Sahib ji de darshan karwae dhan ho sewa karn wale sarea nu Waheguru ji ka khalsa Waheguru ji ki fateh 🙏🏻🙏🏻🙏🏻🙏🏻🙏🏻

  • @dr.sukhdevsinghkhalsamakhu970
    @dr.sukhdevsinghkhalsamakhu970 Жыл бұрын

    ਵਾਹਿਗੁਰੂ ਜੀ ਤੁਹਾਡੀਆਂ ਉਮਰਾ ਲਬੀਆ ਕਰੇ ਗੁਰੂ ਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ। ਜਹਾ ਜਹਾ ਖਾਲਸਾ ਜੀ ਜਾਏ,ਤਹਾ ਤਹਾ ਹੀ ਸਹਾਏ

  • @meetokaur6000
    @meetokaur6000 Жыл бұрын

    ਬੇਟਾ ਤੁਹਾਡੇ ਦੋਨੋ ਦਾ thanks very nice 🌹🙏👌

  • @arpansingh7109
    @arpansingh7109 Жыл бұрын

    🙏🙏🙏🙏🌹🌹 Dhan Dhan Sahib Shri Guru Nanak dev ji maharaj 🌹🙏 Dhan Dhan Sahib Shri Guru Granth Sahib Ji Maharaj ji 🌹🌹🙏 Waheguru bless both of you 🙏

  • @BhupinderSingh-lf2bn
    @BhupinderSingh-lf2bn Жыл бұрын

    God bless you ever. You have shown me the Dacka gurdawara hithaas. Waheguru ji ka Khalsa waheguru ji ki Fateh.

Келесі